ਪਤੈ ਸਾਡੀ ਕਦਰ ਘੱਟ ਕਿਉਂ ਰਹੀ ਹੈ, ਸੁਣ ਲਿਉ | Episode 352 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 22 ต.ค. 2024

ความคิดเห็น • 315

  • @jasvirkaur9681
    @jasvirkaur9681 ปีที่แล้ว +1

    🙏🙏

  • @jagdishkaur9755
    @jagdishkaur9755 ปีที่แล้ว +68

    ਆਪਣੀ ਕਦਰ ਕਰਵਾਉਣ ਲਈ ਮਿਹਨਤ ਕਰਨੀ ਪੈਂਦੀ ਹੈ। ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗਣਾ ਪੈਂਦਾ ਹੈ। ਦਿਲੋਂ ਸਮਾਜ ਸੇਵਕ ਬਣਨਾ ਪੈਂਦਾ ਹੈ।ਆਪਣਾ ਗਵਾ ਕੇ ਦੂਜੇ ਦਾ ਸਵਾਰਨਾ ਪੈਦਾ ਹੈ ਤਾਂ ਜਾ ਕੇ ਅਜਿਹੀ ਸਥਿਤੀ ਬਣਦੀ ਹੈ।

  • @SandeepSingh-ky1wj
    @SandeepSingh-ky1wj ปีที่แล้ว +14

    ਧੱਕੇ ਨਾਲ ਕਦੇ ਵਿਚਾਰ ਮਿਲਦੇ,
    ਲੱਭਣ ਨਾਲ ਕਦੇ ਵਫਾਦਾਰ ਨਹੀਂ ਮਿਲਦੇ,
    ਤਰਲਿਆ ਨਾਲ ਕਦੇ ਸੱਚੇ ਯਾਰ ਮਿਲਦੇ,
    ਪੈਸਾ ਖਰਚ ਕੇ ਸੰਸਕਾਰ ਨਹੀਂ ਮਿਲਦੇ ,
    ਮੁਕੱਦਰਾ ਬਿਨਾਂ ਕਦੇ ਸਾਂਝੇ ਪਰਿਵਾਰ ਨਹੀਂ ਮਿਲਦੇ ।

  • @harbanskaur8415
    @harbanskaur8415 ปีที่แล้ว +5

    ਰੱਬ ਦੇ ਘਰ ਕਦਰ ਨਾ ਘੱਟ ਨਾ ਹੋਵੇ ਬਾਕੀ ਦੁਨੀਆਂ ਤਾਂ ਕੱਸਰ ਨੀ ਛੱਡ ਦੀ

  • @KamaljitKaur-fy3uu
    @KamaljitKaur-fy3uu ปีที่แล้ว +5

    ਮੈਂ ਅਕਸਰ ਸੋਚਦੀ ਹਾਂ ਕਿ ਤੁਹਾਡੇ ਸੱਚ ਲਈ ਸਟੈਂਡ ਨੇ ਦਿਵਾਨ ਬੰਦ, ਸੈਂਕੜੇ ਚੈਨਲ ਤੇ ਸੈਂਕੜੇ ਫੇਕ ਆਈਡੀਆਂ ਤੁਹਾਡਾ ਚਰਿੱਤਰਘਾਣ ਕਰਨ ਲਈ ਬਣਾ ਦਿੱਤੀਆਂ ਗਈਆਂ ਪਰ ਤੁਸੀਂ ਅੱਜ ਵੀ ਗੁਰੂ ਕੇ ਲੰਗਰ, ਮੈਡੀਕਲ ਸੇਵਾਵਾਂ ਸਮੇਤ ਐਡੀ ਵੱਡੀ ਸੰਸਥਾ ਦਾ ਪ੍ਰਬੰਧ ਚਲਾ ਰਹੇ ਓ, ਧੰਨ ਕਮਾਈ ਜੀ 🙏

  • @KamaljitKaur-fy3uu
    @KamaljitKaur-fy3uu ปีที่แล้ว +9

    ਬਹੁਤ ਵਧੀਆ ਸੁਨੇਹਾ ਜੀ ਕਿ ਰਿਸ਼ਤੇਦਾਰ ਦੇ ਘਰ ਜਾਈਏ ਭਾਵੇਂ ਗੁਰੂ ਦੇ ਘਰ ਸੇਵਾ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਜੀ 🙏 ਧੰਨਵਾਦ ਜੀ 🙏

  • @KamaljitKaur-fy3uu
    @KamaljitKaur-fy3uu ปีที่แล้ว +18

    ਕਿਆ ਬਾਤ ਐ ਜੀ 👏 ਸੇਵਾ ਕਰਵਾਉਣਾ ਨਹੀਂ ਸੇਵਾ ਨਿਭਾਉਣਾ ਸਾਡੀ ਕਦਰ ਪਵਾਉਂਦਾ ਹੈ,ਹਰ ਵਿਸ਼ੇ ਤੇ ਗੱਲ ਕਰਨ ਲਈ ਆਪ ਜੀ ਦਾ ਸ਼ੁਕਰੀਆ ਜੀ 🙏

  • @SukhwinderSingh-wq5ip
    @SukhwinderSingh-wq5ip ปีที่แล้ว +2

    ਵਾਹਿਗੁਰੂ ਜੀ

  • @parmjeetsinghfromjalalabad9907
    @parmjeetsinghfromjalalabad9907 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਸੱਭ ਤੇ।👍👍👍👍👍🙏🙏🙏🙏💯💯💯👏👏,

  • @shivasmahajan
    @shivasmahajan ปีที่แล้ว

    🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਜਾਦ ਜਿੰਦਾਬਾਦ 🙏

  • @zirams
    @zirams ปีที่แล้ว +1

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ ਜੀ, ਤੁਹਾਨੂੰ ਸੁਣ ਕੇ ਗਿਆਨ ਵਿੱਚ ਵਾਧਾ ਬਹੁਤ ਹੁੰਦਾ ਜੀ 🙏🙏🙏

  • @u.pdepunjabipind1620
    @u.pdepunjabipind1620 ปีที่แล้ว +4

    ਸੇਵਾ ਕਰਵਾਉਣ ਵਾਲਿਆਂ ਵਿਚ ਨਹੀਂ ਕਰਨ ਵਾਲਿਆਂ ਚ ਖੜੇ ਹੋਣਾ ਚਾਹੀਦਾ ਮਿਹਨਤੀ ਬੰਦੇ ਦੀ ਹਰ ਜਗ੍ਹਾ ਕਦਰ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ🙏🙏💐💐

  • @gurbaxkaur8738
    @gurbaxkaur8738 ปีที่แล้ว +5

    ਤੁਸੀ ਬਿਲਕੁਲ ਸਹੀ ਕਿਹਾ ਜੀ ।
    ਮੇਰੀ ਮਾਸੀ ਜੀ ਦਾ ਲੜਕਾ ਇਹੋ ਜਿਹਾ ਹੀ ਸੀ ਸਾਡੇ ਹਰ ਵਿਹਾਰ ਚ ਓਨੇ ਪਹਿਲਾਂ ਹੀ ਆ ਜਾਣਾ ਤੇ ਸਾਰਾ ਕੰਮ ਕਰਵਾ ਕੇ ਬਾਅਦ ਚ ਜਾਣਾ ਬਹੁਤ ਵਧੀਆ ਸੁਭਾਅ ਦਾ ਖੁਸ਼ਦਿਲ ਇਨਸਾਨ ਸੀ। ਪਿਛਲੇ ਹੀ ਮਹੀਨੇ ਉਹਦੀ ਮੌਤ ਹੋ ਗਈ 😔😔 ਏਹੋ ਜਿਹੇ ਇਨਸਾਨ ਦੀ ਕਮੀ ਹਮੇਸ਼ਾ ਹੀ ਰਹਿੰਦੀ ਐ।

    • @BS-mz7ct
      @BS-mz7ct ปีที่แล้ว +1

      🙏🏻

  • @baljinderkaur5472
    @baljinderkaur5472 ปีที่แล้ว +6

    ਅਸੀ ਅਾਪਣੀ ਕਦਰ ਅਾਪ ਘੱਟ ਕਰ ਲੈਦਾ ਸਹੀ ਕਿਹਾ ਬਾਬਾ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @GurdevSingh-kt7uz
    @GurdevSingh-kt7uz ปีที่แล้ว +10

    Very nice Veer Ji
    ਇਹ ਉੱਦਮ ਭੀ ਤੁਹਾਡਾ ਸੰਗਤ ਦੇ ਭਲੇ ਲਈ ਪ੍ਰੇਰਣਾਦਾਇਕ ਹੈ ਜੀ।

  • @uniquearmygirlblink7037
    @uniquearmygirlblink7037 ปีที่แล้ว +3

    ਅਸੀਂ ਤਾਂ ਜੀ ਅੱਜ ਤੱਕ ਸਿਧਾੱ ਜਾਂ ਣ ਸਾਰ ਕੱਪੜੇ ਬਦਲਕੇ ਕੱਮ ਹੀ ਕਰਨ ਲੱਗ ਜਾਂਦੇ ਸੀ ਮਗਰ ਤੁਸੀਂ ਸਾਨੂੰ ਬਹੁਤ ਹੀ ੳਤਛਾ ਦੇ ਪਾਤਰ ਵਣਾ ਦਿਤਾ ਔਕੇ ਜੀ ਵਹੇਗੂਰੂ

  • @jotjot8514
    @jotjot8514 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਮੈਂ ਬਹੁਤ ਮਿਹਨਤ ਕੀਤੀ ਪਰ ਮੇਰੀ ਕਿਸੇ ਨੇ ਕਦਰ ਨਹੀਂ ਪਾਈ ਬਹੁਤ ਦੂੱਖ ਦੇਖੇਂ ਜ਼ਿਦੰਗੀ ਵਿੱਚ

  • @makhansingh4140
    @makhansingh4140 ปีที่แล้ว +6

    ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ramsinghkhalsa8220
    @ramsinghkhalsa8220 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ

  • @gureksinghgill8279
    @gureksinghgill8279 ปีที่แล้ว +2

    Bhot vadhiya lga ਤੁਹਾਡੇ ਵਿਚਾਰ ਸੁਣਕੇ ਛੋਟੇ ਵੀਰ
    ਹੁਣ ਅਗਲਾ ਸਮਾ ਨਹੀਂ ਰਿਹਾ ਵੀਰਜੀ ਹੁਣ ਤਾਂ ਆਪਣੀ ਮਰਜੀ ਨਾਲ ਕਿਸੇ ਦੀ ਮਦਦ ਕਰਨ lgo ta agla ਸੋਚਦਾਂ ਮੇਰੇ ਤੇ ਅਹਿਸਾਨ ਕਰ ਰਿਹਾ ਬੇਜ਼ਤੀ ਕਰ dida ਤੁਸੀ ਆ ਗਏ ਏਨਾ ਬਹੁਤ ਆ
    ਹੁਣ ਚਲਾਕੀਆਂ ਵੱਧ ਗੀਆ ਲੋਕਾਂ ਦੇ ਮਨਾਂ ਵਿਚ

  • @jassikaurb1179
    @jassikaurb1179 ปีที่แล้ว

    ਭਾਈ ਸਾਹਿਬ ਜੀ ਵਾਹਿਗੁਰੂ ਤੈਨੂੰ ਹਮੇਸਾ ਤੰਦਰੁਸਤ ਰੱਖੇ🙏

  • @GurnamSingh-hu5fq
    @GurnamSingh-hu5fq ปีที่แล้ว

    ਬਹੁਤ ਵਧੀਆ ਬੀਚਾਰ ਭਾਈ ਸਾਹਿਬ ਜੀ
    Good 👉🏻 ?Good 👉🏻 ਉਤਰ.

  • @painterkaura10
    @painterkaura10 ปีที่แล้ว +2

    Nice vechaar bhai saab ji, 😊🙏🙏🙏🌹🌹🌹

  • @VikramSheokand-q2w
    @VikramSheokand-q2w ปีที่แล้ว

    Waheguru ji waheguru ji waheguru ji waheguru ji waheguru ji waheguru ji waheguru

  • @hkaur9379
    @hkaur9379 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ ਜੀ ।ਕਾਸ਼ ਅਣਮੁਲੇ ਵਿਚਾਰ ਸਭ ਦੇ ਹਿਰਦਿਆਂ ਵਿਚ ਉਤਰ ਜਾਣ। ਵਾਹਿਗੁਰੂ ਜੀ।। 🙏🙏🙏🙏🙏

  • @mohindersingh5076
    @mohindersingh5076 ปีที่แล้ว +13

    🙏ਸਤ ਸ੍ਰੀ ਅਕਾਲ ਜੀ 🙏 ਵਾਹਿਗੁਰੂ ਆਪ ਜੀ ਨੂੰ ਚੰਗੀ ਸਿਹਤ ਅਤੇ ਲੰਬੀਆਂ ਉਮਰਾਂ ਬਖ਼ਸ਼ਣ 🙏 ਅਸੀਂ ਆਪ ਜੀ ਪਾਸੋਂ ਨਵੀਂ ਗੱਲ-ਬਾਤ , ਨਵੀਨਤਮ ਗੁਰਬਾਣੀ ਵਿਆ ਿਖਆ ਸੁਣਨ ਲਈ ਇੰਤਜ਼ਾਰ ਕਰਦੇ ਹਾਂ🙏 ਧੰਨਵਾਦ ਜੀ🙏🌸🌺🌼🌹🌷💐

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +7

    ਧਨ ਹੋ ਤੁਸੀਂ ਸਾਡੀ ਜ਼ਿੰਦਗੀ ਬਣਾ ਦਿਤੀ

  • @devinderpalsingh1010
    @devinderpalsingh1010 ปีที่แล้ว

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏

  • @jagtarsohi9001
    @jagtarsohi9001 ปีที่แล้ว +3

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🌹🌹

  • @ranjitsingh0092
    @ranjitsingh0092 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hoteldivine2506
    @hoteldivine2506 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਕਾ ਦਿਨ ਵੀ ਬਹੁਤ ਵਧੀਆ ਨਿਕਲੇ ਗ
    ਜੀ ਸਤਿਗੁਰੂ ਪਾਸ ਬੇਨੰਤੀਆ। ਮਿਲੇ ਨਾਮ ਅਧਾਰਾ। ਝੂਠਾ ਸੱਚਾ ਪਾਤਸ਼ਾਹ ਤਾਪੁ ਗਇਆ ਸੰਸਾਰਾ। ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ। ਸੱਚਾ ਸਿਰਜਣਹਾਰ ਜੀ।
    ਤਰਨਜੀਤ ਕੌਰ indore ਸੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +11

    ਆਪਣੀ ਸੇਹਤ ਦਾ ਧਿਆਨ ਰੱਖਣਾ ਜ਼ਰੂਰੀ ਭਾਈ ਸਾਹਿਬ ਜੀ

  • @Nareshkumar-fk7cj
    @Nareshkumar-fk7cj ปีที่แล้ว +2

    ਤੁਹਾਡੇ ਸਬਦ ਵੀ ਸਾਡੇ ਦਿਲੋ ਦਿਮਾਗ ਚ ਬਹੁਤ ਅਸਰ ਕਰਦੇ ਹਨ ਜੀ ਅਤੇ ਜਿੰਦਗੀ ਵਿੱਚ ਸੁਧਾਰ ਲਿਆਉਣ ਲਈ ਬਹੁਤ ਹੋਸਲਾਅਫਜਾਈ ਮਿਲਦੀ ਹੈ ਜੀ।ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਜੀ।ਜੁਗੋ ਜੁਗ ਜੀਓ ਜੀ।

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว +1

    ਸਤਿ ਸੀ ਅਕਾਲ ਜੀ ਭਾਈ ਸਹਿਬ ਜੀ

  • @gurinderkaur5637
    @gurinderkaur5637 ปีที่แล้ว +4

    🙏🙏🙏💯💯👍🏿👍🏼ਬੁਹਤ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @baljindersinghaulakh2610
    @baljindersinghaulakh2610 ปีที่แล้ว +1

    ਲੱਖ ਲਾਹਨਤ ਮੰਗਤਿਆ !!!!

  • @paramjitkaur7546
    @paramjitkaur7546 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @khlalsa
    @khlalsa ปีที่แล้ว +4

    ਨਿਸਿ ਦਿਨੁ ਮਾਇਆ ਕਾਰਨੇ ਪਰਾਨੀ ਡੋਲਤ ਨੀਤ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ / ਗੁਰੂ ਸਤਿਗੁਰੂ ਧੰਨ ਗੁਰੂ ਗ੍ਥ ਸਹਿਬ ਜੀ ਦੇ ਸੁਨੇਹਾ 🙏🌹🌹🌹🌹🌹

  • @vijaysinghsran1185
    @vijaysinghsran1185 ปีที่แล้ว +4

    ਅਸੀਂ ਇਕ ਵਾਰ ਇਕ ਰੈਲੀ ਚੋਂ ਵਾਪਸ ਆ ਰਹੇ ਸੀ ਰਾਤ ਨੂੰ 2-3 ਵੱਜ ਗਏ। ਭੁੱਖੇ ਭਾਣੇ 😀 ਪਰਮੇਸ਼ਵਰ ਦੁਆਰ ਚਲੇ ਗਏ। ਅਸੀਂ ਲੰਗਰ ਛਕ ਕੇ ਹੈਰਾਨ ਹੋ ਗਏ ਕਿ ਰਾਤ ਨੂੰ 2-3 ਵਜੇ ਵੀ ਪੂਰਾ ਗ਼ਰਮ ਪ੍ਰਸ਼ਾਦਾ ਪੂਰੀ ਗਰਮ ਦਾਲ਼, ਛੱਕ ਕੇ ਮੰਨ ਬੜਾ ਪ੍ਰਸੰਨ ਹੋਇਆ। ਗਰਮਾਂ ਗ਼ਰਮ ਚਾਹ ਵੀ ਪੀਤੀ 🙏🙏 ਸਾਰਿਆਂ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ 🙏🙏

  • @brarvairokeshayari6456
    @brarvairokeshayari6456 ปีที่แล้ว +1

    Waheguru G

  • @harshwinderkaur7260
    @harshwinderkaur7260 ปีที่แล้ว +3

    🙏🙏🙏 ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🙏🙏🙏🙏🙏🙏🙏

  • @simranpreetkaur5913
    @simranpreetkaur5913 ปีที่แล้ว +4

    ਬਹੁਤ ਸੋਹਣਾ ਸੁਨੇਹਾ ਜੀ 🙏🙏🙏🙏

  • @kultarsingh3054
    @kultarsingh3054 ปีที่แล้ว +1

    ਬਹੁਤ ਵਧੀਆ ਨਸੀਹਤਾਂ ਦਿੱਤੀਆਂ ਹਨ ਭਾਈ ਸਾਹਿਬ ਤੁਸਾਂ ਜੀ । ਧੰਨਵਾਦ ਜੀ ।

  • @raisabb4582
    @raisabb4582 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਮਾਣ ਜੋਗ ਭਾਈ ਸਾਹਿਬ ਜੀ ❤️❤️❤️❤️❤️

  • @gurvipankaur6058
    @gurvipankaur6058 ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @DastarDhariCrowdMusic
    @DastarDhariCrowdMusic ปีที่แล้ว +3

    "Sat Shri Akal Ji" Bhai Sahib Ji🙏
    Very nice Speech👍
    || ਵਾਹਿਗੁਰੂ ਜੀ ||🙏
    || वाहेगुरु जी ||✍️
    Waheguru Ji 🎼

  • @GurdevSingh-kt7uz
    @GurdevSingh-kt7uz ปีที่แล้ว +2

    ਬਿਲਕੁਲ ਸਹੀ ਹੈ ਜੀ

  • @jagtarsinghmattu
    @jagtarsinghmattu ปีที่แล้ว +8

    ਵਾਹਿਗੁਰੂ ਜੀ🙏ਧੰਨ ਧੰਨ ਗੁਰੂ ਨਾਨਕ ਦੇਵ ਜੀ ✍️🙏🙏🙏🙏🙏🙏🙏🙏🙏🌹🥀🥀🌹🥀

  • @GurpreetSingh-uh4um
    @GurpreetSingh-uh4um ปีที่แล้ว

    ਬਹੁਤ ਵਧੀਆ ਸੁਨੇਹਾਂ

  • @ManjitSingh-mn9qu
    @ManjitSingh-mn9qu ปีที่แล้ว

    ਬਾਬਾ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ। ਮੇਰੀ ਲੋਚਾ ਹੈ, ਤੁਹਾਡੇ ਦਰਸਨ ਕਰਨ ਦੀ।

  • @SandeepSingh-hs1wd
    @SandeepSingh-hs1wd ปีที่แล้ว +2

    Bohat vadiya auprala

  • @poonammechuvipassanamadita3761
    @poonammechuvipassanamadita3761 ปีที่แล้ว +1

    Waheguru ji waheguru ji waheguru ji

  • @gurjindersingh4666
    @gurjindersingh4666 ปีที่แล้ว +3

    Right G

  • @charanjitkaursekhon7898
    @charanjitkaursekhon7898 ปีที่แล้ว +9

    Waheguru g abb te mehar kro bhai sahib g nu lanmbi umar deve g🙏🙏🙏🙏

  • @honeygill2590
    @honeygill2590 ปีที่แล้ว +3

    Bhai Ranjeet Singh ji 🙏🙏

  • @kour456
    @kour456 ปีที่แล้ว

    ਬਹੁਤ ਵਧੀਆ ਵਿਚਾਰ ਜੀ

  • @harjot4243
    @harjot4243 ปีที่แล้ว

    Waheguru ji waheguru ji waheguru ji waheguru ji waheguru ji 🙏♥️🙏🌹🥀🌷🌹🌹🌹🥀🌹👍🏻❤️♥️🙏

  • @MakhanSingh-zv2gy
    @MakhanSingh-zv2gy ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @lakhwindersingh6033
    @lakhwindersingh6033 ปีที่แล้ว +2

    Sahi baba ji

  • @RajuSingh-dw6px
    @RajuSingh-dw6px ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navrajbatthsaab3728
    @navrajbatthsaab3728 ปีที่แล้ว

    Whaguru Ji whaguru Ji whaguru Ji whaguru Ji whaguru Ji whaguru Ji whaguru Ji

  • @lakhwindersinghmann
    @lakhwindersinghmann ปีที่แล้ว

    Right, khia, ji, thusi,god, bless, you, wahagru, Ji, mahiear,khero

  • @luckysandhu7800
    @luckysandhu7800 ปีที่แล้ว +4

    Aap gavao ta shoh pao eh gal tahi bani hai waheguru ji ka Khalsa waheguru ji ki Fateh 🙏🙏🙏

  • @inderjeetkaur3274
    @inderjeetkaur3274 ปีที่แล้ว +1

    Thanks bahi shib ji

  • @karanmalhikaran3951
    @karanmalhikaran3951 ปีที่แล้ว

    Ssa ਭਾਈ ਸਹਿਬ g

  • @news8689
    @news8689 ปีที่แล้ว +2

    bahut wadiya ji

  • @kiransandhu5162
    @kiransandhu5162 ปีที่แล้ว +1

    Anand aa jada a roj da message sun ka bahut bahut thanks bhi sab ji

  • @mdjmr727
    @mdjmr727 ปีที่แล้ว

    That’s really true message thank for sharing Veerji 🙏🏻🙏🏻🙏🏻🙏🏻🙏🏻🙏🏻

  • @gurpreetsinghshimlapuri8470
    @gurpreetsinghshimlapuri8470 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।
    🙏🙏 ਜੀਓ 🙏🙏

  • @KamaljitKaur-fy3uu
    @KamaljitKaur-fy3uu ปีที่แล้ว +7

    ਇੱਕ ਘਟਨਾ ਸਾਨੂੰ ਡਰਾਈਵਰ ਨੇ ਵੀ ਸੁਣਾਈ ਸੀ ਕਿ ਇਸ ਰੋਡ ਤੇ ਜਾਂਦਿਆਂ ਉਸ ਨਾਲ ਬੈਠਾ ਇੱਕ ਪਰਿਵਾਰ ਜੋ ਪੂਰੇ ਰਸਤੇ ਰੱਜ ਕੇ ਤੁਹਾਡੇ ਖਿਲਾਫ ਬੋਲਿਆ ਸੀ ਤਾਂ ਪਰਮੇਸ਼ਰ ਦੁਆਰ ਆਉਣ ਤੇ ਉਹ ਬਿਨਾਂ ਮੱਥਾ ਟੇਕਿਆਂ ਸਿੱਧਾ ਲੰਗਰ ਖਾ ਕੇ ਬਾਹਰ ਆਏ ਤਾਂ ਇੱਕੋ ਗੱਲ ਬੋਲ ਰਹੇ ਸੀ ਕਿ ਏਥੇ ਦਾ ਲੰਗਰ ਐਨਾ ਵਧੀਆ ਤੇ ਐਨਾ ਟੇਸਟੀ ਕਿਵੇਂ ਸੀ 😊

  • @satvirdhaliwal5839
    @satvirdhaliwal5839 ปีที่แล้ว

    Waheguruji SatnamjiSatnamji🙏🏻🌹🙏🏻🌹🙏🏻🌹🙏🏻🌹🙏🏻🌹

  • @charanjeetsingh9799
    @charanjeetsingh9799 ปีที่แล้ว +1

    ਸਾਸਰੀਕਾਲ ਭਾਈ ਸਾਹਿਬ ਜੀ

  • @rajkaur2411
    @rajkaur2411 ปีที่แล้ว +3

    Waheguru ji 🌹🌹🙏🙏🌹🌹sewa hi dharm hai 🙏Bhai saab ji. Waheguru ji tuhanu chardi kla ch rkhe 🙏😊

  • @ManjitKaur-jc5wn
    @ManjitKaur-jc5wn ปีที่แล้ว +3

    Guru Fateh ji

  • @onkaresso1557
    @onkaresso1557 ปีที่แล้ว +1

    Great job ji ssakal ji

  • @jasvirkaurjasvirkaur9985
    @jasvirkaurjasvirkaur9985 ปีที่แล้ว

    ਭਾਈ ਜੀ ਤੁਸੀਂ ਫ਼ਿਕਰ ਨੀ ਕਰਨਾ ਵਹਿਗੁਰੂ ਜੀ ਤੁਹਾਡੇ ਨਾਲ ਹਨ🙏🏼🙏🏼🙏🏼

  • @balwantmann1774
    @balwantmann1774 ปีที่แล้ว +11

    Waheguruji sabb te mehar kro

  • @NishanSingh-mz1jn
    @NishanSingh-mz1jn ปีที่แล้ว

    Wah Bhai Sahib ji kya bat hai Salute

  • @kaurpreeti633
    @kaurpreeti633 ปีที่แล้ว +2

    wa ji sabb te mehar karo ji

  • @hardipsingh7691
    @hardipsingh7691 ปีที่แล้ว +3

    Thanks bhai Saab ji

  • @oppop7960
    @oppop7960 ปีที่แล้ว +4

    Bhai sahib g jldi to jldi tadi sehat thik ho jye ehi waheguru agge ardas krde aa 🙏🙏

  • @SurenderSingh-rl2fr
    @SurenderSingh-rl2fr ปีที่แล้ว +2

    Satnam shery waheguru Ji 🙏🙏🌾🌹💐💐🌾🌾🌴🌼🌼🌻🏵️🌸🌷💐💐💐💐💐🌾🌾🌴🌼🌻🏵️🌸🥀🥀🌿🌿🌱

  • @DeepGuneet
    @DeepGuneet ปีที่แล้ว

    Bhut vadia vichar ne bhai sahib ji ☺️🙏

  • @ramandeepsingh4310
    @ramandeepsingh4310 ปีที่แล้ว +3

    Good

  • @sukhdeepsingh8155
    @sukhdeepsingh8155 ปีที่แล้ว

    Satnam Waheguru ji🙏🙏🙏🙏🙏

  • @harbanskhattra584
    @harbanskhattra584 ปีที่แล้ว +3

    Waheguru ji God bless you

  • @gaganchoudhary5334
    @gaganchoudhary5334 ปีที่แล้ว

    Bhut change bichar a baba ji❤️

  • @nsdhillon9937
    @nsdhillon9937 ปีที่แล้ว

    Bhai sahib ji 🙏

  • @salwinderkaur6438
    @salwinderkaur6438 ปีที่แล้ว

    🙏🙏 Weheguru ji 🙏❤️

  • @daljitgrewal9641
    @daljitgrewal9641 ปีที่แล้ว

    Satnamwaheguruji

  • @jsg551
    @jsg551 ปีที่แล้ว +1

    Good message

  • @inderjeetkaur3274
    @inderjeetkaur3274 ปีที่แล้ว +1

    Bilkul right

  • @illegalweapon9050
    @illegalweapon9050 ปีที่แล้ว

    Waheguru ji🙏🙏🙏🙏🙏🙏🌷🌹

  • @eknoorsingh5892
    @eknoorsingh5892 ปีที่แล้ว +1

    Sat shri akaal bhai sahib ji

  • @sidhu9472
    @sidhu9472 ปีที่แล้ว +1

    Great thought bai ji 👍

  • @AjitSingh-er1ly
    @AjitSingh-er1ly ปีที่แล้ว +4

    Waheguru ji ka Khalsa waheguru ji ke fateh g tusi great a g sade che navi energy ande a hosla milda aap g de vicar sun ke thanks for u 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌺🌺🌺🌺🌺🌴🌴🌴💐💐💐💐💐🌸🌸

  • @manjitjawanda3837
    @manjitjawanda3837 ปีที่แล้ว +1

    Yes so true

  • @ManjeetSingh-gx8hs
    @ManjeetSingh-gx8hs ปีที่แล้ว

    वाहगुरू,सतनाम✌

  • @butasinghpunia4648
    @butasinghpunia4648 ปีที่แล้ว +2

    Waheguru ji bhai sahib gg sat shri akal gg

  • @naibsinghsingh5248
    @naibsinghsingh5248 ปีที่แล้ว +2

    Very good job thanku sir waheguru ji ka Khalsa waheguru ji ki Fateh.