ਵੱਡੇ ਪਰਿਵਾਰਾਂ ਦੀ ਸਿਆਸੀ ਬੇਈਮਾਨੀ ਤੇ ਖੁੰਝੇ ਮੌਕਿਆਂ ਦਾ ਇਤਿਹਾਸ- Hardeep Singh Dibdiba Part 2

แชร์
ฝัง
  • เผยแพร่เมื่อ 3 ม.ค. 2025

ความคิดเห็น • 19

  • @harrysingh2738
    @harrysingh2738 12 วันที่ผ่านมา

    ਅਪ੍ਰੇਸ਼ਨ ਬਲੈਕ ਥੰਡਰ ਹੋਇਆ ਸੀ 9, ਮਈ 1988 ਨੂੰ ਗਵਰਨਰ ਰਾਜ ਦੌਰਾਨ ਡੀ.ਜੀ.ਪੀ ਕੇ.ਪੀ.ਐੱਸ ਗਿੱਲ ਦੀ ਕਮਾਂਡ ਹੇਠ ਜੋ ਅੱਠ ਤੋਂ ਦੱਸ ਦਿਨ ਚੱਲਿਆ ਜਾਣਕਾਰੀ ਖੋਜ ਕਰਕੇ ਦਰੁੱਸਤ ਕਰੋ ਜੀ।

  • @SukhdevVirk-p8m
    @SukhdevVirk-p8m 15 วันที่ผ่านมา +2

    ਹੁਣ ਕਿੱਥੋਂ ਨਿਕਲੇ
    ਛੁਪੇ ਰੁਸਤਮ
    ਕਿਤਾਬਾਂ ਪੜ੍ਵਕੇ
    ਜਾਂ ਸੁਣੀਆਂ ਸੁਣਾਈਆਂ
    ਸੁਣਾ ਰਿਹਾ

  • @surindermaan
    @surindermaan 15 วันที่ผ่านมา +2

    ਡਿਬਡਿਬਾ ਜੀ ਨੂੰ ਵੀ ਓਹੀ ਪਤਾ.. ਜੋ ਹੋਰਾਂ ਨੂੰ ਪਤਾ...ਠੀਕ ਹੈ ਸਭ... ਜੋ ਹੋਣਾ ਸੀ.. ਹੋ ਗਿਆ..ਬਾਬਾ ਜੀ ਮਹਾਂਪੁਰਸ਼ ਇਸ ਦੁਨੀਆਂ ਵਿਚ ਨਹੀਂ ਹਨ... ਮਾਨ ਸਾਬ੍ਹ ਵੀ ਠੀਕ ਹਨ.. ਡਿਬਡਿਬਾ ਵੀ ਠੀਕ ਹਨ...

  • @dharamveersingh7627
    @dharamveersingh7627 14 วันที่ผ่านมา +1

    ਪਹਿਲਾਂ ਤਾਂ 2.5 ਮਿੰਟ ਪਿਛੋਕੜ ਦੀ ਅਵਾਜ਼…ਗੱਲ ਦੀ ਅਹਿਮੀਅਤ ਉੱਭਰਨ ਨਹੀਂ ਦਿੰਦੀ ।

    • @CR-ou2oc
      @CR-ou2oc 13 วันที่ผ่านมา

      ਸਹੀ ਗੱਲ ਆ, ਐਵੇਂ ਪੀਪਣੀਆਂ ਬਜਾਈ ਜਾਂਦੇ ਨੇ 🤦🏻‍♂️

  • @pinderbajwa1480
    @pinderbajwa1480 15 วันที่ผ่านมา +1

    Bilkul ryt amritpal singh agency da bnda

  • @garrykhattragarry8523
    @garrykhattragarry8523 10 วันที่ผ่านมา

    ਭਾਈ ਅੰਮ੍ਰਿਤ ਪਾਲ ਜ਼ਿੰਦਾਬਾਦ

  • @ShamsherSingh-k6b
    @ShamsherSingh-k6b 15 วันที่ผ่านมา +1

    ਜਿੰਨਾ ਚਿਰ ਕੌਮ ਨੂੰ ਪਛਾਣ ਨੀਂ ਕਿ ਬੰਦਾ ਕਿੱਥੋਂ ਤੁਰਿਆ ਤੇ ਕਿਵੇਂ ਸਾਡਾ ਲੀਡਰ ਬਣਿਆ ਓਨਾਂ ਚਿਰ ਕੁਝ ਨੀਂ ਬਣਨਾ।

  • @sukhjindersingh7301
    @sukhjindersingh7301 12 วันที่ผ่านมา

    Name of books

  • @jagdeepnatt9425
    @jagdeepnatt9425 15 วันที่ผ่านมา +4

    ਇਜੰਸੀਆਂ ਤੋਂ ਬਿਨਾਂ ਪੱਤਾ ਨਹੀ ਹਿਲਦਾ ਜਿਵੇਂ ਹੁਣ ਅਮ੍ਰਿਤਪਾਲ ਤਿਆਰ ਕੀਤਾ ਗਿਆ

    • @aujlapreet6868
      @aujlapreet6868 15 วันที่ผ่านมา +3

      Tuc har gal to bad Amritpal de piche pai jea kro .
      Amritpal agency da banda hunda te bhai rode vangu hun nu bahr aa jnda . Bt oh saare Maap dandd janda agenciyan de

    • @CR-ou2oc
      @CR-ou2oc 13 วันที่ผ่านมา

      @@aujlapreet6868ਕਿਹੜੇ ਭਾਈ ਰੋਡੇ ?? ਜਿਹਨੇ ਸਰੰਡਰ ਕਰਾਇਆ ਭਾਈ ਸ਼ਾਬ ਦਾ ??

    • @aujlapreet6868
      @aujlapreet6868 13 วันที่ผ่านมา

      @@CR-ou2oc mai eh nhi keha k Bhai rode agency de bande . But oh os time ch enne smart nhi c k agency de maap dandd samj ponde te ohna dia chaalan ch fasge te bahr ake. But bhai amritpal bht smart a ehna ohna nal v try kita hona a eh sb

  • @PushpinderKaur-q9k
    @PushpinderKaur-q9k 15 วันที่ผ่านมา

    Gurmukh piyario mann sarkari hai ji, munde marvaun vaste rkhia hai

  • @vtoor6362
    @vtoor6362 12 วันที่ผ่านมา

    Bhai Amritpal singh wali ta bakwas he mari aww . naalle app he keh raha mere kol proof heni fer bakwas kyon kr raha proff heni tah