Very valuable health information; it is high time now for Punjabi people that we know what we are growing, cooking and eating every day as that will decide how healthy we can live and what kind of next generation we would raise !! Thanks a million for explaining the complicated process of conversation of fats in simple terms; be blessed!! Just wondering if it is possible to visit your centre in coming days ? Please provide contact information,if you can !
I wish if you could make more videos regarding depression . Your valuable talks changed my life ...thanks alot. I was looking this kind of videos long times ago. Unfortunately, i just saw urs recently.
Sir extra virgin te virgin oil sabji ch upar paa sakde aan jiddan apan desi ghee paune aa.Matlab tadka na laaya jae vaise uppar di paa lea jaye olive oil.
Thank you for wonderful information. I tried to eat fish but i can’t eat it what should i do for omega 3? I am allergic to egg too but i start eating one after listening to u
Thank you so much for clarifying about amega 3 and the difference between farm raised and wild fish. How about Tuna in cans ?please share. Thank you, brother .God bless
It's my pleasure sir. Your knowledge is just mind blowing. I lost 33kgs by following your advice even my dad is loosing weight. We both are so much health conscious than ever before. Thank you ❤️
Maj da ghee g vaise ghee vality gan da ve mara nahin A1 te A2 milk da fark protein da Huna g ghee which protein rehnde hi nahin eh tan sirf fat hundi hai tan koi Jada frq nahin Desi vlati Jan majj de ghee vich g 🙏🏼
I have tried doing that watch this and let me know what you think about the following video g 👇🏼 th-cam.com/video/-tJsd2GCAe8/w-d-xo.htmlsi=-aMUpIqA_o-BuOpb
ਮੱਖਣੀ ਸਾਹਿਬ ਆਪਣਾ ਕੀਮਤੀ ਸਮਾਂ ਕੱਢਕੇ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ,🙏🙏🙏
ਸ਼ੁਕਰਾਨੇ ਜੀ 🙏🏼🙂
ਬਹੁਤ ਚੰਗਾ ਲੱਗਾ ਜੀ ਸੁਣ ਕੇ ਤੁਹਾਡੀ ਤੱਥਾਂ ਤੇ ਆਧਾਰਿਤ ਜਾਣਕਾਰੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ । ਧੰਨਵਾਦ ਵੱਡੇ ਵੀਰ ਜੀ।
ਸ਼ੁਕਰਾਨੇ ਜੀ 🙏🏼🙂
ਮਾਖਣੀ ਸਾਹਿਬ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਿਹਤ ਵਿਗਿਆਨ ਦੇ ਗਿਆਨ ਦਾ ਭੰਡਾਰ ਹੋ। ਜਾਣਕਾਰੀ ਦੇਣ ਲਈ ਧੰਨਵਾਦ।
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਕੋਈ ਲਫਜ ਨਹੀਂ ਤੁਹਾਡੇ ਧੰਨਵਾਦ ਲਈ ਬਹੁਤ ਬੇਸ਼ਕੀਮਤੀ ਜਾਣਕਾਰੀ
ਸ਼ੁਕਰਾਨੇ ਜੀ 🙏🏼🙂
ਮਾਖਣੀ ਸਾਹਿਬ, ਤੁਹਾਡੀਆਂ
ਲਿਖੀਆਂ ਕਿਤਾਬਾਂ ਕਿਵੇਂ ਮਿਲ ਸਕਦੀ ਆਂ ਹਨ।
ਕੋਈ ਨੰਬਰ ਦਿਓ ਜੀ।
Ajay koi nahin likhi g
ਬਹੁਤ ਵਧੀਆ ਜੀ, ਚੜ੍ਹਦੀ ਕਲਾ ਵਿਚ ਰਹੋ।
ਸ਼ੁਕਰਾਨੇ ਜੀ 🙏🏼🙂
Nice ji God bless you
A big thank you for your blessings and kind words of appreciation g
Best Regards 🙏🏼🙂
ਜਾਨਕਾਰੀ ਲਈ ਧੰਨਵਾਦ ਜੀ
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਸਾਡੇ ਸਰੀਰ ਦੀਆਂ ਰਹੱਸਮਈ ਤੇ ਬਹੁਤ ਹੀ ਕੀਮਤੀ ਤੇ ਛੁਪੀਆਂ ਤਾਕਤਾਂ ਬਾਰੇ ਜਾਣਕਾਰੀਆਂ ਦੇਣ ਲ਼ਈ ਬਹੁਤ ਬਹੁਤ ਧੰਨਵਾਦ , ਕਿਰਪਾ ਕਰਕੇ ਸ਼ਰਾਬ ਦੀ ਵਰਤੋਂ ਨਾਲ ਸਰੀਰ ਤੇ ਪੈਣ ਵਾਲੇ ਇਫੈਕਟ ਬਾਰੇ ਵੀ ਚਾਨਣਾ ਪਾਉ ।
….ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ।
ਸ਼ੁਕਰਾਨੇ ਜੀ 🙏🏼🙂
Very well explained
Very good information
A big thank you for your kind words g
Best Regards 🙏🏼🙂
Your knowledge is full of scientific, totally researched
A big thank you for your kind words g
Best Regards 🙏🏼🙂
ਥੋਡੀ ਤਾਰੀਫ਼ ਕਰਨ ਲਈ ਮੇਰੇ ਕੋਲ ਸਬਦ ਹੀ ਨਹੀਂ ਹਨ।
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਵੀਰ ਜੀ ਕੀ ਸਾਕਾਹਾਰੀ ਵਿਅਕਤੀ omega --DHA,, EPA ਤੋਂ ਵਾਂਝਾ ਰਹਿ ਜਾਣਗੇ?
Kuj haad Tak ghat tan reh jandi hai g 🙏🏼
Bahaut vadia jankari ditti aa ji. Thanks.
You are welcome g 🙏🏼
Very valuable health information; it is high time now for Punjabi people that we know what we are growing, cooking and eating every day as that will decide how healthy we can live and what kind of next generation we would raise !! Thanks a million for explaining the complicated process of conversation of fats in simple terms; be blessed!!
Just wondering if it is possible to visit your centre in coming days ?
Please provide contact information,if you can !
A big thank you for your kind words g
Best Regards 🙏🏼🙂
Thanku so much for the information...could you please create a video on apple cider vinegar
A big thank you for your kind words g , I will be talking about that in detail in upcoming videos
Regards 🙏🏼🙂
ਬਹੁਤ ਵਧੀਆ ਭਾਈ ਸਾਹਿਬ
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਜੀ ਆਇਆਂ ਨੂੰ ਪੰਜਾਬੀਆਂ ਦੇ ਹਰਮਨ ਪਿਆਰੇ ਵੈਦ ਜੀ, ਰਾਜਪਾਲ ਮਾਖਣੀ ਸਾਹਿਬ 🌹🌹🌹🙏
🙏🏼
ਰਾਜਪਾਲ ਜੀ ਤਹਾਡੇ ਆਈਡੇਸ਼ਨ ਸੈਟਰ ਦੀਆ ਵਿਡੀੳ ਬਹੁਤ ਜਾਣਕਾਰੀ ਭਰਪੂਰ ਸਨ ਮਿਟੀ ਨੂ ਉਪਜਾਉ ਕਰਨ ਬਾਰੇ ਜਾਣਕਾਰੀ ਜਰੂਰ ਦਿਉ ਗੋਬਰ ਨੂ ਕਿਨੀ ਜਲਦੀ ਡੀ ਕੰਪੋਜ ਕੀਤਾ ਜਾ ਸਕਦਾ ਹੈਇਸ ਬਾਰੇ ੍ਵੀ ਦਸੋ ਅਮਿਰਤ ਮਿਟੀ ਨੂ ਤਿਆਰ ਕਰਨ ਦਾ ਪੂਰਾ ਫਾਰਮੂਲਾ ਦਿਉ ਜੀ
G is Saturday toon har Saturday iss bare gal krea krange g 🙏🏼
great contribution for uplifting the general health of society if people follow your guidelines.
A big thank you for your kind words g
Best Regards 🙏🏼🙂
ਧੰਨਵਾਦ ਜੀ
🙏🏼🙏🏼
ਧੰਨਵਾਦ ਬਾਈ ਜੀ
🙏🏼🙏🏼
I wish if you could make more videos regarding depression . Your valuable talks changed my life ...thanks alot. I was looking this kind of videos long times ago. Unfortunately, i just saw urs recently.
A big thank you for your kind words g
Best Regards 🙏🏼🙂
I will be talking about that in detail in upcoming videos
Regards 🙏🏼🙂
Sir, ਕੀ olive oil,high virgin ਹੀ ਲੈਣਾ ਹੈ ਜਾਂ jivo ਦਾ extra light olive oil ਵੀ ਲੈ ਸਕਦੇ ਹਾਂ?
Kindly reply
Extra virgin is always better g 🙏🏼
Thanks 🙏
@@yadwindersingh8369 🙏🏼🙏🏼
Really informative sir, please guide us about milk such as packed milk
We live in cities so we are confused about milk. Which one is useful.
I will be talking about that in detail in upcoming videos
Regards 🙏🏼🙂
A big thank you for your kind words g
Best Regards 🙏🏼🙂
So expensive knowledge thanks for sharing 🙏🙏🙏
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
ਦਿਲ ਦੇ ਮਰੀਜ ਲਈ ਵੀ ਚਾਨਣਾ ਪਾਓ ਜੀ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Bahut vadyia jaankari dhanvaad sir🙏🙏
ਸ਼ੁਕਰਾਨੇ ਜੀ 🙏🏼🙂
ਬਹੁਤ ਧੰਨਵਾਦ ਜੀ
ਸ਼ੁਕਰਾਨੇ ਜੀ 🙏🏼🙂
Love you sir
Great information
Thanks
ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Sir virgin olive oil ch tadka laa sakde aan?
Nahin g 🙏🏼
Teaching about gardening is really wonderful 🎉I love gardening
🙏🏼🙏🏼
Sir extra virgin te virgin oil sabji ch upar paa sakde aan jiddan apan desi ghee paune aa.Matlab tadka na laaya jae vaise uppar di paa lea jaye olive oil.
Haan g 🙏🏼
You are such a positive role model in our community 🎉
A big thank you for your kind words g
Best Regards 🙏🏼🙂
Thanks so much and what about dinner
I will be talking about that in upcoming videos
Regards 🙏🏼🙂
Thank you for wonderful information. I tried to eat fish but i can’t eat it what should i do for omega 3? I am allergic to egg too but i start eating one after listening to u
G aan valian videos vich gl zarur karanga g , 🙏🏼🙂
Bhoot details vich dasde o sir Bhoot shukariea sirji
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Good information, thank you
Most welcome g 🙏🏼🙂
Sir g sugar patient ghee milk lai sakde ne te kinni ku matra vich
ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂
What needs to make good soil in USA where 8 months of snow
I will be talking about that in upcoming videos
Regards 🙏🏼🙂
Very informative....koi ini detail ch nahi dasda.. thank you veer ji!!
ਸ਼ੁਕਰਾਨੇ ਜੀ 🙏🏼🙂
ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
ਸ਼ੁਕਰਾਨੇ ਜੀ 🙏🏼🙂
Very Nice Sir Ji 🙏🙏🙏🙏🙏🙏🙏🙏🙏🙏🙏
A big thank you for your kind words g
Best Regards 🙏🏼🙂
ਸਰ ਇਕ ਬੇਨਤੀ ਹੈ ਕਿ ਜਿਹੜਾ ਬੰਦਾ ਬਿਲਕੁਲ ਮੱਛੀ ਯਾ ਮਾਸ ਨਿ ਖਾਂਦਾ ਓਹਨਾਂ ਬਾਰੇ ਵੀ ਦੱਸੋ ਕਿ ਉਹ ਕੀ ਖਾਣ
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
@@rajpalmakhni ਠੀਕ ਆ ਜੀ ਬਹੁਤ ਬਹੁਤ ਮੇਹਰਬਾਨੀ ਜੀ ਇਕ ਬੇਨਤੀ ਹੋਰ ਹੈ ਕਿ ਜੇ ਕਿਸੇ ਨੇ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨੀ ਹੋਵੇ ਤਾਂ ਇਸਦਾ ਵੀ ਕੋਈ ਹੱਲ ਦੱਸਿਓ
Bhaji mere kehn te tusi apna channel bna leya ❤❤ Thnku so much 😊
🙏🏼🙏🏼
luv you dr sahib
🙏🏼🙏🏼🙏🏼
Very good makhni ji it helps to improve knowledge of common people
Thanks g 🙏🏼😊
Thanks for this wonderful information..
You welcome g 🙏🏼🙂
ਸਬਜੀਆਂ ਕੱਚੀਆਂ ਖਾਣੀਆਂ ਚਾਹੀਦੀਆਂ ਜੀ? ਅੰਡੇ ਨਾਲ?
ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
🙏🏼🙏🏼
Good information ❤
A big thank you for your kind words g
Best Regards 🙏🏼🙂
Thank you so much for clarifying about amega 3 and the difference between farm raised and wild fish.
How about Tuna in cans ?please share.
Thank you, brother .God bless
I will be talking about that in upcoming videos
Regards 🙏🏼🙂
Very inspirational and important information Rajpal ji 🙏🙏
A big thank you g
Best Regards 🙏🏼🙂
Your video is very informative and interesting every time, thanks
Thanks g 🙏🏼😊
Paji you are truly great. ❤️ such an amazing person and intelligent person. Much love from usa 🇺🇸 ❤️
A big thank you for your kind words g
Best Regards 🙏🏼🙂
It's my pleasure sir. Your knowledge is just mind blowing. I lost 33kgs by following your advice even my dad is loosing weight. We both are so much health conscious than ever before. Thank you ❤️
Zindagi Mubarak 🙏🏼🙏🏼😊
Sir app bhut acha kr rhe ho❤
शुक्रिया जी 🙏🏼🙂
Wonderful information thanks ji
Most welcome g 🙏🏼🙂
Ssa bhaji tuhade nal contact kive kr sakde ha?
Sanu amrit mitti chaidi c
ਤੁਹਾਨੂੰ ਇੱਕ ਵਰਗ ਗਜ਼ ਵਿੱਚ ਚਾਰ ਕਿਲੋਗ੍ਰਾਮ ਅੰਮ੍ਰਿਤੀ ਮਿੱਟੀ ਪਾਉਣ ਦੀ ਜ਼ਰੂਰਤ ਹੈ, ਅੰਮ੍ਰਿਤ ਮਿੱਟੀ ਦਾ ਰੇਟ ਵੀਹ ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਤੁਸੀਂ ਇਸਨੂੰ ਨਾਭਾ ਤੋਂ ਪ੍ਰਾਪਤ ਕਰ ਸਕਦੇ ਹੋ
ਸਤਿਕਾਰ ਸਹਿਤ ਧੰਨਵਾਦ
ਰਾਜਪਾਲ ਮਾਖਣੀ 🙏🏼🙂
Makhni ji. Geat ho. Eni knowledge
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Vv informative. 👍🏼👍🏼👍🏼
Thanks g 🙏🏼😊
Sir video vadia lagi but egg fish lae kuch hor sakda vegetarian ha
ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼
Knowledge da phad
in every field
ਸ਼ੁਕਰਾਨੇ ਜੀ 🙏🏼🙂
Skin alrgi bare vi jarur daso makhny ji.🎉sat shri akal.🎉
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
ਬਹੁਤ ਵਧੀਆ ਮੱਖਣੀ ਸਾਹਿਬ ਤੁਹਾਡਾ ਕੰਮ ਇੱਕ ਗੱਲ ਭਾਜੀ ਜਿਹੜਾ ਦਈ ਵਰਗਾ ਕੀ ਫਰਕ ਹੁੰਦਾ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਕਿਸ ਵੇਲੇ ਪਾਉਣਾ ਉਹ ਸਿਹਤ ਵਾਸਤੇ ਵੀ ਚੰਗਾ ਹੁੰਦਾ ਹੈ ਮੈਂ ਕਾਫੀ ਦੇਰ ਤੋਂ ਉਸ ਨੂੰ ਸੁਬਾ ਉੱਠ ਕੇ ਪੀ ਰਿਹਾ ਹਾਂ
G aan valian videos vich gl zarur karanga g , 🙏🏼🙂
स्वास्थ्य के क्षेत्र में क्रांतिकारी विचार, शुक्रिया जी
आपका धन्यवाद जी 🙏🏼🙂
Makhni saab tuhadi knowledge ne Fan bna leya 😊
ਸ਼ੁਕਰਾਨੇ ਜੀ 🙏🏼🙂
Waheguru tawanu har khusi baksay
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Plz sir chagi information de sources dasho
ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂
Thank you 🙏
You’re welcome g 🙏🏼 😊
Awesome...looking forward for next vedio 😊
Thanks ਸ਼ੁਕਰਾਨੇ ਜੀ 🙏🏼🙂
Thanks 👍veer ji
You are welcome g 🙏🏼
Thanks sir ji
You are welcome g 🙏🏼
Very informative video,
Thanks g 🙏🏼😊
very nice makhni sahib
Thanks g 🙏🏼😊
Bhut Bhut thanks veer g
Most welcome g 🙏🏼🙂
ਸ਼ੁਕਰਾਨੇ ਜੀ 🙏🏼🙂
ਸਰ ਸਾਨੂੰ ਹਰ ਰੋਜ਼ ਕਿੰਨੀ ਸੂਗਰ ,ਪ੍ਰੋਟੀਨ ਕਾਰਬ ਫੈਟ ਖਾਣੀ ਚਾਹੀਦੀ ਆ..with exercise without exercise
ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
Very good
Thanks g 🙏🏼😊
Very good nice sir ji
ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂
Makhni Saab main tuhadiaan desi puadh te b sab videos watch karian ne
A big thank you g 🙏🏼
Majj da ghee ya vlaiti cow da ghee vicho kehda khana chahida desi ghee
Maj da ghee g vaise ghee vality gan da ve mara nahin
A1 te A2 milk da fark protein da Huna g ghee which protein rehnde hi nahin eh tan sirf fat hundi hai tan koi Jada frq nahin Desi vlati Jan majj de ghee vich g 🙏🏼
@@rajpalmakhni 🙏🙏❤️
@@ahluwalia995 🙏🏼🙏🏼
Very nice ji
@@charnjeetkaur8688 🙏🏼🙏🏼
Good video
A big thank you for your kind words g
Best Regards 🙏🏼🙂
V nice information
Thanks g 🙏🏼😊
Good information sir good 👍
ਸ਼ੁਕਰਾਨੇ ਜੀ 🙏🏼🙂
Thank you Makhni sir for your information for health 🙏
You are welcome g 🙏🏼😊
Veer ji asi amrit shkya hua he asi egg nhi kha skde🙏👨👧👦🙏
I respect that g 🙏🏼🙏🏼🙂
❤bhot vadia ji
ਸ਼ੁਕਰਾਨੇ ਜੀ 🙏🏼🙂
Wonderful 👍
ਸ਼ੁਕਰਾਨੇ ਜੀ 🙏🏼🙂
Sir meri mom nu 8 sal to bed te ne peralig left side a plz help me.
ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼
@@rajpalmakhni 🙏🙏🙏thank you sir
Waheguru ji
🙏🏼🙏🏼
Good sir 👍
ਸ਼ੁਕਰਾਨੇ ਜੀ 🙏🏼🙂
ਸਤਿ ਸ੍ਰੀ ਅਕਾਲ ਜੀ 🙏🙏
🙏🏼🙏🏼
Sir ik video honey bare v banao
G zarur 🙏🏼😊
Plz make small videos . Too lengthy to watch . U can divide videos into parts
I have tried doing that watch this and let me know what you think about the following video g 👇🏼
th-cam.com/video/-tJsd2GCAe8/w-d-xo.htmlsi=-aMUpIqA_o-BuOpb
Great sir ❤
ਸ਼ੁਕਰਾਨੇ ਜੀ 🙏🏼🙂
Good sir
Thanks g 🙏🏼😊
Bilkul ji
🙏🏼🙏🏼
Guru Nanak sab da Bhala Karn ❤
🙏🏼🙏🏼
❤ Sat shree AKAL JI
🙏🏼🙏🏼🙂
ਇੱਕ ਵਾਰ ਯੁਸ ਕੀਤਾ ਗਿਓ ਕੜਿਆ ਦੁਬਾਰਾ ਯੁਸ ਕਰ ਸਕਦੇ ਆਂ??
Ideally it should not be used
Very very good sir 💯
Thanks g 🙏🏼