Babbu Maan - Uchiyan Imaartan | Full Audio Song | Latest Punjabi Songs Collections

แชร์
ฝัง
  • เผยแพร่เมื่อ 4 ธ.ค. 2024

ความคิดเห็น • 10K

  • @bestvideos8616
    @bestvideos8616 4 ปีที่แล้ว +118

    ਦੰਗਿਆ ਚ ਉਜੜ ਗਏ ਜਿੰਨਾ ਦੇ ਸੁਹਾਗ ਸੁੱਟ ਦਿੰਦੀਆਂ ਸਦੂੰਕਾ ਓਲੇ ਓਹ ਪਰਾਂਦੀਆਂ 🙏🙏
    ਹੈ ਕੋਈ ਇਹ ਕੁੱਝ ਲਿਖਣ ਆਲਾ

  • @dashmeshenggworksgorayasub3556
    @dashmeshenggworksgorayasub3556 5 ปีที่แล้ว +221

    ਰੋਜ ਸੁਣੀ ਦਾ ਸੀ ਆਪਣੀ ਗੱਡੀ ਵਿੱਚ
    ਉਚੀਆਂ ਇਮਾਰਤਾਂ ਤੇ ਆਸ਼ਕਾ ਦੀ ਲਾਇਨ
    👌👌👌👌👌
    ਕਦੀ ਬੋਰ ਨੀ ਹੋਏ ਤੇ ਨਾਂ ਕਦੀ ਗਾਣਾ ਲੰਘਾਇਆ
    ਪੁਰਾ ਸੁਣੀ ਦੀ

    • @ਬਿੱਲੂਸਿੰਘ-ਲ7ਮ
      @ਬਿੱਲੂਸਿੰਘ-ਲ7ਮ 4 ปีที่แล้ว +6

      ਹਾਜੀ

    • @gurpreetsingh-zg3km
      @gurpreetsingh-zg3km 4 ปีที่แล้ว +3

      Aatt malko Nahi reesa

    • @gurpreetsingh-zg3km
      @gurpreetsingh-zg3km 4 ปีที่แล้ว +4

      ਕਦੀ ਬੋਰ ਨਹੀ ਹੋਏ ਤੇ ਨਾਂ ਕਦੀ ਗਾਣਾ ਲੰਘਾਇਆ

    • @RashmiSamotra
      @RashmiSamotra 2 หลายเดือนก่อน

      ​@@ਬਿੱਲੂਸਿੰਘ-ਲ7ਮooooogoooogogohopopppgppogoopg9ogoy lo oyooooogoo😅yoooooyhooooooopoooypoooppoooyoooohoolgooooyogopooho9otoop

    • @RashmiSamotra
      @RashmiSamotra 2 หลายเดือนก่อน

      ​@@ਬਿੱਲੂਸਿੰਘ-ਲ7ਮooooooooyooooooyooooooyyooyooooyootooyooofooooyoooyyolopppyooooggooohooootgggohoo

  • @beimaanlikhari4135
    @beimaanlikhari4135 2 ปีที่แล้ว +25

    ਮੋਢੇ ਪੱਲੀ ਹੱਥ ਦਾਤੀ
    ਐਵੇ ਜਾਣੀ ਨਾ ਦਿਹਾਤੀ
    ਜਾ ਕੇ ਸਿਨੇਮਾ ਚ ਦੇਖ
    ਧੁੱਕੀ ਹਸ਼ਰ ਨੇ ਪਾਤੀ ।।
    ਪੰਜਾਬੀ ਫਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਵਾਲ਼ੇ ਪੰਜਾਬ ਦੇ ਮਾਨ ਬਾਈ ਬੱਬੂ ਤੇ ਹਰਭਜਨ ਮਾਨ

  • @onkarbadhan624
    @onkarbadhan624 ปีที่แล้ว +35

    ਰੰਨਾਂ ਸੋਹਣੀਆ ਦੀ ਬੁੱਕਲ ਚ੍ ਦਗੇਬਾਜੀਆਂ 🔥

  • @kingKhan-xz8qf
    @kingKhan-xz8qf 3 ปีที่แล้ว +72

    ਅਜੇ ਵੀ ਰਪਿਟ ਤੇ ਚੱਲਦਾ ਆ ❣️
    ਬਬੂ ਮਾਂਨ ਸਾਬ 💓

  • @ParveenKumar-pr9wr
    @ParveenKumar-pr9wr 3 ปีที่แล้ว +101

    ਕੋਈ ੜੋੜ ਨਹੀ ਗੀਤ ਦਾ ਪੰਜਾਬ ਦੀ ਸਾਨ ਬੱਬੂ ਮਾਨ

    • @mr.pipatt6026
      @mr.pipatt6026 ปีที่แล้ว

      🙏 ਧੰਨਵਾਦ ਜੀ 🙏

  • @tarisingh3318
    @tarisingh3318 2 ปีที่แล้ว +219

    ਅੱਜ ਤੋਂ 2 ਸਾਲ ਪਹਿਲਾਂ ਕੂਮੈਂਟ ਕੀਤਾ ਸੀ ਇਸ ਪਿਆਰੇ ਗੀਤ ਲਈ , ਅੱਜ ਵੀ ਕੂਮੈਂਟ ਆਉਂਦੇ ਆ ਕੱਟੜ ਫੈਨਾ ਦੇ ।
    ਲਵ ਯੂ ਮਾਨ ਸਾਬ੍ਹ ।
    ਇਹ ਗਾਣਾ ਤਾਂ ਅੱਜ ਵੀ ਦਿਲਾਂ ਦੇ ਵਿੱਚ ਵੱਸਦਾ ਕੱਟੜਾ ਦੇ ❤️

  • @tegveersvlogs
    @tegveersvlogs ปีที่แล้ว +150

    2024 ਵਾਲੀ ਸੰਗਤ ਕਿਹੜੀ ਕਿਹੜੀ ਆ ਇਸ ਪਿਆਰੀ ਗੀਤ ਲਈ।

    • @KARANPARWAAZ-sf6oe
      @KARANPARWAAZ-sf6oe ปีที่แล้ว +3

      🙋🏽‍♂️🙋🏽‍♂️🙏🏽🙏🏽👍🏾

  • @ranjodhsandhughangakalan7245
    @ranjodhsandhughangakalan7245 4 ปีที่แล้ว +500

    2020 ਵਾਲੀ ਸੰਗਤ ਹਾਜਰੀ ਲਵਾਉਂ ?
    ♥️

    • @happytajpuria2961
      @happytajpuria2961 4 ปีที่แล้ว +5

      Ustaad ji maan Saab buraaaaaaaaaaaa

    • @prabhjotsingh873
      @prabhjotsingh873 4 ปีที่แล้ว +4

      @@happytajpuria2961😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰
      🅰😁😁🅰😁😁🅰😁
      🅰😁😁🅰😁😁😁😁
      😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰
      🅰😁😁🅰😁😁🅰😁
      🅰😁😁🅰😁😁😁😁
      😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰🕶
      🅰😁😁🅰😁😁🅰😁✨🌾 🌾 🌾
      😏😏😏😏😏
      😏😏😏😏😏😏😏
      😏🕓🕓😏🕓🕓😏
      😏🕓🎱😏🕓🎱😏
      😏😏😏😏😏😏😏
      😏😏😏✔😏😏😏
      🌀😏😏😏😏😏🌀
      😏🌀😏😏😏🌀😏👍
      👉🌀🌀🌀🌀🌀🌀
      🌀🌀🕐🌀🌀🌀🌀
      🌀🌀🕐🕐🕐🌀🌀
      🌀🌀🌀🌀🌀🌀🌀
      🌀🌀🌀🌀🌀
      👟 👟
      ☁☁🎈🎈☁☁☁☁
      😊😊👀😊🌛☁☁☁
      😊😊😊😊☁☁☁☁
      ☁☁😊😊☁☁☁☁
      ☁☁😊😊☁☁☁☁
      ☁☁😊😊☁☁☁☁
      ☁☁😊😊☁☁☁☁
      ✨🌾 🌾 🌾
      😏😏😏😏😏
      😏😏😏😏😏😏😏
      😏🕓🕓😏🕓🕓😏
      😏🕓🎱😏🕓🎱😏
      😏😏😏😏😏😏😏
      😏😏😏✔😏😏😏
      🌀😏😏😏😏😏🌀
      😏🌀😏😏😏🌀😏👍
      👉🌀🌀🌀🌀🌀🌀
      🌀🌀🕐🌀🌀🌀🌀
      🌀🌀🕐🕐🕐🌀🌀
      🌀🌀🌀🌀🌀🌀🌀
      🌀🌀🌀🌀🌀
      👟 👟
      🎈 Happy Birthday!
      🔥 🔥 🔥
      💟 💟 💟
      💟 💟 💟
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      👑👑👑👑👑👑👑👑
      🌙 *
      ☁☁ 🌟
      * * *
      🌟 👋🎅
      🚶🎄 🏡 ⛪🏫🎄
      🎁Merry Christmas💝
      GOOD 😊 MORNING!
      ☁✨✨☁✨✨☁
      ✨✨✨✨✨✨✨🐓
      ✨✨✨✨✨✨✨
      ☁✨✨✨✨✨☁
      ☁☁✨✨✨☁☁
      ☁☁☁✨☁☁☁〒_〒B-)〒_〒Σ(っ°Д °; )っ
      🌻 MY SUNSHINE
      ☁☁😊😊😊😊😊😊
      ☁☁😊😊😊😊😊😊
      ☁☁😊☁😊☁😊😊🔙
      🌾🌾😊🌾😊🌾😊😊
      🅰😁😁🅰😁😁😁😁
      :-*:-DΣ(っ゚Д゚;)っ凸(-_-)凸 alqlotqaqapoodlookel0rxliifd4polosx🐩🏢

    • @prabhjotsingh873
      @prabhjotsingh873 4 ปีที่แล้ว +4

      RcCT

    • @nishanz1570
      @nishanz1570 4 ปีที่แล้ว +1

      Ki pata yr agle 50 saal Tak rehna vi aa asi k nahi

    • @ranjodhsandhughangakalan7245
      @ranjodhsandhughangakalan7245 4 ปีที่แล้ว +1

      @@happytajpuria2961 ♥️🙏

  • @jassirai8438
    @jassirai8438 4 ปีที่แล้ว +114

    ਰੰਨਾਂ ਸੋਹਣਿਆਂ ਦੀ ਬੁੱਕਲ ਚ ਦਗੇਬਾਜੀਆਂ
    ਲੋੜ ਪੈਣ ਤੋਂ ਜੁਬਾਨੋੰ ਏਹ ਫ਼ਿਰ ਜਾਂਦੀਆ
    💯ਆਨੇ ਸੱਚੀਆਂ ਤੇ ਖ਼ਰੀਆ ਗੱਲਾਂ 👌🤗🤗

  • @j4tt491
    @j4tt491 4 ปีที่แล้ว +312

    ਤਿੱਤਰਾਂ ਦਾ ਬਾਜ਼ ਨਾਲ ਦੱਸ ਕੀ ਮੁਕਾਬਲਾ USTAAD BABBU MAAN

  • @anshpreetsingh2022
    @anshpreetsingh2022 8 หลายเดือนก่อน +114

    2024 ਵਾਲ਼ੇ ❤like ਕਰੋ

  • @happyraikoti5421
    @happyraikoti5421 4 ปีที่แล้ว +106

    ਬੱਤੀ ਲਾਲ ਜਦੋ ਲੰਗੇ ਸਾਡੇ ਮਾਰਦੀ ਆ ਡੰਡੇ 👌ਕਰੋੜਾਂ ਦੀ ਗੱਲ ਆ 22 ਜੀ 👍

  • @avtarsingh5010
    @avtarsingh5010 5 ปีที่แล้ว +163

    2019 dec ਆਲੇ ਵਾਲੇ ਆਪਣੇ ੨੨ ਦੇ ਫੈਨ ਹਾਜ਼ਰੀ ਲਾੳ
    Ustaaaaaaad

  • @ਬਿੱਲੂਸਿੰਘ-ਲ7ਮ
    @ਬਿੱਲੂਸਿੰਘ-ਲ7ਮ 4 ปีที่แล้ว +383

    ਚੜਦੇ ਸੂਰਜ ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ ਕੋਈ ਜਮ ਨੀ ਸਕਦਾ

    • @jellyballan9768
      @jellyballan9768 4 ปีที่แล้ว +7

      Sidhu y

    • @amanaujla2833
      @amanaujla2833 4 ปีที่แล้ว +3

      Sahi gal aa ustad

    • @Jasveerdhurikk
      @Jasveerdhurikk 4 ปีที่แล้ว +8

      @@jellyballan9768 oh taimpu jihdda mafiya da rcaod bna cukeya 😁😂😂

    • @anmolsidhu6956
      @anmolsidhu6956 4 ปีที่แล้ว +3

      Sidhu ustaad

    • @samsam-ev4cr
      @samsam-ev4cr 4 ปีที่แล้ว +5

      @@anmolsidhu6956 ethe lun farda

  • @sukhpreetonline
    @sukhpreetonline 4 วันที่ผ่านมา +2

    "ਦਿਲ ਤਾਂ ਦਿਲ ਹੈ, ਦਿਲ ਦਾ ਕੀ ਐ। ਇਹਨੂੰ ਛੇੜ ਛੇੜ ਕੇ, ਮਿਲਦਾ ਕਿ ਐ।" ਬੱਬੂ ਮਾਨ

  • @kpsingh8323
    @kpsingh8323 4 ปีที่แล้ว +92

    ਬਾਈ ਆਹ ਬੀਟ ਤੇ ਗੀਤ ਬਣਾ। ਬਹੁਤ ਹੋ ਗਏ ਤਜ਼ੁਰਬੇ। ਹੁਣ ਵਾਪਸ ਆਜਾ ਮਾਨਾ । ਸਿੰਪਲ ਗਾ ਪਹਿਲਾਂ ਵਾਂਗੂੰ। ਤੇ ਮਿਊਜ਼ਿਕ ਦਮਦਾਰ ਰੱਖੋ 2005 ਤੋਂ 2008 ਵਾਂਗੂੰ 🙏🙏🙏🙏

    • @parwindersingh4602
      @parwindersingh4602 4 ปีที่แล้ว +4

      Baii adab punjabi aa rehaa chinta na kr 👍

    • @happy_barmalipur_ala4240
      @happy_barmalipur_ala4240 4 ปีที่แล้ว

      Music ta kaimmm hi hunda

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @rommygurm9488
      @rommygurm9488 4 ปีที่แล้ว +1

      Jaa jakee adab punjabi sunn nalle tadap paide dekh sidhu di bund utte

  • @manpreetshira3366
    @manpreetshira3366 4 ปีที่แล้ว +126

    Esh gaane da koi tod ni,,,, laalo zor jine louna 👌🏻👌🏻👆🏼

    • @sukhanmaan7034
      @sukhanmaan7034 3 ปีที่แล้ว +1

      Eh vi sirra apna o ustaad bhi sirra

    • @karanjassowal5970
      @karanjassowal5970 3 ปีที่แล้ว +1

      @@sukhanmaan7034 👌🔥

    • @ਦੇਸੀ-ਡ4ਖ
      @ਦੇਸੀ-ਡ4ਖ 3 ปีที่แล้ว

      @@karanjassowal5970 bai ehh gaana v sun reha ae te dujje pase gnda v bol reha aae

    • @karanjassowal5970
      @karanjassowal5970 3 ปีที่แล้ว +1

      @@ਦੇਸੀ-ਡ4ਖ siraa keha ohne

  • @gagandeepsingh6361
    @gagandeepsingh6361 4 ปีที่แล้ว +360

    ਪਹਿਲਾ ਸਾਲਾ 100 ਮੀਟਰ ਵੀ ਨਹੀਂ ਸੀ ਸੈਰ ਕਰ ਹੁੰਦੀ ਜਦੋਂ ਦਾ ਇਹ ਗਾਣਾ ਹੈਡਫੋਨ ਤੇ ਲਾ ਕੇ ਸੈਰ ਕਰਨ ਲੱਗਾ 10 ਕਿਲੋਮੀਟਰ ਕਦੋਂ ਹੋ ਗਏ ਪਤਾ ਹੀ ਨਹੀਂ ਲਗਾ
    Love u maan saab ❤️❤️❤️

    • @dummykumar3639
      @dummykumar3639 4 ปีที่แล้ว +7

      Sirra

    • @jatinderdhatt2854
      @jatinderdhatt2854 4 ปีที่แล้ว +5

      Superb maan sab love you

    • @arshdeepgill6228
      @arshdeepgill6228 4 ปีที่แล้ว +5

      Veer tunka tuknka krke guddi chardi hundi aa ehe gana sun 10 kilomiter te ki 100 kilometer lagaaiya kre ga

    • @gagandeepsingh6361
      @gagandeepsingh6361 4 ปีที่แล้ว +5

      @@arshdeepgill6228 ਧੰਨਵਾਦ ਵੀਰ

    • @gupzsaini5739
      @gupzsaini5739 4 ปีที่แล้ว +3

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

  • @TarsemSingh-nq6jx
    @TarsemSingh-nq6jx ปีที่แล้ว +37

    Babbu maan ne sach hi likhya c bande nu ਹੰਕਾਰ ਨਹੀਂ ਕਰਣਾ ਚਾਈਦਾ ਬੇਈਮਾਨਾਂ। ਸਿਰਾ ਲਿਖਤ ਤੇਰਾ ❤❤❤❤

    • @simarpartap7452
      @simarpartap7452 ปีที่แล้ว +1

      ryt ❤

    • @jasbeersingh1858
      @jasbeersingh1858 ปีที่แล้ว

      ​@@simarpartap7452pl😊

    • @Karan_Kumar947
      @Karan_Kumar947 8 หลายเดือนก่อน

      Jiddi DP layi aa tu putt eda hankaar vi kadd dena Rabb ne wait and watch naale sidhu hankaari ni c mehnat karke duniya jitti agle ne

  • @Amardeep45416
    @Amardeep45416 ปีที่แล้ว +62

    ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਏ ਡੰਡੇ,
    ਪੰਜ ਸਾਲਾਂ ਲਈ ਆਪਾਂ ਆਪੇ ਬੀਜੇ ਏਹੇ ਕੰਡੇ।
    🙏✍️❤️🔥

  • @Shankey07
    @Shankey07 4 ปีที่แล้ว +268

    Adab punjabi ਜਿੰਦਾਬਾਦ 💪💪

  • @luckyKUMAR-iy7nm
    @luckyKUMAR-iy7nm 3 ปีที่แล้ว +29

    Sada ta ehi c, ehi hai.... Te eho rahuga...
    Love BABBU MAAN zindabaad G.

  • @gsgujjar980
    @gsgujjar980 ปีที่แล้ว +12

    ਇਹ ਨੀ ਦੱਬਣਾ ਇਹ ਏਦਾ ਹੀ ਚੱਲਦਾ ਰਹੁ❤❤❤❤

  • @sunnysingh-hf3jo
    @sunnysingh-hf3jo 3 ปีที่แล้ว +102

    Oh baleyaa ehne us zamane ch khutti patti c.... Jdo internet hi ni hunda c.... #legend ❤️

    • @Cricket_2407
      @Cricket_2407 2 ปีที่แล้ว

      Hega C Internet but bohat cut Mai net to download Kita c

    • @Gogi2233
      @Gogi2233 2 ปีที่แล้ว

      Oh jah oye internet haiga c gappa mari janda

    • @sunnysingh-hf3jo
      @sunnysingh-hf3jo 2 ปีที่แล้ว

      @@Gogi2233 internet te loka nu sirf Google da hi pta c.... 😂😂

  • @kamaljitjassar3123
    @kamaljitjassar3123 3 ปีที่แล้ว +81

    So True Babbu maan beta ji. Tuhadi changi soch noo Salute. Har gane vich such pehlan hee dus dinde ho.Long Live Babbu Maan Jindaabaad.

  • @narinderabid2751
    @narinderabid2751 4 ปีที่แล้ว +206

    ਜਾ ਕੇ ਕਰ ਨੈੱਟ ਚੈੱਕ
    ਲਾ ਤੇ ਮਿਤਰਾਂ ਨੇ ਜੈੱਕ

    • @santokhrandhawa1178
      @santokhrandhawa1178 4 ปีที่แล้ว +3

      Sahi gal aaa karo putt 💪🏼💪🏼💪🏼💪🏼💪🏼💪🏼

    • @dummykumar3639
      @dummykumar3639 4 ปีที่แล้ว +5

      ਆਇ ਹਾਏ ਮਾਰਤਾ ਓਏ

    • @arvindjaswal9363
      @arvindjaswal9363 4 ปีที่แล้ว

      @@santokhrandhawa1178 ..m.mmk..mm
      Ha k..
      L of

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

  • @JasdeepSingh-jd7sz
    @JasdeepSingh-jd7sz 5 หลายเดือนก่อน +144

    2024ਵਾਲੀ ਕਿਹੜੀ ਕਿਹੜੀ ਮਾਨ ਆਰਮੀ ਆ ਇਸ ਪਿਆਰੇ ਗਾਣੇ ਨੂੰ ਸੁਨਣ ਵਾਲੀ ਲਵਾਉ ਹਾਜਰੀ ❤❤ਲਵ ਯੂ ਮਾਨ ਸਾਬ ਅਤੇ ਫੈਨਸ ❤❤

    • @rjfilmsca
      @rjfilmsca 4 หลายเดือนก่อน +8

      Haige a bai 2024 wale sadi jawani da gana

    • @mytalkingtomwow9124
      @mytalkingtomwow9124 4 หลายเดือนก่อน +4

      ਬੱਬੂ ਮਾਨ ਨੀ ਕੋਈ ਹੋ ਸਕਦਾ

    • @adamking8413
      @adamking8413 4 หลายเดือนก่อน

      ​@@mytalkingtomwow9124. 0:22 0:24 0:25 😅😅 0:27 0:27 0:28 0:28 0:28 0:28

    • @VijaySarohe
      @VijaySarohe 3 หลายเดือนก่อน

      7nmj8k mm up 77😮 ji​@@rjfilmsca

    • @cube_king54
      @cube_king54 3 หลายเดือนก่อน

      L😊 mm​@@rjfilmsca

  • @malwabelts6589
    @malwabelts6589 5 ปีที่แล้ว +29

    ਬਾਈ ਦੇ ਗਾਣੇ ਸਾਰੀ ਜਿੰਦਗੀ ਚਲਣ ਗੇ

  • @billionairesingh5181
    @billionairesingh5181 4 ปีที่แล้ว +297

    ਦੰਗਿਆਂ ਚ ਉਜੱੜ ਗਏ ਜਿੰਨਾ ਦੇ ਸੁਹਾਗ ਸੁੱਟ ਦੇਂਦੀਆਂ ਸਨਦੂਖਾਂ ਉਹਲੇ ਉਹ ਪਰਾੰਦੀਆਂ 😢😢

  • @lovepreetsingh-gt7zi
    @lovepreetsingh-gt7zi 3 ปีที่แล้ว +571

    2021 ਚੇ ਕੋਣ ਕੋਣ ਸੁਨ ਰਿਹਾ maan saab ਦਾ ਐ ਗੀਤ 😍😍👍

  • @Harrygharu551
    @Harrygharu551 หลายเดือนก่อน +5

    ਜਿਨਾ ਟਾਇਮ ਜਿਉਂਦੇ ਰਹੇ ਸੁਣਗੇ ਬੱਬੂ ਮਾਨ

  • @gurlalguri6873
    @gurlalguri6873 2 ปีที่แล้ว +175

    2022 ਚ ਵੀ ਸੁਣਨ ਵਾਲੇ ਸੂਝਞਾਨ ਵੀਰ ਨੇ ਜਿੰਨਾਂ ਨੂੰ ਹੁਲੜਵਾਜੀ ਛੱਡ ਕੇ ਚੰਗੇ ਗੀਤ ਸੁਣਨੇ ਪਸੰਦ ਐ।।

  • @pb65preet
    @pb65preet 4 ปีที่แล้ว +278

    ਰੰਨਾਂ ਸੋਹਣੀਆਂ ਦੀ ਬੁੱਕਲ ਚ' ਦਗੇਬਾਜੀਆਂ ! legendary line.

  • @ਅੱਸਤਰ
    @ਅੱਸਤਰ 4 ปีที่แล้ว +784

    ਅੱਜ ਵੀ ਕਰੰਟ ਓਨਾ ਹੀ ਗਾਣੇ 'ਚ ਜਿੰਨਾ ਓਹ ਵੇਲੇ ਹੁੰਦਾ ਸੀ 🤞🤞 ❤🙏

  • @DoabiaSandy-w2y
    @DoabiaSandy-w2y 5 หลายเดือนก่อน +33

    ਬੱਬੂ ਮਾਨ ਤਾਂ ਬਾਈ ਸਾਡੇ ਭੋਗ ਤੇ ਵੀ ਚੱਲੂਗਾ

  • @pargatsinghhakuwala8578
    @pargatsinghhakuwala8578 5 ปีที่แล้ว +1774

    2020 ਵਾਲੀ ਸੰਗਤ ਲਾਉ ਹਾਜ਼ਰੀ👌👌👌👌✍️✍️✍️😘😘😘

  • @rabmerababbumaan8800
    @rabmerababbumaan8800 ปีที่แล้ว +41

    ਕਈ ਸਾਲ ਆਏ ਕਈ ਗਏ ਪਰ ਸੁਨਨਾ ਬੱਬੂ ਮਾਨ ਨੂੰ ਹੀ ਆ 2023 ਰਪੀਟ💪💪💪💪💪💪💪💪💪💪💪💪💪💪💪💪💪💪💪💪💪💪💪💪💪💪🤘🤘🤘🤘🤘🤘🤘🤘🤘🤘🤘🥰🥰🥰😘😘😘🥰🥰🥰🥰😘

    • @anilboora7103
      @anilboora7103 10 หลายเดือนก่อน +1

      ❤❤❤❤❤❤❤❤❤❤❤❤❤❤❤❤❤❤❤

    • @zeeshananjum8112
      @zeeshananjum8112 9 หลายเดือนก่อน

      Pplsdjdujridkdkskdjrurxjxjndjjdjd jk lslkzksmdnnsm

    • @zeeshananjum8112
      @zeeshananjum8112 9 หลายเดือนก่อน

      jJsakakakak😊😊😊😊😊😊😊

  • @yuvrajdhillon8409
    @yuvrajdhillon8409 3 ปีที่แล้ว +121

    ਮਾਨ ਸਾਬ please ਇਕ ਵਾਰੀਂ ਆਪਣਾ ਪੁਰਾਣਾ ਰੂਪ ਦੇਖਾ ਦਿਓ ਆਹ ਨਵੇਂ ਜਹੇ singer ਕੁਜ ਯਾਦਾ ਹੀ ਹਵਾ ਚ ਹੋ ਰਹੇ ਨੇ 🙏babbu maan zindabaad

    • @gurmansingh3876
      @gurmansingh3876 3 ปีที่แล้ว +14

      Adab punjabi de 3 part hor aaune aa, jatta fikr na kr.

    • @Bashirkhan-zx3fp
      @Bashirkhan-zx3fp 3 ปีที่แล้ว +2

      Eh ta mil k hi kehna paina ona nu

    • @ramanrahul7491
      @ramanrahul7491 3 ปีที่แล้ว


      0al0
      L
      0
      A
      Lso
      L
      0oa0o
      0l0o
      0o0o00000

    • @Partapvlogs7
      @Partapvlogs7 3 ปีที่แล้ว

      Sahi gal bai mja aa jo ga

    • @brarkiran99
      @brarkiran99 3 ปีที่แล้ว

      Ustad Babu maan jindabad love u ustad g😘

  • @JasdeeptruckawalaTruckawala
    @JasdeeptruckawalaTruckawala 3 หลายเดือนก่อน +3

    4.9.2024ਨੂੰ ਜਾ ਇਸ ਤੋਂ ਵੀ ਬਾਦ ਚ ਕੌਣ ਕੌਣ ਸੁਣ ਰਿਹਾ ਸਾਡੇ ਬਾਈ ਦੇ ਇਹ ਕੌੜਾ ਸੱਚ..ਪੰਜਾਬ ਚ ਬੱਬੂ ਮਾਨ ਦੀ ਅਤੇ ਅਸਮਾਨ ਚ ਬਾਜ਼ ਦੀ ਜਗਾ ਕੋਈ ਨਹੀਂ ਲੇ ਸਕਦਾ ❤❤♥️♥️💐🌹🌹❤️

  • @sukhjudge5489
    @sukhjudge5489 4 ปีที่แล้ว +232

    ਸਦਾ ਬਹਾਰ ਗੀਤ ਮਾਨ ਸਾਬ ਤੁਹਾਡੇ
    ਨਾ ਸੰਗੀਤ ਪੁਰਾਣਾ ਲਗਦਾ, ਨਾ ਤਰਜ਼ ਪੁਰਾਣੀ ਲਗਦੀ , ਨਾ ਲਫ਼ਜ਼ ਪੁਰਾਣੇ ਲਗਦੇ , ਨਾ ਆਵਾਜ਼ ਪੁਰਾਣੀ ਲਗਦੀ
    ❤️❤️ ਰਹਿੰਦੀ ਦੁਨੀਆਂ ਤੱਕ ਏਦਾਂ ਹੀ ਰਹਿਣਾ ਮਾਨ ਸਾਬ ਨੇ 👏🏻

    • @sukhdevsingh8330
      @sukhdevsingh8330 2 ปีที่แล้ว

      7ujjjbb

    • @babbumaanmusicgang6747
      @babbumaanmusicgang6747 ปีที่แล้ว +6

      ਬਿਲਕੁਲ ਬਾਈ ਸਦਾਬਹਾਰ ਗੀਤਕਾਰ ਜੱਟ ਬੱਬੂ ਮਾਨ ❤️❤️❤️

  • @minhassaab5083
    @minhassaab5083 3 ปีที่แล้ว +37

    Proud to be feel lucky k mai 2021 ch sun riha oh v OS tym jdo sarkar kisana naal dhakka kar rahi aa

  • @makhansingh870
    @makhansingh870 5 ปีที่แล้ว +532

    ਸਾਡੇ ਜਿਲੇ ਦੀ ਸਾਨ ਸਾਡਾ ਵੱਡਾ ਵੀਰ ਬੱਬੂ ਮਾਣ ਮਹਿਸੂਸ ਕਰਦਾ ਹਾਂ। ਵੀਰ ਨੇ ਸਾਡੇ ਜਿਲੇ ਦਾ ਨਾਮ ਰੋਸਨ ਕੀਤਾ। ਜਿਊਦਾ ਰਹੇ ਵੀਰਾਂ।

    • @avtarsingh3958
      @avtarsingh3958 4 ปีที่แล้ว +11

      Kihda disit

    • @PSB19884
      @PSB19884 4 ปีที่แล้ว +6

      Fatehgarh Sahib

    • @manpreetsingh-kh6pn
      @manpreetsingh-kh6pn 4 ปีที่แล้ว +12

      Poore Punjab da te Punjabi da bai

    • @sahilsaab9807
      @sahilsaab9807 2 ปีที่แล้ว +1

      @@avtarsingh3958 ਐ o

    • @Desikitchens0
      @Desikitchens0 2 ปีที่แล้ว +4

      Bai g.. Sade Punjab di shaan aa. Utsaad g

  • @patiala_news
    @patiala_news 8 หลายเดือนก่อน +6

    ਅਸੀ ਤਾਂ ਜਦੋ ਦਿੱਲ ਕਰਦਾ ਸੁਣ ਲਈ ਦਾ ਸਦਾ ਬਹਾਰ ਗਾਣੇ ਆ ਨਿਦਰਾ ਤੋਂ ਲੈ ਕੇ ਹੁਣ ਤੱਕ ਵੈਲੀ ਲਾਣੇ ਤੱਕ ਸੁਣੀਂ ਜਾਨੇ ਆ ❤💪💥💥💥

  • @jassirai8438
    @jassirai8438 5 ปีที่แล้ว +459

    ਬੱਤੀ ਲਾਲ ਜਦੋ ਲੰਘੇ ਸਾਨੂੰ ਮਾਰਦੀ ਏਹ ਡੰਡੇ
    ਪੰਜ ਸਾਲਾਂ ਲਈ ਆਪਾਂ ਆਪੇ ਬੀਜੇ ਕੰਢੇ
    👏 Maan Lyrics 👏

  • @khushigill8865
    @khushigill8865 3 ปีที่แล้ว +32

    2021 ਵਿੱਚ ਸੁਣਨ ਵਾਲੇ ਹਾਜਰੀ ਲਵਾਉ

  • @sidhuclothhousebhadaur6671
    @sidhuclothhousebhadaur6671 4 ปีที่แล้ว +105

    ਪੰਜਾਬੀ ਇੰਡਸਟਰੀ ਦਾ ਕਿੰਗ

    • @gupzsaini5739
      @gupzsaini5739 4 ปีที่แล้ว +1

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @surjeetsingh9207
      @surjeetsingh9207 4 ปีที่แล้ว +1

      Musse wala te babbu Mann dono topi Wale Kill 9815098181SURJIT SINGH BARNALA

    • @honeysharma3958
      @honeysharma3958 4 ปีที่แล้ว

      🔥🔥🔥🔥

  • @JeevanSingh-ln2sb
    @JeevanSingh-ln2sb ปีที่แล้ว +23

    ਅਾਪਣੇ ਲੋਕ ਚੰਗੇ ਬੰਦੇ ਦੀ ਕਦਰ ਨੀ ਕਰਦੇ Maan saab ji 🙏🙏

  • @babbukameli
    @babbukameli 4 ปีที่แล้ว +259

    *ਜਦੋਂ ਤੱਕ ਰਹਾਂਗੇ ਸੁਣਦੇ ਰਹਾਂਗੇ*💪🏽💪🏽💪🏽💪🏽💪🏽

  • @gurjotlotey2878
    @gurjotlotey2878 3 ปีที่แล้ว +119

    2021 ਵਾਲੇ ਹਾਜ਼ਰੀ ਲਵਾਉ ❤️ ਪੱਕੇ ਖੰਟ ਵਾਲੇ ਦੇ ਫੈਨ ❤️

  • @akashxchouhan
    @akashxchouhan 4 ปีที่แล้ว +74

    ਬਾਈ ਮੈਂਨੂੰ ਬੁਖਾਰ ਸੀ ਗਾਣਾ ਸੁਣਿਆ AHNNNN ਠੀਕ ਹੋ ਗਿਆ ❤️☑️

    • @asrielts
      @asrielts 4 ปีที่แล้ว +1

      mere naal b same hoya c

    • @gurpreetsingh-zg3km
      @gurpreetsingh-zg3km 4 ปีที่แล้ว +2

      J'ai ho babbumaan ji di

    • @heharjass
      @heharjass 4 ปีที่แล้ว

      😘😘

    • @vinodsonu1009
      @vinodsonu1009 3 ปีที่แล้ว

      @@gurpreetsingh-zg3km jai ho

  • @Gsidhu17
    @Gsidhu17 17 วันที่ผ่านมา +2

    ਇਹੋ ਜਿਹੇ ਗੀਤ ਲਿਖਿਆ ਕਰ ਬਾਈ🫀

  • @sweetymishra9766
    @sweetymishra9766 3 ปีที่แล้ว +57

    Baki sab thlllle te bbu maan sabto ute👍👍👍👍👍🙏🙏🙏

  • @surinderkhangura3606
    @surinderkhangura3606 6 ปีที่แล้ว +70

    2018 v khtm hon te a, pr Bai da gaana aj v chli jnda... Forever ae y

  • @itspsc3003
    @itspsc3003 6 ปีที่แล้ว +1434

    2019 ਵਾਲੀ ਸੰਗਤ ਹਾਜ਼ਰੀ ਲਵਾਉਂ ??

  • @JasbirSingh-o6l7v
    @JasbirSingh-o6l7v 5 หลายเดือนก่อน +26

    2024 vale present 💝

  • @gurpreetdhillon4411
    @gurpreetdhillon4411 4 ปีที่แล้ว +548

    ਸੱਚਾਈ ਨੂੰ ਗਾਉਣ ਲਈ
    ਸਿਰਫ਼ ਇਕੋ ਬੰਦਾ ਆ ਬੱਬੂ ਮਾਨ ਪੰਜਾਬ ਦੀ ਸ਼ਾਨ.....👍👍👍👍👍

    • @MandeepSingh-yp5wc
      @MandeepSingh-yp5wc 4 ปีที่แล้ว +8

      Such keha bai

    • @gupzsaini5739
      @gupzsaini5739 4 ปีที่แล้ว +3

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @RamSingh-iz3ce
      @RamSingh-iz3ce 4 ปีที่แล้ว +2

      Sierra u sta ni

    • @RamSingh-iz3ce
      @RamSingh-iz3ce 4 ปีที่แล้ว +1

      Sirra ji

    • @deborani2583
      @deborani2583 3 ปีที่แล้ว +2

      Sahi gal a

  • @sukhtoor2618
    @sukhtoor2618 4 ปีที่แล้ว +97

    Ajj 2020 Ch V Repeat Te Sunn Wale Mere Veer Haazari Lawao
    Love You Maan Saab.....

  • @Randhawa548
    @Randhawa548 4 ปีที่แล้ว +232

    ਬੱਤੀ ਲਾਲ ਜਦੋ ਲੰਘੇ ਸਾਡੇ ਮਾਰਦੀ ੲੇ ਡੰਡੇ ਪੰਜ ਸਾਲਾ ਲੲੀ ਅਾਪਾ ਅਾਪੇ ਬੀਜੇ ੲਿਹ ਕੰਢੇ, ੲਿਹ ਬਸ ਬੱਬੂ🔥 ਮਾਨ ੲੀ ਲਿਖ ਸਕਦਾ👌ਕਿਸਾਨਾ ਦੇ ਹੱਕ "ਚ ਸਦਾ ਖੜਾ ਮਾਨ

    • @honeyfdk7868
      @honeyfdk7868 4 ปีที่แล้ว +2

      Sahi gl aa

    • @inderjit7317
      @inderjit7317 4 ปีที่แล้ว +2

      Hor kise de hiamt nai likhan di mann saab att likhda ghanit bnada.....👌👌👌👌👌👌

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @charanjitmahal2073
      @charanjitmahal2073 3 ปีที่แล้ว +1

      Sahi gal aa

    • @amritchouhan820
      @amritchouhan820 3 ปีที่แล้ว

      A

  • @harmanzaildar1984
    @harmanzaildar1984 8 หลายเดือนก่อน +7

    2024 ਨੂੰ ਸੁਣ ਰਿਹਾ ਜੀਓ ਮਾਨ ਸਾਬ 7 ਅਪ੍ਰੈਲ ਨੂੰ ❤❤❤

  • @ajaypalaulakh13
    @ajaypalaulakh13 3 ปีที่แล้ว +130

    ਜਾ ਕੇ ਕਰ ਨੈਟ ਚੈਂਕ ,ਲਾਤੇ ਮਿਤਰਾਂ ਨੇ ਜੈਂਕ 🔥🔥🔥🔥

  • @gumnaamabbtak7440
    @gumnaamabbtak7440 3 ปีที่แล้ว +139

    Ehna nu kehnde aa evergreen songs❣️🔥🔥

  • @Lovebirds4_7
    @Lovebirds4_7 4 ปีที่แล้ว +111

    ਮੇਰੀ ਜਾਨ 😍 ਖੰਡ ਮਿਸ਼ਰੀ 😍😍 ਖ਼ੰਟ ਵਾਲਾ ਮਾਨ 🐎 ਨੁਕਰਾ ਘੋੜਾ 💪💝ਲਵ ਯੂ ਮਾਨ ਸਾਬ 😍💝💝

    • @ManpreetSingh-gx3qx
      @ManpreetSingh-gx3qx 4 ปีที่แล้ว

      ਫੁਦੂ ਬੱਬੂ ਮਾਨ

    • @Lovebirds4_7
      @Lovebirds4_7 4 ปีที่แล้ว +1

      @@ManpreetSingh-gx3qx teri keda Penn chakkli

    • @movieskeeda4711
      @movieskeeda4711 4 ปีที่แล้ว

      @@ManpreetSingh-gx3qx Fuddu teri soch

    • @mafia_maan143
      @mafia_maan143 3 ปีที่แล้ว +1

      Love you ustaad Babbu Mann Saab ❤️

  • @saini2361
    @saini2361 3 ปีที่แล้ว +313

    ਵਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ ਪਰ ਜੱਟੀਏ ਕੋਈ ਬੱਬੂ ਮਾਨ ਨਹੀਓਂ ਬਣਿਆ ❤️❤️🔥

    • @danishsingh8435
      @danishsingh8435 3 ปีที่แล้ว +1

      🔥🔥🔥🔥😎😎😎

    • @sonidhilon527
      @sonidhilon527 3 ปีที่แล้ว

      @@danishsingh8435 and send to email address to the following URL Adobe flash of emotion amand send me your address and I

    • @rinkuchoudhry3660
      @rinkuchoudhry3660 3 ปีที่แล้ว

      @@sonidhilon527 LP
      PPP Lo)p po lo LP l pom p

    • @sanzumaan8637
      @sanzumaan8637 3 ปีที่แล้ว

      Sahi keha veer mere

    • @shamupilot3171
      @shamupilot3171 3 ปีที่แล้ว

      @@danishsingh8435 qqqqq 😳qqq 😂qq 😂qqqqqq 😂

  • @user-lovepreets33
    @user-lovepreets33 3 ปีที่แล้ว +40

    Eh song miss pooja de uperr kadhiyaaa c bai ne siraa song a.....21..may 2021 chh sun rehaa

  • @maansaab1019
    @maansaab1019 3 ปีที่แล้ว +51

    ਜਾਦੋ ਉੰਦਾ ਭੌਚਾਲ ਐ ਗਿਰ ਜਾਂਦੀਆਂ❤️❤️❤️

  • @JobanJatt007
    @JobanJatt007 ปีที่แล้ว +7

    ਦੰਗਿਆਂ ਚ ਉੱਜੜ ਗਏ ਜਿਨਾਂ ਦੇ ਸੁਹਾਗ , ਸੁੱਟ ਦਿੰਦੀਆਂ ਸੰਦੂਕਾਂ ਓਹਲੇ ਉਹ ਪਰਾਂਦੀਆਂ , ਬੱਲੇ ਮਾਨ ਸਾਹਬ ।
    ਯਾਦ ਰੱਖਾਂਗੇ ਅਸੀਂ ਵੀ ਤੁਸੀ ਹੀ ਪਹਿਲੇ mainstream ਪੰਜਾਬੀ ਸਿੰਗਰ ਸੀ ਜਿੰਨਾ ਨੇ ਜੁੱਰਤ ਨਾਲ ਸੱਚ ਲਿਖਿਆ ਤੇ ਗਾਇਆ ਜਦੋਂ ਕੋਈ ਸੋਚਦਾ ਵੀ ਨੀ ਸੀ ਇਹਨਾਂ ਗੱਲਾਂ ਬਾਰੇ ਗਾਉਣ ਦਾ ।

  • @kamalrathore3171
    @kamalrathore3171 5 ปีที่แล้ว +79

    Aa ganne ne ta 2010 ch ii ਧੂੜ ਪੱਟ ditti ch thoko like fir

    • @vdeepak302
      @vdeepak302 4 ปีที่แล้ว +1

      @@taranjot9308 2010 ch aya si veere aao sare nachiye album ch

    • @bilal-is2ez
      @bilal-is2ez 4 ปีที่แล้ว

      Bs bhujaal lai aanda c.

    • @ManjitSarwara
      @ManjitSarwara 4 ปีที่แล้ว

      Yes

  • @Peace_47
    @Peace_47 3 ปีที่แล้ว +185

    ਰੰਨਾ ਸੋਹਣੀਆਂ ਦੀ ਬੁੱਕਲ 'ਚ ਦਗੇਬਾਜੀਆਂ , ਲੋੜ ਪੈਣ ਤੇ ਜੁਬਾਨੋ ਇਹ ਫਿਰ ਜਾਂਦੀਆ... .. I have to say legend to Babbu Maan Saab

  • @Mantinder_Dhaban
    @Mantinder_Dhaban 3 ปีที่แล้ว +246

    27 ਮਈ 2021 ਨੂੰ ਕੌਣ ਕੌਣ ਏਸ ਗੀਤ ਨੂੰ ਕੌਣ ਰਪੀਟ ਤੇ ਸੁਣਦਾ ਹੈ।
    ❤️❤️❤️❤️❤️❤️

  • @Guri_9373
    @Guri_9373 11 หลายเดือนก่อน +2

    ਮਹੀਨੇ ਚ 15ਵਾਰੀ ਆਹ ਗਾਣਾ ਲਾਉਂਦਾ ❤

  • @AJAYBADESHA
    @AJAYBADESHA 3 ปีที่แล้ว +41

    2021 ਵਾਲੇ ਹਾਜਰੀ ਲਵੋ।❤️

  • @sagarmudgal7251
    @sagarmudgal7251 4 ปีที่แล้ว +19

    11 million
    Golden views 👌👌👌👌👌👌
    Bhaisahb or 1 saal baad 100 million ho jane h MAAN SAAB 🙏🙏🙏🙏

  • @inderjitsingh535
    @inderjitsingh535 3 ปีที่แล้ว +43

    2021 ਆਲ਼ੇ ਹਾਜ਼ਰੀ ਏਥੇ ਲਵਾਓ ਬਈ ❤️

    • @premdass4202
      @premdass4202 3 ปีที่แล้ว

      P D J👍👍👍👍👍

  • @Barinder583
    @Barinder583 2 หลายเดือนก่อน +5

    7-9-2024 wich ehda he lagda kida Aaj he gaya hunda salute ustad ji❤❤❤❤❤❤❤

  • @gurbir6746
    @gurbir6746 2 ปีที่แล้ว +27

    Eh geet da apna ik fan base aah 💯💥

  • @happysidhu6639
    @happysidhu6639 5 ปีที่แล้ว +689

    2019 ch kon kon sun reha bai g da song

  • @Peace_47
    @Peace_47 4 ปีที่แล้ว +210

    ਕਿੰਨੇ ਸਾਲ ਪਹਿਲਾ ਤੋ ਕਰਜਾਈ ਕਿਸਾਨਾਂ ਦੇ ਪੱਖ ਚ ਤੇ ਲੋੱਟੂ ਸਰਕਾਰਾ ਦੇ ਵਿਰੋਧ ਚ ਗਾ ਰਿਹਾ ਹੈ ਨਾਲੇ 84 ਚ ਉੱਜੜੇ ਪਰਿਵਾਰਾ ਦੀ ਗੱਲ ਵੀ ਏਹੀ ਇਕ ਬੰਦਾ ਕਰਦਾ ਏ

  • @yudhvirsingh2482
    @yudhvirsingh2482 7 หลายเดือนก่อน +1

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @arshgill7608
    @arshgill7608 3 ปีที่แล้ว +68

    15-20 saal purane gaane v jatt de insta te trend ban de.👑

    • @Narinder4
      @Narinder4 2 ปีที่แล้ว

      Bilkul bai

  • @JagtarSingh-bi3ke
    @JagtarSingh-bi3ke 3 ปีที่แล้ว +22

    Jabardast song ustad babbu maan Saab
    Teri likhat de fan ha
    Uchi suchi soch da malak bai babbu maan saab

  • @raajkumar9063
    @raajkumar9063 4 ปีที่แล้ว +80

    Maab Saab life time
    Kon kon suno life time hit like

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

  • @SurinderBrar-wq9wg
    @SurinderBrar-wq9wg หลายเดือนก่อน +12

    2055 ਤੱਕ ਸੁਣਾਗੇ❤❤❤

  • @monujassowalia2831
    @monujassowalia2831 3 ปีที่แล้ว +41

    ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ, ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||🤘

  • @garrybalwinder3251
    @garrybalwinder3251 4 ปีที่แล้ว +23

    Love you manna ਕੋਣ ਕੋਣ ਸੁਣ ਰਿਹਾ ਹੈ 2020 ਚ ਉਸਤਾਦ 😘😘😘😘

    • @rajpreet7692
      @rajpreet7692 4 ปีที่แล้ว +1

      End maan saab

    • @gupzsaini5739
      @gupzsaini5739 4 ปีที่แล้ว

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

  • @ਅਰਸ਼ੀਰਹੀਮਾਂਬਾਦ-ਞ6ਮ
    @ਅਰਸ਼ੀਰਹੀਮਾਂਬਾਦ-ਞ6ਮ 5 ปีที่แล้ว +16

    2020 ਆਲੇ ਆਜੋ ਫੇਰ 😍😍😍

  • @pakistanibabbumaanfan3261
    @pakistanibabbumaanfan3261 3 ปีที่แล้ว +40

    Love you Maan Saab from Pakistan 🇵🇰🇵🇰🇵🇰🇵🇰♥️

  • @paulpaul1307
    @paulpaul1307 5 ปีที่แล้ว +959

    ਅੱਜ ਵੀ ਨਵੇ ਹੀ ਲੱਗਦੇ ਮਾਨਾ ਤੇਰੇ ਗਾਣੇ 💕🙏

  • @sehajmaan6236
    @sehajmaan6236 3 ปีที่แล้ว +258

    2021 ch sunan wale hajri lvayo🔥

  • @jassbasran196
    @jassbasran196 ปีที่แล้ว +3

    ਕੌਣ ਕੌਣ 2023 ਚ ਸੁਣਦਾ ਉਸਤਾਦ ਜੀ ਦਾ ਇਹ ਗਾਣਾ ❤

    • @KARANPARWAAZ-sf6oe
      @KARANPARWAAZ-sf6oe ปีที่แล้ว

      🙋🏽‍♂️🙋🏽‍♂️👍🏾👍🏾👍🏾👍🏾🆒

  • @gameland6772
    @gameland6772 4 ปีที่แล้ว +329

    ਸਕੂਲ ਚ ਬਹੁਤ ਗਇਆ ਇਹ ਗਾਣਾ ਪੰਜਵੀਂ ਚ ਓਦੋ ਨਵਾਂ ਨਵਾਂ ਆਇਆ ਸੀ ਇਹ ਗਾਣਾ ਅੱਜ ਵੀ ਰੱਟਿਆ ਪਇਆ 😍

    • @kherihuni
      @kherihuni 2 ปีที่แล้ว +7

      😁😛🤟🏿

    • @gopyysharma8305
      @gopyysharma8305 2 ปีที่แล้ว

      Balle tere

    • @JatinderSingh-wc9po
      @JatinderSingh-wc9po 2 ปีที่แล้ว +4

      5 th ch asi ta bht bde ho gyea c pr sach aa ajj samjh anda eh song ta ki matlab aa

    • @nanaksingh4665
      @nanaksingh4665 2 ปีที่แล้ว +1

      Highlights

    • @er.jassisahab8321
      @er.jassisahab8321 2 ปีที่แล้ว +3

      ਵੀਰ ਇੰਨਾ ਨੇ ਤਾਂ ਪੂਰੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਹੈ ❤️❤️❤️❤️

  • @anurrchib9432
    @anurrchib9432 3 ปีที่แล้ว +34

    Swad aa gaya aaj bi ae song sunke..❤️...love u maan saab..❤️❤️

  • @DeepakSharma-sb2tt
    @DeepakSharma-sb2tt 4 ปีที่แล้ว +461

    2020 wale hajri lwao kon kon sun reha maan Saab nu

  • @sunilinsan8644
    @sunilinsan8644 3 หลายเดือนก่อน +2

    ਮੈਂ 12ਵੀ ਵਿਚ ਸੀ - ਜਦੋਂ ਇਹ ਗੀਤ ਆਇਆ ਸੀ ਉਦੋਂ ਤੋਂ ਸੁਣ ਰਿਹਾ

  • @Being_Gautam_Virrat
    @Being_Gautam_Virrat 3 ปีที่แล้ว +45

    ਸਦਾਬਹਾਰ ਗੀਤ 😍😍😍

  • @geetsingh6191
    @geetsingh6191 5 ปีที่แล้ว +70

    15 dec 2019 hor kon kon aa jehda New Year v Maan Saab toh bina nai celebrate ho sakda

  • @AMBERBRAROFFICIAL
    @AMBERBRAROFFICIAL 5 ปีที่แล้ว +509

    Kon kon sun reha ji
    HIT like 😍😘😘😘😘😘 Maan Saab Zindabaad

  • @HardeepKumar-l7n
    @HardeepKumar-l7n 2 หลายเดือนก่อน +2

    ਸਦਾਬਹਾਰ ਉਸਤਾਦ ਬੱਬੂ ਮਾਨ ji❤❤

  • @preetamkumar4808
    @preetamkumar4808 4 ปีที่แล้ว +101

    TH-cam view 9.5 m
    Bluetooth sharing 1 billion
    Nokia ke phone 3110c me babu maan ke gaane bhut sune h

    • @GagandeepSingh-lh4fx
      @GagandeepSingh-lh4fx 4 ปีที่แล้ว +5

      Bro man ki baat likhdi😀

    • @incrediblepunjab1015
      @incrediblepunjab1015 4 ปีที่แล้ว +4

      Hmm nokia de phn ch bahut sune asi vi, odo touch screen bahut ght c

    • @tamanbal6817
      @tamanbal6817 4 ปีที่แล้ว +3

      Sahi gall....jma sach keha veer tu...nokia 3110 te babbu maan de gaane....swad ee vakhra c

    • @gupzsaini5739
      @gupzsaini5739 4 ปีที่แล้ว +1

      Babbu maan sab ji da song remake Kita sun ke dasna ji kida da laga
      th-cam.com/video/31IIKhSZah8/w-d-xo.html

    • @maanbiemaan1245
      @maanbiemaan1245 4 ปีที่แล้ว +1

      Me nokia 2700

  • @malwabeats8934
    @malwabeats8934 3 ปีที่แล้ว +402

    ਕਿਹੜਾ ਕਿਹੜਾ 2050 ਚ ਵੀ ਗਾਣਾ ਸੁਣ ਰਿਹਾ ਉਸਤਾਦਦਾ 😆

    • @gurpreetsingh-zg3km
      @gurpreetsingh-zg3km 3 ปีที่แล้ว +25

      ਜਿਊਂਦੇ ਰਹੇ ਤਾਂ ਜਰੂਰ ਸੁਣਾਗੇ
      ਕੋਈ ਛੱਕ

    • @sukhchaini32
      @sukhchaini32 3 ปีที่แล้ว +5

      😆😆😆

    • @gurlabhsingh8683
      @gurlabhsingh8683 3 ปีที่แล้ว +7

      Aaje ta 2021 hi aa

    • @sonugill8375
      @sonugill8375 3 ปีที่แล้ว +3

      Teri sunan laga kuss mere kol

    • @sonugill8375
      @sonugill8375 3 ปีที่แล้ว +4

      Ustab jindabab aaa te rahega