Christmas Celebration ਉੱਤੇ Dhadrianwale Da ਬਿਆਨ ਤੁਸੀ Christians ਨਾਲ ਜਬਰਦਸਤੀ ਨਹੀਂ ਕਰ ਸਕਦੇ

แชร์
ฝัง
  • เผยแพร่เมื่อ 29 ม.ค. 2025

ความคิดเห็น • 26

  • @majhewalleshorts628
    @majhewalleshorts628 ปีที่แล้ว +11

    ਬਾਬਾ ਜੀ ਬਹੁਤ ਵਧੀਆ ਕਿਹਾ.. ਕੲੀ. ਵਾਰ ਸਾਡੀ ਗਲੀ ਵਿਚ ਹੀ ਵਿਆਹ ਦੇ ਬੈਡ ਵੱਜ ਰਹੇ ਹੁੰਦੇ ਹਨ ਨਾਲ ਦੇ ਘਰ ਮੌਤ ਹੋਈ ਹੁੰਦੀ ਹੈ. ਤਾ ਹੁੰਦੇ ਵੀ ਸਾਰੇ ਸਿੱਖ ਹੀ ਨੇ

  • @simerjeetkaur6179
    @simerjeetkaur6179 ปีที่แล้ว +3

    ਸਹੀ ਕਹਿਆ ਬਾਬਾ ਜੀ ਨੇ ਹਰ ਬੰਦੇ ਨੂੰ ਆਵਦੇ ਆਵਦੇ ਧਰਮ ਦਾ ਪ੍ਰਚਾਰ ਤੇ ਸਨਮਾਨਿਤ ਕਰਨ ਦਾ ਅਧਿਕਾਰ ਹੈ।

  • @SukhchainSahota-in9bf
    @SukhchainSahota-in9bf ปีที่แล้ว

    ਬਹੁਤ ਵਧੀਆ ਲੱਗੇ ਵਿਚਾਰ ਬਾਬਾ ਜੀ ਤੁਹਾਡੇ ਔਰ ਅਸੀਂ ਉਸ ਪਰਮੇਸ਼ਰ ਅੱਗੇ ਦੁਆ ਕਰਦੇ ਹਾਂ ਕਿ ਪਰਮੇਸ਼ਵਰ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਸੀਂ ਇਹੀ ਦੁਆਵਾਂ ਕਰਦੇ ਆਂ ਪਰਮੇਸ਼ਵਰ ਅੱਗੇ ਕਿ ਤੁਸੀਂ ਇਦਾਂ ਹੀ ਬਹੁਤ ਹੀ ਸਹੀ ਤਰੀਕੇ ਨਾਲ ਵਿਚਾਰ ਦਿੰਦੇ ਰਹੋ ਕੇਜੀ ਬਹੁਤ ਬਹੁਤ ਧੰਨਵਾਦ

  • @AkashdeepSingh-t3y
    @AkashdeepSingh-t3y ปีที่แล้ว +2

    Sahi gal aa jithe kise da pyar agla use nu parmatma manda aa

  • @SimranBdding
    @SimranBdding ปีที่แล้ว +2

    ਸਹੀ ਕਿਹਾ ਭਾਈ ਸਾਹਿਬ 🙏🙏🙏🙏🙏🌹🌹

  • @kuldipdhaliwal3005
    @kuldipdhaliwal3005 ปีที่แล้ว +2

    ਬਿਲਕੁਲ ਸਹੀ ਕਿਹਾ ਬਾਬਾ ਜੀ ਨੇ

  • @NavjeetKaur-qu2xd
    @NavjeetKaur-qu2xd ปีที่แล้ว

    Dhanwad baba ji 🙏 🙌 👌 ☺️ 😊 👍

  • @Gurvindersinghvirk53
    @Gurvindersinghvirk53 ปีที่แล้ว +3

    ਸਹੀ ਗੱਲ ਭਾਈ ਸਾਹਿਬ ਜੀ 💕🙏💕

  • @santokhsingh4517
    @santokhsingh4517 ปีที่แล้ว +3

    Very good 👍

  • @BaljinderKaur-jb4qf
    @BaljinderKaur-jb4qf ปีที่แล้ว +1

    Parmeswer baba ji tuhade gain vich bada kare parmeswer tuhadi Umar Lammi kare

  • @harpreetkaurharpreetkaur6526
    @harpreetkaurharpreetkaur6526 ปีที่แล้ว +1

    ਠੀਕ ਆ ਭਾਈ ਸਾਹਿਬ

  • @baljindersingh7322
    @baljindersingh7322 ปีที่แล้ว +6

    Kom da heera dhadrian wala ❤
    Hun ethe kai wadya karpana walya nu es gl to v agh lg jani aa

  • @nandusakhira6162
    @nandusakhira6162 ปีที่แล้ว +1

    🙏🙏🙏🙏

  • @kameldev75
    @kameldev75 ปีที่แล้ว +1

    Since many years saint ji doing good deeds

  • @paintaliyavideos249
    @paintaliyavideos249 ปีที่แล้ว

    Bilkul ji

  • @KuldeepSingh-lf7xk
    @KuldeepSingh-lf7xk ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @arshbrar3027
    @arshbrar3027 ปีที่แล้ว +1

    Waheguru ji waheguru ji 👌👌👌👌🙏🙏🙏🙏🙏

  • @NarinderKaur-lo5vv
    @NarinderKaur-lo5vv ปีที่แล้ว +1

    Good thinking... Waheguru g mehar kro👏👏

  • @GurmeetSingh-oy2el
    @GurmeetSingh-oy2el ปีที่แล้ว +1

    🙏🙏🙏🙏❤️❤️

  • @kameldev75
    @kameldev75 ปีที่แล้ว

    Good thinking

  • @vikrammalik7499
    @vikrammalik7499 ปีที่แล้ว +1

    Very nice thinking Bhai sab ji.....why other Sikh not thinking like you?

  • @saleemsaleem9005
    @saleemsaleem9005 ปีที่แล้ว

    Gal ta sahi aa

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ ปีที่แล้ว

    ਮਸੀਹ ਭਾਈ ਚਾਰੇ ਵਾਸਤੇ ਵੀ same ਗਲਾ ਲਾਗੂ ਹਨ

  • @sarabjitsingh1323
    @sarabjitsingh1323 ปีที่แล้ว

    Gal eh aa Christian Dharm koi v apnaunda ohnu apna hqq aa .Prr Pkhandwaad har jagah maada hai.
    Kyi Pastor lokka nu Pkhand wale paase jod rhe ne

  • @LakhvirSINGH13
    @LakhvirSINGH13 ปีที่แล้ว +1

    ਜਿਹੜੇ ਅਸਲੀ ਜੀਸੂ ਦੇ ਪੈਰੋਕਾਰ ਆ ਉਹ ਤਾ ਢੋਲ ਵਜਾਓਦੇ ਨੀ ,ਇਹ ਨਕਲੀ ਜਾਣ ਬੁੱਝ ਕੇ ਪਖੰਡ ਕਰਦੇ ਆ

  • @ghaint_gallan
    @ghaint_gallan ปีที่แล้ว

    Je ohna jesus da janam din mnana mnan koi dikat nhi pr oh apni charch ch mnan ..naki sikha de ghra ago jaan buj ke dhol vjaun...oh jaan ke krde ne eh kam...je tera janam din hve tuhade nal gwandiya de sad hove tu othe dhol vjyega ja othe ohne de dukh ch shamil hoju..sadi dhrti ae eh shaheeda di..ehna di ki den ki ae punjab nu.....jo eh jaan ke dhol vjande ne.