Kartar Singh Sarabha (ਕਰਤਾਰ ਸਿੰਘ ਸਰਾਭਾ) Kavishri Jatha Preet Group Dhade

แชร์
ฝัง
  • เผยแพร่เมื่อ 8 ก.ย. 2024
  • If you want to contact us
    Sukhraj Singh Sandoha : 9876247509
    Balkaran Singh Dhade : 9872535043
    Jagsir Singh Dhade : 9876222137

ความคิดเห็น • 14

  • @sukhisidhu8925
    @sukhisidhu8925 2 ปีที่แล้ว

    ਬਹੁਤ ਵਧੀਆ ਜਾਣਕਾਰੀ

  • @officialjatt474
    @officialjatt474 ปีที่แล้ว

    Nice y g

  • @diljotsingh306
    @diljotsingh306 2 ปีที่แล้ว

    Nice g

  • @lakhveer1583
    @lakhveer1583 2 ปีที่แล้ว

    Nice

  • @jaseersingh7814
    @jaseersingh7814 2 ปีที่แล้ว

    ਬਹੁਤ ਵਧੀਆ ਇਤਿਹਾਸ ਪੇਸ਼ ਕੀਤਾ ਵੀਰਾਂ ਨੇ ਸੁਣਕੇ ਆਨੰਦ ਆਗਿਆ ਜੀ ਇਸ ਤਰ੍ਹਾਂ ਹੀ ਸਭਿਆਚਾਰ ਦੀ ਸੇਵਾ ਕਰਦੇ ਰਹੋ ਭਰਾਵੋ

  • @preetgroupdhade9124
    @preetgroupdhade9124 2 ปีที่แล้ว

    ਦਿਓ ਜੀ ਪਿਆਰ

  • @sukhisidhu8925
    @sukhisidhu8925 2 ปีที่แล้ว +1

    ਵਾਹਿਗੁਰੂ ਜੀ

  • @gdeepdhillon712
    @gdeepdhillon712 2 ปีที่แล้ว

    ਬਹੁਤ ਖ਼ੂਬ

  • @HSKHAIRA
    @HSKHAIRA ปีที่แล้ว

    ਬਾਈ ਜੀ ਆਜਾਦ ਹਿੰਦ ਫੌਜ ਦੇ ਸੰਸਥਾਪਕ ਕੈਪਟਨ ( ਬਾਅਦ ਵਿਚ ਪਹਿਲੇ ਜਰਨਲ ਬਣੇ) ਸਰਦਾਰ ਮੋਹਨ ਸਿੰਘ ਜੀ ਬਾਰੇ ਵੀ ਸਟੱਡੀ ਕਰੋ ਅਤੇ ਪੰਜਾਬੀਆਂ ਦੀ ਕਚਹਿਰੀ ਵਿਚ ਨਿੱਤਰੋ। ਕਿਉਂਕਿ ਇਹ ਸਮੇਂ ਦੀ ਲੋੜ ਹੈ। ਆਜਾਦ ਹਿੰਦ ਫੌਜ ਦੇ ਮੁਖੀ ਵਜੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਬਹੁ ਗਿਣਤੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ।
    @ਖਹਿਰਾ।

  • @mangatkular5941
    @mangatkular5941 8 หลายเดือนก่อน

    ਬਾਈ ਜੀ ਬਹੁਤ ਵਧੀਆ ਕਵੀਸ਼ਰੀ ਪੇਸ਼ ਕਰਦੇ ਹੋ
    ਬਾਈ ਮਾਸਟਰ ਜੀ ਦਾ ਨੰਬਰ ਦੇਉਂ ਵੀਰ ਜੀ

    • @PreetGroupDhade
      @PreetGroupDhade  6 หลายเดือนก่อน

      Sukhraj Singh Sandoha : 9876247509
      Balkaran Singh Dhade : 9872535043
      Jagsir Singh Dhade : 9876222137

  • @HSKHAIRA
    @HSKHAIRA ปีที่แล้ว

    ਛੋਟੇ ਵੀਰੋ ਬਹੁਤ ਹੀ ਵਧੀਆ ਢੰਗ ਨਾਲ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਪ੍ਰਸੰਗ ਪੇਸ਼ ਕੀਤਾ ਹੈ।
    ਮੈਂ ਬੇਨਤੀ ਕਰਦਾ ਹਾਂ ਕਿ ਗਦਰੀ ਬਾਬਿਆਂ, ਬੱਬਰ ਅਕਾਲੀਆਂ, ਖਾਸ ਕਰਕੇ ਚੱਕਰਵਰਤੀ ਬੱਬਰ ਅਕਾਲੀਆਂ ਬਾਰੇ ਵੀ ਪ੍ਰਸੰਗ ਪੇਸ਼ ਕਰੋ। ਕਿਉਂਕਿ ਇਹ ਅਲੋਪ ਹੋ ਰਹੇ ਕ੍ਰਾਂਤੀਕਾਰੀ ਯੋਧੇ ਅਸਲ ਵਿੱਚ ਆਜਾਦੀ ਦੇ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹਨ।
    ਜਿਹਨਾਂ ਦੀਆਂ ਵਡਮੁੱਲੀਆਂ ਕੁਰਬਾਨੀਆਂ ਨੂੰ ਸਾਜਿਸ਼ਾਂ ਤਹਿਤ ਛੁਪਾਇਆ ਗਿਆ ਹੈ ਅਤੇ ਅੱਜ ਤੱਕ ਛੁਪਾਇਆ ਜਾ ਰਿਹਾ ਹੈ।
    ਦਫੇਦਾਰ ਹਰਜਿੰਦਰ ਸਿੰਘ ਖਹਿਰਾ।
    ਪ੍ਰੈੱਸ ਸਕੱਤਰ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ( ਸੇਵਾ ) ਪੰਜਾਬ ।
    ਪਿੰਡ ਅਗੌਲ ਤਹਿਸੀਲ ਨਾਭਾ।
    94630-38047

  • @lakhveer1583
    @lakhveer1583 2 ปีที่แล้ว

    Nice