ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ

แชร์
ฝัง
  • เผยแพร่เมื่อ 18 ม.ค. 2025

ความคิดเห็น • 65

  • @RANJITSINGH-ej2pc
    @RANJITSINGH-ej2pc ปีที่แล้ว +4

    ਕੁਦਰਤੀ ਸੋਮਿਆਂ ਨੂੰ ਬਚਾਈਏ। ਧੰਨਵਾਦ ਜੀ।

  • @MalkeetSingh-ey4vp
    @MalkeetSingh-ey4vp ปีที่แล้ว

    ਬਹੁਤ ਵਧੀਆ ਜਾਨਕਾਰੀ ਸਰ ਮੈ ਤੁਹਾਡੀ ਸਾਰੀ ਵੀਡੀਓ ਦੇਖਦਾ

  • @sarabjitsingh3193
    @sarabjitsingh3193 ปีที่แล้ว +4

    ਬਿਲਕੁਲ ਠੀਕ ਧੰਨਵਾਦ ਜੀ

  • @prabhdeepsingh2407
    @prabhdeepsingh2407 2 ปีที่แล้ว +5

    Bilkul shi keha bai 🙏🙏..........

  • @hirasinghhirasingh6029
    @hirasinghhirasingh6029 2 ปีที่แล้ว +21

    ਗਰੀਬ ਲੋਕ ਪਾਣੀ ਮੁੱਲ ਨਹੀਂ ਪੀ ਨਹੀਂ ਸਕਦੇ ਤਾਂ ਕਰਕੇ ਠੀਕ ਰਹਿੰਦੇ ਨੇ

    • @abcabc-lj8tk
      @abcabc-lj8tk ปีที่แล้ว +3

      ਕੰਮ ਕਰਨ ਕਰਕੇ

  • @angrejparmar6637
    @angrejparmar6637 ปีที่แล้ว +1

    ਘੈਂਟ ਵੀਡੀਓ

  • @ravinderchopra7222
    @ravinderchopra7222 10 หลายเดือนก่อน

    Bhut Achha laga jaankari keliye Thanks

  • @farmarfarming3846
    @farmarfarming3846 7 หลายเดือนก่อน

    ਅਸੀਂ ਵੀ ਵਪਾਰੀ ਦੇ ਗਧੀਗੇੜ ਚ ਆ ਕੇ 10 ਕੁ ਸਾਲ ਪਹਿਲਾਂ ਫਿਲਟਰ ਲਗਵਾਇਆ ਸੀ ਕੋਈ ਚਾਰ ਸਾਲ ਪਹਿਲਾਂ ਮੇਰਾ ਗੋਡਾ ਦੁਖਣ ਲੱਗ ਪਿਆ ਮੈ ਯੂ ਟਿਊਬ ਤੇ ਵੀਡੀਓ ਦੇਖਦਾ ਸੀ ਸਿਹਤ ਸਬੰਧੀ ਤਾਂ ਇਕ ਜਾਗਰੂਕ ਬੰਦੇ ਨੇ ਦੱਸਿਆ ਕਿ ਤੁਹਾਡੇ ਸਰੀਰ ਲਈ ਸਭ ਤੋਂ ਮਾੜਾ ਫਿਲਟਰ ਦਾ ਪਾਣੀ ਹੈ ਓਦੋਂ ਤੋਂ ਲੈ ਕੇ ਅਸੀਂ ਫਿਲਟਰ ਪਾਣੀ ਨਹੀਂ ਵਰਤਦੇ ਘੜਾ ਰੱਖਿਆ ਹੋਇਆ ਹੈ ਮੋਟਰ ਚਲਾ ਕੇ ਭਰ ਲੈਂਦੇ ਹਾਂ ਮੇਰੇ ਗੋਡੇ ਵੀ ਦੁਖਣੋ ਹੱਟ ਗਏ ਹਨ।

  • @Rockeylove
    @Rockeylove ปีที่แล้ว +1

    Veer main v lagna c bt hun nahi thnx this video 😊

  • @jainchandan9247
    @jainchandan9247 ปีที่แล้ว

    Great 👍👍👍👍👍👍

  • @bobby_sidhu
    @bobby_sidhu ปีที่แล้ว

    ਕਈ ਇਲਾਕਿਆਂ ਵਿੱਚ TDS 1570 ਤੋਂ 2856 ਤੱਕ ਹੈ ਇਸ ਤੋਂ ਇਲਾਵਾ ਫਲੋਰਾਈਡ ਦੀ ਮਾਤਰਾ ਬਹੁਤ ਹੈ, ਹੱਡੀਆਂ ਖਰਾਬ ਕਰ ਰਿਹਾ।

  • @manoharpalsingh4002
    @manoharpalsingh4002 ปีที่แล้ว +3

    ਬਾਈ ਜੀ ਏਹਦੇ ਲਈ aid agencies ਬਾਹਲੀਆਂ ਜੁੰਮੇਵਾਰ ਨੇ

  • @neeruverma4359
    @neeruverma4359 ปีที่แล้ว

    Waheguru sahib ji 🙏🏻🙏🏻

  • @AmarjitKaur-xj9he
    @AmarjitKaur-xj9he ปีที่แล้ว

    Very good viji

  • @thakarsandhu9792
    @thakarsandhu9792 ปีที่แล้ว +1

    Tds 3oo very good water tds 600 good water for drink

  • @KuldeepSingh-f9s8c
    @KuldeepSingh-f9s8c ปีที่แล้ว +1

    Right

  • @munishluddu481
    @munishluddu481 ปีที่แล้ว

    Rite sir❤❤

  • @kakrafilmproduction1057
    @kakrafilmproduction1057 ปีที่แล้ว +1

    22 ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਗਿਆ ਹੈ ਕਿ ਫਿਰ ਵੀ Tds 500 ਕੀ ਅਸੀਂ ਪਾਣੀ ਪੀ ਸਕਦੇ ਹਾਂ ਜਨਾਬ ਤੁਹਾਡੀ ਗੱਲ ਸਹੀ ਹੈ ਪਰ ਕਿਸੇ ਹੱਦ ਤੱਕ

  • @arshpreetjandu8162
    @arshpreetjandu8162 ปีที่แล้ว +3

    ਕੁਦਰਤ ਦੇ ਨੇੜੇ ਹੀ ਵਧੀਆ

  • @parwindersinghldh1269
    @parwindersinghldh1269 ปีที่แล้ว +1

    Waheguru ji

  • @kamleshrani9506
    @kamleshrani9506 ปีที่แล้ว

    Thanks veere gbu

  • @gurjindersingh3489
    @gurjindersingh3489 2 ปีที่แล้ว

    Good information

  • @manoharpalsingh4002
    @manoharpalsingh4002 ปีที่แล้ว

    ਪਾਣੀ ਉਬਾਲ ਕੇ ਪੀਣਾ ਸਬ ਤੋਂ ਵਧੀਆ ਹੁੰਦਾ

  • @AmarjitKaur-xj9he
    @AmarjitKaur-xj9he ปีที่แล้ว

    Goog

  • @SandhuNation7
    @SandhuNation7 2 ปีที่แล้ว

    Bilkul sahi gal kiti hai 💯

  • @dalbirsinghsingh8144
    @dalbirsinghsingh8144 ปีที่แล้ว +2

    ਜੋ ਸਾਨੂ ਕੁਦਰਤ ਨੇ ਦਿੱਤਾ ਆ ਸਾਨੂ ਹੋਰ ਕੀਤੇ ਨਹੀ ਮਿਲਣਾ

  • @Therealkingg
    @Therealkingg ปีที่แล้ว

    ❤❤

  • @momearth90
    @momearth90 ปีที่แล้ว

    💖🙏

  • @ParmjitLadhar-b3x
    @ParmjitLadhar-b3x ปีที่แล้ว +3

    TDS means Total Disolved solids not salts. Its unit is ppm. Parts per million ji. Up to 500 ppm that is drinkable water ji.

    • @KIAAGENT
      @KIAAGENT ปีที่แล้ว

      ​@@gurmailkaur8040factory da Pani vi aa dharti ch oh na pe Leo filter karlo

  • @surjeetkaur4585
    @surjeetkaur4585 ปีที่แล้ว

    ਪਾਣੀ ਵਿਚ ਸੋਰਾ ਬਹੁਤ ਆੳਦਾ ਹੈ ਫੇਰ ਪਾਣੀ ਕਿਵੇ ਪੀ ਸਕਦੇ ਹਾ ਜੀ ਇਸ ਬਾਰੇ ਦੱਸਣਾਂ ਜੀ

  • @harshpreet7921
    @harshpreet7921 2 ปีที่แล้ว +2

    Good

  • @PavitarSaini
    @PavitarSaini 5 หลายเดือนก่อน

    Tds meter sir kithe o milda sir

  • @preetsidhu49653
    @preetsidhu49653 2 ปีที่แล้ว +2

    veer a floride ta kisa bitcho ne niklda na aro na vasa

  • @Vickydhiver
    @Vickydhiver ปีที่แล้ว

    Bai ji kayi R.O water user cstmrs ne ohna nu 90 tds to niche peen di aadat hai agar kisi R.O water user cstmr da tds 150tds -200 tds kariye ta ohna nu pasand he nahi aunda te keh dinde ne ki pani bahut bhara aa reha fr sanu 90 tds to v niche krna penda ji ki kariye 🙏

  • @jogindersingh-eb2jk
    @jogindersingh-eb2jk 7 หลายเดือนก่อน

    P H also considerable wether you have did it

  • @shamshersinghhayer9106
    @shamshersinghhayer9106 ปีที่แล้ว +1

    Can you drink the AC water which it discards?

  • @roopsingh638
    @roopsingh638 2 ปีที่แล้ว +3

    ਪਾਣੀ ਦੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਇਹ ਟੈਸਟ ਕਿੱਥੋ ਕਰਵਾ ਸਕਦੇ ਹਾ

    • @digismart114
      @digismart114 ปีที่แล้ว

      Heavy metals wale test hunde ne y . Jivn arsenic, uranium etc

  • @tejindersingh7055
    @tejindersingh7055 6 หลายเดือนก่อน

    Is interview karan wale nu ik bimari hai. Eh ensan video sidhi shuru nahi kar sakda. Punj mint de highlight hi Dai janda hai video nu bina Baja lambi Kari janda

  • @sunnyuttam4841
    @sunnyuttam4841 ปีที่แล้ว

    Jb hm thora sa bhi glt bactiriya kha lete hai to body anti body bnayi hai jb ekdam saaf khayenge to body anti body km banayegi sahi kehte doctor saab macher katne se bhi bimari lag jayegi

  • @farcry3940
    @farcry3940 ปีที่แล้ว

    Filter peen ale nu hi Bp sugar hundi fer fayda kya?

  • @BalkarSingh-dc1oq
    @BalkarSingh-dc1oq ปีที่แล้ว

    ਬਹੁਤ ਹੀ ਵਧੀਆ

  • @jagdipsingh2601
    @jagdipsingh2601 2 ปีที่แล้ว +4

    ਜੈ ਸਿੰਘ ਬਾਰੇ ਜਾਣਕਾਰੀ ਦਿਓ

  • @harrysinghs9839
    @harrysinghs9839 2 ปีที่แล้ว +1

    TDS means total dissolve salt
    200 tak pee sakde aa pani

  • @InderjitSingh-nv1yu
    @InderjitSingh-nv1yu ปีที่แล้ว

    Bor da tds 1000 plus hi rehnda hai ki kihna kise da 800 a jave

  • @BljitBaba
    @BljitBaba ปีที่แล้ว

    Bai thora sa intro ght krdo 6 minutes intro ch barbad krte

  • @johnyvlogger5268
    @johnyvlogger5268 ปีที่แล้ว

    Mainu ta filter water bot bheda lagda.

  • @parmjitsinghsidhu7700
    @parmjitsinghsidhu7700 ปีที่แล้ว

    ਜਿੰਨੇ ਠੰਢੇ ਦੀਆਂ ਬੋਤਲਾਂ ਹਨ ਸਭ ਦਾ ਟੀ ਡੀ ਐਸ ਬਹੁਤ ਹੁੰਦਾ ਹੈ ਸਟਿੰਗ ਦਾ 4500ਆ ਰਿਹਾ ਹੈ

  • @robanjit3850
    @robanjit3850 ปีที่แล้ว

    😅

  • @karanvirk8126
    @karanvirk8126 ปีที่แล้ว

    4 mint baad video start e

  • @saabsunny7596
    @saabsunny7596 2 ปีที่แล้ว

    Tedhe kahto hoye jande ho ptrkar sabb

  • @Karanvir0912
    @Karanvir0912 2 ปีที่แล้ว

    Tds meter celebration vi hundi hai

  • @BaldevSingh-ld6nz
    @BaldevSingh-ld6nz 5 หลายเดือนก่อน

    Vapari di lut

  • @JeetVarma-p2o
    @JeetVarma-p2o ปีที่แล้ว

    ਬੋਰ ਡੂੰਘਾ ਕਰੋ ਫਿਰ ਹੀ ਸਾਫ ਪਾਣੀ ਨਿਕਲੋ

  • @DeepSidhu-qe9mr
    @DeepSidhu-qe9mr ปีที่แล้ว

    ਨੰਬਰ ਮੋਬਾਈਲ ਨੰਬਰ

  • @NarinderSingh-oi2rw
    @NarinderSingh-oi2rw 2 ปีที่แล้ว +1

    Good

  • @karamjeetsingh3342
    @karamjeetsingh3342 ปีที่แล้ว

    Good