Maye ni mai Kisnu Dard Sunawa-65 , New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 2 ม.ค. 2025

ความคิดเห็น • 837

  • @Gagan_00090
    @Gagan_00090 หลายเดือนก่อน +34

    ਮੈਨੂੰ ਤਾਂ ਜੀਤਾ ਤੇ ਸੰਦੀਪ ਦੀ ਜੋੜੀ ਬਹੁਤ ਵਧੀਆ ਲੱਗਦੀ ਆ ❤❤❤❤❤❤❤❤❤

  • @AmarbirSingh-ne7kc
    @AmarbirSingh-ne7kc หลายเดือนก่อน +29

    ਸਨਦੀਪ ਦੀਦੀ ਤੁਹਾਡਾ ਬਲੈਕ ਸੂਟ ਬਹੁਤ ਸੋਹਣਾ ਜੱਚੀਆ ਵੀ ਬਹੁਤ ਆ

  • @ManpreetSingh-sn8se
    @ManpreetSingh-sn8se หลายเดือนก่อน +152

    ਜੀਤਾ ਦਿਲ ਜੇਤ ਲਿਆ

    • @kaursandeep3939
      @kaursandeep3939 หลายเดือนก่อน +3

      👍👍👍

    • @ਗੁਰੀ_brar
      @ਗੁਰੀ_brar หลายเดือนก่อน +5

      ਜੀਤਾ ਹੀ ਕੰਮ ਆਉਂਦੀ ਆ ਸੰਦੀਪ ਦੇ so nice

    • @preetsaini7187
      @preetsaini7187 หลายเดือนก่อน +4

      Shi gl aa Boht vdiya lgya dekh k jeeta nu help krdi nu

    • @ravinderkaur9092
      @ravinderkaur9092 หลายเดือนก่อน +2

      ਸਹੀ ਗੱਲ ਹੈ ਜੀ ਜੀਤਾਂ ਨੂੰ ਰੋਲ ਹੀ ਬਧੀਆ ਮਿਲਆ ਹੈ

  • @Deepk45
    @Deepk45 หลายเดือนก่อน +56

    ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ

  • @jogindersinghsekhon8226
    @jogindersinghsekhon8226 หลายเดือนก่อน +79

    ਜੀਤਾ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ । ਸੰਦੀਪ ਦੀ ਇਜੱਤ ਬਚਾਅ ਲਈ. 🎉🎉🎉🎉🎉

  • @ਗੁਰੀ_brar
    @ਗੁਰੀ_brar หลายเดือนก่อน +49

    ਸੱਚੀ ਅੰਟੀ ਅੰਕਲ ਦੀ ਨੋਕ ਝੋਕ ਤਾਂ ਦਿਲ ਬਾਗੋਬਾਗ ਕਰ ਦਿੰਦੀ ਆ ❤❤❤ਵੀਡਿਓ ਜਲਦੀ ਪਾਇਆ ਕਰੋ ਜੀ

  • @SarbjotSingh-pe2gr
    @SarbjotSingh-pe2gr หลายเดือนก่อน +20

    ਵਾਹ ਵਾਹ ਕਿਆ ਬਾਤ ਆ
    ਸੱਚੀ ਸੁਵਾਦ ਆ ਗਿਆ 😄

  • @SurjitSingh-t6s
    @SurjitSingh-t6s หลายเดือนก่อน +12

    ਅੱਜ ਦਾ ਵੀਡੀਓ ਦੇਖ ਕੇ ਮਜਾ ਹੀ ਆ ਗਿਆ ਦਿਲ ਨੂੰ ਸਕੂਨ ਮਿਲ ਗਿਆ ਤੁਹਾਡੇ ਮ ਦੇਖ ਕੇ ਜੀ ਕਰਦਾ ਦੇਖੀ ਜਾਈਏ ਦੇਖੇ ਜਾਈਏ

  • @Dhi1lxn_2009
    @Dhi1lxn_2009 หลายเดือนก่อน +16

    ਬਾਪੂ ਜੀ ਦੀ ਐਕਟਿੰਗ ਬਹੁਤ ਹੀ ਵਧੀਆ ❤ ਯੂ ਆਰ ਗ੍ਰੇਟ ਬਾਪੂ ਜੀ

  • @gagguuppal9779
    @gagguuppal9779 หลายเดือนก่อน +25

    ਜੀਤਾ ਨੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ ਸੰਦੀਪ ਦੀ ਇਜੱਤ ਬਚਾਅ ਲਈ ਼🎉🎉🎉❤❤❤❤😊😊😊😊😊😊😊

    • @mandykaur4416
      @mandykaur4416 หลายเดือนก่อน +1

      menu te jeeta te sandeep jma psand nahi only preet best only❤

  • @jassisandhu3497
    @jassisandhu3497 หลายเดือนก่อน +68

    ਜੀਤਾ bhabhi ਅੱਜ ਸਿੱਰਾ ਈ ਲਾ ਗਏ ਓ 😂😂😂

  • @KuldeeppawarKuldeeppawar-k7f
    @KuldeeppawarKuldeeppawar-k7f หลายเดือนก่อน +13

    ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਤੇ ਮਿਹਰ ਕਰਨ ਜੀ ❤❤❤❤

  • @gillkiran6049
    @gillkiran6049 หลายเดือนก่อน +18

    ਜੀਤਾ ਜਿੰਦਾ ਬਾਦ ਜੀਤਾ ਜਿੰਦਾ ਬਾਦ

  • @KaranveerSingh-q8s
    @KaranveerSingh-q8s หลายเดือนก่อน +40

    ਜੀਤ ਨੇ ਸਿਰਾ ਹੀ ਕਰਤਾ ਵਿਆਹ ਵਿੱਚ ਸਾਰੀਆਂ ਰਸਮਾਂ ਚ ਅੈਵੇਂ ਹੀ ਕਰੀੁਉ

  • @Sidhu401
    @Sidhu401 หลายเดือนก่อน +5

    ਬਹੁਤ ਵਧੀਆ ਸਟੋਰੀ ਬੜੀਆਂ ਮਾ ਧੀ ਸੂਤ ਆਇਆ ਜੀਤਾ ਨੇ ਸੂਤ ਕਰ ਦਿੱਤੀਆ 🎉🎉

  • @balwinderkaursembhi803
    @balwinderkaursembhi803 หลายเดือนก่อน +3

    ਜੀਤਾ ਬਹੁਤ ਵਧੀਆ ਤੇਰਾ ਦਮਾਗ ਇਕਟਿਗ ਬਹੁਤ ਵਧੀਆ ਜੀਤਾ ਛਿੱਕਾਂ ਹੀ ਮਾਰਤਾ ਬਹੁਤ ਵਧੀਆ ਵੀਡੀਓ ਫਨੀ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ❤️👍👌⭐️🇨🇦🍁🌹💐🌺

  • @ReenaKalsi.
    @ReenaKalsi. หลายเดือนก่อน +153

    ਮੈਨੂੰ ਪ੍ਰੀਤ ਦੇ ਵਿਆਹ ਦੀ ਇੰਨੀ wait ਨਹੀਂ ਜਿੰਨੀ ਮਾਤਾ ਜੀ ਦੇ ਠੀਕ ਹੋਣ ਦੀ wait ਆ 😄😄😄❤️

    • @ravinderkaur9092
      @ravinderkaur9092 หลายเดือนก่อน +3

      ਸਾਨੂੰ ਵੀ ਏਸੇ ਦਿਨ ਦਾ ਇੰਤਜ਼ਾਰ ਹੈ 💕💕

    • @Jaismeen-r2ck
      @Jaismeen-r2ck หลายเดือนก่อน

      Menu v

    • @DilpreetsinghGoraya-d2k
      @DilpreetsinghGoraya-d2k หลายเดือนก่อน +1

      Hanji 😂😂

    • @NavjotKaur-cg7go
      @NavjotKaur-cg7go หลายเดือนก่อน

      Ehi gl preet de ਹੋਣ ਵਾਲੇ gharwale nu ਵੀ ਬੋਲਣੀ ਚਾਹੀਦੀ

    • @SehajdeepSingh-l4n
      @SehajdeepSingh-l4n หลายเดือนก่อน

      😂😂

  • @davinderkaur3138
    @davinderkaur3138 หลายเดือนก่อน +27

    ਜੀਤਾ ਭਾਬੀ ਨੇ ਇੱਜਤ ਰੱਖੀ ਸੰਦੀਪ ਭਾਬੀ ਦੀ

  • @rajveerrangian439
    @rajveerrangian439 หลายเดือนก่อน +36

    ਜੀਤਾਂ ਦੀ ਵੀ ਨੇ ਤਾਂ ਕਮਾਲ ਕਰ ਦਿੱਤਾ ਸੰਦੀਪ ਦੀਦੀ ਦਾ ਇਦਾਂ ਹੀ ਸਾਥ ਦੋ ਕਿਉਂਕਿ ਚਲਾਕਾਂ ਨੂੰ ਪਤਾ ਲੱਗ ਜਾਵੇ ਦੀ ਸਾਨੂੰ ਵੀ ਚਲਾਕੀਆਂ ਆਉਂਦੀਆਂ ਨੇ ਬਹੁਤ ਵਧੀਆ ਲੱਗੇ ਜਿਦਾਂ ਦੀ ਵੀ❤❤

  • @gaganpunjap5807
    @gaganpunjap5807 หลายเดือนก่อน +30

    ਜੀਤਾ ਦੀਦੀ ਬਹੁਤ ਚਲਾਕ ਹੈ

  • @kamaljitbanwait1223
    @kamaljitbanwait1223 หลายเดือนก่อน +5

    ਸਤਿ ਸ੍ਰੀ ਅਕਾਲ ਜੀਤਾ ਕਮਾਲ ਹੀ ਕਰ ਦਿਤੀ ਸਨਦੀਪ ਦਾ ਸਾਥ ਦੇ ਕੇ❤❤❤❤❤

  • @gurseeratkaur8105
    @gurseeratkaur8105 หลายเดือนก่อน +6

    ਵਾਹ ਕਿਆ ਬਾਤ ਹੈ ਭਾਬੀ ਜੀ ਨਹਿਲੇ ਤੇ ਦਹਿਲਾ ਮਾਰਿਆਂ😊

  • @sarahnolan9112
    @sarahnolan9112 หลายเดือนก่อน +4

    ਜੀਤਾ ਦੀਦੀ ਅੱਤ ਈ ਕਰੀ ਜਾਦੀ👍👍👍😂😂😂🤣🤣

  • @gurjitkaur3536
    @gurjitkaur3536 หลายเดือนก่อน +3

    Sandeep di hun tuhaada viah hogea aa hun thaanu apni taayi thly lgn di koi lod ni aa..ena dy ghr ch kise v kmm nu hth naa leo tuhi..tohr nl viah dekho ty nl tmaasha dekho ty Khushi mnaaao... love you Sandeep kawal veer g

  • @ManjeetKaur-lf4ws
    @ManjeetKaur-lf4ws หลายเดือนก่อน +1

    Very nice video. Jeetan ne Sandeep di izzat bacha layi te kini samjhdaari naal Sandeep nu kamm to v bacha leya. Nice jodi Jeetan te Sandeep di.

  • @ReenaKalsi.
    @ReenaKalsi. หลายเดือนก่อน +56

    ਭਾਜੀ ਤੀਜੇ ਦਿਨ ਵੀਡਿਓ ਆਉਣੀ ਚਾਹੀਦੀ,ਬਹੁਤ wait ਕਰਾਈ ਤੁਸੀ ਹੁਣ👍🥰🥰

  • @sukhwinderkaur4191
    @sukhwinderkaur4191 หลายเดือนก่อน +2

    ਜੀਤਾ ਵੈਰੀ ਨੈਸ ਮਨ ਖੂਨ ਹੋ ਗਿਆ ਬਹੁਤ ਵਧੀਆ ਕੀਤਾ ਪਾਲੀ ਨਾਲ

  • @kulwantsingh1949
    @kulwantsingh1949 หลายเดือนก่อน +147

    ਮਸਾਂ ਵੀਡੀਓ ਆਉਂਦੀ ਏ 😊😊 ਇੰਤਜ਼ਾਰ ਨਹੀਂ ਹੁੰਦਾ ਪਾਲੀ ਤਾਂ ਸਨਦੀਪ ਦੇ ਮਗਰ ਹੀ ਰਹਿੰਦੀ ਏ ❤❤

    • @LakshDeep-pi1iw
      @LakshDeep-pi1iw หลายเดือนก่อน +3

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @NavjotKaur-cg7go
      @NavjotKaur-cg7go หลายเดือนก่อน

      ਉਸਦੀ ਆਦਤ ਹੀ ਆ sundeep de piche pain di

    • @SatnamSingh-kx8se
      @SatnamSingh-kx8se หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉😊❤❤❤❤❤❤❤

    • @kaushalvishwakarma4922
      @kaushalvishwakarma4922 หลายเดือนก่อน

      Sahi bot late video bn de a

    • @RajKaur-m6u
      @RajKaur-m6u หลายเดือนก่อน +1

      Roj
      Video
      Pejya kero

  • @InnocentArmadillo-fr5sd
    @InnocentArmadillo-fr5sd หลายเดือนก่อน +4

    ਬਹੁਤ ਵਧੀਆ ਵੀਡੀਓ ਪਰੀਤ ਦੀਦੀ ਬਹੁਤ ਖੁਸ਼ ਨੇ 🎉🎉❤❤

  • @SukhwinderSingh-wq5ip
    @SukhwinderSingh-wq5ip หลายเดือนก่อน +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @DilpreetsinghGoraya-d2k
    @DilpreetsinghGoraya-d2k หลายเดือนก่อน +10

    ❤❤❤ਜੀਤਾ ਦੀਦੀ ਜੀ ਬਹੁਤ ਵਧੀਆ

  • @seemagandhi-di9bt
    @seemagandhi-di9bt หลายเดือนก่อน +2

    Jeeta di acting bahut he wadia hai ghaint 👌👌👌👌🥰 super 👍

  • @shaminderkaursandhu9747
    @shaminderkaursandhu9747 หลายเดือนก่อน +11

    Good story aa jeeta good job very nice video Waheguru ji sab nu somat bakhsho 🎉🎉

  • @surjitkaur1895
    @surjitkaur1895 หลายเดือนก่อน +1

    ਬਹੁਤ ਬਹੁਤ ਵਧੀਆ।ਸਭ ਦੀ ਬਹੁਤ ਮਿਹਨਤ ਹੈ।

  • @sarahnolan9112
    @sarahnolan9112 หลายเดือนก่อน +4

    ਜੀਤਾ ਦੀਦੀ👌👌👌😘😘😘

  • @sukhdeepkaur3348
    @sukhdeepkaur3348 หลายเดือนก่อน +38

    ਹੁਣ ਅਕਲ ਆਉ ਪਾਲੀ ਨੂੰ ਜੀਤਾ ਦੀਦੀ ਨੇ ਲਾਜ ਰੱਖਦੀ ਸੰਦੀਪ ਦੀਦੀ ਦੀ ਪ੍ਰੀਤੀ ਕਿਵੇ ਸੜਦੀ ਆ 👍👌❤

  • @AkwinderButter
    @AkwinderButter หลายเดือนก่อน +3

    ਜੀਤਾ ਦੀਦੀ ਵੈਰੀ ਗੁੱਡ ❤❤

  • @GURJANTSHTv
    @GURJANTSHTv หลายเดือนก่อน +14

    ਬਹੁਤ ਵਧੀਆ ਸਟੋਰੀ ਹੈ ਮਹਾਰਾਜ ਤੁਹਾਨੂੰ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਤੁਹਾਡੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਪਾਲੀ ਦੀਦੀ ਨੇ ਕਸਰ ਨਹੀਂ ਛੱਡੀ ਸੰਦੀਪ ਦੀਦੀ ਦੀ ਨੂੰ ਨੀਵਾਂ ਦਿਖਾਉਣ ਦੀ ਪਰ ਜੀਤਾ ਨੇ ਬਹੁਤ ਵਧੀਆ ਕੰਮ ਕਰਿਆ ਹੱਥੀ ਜੀ ਪੈਸੇ ਦੇ ਕੇ ਜੀਤਾਂ ਦੀਦੀ ਨੇ ਸੰਦੀਪ ਦੀ ਇੱਜਤ ਬਣਾ ਦਿੱਤੀ ਘਟਾਈ ਨਹੀਂ ਪਾਲੀ ਨੇ ਇੱਜਤ ਘਟਾਈ ਹ ਬਣ ਆਈ ਨੂੰ ਧੰਨਵਾਦ ਗੱਲ ਵਧੀਆ ਲੱਗੀ ਸ਼ੇਅਰ ਕਰਿਆ ਕਮੈਂਟ ਕਰਿਓ❤❤❤❤❤

  • @reetbal4864
    @reetbal4864 หลายเดือนก่อน +15

    Like before watching kyuki ehna trust hai ki video att e hou gi ... Bina kisi shak toh

  • @GurpreetSingh-p5y3q
    @GurpreetSingh-p5y3q หลายเดือนก่อน +11

    ਜੀਤਾ ਭੈਣ ਦੀ ਤਾਂ ਐਟਿੰਗ ਬਹੁਤ ਹੀ ਵਧੀਆ

  • @HarjindersinghHarjinder-g9m
    @HarjindersinghHarjinder-g9m หลายเดือนก่อน +2

    Jeeta acting super a 🎉🎉

  • @swarnsingh-zh7ow
    @swarnsingh-zh7ow หลายเดือนก่อน +3

    ਜੀਤਾ ਦੀਦੀ ਜੀ ਬਹੁਤ ਵਧੀਆ ਵੀਡੀਓ ਵ🎉🎉🎉🎉🎉🎉🎉🎉🎉

  • @sushmakher3809
    @sushmakher3809 หลายเดือนก่อน +1

    Bohat vadiya story dear 👍🙏🥰❤️❤️❤️❤️❤️👌👌👌👌👏👏👏 God bless always all members love you sabhi ko 🙏🙏🙏🙏

  • @DilpreetsinghGoraya-d2k
    @DilpreetsinghGoraya-d2k หลายเดือนก่อน +11

    ਸਨਦੀਪ ਦੀਦੀ ਜੀ ਬਹੁਤ ਵਧੀਆ ਤੁਸੀ ਵੀ ਕਿੱਤਾ ਜੀ

  • @charndas9987
    @charndas9987 หลายเดือนก่อน +10

    ਜੀਤਾ ਸਹੀ ਕੀਤਾ😂😂

  • @AmarbirSingh-ne7kc
    @AmarbirSingh-ne7kc หลายเดือนก่อน +7

    ਜੀਤਾ ਨੇ ਬਹੁਤੀਆਂ ਸੂਤਰ ਕੀਤੀਆਂ ਮਾਵਾਂ ਧੀਆਂ 😂😂😂😂😂

  • @crazygamerz136
    @crazygamerz136 หลายเดือนก่อน +22

    ਜੀਤਾ ਭਾਬੀ ਜੀ ਬਹੁਤ ਚਲਾਕ ਹੈ ❤❤❤❤❤❤❤❤

  • @surinderkaur661
    @surinderkaur661 หลายเดือนก่อน +3

    Love u Jeeta bhabi ji 😘
    U r real bhabi ji
    Ur acting is to good 👍
    ❤️❤️❤️❤️❤️

  • @sukhwinderkaur3407
    @sukhwinderkaur3407 หลายเดือนก่อน +1

    ਅੱਜ ਜੀਤਾ ਦੀ ਐਕਟਿੰਗ super

  • @AmanpreetSingh-nq9mr
    @AmanpreetSingh-nq9mr หลายเดือนก่อน

    ਤੁਸੀ ਸੀਰੀਅਲ ਬਹੁਤ ਲੇਟ ਪਾਉਦੇ ਕੋਈ ਮਜਾ ਨਹੀ ਆਉਦਾ ਦੇਖਣ ਦਾ

  • @pallvikour459
    @pallvikour459 หลายเดือนก่อน +4

    Jita bhabhi ki acting osm very nice ❤❤❤❤❤❤❤❤❤❤❤❤❤❤❤❤

  • @napinderkaur7126
    @napinderkaur7126 หลายเดือนก่อน +1

    jeeta didi di acting 100/100❤❤

  • @ranjitkaur6445
    @ranjitkaur6445 หลายเดือนก่อน +2

    Jeeta bahut att karaundi aa Vadia hoya Vicky de ghar ja k hor puada pai jana aaPunder Veer ji acting bahut sohni aa Kawal De Mom dad bahut funn karde aa God bless u all❤❤❤❤❤🎉🎉🎉🎉🎉

  • @Deep_Rajpur
    @Deep_Rajpur หลายเดือนก่อน +9

    ਦਿਲ ਕਰਦਾ ਅਮਰੀਸ ਪੂਰੀ ਤੇ ਪਾੱਲੀ ਨੂੰ ਦਿਲੋਂ ਬਦਦੂਆਵਾਂ ਦਵਾਂ ਪਰ ਫਿਰ ਦਿਲ ਕਹਿੰਦਾ ਏ ਤਾਂ ਵੀਡੀਓ ਆ

  • @AnnoyedBeach-ch7xq
    @AnnoyedBeach-ch7xq หลายเดือนก่อน +1

    ਜਲਦੀ ਜਲਦੀ ਨਵਾ ਸੋ ਪਾਵੇ ਵੀ ਤਸੀ ਬਹੁਤ ਟਾੲਿਮ ਲੈਦੇ ਵਾ

  • @meetokaur6000
    @meetokaur6000 หลายเดือนก่อน +1

    ਸੰਦੀਪ ਦੇ ਸੋਹਰਾ ਪਰਿਵਾਰ ਬਹੁਤ ਹੀ nice ਬਹੁਤ ਹੀ ਸੋਹਣੀ ਐਕਟਿੰਗ 🌹🙏uk

  • @GOLDYBhandal-v6f
    @GOLDYBhandal-v6f หลายเดือนก่อน +4

    ਬਹੁਤ ਵਧੀਆ ਵੀਡੀਓ

  • @JagjeetsinghTanveer
    @JagjeetsinghTanveer หลายเดือนก่อน +4

    ਮੇਰੀਆ ਵੀ ਮਗੋ ਸ਼ਗੋ ਹੁਦੀਆ ਸੀ ਪੇਕੇ ਘਰ , ਮੈਨੂ ਤੁਹਡੀ ਵਿਡਿਉ ਬਹੁਤ ਸੋਹਣੀ ਲਗਦੀ ਹੈ ਬਾਕੁ all most ਸਰੀਆ ਹੀ ਦੇਖੀਆ ।ਮੈ ਤੇ ਮੇਰਾ ਪੁਤ ਜੋ ਕਿ ਗਿਆਰਾ ਸਾਲਾ ਦਾ ਹੈ ਅਸੀ ਹੀ ਵਿਡਿਉ ਦੇਖਦੇ ਹਾ ।ਮੇਰਾ ਪੁਤ ਤਾ ਜਿਆਦਾ ਤਾਰ ਪ੍ਰੀਤੀ ਦੀ ਲੜਾਈ ਬਹੁਤ ਪਸਦ ਹੈ ।ਮੈ ਅਜ ਪਹਿਲੀ ਵਾਰ ਕਮੈਨਟ ਕੀਤਾ ਜੀ ਬਾਕੀ👌🏻👌🏻👌🏻👌🏻👌🏻👌🏻

  • @RavleenGill-cy4us
    @RavleenGill-cy4us หลายเดือนก่อน

    Roz roz wait krda aw

  • @KaurRajveer-ss5cf
    @KaurRajveer-ss5cf หลายเดือนก่อน +13

    Jihda vi mera commant pad riha hai waheguru ji ohna de Mata pita di Umar lambi kre ❤❤❤❤

  • @beinghuman8198
    @beinghuman8198 หลายเดือนก่อน +26

    ਇਸ ਸੀਰੀਜ਼ ਚ ਸੋਨੂੰ ਜੀਤਾਂ ਪ੍ਰੀਤੀ ਦੇ ਡੈਡੀ ਦੇ ਚਾਚੇ ਦੇ ਨੂੰਹ ਪੁੱਤ, ਮਤਲਬ ਪ੍ਰੀਤੀ ਦੇ ਡੈਡੀ ਦੇ ਭਰਾ ਭਰਜਾਈ, ਪਰ ਸੋਨੂੰ ਨੂੰ ਵੀਰ ਤੇ ਜੀਤਾ ਨੂੰ ਭਾਬੀ ਕਹਿੰਦੀਆਂ ਨੇ ਪ੍ਰੀਤੀ ਤੇ ਸੰਦੀਪ, ਰਿਸ਼ਤਾ ਸਮਝ ਨੀ ਆਇਆ। ਸੋਨੂੰ ਜੀਤਾ ਪ੍ਰੀਤੀ ਸੰਦੀਪ ਦੇ ਚਾਚਾ ਚਾਚੀ ਲੱਗਣੇ ਚਾਹੀਦੇ।

    • @Jasmeen_k2617
      @Jasmeen_k2617 หลายเดือนก่อน

      Sahi baat hai

    • @karanbrarbajakhana6171
      @karanbrarbajakhana6171 หลายเดือนก่อน +1

      ਮੈਂ ਵੀ ਇਹ ਸੋਚਦੀ ਰਹਿੰਦੀ ਆ

    • @sehajmylife2345
      @sehajmylife2345 หลายเดือนก่อน

      yess mai v bht war socheya c eh ques kra

    • @Sidhux-w5z
      @Sidhux-w5z หลายเดือนก่อน

      ਮੈਂ ਵੀ ਸੋਚਿਆ ਸੀ ਕੋਈ ਵਾਰ😂

    • @virkpoonam5347
      @virkpoonam5347 หลายเดือนก่อน

      Eh swal da nhi jwab hega ... Mai v comment keta c😅

  • @HiraHira-ds3eg
    @HiraHira-ds3eg หลายเดือนก่อน +10

    ਬੜਾ ਹੀ ਇੰਤਜਾਰ ਸੀ ਵੀਡਿਓ ਦਾ

  • @ManjitKahlon-g7v
    @ManjitKahlon-g7v หลายเดือนก่อน +1

    ਜੀਤਾ ਦੀਦੀ ਨੇ ਬਹੁਤ ਹੀ ਵਧੀਆ ਕੀਤਾ

  • @gursahibsinghturbanator7178
    @gursahibsinghturbanator7178 หลายเดือนก่อน +1

    ਜੀਤਾ ਨੇ ਪੂਰੀ atttt ਕਰਾ ਦਿੱਤੀ ❤❤

  • @SinghSaab-ud8bk
    @SinghSaab-ud8bk หลายเดือนก่อน +22

    ਕਿੰਨਾ ਇੰਤਜ਼ਾਰ ਕਰੌਂਦੇ ਓ ਤੁਸੀਂ ਇਸ ਵੀਡੀਓ ਦਾ🎉

  • @taibaghumman7277
    @taibaghumman7277 หลายเดือนก่อน

    Ya Video bohaat hi Achi h Knwal Bhai or Uncle anti ki acting bohaat hi Axhi h shuker h Sandeep Api b ab bohlny lghi

  • @balwantgill5482
    @balwantgill5482 หลายเดือนก่อน +2

    Bahut vadia story all family members god bless you

  • @user-cs2bk8sm3cAmanat
    @user-cs2bk8sm3cAmanat หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @RavinderKaur-cq5cx
    @RavinderKaur-cq5cx หลายเดือนก่อน +1

    ਜੇਕਰ ਵੀਡੀਓ ਖਤਮ ਨਹੀਂ ਕਰਨੀ ਤੇ ਫਿਰ ਵਿਆਹ ਵਿੱਕੀ ਨਾਲ ਨਹੀਂ ਹੋਣਾ ਵਿਆਹ ਉਥੇ ਹੋਣਾ ਮੁੰਡਾ ਬਾਹਰ ਜਾਵੇਗਾ ਤੇ ਪ੍ਰੀਤ ਸੰਦੀਪ ਦੀ ਤਰ੍ਹਾਂ ਕੰਮ ਕਰੇਗੀ ਫੇਰ ਪਤਾ ਲੱਗਣਾ ਕੇ ਕਿਸੇ ਨੂੰ ਕਿਸ ਤਰ੍ਹਾਂ ਸਤਾਈਦਾ ਬਾਕੀ ਪਤਾ ਨਹੀਂ ਪਹਿਲੀ ਵਾਰ ਕਮੈਟ ਕਿਤਾ 🙏🙏❤🙏🙏🙏❤

  • @amarjitsinghkhalsakhalsa4281
    @amarjitsinghkhalsakhalsa4281 หลายเดือนก่อน +11

    ਹੁਣ ਪੈਣਗੇ ਪਟਾਕੇ

  • @mehakandgunnu4355
    @mehakandgunnu4355 หลายเดือนก่อน +1

    ਜੀਤਾ ਬਹੁਤ ਹੀ ਵਧੀਆ ਰੋਲ ❤

  • @JaggiCheema-e5w
    @JaggiCheema-e5w หลายเดือนก่อน +1

    ਜੀਤਾ ਨੇ ਬਹੁਤ ਵਧੀਆ ਕੀਤਾ

  • @Jasbirkaurbhullar828
    @Jasbirkaurbhullar828 หลายเดือนก่อน +2

    Sandeep and jeeta Love you beta God bless you ❤❤❤❤❤❤❤❤❤❤❤❤❤

  • @happysidham2182
    @happysidham2182 หลายเดือนก่อน +1

    Jeeta didi 👌👌👌👌👌

  • @harvinderpannu9061
    @harvinderpannu9061 หลายเดือนก่อน +1

    Jeeta didi ❤❤❤

  • @ManpreetkaurGill-o2r
    @ManpreetkaurGill-o2r หลายเดือนก่อน +1

    ❤❤❤🎉🎉🎉

  • @AmarjeetSingh-cr5np
    @AmarjeetSingh-cr5np หลายเดือนก่อน

    , ਮ ਅੱਤ ਕਰਤੀ ਅੱਜ ਤੇ story ch

  • @surjitbajwa1569
    @surjitbajwa1569 หลายเดือนก่อน +2

    ਜੀਤਾ ਬਹੁਤ ਵਧੀਆ ਕਰਦੀ ਹੈ

  • @kawaljitkaur5773
    @kawaljitkaur5773 หลายเดือนก่อน +3

    Uncle g aunty da ਅਹੁਦਾ ਵੱਡਾ ਜ ਹੁੱਣ😅😅😅

  • @KaramjeetBhullar-r5x
    @KaramjeetBhullar-r5x หลายเดือนก่อน +10

    Thanks jaldi vedio la ka aan lai

  • @ManjitSingh-ij6lc
    @ManjitSingh-ij6lc หลายเดือนก่อน +17

    ਸਾਰੀਆਂ ਵੀਡੀਓ ਵਿੱਚ ਮੇਰਾ ਪਹਿਲਾ ਕਮੈਂਟ ਆ ਉਹ ਵੀ ਸੰਦੀਪ ਦੀਦੀ ਦੀ ਵੀ ਤੇ ਜੀਤਾ ਭਾਬੀ ਲਈ ਬਹੁਤ ਅੱਤ ਕਰਾਉਦੇ ਆ ਜੀਤਾ ਭਾਬੀ ਵੈਰੀ ਗੁੱਡ😂😂❤❤

  • @JaswinderMultani-i8d
    @JaswinderMultani-i8d หลายเดือนก่อน

    Sat Shri akal g all family members very nice story 👍 👌

  • @karamjitsharma1269
    @karamjitsharma1269 หลายเดือนก่อน +6

    Vadia kita aman ne jawaab deta pali nu

  • @GurkamalSingh-h1v
    @GurkamalSingh-h1v 15 วันที่ผ่านมา

    ਬੁਹਤ ਸੋਹਣੀ

  • @mannjee1209
    @mannjee1209 หลายเดือนก่อน +1

    😂❤ jeeta didi jindabaad

  • @jagtarmalaysia9666
    @jagtarmalaysia9666 หลายเดือนก่อน +1

    Geeta de acting very nice 🎉🎉😂😂❤❤

  • @AmankourKang
    @AmankourKang หลายเดือนก่อน +6

    Bhut wait karidiya

  • @ranjitgosal5868
    @ranjitgosal5868 หลายเดือนก่อน +1

    Sandeep.and.jeeta.love.you.beta.god.bless.you.❤❤❤❤❤❤❤❤❤❤

  • @manjeetkaur949
    @manjeetkaur949 หลายเดือนก่อน +10

    ਘੈਂਟ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉

  • @JaspreetKaur-n5z
    @JaspreetKaur-n5z หลายเดือนก่อน

    Paali Besharmi Diya Sariya Hadda Paar Kar Ditiya ,😅😅😅😅😅😅😅😅😅😅Jeeta Mazaa Aa Giya❤❤❤❤❤❤😅😅😅😅😅😅👍👍👍👍👍👍🙏🌷

  • @MandeepSingh-nv7oh
    @MandeepSingh-nv7oh หลายเดือนก่อน +7

    ❤❤❤❤ ਵੈਰੀ ਨਾਈਸ ਵੀਡੀਓ

  • @rajkumar65gree
    @rajkumar65gree หลายเดือนก่อน +2

    ਸ਼ਪਿਟੋ ਹਾਹਾ

  • @AmritSekhon-d5o
    @AmritSekhon-d5o หลายเดือนก่อน +7

    Main tuhadi video di o e wait kardi pyi c ❤

  • @CharanjitKaur-p4p
    @CharanjitKaur-p4p หลายเดือนก่อน +1

    Mere jita varge bhabhi milne se ❤❤❤😢😢

  • @Cartoonbabyenjoy-jq6yj
    @Cartoonbabyenjoy-jq6yj หลายเดือนก่อน +310

    ਅੱਗੇ ਕੀ ਹੋਣਾ ਸੋਚਿਆ ਕਿਸੇ ਨੇ ਮੈ ਤਾ ਸੋਚਿਆ ਮੋਕੇ ਤੇ ਵਿਆਹ ਵਾਲੇ ਮੁੰਡੇ ਨੇ ਚੜ ਜਾਣਾ ਜਹਾਜ ਇੱਜਤ ਰੱਖਣ ਲੀ ਵਿਕੀ ਕਰਵਾਉ ਵਿਆਹ ਪਰੀਤ ਨਾਲ

    • @Mannuwalla
      @Mannuwalla หลายเดือนก่อน +33

      Ena ne story change kar deni

    • @anhadsinghrandhawa312
      @anhadsinghrandhawa312 หลายเดือนก่อน +23

      Nana asi udo e video band kr Deni dekhni vyah ni hona chahida

    • @dilpreetdhillon5762
      @dilpreetdhillon5762 หลายเดือนก่อน +4

      😂😂

    • @ravinderkaur9092
      @ravinderkaur9092 หลายเดือนก่อน +6

      ਲਗਦਾ ਤਾਂ ਏਦਾਂ ਹੀ ਹੈ ਹੁਣ ਵਿਕੀ ਦਿਆਂ ਮਿੰਤਾ ਕਰਨ ਗਿਆ ਮਾ ਧੀ ਦੋਨੋ😂😂😂😂😂😂

    • @Smartkingyt7
      @Smartkingyt7 หลายเดือนก่อน +7

      ਫਿਰ ਵੀਡੀਓ ਚੰਗੀ ਨਹੀਂ ਲਗਣੀ

  • @renugill5882
    @renugill5882 หลายเดือนก่อน

    Bhut wait karni pandi.

  • @ManjitSingh-xu4ht
    @ManjitSingh-xu4ht หลายเดือนก่อน

    Boht vadia beta ji kall tusi sade shehar aye kpt

  • @AmarjitSingh-of3uc
    @AmarjitSingh-of3uc หลายเดือนก่อน

    Jldi jldi agla episode upload kro yr🥰

  • @anhadsinghrandhawa312
    @anhadsinghrandhawa312 หลายเดือนก่อน +42

    ਤਾਰਕ ਮਹਿਤਾ ਕਾ ਉਲਟਾ ਚਸ਼ਮਾ 🕶️ ਵੀ ਫੇਲ ਆ ਇਨਾ ਦੀਆਂ 📸 ਵੀਡਿਓ ਅੱਗੇ ❤

    • @MaanSaab-n9c
      @MaanSaab-n9c หลายเดือนก่อน

      Galat

    • @HarjeetKaur-ki2ft
      @HarjeetKaur-ki2ft หลายเดือนก่อน

      No😡

    • @sapnaSaini-cl5ho
      @sapnaSaini-cl5ho หลายเดือนก่อน

      tussi dekgde tarak mehta ka chasma sanu te ota v ni ki h oh bkws siriol di bkw na kro athe ake

    • @anhadsinghrandhawa312
      @anhadsinghrandhawa312 หลายเดือนก่อน

      Likhna ta sikh la pehlan serial da nam
      Phir gal kri

  • @talk2surinder
    @talk2surinder หลายเดือนก่อน +2

    Jai de izat waheguru rakhda.dunia os kuj nahi bigad sakdi