2024 ਵਿੱਚ ਕੈਨੇਡਾ ਦਿਖਾਏਗਾ ਆਪਣੇ ਅਸਲੀ ਰੰਗ! ਕੀ 23 ਲੱਖ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ? ਸਟੂਡੈਂਟਾਂ ਦੇ ਹੋਣਗੇ

แชร์
ฝัง
  • เผยแพร่เมื่อ 30 ก.ย. 2024
  • 2024 ਵਿੱਚ ਕੈਨੇਡਾ ਦਿਖਾਏਗਾ ਆਪਣੇ ਅਸਲੀ ਰੰਗ! ਕੀ 23 ਲੱਖ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ? ਸਟੂਡੈਂਟਾਂ ਦੇ ਹੋਣਗੇ ਵਰਕ ਪਰਮਿਟ ਰੱਦ? ਸੁਣੋ ਅਸਲ ਸਚਾਈ।
    #canada #workpermit #visa #student #interview #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 106

  • @AK-bp2qp
    @AK-bp2qp 9 หลายเดือนก่อน +25

    ਜੋ 9 ਲੱਖ ਸਟੂਡੈਂਟ ਅੱਜ ਉੱਤਰਿਆ ਕੈਨੇਡਾ ਵਿੱਚ ਉਹ 5 ਸਾਲ ਬਾਅਦ ਕਿਵੇਂ PR ਹੋਊਗਾ ਜਦੋਂ ਕੇ ਉਸਤੋਂ ਪਹਿਲਾਂ ਵਾਲ਼ਾ 20 ਲੱਖ ਵੀ PR ਦੀ ਉਡੀਕ ਚ ਬੈਠਾ ਹੈ ਤੇ ਅਗਲੇ ਸਾਲ ਹੋਰ ਲੱਖਾਂ ਬੱਚਾ ਇਸ WAITING LIST ਵਿੱਚ ADD ਹੋਣਾ ਹੈ, ਫ਼ੇਰ ਉੱਪਰਲੀ MERRIT ਵਾਲ਼ਾ ਇੱਕ ਲੱਖ ਹੀ ਹੋਣਾ ਤੇ ਘੱਟ ਪੁਆਇੰਟ ਵਾਲ਼ਾ ਫ਼ੇਰ ਰਹਿ ਜਾਣਾ ਤੇ ਓਹਨੂੰ STAY ਨਾ ਮਿਲੀ ਤਾਂ ਡਿਪੋਰਟ ਹੀ ਹੋਊ ਹੋਰ ਕਿੱਧਰ ਜਾਊ?

    • @Rajput_bistdoaba
      @Rajput_bistdoaba 8 หลายเดือนก่อน

      Fir keo jande lok sab pata ha ta

  • @jasbpaul364
    @jasbpaul364 9 หลายเดือนก่อน +18

    ਵੀਰੇ ਜੇ ਪੰਜਾਬੀ ਬੱਚੇ ਧਰਨੇ ਨਾ ਲਗਾਉਂਦੇ ਤਾਂ ਸਰਕਾਰ ਨੇ ਸਖ਼ਤੀ ਨਹੀਂ ਕਰਨੀ ਸੀ

  • @japreetgill916
    @japreetgill916 9 หลายเดือนก่อน +10

    ਜੋ ਵੀ ਵੀਰ ਨੇ ਜਾਣਕਾਰੀ ਦਿੱਤੀ ਬਿੱਲਕੁਲ ਸਹੀ ਦਿੱਤੀ ਹੁਣ ਜਿਹੜੇ ਬੱਚੇ ਕਨੇਡਾ ਜਾਣ ਪਹਿਲਾ ਹੀ ਇਹ ਸੋਚ ਕੇ ਤੁਰਣ ਕਿ ਪੀ ਆਰ ਕਿਵੇ ਲੈਣੀ ਹੈ

  • @Tejaspreet
    @Tejaspreet 7 หลายเดือนก่อน +2

    ਪਤਾ ਤਾਂ ਸਰਕਾਰ ਨੂੰ ਵੀ ਸੀ। ਜਿਹੜੇ ਚਲੇ ਗਏ ਉਹਨਾਂ ਦਾ ਹੱਲ ਤਾਂ ਕਰਨਾ ਚਾਹੀਦਾ ਹੈ। ਨਵੇਂ ਤਾਂ ਰੁਕ ਵੀ ਸਕਦੇ ਨੇ ਪਰ ਜਿਹੜੇ ਚਲੇ ਗਏ ਉਹ ਕੀ ਕਰਨ?

  • @Tejaspreet
    @Tejaspreet 7 หลายเดือนก่อน +2

    ਆਹ ਦੇਖ ਲਵੋ, ਇਹਨਾਂ ਵਾਂਗ ਸਾਰੇ ਕੈਂਸਲਟੈਂਟ ਆਪਣਾ ਬਿਆਨ ਬਦਲ ਗਏ। ਕਨੂੰਨ ਬਦਲਣ ਤੋਂ ਪਹਿਲਾਂ ਆਹ ਗੱਲਾਂ ਕਿਸੇ ਨੇ ਵੀ ਦੱਸੇ ਨਹੀਂ ਸੀ।

  • @harjotbrar4531
    @harjotbrar4531 9 หลายเดือนก่อน +7

    50 ਲੱਖ ਸਿੱਧਾ ਲੈ ਕੇ ਵੀ ਕੰਮ ਤੋਰਨਗੇ ਜਦੋਂ ਉਹਨਾਂ ਦੇ ਬੈਂਕਾਂ ਨੇ ਇਹ ਸਕੀਮ ਚਲਾਈ ਕਿ ਪੰਜਾਬ ਵਿਚਲੀ ਜ਼ਮੀਨ ਬੈਂਕਾਂ ਦੇ ਨਾਮ ਪਲੈਜ ਕਰੋ ਤੇ ਉੱਤਰੋ ਸਿੱਧਾ ਉਹਨਾਂ ਦੀ ਧਰਤੀ 'ਤੇ।

  • @msr2692
    @msr2692 9 หลายเดือนก่อน +4

    ਵੀਰ ਜੀ ਕਨੇਡਾ ਸਰਕਾਰ ਨੂੰ ਸਟੂਡੈਂਟਸ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ ਸਟੂਡੈਂਟਸ ਨੂੰ ਸਟੱਡੀ ਤੋਂ ਬਾਅਦ ਤਿੰਨ ਸਾਲ ਦੇ ਅੰਦਰ ਅੰਦਰ ਪੀਆਰ ਦੇਣੀ ਚਾਹੀਦੀ ਹੈ ਕਿਉਂਕਿ ਸਟੂਡੈਂਟਸ ਨੇ ਬਹੁਤ ਹੀ ਮਿਹਨਤ ਕਰਕੇ ਆਪਣੀ ਸਟੱਡੀ ਕਰਦੇ ਹਨ ਅਤੇ ਪੈਸਾ ਬਹੁਤ ਜਿਆਦਾ ਜਿੰਨੀ ਕਮਾਈ ਉਹ ਸਕੂਲਾਂ ਦੀਆਂ ਫੀਸਾਂ ਤੇ ਖਰਚ ਕਰਦੇ ਹਨ ਅਤੇ ਸਟੱਡੀ ਤੋਂ ਪਹਿਲਾਂ ਵੀ ਲੱਖਾਂ ਰੁਪਏ ਖਰਚ ਕਰਦੇ ਹਨ ਇਸ ਕਰਕੇ ਕਨੇਡਾ ਸਰਕਾਰ ਨੂੰ ਬੱਚਿਆਂ ਦੀ ਸਟੱਡੀ ਤੋਂ ਬਾਅਦ ਦੋ ਢਾਈ ਸਾਲ ਦੇ ਵਿੱਚ ਵਿੱਚ ਪੀਅਰ ਕਰਨਾ ਚਾਹੀਦਾ ਹੈ

    • @amanbatth5651
      @amanbatth5651 8 หลายเดือนก่อน

      Q fuddu ne oho

  • @AK-bp2qp
    @AK-bp2qp 9 หลายเดือนก่อน +10

    ਦੋਬਾਰਾ ਸਟੱਡੀ ਲੈਣ ਵਾਲ਼ੇ ਬੱਚੇ ਨੂੰ ਵਰਕ ਪਰਮਿਟ ਨਹੀਂ ਮਿਲਦਾ ਭਾਈ ਸਾਹਿਬ

  • @AK-bp2qp
    @AK-bp2qp 9 หลายเดือนก่อน +3

    10 ਲੱਖ ਸਟੂਡੈਂਟ ਹਰ ਸਾਲ add ਹੋ ਰਿਹਾ ਗਿਣਤੀ ਵਿੱਚ,20 ਲੱਖ ਸਟੂਡੈਂਟ ਪਹਿਲਾਂ ਮੌਜੂਦ ਹੈ ਜਿਨ੍ਹਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਕੈਨੇਡਾ ਚ ਤੇ PR ਹੋਣਾ 1 ਲੱਖ ਸਾਲ ਦਾ, ਸੋ ਦੇਖੋ 3 ਸਾਲ ਦਾ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ 28-29 ਲੱਖ ਬੱਚਾ PR ਨਹੀਂ ਹੋਇਆ, ਕੀ ਉਸਦਾ ਭਵਿੱਖ ਖਤਰੇ ਚ ਨਹੀਂ, ਕੀ ਉਹ ਵਾਪਸ ਨਹੀਂ ਮੁੜੇਗਾ??

  • @gurpreetgrewal895
    @gurpreetgrewal895 9 หลายเดือนก่อน +1

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਕੋਈ ਫੋਨ ਨੰਬਰ ਦਿਓ ਸੋਡਾ।

  • @Kenkalsi
    @Kenkalsi 7 หลายเดือนก่อน

    Hun Hindu vi kahega Khalistan Zindabad 😅😅😅.
    Sabb POLITICAL ASYLUM lgaun ge.
    Jehde munde IELTS nahi krr sakde ohna de points kdo pure honge??
    100 maslea'n da ikko hall, POLITICAL ASYLUM.

  • @Kuldeepsingh-gt1dj
    @Kuldeepsingh-gt1dj 8 หลายเดือนก่อน +1

    😂 ਬੰਦ ਕਰੋ ਕਨੇਡਾ ਵਾਲਾ ਛਨਛਨਾ 😂

  • @surinderkaur9310
    @surinderkaur9310 9 หลายเดือนก่อน +2

    ਜੇ ਕਿਸੇ ਕੌਲ ਪੈਸੇ ਦੇਣੇ ਨੂੰ ਨਾਂ ਹੌਣਤਾ ਪੱਕੇ ਨਹੀਂ ਹੈ ਣਾ

  • @harminderkaur5182
    @harminderkaur5182 9 หลายเดือนก่อน +3

    Thanku veere Thanku Barot information video aa ji

  • @harrypreet3846
    @harrypreet3846 9 หลายเดือนก่อน +1

    ਹੁਣ hee ਕਿਹ ਰਹੇ ਹੋ tuc ਪਹਿਲਾ ਇਮਗ੍ਰੇਸ਼ਨ ਵਾਲ਼ੇ ਤਾਂ ਕੈਨੇਡਾ 2 ਲਾਈ ਆਖਦੇ c

  • @yogkakshakpt453
    @yogkakshakpt453 8 หลายเดือนก่อน +1

    जो बच्चे कनेडा में भूखे रहने को मजबूर हैं। जिन को रहने के लिए घर नहीं मिल रहे 20,25लाख लगाकर जा रहे है।उन विधार्थियो के लिए कनेडा सरकार क्या कर रही हैं। जिस तरह भारत में कालेजों के साथ होस्टल होते हैं और विघार्थियों के रहने और खान पीने का प्रबंध किया जाता है उसी प्रकार कनेडा में ऐसा प्रबंध क्यू नही किया जा सकता।

  • @surinderkaur9310
    @surinderkaur9310 9 หลายเดือนก่อน +3

    ਵਿਆਹੇ ਜੋੜੇ ਨੂੰ ਜ਼ਰੂਰ ਪੀਆਰ ਕਰਨਾਂ ਚਾਹੀਦਾ ਦਾ ਹੈ

  • @ravidhindsa4593
    @ravidhindsa4593 9 หลายเดือนก่อน +6

    Bilkul shi gal a bhai dunia ni man di

  • @NishanPannu-u9l
    @NishanPannu-u9l 8 หลายเดือนก่อน +1

    Good inferction ha

  • @surinderkaur9310
    @surinderkaur9310 9 หลายเดือนก่อน +17

    ਬਹੁਤ ਗ਼ਲਤ ਗੱਲ ਹੈ ਕਨੈਡਾ ਦੀ ਬਚਿਆ ਨੂੰ ਪੱਕੇ ਜ਼ਰੂਰ ਕਰੋ ਜੀ

    • @yashpalyashpal7268
      @yashpalyashpal7268 7 หลายเดือนก่อน

      Nahi
      Ehh bhut hewa kerde wa,, ehna di bhan di lun

  • @PrinceSharmaChicago
    @PrinceSharmaChicago 9 หลายเดือนก่อน +5

    Total student hi 23 lakh ni saaria countries mila k 😂😂😀

  • @gavisarwara3074
    @gavisarwara3074 9 หลายเดือนก่อน +2

    Kaintt interview ik vaar fer bulao bai nu

  • @balsingh5965
    @balsingh5965 9 หลายเดือนก่อน +4

    ਪੜ੍ਹਾਈ ਇੰਡੀਆ ਚ ਵਧਿਆ ਹੈ
    25 ਲੱਖ ਲਾ ਕੇ ਮਾਂ ਪਿਓ ਸੋਚਦੇ ਨੇ ਬੱਚਿਆ ਦੀ ਚਿੰਤਾ ਖ਼ਤਮ ਜੇਹੜਾ ਗਿਆ ਉਹ ਵਾਪਸ ਨਹਿ ਆਂਦਾ

    • @harpreethitusingh-qh7mz
      @harpreethitusingh-qh7mz 9 หลายเดือนก่อน

      Veer fr ghr vale vapis na aun da pressure paunde te ohh bache suicide krdee

  • @urdhami
    @urdhami 9 หลายเดือนก่อน +1

    Prn nu yrr eh bra salla iit, mit vrgee collage nee eh.

  • @Dalwindersingh-c4n
    @Dalwindersingh-c4n 6 หลายเดือนก่อน

    Students da Bhoot bursa bad hall keeta p r nahe kar rahaa Ji. Work permit nahe bad rahaa ji

  • @mamtanagwan5166
    @mamtanagwan5166 8 หลายเดือนก่อน +2

    Bilkul sahi

  • @Dalwindersingh-c4n
    @Dalwindersingh-c4n 6 หลายเดือนก่อน

    Students Baraa right dec Karan ji

  • @avtarsingh4870
    @avtarsingh4870 9 หลายเดือนก่อน +1

    Pr Canada govt nu v pta ure students pdhn ni Aunde. Onha da v kmaai da sadhn bn gye international students.

  • @GurjantSingh-jn9iu
    @GurjantSingh-jn9iu 9 หลายเดือนก่อน +2

    Bot vdia knowledge diti bilkul ehna diya gllan 200 % shi hn samjan vale smj jange jo v ehh bol rhe ne bilkul shi guide kr rhe ne 👍👍👍👍👍👍👍💯💯💯💯💯💯💯

  • @amarjeetkaur1007
    @amarjeetkaur1007 9 หลายเดือนก่อน +2

    Veer g jihde bache da ded sal work piya hai bacha school job kr riha hai child kear di jruri dasiyo veer g asi tan garib ha ehde bare daso jarur 🙏

  • @BrownSaini-y6u
    @BrownSaini-y6u 9 หลายเดือนก่อน +2

    Punjabi Canda te up Bihari Punjab vich up Bihari kutt kutt punjabi loka nu bahar karo ge Punjab to Punjab Khtam ho reha Chita nasha te up Bihari te lider ena sab ne punjabi barbad kar dite

  • @maana8302
    @maana8302 9 หลายเดือนก่อน +1

    dubara study kar k, dubara work permit nahi milda....

  • @sukhvir4825
    @sukhvir4825 7 หลายเดือนก่อน

    plz apbe bchia nu canada naa pejjo hun halat phla wale nhi rhe

  • @jasbpaul364
    @jasbpaul364 9 หลายเดือนก่อน +3

    Most students are working in restaurants

  • @Letsrock-gg1qz
    @Letsrock-gg1qz 8 หลายเดือนก่อน

    Jwai ban Jo Canada 🇨🇦 de😂 maeme faso citizenship pao

  • @ssbdiary5258
    @ssbdiary5258 9 หลายเดือนก่อน +6

    ਵਰਿਕ ਪਰਮਿਟ ਵਿਕਦੇ ਨੇ ਬੱਸ ਰੇਟ ਵੱਧ ਜਾਣਗੇ

  • @JaspreetSingh-po4ht
    @JaspreetSingh-po4ht 9 หลายเดือนก่อน +5

    Don’t misguide people .. work permit is one time opportunity… dobara study krk dobara work permit nhi milda .. life ch ik war milda hai .. loka nu misguide krna band kro

  • @KulvirSinghKhosa
    @KulvirSinghKhosa 9 หลายเดือนก่อน +1

    Bai g apda no.jrur send kro

  • @narwanbahadur6053
    @narwanbahadur6053 8 หลายเดือนก่อน +1

    Bhaji God bless you you speaking truth proud of you

  • @NarinderSingh-z3k4x
    @NarinderSingh-z3k4x 8 หลายเดือนก่อน

    Naa fer refugees noo kion sarian facilities dinde a jmayian wangu rkhde a ,students nal hii discrimination kion😡😡😡😡

  • @Dalwindersingh-c4n
    @Dalwindersingh-c4n 6 หลายเดือนก่อน

    All stedents p r Karan ji

  • @sonukamboj2587
    @sonukamboj2587 9 หลายเดือนก่อน +2

    Bhut vadiya Canada sarkar da faisla Pura mohaal kharab krta Canada da tusi sare hun Pakistan de vich jao

  • @Kaur-wj5xt
    @Kaur-wj5xt 9 หลายเดือนก่อน +3

    Canda bhajo ji Punjab baan reha hai Bihar ji

    • @brarbrar5471
      @brarbrar5471 9 หลายเดือนก่อน +2

      ਕਿਰਪਾ ਕਰਕੇ ਨਾ ਭੇਜੋ ਕੈਨੇਡਾ ਬੱਚਿਆਂ ਨੂੰ

  • @Dalwindersingh-c4n
    @Dalwindersingh-c4n 6 หลายเดือนก่อน

    All students p r Kari ji

  • @vinodarora8746
    @vinodarora8746 9 หลายเดือนก่อน +1

    Love you beta your good advice for for students and girls for go to study visa good information give media for indian parents and students girls 👧 every body please lison this lesson kash kee beta app punjab may education minister hoty ❤ thanku 💖 from vinod Kumar Arora pei charlitown Canada 🇨🇦 t

  • @KulwinderKaur-mg7ev
    @KulwinderKaur-mg7ev 9 หลายเดือนก่อน +2

    Mai kahani kade v bahar jan badi khusi hoe eh sunke 😅

  • @MonicaKumar-y5k
    @MonicaKumar-y5k 7 หลายเดือนก่อน

    💯 right immigration and study is two different things it's all dependent in government of any country

  • @kulwinderkaur5271
    @kulwinderkaur5271 9 หลายเดือนก่อน +1

    Thnku sir bht bdia guide kita

  • @SukhjinderSingh-kb5fr
    @SukhjinderSingh-kb5fr 8 หลายเดือนก่อน

    Work permits vi bandh ho jaane

  • @theunityproduction
    @theunityproduction 9 หลายเดือนก่อน +1

    Total student e 9,10 lakh aa views lyi ja adhi knowledge v bndeya lyi khatranak aa

    • @singhhhhh555
      @singhhhhh555 9 หลายเดือนก่อน +1

      1 million students har saal jaanda ji

  • @ProGaming-yq7fe
    @ProGaming-yq7fe 9 หลายเดือนก่อน +2

    Good. Sore. Bir

  • @harjeetsandhu2496
    @harjeetsandhu2496 9 หลายเดือนก่อน +2

    Bilkul sahi

  • @prabsingh2514
    @prabsingh2514 8 หลายเดือนก่อน

    Canada Government should take appropriate action. 😢😢😢😢😢😢😢😢😢😢

  • @inderjitkaur5923
    @inderjitkaur5923 9 หลายเดือนก่อน +1

    Very well explained

  • @paramjitkaur6154
    @paramjitkaur6154 9 หลายเดือนก่อน +1

    Very nice information

  • @mannisingh130
    @mannisingh130 9 หลายเดือนก่อน +1

    👍🏾👍🏾👍🏾👍🏾

  • @simarbahia4566
    @simarbahia4566 8 หลายเดือนก่อน

    Total Canadian population 1% they give p r that,s true

  • @parwinderdhaliwal8738
    @parwinderdhaliwal8738 8 หลายเดือนก่อน

    Informative discussion

  • @vishalverma-tb7ml
    @vishalverma-tb7ml 7 หลายเดือนก่อน

    Very true 🎉

  • @jagdishkaur9344
    @jagdishkaur9344 9 หลายเดือนก่อน

    Bahut vdia jaankari

  • @Kashmirkaur-i8z
    @Kashmirkaur-i8z 8 หลายเดือนก่อน

    Absolutely right

  • @f4foood
    @f4foood 9 หลายเดือนก่อน +1

    Penchoda 35 lakh ta canada di poori population aa . ohde vich bss 8 lakh student aa total .

    • @AK-bp2qp
      @AK-bp2qp 9 หลายเดือนก่อน

      4 ਕਰੋੜ ਐ ਫੁੱਦੂਆ ਕੈਨੇਡਾ ਦੀ ਅਬਾਦੀ ਤੇ 9 ਲੱਖ 60 ਹਜ਼ਾਰ ਸਟੂਡੈਂਟ ਤਾਂ ਸਿਰਫ਼ 2023 ਚ ਆਇਆ ਕੈਨੇਡਾ ਚ,8 ਲੱਖ 2022 ਚ ਆਇਆ ਸੀ, ਤੇ 5ਲੱਖ ਤੋਂ ਉੱਪਰ ਪੁਰਾਣਾ ਫਿਰਦਾ ਕੈਨੇਡਾ ਚ ਖੋਤਿਆ

    • @N65333
      @N65333 9 หลายเดือนก่อน +1

      Bai 3 crore to jyada

    • @FaraattaTv
      @FaraattaTv 9 หลายเดือนก่อน +2

      4 crore ton yada population aa

    • @rubykn8030
      @rubykn8030 9 หลายเดือนก่อน

      Why you perpairing students for Canada why not for india for own country to build good future for own country .

    • @SUKHDEVSINGH-gp6es
      @SUKHDEVSINGH-gp6es 9 หลายเดือนก่อน

      4 crore a fudu

  • @FaraattaTv
    @FaraattaTv 9 หลายเดือนก่อน +2

    Paka kari janda aa , kujh ne hunda ave boli janda . Pr tan dinde bai ,paka tan etha 10 pare ho gye . Kujh ne hunda . Mini Punjab ban gye Canada.

  • @diljeetsingh4957
    @diljeetsingh4957 9 หลายเดือนก่อน +3

    Wahiguru Ji Mehar Karn ji

  • @karanbaraich2300
    @karanbaraich2300 9 หลายเดือนก่อน

    👍

  • @theunityproduction
    @theunityproduction 9 หลายเดือนก่อน +6

    Bai proof kro 23 lakh student da future khtre ch aa.? Sach dasyo kro brother

    • @AK-bp2qp
      @AK-bp2qp 9 หลายเดือนก่อน

      10 ਲੱਖ ਸਟੂਡੈਂਟ ਹਰ ਸਾਲ add ਹੋ ਰਿਹਾ ਗਿਣਤੀ ਵਿੱਚ,20 ਲੱਖ ਸਟੂਡੈਂਟ ਪਹਿਲਾਂ ਮੌਜੂਦ ਹੈ ਜਿਨ੍ਹਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਕੈਨੇਡਾ ਚ ਤੇ PR ਹੋਣਾ 1 ਲੱਖ ਸਾਲ ਦਾ, ਸੋ ਦੇਖੋ 3 ਸਾਲ ਦਾ ਵਰਕ ਪਰਮਿਟ ਖ਼ਤਮ ਹੋਣ ਤੋਂ ਬਾਅਦ 28-29 ਲੱਖ ਬੱਚਾ PR ਨਹੀਂ ਹੋਇਆ, ਕੀ ਉਸਦਾ ਭਵਿੱਖ ਖਤਰੇ ਚ ਨਹੀਂ, ਕੀ ਉਹ ਵਾਪਸ ਨਹੀਂ ਮੁੜੇਗਾ??

    • @AK-bp2qp
      @AK-bp2qp 9 หลายเดือนก่อน

      ਗਿਣਤੀ ਵਧਦੀ ਜਾਣੀ ਐ ਤੇ PNP ਤੇ EXPRESS ENTRY ਦੇ ਜ਼ਰੀਏ PR ਤਕਰੀਬਨ 1 ਲੱਖ ਸਟੂਡੈਂਟ ਹੀ ਹੋਣਾ 1 ਸਾਲ ਚ, ਬਾਕੀ ਬਚੇ ਹੋਏ ਲੱਖਾਂ ਸਟੂਡੈਂਟਸ ਵਿੱਚੋਂ ਵੀ ਅਗਲੇ ਸਾਲ 1 ਲੱਖ ਹੋਰ ਪੱਕਾ ਹੋਊ ਤੇ ਲੱਖਾਂ ਸਟੂਡੈਂਟ ਵਰਕ ਪਰਮਿਟ ਵਾਲ਼ੇ ਹੋਰ ADD ਹੋ ਜਾਣਗੇ ਅਗਲੇ ਸਾਲ, ਗੱਲ ਫ਼ੇਰ ਓਥੇ ਦੀ ਓਥੇ, ਇਸ ਹਿਸਾਬ ਨਾਲ਼ ਤਾਂ ਬੱਚਾ 20 ਸਾਲ ਵਿੱਚ ਵੀ PR ਨਹੀਂ ਹੋਣਾ ਤੇ 3 ਸਾਲ ਵੱਧ ਬੱਚਾ STAY ਨਹੀਂ ਕਰ ਸਕਦਾ

  • @paramjitsingh7380
    @paramjitsingh7380 9 หลายเดือนก่อน +2

    Video Bana k Daraya karo 😅😊

    • @JpSingh-oz2xe
      @JpSingh-oz2xe 9 หลายเดือนก่อน +1

      This is a true bro

  • @rbrar3859
    @rbrar3859 9 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰੇ।

  • @ShonkiSardar-x6y
    @ShonkiSardar-x6y 9 หลายเดือนก่อน +1

    Bharat mata di gal karo canada ne sadea si

  • @ShonkiSardar-x6y
    @ShonkiSardar-x6y 9 หลายเดือนก่อน +2

    India visav guru ban gia

    • @SUKHDEVSINGH-gp6es
      @SUKHDEVSINGH-gp6es 9 หลายเดือนก่อน

      Hun india na name kyu la rahe ho

  • @gagandeep2625
    @gagandeep2625 9 หลายเดือนก่อน +1

    7 lakh aa koi 33 lakh nahi

  • @theunityproduction
    @theunityproduction 9 หลายเดือนก่อน +2

    22 kitho da professional aa eh bnda .??

  • @SahilGoyal9127
    @SahilGoyal9127 9 หลายเดือนก่อน +1

    Right

  • @preetmaan013
    @preetmaan013 6 หลายเดือนก่อน

    Vadia h Canada ne Punjab barwad karta

  • @balvirsandhu
    @balvirsandhu 9 หลายเดือนก่อน +1

    ਕਨੇਡਾ ਸੀ ਆਈ ਏ ਦੀ ਬੈਪ ਸਾਈਡ ਤੇ 8,ਤੋ9ਲੱਖ ਘਟੋ ਘਟ ਛੇ ਮਹੀਨੇ ਆਲੇ ਸਾਰਿਆਂ ਨੂੰ ਪੀ ਆਰ ਦਿਤੀ ਜਾਣੀਜਿਹੜੇ ਨਵੇਂ ਓਹ ਰਹਿ ਜਾਣਗੇ

    • @AK-bp2qp
      @AK-bp2qp 9 หลายเดือนก่อน

      1 ਲੱਖ ਸਟੂਡੈਂਟ ਪੱਕਾ ਹੁੰਦਾ ਸਾਲ ਚ ਕੈਨੇਡਾ ਦੇ ਵਿੱਚ ਇੱਕ ਸਾਲ ਵਿੱਚ PNP ਤੇ EXPRESS ENTRY ਦੇ ਜ਼ਰੀਏ,8 ਲੱਖ ਕਿਵੇਂ ਹੋ ਜਾਊ PR ਇੱਕ ਸਾਲ ਚ??

    • @manjitkaur8135
      @manjitkaur8135 9 หลายเดือนก่อน

      ਸਾਰੇ ਪੁਰਾਣੀ ਖ਼ਬਰ ਈ ਸੁਣਾਈ ਜਾਂਦੇ ਐ,, ਨਵੀਂ ਖ਼ਬਰ ਕੋਈ ਨੀ ਚੈੱਕ ਕਰਦਾ

  • @bains6218
    @bains6218 9 หลายเดือนก่อน

    ਐਵੇ ਕਹਾਣੀਆ ਸੁਣਾ ਰਹੇ ਹੋ ਇਕ ਮਿੰਟ ਦੀ ਗੱਲ ਹੈ ਕੈਨੇਡਾ ਸਿਰਫ ਆਪਣੀ ਆਬਾਦੀ ਦਾ 1% ਹੀ ਇਮੀਗ੍ਰੇਸ਼ਨ ਕਰ ਸਕਦਾ ਇਸ ਹਿਸਾਬ ਨਾਲ ਸਭ ਕੈਟਾਗਿਰੀ ਦਾ ਵੱਖੋ ਵੱਖਰਾ ਕੋਟਾ ਇਸ ਹਿਸਾਬ ਨਾਲ ਸਿਰਫ ਤਾਂ ਸਿਰਫ 70 ਤੋਂ 80 ਹਜਾਰ ਸਟੂਡੇੈਂਟ ਹੀ ਪੱਕੇ ਹੋ ਸਕਦੇ ਆ ਤੇ ਉਹ ਸਾਰੀ ਦੁਨੀਆ ਦੇ ਲੋਕ ਆ ਇਕੱਲੇ ਪੰਜਾਬ ਨਹੀ ਤੇ ਇੱਥੇ ਸਾਰੀ ਦੁਨੀਆ ਵਿੱਚੋ ਸਟੂਡੇੈਂਟ ਹਰ ਸਾਲ 5 ਤੋਂ 7 ਲੱਖ ਆ ਰਹੇ ਆ ਜਾ ਕੈਨੇਡਾ ਕਨੂੰਨ ਵਿੱਚ ਤਬਦੀਲੀ ਕਰੇ ਜਾ ਸਟੂਡੇੈਂਟ ਵਾਪਸ ਜਾਣ

  • @soniababber1194
    @soniababber1194 9 หลายเดือนก่อน +1

    Sir pls apna Mobile number send krio kush jankari leni hai

  • @karanjf
    @karanjf 9 หลายเดือนก่อน +1

    Good. Bhaja. Deo. Sabh nu

  • @mamtanagwan5166
    @mamtanagwan5166 8 หลายเดือนก่อน

    Sir apna ph no send krdo ji