ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਹ ਇੱਕ ਸਿਖਿਆ ਹੈ ਬਾਕੀ ਦੇ ਗਾਇਕਾਂ ਦੇ ਲਈ ਜੋ ਆਪਣੀ ਧੋਣ ਵਿਚੋਂ ਜਾਤੀਵਾਦ ਦਾ ਕੀਲਾ ਨਹੀਂ ਕਢਦੇ, ਬਾਕੀ ਬਹੁਤ ਸੋਹਣਾ ਲਿਖਿਆ ਹੈ ਅਤੇ ਬਹੁਤ ਸੋਹਣਾ ਗਾਇਆ ਹੈ 🎉🎉
@@BhupinderSandhu9107 veer ji Kamal Heer jatt ne ?
@@BhupinderSandhu9107 ਜਾਤ ਪਾਤ ਦਾ ਕੋਈ ਫਰਕ ਨਹੀਂ ਕਰਦਾ , ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਗੀਤ ਕਰਕੇ ਕਿਸੇ ਚੈਨਲ ਨੂੰ ਪਰ ਲਿਖਣ ਅਤੇ ਗਾਉਣ ਵਾਲੇ ਜੱਟ ਸਨ , ਕਿਸੇ ਵੀ ਐਸੀ ਗਾਇਕ ਨੇ ਸ਼ੇਅਰ ਤਾਂ ਕੀ ਕਰਨੇ ਸੀ ਲਾਈਕ ਵੀ ਨਹੀਂ ਕੀਤੇ
right bro ...
@TochanRecords ਭਰਾ ਕਰਨ ਵਾਲੇ ਕਰੀਂ ਜਾਂਦੇ ਨੇ
@@harjindersuwan489 ha
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਧਾਰਮਿਕ ਸ਼ਬਦ ਗਾਉਣ ਤੇ ਲਿਖਣ ਲਈ ਕਮਲ ਹੀਰ ਭਾਜੀ ਤੇ ਮੰਗਲ ਹਠੂਰ ਭਾਜੀ ਦਾ ਬੁਹਤ ਬੁਹਤ ਧੰਨਵਾਦ ਜੀ।
ਸਾਡੇ mahilpur ਇਲਾਕੇ ਵਿੱਚ ਸੱਭ ਰਲ ਮਿਲ ਕੇ ਗੁਰਪੁਰਬ ਮਨਾਉਂਦੇ, ਅਸੀਂ ਜਾਤ ਪਾਤ ਨਹੀਂ ਦੇਖੀ, ❤❤❤❤@@GamesandCargame
❤❤dil khush ho gya ji ❤❤❤
ਜਾਤੀਵਾਦ ਤੋਂ ਉਪਰ ਉਠ ਕੇ ਮਹਿਮਾ ਗਾਉਣਾ ਸੰਪੂਰਣ ਇਨਸਾਨ ਦੀ ਨਿਸ਼ਾਨੀ । ਧੰਨਵਾਦ ਮੰਗਲ ਹਠੂਰ ਜੀ✍️
ਕਹਿ ਰਵਿਦਾਸ ਜੁੋ ਜਪੈ ਨਾਮੁ ॥ਰਵਿਦਾਸ ਗੁਰੂ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥
ਮੇਰਾ ਮਾਹਿਲ ਪੁਰ ਏਰੀਆ ਦੀ ਸ਼ਾਨ,ਵਾਰਿਸ ਭਰਾ, ਸਾਡੇ ਏਰੀਏ ਵਿੱਚ ਜਾਤੀਵਾਦ ਨੂੰ ਕੋਈ ਥਾਂ ਨਹੀਂ, ਮੇਰੇ ਪਿੰਡ ਵਿੱਚ ਜੱਟ, ravdasiya, ਬ੍ਰਾਹਮਣ ਸਾਰੀਆਂ ਜਾਤਾਂ ਮਿਲ ਕੇ ਗੁਰਪੁਰਬ ਮਨਾਉਂਦੇ ❤❤❤❤❤
@@jasskaur4863 bahut vdiya ji
Wase sahi kiha apne area cha a jatt chamar wala drama nai hai .
Wow bout mubarka veer gg tuhade sare pind walya nu tnhe dilo🙏🏻
Bohat vadia ji
@@jasskaur4863 kehde Pind ch g edda a
ਧੰਨਵਾਦ ਕਮਲ ਹੀਰ ਜੀ ਦਾ ਜਿਨਾਂ ਨੇ ਗੁਰੂ ਰਵਿਦਾਸ ਜੀ ਦੇ ਲਈ ਗਾਣਾ ਗਾਇਆ ਪਿਛਲੀ ਵਾਰ ਜਦੋਂ ਵੱਡੇ ਭਰਾ ਮਨਮੋਨ ਵਾਰਸ ਜੀ ਨੇ ਗਾਣਾ ਗਾਇਆ ਸੀ। ਉਦੋਂ ਵੀ ਸਾਡਾ ਮਨ ਬਹੁਤ ਖੁਸ਼ ਹੋਇਆ ਸੀ । ਹੁਣ ਵੀ ਬਹੁਤ ਖੁਸ਼ ਹੋਇਆ । ਸਾਡੇ ਵੱਲੋਂ ਤਿੰਨੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀਆਂ । ਅਸੀਂ ਚਾਹੁੰਦੇ ਆਂ ਆਏ ਸਾਲ ਜਦੋਂ ਗੁਰੂ ਰਵਿਦਾਸ ਜੀ ਦਾ ਜਨਮਦਿਨ ਹੋਵੇ ਤੁਸੀਂ ਇਸੇ ਤਰ੍ਹਾਂ ਹੀ ਭਜਨ ਗਾਵੋ।
ਮੰਗਲ ਹਠੂਰ ਭਾਜੀ ਬਹੁਤ ਸੋਹਣਾ ਸ਼ਬਦ ਲਿਖਿਆ ਗੁਰੂ ਰਵਿਦਾਸ ਜੀ ਤੁਹਾਡੇ ਤੇ ਕਿਰਪਾ ਕਰਨ
@@GamesandCargameਨਹੀਂ ਯਾਰ ਮਾਣ ਕਰੋ ਸਾਡੇ ਗੁਰੂ ਮਹਾਰਾਜ ਜੀ ਦਾ ਗੁਣਗਾਨ ਹੋ ਰਿਹਾ 🙏ਵਿਰੋਧ ਨਹੀਂ ਕਰਨਾ ਚਾਹੀਦਾ ਭਰਾ
ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ
ਬਹੁਤ ਬਹੁਤ ਪਿਆਰ ਕਮਲ ਪਾਜੀ ਤੁਹਾਨੂੰ ਇਟਲੀ ਵਾਲੀਆਂ ਸੰਗਤਾਂ ਵੱਲੋ ❤❤❤
ਆਪਾ ਵੀ ਜੀ ਇਟਲੀ ਤੋਂ ਗਰੀਬ ਬੰਦੇ ਜੈ ਸੱਤ ਗੁਰੂ ਦੀ ਜੀ🙏🏻
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🙏🙏🙏🙏🙏
ਕਮਲ ਹੀਰ ਬਾਈ ਤੁਹਡੀ ਸਾਰੀ ਫੈਮਿਲੀ ਨੂੰ ਦਿਲ ਤੋਂ ਪਿਆਰ ਗੁਰੂ ਰਵਿਦਾਸ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ
ਬਹੁਤ ਸੋਹਣਾ ਸ਼ਬਦ ਗਾਇਆ ਕਮਲ ਹੀਰ ਭਾਜੀ ਤੇ ਮੰਗਲ ਹਠੂਰ ਜੀ ਹੁਣਾ ਨੇ ਬਹੁਤ ਸੋਹਣਾ ਲਿਖਿਆ ❤
ਬਹੁਤ ਹੀ ਮਿੱਠੀ ਆਵਾਜ਼ ਦੇ ਮਾਲਕ ਵੀਰ ਕਮਲ ਹੀਰ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
ਬਹੁਤ ਖੂਬਸੂਰਤ ਮਹਿਮਾ ਲਿਖੀ ਮੰਗਲ ਹਠੂਰ ਭਾਜੀ ਨੇ ਤੇ ਕਮਲ ਹੀਰ ਭਾਜੀ ਨੇ ਆਪਣੀ ਆਵਾਜ਼ ਵਿੱਚ ਇਸ ਮਹਿਮਾ ਦਾ ਗੁਣਗਾਨ ਕੀਤਾ। ਬਿਲਕੁਲ ਸੋਨੇ ਤੇ ਸੁਹਾਗਾ ਆ ਜੀਜਿਊਂਦੇ ਵੱਸਦੇ ਰਹੋ ਰੱਬ ਲੰਬੀਆਂ ਉਮਰਾਂ ਕਰੇ ਜੀ
ਕਮਾਲ ਦੇ ਸ਼ਬਦ ਚੁਣੇ ਮੰਗਲ ਹਠੂਰ ਸਾਬ੍ਹ ਦੀ ਕਲਮ ਨੇ, ਤੇ ਕਮਲ ਹੀਰ ਆਪ ਨੇ ਕਮਾਲ ਨਿਭਾਇਆ 🙏🙏
ਅੱਗੇ ਹੋ ਕੇ ਝੰਡਾ ਚੁੱਕਾ ਅਪਨਾ ਹੱਕ ਲਿਆਉਣ ਲਈ।ਬਾਕਮਾਲ ਕਮਲ ਸਰ, ਲਾਜਾਵਾਬ ਕਲਮ ਉਸਤਾਦ ਮੰਗਲ ਜੀ.ਬਹੁਤ ਵਧੀਆ ਸ਼ਬਦ ਜੀ।
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਨ੍ਹਾਂ ਦੇ ਆ ਰਹੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਕਮਲ ਹੀਰ ਜੀ ਜਿਉਂਦੇ ਰਹੋ ਜੀ ਵਾਹਿਗੁਰੂ ਜੀ 🙏🙏🌹🌹❤❤
ਸਭ ਸੰਗਤਾ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕਰੋੜ ਕਰੋੜ ਮੁਬਾਰਕਾ 🎉🎉
ਤੁਹਾਨੂੰ ਵੀ ਜੀ
ਬਹੁਤ ਦਿਲੋ ਗਾਇਆ ਗਿਆ ਸ਼ਬਦ, ਕਮਲ ਹੀਰ ਤੇ ਸਾਰੀ ਟੀਮ ਵਧਾਈ ਦੇ ਪਾਤਰ ਹਨ ❤ ਦਿਲ ਨੂੰ ਸਕੂਨ ਦੇਣ ਵਾਲਾ ਸ਼ਬਦ ❤ ਅੱਗੇ ਤੋਂ ਵੀ ਐਸੇ ਤਰ੍ਹਾਂ ਹੀ ਗੁਰੂਆਂ ਦਾ ਗੁਣਗਾਨ ਗਾਉਂਦੇ ਰਹੋ ❤
ਵਾਹ ਜੀ ਵਾਹ.. ਰੂਹ ਖੁਸ਼ ਹੋ ਗਈ ਜੀ..
ਸਤਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੋਵੇ ਜੀ..❤❤❤❤❤
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ..🙏🏻🙏🏻🙏🏻🙏🏻🙏🏻🙏🏻🙏🏻
ਵਾਰਿਸ ਭਰਾਵਾਂ ਦੇ ਕੱਟੜ ਫੈਨ ਗਰੁੱਪ ਵਲੋਂ ਸਭ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮਬਾਰਕਾਂ
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ।।ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ।।ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਜੈ ਸੰਵਿਧਾਨ ਧੰਨਵਾਦ ਵਾਰਿਸ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਸ਼ਬਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕੀਤਾ 🙏💐🍀☘️🌿🌼🌷🌺🍀🌹🌹🌾🌼🌻☘️🌿🌹🌹❤🍎🍉🍰🎂🎂🎂🎂🎂🎂🎂🎂🎂🎂🎂🎂🎂🎂🎂🌟🔥
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 👏👏👏🤲🤲
ਬਹੁਤ ਵਧੀਆ ਕਮਲ ਹੀਰ ਵੀਰ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਪਮਾ ਗੳਣ ਲਈ ❤
ਬਹੁਤ ਬਹੁਤ ਮੁਬਾਰਕਾਂ ਜੀ ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🎉🎉🎉🎉🎉
ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏
ਬਹੁਤ ਆਨੰਦ ਆਇਆ ਸੁਣ ਕੇ ਮਨ ਹੀ ਨਹੀਂ ਭਰ ਰਿਹਾਵਾਰ ਵਾਰ ਸੁਣਨ ਨੂੰ ਮਨ ਕਰ ਰਿਹਾ ਹੈ ਸਾਰੀ ਟੀਮ ਦਾ ਦਿਲੋਂ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ 🙏🙏🙏♥️🌹
ਅਨੰਦ ਆਉਂਦਾ ਇਹ ਸ਼ਬਦ ਸੁਣ ਕੇ ਇੱਕ ਸਕੂਨ ਏ ,ਏ ਸ਼ਬਦ ਬਹੁਤ ਸੋਹਣਾ ਲਿਖਿਆ ਮੰਗਲ ਹਠੂਰ ਭਾਜੀ ਨੇ
@@GamesandCargamevirse. AJ v chldey ny ohvi super hit jande ny
ਦਿਲ ਖ਼ੁਸ਼ ਕਰਤਾ ਕਮਲ 22🙏 ਜੈ ਗੁਰੂ ਰਵਿਦਾਸ ਜੀ ਮਹਾਰਾਜ 🙏ਧੰਨਵਾਦ ਮੰਗਲ ਹਠੂਰ 22 ਜੀ ਬਹੁਤ ਸੋਹਣਾ ਸਬਦ ਲਿਖਿਆ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਜੀ ਬਹੁਤ ਹੀ ਖ਼ੂਬਸੂਰਤ ਰਚਨਾਂ, ਬਹੁਤ ਹੀ ਮਿੱਠੇ ਸੁਰ ਲਗਾਏ ਨੇਂ ਜੀ 👍👍❤️❤️❤️❤️❤️❤️❤️
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ maharaj ਕਿ ਜੈ ਜੈ ਗੁਰੂਦੇਵ ਧੰਨ ਗੁਰੂਦੇਵ
ਜੈ ਗੁਰੂ ਦੇਵ Kamal ਭਾਜੀ ਬਹੁਤ ਸੋਣਾ ਸ਼ਬਦ ਸਤਿ ਗੁਰੁ ਜੀ ਚੜੀ ਕਲਾ ਵਿਚ ਰੱਖੇ ਆਪ ਜੀ ਨੂੰ jai guru Dev ❤❤❤❤❤❤🎉
ਰੂਹ ਨੂੰ ਸਕੂਨ ਦੇਣ ਵਾਲ਼ਾ ਸ਼ਬਦਗਾਨ,ਬਹੁਤ ਹੀ ਲੰਬੇ ਸਮੇਂ ਤੋਂ ਰੀਝ ਸੀ ਗੁਰੂ ਸਾਹਿਬ ਦੀ ਮਹਿਮਾਂ ਦਾ ਗੁਣਗਾਣ ਹੋਵੇ ਤੇ ਕਮਲ ਹੀਰ ਦੀ ਅਵਾਜ਼ ਹੋਵੇ। ਧੰਨਵਾਦ ਮੰਗਲ਼ਾ ਹਠੂਰ ਦਿਆ 🙏🙏
Bahut pyara shabad Satguru Ravidass ji maharaj ji da gayea sir tuc ji.
🌺🌹🌷🙏ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🌷🌹🌺
ਆਕਾਸ਼ ਮੇਰਾ ਮਨ ਮਿੱਟੀ ਹੋਵੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ❤
ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਡੇ ਸਭ ਪਰਿਵਾਰ ਨੂੰ ਬਹੁਤ ਹੀ ਸੋਹਣਾ ਸ਼ਬਦ ਆ
ਵਾਹ ਜੀ ਵਾਹ ਬਹੁਤ ਸੋਹਣਾ ਸ਼ਬਦ ਵਾਹਿਗੁਰੂ ਭਲੀ ਕਰੇ ਗੁਰਦੇਵ ਧੰਨ ਗੁਰਦੇਵ 🙏🙏
ਬਹੁਤ ਸੋਹਣਹ ਗਾਇਆ music v ਬਹੁਤ ਸਕੂਨ ਵਾਲਾ ਮੰਗਲ ਜੀ ਨੇ tye moti ਵਾਂਗ ਮਾਲਾ ਪਰੋਈ🎉🎉
ਵਾਹ ਕਮਾਲ! ਮੰਗਲ ਹਠੂਰ ਜੀ ਨੇ ਲਿਖਿਆ। ਕਮਲ ਹੀਰ ਜੀ ਦੀ ਅਵਾਜ ਵਿੱਚ ਬਹੁਤ ਹੀ ਮਿਠਾਸ ਹੈ ਜੀ ਬਹੁਤ ਵਧੀਆ ਗਾਇਆ
Bhut hi pyara shabd waras brosSab nu gurpurav diya Bhut Bhut2 mubarka ji
❤❤❤MANMOHAN WARIS AND DOVE BROTHER BAHUT VADDI SOCH DE MALAK HAN.EHNA TEY WAHEGURU MEHAR DA HATH SDDA HI RAKHAN.CONGRATULATIONS KAMAL HEER.😊😊😊
ਜੈ ਗੁਰੂਦੇਵ ਜੀ ਧੰਨ ਧੰਨ ਗੁਰੂਦੇਵ ਜੀ।🙏🙏
ਬਹੁਤ ਸੋਹਣਾ ਸ਼ਬਦ ਲਿਖਿਆ ਤੇ ਗਾਇਆ ਮੁਬਾਰਕਾਂ ਸਾਰੀ ਟੀਮ ਨੂੰ
ਸਾਤਿ ਸ੍ਰੀ ਆਕਾਲ ਕਮਲ ਹੀਰ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣਾ ਸ਼ਬਦ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤02 02 2025
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਮਨ ਨੂੰ ਖੁਸ਼ੀ ਸ਼ਾਂਤੀ ਮਿਲੀ ਧਰਮੀ ਸੌਂਗ ਸੁਣ ਕੇ
ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨ
❤ ਬਾ-ਕਮਾਲ ਕਮਲ ਭਾਅ ਜੀ🎙️ਮੰਗਲ ਜੀ ਸਦਾ ਸਤਿਕਾਰ ਪਿਆਰ✍️ਸੰਗਤਾਰ ਜੀ ਬਹੁਤ ਖ਼ੂਬ🎵🎹
ਞਾਹਿਗੁਰੂ ਜੀ ਬਹੁਤ ਸੋਹਣਾ ਸਬਦ ਸਤਗੁਰ ਰਵਿਦਾਸ ਮਹਾਰਾਜ ਜੀ ਮਹਿਮਾ ਚ ਕਮਲ ਹੀਰ ਭਾਜੀ ਸਗਤਾਰ ਭਾਜੀ❤
ਬਹੁਤ ਸੋਹਣਾ ਸ਼ਬਦ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰਨ🙏
ਧੰਨ ਧੰਨ ਗੁਰੂ ਰਵਿਦਾਸ ਜੀ 👏🏻👏🏻👏🏻👏🏻👏🏻👏🏻👏🏻
ਬਹੁਤ ਸੋਹਣਾ ਸ਼ਬਦ 🙏ਬਹੁਤ ਬਹੁਤ ਧੰਨਵਾਦ ਹੀਰ ਭਰਾਵਾ ਦਾ ...
ਧੰਨ ਧੰਨ ਗੁਰੂ ਰਵਿਦਾਸ ਜੀ
Very nice Kamal heer paji 🙏🙏🙏🙏👍 waheguru ji khush rakhan tuhanu
ਜੈ ਗੁਰੂ ਦੇਵ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨੂੰ ਬਹੁਤ ਖੂਬਸੂਰਤ ਬੋਲਾ ਨਾ ਗਾਇਆ ❤
ਜੈ ਗੁਰੂ ਦੇਵ ਜੀ
ਜੈ ਗੁਰੂਦੇਵ ਧੰਨ ਗੁਰਦੇਵ 🙏🏻🙏🏻🙏🏻❣️❣️❣️
ਵਾਹ ਕਿਆ ਖੂਬਸੂਰਤ ਗਾਇਨ ਕੀਤਾ ਤੇ ਲਿਖਿਆ ਬਾ ਕਮਾਲ🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਬਹੁਤ ਸੋਹਣਾ ਸ਼ਬਦ ਕਮਾਲ ਹੀਰ ਜੀ, ਜੈ ਗੁਰਦੇਵ ਜੀ 🙏🙏
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ
🙏ਧੰਨ ਗੁਰੂ ਰਵਿਦਾਸ ਜੀ 🙏🙏 ਸਤਿਨਾਮ ⚔️ ਵਾਹਿਗੁਰੂ 🙏
Bohut hi pyara gayea bhaji tusi, bohut hi mitha jiha gayea hai ❤❤❤❤❤❤❤❤❤❤❤Mere Walo Jai Guru Dev ji 🙏🙏🙏🙏🙏🙏🙏
ਬਹੁਤ ਵਧੀਆ 🙏
Bahut vadiya ਸ਼ਬਦ।। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
Bahut bahut badhai ji Guru Ravidas ji janam dihade diyaan
ਆਪਣੇ ਕਿਤੇ ਆਪਣੀ ਕੁੱਲ ਦਾ ਸਦਾ ਲਈ ਸਨਮਾਨ ਕਰਾ ❤❤❤❤❤ ਬਹੁਤ ਵਧੀਆ ਸ਼ਬਦ ਲਿਖਿਆ ਭਾਜੀ ਤੇ ਓਹਨੀ ਹੀ ਸੁਰੀਲੀ ਆਵਾਜ਼ ਵਿੱਚ ਗਾਇਆ ਭਾਜੀ ਨੇ ❤❤❤❤❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਸਕੂਨ ਦੇਣ ਵਾਲਾ😊, ਸਤਿਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈਂ ਰੱਖਣ🙏❤️
Bhut sohnya kamal paji ❤❤ mere kol v bhut ne shabad baba g de likhye pye ❤🙏🙏
ਕਿੰਨੀ ਸੋਹਣੀ ਅਵਾਜ ਹੈ ਦਿਲ ਨੂੰ ਸਕੂਨ ਮਿਲ rya ji
ਬਹੁਤ ਵਧੀਆ ਗੀਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਦਾ ਭਲਾ ਕਰੇ
ਬਹੁਤ ਵਧੀਆ ਕਮਲ ਹੀਰ ਜੀ ਬਹੁਤ ਸੋਹਣਾ ਭਜਨ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪੂਰੀ ਟੀਮ ਨੂੰ
ਮੰਗਲ ਹਠੂਰ ਜੀ ਅਤੇ ਕਮਲ ਹੀਰ ਭਾਜੀ ਇਸ ਸ਼ਬਦ ਲਈ ਕੌਮ ਤੁਹਾਨੂੰ ਹਮੇਸ਼ਾ ਯਾਦ ਰੱਖੇਗੀ ਜੀ । ਬਹੁਤ ਖੂਬਸੂਰਤ ਲਿਖਿਆ ਅਤੇ ਗਾਇਆ ਗਿਆ ਹੈ ਧੰਨਵਾਦ ਹੈ ਨਾਲ ਹੀ ਵੱਡੇ ਵੀਰ ਸੰਗਤਾਰ ਜੀ ਅਤੇ ਮਨਮੋਹਨ ਵਾਰਿਸ ਜੀ ਦਾ ਜਿਹਨਾਂ ਸੰਗੁਤ ਅਤੇ ਕੌਰਸ ਕਰਕੇ ਇਸ ਸ਼ਬਦ ਨੂੰ ਚਾਰ ਚੰਨ੍ਹ ਲਗਾਏ ਹਨ । ❤❤❤ Love You All
ਜੈ ਗੁਰੂਦੇਵ ਭਾਜੀ ਬਹੁਤ ਹੀ ਸੋਹਣਾ ਸ਼ਬਦ ਆ ਗਾਉਂਦੇ ਤਾਂ ਤੁਸੀ ਪਹਿਲਾ ਹੀ ਬਹੁਤ ਵਧੀਆ ਜੀ,,, ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ਬਦ ਲਈ ਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ 🙏🏼🙏🏼🙏🏼🙏🏼🙏🏼♥️♥️♥️♥️♥️♥️
ਬਹੁਤ ਹੀ ਵਦੀਆਂ ਲਿਖਿਆ ਤੇ ਗਾਇਆ ਜੀ, ਧੰਨ ਗੁਰੂ ਰਵਿਦਾਸ ਜੀ 🙏🏿🙏🏿
🥰🙏 ਬਹੁਤ ਹੀ ਪਿਆਰਾ ਸ਼ਬਦ ਗਾਇਆ ਹੈ ਜੀ ਬਹੁਤ ਬਹੁਤ ਧੰਨਵਾਦ 🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤
ਬਹੁਤ ਵਧੀਆ ਸ਼ਬਦ ਲਿਖਿਆ ਤੇ ਗਾਇਆ ❤
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏ਬਹੁਤ ਸੋਹਣੀ ਆਵਾਜ਼। ਗੁਰੂ ਮਹਾਰਾਜ ਜੀ ਤਰੱਕੀ ਬਕਸੇ
Bhot he pyra Shabad Kaml Heer veer wlo Satgur Ravidas Maharaj g de charna vich❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ❤❤❤❤
Jai Gurudev Dhan Gurudev Dhan Guru Nanak Ik Onkar Satnam Satnam Satnam 🙏🏻🌹🙏🏻🌺🙏🏻🌹🙏🏻🌺🙏🏻🪔🪔💥♥️🇮🇳
Kamal heer ❤Mangal hathur❤ Manmohan waris ❤Sangtar ❤Bhji ji❤Satguru Ravidass ji Maharaja tuhde te Mehar bhare hath rakhn tusi ave hi bhut vaddia km krde reho❤
🙏ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮਦਿਹਾਰੇ ਦੀਆਂ ਸਬ ਨੂੰ ਲੱਖ ਲੱਖ ਮੁਬਾਰਕਾਂ ਹੁਣ 🙏🙏
A thousand tons of Thank you to Mangal Hathur ji and Kamal Heer ji!Long live Ravi das Guru ji!
ਬਹੁਤ ਹੀ ਪਿਆਰਾ ਸ਼ਬਦ ਹੈ ਵੀਰ ਜੀ ਮਾਹਾਰਾਜ ਕਿਰਪਾ ਕਰਨ 🙏🙏
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ।ਕਮਲ ਬਾਈ ਇਕ ਪੂਰੀ ਐਲਬਮ ਬਣਾਓ ਯਾਰ। ਬਹੁਤ ਪਿਆਰਾ ਸ਼ਬਦ ਗਾਇਆ ਤੁਸੀਂ। ਮੰਗਲ ਹਠੂਰ ਸਾਬ ਨੇ ਬਹੁਤ ਸੋਹਣਾ ਲਿਖਿਆ।ਸਾਰਾ ਸ਼ਬਦ ਸੋਹਣਾ ਆ ਪਰ ਦੋ ਸਤਰਾਂ ਦਿਲ ਨੂੰ ਛੂਹ ਗਈਆਂ,,,,,"ਆਪਣੇ ਕਿੱਤੇ ਆਪਣੀ ਕੁੱਲ ਦਾ ਸਦਾ ਲਈ ਸਨਮਾਨ ਕਰਾਂ, ਸੱਚੀ ਗੱਲ ਨੂੰ ਸੱਚੀ ਆਖਾਂ, ਝੂਠ ਦਾ ਨਾ ਗੁਣਗਾਨ ਕਰਾਂ।"ਬਹੁਤ ਵੱਡਾ ਸੁਨੇਹਾ ਹੈ ਸਾਰਿਆਂ ਲਈ।
Waheguru Ji Waheguru Ji
🤍 ਵਾਹਿਗੁਰੂ ਜੀ 🙏🏾
Title Sun ke e Pta chal geya kya cheez likhi hai .. Osm ... Ji ❤❤❤
ਮੁਬਾਰਕਾਂ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
Dhan dhan shiri guru ravidas maharaj ji❤❤❤
ਚੜਦੀ ਕਲਾ ਰੱਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
Thnxxx all team so nice singing Kamal bhaji 🙏🙏🙏🙏🙏🙏🙏🙏🙏🙏😊👌🏻👌🏻👌🏻👌🏻👌🏻👌🏻
Dhan Dhan Shri Guru Ravidas Ji Maharaj❤❤❤🙏🏼🙏🏼…….beautiful sung by kamal paji
ਜੈ ਗੁਰੂਦੇਵ ਧੰਨਗੁਰੂ ਦੇਵ ਜੀ 🙏
ਇਹ ਇੱਕ ਸਿਖਿਆ ਹੈ ਬਾਕੀ ਦੇ ਗਾਇਕਾਂ ਦੇ ਲਈ ਜੋ ਆਪਣੀ ਧੋਣ ਵਿਚੋਂ ਜਾਤੀਵਾਦ ਦਾ ਕੀਲਾ ਨਹੀਂ ਕਢਦੇ, ਬਾਕੀ ਬਹੁਤ ਸੋਹਣਾ ਲਿਖਿਆ ਹੈ ਅਤੇ ਬਹੁਤ ਸੋਹਣਾ ਗਾਇਆ ਹੈ 🎉🎉
@@BhupinderSandhu9107 veer ji Kamal Heer jatt ne ?
@@BhupinderSandhu9107 ਜਾਤ ਪਾਤ ਦਾ ਕੋਈ ਫਰਕ ਨਹੀਂ ਕਰਦਾ , ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਗੀਤ ਕਰਕੇ ਕਿਸੇ ਚੈਨਲ ਨੂੰ ਪਰ ਲਿਖਣ ਅਤੇ ਗਾਉਣ ਵਾਲੇ ਜੱਟ ਸਨ , ਕਿਸੇ ਵੀ ਐਸੀ ਗਾਇਕ ਨੇ ਸ਼ੇਅਰ ਤਾਂ ਕੀ ਕਰਨੇ ਸੀ ਲਾਈਕ ਵੀ ਨਹੀਂ ਕੀਤੇ
right bro ...
@TochanRecords ਭਰਾ ਕਰਨ ਵਾਲੇ ਕਰੀਂ ਜਾਂਦੇ ਨੇ
@@harjindersuwan489 ha
ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਧਾਰਮਿਕ ਸ਼ਬਦ ਗਾਉਣ ਤੇ ਲਿਖਣ ਲਈ ਕਮਲ ਹੀਰ ਭਾਜੀ ਤੇ ਮੰਗਲ ਹਠੂਰ ਭਾਜੀ ਦਾ ਬੁਹਤ ਬੁਹਤ ਧੰਨਵਾਦ ਜੀ।
ਸਾਡੇ mahilpur ਇਲਾਕੇ ਵਿੱਚ ਸੱਭ ਰਲ ਮਿਲ ਕੇ ਗੁਰਪੁਰਬ ਮਨਾਉਂਦੇ, ਅਸੀਂ ਜਾਤ ਪਾਤ ਨਹੀਂ ਦੇਖੀ, ❤❤❤❤@@GamesandCargame
❤❤dil khush ho gya ji ❤❤❤
ਜਾਤੀਵਾਦ ਤੋਂ ਉਪਰ ਉਠ ਕੇ ਮਹਿਮਾ ਗਾਉਣਾ ਸੰਪੂਰਣ ਇਨਸਾਨ ਦੀ ਨਿਸ਼ਾਨੀ । ਧੰਨਵਾਦ ਮੰਗਲ ਹਠੂਰ ਜੀ✍️
ਕਹਿ ਰਵਿਦਾਸ ਜੁੋ ਜਪੈ ਨਾਮੁ ॥
ਰਵਿਦਾਸ ਗੁਰੂ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥
ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥
ਮੇਰਾ ਮਾਹਿਲ ਪੁਰ ਏਰੀਆ ਦੀ ਸ਼ਾਨ,ਵਾਰਿਸ ਭਰਾ, ਸਾਡੇ ਏਰੀਏ ਵਿੱਚ ਜਾਤੀਵਾਦ ਨੂੰ ਕੋਈ ਥਾਂ ਨਹੀਂ, ਮੇਰੇ ਪਿੰਡ ਵਿੱਚ ਜੱਟ, ravdasiya, ਬ੍ਰਾਹਮਣ ਸਾਰੀਆਂ ਜਾਤਾਂ ਮਿਲ ਕੇ ਗੁਰਪੁਰਬ ਮਨਾਉਂਦੇ ❤❤❤❤❤
@@jasskaur4863 bahut vdiya ji
Wase sahi kiha apne area cha a jatt chamar wala drama nai hai .
Wow bout mubarka veer gg tuhade sare pind walya nu tnhe dilo🙏🏻
Bohat vadia ji
@@jasskaur4863 kehde Pind ch g edda a
ਧੰਨਵਾਦ ਕਮਲ ਹੀਰ ਜੀ ਦਾ ਜਿਨਾਂ ਨੇ ਗੁਰੂ ਰਵਿਦਾਸ ਜੀ ਦੇ ਲਈ ਗਾਣਾ ਗਾਇਆ ਪਿਛਲੀ ਵਾਰ ਜਦੋਂ ਵੱਡੇ ਭਰਾ ਮਨਮੋਨ ਵਾਰਸ ਜੀ ਨੇ ਗਾਣਾ ਗਾਇਆ ਸੀ। ਉਦੋਂ ਵੀ ਸਾਡਾ ਮਨ ਬਹੁਤ ਖੁਸ਼ ਹੋਇਆ ਸੀ । ਹੁਣ ਵੀ ਬਹੁਤ ਖੁਸ਼ ਹੋਇਆ । ਸਾਡੇ ਵੱਲੋਂ ਤਿੰਨੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀਆਂ । ਅਸੀਂ ਚਾਹੁੰਦੇ ਆਂ ਆਏ ਸਾਲ ਜਦੋਂ ਗੁਰੂ ਰਵਿਦਾਸ ਜੀ ਦਾ ਜਨਮਦਿਨ ਹੋਵੇ ਤੁਸੀਂ ਇਸੇ ਤਰ੍ਹਾਂ ਹੀ ਭਜਨ ਗਾਵੋ।
ਮੰਗਲ ਹਠੂਰ ਭਾਜੀ ਬਹੁਤ ਸੋਹਣਾ ਸ਼ਬਦ ਲਿਖਿਆ ਗੁਰੂ ਰਵਿਦਾਸ ਜੀ ਤੁਹਾਡੇ ਤੇ ਕਿਰਪਾ ਕਰਨ
@@GamesandCargameਨਹੀਂ ਯਾਰ ਮਾਣ ਕਰੋ ਸਾਡੇ ਗੁਰੂ ਮਹਾਰਾਜ ਜੀ ਦਾ ਗੁਣਗਾਨ ਹੋ ਰਿਹਾ 🙏ਵਿਰੋਧ ਨਹੀਂ ਕਰਨਾ ਚਾਹੀਦਾ ਭਰਾ
ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ
ਬਹੁਤ ਬਹੁਤ ਪਿਆਰ ਕਮਲ ਪਾਜੀ ਤੁਹਾਨੂੰ ਇਟਲੀ ਵਾਲੀਆਂ ਸੰਗਤਾਂ ਵੱਲੋ ❤❤❤
ਆਪਾ ਵੀ ਜੀ ਇਟਲੀ ਤੋਂ ਗਰੀਬ ਬੰਦੇ ਜੈ ਸੱਤ ਗੁਰੂ ਦੀ ਜੀ🙏🏻
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🙏🙏🙏🙏🙏
ਕਮਲ ਹੀਰ ਬਾਈ ਤੁਹਡੀ ਸਾਰੀ ਫੈਮਿਲੀ ਨੂੰ ਦਿਲ ਤੋਂ ਪਿਆਰ ਗੁਰੂ ਰਵਿਦਾਸ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ
ਬਹੁਤ ਸੋਹਣਾ ਸ਼ਬਦ ਗਾਇਆ ਕਮਲ ਹੀਰ ਭਾਜੀ ਤੇ ਮੰਗਲ ਹਠੂਰ ਜੀ ਹੁਣਾ ਨੇ ਬਹੁਤ ਸੋਹਣਾ ਲਿਖਿਆ ❤
ਬਹੁਤ ਹੀ ਮਿੱਠੀ ਆਵਾਜ਼ ਦੇ ਮਾਲਕ ਵੀਰ ਕਮਲ ਹੀਰ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
ਬਹੁਤ ਖੂਬਸੂਰਤ ਮਹਿਮਾ ਲਿਖੀ ਮੰਗਲ ਹਠੂਰ ਭਾਜੀ ਨੇ ਤੇ ਕਮਲ ਹੀਰ ਭਾਜੀ ਨੇ ਆਪਣੀ ਆਵਾਜ਼ ਵਿੱਚ ਇਸ ਮਹਿਮਾ ਦਾ ਗੁਣਗਾਨ ਕੀਤਾ।
ਬਿਲਕੁਲ ਸੋਨੇ ਤੇ ਸੁਹਾਗਾ ਆ ਜੀ
ਜਿਊਂਦੇ ਵੱਸਦੇ ਰਹੋ ਰੱਬ ਲੰਬੀਆਂ ਉਮਰਾਂ ਕਰੇ ਜੀ
ਕਮਾਲ ਦੇ ਸ਼ਬਦ ਚੁਣੇ ਮੰਗਲ ਹਠੂਰ ਸਾਬ੍ਹ ਦੀ ਕਲਮ ਨੇ, ਤੇ ਕਮਲ ਹੀਰ ਆਪ ਨੇ ਕਮਾਲ ਨਿਭਾਇਆ 🙏🙏
ਅੱਗੇ ਹੋ ਕੇ ਝੰਡਾ ਚੁੱਕਾ ਅਪਨਾ ਹੱਕ ਲਿਆਉਣ ਲਈ।
ਬਾਕਮਾਲ ਕਮਲ ਸਰ,
ਲਾਜਾਵਾਬ ਕਲਮ ਉਸਤਾਦ ਮੰਗਲ ਜੀ.ਬਹੁਤ ਵਧੀਆ ਸ਼ਬਦ ਜੀ।
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਨ੍ਹਾਂ ਦੇ ਆ ਰਹੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਕਮਲ ਹੀਰ ਜੀ ਜਿਉਂਦੇ ਰਹੋ ਜੀ ਵਾਹਿਗੁਰੂ ਜੀ 🙏🙏🌹🌹❤❤
ਸਭ ਸੰਗਤਾ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕਰੋੜ ਕਰੋੜ ਮੁਬਾਰਕਾ 🎉🎉
ਤੁਹਾਨੂੰ ਵੀ ਜੀ
ਬਹੁਤ ਦਿਲੋ ਗਾਇਆ ਗਿਆ ਸ਼ਬਦ, ਕਮਲ ਹੀਰ ਤੇ ਸਾਰੀ ਟੀਮ ਵਧਾਈ ਦੇ ਪਾਤਰ ਹਨ ❤ ਦਿਲ ਨੂੰ ਸਕੂਨ ਦੇਣ ਵਾਲਾ ਸ਼ਬਦ ❤ ਅੱਗੇ ਤੋਂ ਵੀ ਐਸੇ ਤਰ੍ਹਾਂ ਹੀ ਗੁਰੂਆਂ ਦਾ ਗੁਣਗਾਨ ਗਾਉਂਦੇ ਰਹੋ ❤
ਵਾਹ ਜੀ ਵਾਹ.. ਰੂਹ ਖੁਸ਼ ਹੋ ਗਈ ਜੀ..
ਸਤਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੋਵੇ ਜੀ..❤❤❤❤❤
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ..🙏🏻🙏🏻🙏🏻🙏🏻🙏🏻🙏🏻🙏🏻
ਵਾਰਿਸ ਭਰਾਵਾਂ ਦੇ ਕੱਟੜ ਫੈਨ ਗਰੁੱਪ ਵਲੋਂ ਸਭ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮਬਾਰਕਾਂ
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ।।
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ।।
ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਜੈ ਸੰਵਿਧਾਨ
ਧੰਨਵਾਦ ਵਾਰਿਸ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਸ਼ਬਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕੀਤਾ 🙏💐🍀☘️🌿🌼🌷🌺🍀🌹🌹🌾🌼🌻☘️🌿🌹🌹❤🍎🍉🍰🎂🎂🎂🎂🎂🎂🎂🎂🎂🎂🎂🎂🎂🎂🎂🌟🔥
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 👏👏👏🤲🤲
ਬਹੁਤ ਵਧੀਆ ਕਮਲ ਹੀਰ ਵੀਰ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਪਮਾ ਗੳਣ ਲਈ ❤
ਬਹੁਤ ਬਹੁਤ ਮੁਬਾਰਕਾਂ ਜੀ ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ 🎉🎉🎉🎉🎉
ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏
ਬਹੁਤ ਆਨੰਦ ਆਇਆ ਸੁਣ ਕੇ ਮਨ ਹੀ ਨਹੀਂ ਭਰ ਰਿਹਾ
ਵਾਰ ਵਾਰ ਸੁਣਨ ਨੂੰ ਮਨ ਕਰ ਰਿਹਾ ਹੈ
ਸਾਰੀ ਟੀਮ ਦਾ ਦਿਲੋਂ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ 🙏🙏🙏♥️🌹
ਅਨੰਦ ਆਉਂਦਾ ਇਹ ਸ਼ਬਦ ਸੁਣ ਕੇ ਇੱਕ ਸਕੂਨ ਏ ,ਏ ਸ਼ਬਦ ਬਹੁਤ ਸੋਹਣਾ ਲਿਖਿਆ ਮੰਗਲ ਹਠੂਰ ਭਾਜੀ ਨੇ
@@GamesandCargamevirse. AJ v chldey ny ohvi super hit jande ny
ਦਿਲ ਖ਼ੁਸ਼ ਕਰਤਾ ਕਮਲ 22🙏 ਜੈ ਗੁਰੂ ਰਵਿਦਾਸ ਜੀ ਮਹਾਰਾਜ 🙏ਧੰਨਵਾਦ ਮੰਗਲ ਹਠੂਰ 22 ਜੀ ਬਹੁਤ ਸੋਹਣਾ ਸਬਦ ਲਿਖਿਆ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਜੀ ਬਹੁਤ ਹੀ ਖ਼ੂਬਸੂਰਤ ਰਚਨਾਂ, ਬਹੁਤ ਹੀ ਮਿੱਠੇ ਸੁਰ ਲਗਾਏ ਨੇਂ ਜੀ 👍👍❤️❤️❤️❤️❤️❤️❤️
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ maharaj ਕਿ ਜੈ
ਜੈ ਗੁਰੂਦੇਵ ਧੰਨ ਗੁਰੂਦੇਵ
ਜੈ ਗੁਰੂ ਦੇਵ
Kamal ਭਾਜੀ ਬਹੁਤ ਸੋਣਾ ਸ਼ਬਦ
ਸਤਿ ਗੁਰੁ ਜੀ ਚੜੀ ਕਲਾ ਵਿਚ ਰੱਖੇ ਆਪ ਜੀ ਨੂੰ jai guru Dev ❤❤❤❤❤❤🎉
ਰੂਹ ਨੂੰ ਸਕੂਨ ਦੇਣ ਵਾਲ਼ਾ ਸ਼ਬਦਗਾਨ,ਬਹੁਤ ਹੀ ਲੰਬੇ ਸਮੇਂ ਤੋਂ ਰੀਝ ਸੀ ਗੁਰੂ ਸਾਹਿਬ ਦੀ ਮਹਿਮਾਂ ਦਾ ਗੁਣਗਾਣ ਹੋਵੇ ਤੇ ਕਮਲ ਹੀਰ ਦੀ ਅਵਾਜ਼ ਹੋਵੇ। ਧੰਨਵਾਦ ਮੰਗਲ਼ਾ ਹਠੂਰ ਦਿਆ 🙏🙏
Bahut pyara shabad Satguru Ravidass ji maharaj ji da gayea sir tuc ji.
🌺🌹🌷🙏ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🌷🌹🌺
ਆਕਾਸ਼ ਮੇਰਾ ਮਨ ਮਿੱਟੀ ਹੋਵੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ❤
ਬਹੁਤ ਬਹੁਤ ਮੁਬਾਰਕਾਂ ਭਾਜੀ ਤੁਹਾਡੇ ਸਭ ਪਰਿਵਾਰ ਨੂੰ ਬਹੁਤ ਹੀ ਸੋਹਣਾ ਸ਼ਬਦ ਆ
ਵਾਹ ਜੀ ਵਾਹ ਬਹੁਤ ਸੋਹਣਾ ਸ਼ਬਦ ਵਾਹਿਗੁਰੂ ਭਲੀ ਕਰੇ ਗੁਰਦੇਵ ਧੰਨ ਗੁਰਦੇਵ 🙏🙏
ਬਹੁਤ ਸੋਹਣਹ ਗਾਇਆ music v ਬਹੁਤ ਸਕੂਨ ਵਾਲਾ ਮੰਗਲ ਜੀ ਨੇ tye moti ਵਾਂਗ ਮਾਲਾ ਪਰੋਈ🎉🎉
ਵਾਹ ਕਮਾਲ! ਮੰਗਲ ਹਠੂਰ ਜੀ ਨੇ ਲਿਖਿਆ। ਕਮਲ ਹੀਰ ਜੀ ਦੀ ਅਵਾਜ ਵਿੱਚ ਬਹੁਤ ਹੀ ਮਿਠਾਸ ਹੈ ਜੀ ਬਹੁਤ ਵਧੀਆ ਗਾਇਆ
Bhut hi pyara shabd waras bros
Sab nu gurpurav diya Bhut Bhut2 mubarka ji
❤❤❤MANMOHAN WARIS AND DOVE BROTHER BAHUT VADDI SOCH DE MALAK HAN.
EHNA TEY WAHEGURU MEHAR DA HATH SDDA HI RAKHAN.
CONGRATULATIONS KAMAL HEER.😊😊😊
ਜੈ ਗੁਰੂਦੇਵ ਜੀ ਧੰਨ ਧੰਨ ਗੁਰੂਦੇਵ ਜੀ।🙏🙏
ਬਹੁਤ ਸੋਹਣਾ ਸ਼ਬਦ ਲਿਖਿਆ ਤੇ ਗਾਇਆ ਮੁਬਾਰਕਾਂ ਸਾਰੀ ਟੀਮ ਨੂੰ
ਸਾਤਿ ਸ੍ਰੀ ਆਕਾਲ ਕਮਲ ਹੀਰ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣਾ ਸ਼ਬਦ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤02 02 2025
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਮਨ ਨੂੰ ਖੁਸ਼ੀ ਸ਼ਾਂਤੀ ਮਿਲੀ ਧਰਮੀ ਸੌਂਗ ਸੁਣ ਕੇ
ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨ
❤ ਬਾ-ਕਮਾਲ ਕਮਲ ਭਾਅ ਜੀ🎙️
ਮੰਗਲ ਜੀ ਸਦਾ ਸਤਿਕਾਰ ਪਿਆਰ✍️
ਸੰਗਤਾਰ ਜੀ ਬਹੁਤ ਖ਼ੂਬ🎵🎹
ਞਾਹਿਗੁਰੂ ਜੀ ਬਹੁਤ ਸੋਹਣਾ ਸਬਦ ਸਤਗੁਰ ਰਵਿਦਾਸ ਮਹਾਰਾਜ ਜੀ ਮਹਿਮਾ ਚ ਕਮਲ ਹੀਰ ਭਾਜੀ ਸਗਤਾਰ ਭਾਜੀ❤
ਬਹੁਤ ਸੋਹਣਾ ਸ਼ਬਦ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰਨ🙏
ਧੰਨ ਧੰਨ ਗੁਰੂ ਰਵਿਦਾਸ ਜੀ 👏🏻👏🏻👏🏻👏🏻👏🏻👏🏻👏🏻
ਬਹੁਤ ਸੋਹਣਾ ਸ਼ਬਦ 🙏
ਬਹੁਤ ਬਹੁਤ ਧੰਨਵਾਦ ਹੀਰ ਭਰਾਵਾ ਦਾ ...
ਧੰਨ ਧੰਨ ਗੁਰੂ ਰਵਿਦਾਸ ਜੀ
Very nice Kamal heer paji 🙏🙏🙏🙏👍 waheguru ji khush rakhan tuhanu
ਜੈ ਗੁਰੂ ਦੇਵ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨੂੰ ਬਹੁਤ ਖੂਬਸੂਰਤ ਬੋਲਾ ਨਾ ਗਾਇਆ ❤
ਜੈ ਗੁਰੂ ਦੇਵ ਜੀ
ਜੈ ਗੁਰੂਦੇਵ ਧੰਨ ਗੁਰਦੇਵ 🙏🏻🙏🏻🙏🏻❣️❣️❣️
ਵਾਹ ਕਿਆ ਖੂਬਸੂਰਤ ਗਾਇਨ ਕੀਤਾ ਤੇ ਲਿਖਿਆ ਬਾ ਕਮਾਲ🙏🙏
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
ਬਹੁਤ ਸੋਹਣਾ ਸ਼ਬਦ ਕਮਾਲ ਹੀਰ ਜੀ, ਜੈ ਗੁਰਦੇਵ ਜੀ 🙏🙏
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ
🙏ਧੰਨ ਗੁਰੂ ਰਵਿਦਾਸ ਜੀ 🙏
🙏 ਸਤਿਨਾਮ ⚔️ ਵਾਹਿਗੁਰੂ 🙏
Bohut hi pyara gayea bhaji tusi, bohut hi mitha jiha gayea hai ❤❤❤❤❤❤❤❤❤❤❤Mere Walo Jai Guru Dev ji 🙏🙏🙏🙏🙏🙏🙏
ਬਹੁਤ ਵਧੀਆ 🙏
Bahut vadiya ਸ਼ਬਦ।। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
Bahut bahut badhai ji Guru Ravidas ji janam dihade diyaan
ਆਪਣੇ ਕਿਤੇ ਆਪਣੀ ਕੁੱਲ ਦਾ ਸਦਾ ਲਈ ਸਨਮਾਨ ਕਰਾ ❤❤❤❤❤ ਬਹੁਤ ਵਧੀਆ ਸ਼ਬਦ ਲਿਖਿਆ ਭਾਜੀ ਤੇ ਓਹਨੀ ਹੀ ਸੁਰੀਲੀ ਆਵਾਜ਼ ਵਿੱਚ ਗਾਇਆ ਭਾਜੀ ਨੇ ❤❤❤❤❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਸਕੂਨ ਦੇਣ ਵਾਲਾ😊, ਸਤਿਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈਂ ਰੱਖਣ🙏❤️
Bhut sohnya kamal paji ❤❤ mere kol v bhut ne shabad baba g de likhye pye ❤🙏🙏
ਕਿੰਨੀ ਸੋਹਣੀ ਅਵਾਜ ਹੈ ਦਿਲ ਨੂੰ ਸਕੂਨ ਮਿਲ rya ji
ਬਹੁਤ ਵਧੀਆ ਗੀਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਦਾ ਭਲਾ ਕਰੇ
ਬਹੁਤ ਵਧੀਆ ਕਮਲ ਹੀਰ ਜੀ ਬਹੁਤ ਸੋਹਣਾ ਭਜਨ
ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪੂਰੀ ਟੀਮ ਨੂੰ
ਮੰਗਲ ਹਠੂਰ ਜੀ ਅਤੇ ਕਮਲ ਹੀਰ ਭਾਜੀ ਇਸ ਸ਼ਬਦ ਲਈ ਕੌਮ ਤੁਹਾਨੂੰ ਹਮੇਸ਼ਾ ਯਾਦ ਰੱਖੇਗੀ ਜੀ ।
ਬਹੁਤ ਖੂਬਸੂਰਤ ਲਿਖਿਆ ਅਤੇ ਗਾਇਆ ਗਿਆ ਹੈ ਧੰਨਵਾਦ ਹੈ ਨਾਲ ਹੀ ਵੱਡੇ ਵੀਰ ਸੰਗਤਾਰ ਜੀ ਅਤੇ ਮਨਮੋਹਨ ਵਾਰਿਸ ਜੀ ਦਾ ਜਿਹਨਾਂ ਸੰਗੁਤ ਅਤੇ ਕੌਰਸ ਕਰਕੇ ਇਸ ਸ਼ਬਦ ਨੂੰ ਚਾਰ ਚੰਨ੍ਹ ਲਗਾਏ ਹਨ । ❤❤❤ Love You All
ਜੈ ਗੁਰੂਦੇਵ ਭਾਜੀ ਬਹੁਤ ਹੀ ਸੋਹਣਾ ਸ਼ਬਦ ਆ ਗਾਉਂਦੇ ਤਾਂ ਤੁਸੀ ਪਹਿਲਾ ਹੀ ਬਹੁਤ ਵਧੀਆ ਜੀ,,, ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ਬਦ ਲਈ ਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ 🙏🏼🙏🏼🙏🏼🙏🏼🙏🏼♥️♥️♥️♥️♥️♥️
ਬਹੁਤ ਹੀ ਵਦੀਆਂ ਲਿਖਿਆ ਤੇ ਗਾਇਆ ਜੀ, ਧੰਨ ਗੁਰੂ ਰਵਿਦਾਸ ਜੀ 🙏🏿🙏🏿
🥰🙏 ਬਹੁਤ ਹੀ ਪਿਆਰਾ ਸ਼ਬਦ ਗਾਇਆ ਹੈ ਜੀ ਬਹੁਤ ਬਹੁਤ ਧੰਨਵਾਦ 🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤
ਬਹੁਤ ਵਧੀਆ ਸ਼ਬਦ ਲਿਖਿਆ ਤੇ ਗਾਇਆ ❤
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
ਬਹੁਤ ਸੋਹਣੀ ਆਵਾਜ਼। ਗੁਰੂ ਮਹਾਰਾਜ ਜੀ ਤਰੱਕੀ ਬਕਸੇ
Bhot he pyra Shabad Kaml Heer veer wlo Satgur Ravidas Maharaj g de charna vich❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ❤❤❤❤
Jai Gurudev Dhan Gurudev Dhan Guru Nanak Ik Onkar Satnam Satnam Satnam 🙏🏻🌹🙏🏻🌺🙏🏻🌹🙏🏻🌺🙏🏻🪔🪔💥♥️🇮🇳
Kamal heer ❤
Mangal hathur❤
Manmohan waris ❤
Sangtar ❤
Bhji ji
❤Satguru Ravidass ji Maharaja tuhde te Mehar bhare hath rakhn tusi ave hi bhut vaddia km krde reho❤
🙏ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮਦਿਹਾਰੇ ਦੀਆਂ ਸਬ ਨੂੰ ਲੱਖ ਲੱਖ ਮੁਬਾਰਕਾਂ ਹੁਣ 🙏🙏
A thousand tons of Thank you to Mangal Hathur ji and Kamal Heer ji!
Long live Ravi das Guru ji!
ਬਹੁਤ ਹੀ ਪਿਆਰਾ ਸ਼ਬਦ ਹੈ ਵੀਰ ਜੀ ਮਾਹਾਰਾਜ ਕਿਰਪਾ ਕਰਨ 🙏🙏
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ।
ਕਮਲ ਬਾਈ ਇਕ ਪੂਰੀ ਐਲਬਮ ਬਣਾਓ ਯਾਰ। ਬਹੁਤ ਪਿਆਰਾ ਸ਼ਬਦ ਗਾਇਆ ਤੁਸੀਂ। ਮੰਗਲ ਹਠੂਰ ਸਾਬ ਨੇ ਬਹੁਤ ਸੋਹਣਾ ਲਿਖਿਆ।
ਸਾਰਾ ਸ਼ਬਦ ਸੋਹਣਾ ਆ ਪਰ ਦੋ ਸਤਰਾਂ ਦਿਲ ਨੂੰ ਛੂਹ ਗਈਆਂ,,,,,
"ਆਪਣੇ ਕਿੱਤੇ ਆਪਣੀ ਕੁੱਲ ਦਾ ਸਦਾ ਲਈ ਸਨਮਾਨ ਕਰਾਂ, ਸੱਚੀ ਗੱਲ ਨੂੰ ਸੱਚੀ ਆਖਾਂ, ਝੂਠ ਦਾ ਨਾ ਗੁਣਗਾਨ ਕਰਾਂ।"
ਬਹੁਤ ਵੱਡਾ ਸੁਨੇਹਾ ਹੈ ਸਾਰਿਆਂ ਲਈ।
Waheguru Ji