500 Saal Pehla Guru Nanak Dev Ji Ne Apni Baani Wich Kehra Bhavikhit Bachan Kita | Anmol Katha

แชร์
ฝัง
  • เผยแพร่เมื่อ 5 ก.ย. 2024
  • #Anmolkatha #mathomurari #sarabloh channel
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    ਆਪ ਜੀ ਦਾ ਦਾਸ ਅੰਮ੍ਰਿਤ ਪਾਲ ਸਿੰਘ
    For Suraj Parkash Granth Katha follow this link below :
    www.youtube.co....
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Disclaimer:
    Audio Video are exclusively owned by ANMOL KATHA CHANNEL. Kindly refrain from reusing them for your own content on any platform. Any illegal use will be subjected to copyright strike followed by the legal procedures.
    Narrated By Bhai Amrit pal Singh
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 79

  • @narinderkaur5644
    @narinderkaur5644 2 ปีที่แล้ว

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🌼🌺🌺🌼🙏🙏👏👏👏👏👏💐

  • @amarjitamarjitsingh4827
    @amarjitamarjitsingh4827 ปีที่แล้ว +1

    Wahaguru ji Shri guru Nanak dev ji

  • @GurpreetSingh-jb5oy
    @GurpreetSingh-jb5oy 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HardevSingh-br8yf
    @HardevSingh-br8yf 4 ปีที่แล้ว +1

    ਵਾਹਿਗੁਰੂਜੀਧੰਨਗੁਰੂਨਾਨਕ

  • @BaldevSingh-ij1pt
    @BaldevSingh-ij1pt 2 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @gajansingh7873
    @gajansingh7873 ปีที่แล้ว +1

    Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Waheguru ji ☬🚩🌹🌹❤

  • @ArshdeepSingh-si6lu
    @ArshdeepSingh-si6lu 2 ปีที่แล้ว

    Dhan Dhan Shri Guru Nanak Dev Ji Maharaj

  • @luckysembhi4959
    @luckysembhi4959 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ

  • @cristiano_ronaldo_7jrx101
    @cristiano_ronaldo_7jrx101 10 หลายเดือนก่อน

    Dhan dhan Baba Sri Guru Nanak Dev Ji Maharaj Ji 🙏🙏🙏🙏🙏

  • @mann11675
    @mann11675 4 ปีที่แล้ว +3

    satnam shiri waheguro jee mehr kare jee thank you very much for all the knowledge

  • @gurjotsingh799
    @gurjotsingh799 4 ปีที่แล้ว +8

    ਸਤਿਨਾਮ। ਜੀ। ਵਾਹਿਗੁਰੂ। ਜੀ। 🙏🙏🙏💚💚☘️

  • @gavy_virk00079
    @gavy_virk00079 4 ปีที่แล้ว +2

    Sab to wada mera satguru nanak jin kal rakhi meri 🙏🙏🙏

  • @ashukalra6835
    @ashukalra6835 ปีที่แล้ว

    Dhan guru nanak dev ji dhan Teri sikhi

  • @parmindrsinghguron6250
    @parmindrsinghguron6250 ปีที่แล้ว

    🌹💘.Dhan.Sari.Waheguru.ji.⭐🙏🏻🙏🏻🙏🏻🙏🏻🙏🏻⭐🌦️🔥⛅💥🌥️☀️🌺🌟🧡💝💛💚💙💮

  • @Virdiwoodworks442
    @Virdiwoodworks442 2 ปีที่แล้ว

    Waheguru Ji Waheguru Ji Waheguru Ji Waheguru Ji Waheguru Ji Waheguru ji Satnam Shri Waheguru

  • @amandhillon4213
    @amandhillon4213 2 ปีที่แล้ว +2

    ਸਤਿਨਾਮ ਵਾਹਿਗੁਰੂ ਜੀ🙏🙏 🌹🌹

  • @sukhwantsoora6755
    @sukhwantsoora6755 4 ปีที่แล้ว +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @DEVIL-nk1qi
    @DEVIL-nk1qi 3 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sarbjitsingh2976
    @sarbjitsingh2976 4 ปีที่แล้ว +1

    ਸੱਤਿ ਨਾਮ ਸੀ੍ ਵਾਹਿਗੁਰੂ ਜੀ🙏🙏🙏

  • @RanjeetSingh-jk9ds
    @RanjeetSingh-jk9ds 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀਓ ਆਪਣੀ ਕਿਰਪਾ ਧਾਰਿ ਦਾਤਿਆਂ ਆਪਣੀ ਕਿਰਪਾ ਧਾਰਿ ਪਿਆਰਿਆਂ।

  • @gaganchahal9653
    @gaganchahal9653 ปีที่แล้ว

    Waheguru ji mehar karo shab te 🙏🏾🙏🏾🌹🌹

  • @lampofmindlight2775
    @lampofmindlight2775 4 ปีที่แล้ว +1

    ਵਾਹਿਗੁਰੂ ਜੀ 🙏🙏

  • @GurdeepSingh-ju5ev
    @GurdeepSingh-ju5ev 2 ปีที่แล้ว

    Satnam waheguru

  • @harbanssingh8880
    @harbanssingh8880 3 ปีที่แล้ว

    Sat nam Shree waheguru ji ki Fateh

  • @gaganchahal9653
    @gaganchahal9653 ปีที่แล้ว

    Waheguru ji waheguru ji

  • @luckysembhi4959
    @luckysembhi4959 3 ปีที่แล้ว

    ਧਨ ਧਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ 🙏🙏🙏❤️🙏🙏🙏

  • @jasbirkaur3860
    @jasbirkaur3860 3 ปีที่แล้ว +1

    🙏 WAheguru ji 🙏 WAheguru ji 🙏 WAheguru ji 🙏 WAheguru ji 🙏 WAheguru ji 🙏 WAheguru ji 🙏 WAheguru ji 🙏

  • @sukhjitsingh6430
    @sukhjitsingh6430 ปีที่แล้ว

    🙏wahaguru ji🙏

  • @GurdeepSingh-ju5ev
    @GurdeepSingh-ju5ev 2 ปีที่แล้ว

    Sat kartar

  • @KULWINDERSINGH-je2pb
    @KULWINDERSINGH-je2pb ปีที่แล้ว

    Waheguru satnam g

  • @kaurbainsbains4477
    @kaurbainsbains4477 ปีที่แล้ว

    Wahegruj

  • @kamalpreetsingh6253
    @kamalpreetsingh6253 4 ปีที่แล้ว +1

    🌹🌹🌹🌹🌹Wahe guru ji 🌹🌹🌹🌹🌹wahe guru ji 🌹🌹🌹🌹🌹🙏🙏🙏🙏🙏

  • @onkarsingh-yf6bp
    @onkarsingh-yf6bp 3 ปีที่แล้ว

    Waheguru

  • @lakvindersingh6244
    @lakvindersingh6244 3 ปีที่แล้ว

    Dhan Dhan shri Guru Nanak dev sahib ji
    Sabh duniya da bhala kario ji
    Waheguru ji🙏🙏🙏🙏🙏🙏
    Waheguru ji🌹🌹🌹🌹🙏🌹

  • @BachittarSingh-md5vc
    @BachittarSingh-md5vc 4 ปีที่แล้ว +2

    Waheguru ji 🙏 waheguru ji 🙏 waheguru ji 🙏

  • @BhupinderSingh-ne4ew
    @BhupinderSingh-ne4ew 4 ปีที่แล้ว +1

    Nijjar sat nam waheguru saheib ji

  • @jaspalsahota5487
    @jaspalsahota5487 4 ปีที่แล้ว +1

    Waheguru ji Mehr kreo

  • @parminderkumar747
    @parminderkumar747 4 ปีที่แล้ว

    Satnam shri waheguru ji

  • @jarnailsinghsandhusaab7125
    @jarnailsinghsandhusaab7125 4 ปีที่แล้ว

    Vaheguru mehar kri

  • @user-vd6pz6rc3s
    @user-vd6pz6rc3s 4 ปีที่แล้ว +2

    🙏🌹💐 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 💐🌹🙏

  • @davinderpalchahal1190
    @davinderpalchahal1190 4 ปีที่แล้ว +1

    Davinder Pal Singh Chahal

  • @sardarji2598
    @sardarji2598 4 ปีที่แล้ว

    Wahuguru jio

  • @maansingh6911
    @maansingh6911 4 ปีที่แล้ว +3

    Awan 78tre jaan 97 hor bhi uth c mard ka chela 👉
    1578= babar aya
    1597= babar geya osda raaj badal geya
    1678= Dhan sri guru hargobind sahib ji ne mugla nal bhari jang ladi
    1697= Dhan sri guru hargobind sahib ji ne kartarpur wikhe lakha mugla nu maar k fr dubara jang ladi
    1778= Banda singh bahadar ne mugla da raaj khatam krna shoru kita
    1797= khalsa raaj poran tour te aa geya
    1878= mahraja ranjeet singh mareya
    1897= khalsa raaj janda reha
    1978= world war 1 pehli lagi
    1997= world war 2 doji lagi
    Ajj yani 2020 wich halat v ohi han te 2077 chal reha hai march 2021 wich 2078 chadega desi chet mahine wich nshedi papi bande kamar kasse kar len awde 😘😘

  • @arshgill3037
    @arshgill3037 4 ปีที่แล้ว

    Waheguru g

  • @cosmicboros
    @cosmicboros 4 ปีที่แล้ว +2

    Guru ji De man vich koye rosh Nahi ayuda ihe ta uh uparo karde Hun oh ta parmesher San pare Han Sab chija tu

  • @gurpartapsingh5225
    @gurpartapsingh5225 4 ปีที่แล้ว

    ਵਾਹਿਗੁਰੂ ਜੀ

  • @charanjitsingh9180
    @charanjitsingh9180 3 ปีที่แล้ว

    Ķ80

  • @amanpannu7428
    @amanpannu7428 3 ปีที่แล้ว

    H

  • @surjitsingh8138
    @surjitsingh8138 2 ปีที่แล้ว

    Dhann dhann Guru Nanak Dev Ji Maharaj waheguru waheguru waheguru waheguru

  • @g_sgaming3027
    @g_sgaming3027 4 ปีที่แล้ว +1

    dhan Guru Nanak devji

  • @parmjitksarao5810
    @parmjitksarao5810 ปีที่แล้ว

    Dhan dhan guru nanak Dave ji

  • @BaldevSingh-qz4iy
    @BaldevSingh-qz4iy ปีที่แล้ว

    Waheguru ji🙏🙏🙏🙏🙏

  • @vjdhanda1980
    @vjdhanda1980 3 ปีที่แล้ว

    ਸਤਿਨਾਮ ਵਾਹਿਗੁਰੂ ਜੀ

  • @BachittarSingh-md5vc
    @BachittarSingh-md5vc 4 ปีที่แล้ว +3

    Waheguru ji 🙏 waheguru ji 🙏 waheguru ji 🙏

  • @homedecor..6474
    @homedecor..6474 4 ปีที่แล้ว +2

    ❤️ ਸਤਿਨਾਮੁ ਵਾਹਿਗੁਰੂ ਜੀ ❤️

    • @BalkarSingh-vf5ni
      @BalkarSingh-vf5ni 4 ปีที่แล้ว

      ਵਾਹਿਗੁਰੂ ਤੇਰਾ ਆਸਰਾ

  • @surjitsingh8138
    @surjitsingh8138 2 ปีที่แล้ว

    Dhann dhann Guru Nanak Dev Ji Wahiguru Ji Wahiguru Ji

  • @allinoneyaarbali8267
    @allinoneyaarbali8267 4 ปีที่แล้ว +2

    Dhan guru Nanak ji

  • @kulbirsingh6240
    @kulbirsingh6240 4 ปีที่แล้ว +2

    Dhan guru nanak ji

  • @satnamgill9834
    @satnamgill9834 ปีที่แล้ว

    Waheguru ji

  • @pradeep_singh853
    @pradeep_singh853 2 ปีที่แล้ว

    Waheguruji waheguruji

  • @ramankailey3449
    @ramankailey3449 2 ปีที่แล้ว

    Waheguru ji

  • @TarsemSingh-ov5gr
    @TarsemSingh-ov5gr 3 ปีที่แล้ว

    Waheguru ji

  • @nirvailsingh916
    @nirvailsingh916 3 ปีที่แล้ว

    Waheguru ji

  • @komalsohi8879
    @komalsohi8879 3 ปีที่แล้ว

    Waheguru ji

  • @hardevsingh8853
    @hardevsingh8853 3 ปีที่แล้ว

    Waheguru ji

  • @onkarsingh-yf6bp
    @onkarsingh-yf6bp 3 ปีที่แล้ว

    Waheguru ji

  • @BachittarSingh-md5vc
    @BachittarSingh-md5vc 4 ปีที่แล้ว +2

    Waheguru ji 🙏 waheguru ji 🙏 waheguru ji 🙏

  • @harmeetkaur1144
    @harmeetkaur1144 4 ปีที่แล้ว +1

    Waheguru ji 🙏🙏🙏🙏

  • @arshparmarparmarsaab8365
    @arshparmarparmarsaab8365 4 ปีที่แล้ว +1

    Waheguru ji 🙏

  • @onkarsingh-yf6bp
    @onkarsingh-yf6bp 3 ปีที่แล้ว

    Waheguru ji

  • @onkarsingh-yf6bp
    @onkarsingh-yf6bp 3 ปีที่แล้ว

    Waheguru ji

  • @Darshansingh-fs4hn
    @Darshansingh-fs4hn 3 ปีที่แล้ว

    Waheguru ji

  • @writermaan1805
    @writermaan1805 3 ปีที่แล้ว

    Waheguru ji

  • @harisingh-lk9ff
    @harisingh-lk9ff 4 ปีที่แล้ว

    Waheguru ji

  • @SukhveerSingh-dr4bp
    @SukhveerSingh-dr4bp 4 ปีที่แล้ว

    Waheguru ji