ਰੀਲਾਂ ਨੇ ਪੱਟਿਆ ਘਰ !Reela ne patya Ghar ।। New Latest Punjabi Short Movie 2024 ।। Aman dhillon

แชร์
ฝัง
  • เผยแพร่เมื่อ 5 ธ.ค. 2024

ความคิดเห็น • 392

  • @Rajveer_brar1
    @Rajveer_brar1 8 หลายเดือนก่อน +10

    ਬਹੁਤ ਵਧੀਆ ਮੈਸਜ਼ ਦਿੱਤਾ ਅਮਨ ਭੈਣੇ ਤੁਸੀਂ ਸਾਰਿਆਂ ਨੇ ਲੋਕ ਤਾਂ ਪਾਗ਼ਲ ਹੋੲਏ ਪੲਏ ਆ

  • @amandhillon
    @amandhillon 8 หลายเดือนก่อน +31

    ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ
    ਆਪਣੀ ਨਵੀਂ ਵੀਡੀਉ ਤੁਹਾਡੇ ਸਾਹਮਣੇ ਹੈ ਕਿਵੇ ਲੱਗੀ ਕੂਮੈਟ ਕਰਕੇ ਜ਼ਰੂਰ ਦੱਸੇਉ
    ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਉ !
    ਧੰਨਵਾਦ ਜੀ 🙏

    • @ManjitKaur-qw4fk
      @ManjitKaur-qw4fk 8 หลายเดือนก่อน +1

      Bahut hi sohni ❤❤❤❤❤

    • @Tejas-i6v
      @Tejas-i6v 8 หลายเดือนก่อน

      Very nice story

    • @kulveersingh2988
      @kulveersingh2988 7 หลายเดือนก่อน +2

      Very nice video

    • @ButtaSingh-bx1sr
      @ButtaSingh-bx1sr 7 หลายเดือนก่อน

      ❤❤❤very very nice👍👍👍

    • @ekampreetpreet6641
      @ekampreetpreet6641 6 หลายเดือนก่อน

      Very nice 🎉

  • @kulwinderkaurkulwinder6624
    @kulwinderkaurkulwinder6624 7 หลายเดือนก่อน +14

    ਬਹੁਤ ਵਧੀਆ ਵੀਡਿਓ ਘਰੇਲੂ ਗੱਲਾਂ ਬਹੁਤ ਸੋਹਣੀਆਂ ਲਗੀ ਆ

  • @hardeepkaurnutritionhub7126
    @hardeepkaurnutritionhub7126 8 หลายเดือนก่อน +15

    ਕਰਮਾ ਬਾਈ 😊😂😂😂😂 ਜਦੋਂ ਕਹਿੰਦਾ ਫ਼ੋਨ ਚ ਫਿਟ ਆ ਜੇ ਗੀ 😂😂😂 ਪੰਜਾਬੀ ਭਾਸ਼ਾ ਜਿੰਦਾਬਾਦ।😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @SimranSingh-zx4wj
      @SimranSingh-zx4wj 8 หลายเดือนก่อน +2

      😂😂ਕਰਮਾ ਬਾਈ ਨੇ ਮਨ ਖ਼ੁਸ਼ ਕਰ ਦਿੱਤਾ

  • @GurmukhSingh-z8d
    @GurmukhSingh-z8d 8 หลายเดือนก่อน +16

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ, ਰਾਜ਼ ਵੀਰ ਜੀ 🙏🙏🌹

  • @GurmeetSingh-fw5ow
    @GurmeetSingh-fw5ow 3 หลายเดือนก่อน +1

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਸੋਚ ਐਵੇਂ ਚਾਹੀਦੀ

  • @baljinderbadhan5680
    @baljinderbadhan5680 4 หลายเดือนก่อน +3

    ਕਰਮਾ ਵੀਰਾ ਕਹਿੰਦੇ ਕਿ ਤੇਰੀ ਵਰਗੀ ਫੋਨ ਵਿਚ ਫਿੱਟ ਆ ਜਾਉ ਸੁਣਕੇ ਹਾਸਾ ਆਇਆ 😂😂😂😂😂😂😂

  • @JaspalKaur-ts5xz
    @JaspalKaur-ts5xz 8 หลายเดือนก่อน +10

    ਅੰਜਲੀ, ਤੇਰੇ, ਵਰਗੀ, ਕੁੜੀ,ਦਾ,ਤਲਾਕ, ਹੀ, ਹੁੰਦਾ, ਹੈ

  • @sukhjitsinghkhattra8261
    @sukhjitsinghkhattra8261 8 หลายเดือนก่อน +5

    ਬਹੁਤ ਵਧੀਆ ਸੁਨੇਹਾ ਜੀ💯💯💯🙏🙏🙏

  • @SukhwinderSingh-wq5ip
    @SukhwinderSingh-wq5ip 8 หลายเดือนก่อน +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂

  • @crazygamerz136
    @crazygamerz136 8 หลายเดือนก่อน +12

    ਸਹੀ ਕਿਹਾ ਵੀਰ ਜੀ ਗੁਡ❤❤❤❤❤❤

  • @Reeta_Rani__
    @Reeta_Rani__ 8 หลายเดือนก่อน +7

    ਸੋਹਣੀਆਂ ਭੈਣੇ ਬਰਤਨ ਦਾ ਕੀ ਹੁੰਦਾ ਕਿਹਦੇ ਮਰਜ਼ੀ ਨਾਲ ਵਰਤ ਰਾਜ ਬੀਰਾ ਮੇਰੇ ਕੋਲ ਆਉਂਦਾ ਜਾਂਦਾ ਹੈਗਾ ਮੇਰੇ ਵੀ ਕੋਈ ਭਰਾ ਹੈ ਨਹੀਂ ਸੀਗਾ ਤਾਂ ਕਰਕੇ ਰਾਜ ਵੀਰਾ ਮੇਰੇ ਨਾਲ ਬਹੁਤ ਜਿਆਦੇ ਵਧੀਆ ਵਰਤ ਰਿਹਾ ਹੈ ਪਰਮਾਤਮਾ ਉਸ ਦੀ ਲੰਮੀ ਜਿਹੀ ਉਮਰ ਕਰੇਗਾ ਬੱਚੀ ਦੀ ਉਸ ਦੇ ਬੱਚੇ ਦੀ

  • @gsinghjawanda5373
    @gsinghjawanda5373 8 หลายเดือนก่อน +1

    ਵਾਹ ਜੀ ਵਾਹ ਬਹੁਤ ਖੂਬ massages ਦਿੱਤਾ ਹੈ ! ਅੱਜ-ਕੱਲ੍ਹ ਦਿਆ ਅੱਲੜ੍ਹ ਮੁਟਿਆਰਾਂ ਦਾ ਏਹੀ ਹਾਲ ਹੈ ਪਤਾ ਨੀ ਕੀ ਸਾਬਤ ਕਰਨਾ ਚਾਹੁਦੀਆ ਕਿ ਕਰਾਗੇ ਸਾਰਾ System ਹੀ ਹਿਲਿਆ ਫਿਰਦਾ ਦੋਸ਼ ਕਿਸ ਨੂੰ ਦਈਏ ਗੱਲ ਉੱਥੇ ਆਕੇ ਰੁੱਕ ਜਾਂਦੀ ਹੈ ਤਲੀਮ ਤੇ ਅੱਜਕਲ੍ਹ ਵਕਤ ਹੈ ਕਿਸ ਕੋਲ ਬੱਚੇ ਨਿਰਭਰ ਮਾਂ-ਬਾਪ ਤੇ ਕਰਦੇ ਹਨ ਪਰ ਟਾਇਮ ਨੀ ਹੈ ਸਿੱਧੇ ਰਾਹਾਂ ਤੇ ਫਿਰ ਪਾਉ ਕੌਣ ਵਾਹਿਗੁਰੂ ਜੀ ਦੇਸ਼ ਪੰਜਾਬ ਦੇ ਵਾਰਿਸਾ ਨੂੰ ਸਮੱਤ ਬਖਸ਼ਣ ਤੇ ਸਭ ਦਾ ਭਲਾ ਹੋਵੇ ! 🪯🙏🪯🇺🇸🙏🇺🇸

  • @gurlalsinghaulakhgurlalsin9374
    @gurlalsinghaulakhgurlalsin9374 หลายเดือนก่อน

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਆਹ ਬਹੁਤ ਵਧੀਆ ਮੈਸਜ ਦਿੱਤਾ ਸਮਾਜ ਨੂੰ।ਸ਼ਾਇਦ ਇਹ ਵੀਡੀਓ ਦੇਖਕੇ ਲੋਕਾਂ ਨੂੰ ਸਮਝ ਆ ਜੇ।ਧਰਮ ਨਾਂ ਬੜਾ ਗੰਦ ਪਾਇਆ ਇਹਨਾਂ ਨੇਂ।ਪਰ ਬਾਈ ਜੀ ਧਰਮ ਨਾਂ ਜਦ ਕੋਈ ਏਹੋ ਜੀ ਵੀਡੀਓ ਮੂਹਰੇ ਆ ਜੇ ਫਿਰ ਸੋਚੀਦਾ ਯਰ ਆਪਣਾਂ ਸਮਾਜ ਕਿੱਧਰ ਨੂੰ ਤੁਰ ਪਿਆ ਯਰ ਜਮਾਂ ਈਂ ਅਧ ਨੰਗੀਆਂ ਸਿਰਫ ਪੈਸਾ ਈ ਮੁੱਖ ਰਖਿਆ ਏ ਲੋਕਾਂ ਨੇਂ ਇੱਜਤ ਨੀਂ।ਹਲਾ ਕੇ ਏਸ ਇੱਜਤ ਦਾ ਕੋਈ ਮੁੱਲ ਨੀਂ।ਬਹੁਤ ਬਹੁਤ ਧੰਨਵਾਦ ਬਾਈ ਜੀ ਜਿਹਨਾਂ ਨੇਂ ਐਂਨੀਂ ਵਧੀਆ ਵੀਡੀਓ ਬਣਾ ਕੇ ਸਮਾਜ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝੌਂਣ ਦੀ ਕੋਸ਼ਿਸ਼ ਕੀਤੀ।🙏🏻🙏🏻🙏🏻

  • @AMRITAjji-m7v
    @AMRITAjji-m7v 8 หลายเดือนก่อน +6

    ਅਮਨ ਦੀਦੀ ਤੁਸੀਂ ਬਹੁਤ ਵਧੀਆਂ ਵੀਡੀਓ ਪਾਉਣੇ ਓ ਰੱਬ ਤੁਹਾਨੂੰ ਤੱਰਕੀ ਬਖਸੇ

  • @kamaljeet8881
    @kamaljeet8881 8 หลายเดือนก่อน +15

    ਬਹੁਤ ਵਧੀਆ ਮੈਸਜ ਸਹੀ ਗੱਲ ਬਹੁਤ ਘਰ ਰੀਲਾ ਨੇ ਪੱਟਤੇ

  • @gurjeetkaurdhaliwal3559
    @gurjeetkaurdhaliwal3559 8 หลายเดือนก่อน +5

    ਬਹੁਤ ਵਧੀਆ ਵੀਡੀਓ ਐ ਅਮਨ ਭੈਣ ਅਤੇ ਰਾਜ ਬਾਈ ਜੀ। 🎉🎉🎉🎉🎉🎉🎉😊😊

  • @Avifacts450
    @Avifacts450 8 หลายเดือนก่อน +16

    ਇਹ ਵੀਡੀਉ ਦੇਖ ਕੇ ਨਜ਼ਾਰਾ ਆ ਗਿਆ ਨੀ ਤੇ ਦੂਸਰੀ ਵੀਡੀਉ ਵਿੱਚ ਲੜਾਈ ਹੀ ਹੁੰਦੀ

  • @sanawarjotsinghsanawarjot72
    @sanawarjotsinghsanawarjot72 7 หลายเดือนก่อน +1

    Very nice Ji bro 🎉🎉🎉🎉❤❤❤❤❤

  • @veerpalkaur4499
    @veerpalkaur4499 7 หลายเดือนก่อน +3

    Very nice story ❤❤

  • @TanveerkaurTanveerkaur-u3g
    @TanveerkaurTanveerkaur-u3g 8 หลายเดือนก่อน +5

    Very nice story 👌 god bless you all family members 💕🙏💕

  • @RashminderKaur-z8f
    @RashminderKaur-z8f 8 หลายเดือนก่อน +2

    ਬਹੁਤ। ਸੋਹਣਾ। ਮੈਸਿਜ ਦਿੱਤਾ ਅਮਨ ਬੇਟਾ ਜੀ🌿💐🌼🌺🪴🌷🌿💐🪴🌷🌼🌺

  • @arshchahal1854
    @arshchahal1854 8 หลายเดือนก่อน +3

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @Reeta_Rani__
    @Reeta_Rani__ 8 หลายเดือนก่อน +4

    ਸੋਨੀਆ ਭੈਣੇ ਜੇ ਕੋਈ ਬਰਤਨ ਵਾਲਾ ਹੋਵੇ ਤਾਂ ਜਰੂਰ ਵਰਤਣਾ ਚਾਹੀਦਾ ਨਾਣਕੇ ਦਾਦਕੇ ਕੋਈ ਦੂਰ ਦੀ ਨਹੀਂ ਹੁੰਦੇ ਹੈਗ ਰਿਸ਼ਤੇਦਾਰੀ ਉਹੀ ਹੈ ਜਿਹੜਾ ਵਰਤਣ ਲੱਗ ਜੇ

  • @chamkaursingh4584
    @chamkaursingh4584 8 หลายเดือนก่อน +6

    ਵੀਡੀਓ ਬਣਾਉਂਦੇ ਬਹੁਤ ਸੋਹਣੀ ਆ ਕੋਈ ਵੀ ਹੋਵੇ। ਧਨਵਾਦ ਜੀ

  • @kamaldeepsingh3988
    @kamaldeepsingh3988 8 หลายเดือนก่อน +96

    ਬਹੁਤ ਖ਼ੂਬ ਜੀ 🙏🏻👌🏻ਥੋੜ੍ਹੇ ਦਿਨ ਪਹਿਲਾਂ ਇਹੀ ਖ਼ਬਰ ਵੀ ਚੱਲੀ ਸੀ ਅਖ਼ਬਾਰ ਚ ਵੀ ਆਈ ਸੀ...20ਕਿਲ੍ਹੇ ਵਾਲੀ ਫੈਮਿਲੀ ਦਾ ਤਲਾਕ ਹੋਇਆ ਰੀਲਾਂ ਪਾਉਣ ਵਾਲੀ ਮੂਰਖ ਜਨਾਨੀ ਕਰਕੇ.. ਸਮਝਾਏ ਤੋਂ ਵੀ ਨੀ ਸਮਝੀ... ਜੀਹਦਾ ਰੋਟੀ ਪਾਣੀ ਹੀ ਇਹਨਾਂ ਕੰਮਾਂ ਕਰਕੇ ਚਲਦਾ ਓਹਦਾ ਤਾਂ ਮੰਨਿਆਂ.. ਜ਼ਮੀਨ ਜਾਇਦਾਦ ਵਾਲੇ ja ਇੱਜਤ ਮਾਣ ਵਾਲੇ ਟੱਬਰਾਂ ਨੂੰ ਕਿੱਥੇ ਸੌਹਂਦਾ ਇਹ ਕੰਮ... 🙏🏻

    • @gurmeetkaur9301
      @gurmeetkaur9301 8 หลายเดือนก่อน +8

      Copy aw

    • @pritpalsingh7996
      @pritpalsingh7996 8 หลายเดือนก่อน +2

      Hnji sahi kha

    • @RajveerSingh-cj7dc
      @RajveerSingh-cj7dc 8 หลายเดือนก่อน +1

      😅

    • @amandhillon
      @amandhillon 8 หลายเดือนก่อน +5

      ਹਾਜੀ ਬਹੁਤ ਘਰਾਂ ਵਿੱਚ ਇਹ ਲੜਾਈ ਚੱਲ ਰਹੀ ਹੈ ਸਮਝਣਾ ਚਾਹਿਦਾ ਹੈ

    • @KavleenKaur-zf7xu
      @KavleenKaur-zf7xu 8 หลายเดือนก่อน

      😢😢😢😮😮😮🎉🎉😢😢 ਹੈਛੲਆਆਸ​@@gurmeetkaur9301

  • @bhupindergaddu4562
    @bhupindergaddu4562 8 หลายเดือนก่อน +5

    This is the sad truth of today's generation, very good story guys, let's hope people learn from this😊

  • @PrabhjotSingh-hk2on
    @PrabhjotSingh-hk2on 7 หลายเดือนก่อน +3

    ਬਹੁਤ ਵਧੀਆ ਜੀ ❤❤

  • @Sukhvir-i2w
    @Sukhvir-i2w 8 หลายเดือนก่อน +3

    ਬਹੁਤ ਵਧੀਆ ਜੀ

  • @BalwinderSingh-zb6gc
    @BalwinderSingh-zb6gc 8 หลายเดือนก่อน +3

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @MandeepKaur-nc5dm
    @MandeepKaur-nc5dm 7 หลายเดือนก่อน +1

    Bahut Vidya video aa g Aman dii ajj kal aa sab hi chal reha hai gher da kum ta karna nahi aa sab kush hi reh geya🎉🎉🎉

  • @Virk-2022
    @Virk-2022 8 หลายเดือนก่อน +5

    ਬਹੁਤ ਬਹੁਤ ਸੋਹਣੀ ਵੀਡੀਓ ਆ ❤
    ਘੈਟ ਸੁਨੇਹਾ ਦਿੰਦੀ ਆ ਪਰ ਅਜ ਕਲ ਕੁੜੀਆ ਨੇ ਹੱਦ ਕਰ ਰੱਖੀ ਆ 😮
    ❤❤❤❤

  • @narpinderSingh-w2r
    @narpinderSingh-w2r 7 หลายเดือนก่อน

    ਬਹੁਤ ਵਧੀਆ ਮੈਸੇਜ ਦਿੱਤਾ ਖਾਸ ਕਰਕੇ ਕੁੜੀਆਂ ਵਾਸਤੇ ❤❤❤❤❤❤

  • @mandeepmann8730
    @mandeepmann8730 8 หลายเดือนก่อน +15

    ਬਹੁਤ ਬਹੁਤ ਵਧੀਆ ਜੀ, very nice video didi ji, God bless you all family ji ❤❤👌👌👌🌹🌹🌹

  • @JaswinderKaur-jj2po
    @JaswinderKaur-jj2po 8 หลายเดือนก่อน

    Very nice ਅੱਜ ਦੀ ਸਚਾਈ ਆ ❤

  • @gagandeepkaur-ll4hg
    @gagandeepkaur-ll4hg 8 หลายเดือนก่อน +1

    Buth vadia video a aman ਦੀਦੀ ji wmk ❤❤❤

  • @rajindergoyal9611
    @rajindergoyal9611 8 หลายเดือนก่อน +2

    Video rahi ajj kal diya kudia nu bhut hi bhut vadhia nashiat ji very nice video ❤❤❤❤❤❤❤

  • @GurmeetSingh-if2gb
    @GurmeetSingh-if2gb 7 หลายเดือนก่อน +1

    Karma y de gall very funny 😂😂😂

  • @KhanSaab-hg2wj
    @KhanSaab-hg2wj 8 หลายเดือนก่อน +5

    Very nice ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @gurminderdhaliwal9700
    @gurminderdhaliwal9700 7 หลายเดือนก่อน

    ਵੈਰੀ ਨਾਇਸ ਅਮਨ ਸਾਰੀ ਵੀਡੀਓ ਵਿੱਚ ਤੂੰ ਚੰਗੀ ਦਿਖਾਈ ਹੋਈ

  • @JagjeetSingh-bq4og
    @JagjeetSingh-bq4og 8 หลายเดือนก่อน +5

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @manjitkaur-wy1tg
    @manjitkaur-wy1tg 7 หลายเดือนก่อน

    ਬਹੁਤ ਬਹੁਤ ਬਹੁਤ ਵਧੀਆ ਜੀ ❤️❤️❤️❤️❤️👍👍👍👍👌👌👌👌👌

  • @Veerpalbrar0
    @Veerpalbrar0 8 หลายเดือนก่อน +19

    ਵੀਡਿਓ ਬਹੁਤ ਸੋਣੀ ਸੱਚੀ ਲੋਕ ਕਮਲੇ ਹੋਏ ਪਏ ਵੀਡਿਓ ਬਣਾ ਬਣਾ ਲਏ ਦਸ ਤਲਾਕ 😳😳😳😳😳

  • @gurvinderkullar5431
    @gurvinderkullar5431 8 หลายเดือนก่อน

    ❤❤ਬਹੁਤ ਵਧੀਆ ਵੀਡੀਓ ਹੈ ਜੀ👍👍❤❤

  • @harpreetsinghsra7253
    @harpreetsinghsra7253 8 หลายเดือนก่อน +39

    ਏਹ ਸੱਚਾਈ ਹੈ ਜੀ ਏਹ reela ਦੇ ਚੱਕਰ ਵਿੱਚ kine ਘਰ ਖਰਾਬ ਹੋ ਰਹੇ ਹਨ ਜੀ

    • @gurbhejrandhawa9257
      @gurbhejrandhawa9257 7 หลายเดือนก่อน +7

      😅😅😅

    • @BeantSingh-bl5bm
      @BeantSingh-bl5bm 3 หลายเดือนก่อน

      Gyb​@@gurbhejrandhawa9257

    • @RanjitSingh-fb7gs
      @RanjitSingh-fb7gs 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @Harmailsingh-gc2ck
    @Harmailsingh-gc2ck 8 หลายเดือนก่อน

    ਬਹੁਤ ਵਧੀਆ👍💯👍💯👍💯

  • @tanukaur10
    @tanukaur10 8 หลายเดือนก่อน +2

    ❤❤😊😊Very Very Very nice video ji😊😊❤❤

  • @manpreetkaurmaan9020
    @manpreetkaurmaan9020 8 หลายเดือนก่อน +4

    Main tah aaj tak kadi reel ni banai na hi mainu shounk aa

  • @PrabhjotSingh-um2bm
    @PrabhjotSingh-um2bm 7 หลายเดือนก่อน +1

    Very good massage ❤❤

  • @KulwantSidhu-m1i
    @KulwantSidhu-m1i 8 หลายเดือนก่อน +13

    ਬਹੁਤ ਵਧੀਆ ਵੀਡੀਓ ਅਮਨ ਭੈਣ ਤੇ ਰਾਜ ਵੀਰ

  • @RamandeepKaur-jn8de
    @RamandeepKaur-jn8de 8 หลายเดือนก่อน +2

    Bhut vdiya msg dita tusi bilkul sahi keha tusi

  • @tejindersingh9676
    @tejindersingh9676 7 หลายเดือนก่อน

    Verry nice message dita aman bhene ❤😂💗🙏🏼💗🙏🏼💗🙏🏼💗

  • @sukhdevsingh-je6hp
    @sukhdevsingh-je6hp 8 หลายเดือนก่อน +2

    Good nice ji 🙏 good masaj je 🙏

  • @Londonukk
    @Londonukk 8 หลายเดือนก่อน +1

    Bohot vadiya video ❤❤❤❤

  • @harpalkaur8408
    @harpalkaur8408 8 หลายเดือนก่อน +1

    Bahut vadia msg ditta hai g 👍

  • @JagjitSingh-v1p
    @JagjitSingh-v1p 7 หลายเดือนก่อน

    ਵਧੀਆ ਸੁਨੇਹਾ

  • @PreetMandahar
    @PreetMandahar 8 หลายเดือนก่อน +1

    Bhut wdiaa concept a ...❤❤❤❤

  • @paramjitkaur6146
    @paramjitkaur6146 7 หลายเดือนก่อน

    ਬਹੁਤ ਵਧੀਆ ਵੀਡਿਓ ਆ😊❤

  • @SandeepKaur-qf1xf
    @SandeepKaur-qf1xf 8 หลายเดือนก่อน +1

    Bht vdya video GBU all team always be happy 😌❤️😊

  • @shindas4282
    @shindas4282 6 หลายเดือนก่อน

    ਬਹੁਤ ਵਧੀਆ ਮੈਸੇਜ ਹੈ

  • @Maninder_brar
    @Maninder_brar 8 หลายเดือนก่อน

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤ਆਪਣੇ ਘਰਾਂ ਚ ਇਹ ਸਭ ਨਹੀਂ ਹੁੰਦਾ❤❤❤❤ਬਹੁਤ ਵਧੀਆ ਵੀਡਿਓ ਜੀ,, ਮਨਿੰਦਰ ਕੌਰ ਬਰਾੜ ਸ੍ਰੀ ਮੁਕਤਸਰ ਸਾਹਿਬ ਤੋ

  • @daljitkaur353
    @daljitkaur353 8 หลายเดือนก่อน +1

    Very nice video rajveer and ❤❤❤👌👍❤️❤️❤️💯aman ji

  • @sidhutar
    @sidhutar 8 หลายเดือนก่อน +3

    Bi Raj and Aman Ji thodi movies very nice Angli ta bavcof Hai Bai thodi Sare klakera Da bhoot he vadia acting bhoot he vadia Hai bi Raj and Aman Ji AAP Ji da role bhoot he kmal da Hai parmatma tohadi team noo Chardikla vich rakhe Avtar Singh Sidhu from Canada

  • @nashttarkaur8938
    @nashttarkaur8938 7 หลายเดือนก่อน

    Superb thank yhhhhhhhh aman di 🎉

  • @ButtaSingh-bx1sr
    @ButtaSingh-bx1sr 7 หลายเดือนก่อน +1

    Very very nice❤❤❤❤❤❤😂

  • @sunnybajaj3417
    @sunnybajaj3417 4 หลายเดือนก่อน

    Bähut vadhia message dita gaya ji eh same di mang vi aa ji. Shukriya ji God bless u all

  • @DhandeepSingh-en2vl
    @DhandeepSingh-en2vl 8 หลายเดือนก่อน +11

    ਸੋਨੀਆ ਕਹਿੰਦੀ ਮੇਰੇ ਕਰਮਾਂ ਵਿੱਚ ਤਾਂ ਆਹੀ (ਕਰਮਾਂ ਹੀ) ਐ

  • @KulwinderSingh-wd5st
    @KulwinderSingh-wd5st 8 หลายเดือนก่อน +11

    Very nice ਅੱਜ ਦੀ ਸਚਾਈ ਆ

  • @manjindersingh5362
    @manjindersingh5362 8 หลายเดือนก่อน +1

    Bhut vdia msg deta

  • @Gulabkaur-h2z
    @Gulabkaur-h2z 7 หลายเดือนก่อน +4

    ਬਹੁਤ ਵਧੀਆ ਵੀਡਿਓ, ਬਹੁਤ ਵਧੀਆ ਐਕਟਿੰਗ ਕਰਮੇਂ ਤੇ ਸੋਨੀਆ ਦੀ ਨੋਕਝੋਕ, ਪਰ ਸੋਨੀਆ ਭੈਣ ਬਹੁਤ ਸੋਹਣੇ ਓ ਤੁਸੀਂ ਕਰਮਾਂ ਤਾਂ ਤੇਰੇ ਪੈਰ ਵਰਗਾ ਵੀ ਨਹੀਂ 👌👍❤️💐

  • @__prabh__17_
    @__prabh__17_ 8 หลายเดือนก่อน +8

    ਬਹੁਤ ਵੱਡਾ ਸੁਨੇਹਾ ਦਿੱਤਾ ਇਸ ਵੀਡੀਓ ਰਾਹੀਂ

  • @shind8262
    @shind8262 8 หลายเดือนก่อน +3

    ਅਜਲੀ ਦੇ ਤਾਂ ਸਹਿਤ ਤੇ ਅਸਰ ਨੀ ਬਹੁਤ ਵਧੀਆ ਵੀਡੀਉ ❤❤❤❤❤

  • @jasmeetkaur4051
    @jasmeetkaur4051 8 หลายเดือนก่อน

    Bahut vadia story ❤

  • @happyjoshi5426
    @happyjoshi5426 8 หลายเดือนก่อน +5

    Bahut vadhià story hai Aman didi ji

  • @AmritpalSingh-vt9sy
    @AmritpalSingh-vt9sy 8 หลายเดือนก่อน +1

    very nice video Aman didi God bless you ❤❤

  • @Agamjotq
    @Agamjotq 7 หลายเดือนก่อน

    Ah bhut vdya story g vdya msg g vedo

  • @SimranSingh-zx4wj
    @SimranSingh-zx4wj 8 หลายเดือนก่อน

    ਬਹੁਤ ਵਧੀਆ ਵੀਡਿਉ ਸੱਚੀਂ ਲੋਕਾਂ ਬਹੁਤ ਬੂਰਾ ਹਾਲ

  • @JasbirKaur-y6c
    @JasbirKaur-y6c 7 หลายเดือนก่อน

    Bahut badiya message

  • @HardeepDeol-w6q
    @HardeepDeol-w6q 8 หลายเดือนก่อน

    Bhut vadia story bhain ji

  • @muhammadafzal8112
    @muhammadafzal8112 8 หลายเดือนก่อน +1

    Joode Aman Tay Sonia de adaqari lawjab sub de ❤

  • @harseesjawanda4893
    @harseesjawanda4893 8 หลายเดือนก่อน +1

    Very nice video g 👌👌👌👌👌👌👌👌👌👌

  • @BhagSinghMandeir
    @BhagSinghMandeir 8 หลายเดือนก่อน

    Very Nice Story ji God Bless You All Team ❤

  • @Parmjit-c4e
    @Parmjit-c4e 8 หลายเดือนก่อน +1

    Very nice Aman sister

  • @japneetgurleen1318
    @japneetgurleen1318 8 หลายเดือนก่อน +1

    Very good new story

  • @Rose-j7p2l
    @Rose-j7p2l 8 หลายเดือนก่อน +1

    NYC video ❤❤

  • @sukhwinderkaur7145
    @sukhwinderkaur7145 8 หลายเดือนก่อน

    ਬਹੁਤ ਵਧੀਆ ਗੱਲ ਦੀ ਵੀਡੀਓ ਬਣਾਈ ਹੈ, ਪੰਜਾਬ ਦਾ ਮਹੋਲ ਇਹਨਾਂ ਰੀਲਾ ਵਾਲੀਆਂ ਨੇ ਖਰਾਬ ਕੀਤਾ ਹੋਇਆ ਹੈ, ਕੁੜੀਆਂ ਨੂੰ ਛੱਡ ਬੁੜੀਆਂ ਨੀ ਮਾਣ, ਚੰਗਾ ਘਰਾ ਦੀਆ ਧੀਆਂ ਇਸ ਤਰ੍ਹਾਂ ਕੰਮ ਨਹੀਂ ਕਰਦੀਆਂ

  • @sukhmindersivia158
    @sukhmindersivia158 8 หลายเดือนก่อน

    Very nice story Aman di g ❤️

  • @iqbalsran7866
    @iqbalsran7866 8 หลายเดือนก่อน

    Very Very good massage dear Aman veer God bless you all teams ❤

  • @GurinderSingh-ow5wl
    @GurinderSingh-ow5wl 7 หลายเดือนก่อน +1

    JAI MATA DI..

  • @daljeetkaur5600
    @daljeetkaur5600 8 หลายเดือนก่อน +1

    Nice video 👍🏻👍🏻

  • @ManjitKaur-lu7oy
    @ManjitKaur-lu7oy 8 หลายเดือนก่อน +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 01ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @harpreetsaini1214
    @harpreetsaini1214 8 หลายเดือนก่อน

    Buhat sunni video g sacchi ❤

  • @manojsingla2068
    @manojsingla2068 8 หลายเดือนก่อน +1

    ਬਹੁਤ ਵਧੀਆ ਵਿਡੀਉ ਜੀ 🎉🎉🎉❤❤❤

  • @harpreetsinghsra7253
    @harpreetsinghsra7253 8 หลายเดือนก่อน +1

    ਬਹੁਤ ਵਧੀਆ ਸੁਨੇਹਾ

  • @sukhpalsingh9477
    @sukhpalsingh9477 7 หลายเดือนก่อน

    ਇਹ ਸਾਰੀ ਕਹਾਣੀ ਸੁਣੀ ਹੋਈ ਆ

  • @surinderkaur1247
    @surinderkaur1247 8 หลายเดือนก่อน +1

    Sonia te Karme di jodi bahut vadhia

  • @msfacts-cj2wv
    @msfacts-cj2wv 8 หลายเดือนก่อน +1

    Very nice video ji

  • @sidhu4385
    @sidhu4385 8 หลายเดือนก่อน +4

    ਸੱਚੀ ਗੱਲ ਆ ਇਹ ਫੌਨਾਂ ਨੇ ਘਰ ਪੱਟਤੇ ਤੇ ਕਈ ਅਜੇ ਹੋਰ ਪੱਟਨੇ ਆ

  • @DeepakSharma22794
    @DeepakSharma22794 7 หลายเดือนก่อน

    Bhut Vadiya video

  • @ekamdhaliwal6235
    @ekamdhaliwal6235 8 หลายเดือนก่อน +1

    Very nice video JASDEEP Singh wander Moga