ਭਾਗ 2 ਕੁਪੱਤੀ ਭਰਜਾਈ ਨੇ ਦੇਖੋ ਛੜੇ ਜੇਠ ਨਾਲ ਕੀ ਕਰਿਆ ॥ Punjabi Short Movie 2024 NUMBERDAR UBHIA

แชร์
ฝัง
  • เผยแพร่เมื่อ 17 พ.ค. 2024
  • #numberdarubhia #lalchitabbar #2episode #latestvideo2024
    #numberdarubhianewvideo #bapuubhia #episode #latestvideo #penduvirsa #jattsauda #numberdarubhia
  • บันเทิง

ความคิดเห็น • 161

  • @officialRupinderchahal
    @officialRupinderchahal หลายเดือนก่อน +23

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

  • @amriksingh1115
    @amriksingh1115 หลายเดือนก่อน +6

    ਬਹੁਤ ਵਧੀਆ ਨਤੀਜੇ ਵਾਲਾ ਨਾਟਕ ਹੈ ਭਾਈ ਸਮਾਜ ਨੂੰ ਚੰਗੀ ਸੇਧ ਦੇਣ ਵਾਲਾ
    ਵਾਹਿਗੁਰੂ ਜੀ ਸੁਖੀ ਜੀਵਨ ਦੇਣ ਸਭ ਨੂੰ

  • @mallmann8309
    @mallmann8309 หลายเดือนก่อน +2

    ਬਹੁਤ ਵਧੀਆ ਸਿਖਿਆ ਵਾਲੀ ਮੂਵੀ ਹੈ। ਰੱਬ ਉਨਾ ਦੇ ਕੋਲ ਜਿਨਾ ਦੇ ਮਾਪੇ ਜਿਉਂਦੇ ਨੇ।
    ਬਾਪੂ - ਮਲ ਮਾਨ ਕਨੇਡਾ।

  • @gurjindersingh3638
    @gurjindersingh3638 หลายเดือนก่อน +6

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸੀਬੋ ਦੀ ਐਕਟਿੰਗ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @user-mw3fh5qs3q
    @user-mw3fh5qs3q หลายเดือนก่อน +5

    ਅੱਜ ਦੀ ਕੌੜੀ ਸਚਾਈ ਦਿਖਾਈ ਹੈ ਵੀਡੀਓ ਵਿੱਚ।ਚੜ੍ਹਦੀ ਕਲਾ ਰਹੇ।

  • @KabalChattha-mj8ne
    @KabalChattha-mj8ne หลายเดือนก่อน +2

    Bhut vdiya video hai bapu ji

  • @rachhpalsingh78466
    @rachhpalsingh78466 หลายเดือนก่อน +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @rachhpalsingh78466
    @rachhpalsingh78466 หลายเดือนก่อน +1

    ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @user-ez6dl5kq2s
    @user-ez6dl5kq2s หลายเดือนก่อน +1

    Very nice episode numberdar ji

  • @PalSingh-jo2lf
    @PalSingh-jo2lf หลายเดือนก่อน

    Very nice vedio ਬਾਪੂ ਜੀ

  • @GurpreetSingh-mi8jj
    @GurpreetSingh-mi8jj หลายเดือนก่อน +1

    Vry Good job veer ji 👍👍♥️♥️👌👌👌👌

  • @kiratpalsingh1776
    @kiratpalsingh1776 26 วันที่ผ่านมา

    ਬਹੁਤ ਵਧੀਆ ਵੀਡਿਓ ਬਣਾਈ ਆ ਬਾਪੂ ਜੀ ♥️♥️

  • @user-ez6dl5kq2s
    @user-ez6dl5kq2s หลายเดือนก่อน +1

    Very nice episode ji

  • @Ravinderjeetkaur-ov6fw
    @Ravinderjeetkaur-ov6fw หลายเดือนก่อน +2

    ਵਾਹ ਜੀ ਵਾਹ ਇਹ ਜੁਗਤੀ ਵਧੀਆ ਕੱਢੀ ਆ ਭੂਆ ਨੇ ਬਹੁਤ ਵਧੀਆ ਗੌਂ ਭਨਾਵੇ ਜੌਂ

  • @LovePreet-qj3zf
    @LovePreet-qj3zf หลายเดือนก่อน +1

    Part 175 di wait aa bappu ji 👍✌️✌️

  • @Sarbjeetkaur-od9oh
    @Sarbjeetkaur-od9oh หลายเดือนก่อน +2

    ਬਹੁਤ ਵਧੀਆ ਵੀਡੀਓ ਹੁੰਦੀ ਰੱਤੋ ਕੇ ਲੌਂਗੋਵਾਲ

  • @bindersingh3818
    @bindersingh3818 หลายเดือนก่อน +1

    ਨੰਬਰਦਾਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਨੇ ਤੁਹਾਨੂੰ ਤੇ ਤੁਹਾਡੀ ਟੀਮ ਤੇ ਰੱਬ ਮੇਹਰ ਕਰੇ 🙏🙏🙏🙏ਹਰਵਿੰਦਰ

  • @rabiachhabra7203
    @rabiachhabra7203 หลายเดือนก่อน

    Boht vadia video hundia bapu g

  • @rachhpalsingh78466
    @rachhpalsingh78466 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @user-gc9cx2hb2d
    @user-gc9cx2hb2d หลายเดือนก่อน

    Bahot vadiya massage

  • @ganapathysakthivel4295
    @ganapathysakthivel4295 หลายเดือนก่อน

    Very nice message. Good team work

  • @sarvansinghgill4702
    @sarvansinghgill4702 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਆ ਆਪ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਆ

  • @SantoshKumar-oj2no
    @SantoshKumar-oj2no หลายเดือนก่อน

    Very nice video naberdar g santosh Banur ❤❤❤❤❤❤❤❤❤❤❤❤❤❤❤❤❤❤

  • @BalwinderKaur-qv3xs
    @BalwinderKaur-qv3xs หลายเดือนก่อน

    Bohot Vdiya Video Bapu ji ❤

  • @gurjitdeol1401
    @gurjitdeol1401 หลายเดือนก่อน

    Very very nice video g good bless you all them good acting

  • @bhadarsingh1871
    @bhadarsingh1871 หลายเดือนก่อน

    Right he pessa bhardhan hee

  • @user-ri3sk4hs7e
    @user-ri3sk4hs7e หลายเดือนก่อน

    Very nice video bapu ji

  • @navjotbal6904
    @navjotbal6904 หลายเดือนก่อน

    Awesome acting uncle ji and the team 👏👏👏👍👍👍

  • @muhmmadismail
    @muhmmadismail หลายเดือนก่อน +1

    Good 😊😊😊😊😊😊

  • @MandeepSinghDandiwal
    @MandeepSinghDandiwal หลายเดือนก่อน

    Good work all teem

  • @RajRani-qu6md
    @RajRani-qu6md หลายเดือนก่อน +1

    👌👌👌👌

  • @fazalhussain5013
    @fazalhussain5013 หลายเดือนก่อน

    Baba g Baba Up's acting is very 👍

  • @SumantKumar-mo2bz
    @SumantKumar-mo2bz หลายเดือนก่อน

    Very nice comedy video thanks

  • @gurmailkambo999
    @gurmailkambo999 หลายเดือนก่อน +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ

  • @sukhdeepsidhu2342
    @sukhdeepsidhu2342 หลายเดือนก่อน

    Very nice video 👍👍👍

  • @harmeetkaur3757
    @harmeetkaur3757 หลายเดือนก่อน

    Very emotional story ❤

  • @user-hw3ug3qk5k
    @user-hw3ug3qk5k หลายเดือนก่อน

    Bapu ji bahut vadia roll tuhada

  • @seemabansal1671
    @seemabansal1671 หลายเดือนก่อน

    🌹 Jai 🙏 mata 💛 di 🌹🙏💛💐💐🌹🙏🙏💚💜

  • @mandeepgosalmandeepgosal4839
    @mandeepgosalmandeepgosal4839 หลายเดือนก่อน

    Very nice vdo a uncle ji

  • @PARAMJITSINGH-id4vp
    @PARAMJITSINGH-id4vp หลายเดือนก่อน

    Very nice viedo

  • @user-tg1ld6vp7s
    @user-tg1ld6vp7s หลายเดือนก่อน

    Zabardast

  • @baljindersingh-pk2uq
    @baljindersingh-pk2uq หลายเดือนก่อน

    Nice video 👍👍

  • @NathasinghDeol
    @NathasinghDeol หลายเดือนก่อน

    ਸਾਰੀ ਵੀਡੀਓ ਬਹੁਤ ਵਧੀਆ ਲੱਗੀ ਛਾਪੇ ਤੋ ਜਿਲਾ ਬਰਨਾਲਾ ਡਾਕ ਮਹਿਲ ਕਲਾ ❤😂❤

  • @inderkadyan8095
    @inderkadyan8095 หลายเดือนก่อน

    Nice vlog 👌 👍

  • @sunitakaur7553
    @sunitakaur7553 หลายเดือนก่อน

    Very nice video

  • @happybrar5825
    @happybrar5825 หลายเดือนก่อน

    ਬਹੁਤ ਵਧੀਆ ਵੀਡਿਓ ਬਾਪੂ ਜੀ ਅੱਜ ਦੇ ਸਮੇਂ ਦੀ ਸਚਾਈ ਆ ❤❤❤❤❤

  • @LovePreet-qj3zf
    @LovePreet-qj3zf หลายเดือนก่อน +1

    Part 175 le ke ayo ❤👍👍👍

  • @user-eo4kk3dn1b
    @user-eo4kk3dn1b หลายเดือนก่อน

    ❤❤ nice video

  • @IqbalHaans
    @IqbalHaans หลายเดือนก่อน

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jaswindersinghbatth617
    @jaswindersinghbatth617 หลายเดือนก่อน

    Sirrrrrraaaa nice video 👍 jaswinder singh batth from KHANNA 🙏🏻⭐❤

  • @amandhiman4099
    @amandhiman4099 หลายเดือนก่อน

    Very very nice ❤️

  • @Naikharnek
    @Naikharnek หลายเดือนก่อน +1

    ❤ਬਾਪੂ ਜੀ ਸਤਿ ਸ਼੍ਰੀ ਆਕਾਲ ਜੀ ❤
    ਬਾਪੂ ਜੀ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ
    ਵਾਹਿਗੁਰੂ ਜੀ ਬਾਬਾ ਨਾਨਕ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਹਰਨੇਕ ਪਿੰਡ ਦੋਲੋਵਾਲ ਤੋ (ਸ਼ਹਿਰ ਨਾਲਾਗੜ੍ਹ) (ਹਿਮਾਚਲ ਪੰਜਾਬ) HP12 ਵਾਲੇ

  • @user-uz9xp5jz4t
    @user-uz9xp5jz4t หลายเดือนก่อน +2

    ਗਗਨਾਂ ਜਲਵੇੜਾ

  • @mashrafsaqi8360
    @mashrafsaqi8360 หลายเดือนก่อน

    Very nice
    Very good
    I very like all team
    I love you all team
    Chichawatni
    Punjab pakistan ❤

  • @user-zp5um2ly6i
    @user-zp5um2ly6i หลายเดือนก่อน

    Very nice 🎉🎉

  • @user-bs7qf5pv6y
    @user-bs7qf5pv6y หลายเดือนก่อน

    Nabardar ji te Sunita madam te mande ta magar te Rupa Bhai te Puri teem atat

  • @jotbrar5880
    @jotbrar5880 หลายเดือนก่อน

    Very nice pics

  • @user-nk6pz6yy7y
    @user-nk6pz6yy7y หลายเดือนก่อน

    Nycc story

  • @khushmeetghumaan
    @khushmeetghumaan หลายเดือนก่อน

    vary nice🎉🎉

  • @KulwantSingh-dd4nc
    @KulwantSingh-dd4nc หลายเดือนก่อน

    ❤❤❤❤❤

  • @hackergaming7172
    @hackergaming7172 หลายเดือนก่อน

    Nice video

  • @MandeepSinghDandiwal
    @MandeepSinghDandiwal หลายเดือนก่อน

    Baapu the best

  • @GurpreetDandiwal-gu5uu
    @GurpreetDandiwal-gu5uu หลายเดือนก่อน

    Bhut sohna msg bapuji❤❤❤❤

  • @NirmalGaur-fr5qu
    @NirmalGaur-fr5qu หลายเดือนก่อน +1

    Bot bdiya vidio bapu ji

  • @mukhtarahmad559
    @mukhtarahmad559 หลายเดือนก่อน

    👌👌👌👌👌👌👌

  • @amjadmehar5791
    @amjadmehar5791 หลายเดือนก่อน

    ❤❤❤❤❤❤❤❤❤❤very nice

  • @jagardhillon22
    @jagardhillon22 หลายเดือนก่อน

    Good job

  • @kulwinderkaur4458
    @kulwinderkaur4458 หลายเดือนก่อน

    🎉🎉🎉🎉🎉🎉🎉

  • @RajinderKumar-lk5qh
    @RajinderKumar-lk5qh หลายเดือนก่อน +1

    ❤❤❤❤❤❤

  • @user-nk6qr8ci7i
    @user-nk6qr8ci7i หลายเดือนก่อน

  • @bhawanhans-dg8lc
    @bhawanhans-dg8lc หลายเดือนก่อน

    👍👍👍👍

  • @jaskarandhindsa6818
    @jaskarandhindsa6818 หลายเดือนก่อน

    ❤❤❤

  • @shabbirhussain8383
    @shabbirhussain8383 หลายเดือนก่อน

    Nice good❤❤❤❤❤

  • @JaswinderSingh-ti5bt
    @JaswinderSingh-ti5bt หลายเดือนก่อน

    ਬਹੁਤ ਵਧੀਆ ਜੀ

  • @jagdevsingh8335
    @jagdevsingh8335 หลายเดือนก่อน +2

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਇਹ ਸਲਾਮਾਂ ਤੁਹਾਨੂੰ ਨਹੀਂ ਤੁਹਾਡੀ ਜ਼ਮੀਨ ਨੂੰ ਹੁੰਦੀਆਂ ਨਾਲੇ ਤੁਸੀਂ ਬੇਬੇ ਸੀਬੋ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹਨਾਂ ਚਿਰ ਹੀ ਤੁਹਾਡੀ ਸੇਵਾ ਹੋਵੇਗੀ ਜਦੋਂ ਤੁਸੀਂ ਜ਼ਮੀਨ ਨਾਂ ਕਰਾ ਦਿੱਤੀ ਫਿਰ ਇਹ ਹੀ ਤੇਰੀ ਬਾਤ ਨਹੀਂ ਪੁੱਛਣੀ ਬਾਪੂ ਜੀ ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਬੇਬੇ ਸੀਬੋ ਪੂਰੀ ਜਹਿਰੀਲੀ ਨਾਗਨ ਬਚ ਕੇ ਰਹਿਣਾ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @user-pz6jz9gw7w
    @user-pz6jz9gw7w หลายเดือนก่อน

    Gud pic

  • @Pb11Funnyjatti
    @Pb11Funnyjatti หลายเดือนก่อน

    ❤❤😊

  • @DhandeepSingh-en2vl
    @DhandeepSingh-en2vl หลายเดือนก่อน +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

    • @user-um2oj9ed6k
      @user-um2oj9ed6k หลายเดือนก่อน

      Vary nice Mager ge 🎉 33:35

  • @jagwindersingh4125
    @jagwindersingh4125 หลายเดือนก่อน

    bahut vadya bapu ji ------Jagwinder singh

  • @KabalChattha-mj8ne
    @KabalChattha-mj8ne หลายเดือนก่อน +1

    Nice

  • @happychahal2567
    @happychahal2567 หลายเดือนก่อน

    Super

  • @amarjitkaur3694
    @amarjitkaur3694 หลายเดือนก่อน

    ਬਾਪੂ ਹੁਣ ਤਾ ਸੋਨੇ ਦੀ ਥਾਲੀ ਵਿਚ ਖਾ

  • @dalipsinghuppal5240
    @dalipsinghuppal5240 หลายเดือนก่อน

    Beautiful acting and good story and true to some extent

  • @KakuChahal
    @KakuChahal หลายเดือนก่อน

    ਬੁਹਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ ਼਼ਮੈ ਜਗਦੇਵ ਸਿੰਘ ਚਹਿਲ ਫੂਲ❤❤❤❤

  • @user-fz4qh1rf3l
    @user-fz4qh1rf3l หลายเดือนก่อน

    Hlo Bhai ji nice act Ji nhe baba Ji nhe jmeen ne dni kse te be nice acting Baba Ji sabo maa Ji and Raj kour Ji and salja Ji nice good night Ji bye Ji

  • @beetubeetu3797
    @beetubeetu3797 หลายเดือนก่อน +1

    Sukar hai Mera naam ta liya love you Magar bhai❤🥰 very nice video 👌👍

  • @RajinderKumar-lk5qh
    @RajinderKumar-lk5qh หลายเดือนก่อน +3

    ਰਜਿੰਦਰ ਕੁਮਾਰ ਸਾਈਕਲਾਂ ਵਾਲਾਂ

  • @Jass.i742
    @Jass.i742 หลายเดือนก่อน

    Bhut vadiya bappu ji 🎉❤

  • @meenu7787
    @meenu7787 หลายเดือนก่อน

    Satsriakaal bapu ji ❤❤❤❤

  • @khushmeetghumaan
    @khushmeetghumaan หลายเดือนก่อน

    wowt

  • @jaswindersidhu3680
    @jaswindersidhu3680 หลายเดือนก่อน

    Very nice but water comes in eyes for namberdar .

  • @JassBrar-kf4ff
    @JassBrar-kf4ff หลายเดือนก่อน

    ❤🙏🙏🙏

  • @GurpreetSingh-fq7di
    @GurpreetSingh-fq7di หลายเดือนก่อน

    Very nice video Bapu Ji always your videos awesome and your all team members work superb 👍🌹❤️🙏🙏

  • @MuhammadAryan-yj7sk
    @MuhammadAryan-yj7sk หลายเดือนก่อน

    Very nice video. . Sajid Ali. . Lahore. . . pakistan

  • @AkashSingh-xh8tg
    @AkashSingh-xh8tg หลายเดือนก่อน

    Bht vadia video ji❤❤❤❤

  • @surayasattar5092
    @surayasattar5092 หลายเดือนก่อน

    ❤❤❤❤❤👏👏👍👍👍🙏🙏🙏♥️♥️♥️♥️♥️♥️

  • @PreetSingh-pn4pk
    @PreetSingh-pn4pk หลายเดือนก่อน

    ਅੱਜ
    ਕੱਲ
    ਜਵਾਕਾ
    ਦਾ
    ਇਹੀ
    ਹਾਲ

    ਪਰ
    ਇਹ
    ਨਹੀ
    ਪਤਾ
    ਕੱਲ
    ਨੂੱ
    ਸਾਡੈ
    ਨਾਲ
    ਕੀ
    ਹੋਣਾ
    ਦੁਨੀਆ
    ਨੈ
    ਤੈ
    ਰੱਬ
    ਛੱਡਿਆ
    ਹੋਇਆ

  • @malikjaved5915
    @malikjaved5915 หลายเดือนก่อน

    فنی ایکٹر منا پنجابی پاکستان سے نائس ویڈیو

  • @amanchahal7877
    @amanchahal7877 หลายเดือนก่อน

    Bhut vdya

  • @sukhwindersidhu9105
    @sukhwindersidhu9105 หลายเดือนก่อน +1

    ਬਾਪੂ ਜੀ ਮੈਂ ਤਾਂ ਸੋਚਿਆ ਕਿ ਮੰਗਾ ਅਤੇ ਰੂਪਾ ਹੁਣ ਮੱਘਰ ਦਾ ਸਿਰ ਕੁੱਟਿਆ ਹੁਣ ਸਿਰ ਕੁੱਟਿਆ ਪਰ ਹਾਲੇ ਮੱਘਰ ਬਚਾਅ ਹੋ ਗਿਆ ਹੈ ਬਾਪੂ ਜੇਕਰ ਮੇਰਾ ਪਿੰਡ ਲਾਗੇ ਹੁੰਦਾ ਚੱਲ ਮੈਂ ਹੀ ਹਨੇਰੇ ਸਵੇਰੇ ਮੱਘਰ ਜਾ ਸੀਬੋ ਦੇ ਘਰ ਬੈਠਿਆਂ‌ ਕੋਈ ਇੱਟਾ ਰੋੜਾ ਕੰਧ ਉਪਰ ਸੁੱਟ ਜਾਂਦਾ ਪਰ ਮੇਰੇ ਤਾਂ ਤਹਾਡੇ ਪਿੰਡ ਲਾਗੇ ਕੀ ਜ਼ਿਲ੍ਹੇ ਨੇੜੇ ਵੀ ਜ਼ਿਲ੍ਹਾ ਨਹੀਂ ਹੈਗਾ ਕਿਉਂਕਿ ਮੈਂ ਤਾਂ ਫਿਰੋਜ਼ਪੁਰ ਦੇ ਨੇੜੇ ਹਾਂ ਕਰਕੇ ਮੈਂ ਕਮੈਂਟਸ ਰਾਹੀ ਲਿਖੇ ਆਹ ਰੋੜਾ ਵੱਜਿਆ ਕੇ ਵੱਜਿਆ ਬੱਸ ਥੋੜਾ ਜਿਹਾ ਦੂਰ ਰਹਿ ਗਿਆ ਜਮਾਂ ਸੀਬੋ ਅਤੇ ਮੱਘਰ ਦੇ ਕੋਲੋ ਦੀ ਲੰਘ ਗਿਆ ਅਤੇ ਮੱਘਰ ਦੀ ਘਰਵਾਲੀ ਦੇ ਕੋਲ ਚੋਕੇ ਆਟੇ ਦੀ ਪਰਾਤ ਕੋਲ ਜਾ ਕੇ ਵੱਜਿਆ ਆਟਾ ਮਸਾਂ ਡੁੱਲਣੋ ਬਚਿਆ ਅਤੇ ਸਬਜੀ ਵਾਲੀ ਪਤੀਲੀ ਨਾਲ ਵੱਜਿਆ ਅਤੇ ਸਬਜ਼ੀ ਡੁਲਣੋ ਮਸਾਂ ਬਚੀ। ਅਤੇ ਸੀਬੋ ਕਹਿਦੀ ਅੱਜ ਤਾਂ ਮਸਾਂ ਬਚੇ ਹਾਂ ਲਿਆ ਲਿਆ ਮੱਘਰ ਆਪਣੇ ਤਾਏ ਘਰ ਨਹੀਂ ਤਾਂ ਕਿਸੇ ਆਪਣਾ ਸਿਰ ਪਾੜ ਦੇਣਾ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ