@@rawkneeman3256 khet improve hunda ga, kanak da ta basmati da jhaar vad janda ha, makki dein roots vich kafi taqt hundi ha jo next crop nu fyada krdi ha,,
Urea paa paa gand khwa rae ho dangraa nu... Jo puratan rwait chall rai aa... Chari... Barseem... Gwara... Mungfali da bhog... Eh kudarti cheeja hi vadhiaa ne.
ਆ video ਬਹੁਤ ਵਥੀਆ ਬਨਾਈ ਆ ਪੂਰੀ ਜਾਨਕਾਰੀ ਆ ਬਾਈ ਨੇ ਬਹੁਤ ਵਧੀਆ ਪ੍ਸਨ ਪੁਛੇ ਆ
Dhanwad veer ji
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ 👍👍👍
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ
ਬਹੁਤ ਵਧੀਆ
ਉਚਾਈ ਚ ਅਚਾਰ ਪਾਉਣ ਵਾਲੀ ਗੱਲ ਬਹੁਤ ਵਦੀਆ ਦੱਸੀ ਬਾਈ ਨੇ😊🙏🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਕੈਮਰਾ ਮੈਨ ਅਤੇ ਮਾਸਟਰ ਬਾਈ ਜੀ ਨੂੰ
ਧੰਨਵਾਦ ਬਾਈ ਜੀ
ਤੁਹਾਡੀ ਇਹ ਵੀਡੀਓ ਮੈਂ ਆਪਣੇ ਚੈਨਲ ਤੇ ਪਾ ਸਕਦਾ ਬਾਈ ਜੀ ਜੇ ਤੁਸੀਂ ਕਹੋ
ਤਾਂ ਕੇ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ
ਮੈਂ like subscribe ਲਈ ਕੱਮ ਨਹੀਂ ਕਰਦਾ ਜੀ
ਪਿਆਰ ਇਕੱਠਾ ਕਰਨ ਲਈ ਈ ਕਰਦਾ ਜੀ
Bahut Vadia jankari veer
time di bhout ਬੱਚਤ ਹੈ ਨਜ਼ਾਰਾ ਆਚਾਰ ਦਾ ਪਸੂ ਵੀ ਖੁਸ਼ ਹੋ ਕੇ ਖਾਦੇ ਨੇ
Aeh dairy farm channel jarur dekho ik var 🙏
th-cam.com/channels/UIq78OTBxNvggXySNIrtiA.html
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ
Bhut sohni video ji bhut information ditti eda diya horr v video bnao
Bhut vdia km a mai v pheli waar pya bhut nazara Aya hoea
ਬਾਈ ਸੈਲਿਡ ਜਾ ਸਾਈਲਜ ਨਾ ਕਿਹਾ ਕਰੋ ਸਾਡਾ ਜੱਟਾਂ ਦਾ ਅਚਾਰ ਹੀ ਹੁੰਦਾ
ਇਕ।ਵੰਡੇ।ਟਰੈਕਟਰ।ਨਾਲ।ਲਿਦੜੋ।ਛੋਟਾ ਟਰੈਕਟਰ।ਘੰਟ।ਲੰਦੜ।ਦਾ।।
Im doing this 12 years... very beneficial for dairy business...
I'm getting 250 to 300 qtls/acre of silage...
Veer ji khet te koi fark ta nhi penda. Jhona kank de jhad ta nhi ghat niklda..agar makai beejiye te??
@@rawkneeman3256 khet improve hunda ga, kanak da ta basmati da jhaar vad janda ha, makki dein roots vich kafi taqt hundi ha jo next crop nu fyada krdi ha,,
@@JagmeetSinghtoor veer ji mai hje beejni hai hafte ku tak..jyada late ta nhi ho jaugi.. 1718 launi makayi ton baad.
Sillaj bhut vadia a
ਬਾਈ ਜੇਕਰ ਟੋਆ ਜਿਸ ਪਾਸੇਓ ਵਾਡਾ ਲਾਉਣਾ ਉਸ ਪਾਸੇਓ ਥੋੜਾ ਨੀਵਾਂ ਚਾਹੀਦਾ
Aeh dairy farm channel jarur dekho
th-cam.com/channels/UIq78OTBxNvggXySNIrtiA.html
@@jasrajsinghrandhawa884 ੌ
Bhut vadia information veer
ਪਹਿਲਾ ਸਗੋਂ ਸਿਆਣਾ ਹੁੰਦਾ ਸੀ
ਵੀਰ ਜੀ ਪੂਰੀ ਜਾਣਕਾਰੀ ਲਿਆ ਕਰੋ ਬੀਜਣਾ ਕਿਵੇਂ ਆ ਜਾ ਬੀਜ ਕਿਨਾਂ ਪਾਉਣਾ ਚਾਹੀਦਾ ਹੈ
Good brother.
Sade veer kida aa gai thore thore ki kreya
Very nice video
👍
Good job bro
Nice 👍
Bai asi pet ni bna sakda asi buriya vich store kar k v rakh sakda a
ਵੀਰੇ ਮੱਝ ਚਾਰ ਨਹੀਂ ਖਾਂਦੀ ਕੀ ਕਰੀਏ
Information vdyaa gal hai bus no jror dus deya kro
Good
ਟੋਆ ਪੱਕਾ ਵੀ ਕਰ ਸਕਦੇ ਹਾਂ।
ਕੱਚਾ ਰੱਖੋ ਤਾਂ ਜਿਆਦਾ ਵਧੀਆ
Basmati 1401la skde aa makki alle ch 15 april nu makki biz k
ਇਕ ਮੱਝ ਨੂੰ ਕਿੰਨਾ ਅਚਾਰ ਚਾਹੀਦਾ ਇਕ ਟਾਈਮ ਵਿਚ
ਵੀਰ ਜੀ ਆਚਾਰ ਇਕਸਾਰ ਚਾਰਿਆ ਕਰੋ
2 ਕਿੱਲੇ ਮੱਕੀ ਅਚਾਰ ਵਾਸਤੇ ਕਿੰਨਾ ਟੋਆ ਪੱਟਿਆ ਜਾਵੇ
Ha me is var 2.5 Acer da pona dso g
Good information ji
ਬਾਈ ਜੀ ਜੇ ਦੇਸੀ ਮਹੀਨੇ ਪੰਦਰਾਂ ਸਾਉਣ ਨੂੰ ਮੱਕੀ ਬੀਜੀ ਹੋਵੇ ਤਿੰਨ ਮਹੀਨੇ ਬਾਅਦ ਸਾਈਲੇਜ ਪੈ ਸਕਦਾ ਕੱਤੇ ਦੇ ਮਹੀਨੇ ਵਿੱਚ
ਹਾਂ ਜੀ ਪੈ ਸਕਦਾ ਜੀ ਮੈਂ ਪਹਿਲਾਂ ਸਾਉਣ ਮਹੀਨੇ ਵਿੱਚ ਪਾਏਂ ਆ ਸੀ ਹੁਣ ਫਿਰ ਮੱਕੀ ਤੇ ਇਸ ਤਿਆਰ ਆ
2 kila sailge kitani feet me aawaga
Master Ji nu Hai knowledge fer vee
Good job bro ji
ਖੁਲਾ ਚਾਰ ਖਰਾਬ ਤਾ ਨੀ ਹੁੰਦਾ
ਅਚਾਰ ਨਾਲ ਦੱੁਧ ਦਾ ਫਰਕ ਪੈਦਾ ਹੈ ਕੀ ਨਹੀ
ਦੁੱਧ ਵੱਧ ਜਾਂਦਾ
Hanji mai pioneer 1844 use kr riha 2 saal to
ਮੂਰਖ ਮਾਸਟਰ ਸਿਰਫ 1 ਫੁੱਟ ਉਚਾਈ ਰੱਖ ਕੇ ਅਚਾਰ ਨਹੀ ਬਚਦਾ,,,,ਸਾਰੇ ਦਾ ਸਾਰਾ ਖਰਾਬ ਹੋ ਜਾਊ,,
Makki da shared karke 20-30kg bale na bana layo
ਵੀਰ ਜੀ ਅਚਾਰ ਉਪਰ ਮਹਿ pa ਗਿਆ ਤਾਂ ਫਰ ਖਰਾਬ ਤਾਂ ਨਹੀ ਹੁੰਦਾ ਅਹਿ
🙏🙏🙏
Silage test kithon kra sakde aa
Good brother
Kina veej painda kille da
8 kg
10 kg pai jndi mittar
@@Harrydayal5469 8 kg bhout ha g
Y g kank vad ka keda Bej layia silage lai
Pioneer 1844
22g 10 animal lai kine acre Or kine quintal silage chahinda ha pure year lai
Dekhdyaa paa hi lawange ess vaar
22 ਬੰਦ ਕਮਰੇ ਚੋ ਪਾ ਸਕਦੇ ਹਾਂ
Fat da kina fark painda ji
Fat hmesha 4.5 to. 5.1
Number deo vir asi bhikhi kol pind a mnsa district jeara bnda app wadke sitju asi latrai krla ge
22 thode area ch koi pnuematic planter wali machine hove jo makki di bijai kr ske ta mnu dsyo m sirsa to ha sade hni ethe
Bajra da silage pa janda a veer ji ?
Good information
ਬਾਈ ਚੂਹਿਆਂ ਦੀ ਦਿੱਕਤ ਆਈ ਹੈ ਵੀਰ ਕੋਈ ਹੱਲ?
टाइटल हिंदी या अंग्रेजी में लिखे तो समझ जल्द आएगा
I will try
ਸਾਨੂੰ ਪੰਜਾਬੀ ਜਲਦੀ ਸਮਝ ਆਉਂਦੀ ਆ ਵਾਈ ਜੀ
ਪਸ਼ੂਆਂ ਦਾ ਅਚਾਰ ਪਾਉਣ ਵਾਲੇ ਪੰਜਾਬੀ ਨੂੰ ਛੇਤੀ ਸਮਝਦੇ ਹਨ ਜੋ ਘੱਟ ਪੜ੍ਹੇ ਲਿਖੇ ਹਨ ਓਨਾ ਨੁੰ ਵੀ ਪਤਾ ਲੱਗ ਜਾਂਦਾ ਹੈ।
ਅਚਾਰ ਵਿਚ ਕੋੲੀ ਸਮਾਨ ਕੀ ਪੈ
Kine Dina ch tyer hunda
ਬਾਈ ਜੀ suka ਕੇ ਪੌਣਾਂ ਚਾਹੀਦਾ ਜਾ ਗਿੱਲਾ ਹੀ ਪਾ ਸਕਦੇ ਆ
ਗਿੱਲਾ ਹੀ ਪਾ ਸਕਦੇ ਆ
❤️❤️
Price ki h ji
Y ke rate a 1844 maki da
Sailage test khito kervaia
Cargill waliya ne krwa ke dita c ji
Bhut vid vid
ਙ
Urea paa paa gand khwa rae ho dangraa nu... Jo puratan rwait chall rai aa... Chari... Barseem... Gwara... Mungfali da bhog... Eh kudarti cheeja hi vadhiaa ne.
No send kar deo g
Bekaar
Thank u
Very good job