ਭਗਵੰਤ ਮਾਨ ਮੁੱਖ ਮੰਤਰੀ ਬਣਿਆ ਓਹਦੇ ਤੋਂ ਚਿੱਟਾ ਨਹੀਂ ਰੁਕਦਾ, ਮੈਨੂੰ MLA ਹੀ ਬਣਾਓ ਚਿੱਟਾ ਲੱਭ ਕੇ ਦਿਖਾ ਦਿਓ

แชร์
ฝัง
  • เผยแพร่เมื่อ 15 ต.ค. 2024
  • ਭਗਵੰਤ ਮਾਨ ਮੁੱਖ ਮੰਤਰੀ ਬਣਿਆ ਓਹਦੇ ਤੋਂ ਚਿੱਟਾ ਨਹੀਂ ਰੁਕਦਾ, ਮੈਨੂੰ MLA ਹੀ ਬਣਾਓ ਚਿੱਟਾ ਲੱਭ ਕੇ ਦਿਖਾ ਦਿਓ, ਆਹ ਮਾਈ ਤਾਂ ਅੱਕੀ ਫਿਰਦੀ ਹੈ
    #punjab #aap #punjabgovt #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 71

  • @sukhdevdev231
    @sukhdevdev231 ปีที่แล้ว +34

    ਬੀਬੀ ਜੀ ਬਿਲਕੁਲ ਸਹੀ ਕਿਹਾ ਜਾਗਦੇ ਜ਼ਮੀਰ ਵਾਲੇ ਹੋਣ ਗੇ ਭੰਗਵਤਾ ਬੇਇਮਾਨ ਭਜਾਓ ਪੰਜਾਬ ਇਹਨਾਂ ਨੂੰ 2024ਇਹਨਾ ਨੂੰ ਵੋਟਾਂ ਨਾਂ ਪਾਓ ਪੰਜਾਬ ਬਚਾਓ

  • @sapindersingh4083
    @sapindersingh4083 ปีที่แล้ว +38

    ਸਿਰਾ ਹੀ ਲਾਤਾ ਬੀਬੀਆ ਨੇ ਭਗਵੰਤ ਬੁੱਚੜ ਪਿੰਡਾਂ ਚ ਦੇਖ ਕੇ ਵੜੀ ਹੁਣ

  • @joginderpal745
    @joginderpal745 ปีที่แล้ว +25

    ਵੇਚਣ ਵਾਲੇ ਮੌਕਾ ਵੇਖ ਕੇ ਪਾਰਟੀ ਬਦਲ ਲੈਂਦੇ ਨੇ ਫ਼ੜੇ ਗਾ ਕੋਂਣ

  • @AvtarSingh-pw7fv
    @AvtarSingh-pw7fv ปีที่แล้ว +25

    ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪਹਿਲਾਂ ਵਾਲੇ ਚੰਗੇ ਸਨ ਪਰ ਝੋਟੇ ਬਾਈ ਵਾਲੇ ਕੇਸ ਦੇ ਦੇਖ ਕੇ ਲੱਗਦਾ ਹੈ ਇਨਾਂ ਨਾਲੋ ਉਹ ਮਾੜੇ ਵੀ ਨਹੀਂ ਸਨ

  • @BalwinderSingh-ov6kt
    @BalwinderSingh-ov6kt ปีที่แล้ว +12

    ਸਰਕਾਰਾਂ ਹੀ ਵਿਕਾਉਂਦੀਆਂ ਚਿੱਟਾ

    • @babau-nr5vx
      @babau-nr5vx ปีที่แล้ว

      a22saeagalhagsarkardapurahathahajapunjabno behonatabhokedathekakhuidogdhanbhad

  • @sukhwindersingh1349
    @sukhwindersingh1349 ปีที่แล้ว +17

    ਵੀਰੋ ਹੁਣ ਸਰਕਾਰਾਂ ਤੋਂ ਉੱਮੀਦ ਨਾ ਰੱਖੋ ਪੰਜਾਬੀਆਂ ਨੂੰ ਆਪ ਹੀ ਖੜੇ ਹੋਣਾ ਪੈਣਾ

  • @pb-xd1es
    @pb-xd1es ปีที่แล้ว +7

    ਬਨੂੜ ਦੀ ਪੂਲਿਸ ਦਾ ਵੀ ਇਹੀ ਹਾਲ ਬਹੂਤ ਪੈਸੈ ਖਾਦੈ ਚਿਟਾ ਆਪ ਵਕਵਾਦੈ

  • @jaswantsingh-li5lf
    @jaswantsingh-li5lf ปีที่แล้ว +3

    ਭਗਵੰਤ ਮਾਨ ਦੀ ਸਰਕਾਰ ਤਾਂ ਭੁੱਲ ਹੀ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਵਾਰਾ ਆਉ ਨਹੀਂ ਬਿਲਕੁਲ ਵੀ ਨਹੀਂ

  • @satnamsingh1213
    @satnamsingh1213 ปีที่แล้ว +15

    ਜਲੰਧਰ ਚ ਬੀਬੀਆਂ ਵਾਸਤੇ ਸਰਾਬ ਦਾ ਠੇਕਾ ਵੀ ਖੁੱਲ੍ਹ ਗਿਆ ਹੁਣ

  • @ranranjit237
    @ranranjit237 ปีที่แล้ว +4

    ਨਸ਼ਾ ਵਧਿਆ ਤੇ ਅੱਤਿਆਚਾਰ ਵਧਿਆ। ਇਸ ਸਰਕਾਰ ਕੋਲੋਂ ਕੰਟਰੋਲ ਨਹੀਂ ਹੋਇਆ। ਬਦਲਾਅ ਦਾ ਕੋਈ ਜੰਤਾ ਨੂੰ ਫਾਇਦਾ ਨਹੀਂ ਹੋਇਆ

  • @shivdevsingh8458
    @shivdevsingh8458 ปีที่แล้ว +4

    ਆਮ ਆਦਮੀ ਪਾਰਟੀ ਮੁਰਦਾਬਾਦ

  • @AvtarSingh-pw7fv
    @AvtarSingh-pw7fv ปีที่แล้ว +20

    ਪੰਜਾਬੀਓ ਜਾਗੋ
    ਨਸ਼ੇ ਤਿਆਗੋ
    ਕਿਉੰਕਿ ਤੁਸੀ ਆਪੇ ਨਸ਼ੇ ਛੱਡ ਆਪਣੀ ਜਿੰਦਗੀ ਬਚਾ ਸਕਦੇ ਹੋ ਹੋਰਾਂ ਦੇ ਭਰੋਸੇ ਰਹੇ ਤਾਂ ਆਪਣੀ ਜਿੰਦਗੀ ਤੋਂ ਹੱਥ ਧੋ ਬੈਠੋਗੇ

  • @SukhwinderSingh-yy4wl
    @SukhwinderSingh-yy4wl ปีที่แล้ว +5

    ਬੇਬੇ ਦੇ ਦਿਲ ਵਿਚ ਦਰਦ ਹੈ ਵਾਹਿਗੁਰੂ ਜੀ

  • @gurpartapsingh3991
    @gurpartapsingh3991 ปีที่แล้ว +1

    Good

  • @bantyaulakh677
    @bantyaulakh677 ปีที่แล้ว +1

    ਮੇਰੀ ਮਾਂ ਕੋਈ ਫਾਇਦਾ ਨਹੀਂ

  • @sukhvindersinghsaini44de33
    @sukhvindersinghsaini44de33 ปีที่แล้ว +1

    ਮਾਤਾ ਜੀ ਸਰਕਾਰ ਤਾ ਦੋਸ਼ੀ ਹੈ ਪਰ ਆਪ ਵੀ ਅਪਣੇ ਬੱਚੇ ਨੂ ਸਮਝੋ ਭੱਈਆ ਦੇ ਬੱਚੇ ਤਾ ਚਿੱਟਾ ਨਹੀ ਲੈਣਦੇ ਇਸ ਕਰਕੇ ਸਰਕਾਰ ਦੋਸ਼ ਨਾ ਲਾਏ ਬਹੁਤ ਕੁਝ ਬਦਲ ਰਿਹਾਅ ਟਾਮ ਲੱਗੇ ਧੰਨਵਾਦ ਪੰਜਾਬ ਜੁਹਦਾ ਵਸਦਾ ਰਹੇ

  • @sangeetawadhwa1307
    @sangeetawadhwa1307 ปีที่แล้ว

    ਸਭ ਸਰਕਾਰਾਂ suttiya nai aa nal ਮਿਲੀਆਂ

  • @jaskarnsingh3884
    @jaskarnsingh3884 ปีที่แล้ว +9

    ਅਫੀਮ ਪੋਸਤ ਮਹਿੰਗਾ ਕਰ ਜਾਣ ਬੁਝ ਕੇ ਚਿੱਟਾ ਗੋਲੀਆਂ ਵਾਧੂ ਕਰਤੀਆ ਸ਼ਰਾਬੀ ਝਾੜੂ ਨੇ

    • @babau-nr5vx
      @babau-nr5vx ปีที่แล้ว

      a22gsodegaesaehag..ajbpunja .bhgugajpusatdathekakhultasarkarnata

  • @gurfatehsingh87
    @gurfatehsingh87 ปีที่แล้ว

    Dhan ma

  • @dalbirsingh5890
    @dalbirsingh5890 ปีที่แล้ว +2

    ਵਾਹ ਬੀਬੀ ਜੀ ਇਹ ਕੰਜਰਾਂ ਦੇ ਵਿਰੁਧ ਇੱਕ ਦਿਨ ਉਠਣਾਂ ਹੀ ਪੈਣਾ ਸਾਨੂੰ ਤਾਂ ਇੰਜ ਲਗਦਾ ਜਿਵੇਂ ਹਰ ਕੋਈ ਸੋਚ ਰਿਹਾ ਹੋਵੇ ਕਿ ਮੇਰਾ ਮਰੇ ਫਿਰ ਜਾਗਾਂਗੇ

  • @kuljitbajwa1527
    @kuljitbajwa1527 ปีที่แล้ว

    Very good 👍❤

  • @Simranjeetkaur-ud8hn
    @Simranjeetkaur-ud8hn 4 หลายเดือนก่อน

    ❤❤

  • @GurlalSingh-bn8xz
    @GurlalSingh-bn8xz ปีที่แล้ว

    Waheguru ji🙏🙏🙏🙏🙏

  • @jaswantsingh-li5lf
    @jaswantsingh-li5lf ปีที่แล้ว

    ਸਰਕਾਰ ਵਾਲਿਉ ਇਹ ਜਹਿਰ ਦੇ ਪੈਸੇ ਹਜਮ ਨਹੀਂ ਹੁੰਦੇ ਪਹਿਲਾਂ ਕੇਪਟਨ ਬਾਦਲ ਪਰਿਵਾਰ ਦਾ ਕੀ ਹਾਲ ਹੈ ਦੱਸਣ ਦੀ ਲੋੜ ਨਹੀਂ ਲਗਦਾ ਹੁਣ ਰੋਟੀ ਤੁਸੀਂ ਬੀ ਚਿਟੇ ਦੇ ਪੈਸੇ ਨਾਲ ਹੀ ਖਾਣ। ਲੱਗ ਪਏ ਪਰ ਇਹ ਪੰਜਾਬ ਦੇ ਲੋਕ ਹਨ ਜਿਨ੍ਹਾਂ ਨੇ ਪਿੰਡਾਂ ਵਿੱਚ ਗੰਨਮੇਨਾ ਨੂੰ ਨਾਲ ਲੈਕੇ ਬੀ ਨਹੀਂ ਪਿੰਡਾਂ ਵਿੱਚ ਬੜਨ ਦੇਣਾ ਮਹੀਨੇ ਸਿਰਫ਼ ਚਾਰ ਹੀ ਬਾਕੀ ਹਨ ਜਦੋਂ ਪਿੰਡਾਂ ਵਿੱਚ ਤੁਸੀਂ ਵੋਟਾਂ ਮੰਗਣ ਲਈ ਆਉਣਾ ਹੈ

  • @Singh-os9xx
    @Singh-os9xx ปีที่แล้ว

    ਗੱਲ ਤਾਂ ਠੀਕ ਆ ..ਪਰ ਇਕ ਗੱਲ ਮੈਂ ਵੀ ਕਹਿਣਾ ਚਾਉਣਾ ਵੀ ਇਕ ਪਰਿਵਾਰ ਤੋਂ ਆਪਣਾ ਪੁੱਤ ਨੀ ਬਚਾਇਆ ਜਾਂਦਾ ਇਹ ਗੰਦੇ ਨਸ਼ੇ ਤੋਂ ਤੇ ਦੋਸ਼ ਆਪਾ ਸਰਕਾਰ ਨੂੰ ਦਈਏ ਇਹ ਵੀ ਗੱਲ ਸਹੀ ਨੀ

  • @Simranjeetkaur-ud8hn
    @Simranjeetkaur-ud8hn 4 หลายเดือนก่อน

    😮😮😮

  • @garrysinghbuttabutta8799
    @garrysinghbuttabutta8799 ปีที่แล้ว

    🙏🏼🙏🏼🙏🏼🙏🏼👌👌👌👌💪💪👍👍👍👍👌👌🙏🏼🙏🏼👌👌

  • @garrysinghbuttabutta8799
    @garrysinghbuttabutta8799 ปีที่แล้ว

    ❤❤❤❤❤

  • @GurmeetSingh-yd6zn
    @GurmeetSingh-yd6zn ปีที่แล้ว

    Bhut vadia bibi ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SatnamSingh-us8hh
    @SatnamSingh-us8hh ปีที่แล้ว +1

    ਚਿੱਟੇ ਦੇ ਨਾਲ ਨਾਲ ਝਾੜੂ ਵਾਲੀਆ ਤੇ ਫੇਰੋ ਡਾਂਗ

  • @JoginderSingh-bj6qn
    @JoginderSingh-bj6qn ปีที่แล้ว +1

    ਭਗਵੰਤਾ ਵੀ ਚਿੱਟੇ ਦੀ ਕਮਾਈ ਹੁੰਦੀ ਵੇਖ ਅੰਨਾ ਹੋ ਗਿਆ। ਮੁੱਖ ਮੰਤਰੀ ਨੂੰ ਪੰਜਾਬ ਦੇ ਨੌਜਵਾਨਾਂ ਦੀਆਂ ਅਰਥੀਆਂ ਉਠਦੀਆਂ ਨਜਰੀ ਨਹੀ ਪੈਦੀਆਂ। ਵਾਹਿਗੁਰੂ ਕਿਰਪਾ ਰੱਖੀ ਇਸ ਦੋਗਲੀਂ ਕਿਸਮ ਦੇ ਡਰਾਮੇਬਾਜ ਤੇ।

  • @gursewaksingh5549
    @gursewaksingh5549 ปีที่แล้ว

    Jis tan laghe so tan jane

  • @randhirsingh8223
    @randhirsingh8223 ปีที่แล้ว +1

    Bibi ji bilkul sahi bol rahi hei.agge nu bahut mushkil hei APP laaii .

  • @RajbirSingh-qh7gg
    @RajbirSingh-qh7gg ปีที่แล้ว +1

    Very good sistera ji 💐🌹

  • @ikodapasara8143
    @ikodapasara8143 ปีที่แล้ว

    ਇਹ ਆਪ ਤਾਂ ਨੀ ਬੇਚਦੀ ?

  • @arrygill2199
    @arrygill2199 ปีที่แล้ว

    😂😂😂sahi gal chitta hun aam ho gya aam aadmi party ne chitta vi apne naam vang chitta aam karta

  • @shamdhiman8717
    @shamdhiman8717 ปีที่แล้ว +3

    ਅਫੀਮ। ਭੁੱਕੀ। ਦੇ। ਠੇਕੇ ਖੋਲ੍ਹੇ ਸਰਕਾਰ। ਕਿਸਾਨ। ਨੌਜਵਾਨ। ਮਜ਼ਦੂਰ। ਪਾਣੀ। ਸੱਭ। ਬਚਣ। ਗੇ। ਕੋਈ। ਕਰਜਾ। ਬਿੱਲ। ਮਾਫ਼। ਦੀ। ਲੋੜ। ਨਹੀ

  • @pammamaholi6092
    @pammamaholi6092 ปีที่แล้ว +1

    Very good Mata ji ❤️❤️❤️

  • @punjbisharemarket
    @punjbisharemarket ปีที่แล้ว +1

  • @gursewaksingh5549
    @gursewaksingh5549 ปีที่แล้ว

    Guru Gobind Singhji ne Sher koum banayi c aaj paise di khattar koum nu nashe te laghata chitte de thekedara ne. Sikh nu koi khattam ni kar sakya te na hi koi kar sakda. Guru Sahib ji mehar karan

  • @GaganSingh-cv9ym
    @GaganSingh-cv9ym ปีที่แล้ว

    Tainu bibi MLA banade, tuvi rokna nahi.

  • @SunilKumar-cm2qg
    @SunilKumar-cm2qg ปีที่แล้ว +3

    Bibi tu ta punjab da sherni h tenu dil to salute h bibi ji

  • @RajivKumar-qk3vq
    @RajivKumar-qk3vq ปีที่แล้ว +2

    Sahi gaal mata ji di

  • @sakinderkaur846
    @sakinderkaur846 ปีที่แล้ว +2

    Bibi ji 👍👍👍👍👍👍

  • @jagjeetsingh6878
    @jagjeetsingh6878 ปีที่แล้ว +2

    Biba asal sachi gal ai. Samane h ki sab nu MLA di kursi chahidi h

  • @daljitsinghballing5143
    @daljitsinghballing5143 ปีที่แล้ว +2

    Babi ji gal bil kul sach ha app da Bach app Karo publick dukhi ha. Parsason to ta sarkar to

  • @sidhusardar3374
    @sidhusardar3374 ปีที่แล้ว +1

    Akali Dal, cogres, AAP Sub eko jeh chor Nesha Tesker baki serabhi CM rub rakha Punjab da 🙏

  • @LakhwanderSingh
    @LakhwanderSingh ปีที่แล้ว +1

    👍

  • @risingsun765
    @risingsun765 ปีที่แล้ว +1

    Saara Edda e kehnda c pehln ...baad ch lutna wala bn jnda ....just anpaad wali talks😂😂😂😂

  • @BalvirSingh-wt6lq
    @BalvirSingh-wt6lq ปีที่แล้ว +1

    Do Kodi ka Punjab Police

  • @panjab6807
    @panjab6807 ปีที่แล้ว +1

    AP ale ni daka ni karya chata am sarkar 👎👎👎👎👎

  • @sidhu4605
    @sidhu4605 ปีที่แล้ว +1

    bhagwant hi Beant hai os buchad daa beej lgea a menu eh chwl sharabi

  • @hansrajsinghsidhu6557
    @hansrajsinghsidhu6557 ปีที่แล้ว +1

    A.man.babbar.ser.a.apne.bache.aap.bacho.ahn.nu.koy.zabrdati.ny.poinda.aburia.boldian.ne.apne.put.ni.sanb.sakdia

  • @GuraSingh-r8b
    @GuraSingh-r8b ปีที่แล้ว +1

    Is garu sarkaar murdabaad ik v biyan pora nahi kita loka nu doka dita he is karke loka ne kursiya kho leneya han

  • @ranbir2670
    @ranbir2670 ปีที่แล้ว +1

    Mata tuhada briya mama he Palo put khrabh krdya

  • @ranbir2670
    @ranbir2670 ปีที่แล้ว +1

    Police Bali b mama dey put ney tu deta kadi police nu picea

  • @piarasinghsaini5130
    @piarasinghsaini5130 ปีที่แล้ว

    🙏❤️🙏

  • @jacklitt5099
    @jacklitt5099 ปีที่แล้ว

    Thease Ladies are right .😢

  • @ranbir2670
    @ranbir2670 ปีที่แล้ว +1

    Oh ke Karu kala

  • @Harrysingh-ne6ni
    @Harrysingh-ne6ni ปีที่แล้ว +1

    Hahahaha pagal Aunty

  • @ranbir2670
    @ranbir2670 ปีที่แล้ว +1

    Mata soch key bol