ਸਾਨੂੰ ਚੀਰ ਵੇਖੋ, ਵਿੱਚੋਂ ਨਿਕਲੇਗਾ ਬਾਜ਼ਾਂ ਵਾਲਾ, ਮੱਟ ਬਾਰੇ ਗੱਲਬਾਤ | Matt Sheron Wala | Dhadrianwale

แชร์
ฝัง
  • เผยแพร่เมื่อ 6 เม.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Matt Sheron Wala Maafi
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #mattsheronwala
    #gurugobindsinghji
  • บันเทิง

ความคิดเห็น • 577

  • @ManjitKaur-wl9hr
    @ManjitKaur-wl9hr 2 หลายเดือนก่อน +67

    ਮੇਰੇ ਬਾਜਾਂ ਵਾਲ਼ੇ, ਕਲਗੀਆਂ ਵਾਲ਼ੇ ਸਤਿਗੁਰ ਵਰਗਾ ਹੋਰ ਨਾ ਕੋਈ ਇਸ ਧਰਤੀ 'ਤੇ ਆਇਆ ❤🙏❤

  • @bcnrvju
    @bcnrvju 2 หลายเดือนก่อน +44

    ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ

  • @user-hl2oo4gm3f
    @user-hl2oo4gm3f 2 หลายเดือนก่อน +68

    ਮਟ ਛੇਰੋ ਵਾਲਾ 👍🏻👍🏻👍🏻👍🏻

  • @gurdeep7404
    @gurdeep7404 2 หลายเดือนก่อน +75

    ਭਾਈ ਸਾਬ ਨੇ ਸਹੀ ਕਿਹਾ ਹੈ, ਚਮਤਕਾਰਾਂ ਤੇ ਚਰਚਾ ਹੋਣੀ ਜ਼ਰੂਰੀ ਹੈ। ਦੁਨੀਆਂ ਵਿੱਚ ਚਮਤਕਾਰ ਨਹੀਂ, ਸਿਰਫ਼ ਘਟਨਾਵਾਂ ਵਾਪਰਦੀਆਂ, ਅਤੇ ਹਰ ਘਟਨਾ ਵਾਪਰਨ ਪਿੱਛੇ ਕਾਰਨ ਜ਼ਰੂਰ ਹੁੰਦਾ ਹੈ।

    • @kulveergagan3761
      @kulveergagan3761 2 หลายเดือนก่อน +2

      ਪੂਰਾ ਬ੍ਰਹਿਮੰਡ ਚਮਤਕਾਰ ਆ ਜੀ

  • @Gurpreetsingh-ws3dh
    @Gurpreetsingh-ws3dh 2 หลายเดือนก่อน +140

    ਭਾਈ ਸਾਹਿਬ ਜੀ ਅਸੀਂ ਹਮੇਸ਼ਾ ਤੋਹਾਡੇ ਵਿਚਾਰਾਂ ਨਾਲ ਸਹਿਮਤ ਹਾਂ..

  • @ShamsherSingh-ff5jg
    @ShamsherSingh-ff5jg 2 หลายเดือนก่อน +60

    ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਬ ਜੀ ਧੰਨਵਾਦ

  • @GurmeetSingh-vu9ef
    @GurmeetSingh-vu9ef 2 หลายเดือนก่อน +133

    ਬਿਲਕੁੱਲ ਸਹੀ ਕਿਹਾ ਢਡਰੀਆਂ ਵਾਲੇ ਭਾਈ ਸਾਹਿਬ ਜੀ ਨੇ। ਫੁੱਲ ਸਪੋਰਟ ਭਾਈ ਸਾਹਿਬ ਨੂੰ

    • @balbirsingh625
      @balbirsingh625 2 หลายเดือนก่อน +2

      💯👌🙏🌹🌷🌹🌷🌹🙏

    • @Harnek-ni9lr
      @Harnek-ni9lr 2 หลายเดือนก่อน

      ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ ਦੀ 🙏🙏🙏❤️❤️❤️❤️❤️❤️

  • @zorawarsingh7945
    @zorawarsingh7945 2 หลายเดือนก่อน +68

    ਬਾਬਾ ਜੀ ਫੁੱਲ ਸਪੋਰਟ

  • @sukhmanranu938
    @sukhmanranu938 2 หลายเดือนก่อน +31

    ਰਣਜੀਤ ਸਿੰਘ 👌👌👌👌

  • @buttasingh8538
    @buttasingh8538 2 หลายเดือนก่อน +47

    ਮੱਟ ਸ਼ੇਰੋਂ ਵਾਲਾ ❤❤❤❤❤❤❤❤❤❤❤❤❤❤❤

  • @JasbirSingh-iq1ev
    @JasbirSingh-iq1ev 2 หลายเดือนก่อน +73

    ਭਾਈ ਰਣਜੀਤ ਜੀ ਨੇ ਪੂਰੀ ਢੁਕਵੀ ਦਲੀਲ ਨਾਲ ਸਮਝਾਇਆ ਪ੍ਰਮਾਤਮਾ ਚੜ੍ਹਦੀ ਕਲਾ ਬਖਣ

  • @buttasingh8538
    @buttasingh8538 2 หลายเดือนก่อน +48

    ਮੱਟ ਸ਼ੇਰੋਂ ਵਾਲਾ ❤❤❤❤

  • @SukhPhumanwalia
    @SukhPhumanwalia 2 หลายเดือนก่อน +14

    Wah ji👍🏻

  • @20rkArts
    @20rkArts 2 หลายเดือนก่อน +68

    ਸਹੀ ਗੱਲ ਹੈ ਭਾਈ ਸਾਬ ਜੀ

  • @devindersingh2506
    @devindersingh2506 2 หลายเดือนก่อน +40

    ਸਾਡੇ ਬਾਪੂ ਸੀ੍ ਗੁਰੂ ਗੋਬਿੰਦ ਸਿੰਘ ਜੀ ਵਰਗਾ ਮਿਹਨਤੀ ਨਾ ਕੋਈ ਸੀ ,ਨਾ ਕੋਈ ਹੈ, ਅਤੇ ਨਾ ਕੌਈ ਹੋ ਸਕਦਾ ❤ਵਾਹਿਗੁਰੂ ਜੀ🙏

  • @harmansingh-jd7zf
    @harmansingh-jd7zf 2 หลายเดือนก่อน +7

    ਹਰ ਸਜ਼ਾ ਕਬੂਲ 🙏ਹੈ ਮੁਝੇ
    ਬਸ ਸਜ਼ਾ ਦੇਣੇ ਵਾਲਾ ਬੇਕਸੂਰ ਹੋ।

  • @bobgill9695
    @bobgill9695 2 หลายเดือนก่อน +77

    ਭਾਈ ਸਾਹਿਬ ਜੀ ਇਹੋ ਜਿਹੇ ਧਰਮ ਦੇ ਠੇਕੇਦਾਰਾਂ ਨੇ ਹੀ ਸਿੱਖ ਧਰਮ ਦਾ ਨਾਸ ਕੀਤਾ ਤਾਂ ਹੀ ਸਿੱਖ ਧਰਮ ਤੋਂ ਲੋਕ ਬਾਕੀ ਧਰਮਾਂ ਵਿੱਚ ਜਾ ਰਹੇ ਹਨ

    • @karnav9999
      @karnav9999 2 หลายเดือนก่อน +2

      Kuj log ta eh v kehnde pye aa k Gurdware wale Langar v khwonde aa te Banda v maar dinde aa.

  • @bhairamsinghjassarwala5270
    @bhairamsinghjassarwala5270 2 หลายเดือนก่อน +39

    ਭਾਈ ਸਾਹਿਬ ਨੂੰ ਦਿਲੋਂ ਮੁਹੱਬਤ ਹੈ

  • @sewasingh2299
    @sewasingh2299 2 หลายเดือนก่อน +28

    ਨਾ ਤਾਂ ਮੈਂ ਭਾਈ ਰਣਜੀਤ ਸਿੰਘ ਦਾ ਸਪੋਰਟਰ ਹਾਂ ਤੇ ਨਾ ਹੀ ਫੈਨ ਹਾਂ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਇਸ ਗੱਲਾਂ ਨਾਲ 100% ਸਹਿਮਤ ਹਾਂ ਵੀਰ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @BalwinderSingh-wo6wh
    @BalwinderSingh-wo6wh 2 หลายเดือนก่อน +75

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ ਬਹੁਤ ਬਹੁਤ ਧੰਨਵਾਦ ਜੀ

  • @surjeetsingh-co9ql
    @surjeetsingh-co9ql 2 หลายเดือนก่อน +24

    ਬਹੁਤ ਬਹੁਤ ਧੰਨਵਾਦ

  • @sukhibinner6238
    @sukhibinner6238 2 หลายเดือนก่อน +6

    ਬਾਈ ਬਹੁਤ ਗ਼ਲਤ ਕੀਤਾ ਕਿਸੇ ਇਨਸਾਨ ਤੋਂ ਸਾਰੇਆ ਸਾਹਮਣੇ ਕੰਨ ਫੜਬਾਕੇ ਗਲਤੀ ਮਨਾਉਣੀ ਕਿਹੜੀ ਬਹਾਦਰੀ ਸਾਡੇ ਗੁਰੂਆਂ ਨੇ ਕਹੀ ਗੱਲ ਐ ਕਰੋ

  • @harmeshsingh4085
    @harmeshsingh4085 2 หลายเดือนก่อน +48

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ,

  • @ParminderSingh-us5xx
    @ParminderSingh-us5xx 2 หลายเดือนก่อน +45

    ਬਹੁਤ ਵਧੀਆ ਭਾਈ ਸਾਹਿਬ ❤❤❤

  • @PremjeetKaur-bs1bc
    @PremjeetKaur-bs1bc 2 หลายเดือนก่อน +14

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਦੇ ਆਜ ਐਤਵਾਰ ਦੇ ਪ੍ਰੋਗਰਾਮ। ਵਿੱਚ ਗੱਲ ਬਹੁਤ ਵਧੀਆ ਕਹੀ ਜੀ। ਸੱਚੇ ਪਾਤਸ਼ਾਹ ਜੀ ਸਾਡੀ ਜਾਨ ਹੈ ਜੀ। ਸੀ ਬਿਲਕੁਲ ਸਹੀ ਇਹ ਗੱਲ ਕੀਤੀ ਆਪ ਜੀ ਨੇ ਜੀ।।

  • @hardeepsinghmavifgs
    @hardeepsinghmavifgs 2 หลายเดือนก่อน +27

    ਮੱਟ ਸੇਰੋਂ ਵਾਲੇ ਵੀਰ ਦੇ ਹੱਕ ਵਿੱਚ ਖੜਨ ਲਈ ਭਾਈ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Lovepreetlavi855
    @Lovepreetlavi855 2 หลายเดือนก่อน +40

    ਬਿਲਕੁਲ ਸਹੀ ਕਿਹਾ ਭਾਈ ਸਹਿਬ ਜੀ ਸਾਡਾ ਬਾਪੂ ਮਿਹਨਤੀ ਐ🙏🙏🌾🌾💞💞🌳

  • @user-vm5yk9wp9n
    @user-vm5yk9wp9n 2 หลายเดือนก่อน +81

    ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @jatinderguraya6410
    @jatinderguraya6410 2 หลายเดือนก่อน +54

    ❤️❤️ਬਹੁਤ ਸੋਹਣੇ ਵਿਚਾਰ ਭਾਈ ਸਾਬ ਜੀ ਪਿਆਰ ਆਪਣਾ ਕਿੰਨਾ ਗੁਰੂ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਨਾਲ ਇਹ ਸਾਨੂੰ ਹੀ ਪਤਾ🙏🙏❤️❤️

  • @RajuGill-ym5ne
    @RajuGill-ym5ne 2 หลายเดือนก่อน +19

    ਸਹੀ ਗੱਲ ਆ

  • @ramfalsingh4523
    @ramfalsingh4523 2 หลายเดือนก่อน +17

    ਧੰਨਵਾਦ ਭਾਈ ਸਾਹਿਬ ਜੀ ❤❤🎉

  • @user-mt1nw1nn4b
    @user-mt1nw1nn4b 2 หลายเดือนก่อน +15

    ਬਿਲਕੁਲ ਜੀ

  • @GURDEEPSINGH-gi7zf
    @GURDEEPSINGH-gi7zf 2 หลายเดือนก่อน +14

    Waheguru Ji ❤❤❤

  • @Gagandeepg7960
    @Gagandeepg7960 2 หลายเดือนก่อน +43

    ਗਲਤੀ ਮਨਾਉਣ ਵਾਲਿਆਂ ਨੂੰ ਸਿੱਖੀ ਦਾ ਓ ਅ ਨਹੀਂ ਆਉਂਦਾ , ਵੱਡੇ ਗੈਂਗਸਟਰਾਂ ਨੂੰ

    • @user-zu2wp5wj1y
      @user-zu2wp5wj1y 2 หลายเดือนก่อน

      ਅੱਛਾ ਤੁਹਾਨੂੰ ਆਉਂਦਾ,, ਕਦੇ ਕੰਜਰ ਢੰਡਰੀ ਨੂੰ ਲੈ ਕੇ ਆਓ,, ਬੈਠ ਕੇ ਵਿਚਾਰ ਕਰਦੇ ਆਂ,, ਬਾਈ ਗੁਰਬਾਣੀ ਚਮਤਕਾਰ ਨੂੰ ਮੰਨਦੀ ਹੈ ਕਿ ਨਹੀਂ ਮੰਨਦੀ,, ਲੱਖ ਲਾਹਨਤਾਂ ਭੇਡਾਂ ਤੇ,, ਤੇ ਇਹਨਾਂ ਦੇ ਪਿਓ ਢੰਡਰੀ ਕੰਜਰ ਦੇ

  • @lakhveersingh5000
    @lakhveersingh5000 2 หลายเดือนก่อน +13

    Waheguru ji

  • @sheajmeet8341
    @sheajmeet8341 2 หลายเดือนก่อน +13

    ਵਾਹਿਗੁਰੂ ਜੀ

  • @RanjitSingh-uz5uz
    @RanjitSingh-uz5uz 2 หลายเดือนก่อน +15

    ਤਰਕ ਨਹੀਂ ਪੱਚਦਾ ਇਹਨਾਂ ਸਿਰਫਿਰਿਆਂ ਨੂੰ ਭਾਈ ਸਾਹਿਬ ਜੀ।

  • @qzt9wq9
    @qzt9wq9 2 หลายเดือนก่อน +14

    Bilkul sahi gall aa 🙏🏻❣️
    ✅☑️✅☑️

  • @baljeetsingh6998
    @baljeetsingh6998 2 หลายเดือนก่อน +15

    ਵਾਹਿਗੁਰੂ ਜੀ✅✅✅

  • @bootasinghdhanaula1337
    @bootasinghdhanaula1337 2 หลายเดือนก่อน +9

    ੧੦੦ ਫੀਸਦੀ, ਸਹਿਮਤ ਭਾਈ ਸਾਹਿਬ ਜੀ

  • @baldevthakurbaldevbaldev2219
    @baldevthakurbaldevbaldev2219 2 หลายเดือนก่อน +43

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਮੈਨੂੰ ਤੁਹਾਡੇ ਕੋਲੋਂ ਇਹੀ ਉਮੀਦ ਸੀ

  • @LaiLoPRNAWABGANJD
    @LaiLoPRNAWABGANJD 2 หลายเดือนก่อน +12

    Waheguru Ji

  • @seerasingh4698
    @seerasingh4698 2 หลายเดือนก่อน +13

    Waheguru ji 🙏

  • @VivekSharma-wq5hl
    @VivekSharma-wq5hl 2 หลายเดือนก่อน +13

    Waheguru Ji 🙏

  • @amitsandhu_
    @amitsandhu_ 2 หลายเดือนก่อน +33

    ਬਹੁਤ ਵਧੀਆ ਭਾਈ ਸਾਹਿਬ ਜੀ

  • @user-if8qf5rz8r
    @user-if8qf5rz8r 2 หลายเดือนก่อน +19

    Shi gal aa bhai sab de

  • @Balveersingh-pf8xl
    @Balveersingh-pf8xl 2 หลายเดือนก่อน +15

    Very good Bhai sab

  • @rattansingh4351
    @rattansingh4351 2 หลายเดือนก่อน +13

    Wah ji wah Bhai Sahib ji

  • @Malikmarjide
    @Malikmarjide 2 หลายเดือนก่อน +7

    ਬਿਲਕੁਲ ਭਾਈ ਸਾਹਿਬ ਜੀ ਬਹੁਤ ਧੱਕਾ ਕੀਤਾ ਮੱਟ ਨਾਲ ਅਸਲ ਪੁਜਾਰੀ ਆਵਦੀ ਡੁੱਬਦੀ ਬੇੜੀ ਦੇਖ ਨਹੀਂ ਸਕਦਾ

  • @virendersinghgill5499
    @virendersinghgill5499 2 หลายเดือนก่อน +14

    Right 👍

  • @balwindersidhu4463
    @balwindersidhu4463 2 หลายเดือนก่อน +10

    We Are Aggri With You Bhi Sahib ji🙏❤️👌👍👏✅🌺

  • @KuldeepSingh-nj2sb
    @KuldeepSingh-nj2sb 2 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @Gurpreetsingh-tr6bl
    @Gurpreetsingh-tr6bl 2 หลายเดือนก่อน +12

    llove u Bhai sahib i

  • @gurbakshsingh3237
    @gurbakshsingh3237 2 หลายเดือนก่อน +13

    bilkul sahi kiha bhai sahib ne

  • @balwinderkaurwahegurujidas6311
    @balwinderkaurwahegurujidas6311 2 หลายเดือนก่อน +15

    Shi keha bahi shib ji ne

  • @balwindersingh-nz2hm
    @balwindersingh-nz2hm 2 หลายเดือนก่อน +72

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸਟੇਟ ਮੈਂਟ ਬਿੱਲਕੁਲ ਸਹੀ ਹੁੰਦੀ ਹੈ। ਮੱਟ ਸ਼ੇਰੋ ਵਾਲੇ ਵੀਰ ਤੁਸੀਂ ਸਹੀ ਹੋ। ਭਾਈ ਸਾਹਿਬ ਆਪ ਜੀ ਨੇ 2010 ਤੋਂ ਬਾਅਦ ਸਾਡੇ ਚੰਡੀਗੜ੍ਹ ਦੇ ਬਹੁਤ ਇਲਾਕੇ ਨੂੰ ਬਦਲ ਦਿੱਤਾ। ਧੰਨਵਾਦ ਜੀਓ

    • @user-zu2wp5wj1y
      @user-zu2wp5wj1y 2 หลายเดือนก่อน +5

      ਢੰਡਰੀ ਦੇ ਅੰਤ ਭਗਤ ਜੀ,, ਜੇ ਉਹ ਤੁਹਾਡਾ ਮੱਟ ਸ਼ੇਰੋਂ ਵਾਲਾ ਸਹੀ ਆ,, ਤਾਂ ਫਿਰ ਕੰਜਰ ਮਾਫੀ ਕੋ ਮੰਗੀ ਸਪਸ਼ਟੀਕਰਨ ਦਿੰਦਾ,, ਇਹ ਤੁਹਾਡੇ ਪ੍ਰਚਾਰਕ ਢੰਡਰੀ ਕੰਜਰ ਨੇ ਬੇੜਾ ਗਰਕ ਕਰਤਾ ਕੌਮ ਦਾ,, ਆਰਐਸਐਸ ਦੇ ਦੱਲੇ ਜੋ ਤੁਸੀਂ,, ਇਹ ਕੰਜਰ ਨੇ ਤਾਂ ਬੇੜਾਗਰਕ ਕੀਤਾ ਹੀ ਆ ਕੌਮ ਦਾ ਨਾਲ ਤੁਸੀਂ ਵੀ ਭੇਡਾਂ ਰਲ ਗਈਆਂ,, ਇਹਦੇ ਚੱਕਰ ਵਿਊਹ ਚੋਂ ਬਾਹਰ ਆ ਜਾਓ,, ਪਰਮਾਤਮਾ ਤੁਹਾਨੂੰ ਸਮਤ ਬਖਸ਼ੇ

    • @G_SARDAR_G
      @G_SARDAR_G 2 หลายเดือนก่อน +1

      @@user-zu2wp5wj1ytu. V tan sarse ale da pithu e lagda aa. Harek di apni individuallity aa jisnu marji sune. Parcharak bhai g ne galt ki keha das

  • @KamaljeetKaur-sx8io
    @KamaljeetKaur-sx8io 2 หลายเดือนก่อน +8

    ਸੱਚ ਕਿਹਾ ਜੀ ਬਿਲਕੁਲ 🙏

  • @SatwantSingh-in5fr
    @SatwantSingh-in5fr 2 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ,, ਸਤਵੰਤ ਸਿੰਘ ਮੈਹਮੀ 🌹🌹

  • @harbanskhattra584
    @harbanskhattra584 2 หลายเดือนก่อน +9

    Waheguru ji mehar kre

  • @DaljeetSingh-nu6hg
    @DaljeetSingh-nu6hg 2 หลายเดือนก่อน +11

    Sahi gal aa

  • @naibbrar965
    @naibbrar965 2 หลายเดือนก่อน +10

    Very good thanks

  • @pb23wale00
    @pb23wale00 2 หลายเดือนก่อน +29

    ਬਿਲਕੁਲ ਮੱਟ ਵੀਰ ਬਹੁਤ ਚੰਗਾ ਬੰਦਾ ਏ

  • @BalwinderSingh-ug2mf
    @BalwinderSingh-ug2mf 2 หลายเดือนก่อน +11

    Very nice thinking bhai sahab thanks

  • @charanjeetkaur2628
    @charanjeetkaur2628 2 หลายเดือนก่อน +12

    Very good khalsa ji

  • @satnamsingh4047
    @satnamsingh4047 2 หลายเดือนก่อน +7

    ਬਿਲਕੁਲ ਸਹੀ ਗੱਲ ਏ ਭਾਈ ਸਾਬ ਜੀ ਤਹਾਡੀ ♥️♥️👌👌💯👍

  • @user-mr4dd9jb4e
    @user-mr4dd9jb4e 2 หลายเดือนก่อน +9

    Bilkul sahi keha Bhai Ranjeet Singh Dhadrian wale❤❤❤❤ne good bless you ❤❤❤😂🎉🎉🎉🎉🎉🎉🎉🎉🎉🎉❤❤❤❤❤❤❤❤❤❤

  • @jashandeepkaur843
    @jashandeepkaur843 2 หลายเดือนก่อน +18

    ਵੀਰ ਜੀ ਮੈਂ ਕਦੇ ਬਾਬਾ ਜੀ ਨੂੰ ਮਿਲਿਆ ਨੀ ਪਰ ਮੈਂ ਬਾਬਾ ਜੀ ਦੇ ਦੀਵਾਨ ਸੁਣੇ ਨੇ ਤੇ ਹਰ ਗੱਲ ਚ ਲੋਜਿਕ ਹੁੰਦਾ ਤੇ ਗੁਰੂ ਬਾਣੀ ਨੂੰ ਅਰਥਾਂ ਨਾਲ ਪੜਦਾ ਜੋ ਜੋ ਬਾਬਾ ਜੀ ਕਹਿੰਦੇ ਨੇ ਉਹ ਸਭ ਗੁਰਬਾਣੀ ਦੇ ਤਲ ਤੇ ਸਹੀ ਹੁੰਦਾ ਤੇ ਹੁਣ ਜ਼ਿੰਦਗੀ ਚ ਆਨੰਦ ਆਉਣ ਲੱਗ ਪਿਆ ਸਵਾਦ ਬਹੁਤ ਆ ਰਿਹਾ ਜ਼ਿੰਦਗੀ ਜਿਉਣ ਦਾ। ਹੁਣ ਜ਼ਿੰਦਗੀ ਕੱਟ ਨੀ ਰਹਿ ਜਿਉ ਰਹਿ ਆ ਵਾਹਿਗੁਰੂ ਜੀ ਸਾਡੇ ਵੀਰ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ। 🙏🙏

  • @gurjindersingh4666
    @gurjindersingh4666 2 หลายเดือนก่อน +10

    Hundreds one.Right.Bhai.Shib.ji

  • @sutanterdullat9163
    @sutanterdullat9163 2 หลายเดือนก่อน +9

    Absolutely right ✅ 👏

  • @gurmandeepsingh2706
    @gurmandeepsingh2706 2 หลายเดือนก่อน +21

    Bilkul sahi keha👍👍👍👍

  • @amarjeetaps87
    @amarjeetaps87 2 หลายเดือนก่อน +9

    Bilkull sahi keha ji

  • @angrejgill3066
    @angrejgill3066 2 หลายเดือนก่อน +22

    Full support ਮੱਠ ਸੇਰੋਂ ਵਾਲਾ

  • @rajwindersingh8724
    @rajwindersingh8724 2 หลายเดือนก่อน +12

    Matt sheron Wala ❤ baba ji

  • @soldierdodgson
    @soldierdodgson 2 หลายเดือนก่อน +8

    So so true 💯💯💯🙏🏽🙏🏽🙏🏽❤️❤️

  • @jellyd99jarnail95
    @jellyd99jarnail95 2 หลายเดือนก่อน +8

    Bilkul Sahi keha aap ne SSa

  • @pardeepkumar-ux2qh
    @pardeepkumar-ux2qh 2 หลายเดือนก่อน +8

    Bilkul sahi

  • @bhupinderkaler1976
    @bhupinderkaler1976 2 หลายเดือนก่อน +12

    ❤❤❤❤

  • @ipsacademy9754
    @ipsacademy9754 2 หลายเดือนก่อน +7

    Absolutely right

  • @inderjeetgill8471
    @inderjeetgill8471 2 หลายเดือนก่อน +8

    Bilkul sahi keha bahi sahib

  • @ramfalsingh4523
    @ramfalsingh4523 2 หลายเดือนก่อน +8

    ਫੁੱਲ ਸਪੋਟ ❤❤🎉

  • @rajwindersingh8724
    @rajwindersingh8724 2 หลายเดือนก่อน +12

    Matt good.man a ji

  • @sukhwindergrewal2862
    @sukhwindergrewal2862 2 หลายเดือนก่อน +7

    Wah wah wah bhut vadia jabab g❤

  • @harminderaraich6735
    @harminderaraich6735 2 หลายเดือนก่อน +110

    ਸਿੱਖ ਕੌਮ ਦਾ ਕੋਹੇਨੂਰ ਹੀਰਾ ਨੇ, ਭਾਈ ਸਾਹਿਬ ਜੀ।

  • @Sukhsinghjhinjer
    @Sukhsinghjhinjer 2 หลายเดือนก่อน +22

    ਦਸਮ ਗ੍ਰੰਥ ਬਾਰੇ ਅਸਲ ਵਿੱਚ ਵੀਰ ਜੀ ਆਮ ਲੋਕਾਂ ਨੂੰ ਪਤਾ ਹੀ ਨਹੀਂ।
    ਜਿਸ ਦਿਨ ਪਤਾ ਲੱਗ ਗਿਆ ਓਸੇ ਦਿਨ ਮੰਗ ਖਾਨਿਆ ਨੂੰ ਹੱਥ ਪੈਰਾਂ ਦੀਆਂ ਪੈ ਜਾਣਿਆ

    • @happysamra5911
      @happysamra5911 2 หลายเดือนก่อน +1

      ਉਹ ਦਿਨ ਨੇੜ੍ਹੈ ਹੀ ਆਂ ਜਦੋ ਬੱਚੇ ਬੱਚੇ ਨੂੰ ਪਤਾ ਲੱਗ ਜਾਣਾ ਤੇ ਇਹਨ੍ਹਾਂ ਨੂੰ ਚੱਪਣੀ ਚ੍ਹ ਨੱਕ ਡੋਬ ਕੇ ਮਰਨਾ ਪੈਣਾ

    • @mannyjohal39
      @mannyjohal39 2 หลายเดือนก่อน +1

      Veer g jini property dandri kol ha mehnat di ha ya loka di ha

    • @mannyjohal39
      @mannyjohal39 2 หลายเดือนก่อน

      Kuran dharti te pargat hoi ha kise ne likhi nhi matt nu Ede te b bolna chahida ha

    • @AvtarSingh-rt9zu
      @AvtarSingh-rt9zu 2 หลายเดือนก่อน

      Murakh Lok . Dhan shri Dasham Granth sahib ji

    • @inderjitdhillon2479
      @inderjitdhillon2479 2 หลายเดือนก่อน

      Kini k property hai pehla pta kar
      Jehre 500 killa lyi baithe ne ona lyi ki vichar ne

  • @bsjwnews2442
    @bsjwnews2442 2 หลายเดือนก่อน +4

    ਸਰਦਾਰ ਰਣਜੀਤ ਸਿੰਘ ਜੀ। ਤੁਸੀਂ ਬਹੁਤ ਚਲੰਤ ਮਾਮਲਿਆਂ ਤੇ ਬੋਲਦੇ ਹੋ ਤੇ ਬਹੁਤ ਵਧੀਆ ਤੇ ਤਰਕ ਨਾਲ ਬੋਲਦੇ ਹੈ।

  • @THEGAGUTV
    @THEGAGUTV 2 หลายเดือนก่อน +3

    ਬਿਲਕੁਲ ਸਹੀ ਕਿਹਾ ਬਾਬਾ ਜੀ ਤੁਸੀ

  • @RouteRunners9809
    @RouteRunners9809 2 หลายเดือนก่อน +9

    ਫੁੱਲ ਸਪੋਰਟ ਸ਼ੇਰੋ ਵਾਲੇਆ

  • @talwinderkaur6197
    @talwinderkaur6197 2 หลายเดือนก่อน +2

    ਧੰਨਵਾਦ ਬਾਬਾ ਜੀ ਸੱਚ ਬੋਲਦੇ ਆਂ ਤੁਸੀਂ ਸੱਚ

  • @user-qs1mi1io5b
    @user-qs1mi1io5b 2 หลายเดือนก่อน +10

    ❤❤

  • @HarpreetSingh-oj8so
    @HarpreetSingh-oj8so 2 หลายเดือนก่อน +35

    ਚਮਤਕਾਰ ਨਹੀਂ ਹੁੰਦੇ
    ਪੁਰਾਣੇ ਸਮੇਂ ਵਿੱਚ ਆਪਣੇ ਲੋਕਾਂ ਨੂੰ ਸਾਇੰਸ ਬਾਰੇ ਏਨਾ ਨਹੀਂ ਪਤਾ ਸੀ ਓਹਨਾਂ ਨੇ ਚਮਤਕਾਰ ਸ਼ਬਦ ਵਰਤਿਆ

    • @deepfacts7775
      @deepfacts7775 2 หลายเดือนก่อน

      Achaaaa😂😂😂

    • @Harjinder_happy
      @Harjinder_happy 2 หลายเดือนก่อน +1

      ਅੱਛਾ ਬਾਈ ਯਰ ਤਾਂ ਫਿਰ ਤਾ ਸਾਇੰਸ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਹੋਣੀ ਆ ਹਣਾ ਕਿ ਉਹਨਾਂ ਨੇ ਸਾਇੰਸ ਦੇਖ ਕੇ ਕਹਿ ਤਾਂ ਕਿ ਪਾਤਾਲਾਂ ਪਾਤਾਲ ਲੱਖ, ਆਗਾਸਾ ਆਗਾਸ ....

    • @tedtalksdhillon8751
      @tedtalksdhillon8751 2 หลายเดือนก่อน

      ​@@Harjinder_happy ਸ਼ਬਦ ਹਜ਼ਾਰਾਂ ਯਾ ਵੀ ਰਬ ਦੀ ਕੁਦਰਤ ਲਈ ਵਰਤੇ ਨਹੀ ਜਾ ਸਕਦੇ

  • @Paramjitsingh-on5eo
    @Paramjitsingh-on5eo 2 หลายเดือนก่อน +4

    Waheguru ji ka Khalsa waheguru ji ki Fateh ji,,🙏🙏♥️🌹🙏🙏

  • @Raghveersinghmajhu
    @Raghveersinghmajhu 2 หลายเดือนก่อน +7

    ਭਾਈ ਸਾਹਿਬ ਬਹੁਤ ਵਧੀਆ ਜੀ

  • @harinderkaur5075
    @harinderkaur5075 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਭਾਈ ਸਾਹਿਬ ਜੀ ਦੇ ਵਿਚਾਰ ਸਹੀ ਹਨ।

  • @amandeepsinghsidhu1761
    @amandeepsinghsidhu1761 2 หลายเดือนก่อน +1

    Bhut wadhiya bhai sahib...

  • @jaswinderkour4319
    @jaswinderkour4319 2 หลายเดือนก่อน +4

    ਇੱਕ ਇੱਕ ਗੱਲ ਸੌਲਾਂ ਆਨੇ ਸਹੀ ਭਾਈ ਸਾਹਿਬ ਜੀ ਦੀ

  • @jarnailsandhu7565
    @jarnailsandhu7565 2 หลายเดือนก่อน +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤❤

  • @nirbhaisingh7928
    @nirbhaisingh7928 2 หลายเดือนก่อน +7

    Matt bhai prod army

  • @Avtarsingh23914
    @Avtarsingh23914 2 หลายเดือนก่อน +20

    ਬਿਲਕੁਲ ਜੀ ਸ਼੍ਰੋਮਣੀ ਕਮੇਟੀ ਵੱਲ ਨੀ ਜਾਣਾ ਇਨ੍ਹਾਂ ਪਾਟੜਿਆਂ ਨੇ ਜਿਨ੍ਹਾਂ ਨੇ 365 ਸਰੂਪ ਗੈਬ ਕਰਤੇ। ਪਤਾ ਅਗਲਿਆਂ ਨੇ ਡੰਡਾ ਬਹੁਤ ਫੇਰਨਾ।

    • @jagtarsingh4620
      @jagtarsingh4620 2 หลายเดือนก่อน +1

      ਬਿਲਕੁਲ ਸੱਚ

    • @sarwansandhu6349
      @sarwansandhu6349 2 หลายเดือนก่อน

      ਬੰਤਾ ਸਿੰਘ ਬੋਲ ਦਾ ਗੁਰੂ ਗੋਬਿੰਦ ਸਿੰਘ ਮਾਸੀ ਵਾੜੇ ਵਿੱਚੋ ਤਾੜੀ ਮਾਰ ਕੇ ਨਹੀਂ ਨਿਕਲੇ ਉਸ ਵੱਲ ਕੋਈ ਨਹੀਂ ਗਿਆ ਮਾਫ਼ੀ ਮੰਗਵਾਉਣ 😅

  • @jaspalkhalsa9909
    @jaspalkhalsa9909 2 หลายเดือนก่อน +7

    ❤❤❤❤❤❤❤❤

  • @preetaman6856
    @preetaman6856 2 หลายเดือนก่อน +8

    ਭਾਈ ਸਾਹਿਬ 🙌 ਦਿਲੋ ਸਤਿਕਾਰ ❤️