Hans Raj Hans ਦਾ ਕਿਸਾਨਾਂ ਨਾਲ ਪੈ ਗਿਆ ਪੇਚਾ ਹੱਥ ਜੋੜ ਕੇ ਖੜ੍ਹ ਗਿਆ ਹੰਸ ਰਾਜ ਕਹਿੰਦਾ ਮੈਨੂੰ ਮੇਰੇ ਜਵਾਕ ਰੋਕਦੇ ਆ

แชร์
ฝัง
  • เผยแพร่เมื่อ 21 เม.ย. 2024
  • #RMBTelevision #hansRajHans #faridkot
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 955

  • @KhushalSingh-im3wo
    @KhushalSingh-im3wo หลายเดือนก่อน +100

    ਜਦੋਂ ਮਤਲਬ ਨਿਕਲ ਗਿਆ ਫੇਰ ਜਾਹ ਤੂੰ ਕੌਣ ਤੇ ਮੈਂ ਕੌਣ

  • @jasssran891
    @jasssran891 หลายเดือนก่อน +111

    ਕੁੱਟ ਕੁੱਟ ਭਜਯੋ ਬੀਜੇਪੀ ਨੂੰ

    • @kamleshsaini5161
      @kamleshsaini5161 หลายเดือนก่อน +1

      BJP ko hara kr apne Punjab ko hi dal dal me dhakel rhe ho

    • @littleboi736
      @littleboi736 หลายเดือนก่อน

      Grewal nu ta kle ik kissan ne gher liya c chup kr ke gaddi mod ke le gya

  • @lovesingh5182
    @lovesingh5182 หลายเดือนก่อน +170

    ਅਜੇ ਵੀ ਬਹੁਤ ਲੋਕ ਬੀਜੇਪੀ ਦੇ। ਹੱਕ ‌ਬੋਲ ਹਰੇ ਹਨ ਕਿਸਾਨਾਂ ਦਾ ਸਾਰੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਹੈ ‌ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ

    • @DHALIWAL303
      @DHALIWAL303 หลายเดือนก่อน

      ਜਿਹੜੇ ਬਾਈ ਬੀਜੇਪੀ ਦੇ ਹੱਕ ਚੱ ਬੋਲਦੇ ਨੇਂ ਉਹ ਦੱਲੇ ਕੁੱਤੇ ਤੇ ਇਹਨਾਂ ਦੇ ਕੰਜ਼ਰ ਨੇਂ ਓਹੋ ਉਹਨਾ ਨੂੰ ਭੋਂਕੀ ਜਾਣ ਦੋ ਆਪਾਂ ਨੂੰ ਪਤਾ ਆਪਾਂ ਆਪਣੇ ਕਿਸਾਨਾਂ ਨਾਲ ਆ ਇਹਨਾਂ ਦੇ ਹੋਣ ਨਾ ਹੋਣ ਨਾਲ ਕੋਈ ਫ਼ਰਕ ਨੀ ਪੈਣ ਲੱਗਿਆ ਕੌਮ ਨੂੰ

    • @BJPPUNJAB
      @BJPPUNJAB หลายเดือนก่อน

      हैं far वोट आप नु pa दी chupa आप कांग्रेस da

    • @BaljitSingh-tu5sc
      @BaljitSingh-tu5sc หลายเดือนก่อน +3

      Moot peeneya nal Punjab bharta. Bjp di gal karn vale ta honge hi. Punjabi ta apna mc tak ni chun sakde. Bhaiya raj Punjab ch coming soon. 😢😢😢

    • @MaheshSharma-lk9lu
      @MaheshSharma-lk9lu หลายเดือนก่อน

      Pagal hoggaaa ahaaa paisaa hoggaa jadaaa aina koll putt bahar bhaj dittaa hbaaa hoggi khrab vahlar aa bhan da yarr ahaaa koun khoo layogaa jmeen tuhadi aithaa lokk inch jgah ni shuddaa tuhanu ptaa ni kihnaa darr pa dittaa aa ka jmeenaa khoo laniyaa kisanaa diyaa inch jgah pichaa maaa chodd dindaa lokk ta khataaa da khat shud dayogaa kisan aiba na gubrayo kisa di gand vich aina dumm ni ka jmeenaa khoo lann kisaa vich aini himut ni aa

    • @ogvintagelover1
      @ogvintagelover1 หลายเดือนก่อน +1

      BAI JI PEHLAA SAREYAA NE SAATH DITAA SI PAR JE KOI SIRF MODI DAA GRAAF NICHE KARU RAJNITI KARU FER LOK SAB SAMJDE NE MODI NE SARE DESH DE SAMNE MAAFI MAGI SI ???? SIKH DHARAM WASTE SHREE KARTAR PUR SAHIB DA LAGAA KHULWAYAA,,,, SAHIB JADEYAA DE NAAM TE DESH WICH BAALDIWAS MANAYAA HOR VI BAHUT KUCHH H PAR KISE NU NICHAA DIKHANA TIK NAHI

  • @surinder278
    @surinder278 หลายเดือนก่อน +96

    ਜਿਹਨਾ ਪਿਆਰ ਇਹਨੂੰ ਲੋਕ ਕਲਾਕਾਰ ਹੋਣ ਕਰਕੇ ਕਰਦੇ ਸੀ ਉਹਨੀ ਹੀ ਕੁੱਤੇ-ਖਾਣੀ ਇਹ ਬੀ ਜੇ ਪੀ ਦਾ ਨੇਤਾ ਬਣ ਕੇ ਕਰਾ ਰਿਹਾ ਹਿਸਾਬ ਬਰਾਬਰ ਕਰਤਾ ਲੋਕਾ ਨੇ😂😂😂😂

    • @user-wf2po5cz5w
      @user-wf2po5cz5w หลายเดือนก่อน +1

      ਨੰਗ ਬੰਦਾ ਅਜਿਹੇ ਸਰੀਫ ਖਿਲਾਫ ਕੁਝ ਵੀ ਬੋਲ ਸਕਦੈ ਐ। ਬਾਦਲਾਂ ਖਿਲਾਫ ਬੋਲ ਕੇ ਦੇਖੋ ਜੇ ਮੌਰਾਂ ਨਾ ਸੇਕ ਦੇਣ 😅

    • @surinder278
      @surinder278 หลายเดือนก่อน

      @@user-wf2po5cz5w ਇਹਦੀ ਸਰੀਫੀ ਨਕੋਦਰ ਲਾਲ ਬਾਦਸ਼ਾਹ ਦੇ ਦਰਬਾਰ ਜਾ ਕੇ ਪਤਾ ਕਰ ਲਿਉ।ਇਹ ਕਿਹੜਾ ਬਾਦਸ਼ਾਹ ਦੀ ਔਲਾਦ ਏ ਨੰਗ ਇਹ ਵੀ ਤੇ ਬਾਦਲ ਵੀ ਨੰਗ ਹੀ ਨੇ ਦਰ ਦਰ ਇੱਕ ਇੱਕ ਵੋਟ ਲਈ ਠੂਠਾ ਚੱਕੀ ਫਿਰਦੇ ਨੇ😂😂😂😂😂

    • @surinder278
      @surinder278 หลายเดือนก่อน

      @@user-wf2po5cz5w ਇਹ ਕਿਹੜਾ ਬਾਦਸ਼ਾਹ ਏ ਸਰੀਫ ਦੀ ਸਰੀਫੀ ਨਕੋਦਰ ਪਤਾ ਕਰ ਲਈਂ ਜਾ ਕੇ

  • @ParamjitSingh-pb1cv
    @ParamjitSingh-pb1cv หลายเดือนก่อน +40

    Great ਕਿਸਾਨ ਏਕਤਾ 💯💯💯

  • @sekhon7392
    @sekhon7392 หลายเดือนก่อน +40

    ਕਿਸਾਨ ਸਪੀਚ Very Excellent

    • @ranbirs6127
      @ranbirs6127 24 วันที่ผ่านมา

      Khalistani

  • @SurinderSingh-wd4ni
    @SurinderSingh-wd4ni หลายเดือนก่อน +82

    ਸੱਬ ਡਰਾਮਾ ਇਹ ਸਿਰਫ਼ ਕੁਰਸੀ ਦੇ ਨੇ ਪੰਜਾਬ ਦੇ ਪੁੱਤ ਨਹੀਂ

  • @JagdeepSingh-rq3qh
    @JagdeepSingh-rq3qh หลายเดือนก่อน +37

    ਇਹ ਦੱਲੇ ਲੋਕ ਹਨ ਕਣਕ ਅਡਵਾਨੀ ਗੋਦਾਮਾਂ ਵਿਚ ਵੇਚਦੇ ਹਨ

    • @sultansingh7138
      @sultansingh7138 หลายเดือนก่อน +2

      BJP ਵਿਚ ਜੱਟ ਕਿਸਾਨ ਕਿਉ ਗਏ ਏਨਾ ਕੋਲ ਕੋਈ ਜਵਾਬ ਹੈ

    • @Productiongyantips
      @Productiongyantips หลายเดือนก่อน +1

      ਇਹ ਹੈ ਈ ਦੱਲੇ ਆ, ਜਿਹੜਾ ਅੱਗੇ ਹੋ ਹੋ ਬੁਰਕੇ ਗਾ , ਗੋਲੀ ਹੀ ਖਾਏਗਾ, ਏਹ ਸਵਾਲ ਪੁਛਣ ਵਾਲਿਆ ਨੂੰ ਗੋਲੀ ਕਿਉ ਨਹੀਂ ਲੱਗੀ ਕਿਸੇ ਨੂੰ, ਇਹ ਭੜਕਾ ਕੇ ਨੌਜਵਾਨ ਹੀ ਮਰਵਾਉਂਦੇ ਆ ਆਗੂ

    • @RomyRaikot-bs2ql
      @RomyRaikot-bs2ql หลายเดือนก่อน

      Asha..... Jdo peche jhe tusi ap nekran la k adany hona mure kodey ho gaye c odo

    • @rajeevavasthi9300
      @rajeevavasthi9300 14 วันที่ผ่านมา

      बरगलाओ, यही काम है तुम लोगों का। गरीब किसानो को बर्बाद तुम लोगों ने किया है। वो गोदाम FCI का है, अनाज को स्टोर करने को किराये पर लिया है सरकार ने। MSP भी चाहिए और आढ़तियों को कमीशन भी दिलवाना है।

  • @ranranjit237
    @ranranjit237 หลายเดือนก่อน +18

    ਮੂਰਖਾਂ ਨਾਲ ਜ਼ਿਆਦਾ ਬਹਿਸ ਕਰਨ ਦੀ ਲੋੜ ਨਾ ਰੱਖੋ

  • @BaljitSingh-wk1ns
    @BaljitSingh-wk1ns หลายเดือนก่อน +95

    ਲੋਕਾਂ ਨੇ ਤੈਨੂੰ ਇੱਜ਼ਤ ਦਿੱਤੀ ਤੂੰ ਇਹ ਟਿਕਟ ਦੇ ਲਾਲਚ ਵਿੱਚ ਜੁੱਤੀਆਂ ਕਿਓਂ ਖਾਂਦਾ।

    • @jarnailsingh3672
      @jarnailsingh3672 หลายเดือนก่อน +1

      ਹੰਸਰਾਜ ਰਾਜ ਤੈਨੂੰ ਆਯਾ ਨੀ ਜਵਾਬ
      ਤੇਰੀ ਸਾਰਿਆੱ ਨੇ ਮਿਲ ਕੇ ਮਿਟਾ ਦਿਤੀ ਏ ਖਾਜ। ਬੀਜੇਪੀ ਦੇ ਪਿੱਠੂਓ ਰਤ੍ਹਾ ਸ਼ਰਮ ਕਰੋ।

    • @user-wf2po5cz5w
      @user-wf2po5cz5w หลายเดือนก่อน

      ਤੂੰ ਲੈ ਲਾ ਟਿਕਟ ਕਿਸੇ ਪਾਰਟੀ ਦੀ ਜਾ ਅਜ਼ਾਦ ਲੜ ਲੈ

    • @sohalsohalmalik5475
      @sohalsohalmalik5475 26 วันที่ผ่านมา

      Boli dekho kisen de

  • @kamaljeetsingh7107
    @kamaljeetsingh7107 หลายเดือนก่อน +61

    ਤੇਨੂੰ ਭਾਈ ਬੋਲੇ੍ ਹੋਏ ਸ਼ਬਦ ਵੀ ਚੁੱਭ ਦੇ ਨੇ ਹਿੱਕਾ ਤੇ ਸਿੱਧੀਆਂ ਗੋਲੀਆਂ ਖਾਧੀਆਂ ਨੇ ਨੰਗੇ ਸਿਰ ਬੰਬ ਦੇ ਧਮਾਕੇ ਚੱਲੇ ਨੇ ਉਹ ਤੇਰੇ ਲਈ ਕੋਈ ਵੱਡੀ ਗੱਲ ਨਹੀਂ

  • @manishkambojj5749
    @manishkambojj5749 หลายเดือนก่อน +19

    ਕਿਸਾਨ ਏਕਤਾ ਜਿੰਦਾਬਾਦ

  • @gursangamsingh11
    @gursangamsingh11 หลายเดือนก่อน +11

    ਕਿਸਾਨ ਏਕਤਾ ਜ਼ਿੰਦਾਬਾਦ 🙏🏻💪🏻🌾💪🏻No farmers no food 🌾 Support Farmers 💪🏻💪🏻

  • @GurpreetSingh-bh3xi
    @GurpreetSingh-bh3xi หลายเดือนก่อน +50

    ਉਮਰ ਤੇਰੀ ਇਹਨਾਂ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਤੇ ਬੱਚਾ ਬਣਦਾ ਸਾਰਿਆਂ ਦਾ ਠੇਠਰ

    • @jasvindersingh5521
      @jasvindersingh5521 หลายเดือนก่อน

      🎉

    • @GogaGoga-tf4mr
      @GogaGoga-tf4mr หลายเดือนก่อน

      ਸਹੀ ਗੱਲ ਬਾਈ ਜੀ

    • @user-eh8kv2km1g
      @user-eh8kv2km1g หลายเดือนก่อน

      BJP da Dala hai eh. BJP da karajdar ta hai hi, MP jo bana ta BJP ne.

  • @GulshanKumar-kn3gc
    @GulshanKumar-kn3gc หลายเดือนก่อน +3

    Hans Raj is great. ਲੋਕਤਾਂਤਰਿਕ ਤਰੀਕੇ ਨਾਲ ਕਿਸਾਨ ਵੀ ਚੁਨਾਵ ਲੜ ਲੈਣ ਜਾਂ ਵਿਰੋਧ ਕਰ ਲੈਣ ਫੈਸਲਾ ਜਨਤਾ ਕਰੇਗੀ।।

  • @lovesingh5182
    @lovesingh5182 หลายเดือนก่อน +69

    ਧਰਨੇ ਲਾਉਣ ਵੇਲੇ ਪੰਜਾਬ ਦੇ ਲੀਡਰਾਂ ਨੂੰ ਕਿਸਾਨਾਂ ਦੇ ਨਾਲ ਜਾਣਾ ਚਾਹੀਦਾ ਹੈ

    • @user-cb8ui4yq1x
      @user-cb8ui4yq1x หลายเดือนก่อน

      Kisan ehna nu kharna ni chahunde

    • @WassanSingh-tb5ue
      @WassanSingh-tb5ue หลายเดือนก่อน +1

      ਹੰਸ ਰਾਜ ਜੀ ਤੁਹਾਨੂੰ ਬੀ ਜੇ ਪੀ ਹੀ ਲਬੀ ਸੀ ਖੜਨ ਵਾਸਤੇ ਇਸ ਨਾਲ਼ੋਂ ਤਾਂ ਅਜ਼ਾਦ ਖੜ ਜਾਦੇ 6:29 6:31

    • @WassanSingh-tb5ue
      @WassanSingh-tb5ue หลายเดือนก่อน +1

      ਹੰਸ ਰਾਜ ਨੂੰ ਕਹੋ ਕਿ ਜਿਸ ਨੇ ਬੁਲਾਇਆ ਹੈ ਉਸ ਦੇ ਘਰ ਚਲੇ ਜਾਣ ਸਾਰੇ ਕਿਸਾਨ ਇਸਦੇ ਕੋਲੋਂ ਚਲੇ ਜਾਉਣ ਗੱਲ ਨਾਂ ਸੁਣੋ 15:11

    • @shivamthakur7343
      @shivamthakur7343 หลายเดือนก่อน +1

      Hans Raj jitega

    • @user-mk8jx3xj7y
      @user-mk8jx3xj7y หลายเดือนก่อน +1

      😂😂😂​@@shivamthakur7343😂😂😂

  • @sewasingh4551
    @sewasingh4551 หลายเดือนก่อน +100

    ਕਿਸਾਨ ਏਕਤਾ ਜਿੰਦਾਬਾਦ।

    • @dalvindersingh2582
      @dalvindersingh2582 หลายเดือนก่อน +5

      Kisan ta Adani de sello vich trolleya Leky ja rhy hun una nu nhi kuz ptta key sirf tuci dikhava kr rho ho una te ki kisan jathybandiya karvai kanngiya

    • @jatindersingg8119
      @jatindersingg8119 หลายเดือนก่อน

      Kuj k lalchi hai jo goo Kahn janda naa​@@dalvindersingh2582

    • @Daske.WaleSahi
      @Daske.WaleSahi หลายเดือนก่อน

      ​​ਉਹ ਕਾਂਗਿਆਰੀ ਪਾਰਟੀਆਂ ਨਾਲ ਜੁੜ੍ਹੀ ਹੋਈ ਆ ਉਹ ਕਿਸਾਨੀ ਸੰਘਰਸ਼ ਵਿੱਚ ਵੀ ਨਹੀਂ ਗਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ਼ ਖਤਮ ਕਰਨ ਵਾਲੇ ਗਦਾਰਾਂ ਦੇ ਵਾਰਿਸ ਹੈਗੇ ਸਾਡੇ ਵਿੱਚ​@@dalvindersingh2582

  • @user-rr7jw4bz4p
    @user-rr7jw4bz4p หลายเดือนก่อน +27

    ਬਹੁਤ ਵਧੀਆ ਕਿਸਾਨ ਭਰਾਵੋ , ਤੁਹਾਡੀ ਉਮਰ ਲੰਮੀ ਕਰੇ ਵਾਹਿਗੁਰੂ ਜੀ , ਖੁਸ਼ੀ ਹੋਈ ਤੁਸੀ ਜਾਗ ਰਹੇ ਓ , ਲੋਕਾ ਦੀ ਤਾਕਤ ਵੱਡੇ ਵੱਡੇ ਤਖ਼ਤ ਹਿਲਾ ਦਿੰਦੀ ਐ , ਹਿੰਮਤ ਖਿੱਚੋ , ਅੱਜ ਕਿਸਾਨਾਂ ਮਜ਼ਦੂਰਾਂ ਦੇ ਹੌਸਲੇ ਦੇਖ ਕੇ ਤਸੱਲੀ ਹੋਈ 🙏🏽🙏🏽🙏🏽🙏🏽💪🏻💪🏻💪🏻💪🏻🤝🤝👍👍👌👌👌❤️💪🏻💪🏻❤️❤️❤️❤️❤️❤️

  • @emaansinghmaan79
    @emaansinghmaan79 หลายเดือนก่อน +59

    ਇਹ ਤਾਂ ਮੋਦੀ ਦਾ ਗੁਲਾਮ ਹਨ

  • @sampurankhangura1842
    @sampurankhangura1842 หลายเดือนก่อน +27

    ਹੰਸ ਰਾਜ ਜੀ ਤੁਹਾਨੂੰ ਕੋਈ ਹੋਰ ਪਾਰਟੀ ਨਹੀਂ ਮਿਲੀ ਜਾਣ ਲਈ
    ਕਿਉਂ ਜਾਦੇਂ ਹੋ

  • @JagjitSingh-zg9yr
    @JagjitSingh-zg9yr หลายเดือนก่อน +12

    ਜੈ ਕਿਸਾਨ

  • @jagirkaur7424
    @jagirkaur7424 หลายเดือนก่อน +50

    ਕਰਜਾ ਲਾਉਣ ਲਈ ਤੁਹਾਨੂੰ ਪਾਰਲੀਮੈਂਟ ਚ ਭੇਜਿਆ ਸੀ ਓਥੇ ਕਿਓਂ ਨਹੀਂ ਬੋਲੇ

    • @Somethingnew7
      @Somethingnew7 หลายเดือนก่อน +5

      😂😂, ਤੁਸੀਂ ਤਾਂ 92 mla ਭੇਜੇ,,ਕਦੇ ਉਹਨਾਂ ਨੂੰ ਵੀ ਪੁੱਛ ਲਓ ……ਇਹ ਤਾਂ ਦਿੱਲੀ ਦਾ mp ਸੀ,, ਉਸਨੇ ਆਪਣੇ ਇਲਾਕੇ ਦੀ ਗੱਲ ਕਰਨੀ ਸੀ…. ਗੱਲ ਤਾਂ ਤਰਕ ਨਾਲ ਕਰੋ

    • @dalvindersingh2582
      @dalvindersingh2582 หลายเดือนก่อน

      Karza landhy hi kiu ho kiu maff hona chahida hai

    • @SatishKumar-ul7pd
      @SatishKumar-ul7pd หลายเดือนก่อน +1

      Free di aadat ne sade Punjab nu kharab kar ta

    • @SinghGill7878
      @SinghGill7878 หลายเดือนก่อน +2

      ​@@Somethingnew7ਦਿੱਲੀ ਦਾ M.P ਸੀ ਜੰਮਿਆ ਪਲਿਆ ਤਾਂ ਪੰਜਾਬ ਚ ਆ ਪੰਜਾਬ ਦਾ ਖਾਂਦਾ ਜੇ ਪੰਜਾਬ ਦੇ ਹੱਕ ਚ ਬੋਲ ਦਿੰਦਾ ਕੀ ਮੌਤ ਪੈਂਦੀ ਸੀ ?

    • @Somethingnew7
      @Somethingnew7 หลายเดือนก่อน +1

      @@SinghGill7878 ਜਿਹੜੇ 13 ਪੰਜਾਬ ਚੋਂ ਭੇਜੇ ਸੀ ਉਹ ਸ਼ਾਇਦ ਕੀਤੇ ਹੋਰ ਦਾ ਖਾਂਦੇ ਹੁਣੇ , ਜ਼ਿਹਨਾਂ ਨੇ ਉੱਥੋਂ ਦੇ ਖਾਧੇ ਦੀ ਅਵਾਜ਼ ਚੱਕੀ , ਪੰਜਾਬ ਵਾਰ ਚੁੱਪ ਹੋ ਗਏ

  • @harbanslal1628
    @harbanslal1628 หลายเดือนก่อน +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੱਲਬੱਦਲੂ ਲੀਡਰਾਂ ਨੂੰ ਪੰਜਾਬ ਵਿੱਚੋਂ ਵਾਹਰ ਕੱਡੋ ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰੋ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਜਿੰਦਾਬਾਦ

  • @mridulrampal6735
    @mridulrampal6735 หลายเดือนก่อน +4

    Hans raj ha s zindabad

  • @parmjeetkaur2108
    @parmjeetkaur2108 หลายเดือนก่อน +7

    ਸਾਬਾਸ ਵੀਰੋ ❤ 🎉🎉🎉🎉

  • @Somethingnew7
    @Somethingnew7 หลายเดือนก่อน +18

    ਇਦਾ ਹੀ ਆਪ ਦੇ ਕਰਮਜੀਤ ਅਨਮੋਲ ਨੂੰ ਕਦੇ ਕਿਉਂ ਨਹੀਂ ਪੁੱਛਦੇ, 5 ਮਿੰਟ ਚ msp ਜਿਸਨੇ ਦੇਣੀ ਸੀ,, ਜ਼ਿਹਨਾਂ ਦੇ ਤੁਸੀਂ 92 ਜਿਤਾਏ,, 0 fir ਵੀ ਹੰਸ ਨੇ ਕੀਤੀ.. ਕਦੇ ਆਪ ਪਾਰਟੀ ਨੂੰ ਨਾ ਪੁੱਛਿਓ

    • @lovesinghsanghera2987
      @lovesinghsanghera2987 หลายเดือนก่อน

      Vr ji news vekhya kro roj jina aap da verod hona hor kisse da nahi

    • @sgill2446
      @sgill2446 หลายเดือนก่อน

      ਤੇਰੇ ਕਾਹਤੋਂ ਮਿਰਚਾਂ ਲੜ ਦੀਆਂ ਪਿਆ

    • @Somethingnew7
      @Somethingnew7 หลายเดือนก่อน

      @@sgill2446 ਆਪਣੇ ਨਾਜਾਇਜ਼ ਭਾਂਪੇ ਕੇਜਰੀਵਾਲ ਨੂੰ ਤਾਂ ਜੇਲ ਚੋਂ ਕਢਾਲੋ ਭੇਡੋ ਪਹਿਲਾ

    • @Somethingnew7
      @Somethingnew7 หลายเดือนก่อน +2

      @@lovesinghsanghera2987 ਵੀਰ ਜਿੰਨਾ ਜ਼ਿਆਦਾ ਇਸਦਾ ਵਿਰੋਧ ਹੋ ਰਿਹਾ, ਉੱਨਾਂ ਕਦੇ ਕਿਸੇ ਜਨਰਲ ਬੀ ਜੇ ਪੀ ਉਮੀਦਵਾਰ ਦਾ ਨੀ ਹੋਇਆ,, ਇਸਦਾ ਇਸਨੂੰ ਫ਼ਾਇਦਾ ਹੋਣਾ ਕਿ ਧੱਕਾ ਹੋ ਰਿਹਾ .. wto ਦਾ ਇਸਨੂੰ। ਪਤਾ ਵੀ ਨੀ ਹੋਣਾ..ਨਾਲ਼ੇ ਦੱਸਿੳ ਕਦੋਂ ਕਰਨਜੀਤ ਅਨਮੋਲ ਦੇ ਮੂੰਹ ਚ ਸ਼ਬਦ ਪਾਏ ਕਿ ਕਹਿ ਭਗਵੰਤ ਮੁਰਦਾਬਾਦ.. 0 fir ਬਾਰੇ ਕਦੋਂ ਉਸਤੋਂ ਪੁੱਛਿਆ 5 ਮਿੰਟ ਚ msp, ਕਿਉਂਕਿ ਉਹ cm ਦਾ ਯਾਰ ਹੈ , ਜੇ ਕੁਝ ਕਿਹਾ ਫਿਰ ਜੇਲ ਚ ਹੋਣਗੇ ਇਹ ਸਾਰੇ

    • @sonushergill2866
      @sonushergill2866 หลายเดือนก่อน +1

      ​@@Somethingnew7bilkul sahi kha veer ji

  • @rajvirsingh3008
    @rajvirsingh3008 หลายเดือนก่อน +23

    ਈਣਾ ਦੀ ਗੱਲਾ ਵਿੱਚ ਨਾ ਆਉਣ ਮਕਾਰੀ ਈਣਾ ਦੇ ਅੰਦਰ ਭਰੀ ਹੋਈ ਹੈ

    • @HarpreetSingh-uc2kp
      @HarpreetSingh-uc2kp หลายเดือนก่อน

      ਇਹਨਾਂ ਹੁੰਦਾ ਬਾਈ ਈਣਾ ਨਹੀਂ

  • @user-vh5rm5mz5p
    @user-vh5rm5mz5p หลายเดือนก่อน +2

    ਹੰਸ ਰਾਜ ਬਹੁਤ ਵਧੀਆ ਬੰਦਾ ਹੈ।ਲਗੇ ਰਹੋ 2027 ਵਿੱਚ ਜ਼ਰੂਰ ਗੱਲ ਬਣੇਗੀ।ਹੰਸ ਰਾਜ ਨੇ ਬਿਲਕੁਲ ਸਹੀ ਕਿਹਾ।

  • @birsingh4200
    @birsingh4200 หลายเดือนก่อน +6

    ਜਿਹੜਾ ਪਿਆਰ ਨਾਲ ਬੋਲਦਾ ਉਹਨੂੰ ਗਾਲਾਂ।

  • @rajwantsingh2523
    @rajwantsingh2523 หลายเดือนก่อน +15

    ਹੰਸ ਨਹੀ ਬਗਲਾ ਹੈ ।

    • @nirmalghuman6077
      @nirmalghuman6077 หลายเดือนก่อน +4

      ਬੰਗਲਾ ਵੀ ਨਹੀਂ
      ਪਹਾੜੀ ਕਾਂ ਆ ਇਹ

  • @dandiwal1729
    @dandiwal1729 หลายเดือนก่อน +39

    ਹੰਸ ਰਾਜ ਹੰਸ ੍ਰ ਇਸ ਵੇਲੇ ਜੇਹੜੇ ਕਿਸਾਨ ਵੀਰ ਤੇਰੇ ਸਾਹਮਣੇ ਖੜ੍ਹੇ ਆ ਇਹ ਤੇਰੇ ਤੋਂ ਗਿਆਨ ਨਹੀਂ ਲੈਣ ਆਏ ੍ਰ ਼਼਼ਸਵਾਲ ਪੁਛਣ ਆਏ ਆਏ ਆ ਼਼਼
    ਸਿਰਫ ਤੇ ਸਿਰਫ ਸਵਾਲਾਂ ਦਾ ਜਵਾਬ ਦੇ

  • @chardikala2555
    @chardikala2555 หลายเดือนก่อน +3

    ਇਹਨਾਂ ਕਿਸਾਨਾਂ ਨੂੰ ਪੁੱਛੋ ਜਿਹੜੇ ਅਡਾਨੀ ਨੂੰ ਕਣਕ ਵੇਚਦੇ ਉਹ ਕੋਂਣ ਹਨ

  • @ashnisharma3810
    @ashnisharma3810 หลายเดือนก่อน +6

    ਪੰਜਾਬ ਪੁਲਿਸ ਵੀ ਇਹਨਾਂ ਦੇ ਦੱਲੇ ਬਣੇ ਫਿਰਦੇ ਆ
    ਵੱਧੀਆ ਕੀਤਾ ਇਹ ਕੰਜਰ ਨਾਲ

  • @abhaysran537
    @abhaysran537 หลายเดือนก่อน +15

    ਬਹੁਤ ਵਧੀਆ ਕੀਤਾ ਕਿਸਾਨੇ

  • @manoharlalbajaj8150
    @manoharlalbajaj8150 หลายเดือนก่อน +9

    6000 ਰੁਪਏ ਪ੍ਰਤੀ ਮਹੀਨਾ ਏਹ ਕਿਸਾਨ ਕਿਓ ਲੈ ਰਹੇ ਹੈ ਮੋਦੀ ਏਹਨਾ ਦਾ ਬਾਪ ਹੈ।

    • @tarlochansingh7410
      @tarlochansingh7410 หลายเดือนก่อน +1

      @manoharlal bajaj ਨਮਕਹਰਾਮ ਪੰਜਾਬੀ ਕੁਤੀੜ...
      ਅਪਣੇ ਅਸਲ ਪਿਓ ਦਾ ਪਤਾ ਕਰ..

    • @sgill2446
      @sgill2446 หลายเดือนก่อน

      ਭਗਵੰਤ ਮਾਨ ਮਹੀਨਾ 12000
      ਅਮਨਿੰਦਰ ਸਿੰਘ 18000 ਦਿੰਦੇ ਸੀ
      ਬਾਦਲ 24000 ਦਿੰਦੇ ਸੀ
      ਭਗਵੰਤ ਮਾਨ ਅਮਨਿੰਦਰ ਸਿੰਘ ਤੇ ਬਾਦਲ ਥੋਡੇ ਮੁਤ ਪਿਨੀਆ ਦੇ ਸਾਂਝੇ ਬੁੱੜੇ ਨੇ

    • @gurkiratsingh1638
      @gurkiratsingh1638 หลายเดือนก่อน

      6000 rupees band karvede 😂

  • @gursidhu895
    @gursidhu895 หลายเดือนก่อน +13

    ਬਹੁਤ ਵਧੀਆ ਬਾਈ ਹੁਣ ਟਾਈਮ ਆ ਹੁਣ ਸਵਾਲ ਕਰੋ ਮੰਤਰੀਆਂ ਨੂੰ

    • @user-eh8kv2km1g
      @user-eh8kv2km1g หลายเดือนก่อน

      Sawal hi nehi, Votan vi nehi paunian.

  • @Akbansal-sw8bn
    @Akbansal-sw8bn หลายเดือนก่อน +4

    ਕਦੇ ਆਪ ਪਾਰਟੀ ਨੂੰ ਨਾ ਪੁੱਛਿਓ. ਜਿਸਨੇ ਨੇ 5 ਮਿੰਟ ਚ msp ਦੇਣੀ ਸੀ.

  • @s.s.k.gameing5144
    @s.s.k.gameing5144 หลายเดือนก่อน +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-li8dd7ko4g
    @user-li8dd7ko4g หลายเดือนก่อน +1

    ਵਧੀਆ ਕੀਤਾ ਗਿਆ ਇਹਨਾਂ ਸਾਰਿਆਂ ਨਾਲ ਇਦਾ ਹੀ ਹੋਣਾ ਚਾਹੀਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @satdevsharma7039
    @satdevsharma7039 หลายเดือนก่อน +12

    ਹੰਸ ਤੂੰ ਕੀ ਲੈਣਾ ਸੀ।ਲੱਗਦਾ ਹੈ ਵਿੱਚੇ ਹੀ ਛੱਡ ਜਾਵੇਗਾ ।ਕਿਸਾਨ ਮਜਦੂਰ ਏਕਤਾ ਜਿੰਦਾਬਾਦ।

  • @balwantsingh2203
    @balwantsingh2203 หลายเดือนก่อน +6

    Bilkul shi vatira a Hans Raj lai kisan mzdoor ekta Zindabad.🙏🏾

  • @user-wk2bt8gd3l
    @user-wk2bt8gd3l หลายเดือนก่อน +5

    Jio punjabio jio waheguru ji chardi kala vich rakhe ji.waheguru ji 🙏

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน +3

    ਬਾਈ ਜੀ ਅਸੀਂ ਕੋਈ ਬੀ ਜੇ ਪੀਪ ਪੱਖ ਦੀ ਗੱਲ ਨਹੀਂ ਕਰਦੇ ਪਰ ਜੇੜੇ ਪੰਜ ਮਿੰਟ ਚੋਂ ਐਮ ਐਸ ਪੀ ਦੇ ਸੀ ਕੀ ਓਨਾ ਨੂੰ ਸਵਾਲ ਕਰੋ ਗੇ ਜੇ ਨਹੀ ਤਾ ਸਮਝੀਏ ਓਨਾ ਨਾਲ ਤੁਹਡੀ ਗਡ ਸ਼ਡ ਹੈ

  • @user-mf7in1kr1w
    @user-mf7in1kr1w หลายเดือนก่อน +3

    ਬਾਈ ਜੀ ਇਹਨਾਂ ਨੂੰ ਕੋਈ ਕੰਮ ਓਪੋ ਜਿਸਨ ਪਾਰਟੀਆ ਇਹਨਾ ਦੇ ਨਾਲ ਹਨ ਓਹੀ ਕਾਂਗਰਸ ਹੈ

  • @user-xq2ug9cn5f
    @user-xq2ug9cn5f หลายเดือนก่อน +11

    Very good

  • @satindersinghsandhu2071
    @satindersinghsandhu2071 หลายเดือนก่อน +2

    ਹੰਸ ਰਾਜ ਹੰਸ ਨੂੰ ਕੀ ਲੋੜ ਹੈ ਪੰਗਾ ਲੈਣ ਦੀ ਪਰ ਫੇਰ ਵੀ ਆਪਣਾ ਬੰਦਾ ਹੈ ਥੋਡੀ ਇਜ਼ੇਤ ਕਰੋ ਯਾਰ, ਪਰ ਲੋਕਾਂ ਦਾ ਕੀ ਹੈ ਲੋਕਾਂ ਨੇ ਤੇ ਰੱਬ ਦੇ ਸਰੂਪ ਜੋਂ ਦੁਨੀਆ ਤੇ ਆਏ ਓਹਨਾਂ ਨੂੰ ਵੀ ਪੱਥਰ ਮਾਰੇ, ਸਿੱਧੀ ਜਿਹੀ ਗੱਲ ਹੈ ਜੇਕਰ ਬੀਜੇਪੀ ਨੇ ਥੋਨੂੰ ਰੋਕਿਆ ਸੀ ਤੇ ਅੱਜ ਤੁਸੀਂ ਵੀ ਹੰਸ ਰਾਜ ਹੰਸ ਨੂੰ ਰੋਕ ਕੇ ਓਹੀ ਬੀਜੇਪੀ ਵਾਲਾ ਕੰਮ ਕਰ ਰਹੇ ਹੋ

  • @budhsinghhalwai8322
    @budhsinghhalwai8322 หลายเดือนก่อน +28

    ਗੱਲਾ ਨੂੰ ਟਾਲ ਮਟੋਲ ਕਰਕੇ ਹੀ ਸਾਰਦਾ ਹੈ.ਇੱਕ ਗੱਲ ਹੈ ਮੋਦੀ ਦੇ ਵਿਰੁੱਧ ਮੁਰਦਾਬਾਦ ਦਾ ਨਾਹਰਾ ਲਾ ਦੇਵੇ .ਲੋਕ ਵੋਟਾ ਪਾ ਦੇਣਗੇ. ਇਸਨੂੰ ਵੋਟਾਂ ਮੰਗਣ ਕੋਈ ਹੱਕ ਨਹੀ.ਧੰਨਵਾਦ.

  • @gurpreetsinghlopon1102
    @gurpreetsinghlopon1102 หลายเดือนก่อน +10

    ਧੰਨ ਆ ਕਮਰੇ ਸਹਮਣੇ ਐਨੀ ਬੇਜ਼ਤੀ ਨਚਾਰ

  • @digwinder
    @digwinder หลายเดือนก่อน +1

    ਇਕ ਹੋਵੇ ਕਮਲਾ ਤੇ ਸਮਝਾਵੇ ਵੇਹੜਾ, ਜੇ ਵੇਹੜਾ ਹੋ ਜੇ ਕਮਲਾ ਤੇ ਸਮਝਾਵੇ ਕਿਹੜਾ 😢

  • @manishkambojj5749
    @manishkambojj5749 หลายเดือนก่อน +15

    ਬੀਜੇਪੀ ਮੁਰਦਾਬਾਦ

  • @RajBajwa-ze6bi
    @RajBajwa-ze6bi หลายเดือนก่อน +7

    Kisan ekta jindabad

  • @armaansinghsidhu3796
    @armaansinghsidhu3796 หลายเดือนก่อน +21

    ਲੋਕੋ ਕਿਸਾਨਾ ਦਾ ਸਾਥ ਦਿੳ ਜਿਹੜੇ ਸਭ ਦਾ ਢਿੱਡ ਭਰਦੇ ਹਨਕਿਸੇ ਦਾ ਬੁਰਾ ਨਹੀ ਕਰਦੇ

    • @SarwanSingh-dg9le
      @SarwanSingh-dg9le หลายเดือนก่อน +1

      ❤❤

    • @labhsingh155
      @labhsingh155 27 วันที่ผ่านมา

      ਬਾਈ ਜੀ ਜਿਨਸ ਦਾ ਪੈਸਾ ਲੈਂਦੇ ਕੇ ਫਰੀ 🙏

  • @gurjaapsingh4729
    @gurjaapsingh4729 หลายเดือนก่อน +3

    ਕੱਲਾ ਫਰੀਦਕੋਟ ਹੀ ਕਿਉਂ ਦਿਸਦਾ ਏਹ ਵੇਹਲੜਾ ਨੂੰ ਕਿਉਂ ਉਹ ਅਜਰਬਰੇਸਨ ਹਲਕਾ

  • @avtarsingh6340
    @avtarsingh6340 หลายเดือนก่อน +14

    ❤ ਇਸ ਚਵਲ ਕੋਲ ਕੋਈ ਜਵਾਬ ਨਹੀਂ।

  • @manoharlalbajaj8150
    @manoharlalbajaj8150 หลายเดือนก่อน +9

    6000 ਹਜ਼ਾਰ ਪ੍ਰਤੀ ਸਾਲ ਸਬ ਕਿਉਂ ਲੈ ਰਹੇ ਹਨ !ਮੁੱਖ ਫਸਲਾਂ 'ਤੇ ਖਾਦ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਸਬਸਿਡੀ ਕਿਉਂ?

  • @AmandeepSingh-tn7dd
    @AmandeepSingh-tn7dd หลายเดือนก่อน +2

    Rmb lok awaz tv waleo nu bi salute aa ... Eve sch nll khdo ... Kisan majdor ekta zindabad

  • @davinderdavinder4703
    @davinderdavinder4703 หลายเดือนก่อน +8

    Kissan ekta zindabad zindabad zindabad zindabad zindabad

  • @farmertv5483
    @farmertv5483 หลายเดือนก่อน +3

    ਕੌਈ ਲਿਹਾਜ ਨਾ ਕਰਿਉ ਜੀ ਜਿੰਨਾ ਨੇ ਕਿਸਾਨਾ ਦੇ ਮੂੰਹਾ ਤੇ ਫਾਇਰ ਮਾਰੇ,ਹੰਸ ਦਿੱਲੀ ਦਾ ਚੇਲਾ ਪੰਜਾਬ ਦਾ ਕੋਈ ਹਮਦਰਦੀ ਨਹੀ ਇਹ।

  • @bains313
    @bains313 หลายเดือนก่อน +6

    🚜🚜🚜🚜 kissan jindabad punjab jidabaad 👍👍👍👍🚜🚜🚜🚜

  • @ManjitSingh-nc7dy
    @ManjitSingh-nc7dy หลายเดือนก่อน +2

    ਕੰਜਰ ਕਹਿਣ ਠੀਕ ਨੀ ਇਹਨਾਂ ਲੋਕਾਂ ਦੀ ਭਾਸ਼ਾ ਠੀਕ ਨੀ

  • @hardeepsinghsandhu8321
    @hardeepsinghsandhu8321 หลายเดือนก่อน +6

    Kissan majdoor vyapaari veer ekta jindabaad

  • @harrykallah4404
    @harrykallah4404 หลายเดือนก่อน +10

    ਇਕ ਆ ਕਿਸਾਨ ਹੀ ਆ ਜਿਨ੍ਹਾਂ ਨੂੰ ਸਭ ਚੋਰ ਹੀ ਦੱਸੀ ਦੇ ਆ, Ape ਕਿੰਨੀ ਕ ਸਾਹੋ ਆ, ਪੰਜਾਬ ਦਾ ਨੁਕਸਾਨ ਤੇ ਆ ਕਿਸਾਨ ਨੇ ਕੀਤੇ ਸਭ ਕੁਝ ਫ੍ਰੀ ਚਾਹੀਦਾ
    ਇਨ੍ਹਾਂ ਨੂੰ, ਕਣਕ,ਨਰਗਿ ,ਭੀ ਮਿਲੀ ਜਾਂਦੇ

    • @KesarSingh-dy7kf
      @KesarSingh-dy7kf หลายเดือนก่อน

      ਸ਼ਰਮ ਕਰੋ ਜੀ

    • @harrykallah4404
      @harrykallah4404 หลายเดือนก่อน +2

      @@KesarSingh-dy7kf ਕਿਸੇ gal ਦੀ ਸ਼ਰਮ ਸਹੀ ਤੇ ਬੋਲ ਰਾਹੇ ਆ ਪਿੰਡ ਵਿੱਚ ਤੁਸੀਂ ਲੋਕ ਹਵ ਕਰ ਦੇ ਹੋ ਸਾਡੀ mla, mp ਨਾਲ-gal ਬਾਤ ਤੇ ਵਿਆਹ ਤੇ invide ਕਰ ਦੇ ਹੋ ਹੁਣੇ ਚੰਗਾ ਨਹੀਂ ਲੱਗਦਾ ਨੇਤਾ ਲੋਕ, bjp ਨੇ 2 ਲੱਖ ਰੁਪਏ ਕਰਜ ਮਾਫ਼ ਕਰ ਦਿੱਤਾ ਨਾ ਤੁਸੀਂ ਨਾਰਾ ਲੈਣ ਸੁਰੂ ਕਰ ਦੇਣਾ, ਅੱਧਾ ਲੋਕਾਂ ਨੂੰ 5 ਰੁਪਏ ਵੱਧ ਮਿਲੇ ਗਿਆ ਤੇ ਜਾਣੇ ਤੁਸੀਂ ਅਡਵਾਨੀ ਦੇ ਸੈਲਰ ਤੇ

    • @pushpindersingh2696
      @pushpindersingh2696 หลายเดือนก่อน

      ​@@harrykallah4404 bjp it cell chup

  • @Akbansal-sw8bn
    @Akbansal-sw8bn หลายเดือนก่อน +2

    ਆਪ' ਅਤੇ ਕਾਂਗਰਸ ਜੀਤਾ ਲੋ. 'ਆਪ' ਅਤੇ ਕਾਂਗਰਸ ਤੁਹਾਨੂੰ ਐਮਐਸਪੀ ਦੇ ਦੇਣਗੀਆਂ। ਨਾਲ ਹੀ ਲੋਲੀਪੌਪ ਵੀ.

  • @amarjitdhaliwal8168
    @amarjitdhaliwal8168 หลายเดือนก่อน +7

    kissan jindabad👍👍

  • @user-bw5wv5uv5t
    @user-bw5wv5uv5t หลายเดือนก่อน +7

    Very Goog

  • @hloji7953
    @hloji7953 หลายเดือนก่อน +11

    ਦੇਗ ਦੇ ਨਾਲ ਤੇਗ ਵੀ ਸਾਡੇ ਹੱਥ ਵਿੱਚ❤
    ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ❤❤

    • @KesarSingh-dy7kf
      @KesarSingh-dy7kf หลายเดือนก่อน

      ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ

  • @RanjitSingh-tv8us
    @RanjitSingh-tv8us หลายเดือนก่อน +7

    Kisan jindabad

  • @SandeepKaur-bc2cy
    @SandeepKaur-bc2cy 29 วันที่ผ่านมา +1

    ਹੰਸ ਰਾਜ ਹੰਸ ਗਰੀਬ ਘਰ ਦਾ ਮੁੰਡਾ ਹੈ ਇਸ ਲਈ ਜਿਆਦਾ ਪਰੇਸ਼ਾਨ ਕਰ ਰਹੇ ਹੈ ਕੈਪਟਨ ਵਰਗੇ ਜਾਖੜ ਵਰਗੇ ਨੂੰ ਪੁੱਛ ਕੇ ਵੇਖੋ

  • @harbanssinghharbans9042
    @harbanssinghharbans9042 หลายเดือนก่อน +1

    ਪੰਜਾਬ ਦੇ ਲੀਡਰਾਂ ਨੂੰ ਭਾਜਪਾ ਟਿਕਟ ਫੈਕ ਦੇਣੀ ਚਾਹੁੰਦੀ ਏ ਫੇਰ ਇੱਜ਼ਤ ਮਿਲੇਗੀ ਨਹੀ ਤਾਂ ਕਿਸਾਨਾਂ ਦੀਆ ਜੁੱਤੀਆ ਖਾਣੀਆਂ ਪੈਣਗੀਆਂ ਜਿੱਤ ਤੁਸੀਂ ਸਕਦੇ ਨੀ

  • @davinderdavinder4703
    @davinderdavinder4703 หลายเดือนก่อน +6

    Hans Raj same on you

  • @user-oe7ij4jq8m
    @user-oe7ij4jq8m หลายเดือนก่อน +5

    Modi jindabad

  • @gurtejshing6785
    @gurtejshing6785 หลายเดือนก่อน +1

    ਅੱਜ 24 ਅਪ੍ਰੈਲ ਹੈ 2024 ਬੋਟਾਂ ਨੇੜੇ ਹਨ ਕਿਸਾਨ ਭਰਾਵੋ ਹੁਣ ਲਾਉ ਜ਼ੋਰ ਜਦੋਂ ਬੋਟ ਲੈਣ ਲਈ ਆਉਣਗੇ

  • @Punjabikmohabbat
    @Punjabikmohabbat หลายเดือนก่อน

    ਲੋਕ ਜਾਗੇ ਨੇ,,,,ਹੱਕ ਤੇ ਸੱਚ ਦੀ ਖਾਤਿਰ ਪੰਜਾਬ ਦੀ ਅਣਖ ਨੂੰ ਨਾਂ ਵੰਗਾਰੋ,,,,,, ਦੇਸ਼ ਦੀ ਖਾਤਿਰ ਮਰਨ ਵਾਲੇ ਸੱਚੇ ਸੁੱਚੇ ਬੇਈਮਾਨਾਂ ਅੱਗੇ ਧਰਨੇ ਦੇ ਰਹੇ ਨੇ,,,,,ਵਾਹ ਬਈ ਪੰਜਾਬ ਸਿਆਂ ਧੰਨ ਆ ਤੇਰਾ ਜਿਗਰਾ,,,,

  • @manoharlalbajaj8150
    @manoharlalbajaj8150 หลายเดือนก่อน +3

    ਸਿਟੀਜ਼ਨ ਲੌਗ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਭਾਜਪਾ ਨੂੰ ਵੋਟ ਦੇਵੇਗਾ

  • @Harpalsingh-ds8ef
    @Harpalsingh-ds8ef หลายเดือนก่อน +4

    Es di vi service vi kissana to honi lagda😅

  • @Jyot26
    @Jyot26 19 วันที่ผ่านมา

    ਬੱਲੇ ਵੀਰੋ
    ਆਏ ਹੀ ਕਰਨਾ ਹੁਣ ਇਹਨਾਂ ਨਚਾਰਾਂ ਨਾਲ ਵਾਰੋ ਬਾਰੀ ਪ੍ਰਸ਼ਾਦ ਦੇਣਾ

  • @ravinderpourh564
    @ravinderpourh564 หลายเดือนก่อน +1

    ਫ਼ੀਮ ਨਾਲ ਡੱਕਿਆ ਹੋਇਆ ਬੋਲਿਆ ਨੀ ਜਾਂਦਾ ਇਸ ਹਣਸੇ ਤੋਂ

  • @bains313
    @bains313 หลายเดือนก่อน +4

    Kisan bravo inha no bakhshyio na 🙏🙏🙏🙏🙏🙏🚜🚜🚜🚜🚜🚜🚜

  • @ParamjeetKaur-zy3km
    @ParamjeetKaur-zy3km หลายเดือนก่อน +4

    हंसराज ji तुसी pm नू पूछो किसाना naal किते वादे निभाओ kyo mukre

  • @sampurankhangura1842
    @sampurankhangura1842 หลายเดือนก่อน +1

    ਰਿਪੋਰਟਰ ਜੀ ਪੰਜਾਬ ਦੀ ਵੀ ਗੱਲ ਕਰ ਲਵੋ

  • @karamchand6659
    @karamchand6659 หลายเดือนก่อน +1

    ਕਾਗਰਸ ਦੁਸਮਨ,ਬੀਜੇਪੀ ਦੁਸਮਨ,ਅਕਾਲੀ ਦਲ ਦੁਸਮਨ ,ਆਮ ਆਦਮੀ ਪਾਰਟੀ ਦੁਸਮਨ ਬੰਲੇ ਓ ਪੰਜਾਬ ਦੇ ਕਿਸਾਨਾ

  • @gurbhejhundal-fn2ft
    @gurbhejhundal-fn2ft หลายเดือนก่อน +28

    ਬਹੁਤ ਵਧੀਆ ਕੀਤਾ ਕਿਸਾਨਾਂ ਨੇ।

  • @manoharlalbajaj8150
    @manoharlalbajaj8150 หลายเดือนก่อน +3

    ਪ੍ਰਧਾਨ ਮੰਤਰੀ ਮੋਦੀ ਜੀ 6000 ਦੇ ਰਹੇ ਹਨ ਕਿਓਂ ਲੈ ਰਹੇ ਹੋ ਮੋਦੀ ਜੀ ਦਾ 60000 ਰੁਪਏ ਵਾਪਿਸ ਕਰੋ

    • @sampurankhangura1842
      @sampurankhangura1842 หลายเดือนก่อน

      ਮੋਦੀ ਆਵਦੀ ਜੇਬ ਚੋਂ ਦਿੰਦੇ ਨੇ ਪੈਸੇ

    • @sgill2446
      @sgill2446 หลายเดือนก่อน

      ਭਗਵੰਤ ਮਾਨ 12000
      ਅਮਨਿੰਦਰ ਸਿੰਘ 18000 ਦੇ ਰਿਹਾ ਸੀ
      ਸੁਖਬੀਰ ਬਾਦਲ 24000 ਦੇ ਰਿਹਾ ਸੀ
      ਇਹਨਾਂ ਦੇ
      120000
      180000
      ਵਾਪਸ ਕਰੋ
      240000
      ਕਾਹਤੋਂ ਲਹਿੰਦੇ ਪਏ
      ਰੇਟ ਵੱਧ ਗਿਆ ਥੋਡਾ

  • @maninderchandi4420
    @maninderchandi4420 หลายเดือนก่อน +2

    ਬਹੂਤੇ ਕਲਾਕਾਰ, ਵਿਕਓ ਹੁਦੇ ਹਨ, , ਕੋੲੀ ਜਵਾਬ ਨਹੀ, ਸਿਰਫ ਲਫਾਫੇਬਾਜੀ ਕਰੀ ਜਾਦਾਂ ਹੈ.❤

  • @SachinKumar-rd3zd
    @SachinKumar-rd3zd หลายเดือนก่อน +2

    Very humble HANS RAJ HANS

  • @manoharlalbajaj8150
    @manoharlalbajaj8150 หลายเดือนก่อน +8

    ਪ੍ਰਧਾਨ ਮੰਤਰੀ ਮੋਦੀ ਜੀ ਦਾ ਗ੍ਰਾਫ਼ ਏਹ ਲੋਗ ਨਹੀਂ ਥਾਲੇ ਕਰ ਸਕੇ! 1 ਯਾ 2 ਸੀਟਾਂ ਜੇਕਰ ਨਹੀਂ ਵੀ ਮਿਲਡੀ ਪੀਐਮ ਮੋਦੀ ਜੀ ਹੀ ਬਣੇਗਾ

    • @lovesinghsanghera2987
      @lovesinghsanghera2987 หลายเดือนก่อน

      Ban j koi probleem nahi sanu sawad ta onda j bjp punjab ch bana k dsye modi te dr da modi punjab ch nahi war da

    • @sgill2446
      @sgill2446 หลายเดือนก่อน +1

      ਤੇ ਇੱਥੇ ਫ਼ੇਰ ਤੇਰੀ ਮਾਂ ਸਾਡੇ ਥੱਲੇ ਪਾਉਣ ਆਉਂਦਾ ਜਾਨ ਜਾਨ ਤੇਰੀ ਮਾਂ ਕਾਹਤੋਂ ਪੇਸ਼ ਕਰਦਾ ਪਿਆ

  • @deepsingh2233
    @deepsingh2233 หลายเดือนก่อน +4

    ਹੰਸਰਾਜ ਜੀ ਇਹ ਲੋਕ ਨੇ ਜਿੰਨਾਂ ਨੂੰ ਘਰੇ ਕੋਈ ਪਾਣੀ ਦਾ ਗਲਾਸ ਵੀ ਨਹੀਂ ਪੁੱਛਦਾ ਤੁਸੀਂ ਇਹਨਾਂ ਦਾ ਜਵਾਬ ਦੇਣਾਂ ਐਨਾ ਜਰੂਰੀ ਕਿਉਂ ਸਮਝ ਰਹੇ ਹੋ ਖੁਦ ਅਡਾਨੀ ਦੇ ਗੋਦਾਮਾਂ ਵਿੱਚ ਕਣਕ ਵੇਚ ਰਹੇ ਨੇ ਤੇ ਥੋਡਾ ਵਿਰੋਧ ਕਰ ਰਹੇ ਨੇ

  • @user-rn6md5zq5r
    @user-rn6md5zq5r หลายเดือนก่อน +3

    ਗੁਰੂ ਗੋਬਿੰਦ ਸਿੰਘ ਜੀ ਮੈਨ ਰੌਂਦਾ ਜੀ ਅੱਜ ਦੇ ਹਾਲਾਤ ਦੇਖ ਕੇ

  • @gurjantsingh7964
    @gurjantsingh7964 หลายเดือนก่อน

    ਚੋਣਾਂ ਖ਼ੜੇ ਹੋਵੇ ਯਾਦ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੋ।

  • @user-en2hb9yd9p
    @user-en2hb9yd9p หลายเดือนก่อน +1

    ਵਾਹਿਗੁਰੂ ਜੀ👍👍👍👍👍👍👍😂😂😂😂

  • @harmeshboparai9316
    @harmeshboparai9316 หลายเดือนก่อน +4

    Kisan Delhi kyon ni ja sakde?

  • @VinodKumar-hl6sz
    @VinodKumar-hl6sz หลายเดือนก่อน +5

    Bjp jindabad ❤

  • @manoharbhatoyea6331
    @manoharbhatoyea6331 26 วันที่ผ่านมา

    ਬਾਬਾ ਜੀ ਕਿਸਾਨ ਭਰਾਵਾਂ ਨੂੰ ਜਵਾਬ ਨਹੀਂ ਦੇ 🎉

  • @gurpalsingh4865
    @gurpalsingh4865 หลายเดือนก่อน +1

    ਚਿੱਟੇ ਬਗਲੇ ਨੀਲੇ ਮੋਰ ਸਾਰੇ ਹੀ ਇਹ ਰਿਸ਼ਵਤ ਖੌਰ

  • @bhindersingh3718
    @bhindersingh3718 หลายเดือนก่อน +3

    👍👍👍

  • @manoharlalbajaj8150
    @manoharlalbajaj8150 หลายเดือนก่อน +5

    ਕੇਹਰੀ ਕਿਸਾਨਾ ਦੀ ਦਿੱਲੀ ਰਾਜਧਾਨੀ ਖਾਲਿਸਤਾਨੀ ਦੀ ਕੋਈ ਰਾਜਧਾਨੀ ਨਹੀਂ ! ਤੁਹੱਦੀ ਤਾ ਚੰਡੀਗੜ੍ਹ ਬਨਾਮ ਰਾਜਧਾਨੀ ਨਹੀਂ

    • @user-oy3wj7lh6r
      @user-oy3wj7lh6r หลายเดือนก่อน +1

      ਤੇ ਭਾਰਤ ਦੇ ਵਿਰੁੱਧ ਹਿੰਦੋਸਤਾਨ ਬਣਾਉਣ ਵਾਲਿਆਂ ਬਾਰੇ ਵੀ ਦੱਸ ਭਾਰਤ ਦੇ ਵੇਦ ਧਰਮ ਦੇ ਦੁਸ਼ਮਣ ਹਿੰਦੂਅੋ
      ਭਾਰਤ ਦਾ ਧਰਮ ਵੇਦ ਹੈ ਜਿਸ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਸਰੀਰ ਦਾ ਗਿਆਨ ਤੁਸੀ ਲੋਕਾਂ ਨੇ ਤਾਂ ਧਰਮ ਨੂੰ ਝੂਠ ਦਾ ਨਾਂ ਦੇ ਦਿੱਤਾ
      👉ਜਿਨਾ ਨੇ ਸ਼ਹਾਦਤਾਂ ਦਿੱਤਿਆਂ ਉੱਨਾਂ ਦੇ ਤੁਸੀ ਖ਼ਿਲਾਫ਼ ਹੋ ਤੇ ਜਿੰਨਾ ਨੇ ਅੰਗਰੇਜ਼ਾਂ ਦਾ ਮੁਗਲਾਂ ਦਾ ਸਾਥ ਦਿੱਤਾ ਉਹ ਤੋਹਾਡੇ
      👉ਰਹਿਣਾ ਪੰਜਾਬ ਵਿੱਚ ਫ਼ਿਕਰ ਜਮਨਾ ਪਾਰ ਦਾ
      👉ਬੋਲ ਬਿਆਨ ਦਾਗ਼

    • @user-oy3wj7lh6r
      @user-oy3wj7lh6r หลายเดือนก่อน +1

      (ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀ
      👉ਤੇ ਤੁਸੀ ਬੰਦੇ ਨੂੰ ਸਮੇਂ ਦੇ ਰਾਜੇ ਨੂੰ ਰਾਮ ਬਣਾ ਤਾ ਨੀਂਹ ਜਿੰਨਾ ਦੀ ਝੂਠ ਤੇ ਹੋਵੇ ਗੱਲਾਂ ਕਰਨ ਸੱਚ ਦੀਆਂ
      ਝੂਠ ਦੀ ਐਨਕ ਨਾਲ ਸੱਚ ਨਹੀ ਦਿਖਦਾ 😂
      ਇਹ ਕੀਸਾਨ ਕਿਉਂ ਚੁਬਦੇ ਤੈਨੂੰ ਕਰੋਨੇ ਵਿਚ ਹੜਾ ਵਿਚ ਕਿੱਥੇ ਹੁੰਦੇ ਤੁਸੀ

    • @user-oy3wj7lh6r
      @user-oy3wj7lh6r หลายเดือนก่อน

      ਹਿਮਾਚਲ ਹਰਿਆਣਾ ਪਾਕਿਸਤਾਨ +ਪੰਜਾਬ ਇਹ ਟੁਕੜੇ ਕਰਨ ਵਾਲੇ ਕੋਣ ਦੱਸ ਭੋਕ 👉?

  • @Deepdamantv
    @Deepdamantv หลายเดือนก่อน +1

    ਕੈਪਟਨ ਦਾ ਵੀ ਵਿਰੋਧ ਵੀ ਕਰੋ

  • @sattasingh8467
    @sattasingh8467 หลายเดือนก่อน +1

    ਮਜ਼ਦੂਰ ਨੂੰ ਕਾਰਜਾ ਦਵਾਦੂ ਕਿਸਾਨ ਭਰਾਵੋਂ

  • @rajsidhu7169
    @rajsidhu7169 หลายเดือนก่อน +3

    Subhkaran da katiall modi te bhagwant mann

  • @rajwantsingh2523
    @rajwantsingh2523 หลายเดือนก่อน +4

    ਠੋਕੋ ਬਗਲੇ ਨੂੰ