"ਭਈਏ ਤੁਸੀਂ ਤਾਂ ਆਪਣੇ ਘਰਾਂ ਚ ਵਾੜ ਲਏ।ਇਹ ਕੰਡੇ ਜੱਟਾਂ ਦੇ ਬੀਜੇ ਹੋਏ ਆ।

แชร์
ฝัง
  • เผยแพร่เมื่อ 7 ก.ย. 2023
  • "#RMBTelevision #RMBPunjabi #LakhaSidhana #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Gurpreet Singh
    Editor- Kamalpreet Singh, Hardishan Singh
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 317

  • @shamdhiman8717
    @shamdhiman8717 10 หลายเดือนก่อน +76

    ਪੰਜਾਬ। ਦੇ। ਅਸਲੀ। ਵਾਰਸ। ਅਸਲੀ। ਪੁੱਤ। ਪੰਜਾਬ। ਦੇ। ਲੱਖਾ। ਭਾਨਾ। ਖਹਿਰਾ। ਜਿੰਦਾਬਾਦ

    • @boharsingh7725
      @boharsingh7725 10 หลายเดือนก่อน +5

      ਬਾਈ ਜੀ ਤੁਸੀ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਹੀ ਨਹੀਂ ਮੰਨਦੇ ,ਇਨ੍ਹਾਂ ਕੁਝ ਕੁਝ ਕੂ ਬੰਦਿਆਂ ਦਾ ਹੀ ਪੰਜਾਬ ਹੈ

    • @dharmjitsingh7881
      @dharmjitsingh7881 10 หลายเดือนก่อน +3

      ਪੰਜਾਬ ਦੇ ਪੁੱਤ ਹੀ ਨਹੀਂ ਸਗੋਂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣੋ
      ਏਕੁ ਪਿਤਾ ਏਕਸ ਕਿ ਹਮ ਬਾਰਿਕ
      ਬਣੋ
      ਸਭ ਨਾਲ ਪਿਆਰ ਭਾਵਨਾ ਪੈਦਾ ਕਰੋ ਨਾਂ ਕਿ ਨਫਰਤ
      ਕੁਦਰਤਿ ਦੇ ਸਭ ਬੰਦੇ
      ਸਾਰੇ ਰੱਬ ਦੇ ਹੀ ਬਣਾਏ ਹੋਏ ਜੀਅ ਨੇ
      ਪੰਜਾਬੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਰਹਿ ਰਹੇ ਸਭ ਹਰਿਆਣਾ ਦਿੱਲੀ ਯੂਪੀ ਬਿਹਾਰ ਮਹਾਰਾਸ਼ਟਰ ਗੁਜਰਾਤ ਵਰਗੇ ਹਰੇਕ ਸੂਬੇ ਵਿਚ ਹਨ ਮਿਹਨਤ ਕਰਦੇ ਹਨ ਤੇ ਸਭ ਦਾ ਭਲਾ ਮੰਗਦੇ ਹਨ
      ਅਰਬ ਕੰਟ੍ਰੀ ਯੂਰਪ ਕੰਟਰੀ ਵਾਲੇ ਵੀ ਇਸ ਸੋਚਣ ਲੱਗੇ ਤਾਂ ਫੇਰ ਪਤਾ ਲੱਗੋ
      ਪਹਿਲਾਂ ਖੁਦ ਮਿਹਨਤ ਕਰਨ ਜੋਗੇ ਹੋ ਜਾਈਏ ਕੰਮ ਛੋਟਾ ਵੱਡਾ ਹੈ ਇਸ ਵਿਚ ਸ਼ਰਮ ਕਰਨੀ ਬੰਦ ਕਰ ਦਈਏ ਫੇਰ ਗੱਲਾਂ ਕਰਦੇ ਚੱਗੇ ਵੀ ਲੱਗਦੈ ਆ

  • @garrygillgarry3592
    @garrygillgarry3592 10 หลายเดือนก่อน +35

    ਭਈਏ ਭਜਾਉ ਪੰਜਾਬ ਬਚਾਉ

    • @RajeshKumar-dq6tg
      @RajeshKumar-dq6tg ชั่วโมงที่ผ่านมา

      Ye phir up Bihar cho bhiyey punjabian nu Bhajan gay fir .

  • @ranapattu2707
    @ranapattu2707 10 หลายเดือนก่อน +57

    22 ਪੰਜਾਬ ਦਾ ਬੇੜਾ ਗ਼ਰਕ ਹੀ ਪੰਜਾਬ ਦੇ ਲੋਕ ਕਰ ਰਹੇ ਹਨ 🙏🙏🙏

    • @Zorawar_1987
      @Zorawar_1987 10 หลายเดือนก่อน +1

      Yes

    • @ASTeer1699
      @ASTeer1699 10 หลายเดือนก่อน +4

      Indian state kr rahe 1947 too. Galami samjo sab kush samj a jana ji

    • @gsingh7605
      @gsingh7605 10 หลายเดือนก่อน +1

      ​@@ASTeer1699Right bro

  • @jatinderdeol6942
    @jatinderdeol6942 10 หลายเดือนก่อน +85

    ਜੇਕਰ ਵਿਦੇਸ਼ ਜਾਣਾਂ ਜੀ ਸਦਕੇ ਜਾਵੋ ਪਰ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਨਾ ਵੇਚ ਕੇ ਜਾਓ। ਦਸ ਪੰਦਰਾਂ ਸਾਲ ਲਗਾ ਕੇ ਵਾਪਿਸ ਪੰਜਾਬ ਨੂੰ ਪਰਤੋ।

  • @sandeepjalwanarecords1625
    @sandeepjalwanarecords1625 10 หลายเดือนก่อน +52

    ਬਿਲਕੁਲ ਸਹੀ ਕਿਹਾ ਵੀਰੇ ਤੁਸੀ

  • @JaswinderKaur-ei8wm
    @JaswinderKaur-ei8wm 29 วันที่ผ่านมา +5

    ਲੱਖਾ ਬੇਟਾ ਬਿਲਕੁਲ ਠੀਕ ਕਹਿ ਰਿਹਾ ਹੈ।ਜੇ ਕਰ ਪੰਜਾਬ ਬਚਾਉਣਾ ਤਾ ਭਈਏ ਭਜਾਉ।

  • @SoniSingh-qm1uo
    @SoniSingh-qm1uo 10 หลายเดือนก่อน +40

    ਛਿੱਤਰ ਵੀ ਜੱਟ ਖਾ ਰਹੇ ਨੇ ਏਥੇ ਗੰਦ ਪਾਇਆ

    • @GurdevSingh-jr9xb
      @GurdevSingh-jr9xb 10 หลายเดือนก่อน +1

      ਛਿੱਤਰ ਰੇੜੀ ਫੱੜੀ ਵਾਲੇ ਪੰਜਾਬੀਆਂ ਨੂੰ ਰੋਜ਼ ਵੱਜਦੇ ਨੇ, ਸੈਲਰਾ ਫੈਕਟਰੀਆਂ ਵਿਚੋਂ ਬਾਹਰ ਕੱਢੇ ਪੰਜਾਬੀ ਮਜ਼ਦੂਰ, ਜੱਟਾਂ ਨਾਲ ਜ਼ਹਿਰ, ਪੁਰੇ ਪੰਜਾਬ ਦਾ ਮਸਲਾ😮

  • @user-nn9ok4zp7i
    @user-nn9ok4zp7i 28 วันที่ผ่านมา +4

    ਸਹੀ ਗੱਲ ਆ ਬਈ ਤੇਰੀ ਇਹਨਾਂ ਲੋਕਾਂ ਨੂੰ ਕਦੋ ਸਰਮ ਆਊਗੀ

  • @GurpreetSingh-pz3rv
    @GurpreetSingh-pz3rv 26 วันที่ผ่านมา +3

    ਲਖੇ ਵੀਰ ਪੰਜਾਬ ਦੇ ਜਾਏ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੁਰੇ ਹੋਏ ਨੇ ।

  • @sukhmandersingh890
    @sukhmandersingh890 10 หลายเดือนก่อน +54

    ਲੱਖਾਂ ਆਉਣ ਵਾਲੇ ਸਮੇਂ ਦਾ C M ਬਣੇਗਾ

    • @karanjf
      @karanjf 10 หลายเดือนก่อน

      Gangster Lakha. Sarpanch Vi. No. No

    • @JagroopSingh-no7xy
      @JagroopSingh-no7xy 10 หลายเดือนก่อน +6

      @@karanjfਜੇ ਇਕ ਸਰਾਬੀ ਮੁੱਖ ਮੰਤਰੀ ਬਣ ਸਕਦਾ ਲੱਖਾ ਤਾ ਹਜਾਰ ਗੁੱਣਾ ਚੰਗਾ ਸਰਾਬੀ ਨਾਲੋ

    • @ravidhindsa4593
      @ravidhindsa4593 10 หลายเดือนก่อน

      ​@@karanjfja kam kar lae koi ja k

    • @JagroopSingh-no7xy
      @JagroopSingh-no7xy 10 หลายเดือนก่อน

      @CrazygamerYT87 ਸਰਾਬੀ ਦੇ ਪੈਰ ਥੱਲੇ ਬਟੇਰਾ ਆ ਗਿਆ ਇਸ ਨਾਲ ਉਹ ਸਿਕਾਰੀ ਨਹੀ ਬਣ ਗਿਆ ਦਿੱਲੀ ਦੇ ਦੱਲਾ ਨੂੰ cm ਤੱਕ ਭਾਰਤੀ ਏਜੰਸੀਆ ਲੈਕੇ ਆਈਆ ਇਸ ਦੱਲੇ ਦੀ ਕਾਬਲੀਅਤ ਨਹੀ ਜਿਸ ਦੇ ਇਹ ਦੱਲਾ ਮੁੱਲ ਮੋੜ ਰਿਹਾ ਪੰਜਾਬ ਦੇ ਬੇਕਸੂਰ ਨੋਜਵਾਨ ਉਪਰ ਕਾਲੇ ਕਾਨੂੰਨ ਲਾਕੇ ਅਸਾਮ ਵਰਗੀਆ ਜੇਲਾ ਵਿੱਚ ਭੇਜਕੇ ਮੁੱਲ ਮੋੜ ਰਿਹਾ ੲੁਹ ਉਹ ਫੁੱਦੁੱ ਹੈ ਜੋ ਆਪਣੇ ਮੁੱਖ ਮੰਤਰੀ ਹੁੰਦੇ ਆਪਣੀ ਗਰਿਹ ਲੋਕ ਸਭਾ ਸੀਟ ਹਾਰ ਗਿਆ ਇਹ ਦਿੱਲੀ ਦਾ ਦੱਲਾ ਪੰਜਾਬ ਦੋ ਨੋਜਵਾਨਾ ਨੂੰ ਨਸੇ ਨਾਲ ਮਾਰ ਰਿਹਾ ਜਿਸ ਦਿਨ ਲੱਖਾ ਦਿੱਲੀ ਦਾ ਦੱਲਾ ਬਣ ਗਿਆ ਜਿੱਤਕੇ ਸੱਭ ਕੁੱਝ ਕਰ ਲਵੇਗਾ ਜੇ ਇਸ ਕੁੱਤੇ ਵਿੱਚ ਇੰਨੀ ਕਾਬਲੀਅਤ ਸੀ ਮਨਪਰੀਤ ਦੀ ppp ਵਿੱਚੋ ਨਾ ਜਿੱਤ ਗਿਆ ਜੇ ਇਕ ਬਾਪ ਦੀ ਸੱਟ ਦੇ ਜਵਾਬ ਭੇਡੇ

    • @JagroopSingh-no7xy
      @JagroopSingh-no7xy 10 หลายเดือนก่อน +1

      @@karanjf ਤੇਰੀ ਭੈਣ ਦਾ ਰੇਪ ਕਰ ਦਿੱਤਾ ਲੱਖੇ ਗੈਗਸਟਰ ਨੇ ਮਾੜਾ ਕੀਤਾ

  • @tajwrsingh5990
    @tajwrsingh5990 10 หลายเดือนก่อน +15

    ਧਰਨੇ ਲਾਓ 🙏 ਭਈਏ ਭਜਾਓ 🙏 ਪੰਜਾਬ ਬਚਾਓ

  • @tajwrsingh5990
    @tajwrsingh5990 10 หลายเดือนก่อน +10

    ਪੰਜਾਬ ਦੇ ਹਰ ਸਹਿਰ ਭਈਏ ਹੀ ਭਈਏ ਨਜਰ ਆਉਣਗੇ ਸਭ ਨੂੰ ,, ਇਹਨਾਂ ਦੀ ਵੋਟ ਵੀ ਬਹੁਤ ਹੈ ,, ਇਹਨਾਂ ਦਾ ਸਰਕਾਰ ਨੂੰ ਫਾਇਦਾ ਏ ,, ਪੰਜਾਬੀ ਬੰਦਿਆ ਨੂੰ ਨੁਕਸਾਨ ਏ,,
    ਪੰਜਾਬ ਨੂੰ ਬਚਾਓ ਇਹਨਾਂ ਤੋਂ 🙏
    ਆਉਣ ਵਾਲੇ ਟਾਇਮ ਵਿੱਚ ਖਤਰਾ ਨੇ ਇਹ ਪੰਜਾਬ ਲ਼ਈ

  • @SukhwinderSingh-ui7of
    @SukhwinderSingh-ui7of 10 หลายเดือนก่อน +10

    ਬਿਲਕੁਲ ਸਹੀ ਕਿਹਾ ਬਾਈ ਜੀ

  • @hardevsingh3399
    @hardevsingh3399 10 หลายเดือนก่อน +25

    ਆਪਣੇ ਲੋਕਾਂ ਨੂੰ ਲਾਲਚ ਵਧਿਆ ਹੋਇਐ

  • @varindersohivarindersohi4342
    @varindersohivarindersohi4342 10 หลายเดือนก่อน +14

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @punjabi49051
    @punjabi49051 27 วันที่ผ่านมา +1

    ਸਹੀ ਗੱਲ ਵੀਰ ਜੀ,, ਪੰਜਾਬੀਆਂ ਦੀ ਆਪਣੀ ਗ਼ਲਤੀ ਆ

  • @bhindersran2170
    @bhindersran2170 10 หลายเดือนก่อน +57

    ਭਾਈਆਂ ਨੇ ਪੰਜਾਬ ਦੇ ਵਿੱਚ ਬਹੁਤ ਗੰਦ ਪਾਇਆ ਹੈ ਏਨਾ ਨੂੰ ਪੰਜਾਬ ਦੇ ਵਿੱਚ ਬਾਹਰ ਕੱਢ ਦਿੱਤਾ ਜਾਨਾਂ ਚਾਹੀਦੀ ਹੈ

    • @tajwrsingh5990
      @tajwrsingh5990 10 หลายเดือนก่อน

      101% ਸੱਚ 👍

    • @parmindersingh5991
      @parmindersingh5991 29 วันที่ผ่านมา

      Bhaji gand saday jatta ne pya ah.jere ena nu rakhday ah. Je eh dukana te ve kmm karday ah rehnday jatta dya hawaylia vich ah.

    • @saloniwaliya-df9ro
      @saloniwaliya-df9ro 28 วันที่ผ่านมา

      Sahi gll a Ludhiana ch bhut a gye bhut jyada gand pya ehna ne

  • @surinderkaur9310
    @surinderkaur9310 28 วันที่ผ่านมา +1

    ਬਹੁਤ ਵਧੀਆ ਗੱਲ ਹੈ ❤❤❤❤❤❤

  • @Gopi-bq1ns
    @Gopi-bq1ns หลายเดือนก่อน +3

    ਬਿਲਕੁਲ ਗੱਲ ਸਹੀ ਕਹੀ ਬਾਈ

  • @ArjunSingh-fx9vk
    @ArjunSingh-fx9vk หลายเดือนก่อน +3

    ਬਿਲਕੁਲ ਸਹੀ ਗੱਲ ਬਾਈ ਜੀ

  • @deepasingh1455
    @deepasingh1455 26 วันที่ผ่านมา +2

    ਬਿਲਕੁਲ ਸਹੀ ਕਿਹਾ ਲੱਖੇ ਸਿਧਾਣਾ ਨੇ।

  • @AvtarSingh-pw7fv
    @AvtarSingh-pw7fv 10 หลายเดือนก่อน +26

    ਸਾਡਾ ਪਿੰਡ ਹੁਣ ਤਾਂ ਨਗਰ ਨਿਗਮ ਵਿੱਚ ਆ ਗਿਆ ਪਰ ਵੀਹ ਕੁ ਸਾਲ ਪਹਿਲਾਂ ਸਾਡੇ ਪਿੰਡ ਭਈਆ ਸਰਪੰਚ ਰਹਿ ਚੁੱਕਿਆ ਹੈ ਕਿਉਂਕਿ ਸਾਡੇ ਪਿੰਡ ਦੀ ਵੋਟ ਵੰਡੀ ਗਈ ਸੀ ਤੇ ਭਈਏ ਸਾਰੇ ਇੱਕ ਪਾਸੇ ਭੁਗਤ ਗਏ ਸਨ

    • @jatt5jabi74
      @jatt5jabi74 10 หลายเดือนก่อน

      kera pind y?

    • @AvtarSingh-pw7fv
      @AvtarSingh-pw7fv 10 หลายเดือนก่อน +1

      ​@@jatt5jabi74 ਚੰਡੀਗੜ੍ਹ ( ਯੂ ਟੀ ) ਦਾ ਪਿੰਡ ਹੈ ਬਾਈ ਜੀ

    • @jatt5jabi74
      @jatt5jabi74 10 หลายเดือนก่อน

      @@AvtarSingh-pw7fv acha hun sode pind ch kine km bhaiyee ne

    • @dharmjitsingh7881
      @dharmjitsingh7881 10 หลายเดือนก่อน

      ਕੀ ਅਸਲ ਵਿਚ ਵੀਰ ਜੀਉ ਤੁਹਾਡੇ ਪਿੰਡ ਕੋਈ ਸਰਪੰਚ ਬਣਨ ਦੇ ਕਾਬਲ ਨਹੀਂ ਸੀ
      ਆਪ ਜੀ ਦੇ ਪਿੰਡ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜੀ 😅😅

    • @AvtarSingh-pw7fv
      @AvtarSingh-pw7fv 10 หลายเดือนก่อน +1

      ​@@dharmjitsingh7881ਅਸਲ ਵਿਚ ਸਾਡੇ ਪਿੰਡ ਦੀਆਂ ਜਮੀਨਾਂ ਐਕਵਾਇਰ ਹੋ ਗਈਆਂ ਤੇ ਪਿੰਡ ਵਾਲਿਆਂ ਨੇ ਬਾਹਰ ਪੰਜਾਬ ਹਰਿਆਣਾ ਵਿੱਚ ਜਮੀਨਾਂ ਲੈ ਲਈਆਂ ਤੇ ਲੋਕ ਵੀ ਜਮੀਨਾਂ ਵਿੱਚ ਚਲੇ ਗਏ ਤਾਂ ਆਪਣੇ ਘਰਾਂ ਵਿੱਚ ਕਮਰੇ ਬਣਾ ਕਿਰਾਏ ਤੇ ਦੇ ਦਿੱਤੇ ਜਿਸ ਵਿਚ ਜਿਆਦਾਤਰ ਭਈਏ ਹੀ ਹਨ ਹੁਣ ਸਾਡੇ ਦੱਸ ਹਜਾਰ ਵੋਟ ਵਿੱਚੋ ਸਿਰਫ ਪੱਚੀ ਸੌ ਹੀ ਪਿੰਡ ਵਾਲਿਆਂ ਦੀ ਹੈ ਪਰ ਇਸ ਵਾਰ ਫੇਰ ਵੀ ਕੌਂਸਲਰ ਪਿੰਡ ਆਲਾ ਹੀ ਬਣਿਆ ਹੈ

  • @AmandeepSingh-ht9co
    @AmandeepSingh-ht9co 10 หลายเดือนก่อน +5

    ਲੱਖੇ ਵੀਰ ਤੇਰੀਆਂ ਸਾਰੀਆਂ ਗੱਲਾਂ 100% ਪਰਸੈਂਟ ਸੱਚ ਹੋ ਰਹੀਆਂ ਨੇ। ਸਾਡੇ ਮੋਹਾਲੀ ਸ਼ਹਿਰ ਦੇ ਵਿੱਚ ਵੀ ਜਿਨ੍ਹਾਂ ਜੱਟ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਕਰੋੜਾਂ ਰੁਪਏ ਦੀਆਂ ਵਿਕ ਚੁੱਕੇ ਹਨ ਉਹਨਾਂ ਨੇ ਮੋਹਾਲੀ ਸ਼ਹਿਰ ਦੇ ਵਿੱਚ ਪੈਣ ਵਾਲੇ ਕਈ ਪਿੰਡ ਬਰਬਾਦ ਕਰ ਦਿੱਤੇ ਹਨ ਕਰੋੜਪਤੀ ਜੱਟ ਜ਼ਿਮੀਂਦਾਰਾਂ ਨੇ ਪਿੰਡਾਂ ਦੇ ਵਿੱਚ ਸੌ 100 ਕਮਰਾ ਉੱਚੀ ਉੱਚੀ 6 ਛੇ ਮੰਜਿਲ ਬਿਲਡਿੰਗਾਂ ਬਣਾ ਕੇ ਕਿਰਾਏ 'ਤੇ ਯੂਪੀ ਬਿਹਾਰ ਵਾਲਿਆਂ ਨੂੰ ਦੇ ਦਿੱਤੀਆਂ ਹਨ। ਅਤੇ ਆਪ ਪਿੰਡਾਂ ਨੂੰ ਛੱਡ ਕੇ ਸ਼ਹਿਰ ਵਿੱਚ ਜਾਕੇ ਮਹਿੰਗੀਆਂ ਕੋਠੀਆਂ ਲੈਕੇ ਰਹਿ ਰਹੇ ਹਨ। ਸਾਡੇ ਕਈ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਬਹੁਤ ਔਖਾ ਹੋਇਆ ਪਿਆ ਹੈ ਥਾਂ-ਥਾਂ ਪਿੰਡਾਂ ਦੇ ਮੋੜਾ ਤੇ ਯੂਪੀ ਬਿਹਾਰ ਵਾਲੇ ਭਈਏ ਖੜੇ ਰਹਿੰਦੇ ਨੇ ਕਰੋੜਪਤੀ ਚੱਟ ਜ਼ਿਮੀਂਦਾਰਾਂ ਨੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਦੱਬ ਕੇ ਰੱਖਿਆ ਹੋਇਆ ਹੈ।

    • @tajwrsingh5990
      @tajwrsingh5990 10 หลายเดือนก่อน

      ਸਾਡੇ ਗੁਆਂਢੀ ਵੀ ਭਈਏ ਹੀ ਨੇ ,,
      ਪੂਰਾ ਗੰਦ ਪਿਆ ਹੋਇਆ ਭਈਆ ਨਾਲ ,, ਪਰ ਅਸੀਂ ਤੇ ਡੰਡਾ ਵਰਤ ਲੈਦੇ ਆਂ ਜੇ ਜਿਆਦਾ ਗੜਬੜ ਕਰਨ ,, ਇਹ ਤੇ ਪੰਜਾਬੀ ਬੰਦੇ ਨੂੰ ਬੰਦਾ ਨੀ ਗਿਣਦੇ ,, ਇਹਨਾਂ ਦਾ ਗੁਰ ਪੀਰ ਡੰਡਾ ਹੀ ਆ ,, ਪਾਨ ਖਾਣਾ,, ਸਿਗਰਟ,, ਸਰਾਬ,, ਇਨ੍ਹਾਂ ਦੀਆਂ ਤੇ ਜਨਾਨੀਆਂ ਵੀ ਪੀਦੀਆਂ 😡

  • @HarjinderSingh-fl6sw
    @HarjinderSingh-fl6sw 28 วันที่ผ่านมา +2

    ਜੇਕਰ ਇਹੀ ਹਾਲ ਰਹਿਆ ਆਉਣ ਵਾਲੇ ਸਮੇ ਵਿੱਚ ਭਈਆ ਦਾ ਰਾਜ ਹੋਵੇਗਾ ਜੱਟ ਦਿਹਾੜੀਆਂ ਕਰਿਆ ਕਰਨਗੇ

  • @boharsingh7725
    @boharsingh7725 10 หลายเดือนก่อน +32

    ਜੇ ਇਹ ਬੰਦਾ ਪੰਜਾਬ ਵਿੱਚ ਨਾ ਹੁੰਦਾ ਤਾਂ ਸਾਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਇਹ ਤੇ ਏਹੋ ਜੇ ਕੁਝ ਕੂ ਬੰਦੇ ਪੰਜਾਬ ਦੀ ਰੱਖਵਾਲੀ ਕਰਦੇ ਬਾਕੀ ਅਸੀ ਤਾਂ ਮੂਰਖ ਹੀ ਹਾਂ ਸਾਡਾ ਪਤਾ ਨਹੀ ਕੀ ਬਣੂ …???

  • @user-vx8fy1vo9v
    @user-vx8fy1vo9v 10 หลายเดือนก่อน +8

    ❤❤❤❤ ਬਿਲਕੁੱਲ ਸਹੀ ਕਿਹਾ ਲੱਖਾ ਸਿਧਾਣਾ ਪਾਜੀ ਨੇਂ
    ਭੂਵੇ ਜੱਟਾਂ ਨੇ ਚਾੜ੍ਹੇ ਆ ਬਹੀਏ। ਜ਼ਮੀਨੀ ਟੱਟੂ ਆਂ ਨੇਂ ਚਾੜ੍ਹੇ ਆ ਬਹੀਏ ਭੁਵੇ। ਗੋਹਾ/ਚੁੱਕਦੇ ਆ/ਧਾਰਾਂ ਵੀ ਕੱਢ ਦੇ ਰਿਸੋਈ ਦਾ ਕੰਮ ਵੀ ਬਹੀਏ ਕਰਦੇ ਆ।ਫ਼ੇਰ ਜਦੋਂ ਜ਼ਮੀਨੀ ਟੱਟੂ ਆਂ ਦੀਆਂ ਕੁੜੀਆਂ ਬੁੜੀਆਂ ਤੇ ਗ਼ਲਤ ਅੱਖ ਰੱਖਦੇ ਆ ਫੇਰ ਗੱਲ ਨੂੰ ਦਬਾ ਲੈਂਦੇ ਆ ਇਹ ਜ਼ਮੀਨੀ ਟੱਟੂ
    ਲੱਖਾ ਸਿਧਾਣਾ ਪਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ❤❤❤❤

  • @gurmukhsingh9717
    @gurmukhsingh9717 10 หลายเดือนก่อน +23

    ਲੱਖੇ ਵੀਰ ਲੋਕਾਂ ਨੇ ਅਮਰੀਕਾ ਕਨੇਡਾ ਇੰਗਲੈਂਡ ਹੋਰ ਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਭੇਜਿਆ ਜਦੋਂ ਬੱਚੇ ਪੀਆਰ ਹੋ ਗਏ ਫਿਰ ਮਾਂ ਪਿਉ ਨੂੰ ਸੱਦ ਲਿਆ ਘਰਾਂ ਨੂੰ ਤਾਲੇ ਲਗਾ ਦਿੱਤੇ ਪੰਜਾਬ ਵਿੱਚ ਵੀ 30 ਲੱਖ ਦਾ ਕੰਮ ਕਰਦੇ ਨਾਲ਼ੇ ਆਪਣੇ ਘਰ ਵਿਚ ਰਹਿੰਦੇ ਬਹਾਰ ਲੇ ਦੈਸਾ ਵਿਚ ਤਾਂ ਕੰਮ ਕਰਦੇ ਨੇ ਰਾਤ ਨੂੰ ਘਰ ਸੌਂਣ ਲਈ ਉਦੇ ਰੋਟੀ ਖਾਣ ਲਈ ਟੀਮ ਨਹੀਂ ਇਨ੍ਹਾਂ ਕੋਲ ਪਤਾ ਨਹੀਂ ਕਿਉਂ ਲੱਖਾਂ ਬੱਚੇ ਇੱਕ ਮਹੀਨੇ ਵਿੱਚ ਬਹਾਰ ਚਲੇ ਜਾਂਦੇ ਹੁਣ ਤਾਂ ਅਮਰੀਕਾ ਵਿੱਚ ਬਹੁਤ ਬੱਚੇ ਜਾਂਣ ਲੱਗ ਪਏ ਕਿਨੇ ਲੋਕਾਂ ਦੇ ਮਾਂ ਪਿਉ ਮਰ ਜਾਂਦੇ ਬਹਾਰ ਵਾਲੇ ਬੱਚੇ ਕਹਿੰਦੇ ਸਾਡੇ ਕੋਲ ਟੀਮ ਨਹੀਂ ਪਿੰਡ ਦੇ ਲੋਕ ਮੜਿਆ ਲੇ ਕੇ ਜਾਂਦੇ ਨੇ ਹਜ਼ਾਰਾਂ ਪਿੰਡਾਂ ਦੇ ਘਰਾਂ ਨੂੰ ਤਾਲੇ ਲਗਾ ਦਿੱਤੇ ਗਏ ਨੇ ਜਹਿੜੇ ਬੱਚੇ ਬਹਾਰ ਚਲੇ ਜਾਂਦੇ ਫਿਰ ਵਾਪਸ ਨਹੀਂ ਆਉਣਾ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਪਤਾ ਨਹੀਂ ਹੋਣਾ ਪੰਜਾਬ ਵਿੱਚ ਸਾਡੇ ਪਰਿਵਾਰ ਰਹਿਦੇ ਸੀ

  • @GurdeepSingh-mx7rs
    @GurdeepSingh-mx7rs 12 วันที่ผ่านมา +1

    ਸਹੀ।ਗੱਲ।ਬਾਈ।ਜ਼ਮੀਨਾਂ।ਕਿਸੇ।ਵੀ।ਕੀਮਤ।ਤੇ।ਨਾ।ਬੇਚੋ

  • @AmrikSingh-th8mk
    @AmrikSingh-th8mk 10 หลายเดือนก่อน +2

    ਲਖੇ ਵੀਰ ਜੀ ਸਾਡੇ ਵਾਲੇ ਨਹੀ ਸੋਚ ਰਹੇ

  • @darshansingh8355
    @darshansingh8355 10 หลายเดือนก่อน +2

    ਬਿਲਕੁਲ ਠੀਕ ਕਹਿੰਦਾ ਲੱਖਾ ਹੁਣ ਵੀ ਵੇਲਾ ਜੇ ਸਮਝ ਸਕਦੇ ਹੋ ਸਮਝ ਜਾਵੋ। ਲੰਗਿਆ ਵੇਲਾ ਮੁੜਕੇ ਹੱਥ ਨਹੀਂ ਆਉਣਾ।

  • @shivdevsingh8458
    @shivdevsingh8458 26 วันที่ผ่านมา +1

    ਬਿਲਕੁਲ ਸਹੀ ਹੈ।

  • @harrykallah4404
    @harrykallah4404 10 หลายเดือนก่อน +16

    Ajj ਸੱਚ ਬੋਲ ਆ ਤੋਂ

  • @sellisaab8414
    @sellisaab8414 10 หลายเดือนก่อน +7

    ਜੱਟ ਤੇ ਬਾਣੀਏ ਦੋਨਾਂ ਦੇ ਬਿਜਨੇਸ ਤੇ ਘਰਾਂ ਚ ਬਈਐ ਹੀ ਹਨ

  • @JagtarSingh-ux2hz
    @JagtarSingh-ux2hz 25 วันที่ผ่านมา +1

    ਸਹੀ ਗੱਲ ਕੀਤੀ ਹੈ ਬਾਈ ਜੀ ❤️❤️❤️❤️

  • @sahibsingh7896
    @sahibsingh7896 10 หลายเดือนก่อน +2

    ਬਿਲਕੁਲ ਸਹੀ ਕਿਹਾ ਲਖੇ ਵੀਰ ਦਿੱਲੀ ਧਰਨੇ ਵਿੱਚ ਛੋਟੇ ਕਿਸਾਨ ਹੀ ਗੇ ਸੀ

  • @surinderpannu843
    @surinderpannu843 27 วันที่ผ่านมา +1

    ਲੱਖਾ ਸਿਧਾਣਾ ਜਿੰਦਾਬਾਦ

  • @PamKaur-ku5wx
    @PamKaur-ku5wx 10 หลายเดือนก่อน +7

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @GurinderSingh-bf9co
    @GurinderSingh-bf9co 10 หลายเดือนก่อน +2

    Next CM Lakha Sidhana Bnao Punjabio je Punjab bachauna

  • @panjab6807
    @panjab6807 10 หลายเดือนก่อน +8

    Lakhe Bai no jahde bura bolde londu ta bahiya no gare rakh lain laka sach bolda 😇😇

  • @Manojchouhan65
    @Manojchouhan65 26 วันที่ผ่านมา +1

    I am feeling proud to be Punjabi, we are best educated in punjab and never think about go to forgheiner country

  • @harbhajansarao8939
    @harbhajansarao8939 21 วันที่ผ่านมา

    Absolutely right thought sir, need to your efforts to protect Punjab 🙏

  • @anitarani7561
    @anitarani7561 หลายเดือนก่อน +1

    Sach kita veer ji

  • @ParminderSingh-pl3td
    @ParminderSingh-pl3td 10 หลายเดือนก่อน +3

    ਵਾਹਿਗੁਰੂ ਭਲੀ ਕਰੇ ਜੀ

  • @surinderkaur9310
    @surinderkaur9310 28 วันที่ผ่านมา +1

    ਪੰਜਾਬ ਦਾਂ ਖਤਮ ਕਰ ਦਿੱਤਾ ਹੈ ਭਾਈਆਂ ਨੇ

  • @SKaur_multani
    @SKaur_multani หลายเดือนก่อน +1

    ਲਖਾ ਸਿੰਘ ਬਿਲਕੁਲ ਠੀਕ ਬੋਲ ਰਹੇ ਨੇ

  • @SUKHDEVSINGH-sj4xi
    @SUKHDEVSINGH-sj4xi 10 หลายเดือนก่อน +5

    ਦੁਕਾਨਦਾਰਾ ਤੇ ਵੀ ਸਖਤੀ ਕੀਤੀ ਜਾਵੇ
    ਜਿੱਥੇ ਇਕ ਭਈਆ ਓਥੇ ਇਕ ਪੰਜਾਬੀ ਜਰੂਰ ਹੋਵੇ

  • @Shafiq-ud2hm
    @Shafiq-ud2hm 27 วันที่ผ่านมา +1

    Ryt veer lakha
    From Ahmedgarh

  • @lovejot4825
    @lovejot4825 12 วันที่ผ่านมา

    Sachi gall hai veer ji

  • @sukhwindersinghsukhi8380
    @sukhwindersinghsukhi8380 10 หลายเดือนก่อน +1

    Good 22 sahi gl ji 🙏🙏🙏🙏

  • @darshanbadesha560
    @darshanbadesha560 หลายเดือนก่อน +1

    ਕੋਈ ਗੱਲ ਨੀ ਹੁਣ ਤੱਕ ਪੰਜਾਬੀ ਲੋਕ ਯੂਪੀ ਬਿਹਾਰ ਬੰਗਾਲ ਵਿਚੋ ਬਹੁਤ ਜਨਾਨੀਆਂ ਲੈਕੇ ਆਏ ਹਨ ਹੁਣ ਆ ਗਈ ਬਈਆ ਦੀ ਵਾਰੀ ਉਹ ਵੀ ਪੰਜਾਬ ਵਿੱਚੋਂ ਲੈਕੇ ਜਾਣ ਗੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ

  • @garrygillgarry3592
    @garrygillgarry3592 10 หลายเดือนก่อน +2

    ਸਹੀ ਗੱਲ ਵੀਰ

  • @singhamarjeet6506
    @singhamarjeet6506 10 หลายเดือนก่อน +1

    Sahi gall brother

  • @EkamSingh-kc9qu
    @EkamSingh-kc9qu หลายเดือนก่อน +1

    Ryt gall a vere lakhe

  • @JagtarSingh-ox8io
    @JagtarSingh-ox8io 28 วันที่ผ่านมา +2

    ਲੱਖਾ ਸਮਾਣਾ ਸੱਚ ਬੋਲਦਾ ਹੈ

  • @AshokSinghPb22
    @AshokSinghPb22 10 หลายเดือนก่อน +3

    Bilkul sahi bro

  • @singhamarjeet6506
    @singhamarjeet6506 10 หลายเดือนก่อน +1

    Bilkul sachi gall

  • @baljitsandhu5995
    @baljitsandhu5995 25 วันที่ผ่านมา +1

    Wehaguru mehar karan sab tai 🙏 Bhai Lakh badshaai Zinda baad 🙏💐🌷 right 👍 brother 🙏 Bhai Amritpal Singh Sandhu Sidhu Zinda baad 🙏❤️🤗 Bhai Deep Singh Sidhu Sandhu Zinda baad 🙏💐🌷😊

  • @hardialsinghkang7807
    @hardialsinghkang7807 10 หลายเดือนก่อน +2

    Sacho sach keh rehe lukha sidhana ji

  • @AshokKumar-cb9sv
    @AshokKumar-cb9sv 10 หลายเดือนก่อน +4

    Bhai you are right

  • @gurmeetsingh5457
    @gurmeetsingh5457 10 หลายเดือนก่อน +1

    ਸਹੀ ਗੱਲ ਵੀਰ ਜੀ

  • @sahibsinghcheema4151
    @sahibsinghcheema4151 10 หลายเดือนก่อน +1

    ਧੰਨਵਾਦ ਸਹਿਤ ❤

  • @sunilbanger7276
    @sunilbanger7276 28 วันที่ผ่านมา +1

    Very very good news Bai ji 🙏🙏🙏🙏🙏🙏🙏

  • @ksdhaliwal3670
    @ksdhaliwal3670 26 วันที่ผ่านมา +1

    ਤੁਸੀਂ ਭ😊 ਤੁਹਾਡੀ ਸਕਲ ਭੲਈਏ।ਨਾਲ ਮਿਲਦੀ ਹੈ। ਸਰਦਾਰੀ ਤਿਆਗ ਕੇ ਲੀਡਰ ਨਹੀਂ ਬਣ ਸਕਦੇ।

  • @Bambiha_47
    @Bambiha_47 28 วันที่ผ่านมา +2

    ਲੱਖਾਂ ਸਧਾਣਾ ਬਿਲਕੁਲ ਸਹੀ ਕਹਿ ਰਿਹਾ ਇੱਥੇ ਕੁੜੀਆਂ ਦਾ ਬਾਹਰ ਦੇ ਮੁਲਕਾਂ ਬਹੁਤ ਮਾੜਾ ਹਾਲ ਆ ਪੈਸੇ ਪਿੱਛੇ ਰੋਟੀ ਪਿੱਛੇ ਸ਼ਰੇਆਮ ਫੁੱਦੀ ਮਰਵਾਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਨਾ ਅਸੀਂ ਬੜੇ ਵੱਡੇ ਸਰਦਾਰਾਂ ਦੀਆਂ ਕੁੜੀਆਂ ਉਹ ਲੱਤਾਂ ਸਗੋਂ ਤਾਂ ਨੂੰ ਕਰਕੇ ਫੁੱਦੀ ਦਿੰਦੀਆਂ ਮੈਂ ਵੀ ਬਾਹਰ ਹੀ ਆਂ ਮੇਰੀ ਔਕਾਤ ਇੱਕ ਮਿਸਤਰੀ ਦੇ ਮਗਰ ਦਿਹਾੜੀ ਕਰਨ ਦੀ ਆ ਤੇ ਜੇ ਮੈਂ ਇਹੋ ਕੁਛ ਹੀ ਬਾਹਰ ਆ ਕੇ ਕਰਦਾ ਕੀ ਗੱਲ ਪੰਜਾਬ ਮਾੜਾ ਸੀ ਪਰ ਹੁਣ ਮੈਂ ਵਾਪਸ ਆ ਰਿਹਾ 2027 ਦੇ ਵਿੱਚ 😢

  • @sukhdev6334
    @sukhdev6334 25 วันที่ผ่านมา +1

    Bai tusi sahi bola va

  • @user-mn8pv2wz2t
    @user-mn8pv2wz2t 10 หลายเดือนก่อน +1

    Sahi keha vir ji

  • @gaganpreet6240
    @gaganpreet6240 10 หลายเดือนก่อน +7

    Thnu ve hon yadd aie bhaie da

  • @user-qq8qh2mj2j
    @user-qq8qh2mj2j 5 วันที่ผ่านมา

    Shi gal 22ji

  • @RAVIKUMARKUMAR-wc4xw
    @RAVIKUMARKUMAR-wc4xw หลายเดือนก่อน +1

    Your are absulate right

  • @user-xl7wm7qb3l
    @user-xl7wm7qb3l หลายเดือนก่อน +1

    Sahi gall aa

  • @balwinderdhun6814
    @balwinderdhun6814 10 หลายเดือนก่อน +3

    Very nice bay g

  • @gurmailsingh-kl7ht
    @gurmailsingh-kl7ht 9 วันที่ผ่านมา

    ਲੰਖੇ ਵੀਰ ਇਹ ਨਹੀ ਸਮਝਦੇ ਜਿਨਾ ਮਰਜੀ ਕਰਲੋ ਜਿਨਾ ਯੂਪੀ ਵਿਹਾਰ ਬੈਠਾ ਪੰਜਾਬ ਵਿਚ ਬੈਠੇ ਭੈੲਏ ਨੇ ਜਿਨਾ ਗਲਤ ਕਰਨਾ ਇਹ ਕਰਨਗੇ ਇਹ ਸਮਝ ਦੇ ਨਹੀ ਵਸ ਮੇਰਾ ਕੰਮ ਹੋਜੋ ਬਾਕੀ ਦੇਖੀ ਜਾੳ ਭੈੲਏ ਨਾਲ ਵੀ ਅੰਧੀ ਹਿਦੀ ਅੰਧੀ ਪੰਜਾਬੀ ਵਿਚ ਗੰਲ ਕਰਨਗੇ ਜਿਵੇ ਇਹ ਗੇਰੇ ਲੋਕ ਹੁਦੇਅਆ⚘️⚘️⚘️⚘️🚩🙏🏻

  • @user-wd3om4jf7q
    @user-wd3om4jf7q 27 วันที่ผ่านมา +1

    Sahi gal va sade pind va jatt kuri de kuri bhaiyaa up lekee paji geya se eh gal Sach va

  • @SatpalSatpal-tr7wf
    @SatpalSatpal-tr7wf หลายเดือนก่อน +1

    Bilkul schhia gala kitia veere tusi

  • @user-sz4yb3ks6r
    @user-sz4yb3ks6r หลายเดือนก่อน +1

    22 jindaabad

  • @harsimranjeetkaur7737
    @harsimranjeetkaur7737 10 หลายเดือนก่อน +1

    Waheguru ji🙏🙏Right👍👍

  • @Aaj361
    @Aaj361 10 หลายเดือนก่อน +9

    ਜੱਟ ਕਸੂਤੀ ਸਥਿਤੀ ਵਿੱਚ ਫਸਿਆ ਪਿਆ l ਨਾ ਤਾਂ ਹੁਣ ਇਹਦੇ ਕੋਲ ਬਹੁਤੀ ਜਮੀਨ ਹੈ ਤੇ ਨੌਕਰੀ ਵਾਲੇ ਪਾਸੇ ਇਹ ਜਨਰਲ ਕੈਟੇਗਰੀ ਚ ਆਉਂਦਾ ਹੈ ਉੱਥੇ ਇਹ ਫਿਰ ਪਿੱਛੇ ਰਹਿ ਜਾਂਦਾ l ਇਹ ਵਿਚਾਰਾ ਕਰੇ ਤਾਂ ਕੀ ਕਰੇ l
    ਇਹਦੇ ਵਾਰੇ ਵੀ ਸੋਚਣਾ ਸ਼ੁਰੂ ਕਰੋ l
    ਦੂਸਰੇ ਪਾਸੇ ਜਿਹੜਾ SC ਕੈਟੇਗਰੀ ਵਿੱਚ ਆਉਂਦਾ ਤੇ ਲੱਖਾਂ ਰੁਪਏ ਤਨਖਾਹ ਲੈਂਦਾ ਤੇ ਉਸਦੇ ਬੱਚਿਆਂ ਨੂੰ ਫਿਰ ਕੋਟਾ ਮਿਲ ਜਾਂਦਾ l ਗਰੀਬ ਦਾ ਖਾ ਰਿਹਾ ਦੁਬਾਰਾ ਦੁਬਾਰਾ ਕੋਟਾ ਲੈਣ ਵਾਲਾ l ਤੇ ਏਥੇ ਵੀ ਨਾ ਜੱਟ ਦਾ ਲਾ ਦਿੱਤਾ ਜਾਂਦਾ

  • @Satnam.111
    @Satnam.111 หลายเดือนก่อน +1

    Up bihar kado Punjab tu jago loko 👍🙂

  • @happyrandhawa6759
    @happyrandhawa6759 หลายเดือนก่อน +1

    Right bro 👍

  • @parmjitsingh3850
    @parmjitsingh3850 10 หลายเดือนก่อน +1

    ਬਾਈ ਜੀ ਗੱਲ ਤੇ ਠੀਕ ਕਰਦਾ ਪਰ ਲੋਕਾ ਨੇ ਅੱਜ ਤੱਕ ਇਲੈਕਸ਼ਨ ਕਿਉ ਨਹੀਂ ਜੇਤਾਯਾ

  • @RasSahota-yi3xn
    @RasSahota-yi3xn หลายเดือนก่อน +1

    Very good .22 .g❤❤

  • @user-xq3cn3ev3s
    @user-xq3cn3ev3s หลายเดือนก่อน +1

    Sahi gal g

  • @vivekarora4033
    @vivekarora4033 25 วันที่ผ่านมา +1

    Right sir ji

  • @sandeepkumar-xh6jb
    @sandeepkumar-xh6jb 10 หลายเดือนก่อน +1

    Bhot vadia gall keti ji Sade kol b jatt rende ji ona di kudi khadke Leke gaya

  • @GurdevSingh-lu9xd
    @GurdevSingh-lu9xd หลายเดือนก่อน +1

    ਜੈ ਇਹਨਾਂ ਦਾ ਵਿਰੋਧ ਕਰਨਾ ਤਾ ਝੋਨੈ ਲਵਾਉਣ ਨੂੰ ਕਿਉ ਲਿਆਉਣੈ

  • @GurdeepSingh-h6x
    @GurdeepSingh-h6x 10 วันที่ผ่านมา

    Bhai.tere.nal.jai.mata.di.mata.rani.kirpa.karogi.bhai.tere..te.bhai.prosa.a.bhaya.kado.

  • @harihar3194
    @harihar3194 10 หลายเดือนก่อน +4

    Badal te captain vi jatt hi a

  • @sunnykumarsunny8478
    @sunnykumarsunny8478 10 หลายเดือนก่อน +4

    Lakhe veer hun bhut muskil howega up Bihar tu bhut lok Punjab vich baithe ne asi 15 sal pehla eh muda chukeya c kese ne sath ni dita.sade pind da sarpanch jo Jatt hai khud bahr hai lekin bhaiya nu kamre bana ke de geya 500 ta sarpanch de rehde ne .hun ehna di ginti bhut hogi hun ni eh jande .ehna de jawak jo 7 -8 hunde ne sarkari vich free padde ne oh pura bhed le jange.lakhe veer hun muskil hai ehna nu kadna ha koyi chamtkar hi ho sakda

  • @ParamjitKaur-dy8lz
    @ParamjitKaur-dy8lz 10 หลายเดือนก่อน +1

    You are right

  • @BalkarSingh-zs8kw
    @BalkarSingh-zs8kw หลายเดือนก่อน +1

    Good. Ver. g

  • @surjitsingh3665
    @surjitsingh3665 หลายเดือนก่อน +1

    Bhaiaa bhajao punjab bachaao

  • @tirthsingh9797
    @tirthsingh9797 หลายเดือนก่อน +1

    👍👍👍👍👍

  • @narinderpalsingh6063
    @narinderpalsingh6063 10 หลายเดือนก่อน +1

    Right ✅️

  • @partapcoach5066
    @partapcoach5066 24 วันที่ผ่านมา +1

    Right

  • @PremSingh-rv4tg
    @PremSingh-rv4tg หลายเดือนก่อน +1

    Ok Right

  • @jagjitsingh-sw4xz
    @jagjitsingh-sw4xz 29 วันที่ผ่านมา +1

    👌👌

  • @tyygg5632
    @tyygg5632 หลายเดือนก่อน +1

    ❤❤ very good

  • @GurpreetSingh-wj8ch
    @GurpreetSingh-wj8ch หลายเดือนก่อน +1

    I agree

  • @charanjeetsingh938
    @charanjeetsingh938 26 วันที่ผ่านมา +1

    👍

  • @user-jn7wm5po4s
    @user-jn7wm5po4s หลายเดือนก่อน +1

    ❤❤ surinder. Cheema😢