ਗੱਪਾਂ ਚ ਤਾਂ Sukhbir Badal ਨੂੰ ਵੀ ਪਿੱਛੇ ਛੱਡੂ ਇਹ। Lakha Sidhana CM ਮਾਨ ਤੇ ਹੋ ਗਿਆ ਤੱਤਾ।

แชร์
ฝัง
  • เผยแพร่เมื่อ 15 ต.ค. 2024
  • #RMBTelevision #lakhasidhana #bhagwantmann
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 192

  • @amarjeetsingh-er4bq
    @amarjeetsingh-er4bq ปีที่แล้ว +15

    ਲੋਕਾਂ ਨੂੰ ਇਹ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ ਲੋਕਾਂ ਨੇ ਵੀ ਅੱਖਾਂ ਬੰਦ ਕਰਕੇ ਵੋਟਾਂ ਪਾਈਆਂ ਹਨ

  • @mehaksandhu3552
    @mehaksandhu3552 ปีที่แล้ว +4

    ਸਹੀ ਗੱਲ ਹੈ ਬਾਈ

  • @jashpalsingh1875
    @jashpalsingh1875 ปีที่แล้ว +61

    ਦੀਪ ਸਿੱਧੂ ਨੇ ਪਹਿਲਾ ਦੱਸ ਸੀ।ਪਰ ਮੂਰਖ ਲੋਕ ਨਹੀਂ ਸਮਜੇ।ਹੁਣ ਰੋਵੋ😢😢😢😢

    • @Dosanjh84
      @Dosanjh84 ปีที่แล้ว +7

      ਬਾਈ ਤਾਂ ਸੱਚ ਕਹਿੰਦਾ ਸੀ ਪਰ ਲੋਕ ਨਹੀਂ ਸਮਝੇ, ਦੁੱਖ ਇਹ ਆ ਕਿ ਬਹੁਤੇ ਮੂਰਖ ਹੁਣ ਵੀ ਨਹੀਂ ਸਮਝੇ। ਇਨ੍ਹਾਂ ਦੇ it cell ਪਿੱਛੇ ਲੱਗ ਜੈ ਜੈਕਾਰ ਕਰੀ ਜਾਂਦੇ ਨੇ ਦਿਮਾਗ਼ ਤੋਂ ਭੋਰਾ ਕੰਮ ਨਹੀਂ ਲੈੰਦੇ।

    • @gurpreetbrar3553
      @gurpreetbrar3553 ปีที่แล้ว +1

      ​@@Dosanjh84 right💯

    • @dhattsaab-911
      @dhattsaab-911 ปีที่แล้ว +1

      Theek kiha tusi eh lok jharu jharu kardey c hun Punjab nu jharu fearu

    • @inderjitsharma9380
      @inderjitsharma9380 ปีที่แล้ว

      Q

    • @hrali9322
      @hrali9322 ปีที่แล้ว

      ​@@Dosanjh844:19

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +35

    ਦੀਪ ਸਿੱਧੂ ਵੀਰ ਨੇ ਪਹਿਲਾਂ ਹੀ ਦੱਸ ਤਾਂ ਸੀ ਕਿ ਇਹ ਭਗਵੰਤ ਮਾਨ ਜੋ ਬੇਅੰਤ Bochad ਪਾਪੀ ਨੇ ਕੀਤਾ 1984 ਵਿਚ ਉਹੀ ਹਾਲ ਪੰਜਾਬ ਦਾ ਕਰਦੇ ਗਾ. ਪੰਜਾਬ ਦੇ ਲੋਕੋ ਸਾਥ ਦਿਉ ਅਪਣੇ ਵੀਰਾਂ ਦਾ ਲੱਖਾ Singh Sedahne ਵੀਰ ਦਾ 🙏🙏🚩🚩

    • @Sukhpalsingh-c5q
      @Sukhpalsingh-c5q ปีที่แล้ว +1

      ❤❤❤ 100%ਸਹੀ ਗੱਲ ਹੈ ਜੀ ਆਪ ਜੀ ਦੀ ।ਦੀਪ ਸਿੱਧੂ ਦੇ ਕਹੇ ਹੋਏ ਇੱਕ ਇੱਕ ਬੋਲ ਅੱਜ ਸੱਚ ਹੋ ਰਹੇ ਆ ਜੀ❤❤❤

  • @brardeep1057
    @brardeep1057 ปีที่แล้ว +11

    ਫਲ਼ ਹਮੇਸ਼ਾ ਬੀਜ ਨਾਲੋਂ ਵੱਡਾ ਹੁੰਦਾ ਹੈ ਠੀਕ ਇੰਝ ਹੀ
    *ਪਰਿਣਾਮ ਵੀ ਕਰਮਾਂ ਨਾਲੋਂ ਵੱਡਾ ਹੁੰਦਾ ਹੈ*
    ਬੀਜੀ ਚੱਲ ਸਰਕਾਰੇ

  • @Deepsaab33
    @Deepsaab33 ปีที่แล้ว +7

    ਲੱਖਾ ਵੀਰ ਜਿੰਦਾਬਾਦ

  • @dsgpatwari4285
    @dsgpatwari4285 ปีที่แล้ว +28

    ਸੁਖਬੀਰ ਬਾਦਲ ਨੂੰ ਇਹ ਸੁੱਖਾ ਗੱਪੀ ਕਹਿੰਦਾ ਸੀ ਪਰ ਅੱਜ ਇਹ ਡਰਾਮੇ ਬਾਜੀ ਕਰਨ ਤੇ ਵੱਡੇ ਵੱਡੇ ਗੱਪ ਮਾਰਨ ਵਿੱਚ ਸੁਖਬੀਰ ਨੂੰ ਪਿੱਛੇ ਛੱਡ ਗੋਲਡ ਮੈਡਲ ਜਿੱਤੂਗਾ।

  • @balwindersinght2217
    @balwindersinght2217 ปีที่แล้ว +10

    ਲੱਖੇ ਬਾਈ, ,ਚਿੰਤਾ ਦਾ ਵਿਸ਼ਾ,,,,ਅੰਨੇ ਭਗਤ ਕਦੋ ਜਾਗਣਗੇ,,

  • @brardeep1057
    @brardeep1057 ปีที่แล้ว +30

    ਪੰਜਾਬ ਨੇ ਜਦੋਂ ਵੀ ਹੱਥ ਪਾਇਆ
    *ਰਾਜੇ ਦੇ ਜੂੰਡਿਆਂ ਨੂੰ ਹੀ ਪਾਇਆ*

  • @LovepreetLovepreetkaur-v5s
    @LovepreetLovepreetkaur-v5s ปีที่แล้ว +10

    ਭਗਵੰਤ ਮਾਨ ਮੁਰਦਾ ਵਾਦ ਕੁਲਫ਼ੀ ਗਰਮਾ ਗਰਮ ਭਗਵੰਤ ਮਾਨ ਨੇ ਲਾਹੀ ਸ਼ਾਰਮ

  • @harryharman1135
    @harryharman1135 ปีที่แล้ว +3

    ਮੈਂ ਅਜੇ ਤੱਕ ਵੋਟ ਨਹੀਂ ਪਾਈ ਸ਼ਰਮ ਕਰੋ ਵੋਟ ਪੌਣ ਵਾਲੇ

  • @justlaugh9256
    @justlaugh9256 ปีที่แล้ว

    Sach kha ji

  • @NarinderSingh-ux2pt
    @NarinderSingh-ux2pt ปีที่แล้ว +3

    Very good vir ji

  • @JagdishSingh-gt1ld
    @JagdishSingh-gt1ld 10 หลายเดือนก่อน +1

    ਲੱਖੇ ਬਾਈ ਭਗਵੰਤ ਮਾਨ ਤਾਂ ਕੀ ਸਵਾਲਾਂ ਦੇ ਜਵਾਬ ਦੇਊਗਾ ਉਹ ਤਾਂ ਆਪ ਹੀ ਗੈਂਗਸਟਰਾਂ ਨਾਲ ਮਿਲਿਆ ਹੋਇਆ ਹੈ😮

  • @TheKingHunter8711
    @TheKingHunter8711 ปีที่แล้ว +5

    ਜਿੰਨੀ ਦੇਰ ਸੱਤਾ ਵਿੱਚ ਚੰਗੇ ਇੰਨਸਾਨ ਨਹੀਂ ਆ ਜਾਂਦੇ
    ਉਨਾਂ ਚਿਰ ਬਦਲਾਅ ਲਿਆਉਦੇ ਰਹਾਂਗੇ ✅️✅️

    • @doyouknow1116
      @doyouknow1116 ปีที่แล้ว +2

      Phir tere jionde jee ta ah possible ni Haiga.....only khalistan is solution

    • @gsingh7605
      @gsingh7605 ปีที่แล้ว +1

      ​@@doyouknow1116Right bro

    • @gsingh7605
      @gsingh7605 ปีที่แล้ว +1

      ਪੰਜਾਬ ਦਾ ਅੱਜ ਦੇ ਸਮੇਂ ਅਨੁਸਾਰ ਰਫਰੈਡਮ ਦੀਆਂ ਵੋਟਾਂ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਸਿੱਖ ਫਾਰ ਜਸਟਿਸ ਦਾ ਸਾਥ ਦਿਉ

    • @gsingh7605
      @gsingh7605 ปีที่แล้ว +1

      Usmi live dekho TH-cam te

  • @Harwindersingh6007
    @Harwindersingh6007 ปีที่แล้ว +2

    Shi keh rhe

  • @parwindersingh8057
    @parwindersingh8057 ปีที่แล้ว +8

    ਇਸ ਝੰਡੇ ਤੇ ਪੰਜਾਬ ਦੇ ਲੋਕੋ ਯਕੀਨ ਨਾ ਕਰੋ ਆਮ ਆਦਮੀ ਪਾਰਟੀ ਮੁਰਦਾ ਬਾਦ ਲੱਖਾ ਬਾਈ ਜਿੰਦਾਬਾਦ

  • @avtarkang8754
    @avtarkang8754 ปีที่แล้ว +2

    Bai Lakha tu Bachke rahni WAHEGURU JI

  • @kulbirsandhu743
    @kulbirsandhu743 ปีที่แล้ว +3

    Very good 👍🏻👍🏻👍🏻👍🏻

  • @SurjitSingh-bf2bd
    @SurjitSingh-bf2bd ปีที่แล้ว +1

    Good lakha bhai ji

  • @Sukhpalsingh-c5q
    @Sukhpalsingh-c5q ปีที่แล้ว +2

    ਲੱਖਾ ਸਿਧਾਣਾ ਪਾਜੀ ਤੁਸੀਂ ਬਿਲਕੁੱਲ ਸਹੀ ਕਹਿ ਰਹੇ ਹੋ ਜੀ
    ਇਹ ਭੰਡ ਆ ਜੀ ਭਗਵੰਤੁ ਭੰਡ ਇਹਨੂੰ ਭੰਡ ਨੂੰ ਬਣਾਂ ਦਿੱਤਾ ਲੋਕਾਂ ਨੇ ਪੰਜਾਬ ਦਾ ਸੀ ਐੱਮ
    ਇਹ ਕਾਮੇਡੀ ਫ਼ਿਲਮ ਕਲਾਕਾਰ ਸੀ ਭਗਵੰਤ ਭੰਡ । ਉਹੀ ਕਾਮੇਡੀ ਹੁਣ ਇਦਰ ਵਰਤ ਰਿਹਾ ਹੈ ਜੀ ਭਗਵੰਤੁ ਭੰਡ

  • @DeepSingh-gd5kw
    @DeepSingh-gd5kw ปีที่แล้ว +11

    ਲੱਖੇ ਬਾਈ ਸੁਖਬੀਰ ਬਾਦਲ ਨੂੰ ਤਾ ਤੁਸੀਂ ਲੋਕਾਂ ਨੇ ਖਾਹਮਖਾਹ ਬਦਨਾਮ ਕੀਤਾ ਹੋਇਆ " ਸੁਖਬੀਰ ਨੇ ਕਿਹੜੇ ਗੱਪ ਮਾਰੇ ਆ ਦੱਸ " ਪੰਜਾਬ ਦੇ ਵਿੱਚੋ ਬਿਜਲੀ ਦੀ ਕਿੱਲਤ ਸੁਖਬੀਰ ਨੇ ਕੱਢੀ ਆ " ਸੜਕਾਂ ਦਾ ਅੱਜ ਹਾਲ ਦੇਖ ਲਵੋ "" ਇਹ 2016 ਦੀਆਂ ਬਣੀਆਂ ਤੇ ਬਣਾਈਆਂ ਸੁਖਬੀਰ ਨੇ ਆ "" ਜੇ ਅਕਾਲੀ ਦਲ ਦੇ ਕੰਮ ਗਿਣਾਉਣ ਲੱਗ ਜਾਵਾਂ ਮੈ ਤਾ ਲਿਸਟ ਲੰਮੀ ਆ """" ਆਪਣੀਆਂ ਇਨ੍ਹਾਂ ਗੱਲਾਂ ਕਰਕੇ ਅੱਜ ਪੰਜਾਬ ਤੇ ਬਾਹਰੀ ਲੋਕਾਂ ਦਾ ਰਾਜ ਆ """"""""""

    • @baljinderbuby6298
      @baljinderbuby6298 ปีที่แล้ว +1

      Free ni deiniya chaidya .rate ghatt hon sabh de .badle ne sabh tu wadda jhuth kisan bil kol beith ne bnvaye

    • @baljinderbuby6298
      @baljinderbuby6298 ปีที่แล้ว +1

      Jo ona apne km kite ona d list v bahut waddi.

    • @karanjf
      @karanjf ปีที่แล้ว +2

      Good CM BadaL

    • @DeepSingh-gd5kw
      @DeepSingh-gd5kw ปีที่แล้ว

      @@baljinderbuby6298 ਤੂੰ ਕੋਲੇ ਬੈਠਾ ਸੀ ਐਵੇ ਮਨਘੜਤ ਗੱਲਾਂ ਦਾ ਕੜਾਹ ਕਰਕੇ ਤੁਸੀਂ ਪਹਿਲਾਂ ਹੀ ਪੰਜਾਬ ਨੂੰ ਬਹੁਤ ਗੁਮਰਾਹ ਕੀਤਾ

    • @baljinderbuby6298
      @baljinderbuby6298 ปีที่แล้ว +2

      @@DeepSingh-gd5kw bs kr sabh pta kisan protest vich rahe ha .aj de comment ni krn ayi smje .bevkoof kise hor nu bnao.vdo viral hoyian bill de hakk vich .jdo kisan ne pind badl kothi da gherao kita fir resign ditta .je na pta hove ta na likho

  • @kamalkaur9663
    @kamalkaur9663 ปีที่แล้ว +3

    Lakha veer, bilkul sachyian gallan karda.

  • @JagdishSingh-gt1ld
    @JagdishSingh-gt1ld 10 หลายเดือนก่อน +1

    ਲੱਖੇ ਬਾਈ ਤੁਸੀਂ ਮੁੱਖ ਮੰਤਰੀ ਜਿੰਨਾ ਸਾਰੇ ਸਾਰੇ ਪੰਜਾਬ ਦੇ ਉੱਤੇ ਜ਼ੋਰ ਲਾਇਆ ਹੋਇਆ ਹੈ ਕਿ ਇਨਸਾਫ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਮਾਂ ਬੋਲੀ ਹੋਣੀ ਚਾਹੀਦੀ ਹੈ ਕਦੇ ਭਗਵੰਤ ਮਾਨ ਮੁੱਖ ਮੰਤਰੀ ਨੇ ਇਹ ਗੱਲਾਂ ਕਹੀਆਂ ਹਨ😮

  • @butasinghbrarofficial
    @butasinghbrarofficial 10 หลายเดือนก่อน

    Lakhe 22 di sachi te bebak avaj ❤❤❤
    Samaj jo Punjab valyo theek raho ge

  • @ProGaming-yq7fe
    @ProGaming-yq7fe ปีที่แล้ว +2

    Right. Bir. Lakhe

  • @JassS634
    @JassS634 ปีที่แล้ว +1

    ਇਹਦਾ mla ਵਾਲਾ ਸੁਪਨਾ ਪੂਰਾ ਨੀ ਹੋਇਆ

  • @JagdishSingh-gt1ld
    @JagdishSingh-gt1ld 10 หลายเดือนก่อน +1

    ਸਾਰੀ ਦੁਨੀਆ ਗੈਂਗਸਟਰਾਂ ਨੂੰ ਗੈਂਗਸਟਰ ਤਾਂ ਕਹਿੰਦੇ ਹਨ ਕੀ ਭਗਵੰਤ ਵਿਚ ਦਮ ਹੈਗਾ ਗੈਂਗਸਟਰਾਂ ਨੂੰ ਸਜਾ ਦੇਣ ਦਾ ਯਾ ਫਿਰ ਉਹ ਆਪ ਹੀ ਗੈਂਗਸਟਰ ਹੈ ਜੋ ਦਿਸਦਾ ਵੀ ਨਹੀਂ ਜਾਂ ਫਿਰ ਉਹ ਆਪ ਹੀ ਗੈਂਗਸਟਰ ਹੈ😮

  • @harjeetmarwa516
    @harjeetmarwa516 ปีที่แล้ว +2

    लक्खा जी पंजाब नाल कादी दुश्मनी निभा रए ओ, बड़ी मुश्कल नाल पंजाब नू ईमानदार सरकार मेंली ए कठ्ठे हो के पंजाब ते कौम दी सेवा करो ते तरक्की दे रस्ते ते लयाओ। इक हो जाओ पंजाब दुनिया दे नक्शे च वखरा वजूद लै के विखे गा।

  • @singhamarjeet6506
    @singhamarjeet6506 ปีที่แล้ว

    Sahi gall brother

  • @RimpyKang-p7m
    @RimpyKang-p7m ปีที่แล้ว +2

    Lakha veer good parsan

  • @paramjitsinghgill8217
    @paramjitsinghgill8217 ปีที่แล้ว +1

    Sachea and kourian galla bai ji

  • @sukhpreetkaur5283
    @sukhpreetkaur5283 ปีที่แล้ว +1

    Lakhe bai bach ke rhi eh srkar boht nikami waheguru ji tuhade te mehr rakhn

  • @mario126
    @mario126 ปีที่แล้ว

    Lakha veere salut

  • @NirbhaySingh-sr5ee
    @NirbhaySingh-sr5ee ปีที่แล้ว +1

    ਦੋ ਟੱਕੇ ਦਾ ਬਦਮਾਸ਼

  • @Amrinder_sandhu
    @Amrinder_sandhu ปีที่แล้ว +2

    Very good 👍 bai

  • @Neetu76588
    @Neetu76588 ปีที่แล้ว

    Right

  • @manpreetnijjar1466
    @manpreetnijjar1466 ปีที่แล้ว +1

    🙏🤗👍💚Att brother Att 💚👍🤗🙏

  • @sukhpreetkaur5283
    @sukhpreetkaur5283 ปีที่แล้ว +1

    Lakha bai jindabaad

  • @panjab6807
    @panjab6807 ปีที่แล้ว +1

    🙏💯💯💯💯💯

  • @DABA_PIND
    @DABA_PIND ปีที่แล้ว +1

    ❤❤lakha veer zindabaad

  • @Navdeepgill123
    @Navdeepgill123 11 หลายเดือนก่อน +1

    ਮੈਨੂੰ 15 ਸਾਲ ਹੋ ਗਏ ਰੌਲਾ ਪਾਉਂਦੇ ਨੂੰ,, ਤੁਹਾਨੂੰ ਅੱਜ ਪਤਾ ਲੱਗਾ ਏ

  • @tirathsingh4712
    @tirathsingh4712 ปีที่แล้ว

    ਸਿਧਾਂਣਾ ਸਾਹਬ ਮਸਲਾ ਇਹ ਚੁੱਕੋ ਕਿ ੲਸ ਪਰਾਂਣੀ ਦੇ ਦਿਮਾਗ ਦੀ CT scaning ਕਰਵਾਈ ਜਾਵੇ ਤਾਂ ਜੁ ਇਹ ਪਤਾ ਲੱਗ ਸਕੇ ਕਿ ਇਸ ਵਿੱਚ ਹੈ ਕੀ ਦਿਮਾਗ ਦਾ ਜੇ ਕੋਈ ਅੰਸ਼ ਮਿਲਦਾ ਵੀ ਹੈ ਤਾਂ ਓਹ ਕੇਹੜੇ ਜੀਵ ਦਾ ਹੈ
    ਬਾਕੀ ਗਿਲੇ ਸ਼ਿਕਵੇ ਬਾਅਦ ਵਿੱਚੋ ਕਰ ਲਿਓ ਕਿਉਕਿ ਸ਼ਕਾਇਤ ਲੱਈ ਕੁਛ ਮਿਲਣਾਂ ਹੀ ਨਹੀ ਸਿਰਫ ਸ਼ਰਾਬ ਦਾ ਹੀ ਠੇਕਾ ਮਿਲੇਗਾ

  • @surainsingh9594
    @surainsingh9594 ปีที่แล้ว +1

    Lakhlant Lakhlant Punjab Sarkar de.

  • @harindersingh2687
    @harindersingh2687 ปีที่แล้ว +4

    #justiceforsidhumoosewala

  • @bhindersingh3718
    @bhindersingh3718 ปีที่แล้ว

    👍👍👍

  • @KulwinderSingh-qs9po
    @KulwinderSingh-qs9po ปีที่แล้ว

    👌👌👌👌👌👌👌👌👌

  • @RanjitKumar-y7w6n
    @RanjitKumar-y7w6n ปีที่แล้ว

    ਆਪਾ ਵੀ ਬਹੁਤ ਚੰਗੇ ਹਾਂ ਸਾਰੇ ਹੀ ਜਾਣਦੇ ਹਨ ਆਪਾਂ ਕੀ ਕਰਦੇ ਆ ਆਪਣਾਂ ਕੰਮ ਤਾਂ ਬੋਲੀ ਜਾਣਾ।

  • @SukhwinderSingh-pb6hb
    @SukhwinderSingh-pb6hb ปีที่แล้ว

    Good

  • @anmolsandhu8222
    @anmolsandhu8222 ปีที่แล้ว +1

    Kisan ekta jindabad

  • @sawarnsingh9989
    @sawarnsingh9989 ปีที่แล้ว

    Good job keep it up

  • @gurindergrewal5450
    @gurindergrewal5450 ปีที่แล้ว +1

    75 ਸਾਲਾਂ ਵਿੱਚ ਕੀ ਹੋਇਆ,ਇਹ ਵੀ ਦੱਸ ਦੇ। ਜਿਹੜਾ ਹੈਲੀਕਾਪਟਰਾਂ ਰਾਹੀਂ ਜਾਇਜੇ ਲੈਂਦੇ ਸੀ ਉਹਨਾਂ ਵਾਰੇ ਕੀ ਖਿਆਲ ਆ। ਕੌਣ ਠੀਕ ਆ ਇਥੇ ?

    • @baljinderbuby6298
      @baljinderbuby6298 ปีที่แล้ว

      A helicopter punjab da use krke duje state vich jande .ghatt koe ni .je kuj krde ta ajj ethe na nsha hona c .kise bahr ni c Jana .ena sabh leader ne apna hi bnaya.

    • @ravichopra7399
      @ravichopra7399 ปีที่แล้ว

      ਸੁੱਟਿੰਗ ਕਰਕੇ ਚਲਾ ਜਾਂਦਾ ਫਿਲਮ ਵਿਚ ਸਲਮਾਨ ਖਾਣ ਵੀ ਪਾਕਿਸਤਾਨ ਚਲਾ ਗਿਆ c ਉਹ ਵੀ ਤਾਰਾਂ ਦੇ ਥਲੋ ਦੀ ਲੋਕਾਂ ਨੂੰ ਬੇਫਕੂਫ਼ ਨਾ ਬਣਾਓ

  • @JoginderSingh-fg3si
    @JoginderSingh-fg3si ปีที่แล้ว +3

    Guppy No 1, Guppy NO 1,

  • @TersamKumar-yz5nq
    @TersamKumar-yz5nq ปีที่แล้ว

    Super

  • @hardialdeol331
    @hardialdeol331 ปีที่แล้ว +2

    1/4 and half of Lied can be adjustable. But 120% lied is hard to adjust. In previous life Probably they both were good friends. Lakha remembered it. Of course, Sukhvir is last In the competition.

  • @avtarkang8754
    @avtarkang8754 ปีที่แล้ว

    Lakha chota Bai very good

  • @rajveergill6036
    @rajveergill6036 ปีที่แล้ว

    1-1 gal sahi aa

  • @baljinderkaur-ji9sf
    @baljinderkaur-ji9sf ปีที่แล้ว +2

    Sukhbir Badal jindabad

  • @hardialsinghkang7807
    @hardialsinghkang7807 ปีที่แล้ว

    Sancho sach gupi

  • @avtarambedkar3337
    @avtarambedkar3337 ปีที่แล้ว +1

    Jai bhim jai bhim ji🌹
    🙏Namo Buddha ji🌹

  • @sukhjiwanjiwan4408
    @sukhjiwanjiwan4408 4 หลายเดือนก่อน

    Shee gll a

  • @GurtejSingh-xi1nf
    @GurtejSingh-xi1nf ปีที่แล้ว

    Bhai j punjab bachaouna ta Lakhe bhai nu aggey lai k aao

  • @rajuarora3163
    @rajuarora3163 ปีที่แล้ว +1

    ਗੈਂਗਸਟਰ ਵੀ ਹੁਣ ਮਤਾ ਦੇਣ ਲਗਪਏ

  • @atmaram3241
    @atmaram3241 2 หลายเดือนก่อน

    लखा। सिधाना आपने। आप ज्यादा। सियाना बनदा हे

  • @ProGaming-yq7fe
    @ProGaming-yq7fe ปีที่แล้ว +2

    Fail. Cm

  • @AvtarSingh-gs1si
    @AvtarSingh-gs1si ปีที่แล้ว

    Tushi apdae barae daso gareeb loa nu kee dean hai tuhadi daso

  • @atinsingh5304
    @atinsingh5304 ปีที่แล้ว

    Amli nu Lollypopp Lai te Chadde ne,

  • @JaspreetsinghJassichahal-px9cb
    @JaspreetsinghJassichahal-px9cb ปีที่แล้ว +2

    Sikander mullka and Manpreet badal jindabad 💪💪💪💪💪

  • @zubirali4876
    @zubirali4876 ปีที่แล้ว +1

    Its d Punjabis politicians who are ruining our Beloved Golden PUNJAB 💪💪💪

  • @GurtejSingh-xi1nf
    @GurtejSingh-xi1nf ปีที่แล้ว

    Bagwant buchad nu hataao, Lakha bhai leaao

  • @dsgpatwari4285
    @dsgpatwari4285 ปีที่แล้ว +1

    ਕਿੱਥੋਂ ਭਾਲਦੈਂ ਪਿਸ਼ੌਰੀ ਦਾਖਾਂ ਕਿੱਕਰਾਂ ਦੇ ਬੀ ਬੀਜਕੇ,ਝੰਡੇ ਦਾ ਇਹੀ ਬਦਲਾਅ,ਅੰਨ੍ਹੇ ਭਗਤੋ ਅੱਖਾਂ ਤੋਂ ਖੋਤੇ ਵਾਲੀ ਲੱਗੀ ਐਨਕ ਲਾਹਕੇ ਝੰਡੇ ਦੀਆਂ ਅਸਲੀ ਹਰਕਤਾਂ ਦੇਖੋ ਕੀ ਕਰੀ ਜਾਂਦਾ👷👷👷👷👷👷👷👷👷👷👷👷👷👷👷👷👷👷👷

  • @mohitmking3118
    @mohitmking3118 ปีที่แล้ว

    A Banda sanu sareya nu glti keh Reya a

  • @NirbhaySingh-sr5ee
    @NirbhaySingh-sr5ee ปีที่แล้ว

    ਲੱਖਾ ਆਪਣੀ ਸੀਟ ਪੱਕੀ ਕਰਨ ਫਿਰਦਾ

  • @LoovnoorSingh
    @LoovnoorSingh ปีที่แล้ว

    Sumani akhll sukbir saab jadabad

  • @manpreetkhangura8449
    @manpreetkhangura8449 ปีที่แล้ว +1

    Bhaiye bhajao je punjab bachauna

  • @karanjf
    @karanjf ปีที่แล้ว +3

    Good CM BadaL

  • @navisingh9344
    @navisingh9344 ปีที่แล้ว

    Jdo tak sare ik ni hunde udo traki ni huni

  • @sabhigill7344
    @sabhigill7344 ปีที่แล้ว

    UP HR RJ Police Wale Bhakti Karke Kajriwal Nu Vota Denia

  • @ShamsherSingh-ix3do
    @ShamsherSingh-ix3do ปีที่แล้ว +1

    Deep sidhu na pahla he das Dita c samj javo loko

  • @bathindapb0337
    @bathindapb0337 ปีที่แล้ว +2

    Ehde nalon akali govt, theek hai

  • @Anwarkhan-rs6ud
    @Anwarkhan-rs6ud 2 หลายเดือนก่อน

    😅😅😅😅😅

  • @GurtejSingh-xi1nf
    @GurtejSingh-xi1nf ปีที่แล้ว +1

    Bhai lokan nu saram ni auondi, ajje v kihnde pakke jhadu wale aa

  • @inderjitsaini4330
    @inderjitsaini4330 ปีที่แล้ว

    LAKHA SIDHANA NE AJJ TK KINNA INCOME TAX DITTA OR ISS DA KI YOGDAN H PUNJAB NU....

  • @gurdeepsingh8508
    @gurdeepsingh8508 ปีที่แล้ว +1

    Gapaaodd sankhh lakha

  • @guravtarsingh2650
    @guravtarsingh2650 ปีที่แล้ว

    ਤੇਰੇ ਪੈਸੇ ਬਣੋ ਹਟ ਗਏ ਹੋਣੇ ਹੈ

  • @AvtarSingh-gs1si
    @AvtarSingh-gs1si ปีที่แล้ว +2

    Lakha ji sab to bada gappy tou hai. Har roj gappa walae vdo paye jana. Bhagwant mann emandaar cm hai cm mann nae kee galat kartaa bol. Das bol

  • @guravtarsingh2650
    @guravtarsingh2650 ปีที่แล้ว

    CM very good g

  • @malwindersingh5028
    @malwindersingh5028 ปีที่แล้ว

    Bhagwant Ji 😂😂😂😂😂

  • @shitalsingh6073
    @shitalsingh6073 ปีที่แล้ว

    Je tu change hundha ta election na jitda

  • @jagseerbrar5911
    @jagseerbrar5911 ปีที่แล้ว

    👍👍👍👍👍👍👍👍👍👌👌👌👌👌👌👌🥰🥰🥰🥰🥰🥰🥰🥰🥰🥰🙏🙏🙏🙏🙏🙏🙏🙏💯💯💯💯💯💯💯💯💯💯💯

  • @Karamjeet969
    @Karamjeet969 ปีที่แล้ว

    😅

  • @MukeshKumar-yk1vy
    @MukeshKumar-yk1vy ปีที่แล้ว +1

    Mr. Lakkha, you are saying that Lord Taman became a butcher after becoming the CM. I want to ask you that neither you are MP nor MLA of Punjab. You have already started slaughtering works in Punjab. For example, a few days ago you were saying that all the Christian pastors who come to the village in Punjab should be beaten up. Hands and feet should be broken. I want to ask you, is this work less than that of a butcher?

  • @BansaBrar-l1e
    @BansaBrar-l1e ปีที่แล้ว +1

    Sab ton wadda gappi maan CM buchar

  • @rickyhalwara5144
    @rickyhalwara5144 ปีที่แล้ว

    Punjabi oh apa nu lukhe bai mouka devo
    Jive cm nu muka dita
    Yr meri hath jod k benti aa pinda waleo

  • @kulwindermander1721
    @kulwindermander1721 ปีที่แล้ว

    Deep Sidhu na phela hi Das tai c ka eh Bocher hi a

  • @dhattsaab-911
    @dhattsaab-911 ปีที่แล้ว

    Hun roula chaado 2024 ch maan di fatti pocho aam aadmi party nu ek v vote na paiyo

  • @ManjitSingh-wz7hr
    @ManjitSingh-wz7hr ปีที่แล้ว

    Tene na punjab da cm bana daiye?

  • @KanwaljitSingh-n5e
    @KanwaljitSingh-n5e ปีที่แล้ว +1

    ਲੱਖਾ ਜੀ ਲੱਛੇਦਾਰ ਭਾਸ਼ਨ ਨਾਲ ਕੁੱਝ ਨਹੀਂ ਬਨਣਾ। ਪੰਜਾਬ ਦੇ ਲੋਕਾਂ ਨੇ ੯੨ ਸੀਟਾਂ ਨਾਲ ਜਿਤਾਇਆ। ਬਿਨਾਂ ਜ਼ਿਮੇਵਾਰੀ ਤੋਂ ਲੈਕਚਰ‌ ਦੇਣੇ‌ ਸੌਖੇ ਨੇ। ਪੂਰੀ ਜ਼ਿੰਮੇਵਾਰੀ ਨਾਲ ਸਰਕਾਰ। ਚਲਾ ਰਿਹਾ। ਹੜ ਤਾਂ ਕੁਦਰਤ ਦੀ ਖੇਡ ਹੈ।ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ।ਅਮੀਰ ਮੁਖ ਮੰਤਰੀਆਂ ਅਗੇ ਕੋਈ ਨਹੀਂ ਬੋਲਦਾ। ਗਰੀਬ ਘਰ ਦੇ ਮੁੱਖ ਮੰਤਰੀ ਦੀ ਪੰਜਸ ਸਾਲ ਇਂਤ੍ਜ਼ਾਰ੍ ਕਰੋ

    • @Forever-ol9wv
      @Forever-ol9wv ปีที่แล้ว

      Greeb mukhmantri oh saleya 110 crore da malak hai tera bhagwant maan

    • @KanwaljitSingh-n5e
      @KanwaljitSingh-n5e ปีที่แล้ว

      @@Forever-ol9wv ਉਹ ਚਾਹੇ ੧੦੦੦ ਕੌਰ ਦਾ ਹੋਵੇ ਪਰ ਆਪਣੀ ਜ਼ਬਾਨ ਵਿੱਚੋ ਨਿਕਲਿਆ ਸ਼ਬਦ ਬੇਸ਼ੁਮਾਰ ਕੀਮਤੀ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਸ਼ਾ ਜ਼ਰੂਰ ਸਾਫ਼ ਸੁਥਰੀ ਤੇ ਮਿਠੀ ਹੋਵੇ ਇਹ ਦਾਸ ਦੀ ਬੇਨਤੀ ਹੈ ਜੀ।

  • @GuraSingh-r8b
    @GuraSingh-r8b ปีที่แล้ว +1

    Bahwant maan sarkaar murdabaad ik v biyan pora nahi kita

  • @GurtejSingh-xi1nf
    @GurtejSingh-xi1nf ปีที่แล้ว

    Bagwant Maana tera beda baithoo