Rana Gurjeet Singh Big Challenge, I will quit politics if my son gets less votes than Navtej Cheema'
ฝัง
- เผยแพร่เมื่อ 8 ต.ค. 2024
- ਜੇ ਮੇਰਾ ਪੁੱਤ Navtej Cheema ਤੋਂ ਘੱਟ ਵੋਟਾਂ ਲੈ ਕੇ ਗਿਆ ਸਿਆਸਤ ਛੱਡ ਦਿਆਂਗਾ:ਰਾਣਾ
ਮੈਂ Khaira ਦੇ ਪਿਓ ਵਾਂਗ ਖਾਲਿਸਤਾਨ ਦੇ ਝੰਡੇ ਨਹੀਂ ਝੁਲਾਏ, ਜੇਲ੍ਹ ਚ ਚੁੱਪ ਬੈਠਾ ਰਹੇ
ਜੇ ਉਮੀਦਵਾਰ ਨਾ ਬਦਲੇ ਚਾਰੇ ਸੀਟਾਂ ਹਾਰ ਜਾਵੇਗੀ Congress
#RanaGurjeetSingh #NavtejCheema #SultanpurLodhi #SukhpalKhaira #Jail #CongressCandidates #ProPunjabTv #ProPunjabLive #LatestNews #PunjabNews #NewsLive
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਤੁਹਾਡੇ ਵਰਗੇ ਗ਼ਦਾਰ ਨੇਂ ਦਰਬਾਰ ਸਾਹਿਬ ਹਮਲਾ ਕਰ ਵਾਇਆ
ਰਾਣਾ ਗੰਦਾ ਬੰਦਾ ਸੀਰੇ ਦਾ ਸੁਖਪਾਲ ਸਿੰਘ ਖੈਹਰਾ ਬਹੁਤ ਵਧੀਆ ਇਨਸਾਨ ਆ ਜਰੂਰ ਜਿੱਤ ਪ੍ਰਾਪਤ ਕਰੇਗਾ
Enna politician nu ehna di okat dikhao iss bar lokko ae bhut gmundi ho gye ne
ਯਾਦਵਿੰਦਰ ਕਰਫਿਊ ਨੇ ਕਾਂਗਰਸੀਆਂ ਨਾਲ ਠੇਕਾ ਕਰ ਲਿਆ
Mafia Rana
Hankar ena be nei chaida
ਤੂੰ ਜੋ ਮਰਜੀ ਬੋਲੀ ਜਾਂ ਪਰ ਇਸ ਵਾਰੀ ਬੰਦੇ ਤੁਹਾਡੇ ਵਿਰੁੱਧ ਬਹੁਤ ਆ ...ਇਸ ਵਾਰੀ ਪਹਿਲਾਂ ਨਾਲੋ ਤੈਨੂੰ ਘੱਟ ਵੋਟਾਂ ਪੈਣੀਆਂ ਇਹ ਗੱਲ ਪੱਕੀ ਆ ਮਿੱਤਰਾਂ
ਸ਼ਰਾਬ ਮਾਫੀਆ
ਸੁਖਪਾਲ ਖਹਿਰਾ ਨੇਕ ਬੰਦਾ ਪਾਰਟੀ ਗੱਲ਼ਤ ਵਿੱਚ ਹੈ ਕਾਂਗਰਸ ਵਿੱਚ ਪੱਰ ਤੂੰ ਖਹਿਰਾ ਦੇ ਪੈਰਾਂ ਵਰਗਾ uapa ਖਿਲਾਫ ਖਹਿਰਾ ਸਾਬ ਅਵਾਜ਼ ਉਠਾਉਂਦੇ ਰਹੇ ਹਨ
Eh banda paise de dum te jitda, rajneeti sewa lyi nahi karda sirf ek dhal de taur te wartda,, jinne marzi galat kamm kare, kuch nahi hunda ... galat oh besharam lok aa jehde paise le ke vote paunde
SSM wave coming
ਫਿਰ ਤਾਂ ਵੀਰੇ ਇਹ ਲੱਗਦਾ ਕਿ ਜੇ ਬੇ ਜੀ ਪੀ ਨੇ ਜਿਆਦਾ ਰੁਪਏ ਵੰਡ ਦਿੱਤੇ ਤਾਂ ਕੁੱਤੀ ਪਾਰਟੀ ਦੀ ਸਰਕਾਰ ਬਣੇਗੀ ਜਿਸ ਕਰਕੇ 700 ਤੋਂ ਜਿਆਦਾ ਆਪਣੇ ਪਰਿਵਾਰ ਦੇ ਬੰਦੇ ਦੁਨੀਆਂ ਤੋਂ ਚਲੇ ਗਏ
@@JaTT-ir5ot bjp ne 700 maare , congress ne Kyi hazaar 1984 ton 1997 tak fer congress di sarkar kyo punjab ch, akali dal ne Kyi lakh nauzawan nashe te la ditte fer akali sarkar kyo bani ....
Ret mafia 👍👍
Sharaab Mafiaa
Rana ji zindabad 🙏🙏🙏
ਮਨਦੀਪ ਧਿਰਦਿਉ ਬਾਰੇ ਵੀ ਕੋਈ ਸਵਾਲ ਕਰ ਲੈਣਾ ਸੀ ਯਾਦਵਿੰਦਰ ਜੀ ,, ਕਿ ਤੁਹਾਨੂੰ ਵੀ ਬਸ ਲੀਡਰਾਂ ਦੀ ਚਮਚਾ ਗਿਰੀ ਕਰਨੀ ਆਉਂਦੀ ਆ ,, ਮਾਫੀਆ ਰਾਜ ਆ ਰਾਣਾ 😡😡
Saleo punjab tuhade pio da aw sara tabar hi rajniti ch aun nu firda enna nu koi vote nà pao
Rana babbar sher ya
Corrupt Leader
Rana sugar mill de shares nu manipulation Karda oprater nal mil Kar ,,, 5 rupe da share 25 da hogyea
Hai te takkadh ah Rana
SSM wave is coming to clean out all these criminals
SSM ton apne funds daa hisaab hi nhi deta janda
Paise de dum te rajneeti Ch aa Bina paise Tu sarpanch nei ban sakda se,
ਕਾਂਗਰਸੀ ਕਾਂਗਰਸੀਆਂ ਨੂੰ ਹੀ ਭੰਡੀ ਜਾ ਰਹੇ ਨੇ!@ ਇਹ ਕਿ ਹੈ?
Gadaar
Sharam haya te tenu v nai. Thagg chor punjab de.
Dil gurdhe wala banda Rana
Rana ji great person and politician
Rana Gurjeet Jindabad
Ret Mafia
Cheema di support kro veero
Tera cheema haar Gaya bhau.
ਰਾਣਾ ਬਹੁਤ ਕੰਜ਼ਰ ਬੰਦਾ
Why are you promote the most corrupt politician of Punjab?
Rana jindabad
Sir kpurthle ch v chittaa vikda o ta tusi bnd nai kra ska Rana g dojia nu ki fda boln da pla apna ap dekho...
Only app
ਕਾਂਗਰਸ ਖਤਮ
yaar jad bache aan lag jaan politics vich leaders de ta oh business ban janda te business ch sirf profit loss dekhea janda sewa ni
Rana g Zindabad
Sukhpal khara 👌👌
Bhau jail wich ya Khaira 😀😀
Powerful...ledier...Rana..gurjeet Singh...har cheez..walo....eh ni harda..kdi b...
ਇਹ ਵਪਾਰੀ ਅਤੇ ਦਾਗੀ ਹੈ। ਸ਼ਬਦਾਂ ਦੀ ਮਰਿਆਦਾ ਭੁੱਲ ਗਿਆ ਬੰਦਾ।ਲੋਕਾਂ ਨੇ ਜਿੱਤ ਦੇਣੀ ਇਹ ਕੌਣ ਆ। ਲੋਕਤੰਤਰ ਲਈ ਇਹ ਲੋਕ ਖਤਰਨਾਕ ਨੇ।
AAP this time
ਵਾਹਿਗੁਰੂ ਕਰੇ ਤੂੰ ਹਰ ਜਾਵੇ ਤੈਨੂੰ ਅਕਲ ਆ ਜਾਵੇ , ਹੰਕਾਰੀ ਬੰਦਾ
Salia muchla tenu khalistan de ki problem a
Tainu mucha nal ki problem ya. Kite tu jagir kaur at nahi 😀😀😀
@@jindabholath2553 such pa
Sukhpal Khera zindabad khalistan zindabad
Sukhpal khera punjab nal khada oss di saja bhugt raha tere warga nahi
Rana Jiii good person
Rana ghaint ya
ਸੁਖਜਿੰਦਰ ਸਿੰਘ ਖਹਿਰਾ ਪੈਰਾਂ ਵਰਗਾ ਤੂੰ
Meri putri Anmol gagan maan bano finance minister 🔥🔥🔥💥💥💥💥💥🔥🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🔥🔥💥💥🙏🏻🙏🏻🙏🏻🙏🏻
Send Mafia 👎
ਰਾਣਾ ਸਾਬ ਤੁਸੀ ਦੁਬਾਰਾ ਜੰਮ ਕੇ ਵੀ ਸੁਖਪਾਲ ਸਿੰਘ ਖਹਿਰਾ ਜੀ ਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਵਰਗੇ ਨਹੀ ਬਣ ਸਕਦੇ ਉਹ ਭਾਵਾ ਅੱਜ ਇਸ ਦੁਨੀਆ ਤੇ ਨਹੀ ਪਰ ਫਿਰ ਵੀ ਭੁੱਲਥ ਦੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਕਿਉਕਿ ਉਹ ਹਮੇਸ਼ਾ ਆਪਣੀ ਕੌਮ ਲਈ ਲੜਦੇ ਸੀ ਤੇ ਉਹਨੇ ਨੇ ਆਪਣੀ ਕੌਮ ਲਈ ਜੇਲਾ ਵੀ ਕੱਟੀਆ ਐਵੇ ਨੀ ਭੁੱਲਥ ਦੇ ਲੋਕ ਖਹਿਰਾ ਦੀ ਸਪੋਟ ਕਰਦੇ ਖਹਿਰਾ ਦੁੱਖ ਸੁੱਖ ਵਿੱਚ ਆਪਣੇ ਲੋਕਾ ਨਾਲ ਖੜਦਾ ਇਸ ਕਰਕੇ ਲੋਕ ਵੀ ਖਹਿਰੇ ਨਾਲ ਖੜਦੇ ਆ
Chor dakku gaddar badhmaash lok ne ...paise de dam te bolda ...
Congress High command should immediately Take some concrete action.otherwise their
Will be another Manjinder singh Sirsa type position in Punjab
Bakwaas
Mere kolo v paice laye eh sach va tuc inqure kar sakde oo
Esh car Dekh laye rane aa Esh var Tu be nei jitda
Chandigarh vich loka di zameen is ne hi khareedi hai..
Rajwinder tera channel is time puri agg laga reha a punjab ch apne views lyi sharam kr lai thodi jehi
ਰਾਣਾ ਜੀ ਇੰਨਾ ਹੰਕਾਰ ਨਾ ਕਰੋ । ਤੁਸੀਂ ਚੰਗੇ ਬੰਦੇ ਹੋ।
ਪਰ ਪ੍ਰਮਾਤਮਾ ਨੂੰ ਯਾਦ ਰੱਖੋ ਉਸ ਦੀ ਲਾਠੀ ਬੇਅਵਾਜ ਹੈ
AAp
Hun vi je navjot Sidhu CM ailan dinde jan 3 mhine lyi vi hayi kmand sakhat faisle laike te bekar lidra di parbhav kite bina navjot nu CM ailan dinde Jan bna dinde Tan kongras bach jandi. Par hun tan kongras da sfaya hi houga
ਰਾਣਾ ਤੂੰ ਖਹਿਰਾ ਦੇ ਪਿਓ ਦੇ ਪੈਰਾਂ ਵਰਗਾ ਵੀ ਨਹੀਂ
Rana gurjit theek lagda ah galbaat toa. Baki lok chardikala nu ahinkaar na sumjan
🤣🤣🤣🤣chinta na karo kuch din hor ruko tuhada pio we khalistan magega jadon tusi te tuhade bache bhukhe maran lai chhadegi delhi sarkar tusi sochia jholichuk banke tusi sardarian mande rahige bhul jao hahhah wekhde jao tuhada hal ki hunda age age
Rana Gurjeet Singh Zindabad. 💪🏼
Rana Inderpartap mera chotta bhai, Zindabad🤚🏻
Bund mrA ehna nu fer chor salle
Mr. Dhindsa im fully agreed
@@Dhillon0000 ਤੂੰ ਕਿਸੇ ਨੀਲੀ ਪੱਗ ਆਲ੍ਹੇ ਨੂੰ ਚਿੱਟਾ ਕਹਿਨਾ ਕਦੇ ਬਾਜਵੇ ਬਾਰੇ , ਚਲ ਕੋਈ ਨੀ !
@@Dhindsa30o6 Paji rana bda hankari bnda par ehnu majhe walea hraya c pehla
Hahaha wah wah eini dalali ki hassa ki rova tere te
ਹੰਕਾਰ ਬੋਲਦਾ
Bhakai mari janda ahe
Bhora vi parbhav nhi hega isda
Punjab ch Na hi kise halke vich
Haruga bahut buri tra 2016 vich vi ahna di sarkar navjot Sidhu krke bni te ahe MLA vi Sidhu de parbhav krke bne nhi tan ahna nu Punjab de lokan ne 10 sal muh vi nhi laya c na hi keptan nu sirias leya c. Akali dal ne tan ahna da sfaya hi kr dita
Congras da anth aa hun jiniya nu congras ne ticatt diti sare dagi aa
ਰੇਤ ਮਾਫ਼ੀਆ ਰਾਣਾ
Purane politician change hone chahey de ne.
Hankar badeya ne hunda je
Rana de minat krlo
Gunda
Pro punjab v fuddu channel niklya. Sale fudduya di interview krde
Congress nu Sabak Sikhan Di lod ha, eh saare Aram nal beh jange
Es bnde nu pase di grmi hai lok don vich 1200 caror baya hai 200 caror la do ga es nu pta hai
Hadd hundi aa yaar eh leaders kidaan apni aakar dikhaun lai kidaan lokaan nu apas vich laraundey aa
Kala karam taan tuc v kardey ho
Bakwas
Gandhe loka di inerwiew na kareya karo yadwinder ji
Apne Chennal da Naam Change karlo...Gand pro chennal rakhlo..tusi punjab da beda grk karn ch koi kasar ni chadni
Fudu banda aa
Muchla tu khere di juti Verga vi ne
Corrupt Leader