ਪਾਰਲੀਮੈਂਟ 'ਚ Bhagwant Mann ਨੇ Sukhbir Badal ਦੀ ਬਣਾਈ ਰੇਲ | ਬਾਦਲ ਵੀ ਦੇਖਦਾ ਰਹਿ ਗਿਆ

แชร์
ฝัง
  • เผยแพร่เมื่อ 14 พ.ย. 2024

ความคิดเห็น • 576

  • @gurcharnsinghbhola2844
    @gurcharnsinghbhola2844 3 ปีที่แล้ว +161

    ਆਪ ਪਾਰਟੀ ਲਿਆਉ ਪੰਜਾਬ ਬਚਾਓ ਪੰਜਾਬੀਉ ਨਹੀ ਤਾ ਪਛਤਾਉਗੇ ।ਮਾਨ ਸਾਬ ਜਿੰਦਾਬਾਦ ।

    • @nand3219
      @nand3219 3 ปีที่แล้ว +4

      ਪੰਜਾਬ ਦਾ ਪਾਣੀ ਬਚਾ ਲਿਓ ਕੇਜਰੀਵਾਲ ਤੇ

    • @Discoveryoflife1494
      @Discoveryoflife1494 3 ปีที่แล้ว +1

      @@nand3219 bhai rehn do
      Eve loka nu fuudu banai jne a
      Kita ne jnda pani
      Tusi paalo vote cong akali nu

    • @robinsingh8088
      @robinsingh8088 3 ปีที่แล้ว +1

      Bilkul sahi.. To stop AAP congi and Kali always come together. AAP must not let Khaira types come into its fold

  • @avtarsidhu8855
    @avtarsidhu8855 3 ปีที่แล้ว +78

    ਆਮ ਆਦਮੀ ਦੀ ਸਰਕਾਰ ਬਨੇ ਜਾ ਨਾਂ ਮਾਨ ਸਾਬ ਨੂੰ mp ਜ਼ਰੂਰ ਬਣਾਉਣਾ ਚਾਹੀਦਾ ਕਿਉਂਕਿ ਕਿਸਾਨਾਂ ਦੀ ਗੱਲ ਇਕੱਲਾ ਮਾਨ ਹੀ ਕਰਦਾ🚜🚜

  • @jattmakmagillfarmer8313
    @jattmakmagillfarmer8313 3 ปีที่แล้ว +240

    ਪੰਜਾਬ ‌ ਦੇ ਭਵਿੱਖ ਨੂੰ ਬਚਾਉਣ ਲਈ ਮਾਨ ਸਾਬ੍ਹ ਨੂੰ 2022 ਵਿਚ ਮੁੱਖ ਮੰਤਰੀ ਬਣਾਉਣਾ। ਜ਼ਰੂਰੀ ਹੈ

  • @hardippadda3069
    @hardippadda3069 3 ปีที่แล้ว +89

    ਮਾਨ ਸਾਬ ਜਿੰਦਾਬਾਦ ਬਹੁਤ ਸਾਰੀਆਂ ਉਮੀਦਾਂ ਨੇ ਆਪ ਜੀ ਤੇ ਭਾਵੇਂ ਸਾਡੇ ਇਧਰ ਹੋਰਾਂ ਪਾਰਟੀ ਆ ਦਾ ਜੋਰ ਪਰ ਪੰਜਾਬ ਦੀ ਜਵਾਨੀ ਆਪ ਜੀ ਨਾਲ ਆ ਬਸ ਏਸੇ ਤਰ੍ਹਾਂ ਚੱਲਦੇ ਰਹੋ

  • @kashmirsingh8572
    @kashmirsingh8572 3 ปีที่แล้ว +149

    ਸਹੀ ਬੰਦਾ ਭੇਜਿਆ ਸੰਗਰੂਰ ਦੇ ਲੋਕਾ ਨੇ

    • @navtejlitt7861
      @navtejlitt7861 3 ปีที่แล้ว +4

      Sab ton fuddu kam khadoor sahib te pathankot waleyan ne kita landu bande mp banaye

    • @ਬਲਵਿੰਦਰਧਾਲੀਵਾਲ
      @ਬਲਵਿੰਦਰਧਾਲੀਵਾਲ 3 ปีที่แล้ว +2

      Shi gul aa 22 ji

    • @MandeepSingh-ws3lv
      @MandeepSingh-ws3lv 3 ปีที่แล้ว

      22 g main v khadoor sahib tu etho de loka da dimag krab kita hoea congrass walia ne jhotia soha Khake ehna to vota mang lende jdo vota dubara aundia eh 3 saala baad dsde aa

  • @Adab_punjabi.
    @Adab_punjabi. 3 ปีที่แล้ว +131

    AAP ਜ਼ਿੰਦਾਬਾਦ ਏਸ ਵਾਰ 👌👍

  • @harry5727
    @harry5727 3 ปีที่แล้ว

    Vry gud job
    SIR
    Maan jindabad
    ਜਦੋ ਇਤਿਹਾਸ ਲਿਖਿਆ ਜਾਏਗਾ
    ਭਗਵੰਤ ਮਾਨ ਦਾ ਨਾਮ ਜਰੂਰ ਆਏਗਾ

  • @khanadhaliwalkhana2643
    @khanadhaliwalkhana2643 3 ปีที่แล้ว +74

    ਮਾਨ ਸਾਹਿਬ ਜ਼ਿੰਦਾਬਾਦ

  • @BaldevSingh-yz3tr
    @BaldevSingh-yz3tr 3 ปีที่แล้ว +140

    ਅਕਾਲੀ ਦਲ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

    • @kirpalsingh862
      @kirpalsingh862 3 ปีที่แล้ว +2

      Sromni akali dal. Badal di malkiat nhi . ki hor koi sikh nhi jo sari kom nu 1 kar ske ? Te Punjab ch sikhan da raj hmesan chalda rhe ! Hun bai ji tusi lok sikh ho ke Punjab nu purbea dehwale kroge ? Lakh lahnat hai ajahe sikhan nu . Punjab vasda guran de naam te . Punjab congress di ghandi sonia rahul blungre de hath. Jis ne kiha c meri dadi ko en sikhaon ne mara tha . te tusi hun Punjab di ghandi kejri purbea de hath de rhe ho ? Guru tuhanu sumat bakshe .

    • @HarpalSingh-zm1ud
      @HarpalSingh-zm1ud 3 ปีที่แล้ว

      Phir tusi Das did kind lai k aae ais war

    • @HarpalSingh-zm1ud
      @HarpalSingh-zm1ud 3 ปีที่แล้ว

      Phir tusi das dio kis nu ais war lai k aae jo punjab da bhala kar sake

    • @nand3219
      @nand3219 3 ปีที่แล้ว +1

      ਪਿੰਡਾਂ ਚ ਨੌਜਵਾਨ ਪੀੜ੍ਹੀ ਜੋ ਹੱਥੀਂ ਕੰਮ ਕਰਦੀ ਹੈ ਖੇਤੀ ਦਾ ਉਹਨਾਂ ਨੂੰ ਵੋਟਾਂ ਚ ਖੜ੍ਹੇ ਕਰੋ ਜੇ ਪੰਜਾਬ ਦਾ ਭਲਾ ਕਰਨਾ, ਕਾਂਗਰਸ ਪਾਰਟੀ , ਬਾਦਲ ਪਰਿਵਾਰ, ਕੇਜਰੀਵਾਲ, ਕਾਮਰੇਡ ਲਾਣਾ ਸਭ ਕੁੱਤੇ ਪੰਜਾਬ ਦੇ ਦੁਸ਼ਮਣ ਨੇ

    • @paramjitsingh3337
      @paramjitsingh3337 3 ปีที่แล้ว

      @@kirpalsingh862 tuhanu v smaat bakshe jo sahi aa usnu sahi kehan.di.mat bakshe

  • @gurwindersinghjalalana9960
    @gurwindersinghjalalana9960 3 ปีที่แล้ว +34

    ਇੰਕਲਾਬ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @TheDaksh0001
    @TheDaksh0001 3 ปีที่แล้ว +21

    ਇਸ ਵਾਰ ਆਪ ਸਰਕਾਰ

  • @bhagwantdc4554
    @bhagwantdc4554 3 ปีที่แล้ว +222

    ਜੁੱਗ ਜੁੱਗ ਜੀਵੇਂ ਮਾਨਾ ਓ ਤੂੰ ਮਾਣ ਪੰਜਾਬੀਆਂ ਦਾ।

    • @kirpalsingh862
      @kirpalsingh862 3 ปีที่แล้ว

      Jeve mamm aj eathe lelrian mad riha ; fir delhi ja ke kejri purbea dian lelrian kadnian painia . gulam delhi de.

    • @Chauhan.007.
      @Chauhan.007. 3 ปีที่แล้ว +7

      @@kirpalsingh862 ਲਓ ਜੀ ਆ ਗਿਆ ਨੀਲੀ ਪੱਗ ਵਾਲਾ ਅਕਾਲੀ.. ਜੋ ਪੰਜਾਬ ਲੁੱਟ ਕੇ ਖਾ ਗਏ ਹੁਣ ਉਹ ਸਾਨੂੰ ਮੱਤਾ ਦੇਣਗੇ.. ਬਣਦਾ ਆਪਣੇ ਆਪ ਨੂੰ ਸਿੱਖ ਹੈ ਪਰ ਇਹ ਦਸੋ ਕਿ ਸਾਡੇ ਗੁਰੂਆਂ ਨੇ ਕਦੇ ਸਾਨੂੰ ਇਨਸਾਨਾ ਵਿੱਚ ਭੇਦਭਾਵ ਕਰਨਾ ਸਿਖਾਇਆ ਹੈ ਤੁਹਾਡੇ ਸਾਰੇ ਕੰਮੈਂਟਾ ਵਿੱਚ ਪੂਰਬੀਆਂ ਲਿਖਿਆ ਕਿ ਦਾੜੀ ਮੁੱਛ ਤੇ ਕੇਸ ਰੱਖਣ ਵਾਲੇ ਹੀ ਇਨਸਾਨ ਹੁੰਦੇ ਹਨ ਇਹ ਕੈਪਟਨ ਤੇ ਬਾਦਲ ਸਿੱਖੀ ਭੇਸ ਵਿੱਚ ਲੁਕੇ ਹੋਏ ਗੁੰਡੇ ਹਨ ਕਿ ਕਦੇ ਤੁਸੀਂ ਇਹਨਾਂ ਬਾਰੇ ਬੋਲੇ ਹੋ.. ਇੱਕ ਗੱਲ ਹੋਰ ਵੋਟ ਸਿੱਖ ਤੇ ਪੂਰਬੀਆਂ ਦੇਖ ਕੇ ਨਾ ਪਾਓ ਵੋਟ ਉਸ ਬੰਦੇ ਨੂੰ ਪਾਓ ਜੋ ਕੰਮ ਕਰਦਾ ਹੈ ਕੰਮ ਨੂੰ ਵੋਟ ਪਾਓ

    • @jaskiratbatth8942
      @jaskiratbatth8942 3 ปีที่แล้ว +3

      @@Chauhan.007. eh jo marzi kar lain bai... Akali dal ni jit da

    • @nand3219
      @nand3219 3 ปีที่แล้ว +2

      ਕਾਂਗਰਸ ਪਾਰਟੀ, ਬਾਦਲ ਪਰਿਵਾਰ, ਕਾਮਰੇਡ ਲਾਣਾ, ਕੇਜਰੀਵਾਲ ਸਭ ਦਿੱਲੀ ਦੇ ਗੁਲਾਮ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਇਹ ਲੋਕ ਕੁੱਤੇ ਨੇ ਸਭ

    • @nand3219
      @nand3219 3 ปีที่แล้ว

      @@Chauhan.007. ਵੀਰ ਜੀ ਪੰਜਾਬ ਦੀ ਪਰਾਲੀ ਸਾੜਨ ਤੇ ਕੇਂਦਰ ਸਰਕਾਰ ਨੇ 1ਕਰੋੜ ਦਾ ਜੁਰਮਾਨਾ ਕੀਤਾ ਤੇ ਕੇਜਰੀਵਾਲ ਨੇ ਸਮਰਥਨ ਕੀਤਾ

  • @majorsingh3877
    @majorsingh3877 3 ปีที่แล้ว +182

    ਅਸੀ ਵਾਕਿਆ ਹੀ ਬੇਵਕੂਫ ਹਾ ਮਾਨ ਸਾਹਿਬ ਜਿੰਦਾਬਾਦ

    • @karnabrar5134
      @karnabrar5134 3 ปีที่แล้ว +1

      Nagi veer ji aasi nahi tosi aasi ta 2014 cho shad ta si aakali nale congaras nu ok 2015 cho ta beabdi hi hogi si bas chamche hi nal ne

    • @mohinderkaurkaler6621
      @mohinderkaurkaler6621 3 ปีที่แล้ว +4

      ਮੈਂ ਵੀ ਇਸ ਨੂੰ ਐਵੇਂ ਹੀ ਸਮਝਦੀ ਸੀ , ਬੁਹਤ ਸਿਆਣੀ ਗਲ ਕਰਦਾ👍👍 ਇਸ ਨੂੰ ਵੀ cm ਬਣਨ ਦਾ ਮੌਕ਼ਾ ਮਿਲਣਾ ਚਾਹੀਦਾ ।

    • @rangijagtar
      @rangijagtar 3 ปีที่แล้ว

      ਤੇ ਹੁਣ ਕਿਹੜਾ ਤੂੰ ਸਿਆਣਾ ਬਣ ਗਿਆ? ਮੂਰਖ ਬੰਦਿਆਂ ਨੂੰ ਗਧੀਆਂ ਪਾਰਟੀਆੰ ਨੂੰ ਮੂਰਖ ਹੀ ਫਾਲੋ ਕਰਨਗੇ

  • @virpalkaur1781
    @virpalkaur1781 3 ปีที่แล้ว +65

    ਬਾਦਲ ਦਲ ਮੁਰਾਦਾਬਾਦ ਬੀ ਜੇ ਪੀ ਮੁਰਾਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @g.stejimogalyrices8276
    @g.stejimogalyrices8276 3 ปีที่แล้ว +51

    Maan Saab jindabad 💪✌️

  • @jagjitsinghrs382
    @jagjitsinghrs382 3 ปีที่แล้ว +49

    ਜਿਉਂਦੇ ਰਹੋ ਵੀਰ ਜੀ 🙏🙏

  • @amsama3122
    @amsama3122 3 ปีที่แล้ว +45

    Maan saab zindabad

  • @user646
    @user646 3 ปีที่แล้ว +30

    ਆਮ ਆਦਮੀ ਪਾਰਟੀ ਜਿੱਦਾਬਾਦ

    • @ਸਾਭਾਐੱਫ
      @ਸਾਭਾਐੱਫ 3 ปีที่แล้ว +1

      ਖਾਲਸਾ ਜੀ ਥੋਡੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੰਜਰੀਵਾਲ ਨੇ ਸਭ ਤੋਂ ਪਹਿਲਾਂ ਖੇਤੀ ਕਨੂੰਨ ਲਾਗੂ ਕੀਤੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਹਜਾਰ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਪਰਾਲ਼ੀ ਦਾ ਕਨੂੰਨ ਧੱਕੇ ਨਾਲ਼ ਪੰਜਾਬ ਦੇ ਗਲ਼ ਪਾ ਦਿੱਤਾ। ।ਮੁਸਲਮਾਨਾ ਦੇ ਕਤਲੇਆਮ ਵੇਲ਼ੇ ਕੰਜਰੀਵਾਲ ਦੇ ਅੱਠ ਲੱਖ ਕੈਮਰੇ ਬੰਦ ਕਿਸੇ ਵਿੱਚ ਵੀਡੀਓ ਨੀ ਆਈ ਕਰੋਨਾ ਵੇਲ਼ੇ ਹਸਪਤਾਲ ਠੁੱਸ ਆਕਸੀਜਨ ਤਾਂ ਲੋਕਾਂ ਨੂੰ ਸੰਸਕਾਰ ਕਰਨ ਵਾਸਤੇ ਲੱਕੜ ਨੀ ਮਿਲੀ ਕੰਜਰੀਵਾਲ ਨਿਰੰਕਾਰੀਆਂ ਦਾ ਭਗਤ ਤੇ ਬੀ ਜੇ ਪੀ ਦੀ ਹੀ ਟੀਮ ਆ ਸਭ ਡਰਾਮੇਬਾਜੀ ਕਰਦੇ ਨੇ ਦਿੱਲੀ ਦੇ ਦੱਲੇ 👈👈👈

    • @sukhwinderdhami5312
      @sukhwinderdhami5312 3 ปีที่แล้ว +1

      Aam admi partoi jindabad

  • @pardeepkaushal8774
    @pardeepkaushal8774 3 ปีที่แล้ว +34

    Good maan Saab ji

  • @rajdeepdhillon9473
    @rajdeepdhillon9473 3 ปีที่แล้ว +63

    Maan Saab zindabad 💪💪💪

  • @bindersaggi2743
    @bindersaggi2743 3 ปีที่แล้ว +13

    ਸੰਗਰੂਰ ਵਾਲੇ ਲੋਕਾਂ ਨੂੰ ਵਧਾਈ ਆ,, ਤੁਹਾਡੇ ਸਦਕਾ ਭਗਵੰਤ ਮਾਨ ਸੰਸਦ ਵਿੱਚ ਫੱਟੇ ਚੱਕ ਰਿਹਾ, ਬਾਕੀ ਤਾ ਸੌਂ ਕੇ ਵਾਪਸ ਆ ਜਾਂਦੇ ਆ।

    • @jugni0019
      @jugni0019 3 ปีที่แล้ว

      Haan, Mohamad Sadiq da ta sale da modha he utter giya. Salle Nang da.

  • @Pmvora12
    @Pmvora12 3 ปีที่แล้ว +43

    Aam aadmi party zindabad 🙏

  • @GurpreetSingh-js9gu
    @GurpreetSingh-js9gu 3 ปีที่แล้ว +32

    ਭਗਵੰਤ ਸਿੰਘ ਮਾਨ ਜਿੰਦਾ ਬਾਦ

  • @daljitatwal3667
    @daljitatwal3667 3 ปีที่แล้ว +1

    Great full support Mann Saab from UK~ Straight on the face slap facts.*****

  • @Amarjitsingh-ir2nq
    @Amarjitsingh-ir2nq 3 ปีที่แล้ว +14

    Salute maan sahib g 🙏

  • @JatinderSingh-xf5rq
    @JatinderSingh-xf5rq 3 ปีที่แล้ว +21

    ਓ ਜਿਓਦਾ ਰਹਿ ਪੰਜਾਬ ਦੀਆ ਸੇਰਾ।
    ਮਾਨ ਸਾਬ ਜਿੰਦਾਬਾਦ

  • @jatindersingh7219
    @jatindersingh7219 3 ปีที่แล้ว +29

    Maan sahab zindabad👍🙏

  • @kulwantsingh4696
    @kulwantsingh4696 3 ปีที่แล้ว +57

    ਕਨੂੰਨ ਵਾਪਸ ਨਾ ਹੋਏ ਤਾਂ ਆਟਾ ਵੀ ਪਟਰੌਲ ਦੇ ਭਾ ਤੇ ਮਿਲਿਆ ਕਰੇਗਾ ਹਰ ਰੋਜ਼ ਰੇਟ ਵਧਿਆ ਕਰੇਗਾ

    • @samshersingh41
      @samshersingh41 3 ปีที่แล้ว

      ਲੋਕਾਂ ਨੂੰ ਸਮਝਣਾ ਚਾਹੀਦਾ ਹੈ ਪਰ ਲੋਕਾਂ ਤੇ ਭੂਤ ਸਵਾਰ ਹੈ ਚੌਧਰ ਕਰਨ ਦਾ ਚਾਹੇ ਲੁੱਟੇ ਜਾਣ ਚਾਹੇ ਕੁੱਟੇ ਜਾਣ ਇਹ ਪਾਰਟੀਆ ਨਹੀਂ ਛਡ ਸਕਦੇ ਇਹ ਲੋਕ ਇਸੇ ਤਰ੍ਹਾਂ ਹੀ ਮਰਦੇ ਰਹਿਣਗੇ

  • @mandeepkooner9178
    @mandeepkooner9178 3 ปีที่แล้ว

    Yery very thankful very thank

  • @Chauhan.007.
    @Chauhan.007. 3 ปีที่แล้ว +93

    ਮਾਨ ਸਾਬ ਤੁਸੀਂ ਜਿਨ੍ਹਾਂ ਮਰਜੀ ਸਮਝਾ ਲਓ ਪਰ ਪੰਜਾਬ ਦੇ ਮੂਰਖ ਲੋਕ ਕਿੱਥੇ ਸਮਝਦੇ ਹਨ
    ਇੱਕ ਪਾਸੇ ਰੌਲਾ ਪਾਈ ਜਾਂਦੇ ਕਿ ਸਾਨੂੰ 1984 ਦਾ ਦੁੱਖ ਹੈ ਤੇ ਵੋਟਾਂ ਵੀ 1984 ਦੇ ਉਹਨਾਂ ਕਾਤਲਾਂ ਨੂੰ ਹੀ ਪਾਉਂਦੇ ਹਨ

    • @ghummanbroadway803
      @ghummanbroadway803 3 ปีที่แล้ว +4

      India cho hi nhi duniya cho agar koi BEVKOOF GDHA VOTER HAI te ohh hai PUNJABI (PUNJAB) DA

    • @ranjodh6778
      @ranjodh6778 3 ปีที่แล้ว +3

      Puri Sahi gaal aa Bai💯💯

    • @davinderarora6281
      @davinderarora6281 3 ปีที่แล้ว

      22 sabar kar es bar loka ch sudhar ho

    • @jaspaldhir6680
      @jaspaldhir6680 3 ปีที่แล้ว +1

      right veer

    • @AmarjitSingh-eq3rl
      @AmarjitSingh-eq3rl 3 ปีที่แล้ว +1

      sare india vich eh he system hai vote time ke party vich chale jade han jis tarah app vich ve ho riha hai

  • @gdhanoa7393
    @gdhanoa7393 3 ปีที่แล้ว +100

    ਕਾਸ਼ !!!! ਮਾਨਾ , ਤੇਰੇ ਵਰਗੇ ਜੇ ਹੁੰਦੇ ਸਾਰੇ ,
    ਅਸੀਂ ਨਾ ਰੁਲਦੇ , ਨਾ ਕੱਖੋਂ ਹੋਲ਼ੇ ਹੁੰਦੇ ਸਾਰੇ …..

  • @satinder7735
    @satinder7735 3 ปีที่แล้ว +15

    Is baar aam aadmi party nu vote deo pls request hai sare punjab de loka nu. je punjab nu bachana hai ta. so pls vote for aap. Jago punjab jago.ik mauka aam aadmi party nu deo.

  • @schoolgam5106
    @schoolgam5106 3 ปีที่แล้ว +113

    ਵੋਟਰਾਂ ਨੇ ਫੇਸਲਾ ਕਰਨਾ ਹੁੰਦਾ ੲੇ ਕਿਸ ਨੂੰ ਜਿਤਾੳੁਣਾ ਹੈ.

  • @avsingh237
    @avsingh237 3 ปีที่แล้ว +70

    We need this man to be next cm of our Punjab.

  • @kbains5956
    @kbains5956 3 ปีที่แล้ว +18

    , ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਸਫ਼ਲਤਾ ਬਖਸ਼ੇ ਮਾਨ ਸਾਹਿਬ ‌ਸਿਰਫ ਕੇਜਰੀਵਾਲ ਨੇ ਜੋਂ ਸਿੰਘ ਮੰਤਰੀਆਂ ਦੇ ਨਾਲ ਜੋਂ ਗਲਤ ਕੀਤਾ ਉਨ੍ਹਾਂ ਕਰਕੇ ਪੰਜਾਬੀ ਨਾਰਾਜ਼ ਹਨ ਆਪ ਨਾਲ

  • @nirmalsinghsoindhandhanmat4489
    @nirmalsinghsoindhandhanmat4489 3 ปีที่แล้ว +39

    Veey good kisan ekta zindabad🙏🙏🙏🙏🙏

  • @sajjansingh1963
    @sajjansingh1963 3 ปีที่แล้ว +42

    Waaa ji waaa Maan saab.....salute aa..The real MP of Punjab..

  • @shamsamra988
    @shamsamra988 3 ปีที่แล้ว +34

    Very good speech Maan

  • @kawalsingh6463
    @kawalsingh6463 3 ปีที่แล้ว +6

    Waheguru waheguru waheguru waheguru waheguru waheguru waheguru

  • @harbanssingh1158
    @harbanssingh1158 3 ปีที่แล้ว +58

    ਮਾਨ ਆਪ ਜਿਦਬਾਦ 🙏🙏🙏🙏🙏👌👌👌👌❤❤❤❤❤

  • @hkaur9379
    @hkaur9379 3 ปีที่แล้ว

    ਭਗਵੰਤ ਮਾਨ ਸੱਚਾ ਸੁੱਚਾ ਲੀਡਰ।। ਸੱਚ ਬੋਲਣ ਤੋਂ ਘਬਰਾਉਂਦਾ ਨਹੀਂ ਹੈ। ਕਿਸਾਨ ਮਜਦੂਰ ਏਕਤਾ ਜਿੰਦਾਬਾਦ ।ਭਗਵੰਤ ਮਾਨ ਜਿੰਦਾਬਾਦ

  • @BALWINDERSINGH-kl7fd
    @BALWINDERSINGH-kl7fd 3 ปีที่แล้ว

    ਕਾਂਗਰਸ ਭਾਜਪਾ ਤੇ ਅਕਾਲੀ ਦਲ ਇਹਨਾਂ ਪਾਰਟੀਆਂ ਦਾ ਬਾਈਕਾਟ ਕਰੋ ਨਹੀਂ ਤਾਂ ਪੰਜਾਬ ਖ਼ਤਮ 🙏🙏🙏🙏

  • @kuldeepkaur2311
    @kuldeepkaur2311 3 ปีที่แล้ว +21

    Waheguru ji mann nu chatri kla vich rkhi

  • @preetsteno1779
    @preetsteno1779 3 ปีที่แล้ว +6

    App ਪਾਰਟੀ ਜ਼ਿੰਦਾਬਾਦ

  • @DEON765
    @DEON765 3 ปีที่แล้ว +18

    chbb Good bagvint Maan sab🙏🙏🙏👍👍👌👌👌👊👊👊👊

  • @amarjitdhillon4636
    @amarjitdhillon4636 3 ปีที่แล้ว +2

    ਵੱਡਾ ਅਰਥ-ਸ਼ਾਸ਼ਤਰੀ

  • @baldevsingh3320
    @baldevsingh3320 3 ปีที่แล้ว +3

    Waheguru ji 👍👍👍👍

  • @GurdeepSingh-nv2uj
    @GurdeepSingh-nv2uj 3 ปีที่แล้ว +18

    good maan ji

  • @pjkvirk2271
    @pjkvirk2271 3 ปีที่แล้ว +16

    Maan saab jeha chief minister chahida a Punjab nu

  • @makhankalas660
    @makhankalas660 3 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @Exited_video
    @Exited_video 3 ปีที่แล้ว

    Great speach🔥🔥

  • @SukhwinderSingh-so8mr
    @SukhwinderSingh-so8mr 3 ปีที่แล้ว

    Nice bol thanks

  • @malkitsingh8608
    @malkitsingh8608 3 ปีที่แล้ว +44

    Maan is very intelligent M.p.

  • @Singh-wx8gx
    @Singh-wx8gx 3 ปีที่แล้ว +1

    ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਪੰਜਾਬ ਵਿੱਚ

  • @dsbrar7781
    @dsbrar7781 3 ปีที่แล้ว +10

    V v nice mann sab ji

  • @BALWINDERSINGH-kl7fd
    @BALWINDERSINGH-kl7fd 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

  • @AmandeepSingh-xh1xx
    @AmandeepSingh-xh1xx 3 ปีที่แล้ว +6

    Maan saab ji love you 💓 g

  • @hardevsingh9705
    @hardevsingh9705 3 ปีที่แล้ว

    Absolutely correct

  • @riteshbansal2672
    @riteshbansal2672 3 ปีที่แล้ว +23

    Very good maan sab

  • @godislove4050
    @godislove4050 3 ปีที่แล้ว +1

    ਆਪ ਪਾਰਟੀ ਵੀ ਦਿੱਲੀ ਦੀ ਹੈ ਤੇ ਹਕੂਮਤ ਵੀ ਦਿੱਲੀ ਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਤੇ ਵਹਿਮ-ਭਰਮ ਹੀ ਹੈ । ਦਿੱਲੀ ਨੇ ਕਿਹੜੇ ਦਿਨ ਪੰਜਾਬ ਦੇ ਬਾਰੇ ਸੋਚਿਆ ਹੈ । ਕਦੇ ਵੀ ਨਹੀਂ ਇਹੀ ਹਾਲ ਰਹਿਣਾ ਜਿਨ੍ਹਾਂ ਚਿਰ ਦਿੱਲੀ ਦੇ ਜੂਲੇ ਹੇਠੋਂ ਨਹੀਂ ਨਿਕਲਦਾ ਪੰਜਾਬ , ਸਤਿ ਸ੍ਰੀ ਆਕਾਲ ਜੀ

  • @BALWINDERSINGH-kl7fd
    @BALWINDERSINGH-kl7fd 3 ปีที่แล้ว

    ਪੰਜਾਬ ਵਿੱਚ ਸਿਆਸੀ ਪਾਰਟੀਆਂ ਦਾ ਬਾਈਕਾਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਾਲ਼ ਖਾੜੋ 🚜🚜🚜🌾🌾🌾🚜🚜

  • @harpreetdhillon7518
    @harpreetdhillon7518 3 ปีที่แล้ว

    Thank you sir

  • @GurpreetSingh-zf8dj
    @GurpreetSingh-zf8dj 3 ปีที่แล้ว

    Shi keha jma tusi maan sahab ..👍

  • @GurpreetSingh-tu8up
    @GurpreetSingh-tu8up 3 ปีที่แล้ว

    Right man sar 🙏🙏👍👍

  • @jasvirsingh1707
    @jasvirsingh1707 3 ปีที่แล้ว

    ਜੁਗ ਜੁਗ ਜੀਵੇ ਮਾਨਾ ਤੂੰ ਮਾਣ ਪੰਜਾਬੀਆਂ ਦਾ

  • @gpguron9068
    @gpguron9068 3 ปีที่แล้ว +1

    welldone maan

  • @kingzbooster1565
    @kingzbooster1565 3 ปีที่แล้ว

    Jindabad Farmers 🙏

  • @surjitrana1768
    @surjitrana1768 3 ปีที่แล้ว

    Mann ji jinha bath,keep up,

  • @iqbalsingh2302
    @iqbalsingh2302 3 ปีที่แล้ว +5

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪👍🔥🙏🏝️🔥🔥🔥🔥🔥🔥🔥🔥🙏

  • @rajwindersingh1049
    @rajwindersingh1049 3 ปีที่แล้ว +15

    ✌️✌️✌️

  • @GurpreetSingh-rw6cf
    @GurpreetSingh-rw6cf 3 ปีที่แล้ว +11

    💯💯💯

  • @Apna-punjab.
    @Apna-punjab. 3 ปีที่แล้ว +1

    @ WAHEGURU ji baba ji 😮😮😮😮😮😮😮😮😮😮😮👍👍👍👍👍👍MAAN🌷🌷🌷🌷🌷

  • @tarsemsidhu9028
    @tarsemsidhu9028 3 ปีที่แล้ว

    Right

  • @vishavsingh6032
    @vishavsingh6032 3 ปีที่แล้ว

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @ramankaur188
    @ramankaur188 3 ปีที่แล้ว

    ਮਾਨ ਯਾਰਾਂ ਦੇ ਯਾਰ।ਸਪੋਟ ਆਪਣੇ ਯਾਰ ਨੂੰ। ਸੰਗਰੂਰ ਦੇ ਮਾਣ-ਸਤਿਕਾਰ

  • @parmjitsingh8602
    @parmjitsingh8602 3 ปีที่แล้ว +23

    Very good maan saab

  • @arunpalsingh9511
    @arunpalsingh9511 3 ปีที่แล้ว +73

    ਲੋਕ ਤਾਂ ਕਾਂਗਰਸ ਕਾਲੀ ਦਲ ਦੀਆਂ ਰੈਲੀਆਂ ਤੇ ਝੰਡੇ ਚੁੱਕੀ ਫਿਰਦੇ ਆ

    • @karnabrar5134
      @karnabrar5134 3 ปีที่แล้ว +10

      Yer fudu ne sale chamche

    • @Jatindersingh-op3mg
      @Jatindersingh-op3mg 3 ปีที่แล้ว +8

      @@karnabrar5134 chamche nahi veer ji kusse ne kusse

    • @manjitsingh4053
      @manjitsingh4053 3 ปีที่แล้ว +15

      ਛਿੱਤਰ ਖਾਣ ਦੀ ਆਦਤ ਪੈ ਗਈ ਲੋਕਾਂ ਨੂੰ

    • @rohitverma7293
      @rohitverma7293 3 ปีที่แล้ว +3

      Veer fuddu lok aa joo nal a

    • @narajansingh959
      @narajansingh959 3 ปีที่แล้ว +7

      ਹਾਂ ਜੀ ਸਹੀ ਕਿਹਾ ਜੀ ਤੁਸੀਂ। ਜਦੋਂ ਰਾਹੁਲ ਗਾਂਧੀ ਪੰਜਾਬ ਫੇਰੀ ਤੇ ਆਇਆ ਸੀ ਉਸ ਵੇਲੇ ਵੀ ਲੋਕ ਵੱਡੇ ਤੋਂ ਵੱਡੇ ਟਰੈਕਟਰਾਂ ਨਾਲ ਰੈਲੀ ਕੱਢੀ ਸੀ। ਚਾਰ ਦਿਨ ਪਹਿਲਾਂ ਵਿਰੋਧ ਕਰਦੇ ਸੀ।

  • @jagmeetsinghkhalsa1645
    @jagmeetsinghkhalsa1645 3 ปีที่แล้ว

    Wah g

  • @iqbalsinghbaryar5559
    @iqbalsinghbaryar5559 3 ปีที่แล้ว

    Very good speech maan

  • @renumalik6990
    @renumalik6990 3 ปีที่แล้ว

    Aaj Aadmi Party Zindabad 👌👌

  • @gurcharanmittal6604
    @gurcharanmittal6604 3 ปีที่แล้ว +3

    Good expressing

  • @GurpreetSingh-rw6cf
    @GurpreetSingh-rw6cf 3 ปีที่แล้ว +13

    🙏🙏🙏

  • @jaspalsinghmayyoursoulrest2993
    @jaspalsinghmayyoursoulrest2993 3 ปีที่แล้ว +19

    Very impressive speech.well done mr man.

  • @ParamjitSingh-rh9su
    @ParamjitSingh-rh9su 3 ปีที่แล้ว

    Ur great Mann shaib

  • @sonuparmar7911
    @sonuparmar7911 3 ปีที่แล้ว

    right

  • @mansasingh6117
    @mansasingh6117 3 ปีที่แล้ว

    ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਲੀਡਰ ਮਾਨ

  • @inderpreetbajwa1119
    @inderpreetbajwa1119 3 ปีที่แล้ว

    True true true

  • @rajwindersingh531
    @rajwindersingh531 3 ปีที่แล้ว

    ਸਾਬਾਸ ਸਪੁੱਤਰ ਭਾਈ ਮਾਨ ਸਾਹਿਬ

  • @harvindersekhon8424
    @harvindersekhon8424 3 ปีที่แล้ว +14

    ਮਾਨ ਸਾਹਿਬ ਜਿੰਦਾਬਾਦ। ਤੁਹਾਡੇ ਵ੍ਹਰਗੇ ਨੇ ਤਾਂ ਚਾਹੀਦਾ ਹੈ

  • @GurpreetSingh-fw9hu
    @GurpreetSingh-fw9hu 3 ปีที่แล้ว

    👌👌👌

  • @rampreetgrewal1138
    @rampreetgrewal1138 3 ปีที่แล้ว

    Very nice good feeling

  • @frostypump1601
    @frostypump1601 3 ปีที่แล้ว

    Keep it up mann sahib ji
    Bahut vadia. 👌👌🙌🙏🙏

  • @harpalsingh-bq7zj
    @harpalsingh-bq7zj 3 ปีที่แล้ว +10

    Good maan sab sanu maan hai sade MP te PB -13

  • @braramantractorloversdoda2177
    @braramantractorloversdoda2177 3 ปีที่แล้ว +1

    िਜੳੁਦਾ ਰिਹ ਮਾਨਾ ਭਗਵੰਤ ਮਾਨ िਜੰਦਾਬਾਦ िਜੰਦਾਬਾਦ ਕਾਗਰਸ ਤੇ ਅਕਾਲੀ ਦਲ ਬਾਦਲ ਮੁਰਦਾਬਾਦ

  • @Score.in_IELTS
    @Score.in_IELTS 3 ปีที่แล้ว +7

    👏👏👏👏

  • @ROMANREIGNS-wo3fc
    @ROMANREIGNS-wo3fc 3 ปีที่แล้ว +2

    Very good mann sahib

  • @sukhigill5058
    @sukhigill5058 3 ปีที่แล้ว +1

    Great👍

  • @JaswantSingh-qi4ok
    @JaswantSingh-qi4ok 3 ปีที่แล้ว

    ਜੀ ਉਹ ਮਾਨਾਂ ਜੀ ਤੂੰ ਹੀ ਇਕ ਪੰਜਾਬੀ ਸ਼ੇਰ ਹੈ ਜਿਸ ਤਰਾਂ ਬੋਲ ਰਿਹਾ ਬਾਕੀ ਤਾਂ ਸਾਡੇ MP ਲੱਤਾਂ ਚ ਪੂਛ ਲੈ ਕੇ ਡਰਦੇ ਬੋਲਦੇ ਨਹੀਂ

  • @sukudevsingh5065
    @sukudevsingh5065 3 ปีที่แล้ว +2

    Very good AAP

  • @devinderkaur2383
    @devinderkaur2383 3 ปีที่แล้ว

    Aap Party Jindabad Bhagwant Maan Jindabad. Arwind Kejriwal Jindabad.