Khabar Di Khabar (2056) || ਪੰਜਾਬ ‘ਚ ਸਿਆਸੀ ਧਮਾਕਾ , ਦਿੱਲੀ CM ਪਿਛੋਂ ਕੀ ਹੋਵੇਗਾ ਪੰਜਾਬ ‘ਚ

แชร์
ฝัง
  • เผยแพร่เมื่อ 18 ก.ย. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi #farmersprotest #atishi @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 82

  • @deepbrar.
    @deepbrar. 17 ชั่วโมงที่ผ่านมา +13

    ਉੱਤਮ ਤੋਂ ਸਰਵੋਤਮ ਉਹੀ ਬਣਿਆ ਹੈ ਜਿਸਨੇ
    *ਆਪਣੀ ਆਲੋਚਨਾ ਨੂੰ ਸੁਣਿਆ ਅਤੇ ਸਹਿਣ ਕੀਤਾ*

    • @daljitsingh7980
      @daljitsingh7980 17 ชั่วโมงที่ผ่านมา +4

      ਦੀਪ ਬਰਾੜ 👌👌👍

    • @deepbrar.
      @deepbrar. 17 ชั่วโมงที่ผ่านมา

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @baldevjassar8059
    @baldevjassar8059 17 ชั่วโมงที่ผ่านมา +7

    *🙏🌷ਅੱਜ ਦਾ ਵਿਚਾਰ🌷🙏*
    *ਮੁਸਕਰਾਹਟ ਉਹ ਹੀਰਾ ਹੈ!ਜਿਸ ਨੂੰ ਤੁਸੀ ਬਿਨਾਂ ਖਰੀਦੇ ਪਹਿਨ ਸਕਦੇ ਹੋ!ਜਦੋਂ ਤੱਕ ਇਹ ਹੀਰਾ ਤੁਹਾਡੇ ਕੋਲ ਹੈ!!ਤਾਂ ਸੁੰਦਰ ਦਿਸਣ ਲਈ ਕਿਸੇ ਚੀਜ਼ ਲੋੜ ਨਹੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @BhupinderSinghBhupinderSinghSi
    @BhupinderSinghBhupinderSinghSi 16 ชั่วโมงที่ผ่านมา +5

    ਗੌਰਵ ਸਾਹਿਬ ਦੀ ਬੇਸ਼ਰਮੀ ਅਤੇ ਭੰਡੀ ਸਰਕਾਰ ਦੀ ਬੇਸ਼ਰਮੀ ਸੱਭ ਰਲ਼ ਮਿਲ਼ ਕੇ ਹੋ ਰਿਹੈ 💪

  • @deepbrar.
    @deepbrar. 17 ชั่วโมงที่ผ่านมา +9

    ਨਾਮ ਤੇ ਪਹਿਚਾਣ ਬੇਸ਼ੱਕ ਛੋਟੀ ਹੋਵੇ
    *ਪਰ ਹੋਣੀ ਆਵਦੀ ਚਾਹੀਦੀ*

    • @daljitsingh7980
      @daljitsingh7980 17 ชั่วโมงที่ผ่านมา +2

      ਦੀਪ ਬਰਾੜ 👌👌👍

    • @deepbrar.
      @deepbrar. 17 ชั่วโมงที่ผ่านมา

      ​@@daljitsingh7980😍😍 ਸੰਧੂ ਵੀਰੇ ਸ਼ੁਕਰੀਆ

  • @deepbrar.
    @deepbrar. 17 ชั่วโมงที่ผ่านมา +11

    ਬੁੱਲ੍ਹਿਆ ਅੱਛੇ ਦਿਨ ਤੇ ਪਿੱਛੇ ਗਏ, ਜਬ ਹਰ ਸੇ ਕੀਆ ਨਾ ਹੇਤ
    *ਅਬ ਪਛਤਾਵਾ ਕਿਆ ਕਰੇ, ਜਬ ਚਿੜੀਆਂ ਚੁਗ ਗਈ ਖੇਤ*

    • @daljitsingh7980
      @daljitsingh7980 17 ชั่วโมงที่ผ่านมา +3

      ਦੀਪ ਬਰਾੜ 🙏❤️👌👌

    • @deepbrar.
      @deepbrar. 17 ชั่วโมงที่ผ่านมา

      ​@@daljitsingh7980😍🙏 ਜੀ ਵੀਰੇ

    • @deepbrar.
      @deepbrar. 17 ชั่วโมงที่ผ่านมา

      ​@@daljitsingh7980😍🙏 ਜੀ ਸੰਧੂ ਵੀਰੇ

  • @daljitsingh7980
    @daljitsingh7980 17 ชั่วโมงที่ผ่านมา +11

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. 17 ชั่วโมงที่ผ่านมา +2

      😍🙏 ਜੀ ਸੰਧੂ ਵੀਰੇ

    • @daljitsingh7980
      @daljitsingh7980 17 ชั่วโมงที่ผ่านมา

      ​@@deepbrar.🙏❤️

  • @BalwantSingh-to7nu
    @BalwantSingh-to7nu 16 ชั่วโมงที่ผ่านมา +2

    ਕੱਲ੍ਹ ਸ਼ਾਂਮ ਨੂੰ ਕੋਟਕਪੂਰੇ ਅਤੇ ਫਰੀਦਕੋਟ ਮੀਂਹ ਅਤੇ ਝੱਖੜ ਆਇਆ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਲੱਗੇ ਟੈਂਟ ਦਾ ਕਾਫੀ ਨੁਕਸਾਨ ਹੋ ਗਿਆ

  • @mewasinghjhajj6262
    @mewasinghjhajj6262 17 ชั่วโมงที่ผ่านมา +4

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @chahal1234
    @chahal1234 15 ชั่วโมงที่ผ่านมา +2

    ਟਹਿਣਾ ਸਹਿਬ ਜੀ , ਪੁਲਿਸ ਮਹਿਕਮੇ ਖਿਲਾਫ ਐਵੇਂ ਓਲ ਜਲੂਲ ਨਾ ਬੋਲ। ਪੁਲਿਸ ਨੂੰ ਟੰਗਦਾ ਟੰਗਦਾ ਕਿਤੇ ਆਪ ਹੀ ਨਾ ਟੰਗਿਆ ਜਾਈ। ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ । ਪੁਲਿਸ ਮੂਹਰੇ ਗਿੱਲੀ ਵੀ ਜਲੇ , ਸੁੱਕੀ ਵੀ ਜਲੇ ।

  • @sardardalwindersinghmand9523
    @sardardalwindersinghmand9523 16 ชั่วโมงที่ผ่านมา +1

    ਟਹਿਣਾ ਸਾਬ੍ਹ ਜੀ ਸਾਡੇ ਏਰੀਏ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕੱਲ੍ਹ ਦਰਿਮਿਆਨੀ ਬਾਰਸ਼ ਹੋਈ ਹੈ ਜੀ

  • @kuldeepthind7996
    @kuldeepthind7996 16 ชั่วโมงที่ผ่านมา +1

    ਮਾੜੀ ਗਲ ਇਹੀ ਹੈ ਕਿ ਦਾਗੀ ਪੁਲਿਸ ਅਫਸਰਾਂ ਨੂੰ ਪੁਲਿਸ ਮਹਿਕਮਾਂ ਹੀ ਬਚਾ ਲੈਂਦਾ ਹੈ।

  • @kashmiragehla3804
    @kashmiragehla3804 16 ชั่วโมงที่ผ่านมา +2

    ਕੇਜਰੀਵਾਲ ਕੱਟੜ ਬੇਈਮਾਨ ਅਤੇ ਵ
    ੜਾ ਮਕਾਰ ਬੰਦਾ ਇਸ ਤੇ ਅਤਵਾਰ ਨਹੀਂ ਕਰਨਾ ਚਾਹੀਦਾ

  • @Bhurasinghchahal
    @Bhurasinghchahal 12 ชั่วโมงที่ผ่านมา +1

    ਦਿੱਲੀ ਵਿੱਚ ਵੋਟਾਂ ਕੇਜਰੀਵਾਲ ਦੇ ਨਾਂ ਤੇ ਹੀ ਪੈਂਦੀਆਂ ਹਨ ਜੀ ਪਰ ਪੰਜਾਬ ਵਿਚ 80ਪਰਸੈਟਵੋਟਾਮਾਨਸਾਹਿਵਦੇਨਾਤੇਪੈਦੀਆਹਨ😊

  • @kaurkharoud899
    @kaurkharoud899 17 ชั่วโมงที่ผ่านมา +1

    ਜੈ ਪੀਰ ਬਾਬੇ ਦੀ

  • @chandsingh2330
    @chandsingh2330 14 ชั่วโมงที่ผ่านมา +5

    ਮਾਨ ਦਾ ਪੰਜਾਬ ਵਿੱਚ ਮੁਕਾਬਲਾ ਨਹੀਂ

  • @kulwantKalra-u6r
    @kulwantKalra-u6r 7 ชั่วโมงที่ผ่านมา

    ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ, ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ ਉਸਨੂੰ ਤਾਂ ਸਿਰਫ਼ ਆਪਣਾ ਹੀ ਫ਼ਿਕਰ ਹੈ ਕਿ ਮੈਂ ਕਿੱਥੇ ਕਿੱਥੇ ਜਹਾਜ ਦੀ ਸੈਰ ਕਰ ਸਕਾਂ ਤੇ ਕਿਹੜੀ ਦਾਰੂ ਪੀ ਕੇ ਮੌਜਾਂ ਮਾਣ ਸਕਾਂ ਤਾਂ ਪੰਜਾਬ ਦਾ ਕੀ ਬਣੂ ।

  • @harpreetkaur5022
    @harpreetkaur5022 16 ชั่วโมงที่ผ่านมา +25

    ਮਾਨ ਤੋਂ ਬਿਨਾਂ ਕੰਜਰੀਵਾਲ ਨੂੰ ਕਿਸੇ ਨੇ ਪੰਜਾਬ ਵਿੱਚ ਵੋਟ ਨਹੀਂ ਪਾਉਣੀ 😊

    • @SinghashwanisinghSingh
      @SinghashwanisinghSingh 13 ชั่วโมงที่ผ่านมา +3

      ਮਾਨ ਨੇ ਵੀ ਨਹੀਂ ਵੋਟ ਪਾਉਣੀ ਲਾਲੇ ਨੂੰ 🤣

    • @AjitSingh-el4gf
      @AjitSingh-el4gf 10 ชั่วโมงที่ผ่านมา

      Kejriwal Punjab ton vote mangda hi nahi

    • @kulwantKalra-u6r
      @kulwantKalra-u6r 7 ชั่วโมงที่ผ่านมา +1

      ਮਾਨ ਕੋਈ ਪੰਜਾਬ ਦਾ ਅੰਨ ਦਾਤਾ ਨਹੀਂ, ਜਿਸ ਤੋ ਬਿਨ੍ਹਾਂ ਪੰਜਾਬ ਸੁੰਨਾ ਹੋ ਜਾਏਗਾ। ਜਦੋਂ ਆਪਾਂ ਸਾਰੇ ਨਹੀਂ ਸੀ ਤਾਂ ਵੀ ਦੁਨੀਆਂ ਚੱਲਦੀ ਸੀ ਤੇ ਜਦ ਆਪਾਂ ਨਹੀਂ ਰਹਾਂਗੇ ਫੇਰ ਕਿਹੜਾ ਪ੍ਰਲੋ ਆ ਜਾਵੇਗੀ ।

    • @RoopSingh-mu2fj
      @RoopSingh-mu2fj 5 ชั่วโมงที่ผ่านมา

      Kalra ji bil kul thik kiha apne ek naklie nu ki pta ke sarkar kime chaldi hai oho ta nakla lahun baste hi hunda hai jojna bnaun baste ta budijivi chahide ne.

    • @harpreetkaur5022
      @harpreetkaur5022 ชั่วโมงที่ผ่านมา

      @@SinghashwanisinghSingh ਸਹੀ ਕਿਹਾ ਅਜੇ ਵੀ ਟਾਈਮ ਹੈ ਪੰਜਾਬ ਲਈ ਕੋਈ ਚੰਗੇ ਕੰਮ ਕਰੇ ਕਾਂਜਰੀਵਾਲ ਦਾ ਖਹਿੜਾ ਛੱਡੇ

  • @TSingh-m9g
    @TSingh-m9g 12 ชั่วโมงที่ผ่านมา

    ਸਤਿ ਸਿਰੀ ਅਕਾਲ ਟਹਿਣਾ ਸਾਹਿਬ,
    ਜੋ ਮਜੀਠੀਏ ਨੇ ਕਿਹਾ ਹੈ ਕਿ ਜਦੋਂ ਮਾਨ ਡਿੱਗਿਆ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ ਇਹ ਸੱਚ ਹੈ ਕਿਉਂਕਿ ਮਾਨ ਬਾਰੇ ਇਹ ਮਸ਼ਹੂਰ ਹੈ ਕਿ ਜ਼ਿਆਦਾ ਤਰ ਸ਼ਰਾਬੀ ਹੀ ਹੁੰਦਾ ਹੈ ਜਿਸਨੇ ਸ਼ਰਾਬ ਪਿੱਛੇ ਅਪਣੀ ਮਾਤਾ ਦੀ ਕਿਰਕਿਰੀ ਕਰਾਈ ਹੋਵੇ ਜਿਸ ਸ਼ਰਾਬ ਕਰਕੇ ਹੀ ਇਸਦਾ ਪਹਿਲਾ ਪ੍ਰੀਵਾਰ ਇਸ ਨੂੰ ਛੱਡ ਗਿਆ ਹੋਵੇ ਜੋ ਗੂਰੂ ਘਰਾਂ ਤੇ ਧਾਰਮਕ ਸਟੇਜਾਂ ਤੇ ਬੇ ਸ਼ਰਮ ਹੋ ਕੇ
    ਜਾਂਣ ਤੋਂ ਗ਼ੁਰੇਜ਼ ਨਾ ਕਰਦਾ ਰਿਹਾ ਹੋਵੇ ਜਿਸਦੀ ਸ਼ਰਾਬੀ ਹਾਲਤ ਦੇਖ ਕੇ ਜਰਮਨ ਦੇ ਏਅਰਪੋਰਟ ਦੇ ਕਰਮਚਾਰੀਆਂ ਵਲੋਂ ਜਹਾਜ਼ ਤੋਂ ਥੱਲੇ ਉਤਾਰਿਆ ਗਿਆ ਹੋਵੇ ਕੀ ਓਹ ਹੁਣ ਸੋਫ਼ੀ ਹੋਏਗਾ? ਜਦੋਂ ਕਿ ਇਸਨੂੰ ਕੇਜਰੀਵਾਲ ਵਲੋਂ ਦਿੱਲੀ ਵਿੱਚ ਬੇ ਇੱਜ਼ਤ ਕੀਤਾ ਹੋਵੇ ਕੀ ਓਹ ਦੁੱਧ ਪੀ ਕੇ ਸਫ਼ਰ ਕਰ ਰਿਹਾ ਸੀ?ਭਾਂਵੇ ਮਜੀਠੀਆ ਕੋਈ ਦੁੱਧ ਦਾ ਧੋਤਾ ਹੋਇਆ ਨਹੀ ਹੈ ਪਰ ਇਹ ਸਿਰਫ਼ ਮਜੀਠੀਆ ਹੀ ਨਹੀਂ ਤਮਾਂਮ ਕੁਮੈਂਟ ਪੜ ਕੇ ਦੇਖ ਲੱਓ ਸਭ ਨੇ ਇਹੀ ਕਿਹਾ ਹੈ ਕਿ ਉਸਨੇ ਸਿਰਫ਼ ਸ਼ਰਾਬ ਪੀਤੀ ਨਹੀ ਸੀ ਬਲਕਿ ਡੱਫ਼ੀ ਹੋਈ ਸੀ ਵਿਰੋਧੀ ਤਾਂ ਮੌਕੇ ਲੱਭਦੇ ਰਹਿੰਦੇ ਹਨ,ਕੀ ਇਹ ਸੰਵੀਧਾਨ ਵਿੱਚ ਲਿਖਿਆ ਹੋਇ ਹੈ ਕਿ ਇੱਕ ਜ਼ਿਮੇਂਵਾਰ ਅਹੁਦੇ ਤੇ ਬੈਠਾ ਸ਼ਖਸ ਓਹ ਵੀ ਕਿਸੇ ਸੂਬੇ ਦਾ ਮੁੱਖ ਮੰਤਰੀ ਦਿਨ ਨੂੰ ਸ਼ਰਾਬ ਪੀ ਕੇ ਹਕੂਮਤ ਕਰ ਸਕਦਾ ਹੈ?ਸਭ ਜਾਂਣਦੇ ਹਨ ਕਿ ਇਸ ਤਰ੍ਹਾਂ ਦੇ ਸ਼ਰਾਬੀ ਨੂੰ ਸਮਾਜ ਵਿੱਚ ਨਫ਼ਰਤ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਰ ਇਹ ਭਾਰਤੀ ਲੋਕਤੰਤਰ ਹੈ ਇੱਥੇ ਸ਼ਰਾਬੀ ਤਾਂ ਛੱਡੋ ਕਾਤਲ,ਗੈਂਗਿਟਰ,ਰੇਪੀ ਤੇ ਹੋਰ ਗ਼ੈਰ ਸਮਾਜਿਕ ਤੱਤ MP, MLA,ਤੇ member Raj sabha
    ਜਿਹੇ ਸਤਿਕਾਰਤ ਕਾਰਤ ਅਹੁਦਿਆਂ ਤੇ ਬਿਰਾਜਮਾਨ ਹਨ ਮੁਲਕ ਦਾ ਭੱਠਾ ਤਾਂ ਬੈਠਣਾਂ ਹੀ ਬੈਠਣਾਂ ਹੈ ਪਰ ਇਹ(ਮਾਨ) ਵੀ ਹੁਣ ਹਫ਼ਤੇ ਦਸ ਦਿਨ ਦਾ ਹੀ ਮੁੱਖ ਮੰਤਰੀ ਹੈ ਬਦਲਾਓ ਤਿਆਰ ਹੈ ਹੁਣ ਤਾਂ ਲੋਕਾਂ ਨੇ ਇਸਦੇ ਚੁਟਕਲੇ ਸੁਣਕੇ
    ਹੱਸਣਾਂ ਵੀ ਨਹੀਂ, ਇਸਨੇ ਗੋਲਡਨ ਚਾਂਸ ਗੁਆ ਦਿੱਤਾ ਹੈ ਪਰ ਇਹ ਹੁਣ ਮੇਰੀ ਦੀ ਦੇ ਪਾਲੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਭਾਵੇਂ ਕਿ ਪਹਿਲਾਂ ਵੀ ਇਹ ਮੋਦੀ ਵਲੋਂ ਹੀ ਮੁੱਖ ਮੰਤਰੀ ਸੀ ਸਿਰਫ਼ ਪਾਰਟੀ ਹੀ ਵੱਖਰੀ ਸੀ ਪਰ ਹੁਣ ਮੋਦੀ ਦੇ ਖੇਮੇ ਵਿੱਚ ਇੱਕ ਹੋਰ ਰਵਨੀਤ ਬਿੱਟੂ ਵਰਗਾ ਸ਼ਾਮਲ ਹੋ ਗਿਆ ਹੈ ਜੋ ਕਿ ਗ਼ਜ਼ਬ ਦਾ ਕਲਾਕਾਰ ਵੀ ਹੈ ਬੁਲਾਰਾ ਵੀ ਹੈ ਕੋਮੇਡੀਅਨ ਹੈ ਇਸਨੂੰ ਜਿਧਰ ਮਰਜ਼ੀ ਫ਼ਿੱਟ ਕਰ ਲੱਓ ਕਾਮਯਾਬ ਹੈ, ਹੁਣ ਕੇਜਰੀਵਾਲ ਦੀ ਤੇ ਬਾਕੀ ਵਿਰੋਧੀਆਂ ਦੀ ਖ਼ੈਰ ਨਹੀ,
    ਜਨਤਾ ਲੱਈ ਆਉਣ ਵਾਲਾ ਸਮਾਂ ਖ਼ੂਬ ਮਜ਼ੇਦਾਰ ਹੋਏਗਾ ਜਦੋਂ ਇਹ ਦੂਜਿਆਂ ਦੀਆਂ ਨਕਲਾਂ ਲਾ ਕੇ ਭੰਡੀ ਪ੍ਰਚਾਰ ਕਰੇਗਾ ਤੇ ਖ਼ੂਬ ਪੈਸਾ ਕਮਾਏਗਾ ਪਰ ਜੋ ਇੱਜ਼ਤ ਬਣੀ ਹੋਈ ਸੀ ਓਹ ਵਾਪਸ ਨਹੀ ਆਏਗੀ
    ਆਖ਼ਰ ਇਸਨੇਂ ਐਸਾ ਕਿਉਂ ਕੀਤਾ ਕੀ ਇਸਨੇ ਪੰਜਾਬ ਪ੍ਰਤੀ ਵਫ਼ਾਦਾਰ ਹੋਕੇ ਭੁੱਖਾ ਭੁੱਖਾ ਮਰ ਜਾਂਣਾ ਸੀ?ਪਰ ਮੁਕੱਦਰ ਕਾ ਸਿਕੰਦਰ ਨਹੀ ਹੈ ਸਿਰਫ਼ ਸਿਆਸੀ ਸਿਕੰਦਰ ਹੈ,ਕਹਾਂਣ ਹੈ,ਕਿ
    ਤਪੋਂ ਰਾਜ ਤੇ ਰਾਜੋਂ ਨਰਕ

  • @GurcharanSandhu-gf4yc
    @GurcharanSandhu-gf4yc 6 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @Bhurasinghchahal
    @Bhurasinghchahal 11 ชั่วโมงที่ผ่านมา

    ਕੀ ਹੁਣ ਵੋਟਾਂ ਅਕਾਲੀ ਦਲ ਜਾ ਕਾਂਗਰਸ ਨੂੰ ਪੈਣੀਆਂ ਜਿਨਾਂ ਨੇ 77ਸਾਲਘਾ਼ਣਕੀਤਾਪੰਜਾਵਦਾ

  • @onkarsahota1677
    @onkarsahota1677 12 ชั่วโมงที่ผ่านมา

    ਯੂਪੀ ਬਿਹਾਰ ਵਾਲੇ ਅਪਰਾਧੀ ਪੰਜਾਬ ਦੇ ਵਿੱਚ ਫਿਰੋਤੀਆਂ ਮੰਗ ਰਹੇ ਹਨ

  • @gurlalvirk9900
    @gurlalvirk9900 11 ชั่วโมงที่ผ่านมา +1

    ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @RameshKumar-et2ld
    @RameshKumar-et2ld 17 ชั่วโมงที่ผ่านมา +1

    ਹੋਰ ਸੁਣਾ ਕੀ ਹਾਲ ਨੇ ਬਾਈ ਟਹਿਨਾ ਜੀ.

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา +1

    S S A 🙏🙏🙏 Daljit Singh Sandhu ji Deep Brar ji and Mewa Singh Jhajj ji

    • @deepbrar.
      @deepbrar. 17 ชั่วโมงที่ผ่านมา +1

      😍🙏 ਜੀ ਪਨੇਸਰ ਅੰਕਲ ਜੀ

    • @daljitsingh7980
      @daljitsingh7980 15 ชั่วโมงที่ผ่านมา

      ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @jarnailsingh9949
    @jarnailsingh9949 17 ชั่วโมงที่ผ่านมา +1

    080th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

    • @mittiputtmajhail2960
      @mittiputtmajhail2960 16 ชั่วโมงที่ผ่านมา

      teri Bhen nu. Salia ih koi advertisement site hy. Roz haram da apna address pa dena. kurri mangni e?

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา

    S S A 🙏🙏🙏 Kulwinder Gill ji and Arjan Singh ji

  • @kaursingh1993
    @kaursingh1993 16 ชั่วโมงที่ผ่านมา

    ਮਾਨਸਾ ਜ਼ਿਲ੍ਹੇ ਦੇ ਪਿੰਡ ਮੱਤੀ ਵਿੱਚ ਅੱਜ ਸਵੇਰੇ ਕਣੀਆਂ ਪਈਆ ਜੀ

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา

    S S A 🙏🙏 Ramesh Kumar ji

  • @BaldevSingh-gj6ex
    @BaldevSingh-gj6ex 4 ชั่วโมงที่ผ่านมา +1

    🙏🙏🙏🙏🙏

  • @ajaibsinghpanesarCanada
    @ajaibsinghpanesarCanada 17 ชั่วโมงที่ผ่านมา

    S S A 🙏🙏 Tehna Sahib ji

  • @balwantgill3488
    @balwantgill3488 16 ชั่วโมงที่ผ่านมา

    ਜਤਿ ਸ੍ਰੀ ਅਕਾਲ ਜੀ

  • @BittuChambal-vl4hr
    @BittuChambal-vl4hr 17 ชั่วโมงที่ผ่านมา

    Good job sir ji 👍👍

  • @user-jg4bk4wv1n
    @user-jg4bk4wv1n 4 ชั่วโมงที่ผ่านมา

    Tehana sahib punjab government should educate the police first.

  • @narinderjeetsingh3994
    @narinderjeetsingh3994 16 ชั่วโมงที่ผ่านมา

    Sat Sri akaal to all 🙏🎈♥️

  • @majorsingh1335
    @majorsingh1335 4 ชั่วโมงที่ผ่านมา

    ਇਹ ਮੂੰਹ ਪਾਟੇ ਹੋਏ ਲੋਕ ਧੋਖੇ ਬਾਜਾਂ ਨੂੰ ਇਸ ਤੋਂ ਵੱਧ ਕੁੱਝ ਵੀ ਨਹੀਂ ਆਉਂਦਾ ਇਹ ਹਰਾਮ ਖਾਣੇ ਹਰਾਮ ਬੋਲਣੇ ਹਨ ਇਹ ਸਤਾ ਤੋਂ ਬਾਹਰ ਜਿਉਂ ਨਹੀਂ ਸਕਦੇ ਇਹ ਭਗਵੰਤ ਸਿੰਘ ਮਾਨ ਤਾਂ ਕੀ ਇਹ ਆਪਣੇ ਮੁਫਾਦ ਲਈ ਸਾਰੀ ਦੁਨੀਆਂ ਨੂੰ ਅੱਗ ਲਾ ਸਕਦੇ ਹਨ ਕਿਸੇ ਹੋਰ ਨੂੰ ਕੰਮ ਨਹੀਂ ਕਰਨ ਦਿੰਦੇ ਮੌਜੂਦਾ ਸਰਕਾਰ ਸਭ ਕੁਝ ਠੀਕ ਕੰਮ ਕਰ ਰਹੀ ਹੈ ਕਰਨ ਨਹੀਂ ਦਿੰਦੇ ਬਾਕੀ ਹਾਲਾਤ ਦੀ ਗੱਲ ਉਹ ਵੀ ਹਾਰੇ ਹੋਏ ਟੋਲੇ ਦੀ ਕਰਤੂਤ ਹੈ ਟਹਿਣਾ ਸਾਹਿਬ ਸੱਚੀ ਗੱਲ ਤੁਸੀਂ ਵੀ ਨਹੀਂ ਕਹਿੰਦੇ

  • @surinderpalsingh8804
    @surinderpalsingh8804 12 ชั่วโมงที่ผ่านมา

    ਵੋਟਾਂ ਤਾਂ ਹੁਣ ਮਾਨ ਦੇ ਮੂੰਹ ਨੂੰ ਵੀ ਨਹੀਂ ਪੈਂਦੀਆਂ । ਇਹਨੇ ਵੀ ਅਜੇ ਤਕ ਝੂਠ ਹੀ ਮਾਰੇ ਆ ਜਾਂ ਚੁਟਕਲੇ ਸੁਣਾਏ ਆ।

  • @gurmeetsingh1137
    @gurmeetsingh1137 15 ชั่วโมงที่ผ่านมา

    Gidderbaha Bharu full rain 🌧️

  • @AjitSingh-el4gf
    @AjitSingh-el4gf 11 ชั่วโมงที่ผ่านมา

    Tehna is VIDWAN of Theth Punjabi Muhavre and Kahavtant

  • @nasibkooner2181
    @nasibkooner2181 17 ชั่วโมงที่ผ่านมา

    Tehna sahib ਜੋ paracetamol ਹੈ ਉਸ ਦੇ ਬਰਾਬਰ ਦੀ ਦਵਾਈ Tylenol ਹੁੰਦੀ ਹੈ।

  • @deepakbatra6217
    @deepakbatra6217 8 ชั่วโมงที่ผ่านมา

    Tehna Sahab Ji Mali Sahab Di Koi Khabar Nahi Na Tusi Na Pannu Sahab isi Karan Prime Asia Nu Dekhna Chhad Ta

  • @AjitSingh-el4gf
    @AjitSingh-el4gf 11 ชั่วโมงที่ผ่านมา

    Tehna is Master of shabdan Di Chon

  • @PargatSingh-fd8fg
    @PargatSingh-fd8fg 15 ชั่วโมงที่ผ่านมา

    ਸਤਿ ਸ੍ਰੀ ਅਕਾਲ ਬਾਈ ਜੀ🙏🙏❤❤

  • @bhupindersingh-bu9zn
    @bhupindersingh-bu9zn 15 ชั่วโมงที่ผ่านมา +1

    Tahna ji tahanu PTA h cm big drinker h per tusi AAP de Dalal ho

  • @MaingalSingh
    @MaingalSingh 16 ชั่วโมงที่ผ่านมา

    Sat Sri akal bai tehna Saab ji 🙏 🎉😢

  • @AjitSingh-el4gf
    @AjitSingh-el4gf 11 ชั่วโมงที่ผ่านมา

    Kejriwal ne patta khedia khna shabad Tehne de degradation.Entirely below his dignity whereas Kejriwal shown honestly aspect of Politics in real sense

  • @GurkiratSingh-fu7di
    @GurkiratSingh-fu7di 16 ชั่วโมงที่ผ่านมา

    Raj Khangura

  • @jarmalsandhu5570
    @jarmalsandhu5570 16 ชั่วโมงที่ผ่านมา

    ਟਹਿਣਾ ਸਾਬ ਸਤਿਸ੍ਰੀਅਕਾਲਜੀ

  • @JagrajSingh-h7l
    @JagrajSingh-h7l 14 ชั่วโมงที่ผ่านมา

    ਮਜੀਠੀਆ ਦੇ ਕਹੇ ਤੇ ਮਿਰਚਾਂ। ਲੱਗੀਆਂ

    • @sarakaul9409
      @sarakaul9409 8 ชั่วโมงที่ผ่านมา

      Majidhia chitte da wapari

  • @SarwanSingh-hk1dx
    @SarwanSingh-hk1dx 13 ชั่วโมงที่ผ่านมา

    Aap sarkar aun ton bad panjab bhut taraki kar geya gengstara badh ge kateaam badh ge pulic dhi gundagardi badh gi chite bechan bale badh ga sare pase trkki hi kiti hey rangla panjab ban rha hey bhagwant Maan dha

  • @Kulwant35
    @Kulwant35 16 ชั่วโมงที่ผ่านมา

    Akali te congress ne notan naal daru pinde tan daru aser nahin karrdi

  • @arjansingh980
    @arjansingh980 17 ชั่วโมงที่ผ่านมา

    Majethia App Dudh Thotta😂

  • @SarwanSingh-hk1dx
    @SarwanSingh-hk1dx 13 ชั่วโมงที่ผ่านมา

    Jehdi pulac perasittamol nu chota bna dindi hey us pulic te kaun jkeen kake ga

  • @kulwindergill4323
    @kulwindergill4323 17 ชั่วโมงที่ผ่านมา

    Because if canada America if any person not following police. Not pulling cars one side . Police give very big tickets if Same thing in india . You said police is not good sarker is not good . This reason india is not going good . You are good reporter But some time you are not following all in world law

  • @DineshSharma-zo6ou
    @DineshSharma-zo6ou 5 ชั่วโมงที่ผ่านมา

    Sarab nahi pini cahidi aa...
    👎👎👎👎👎

  • @mittiputtmajhail2960
    @mittiputtmajhail2960 16 ชั่วโมงที่ผ่านมา

    Mia Mohmand Saab ne te likhiya hy, Dushman marre ta khushi kariye, Sajna vi mar jana. Muk jana nahi. Kisse nu galt code na karo. J HC ch damm hy ta SSP te false persecution da case karo. Ih ta banda lucky si jinne lia k video pesh kar ditti. J SHO ja IO nu dismiss karke ghar bheji for misuse of post and uniform. Who will pay for time and money he had to waste for fake case.

  • @SarwanSingh-hk1dx
    @SarwanSingh-hk1dx 13 ชั่วโมงที่ผ่านมา

    Daru p p ke Banda bhut jaldi budda lagan lag janda bhagwanta b una bicho hi hey

  • @vijayvaid8419
    @vijayvaid8419 14 ชั่วโมงที่ผ่านมา

    ❤❤❤good morning my dear brother

  • @deepbrar.
    @deepbrar. 17 ชั่วโมงที่ผ่านมา +9

    ਉੱਤਮ ਤੋਂ ਸਰਵੋਤਮ ਉਹੀ ਬਣਿਆ ਹੈ ਜਿਸਨੇ
    *ਆਪਣੀ ਆਲੋਚਨਾ ਨੂੰ ਸੁਣਿਆ ਅਤੇ ਸਹਿਣ ਕੀਤਾ*

    • @daljitsingh7980
      @daljitsingh7980 17 ชั่วโมงที่ผ่านมา +2

      ਦੀਪ ਬਰਾੜ 👌👌👍

    • @deepbrar.
      @deepbrar. 17 ชั่วโมงที่ผ่านมา

      ​@@daljitsingh7980ਧੰਨਵਾਦ ਵੀਰੇ 😍😍

    • @deepbrar.
      @deepbrar. 17 ชั่วโมงที่ผ่านมา

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @boharsingh7725
    @boharsingh7725 17 ชั่วโมงที่ผ่านมา

    🙏🙏🙏🙏🙏