Sir ji 0 52 34 Npk maine liya but baliya kanak ki thodi thodi ab aane lgi hai abhi kahi par puri tarh nhi nikli hai kr skte hai spray eska ja nhi..or sath mein boron mix kr skte hai kya fayada hoga ja nhi....ja Npk 05234 klli kr diye ee
Kar skde ho.... Bas trel nahi honi chahidi te dhup na niklan de te hawa chlan de kaarn trel nahi pai rahi. Dusra kaarn ki alag alag spray alag alag time te he hundi h jis time usdi fasal nu jroort hove jado time lang gya ta spray da koi faida nahi hona sago fasal te paise da nuksaan he hona.
@@rooney9765 70-75 din te krni c. Hun 10 din ch kanak ne nisrna h. Hun boron krn da bilkul sahi time h 150litre/paani ch 150gram 20% aala boron kr skde ho. Boron krna boht kamm da hunda. 13.0.45 fer nisare ton baad 105 dina de lage-tage kr deyo jado daneya ch dodha bharda hunda. Te bur da time hunda h odo iss lyi dopehr 2 baje baad he kryo.
Ehni mixing nahi kridi hundi. Mixing hmesha jehdi sifarish h ove he krni chahidi. Hun je kanak nu paani lgge nu time hogya tan hlka paani lado.. Te hor koi spray na kro.... Kalli de paani di spray kr skde ho eh nutrition toxicity nu ghat krda. Raatnu 5-7 ghante dalle aali kalli paani ch paake , hilake chhad do te agle din ohda nitrya hoya paani leke 150litre/acre paani ch spray krdo.
Han kro, best h...kalli 0.52.34 v kr skde ho boron 5-7 din baad v ho skdi h. Kalli-kalli karn da eh faida ki tusi dona di dose jyada pa skde ho 150% tak te result v pura milda.
Na jada garm na thanda pani lao, kosa te taja pani , m har fsl te krda jma ghull janda , jad v tank ch pon lagde o ghol sare nu hila k changi tra har waar fir pao, vadia company da lea kro veer o ose vele ghul jande
@@karandhillon3571 me pani khula londa va veer app krda spray battery ale pump nal 22ltr os hisab nal dose lenda veer dhed killo de as ps ho e jnda, wa 6 to 7 pump kille de, te ghol bnon lai paani v jine pump lone ohne ltr paani lenda bilkul saaf te taaja kosa paani
ਬਹੁਤ ਵਧੀਆ ਜਾਣਕਾਰੀ ਬਾਈ ਜੀ
75-80 din knk hogi 222 variety 24d 150 gram te topic 1.5 packet par acre mila k krti mn ta palk te bathu ja c rgda ta dwai ne gullidanda ta ni c
Verr ji npk 13-0-45 ghar bna k jiee ke 1 kg urea +1kg mop kr skde a ji plz dso
Manganese chelated zinc 13045tebu.sulphur sare mix kar sakde aa chote veer
Daseo jroor
ਭਾਜੀ 15 ਨਵੰਬਰ ਨੂੰ 826 ਬੀਜੀ ਸੀ ਪਠਾਨਕੋਟ ਦਾ ਏਰੀਆ ਹੈ ਪੈਲੀ ਬਿਨਾਂ ਪਾਣੀ ਤੋਂ ਹੈ ਹੁਣ ਮੀਂਹ ਪੈ ਗਿਆ ਹੈ ਤੇ ਯੂਰੀਆ ਕਦੋਂ ਪਾਈਏ ਅਤੇ ਉਸ ਤੋਂ ਬਾਅਦ ਕਿਹੜੀ ਐਨ ਪੀ ਕੇ ਦੀ ਸਪਰੇ ਕਰੀਏ
Kanak 98 din di ho gyi zameen 1 number a te pani v te 19-19 pyi krdiya 2 -2 kg kila di
Veer ji
13 00 45 kinni karni ya?
Naal boron vi karni ya?
ਵੀਰ ਜੀ ਐਨ ਪੀ ਕੇ ਬਾਰੇ ਜਰੂਰ ਜਾਣਕਾਰੀ ਦਿਓ ਕਿੰਨੇ ਕਿੰਨੇ ਪਾਈ
ਸਤਿ ਸ਼੍ਰੀ ਅਕਾਲ,ਵੀਰ ਜੀ
ਬਰਸੀਨ ਦੇ ਬਾਰੇ ਵੀ ਦਸੋ B-10 ਬੀਜ ਸੀ
October ਚ ਬੀਜਿਆ ਸੀ 2 katiyan ਕੀਤੀਆਂ ਆ ਗ੍ਰੋਥ ਰੁਕੀ ਹੋਈ ਆ ਕੁਝ solid way ਦਸੋ katiyan ਜਲਦੀ ਤਿਆਰ ਹੋਏ
ਧੰਨਵਾਦ ਜੀ
Nano D,AP, kar sakde hiai, dasso, yes no
Bhaji sarson ch vi 13:0:45 di spray kar sakde aw ji ?
327 te 826 te kine din di te npk kriye
Npk ch urea mila skde 1 kilo acre de
Veer ji kanak 60 din di hogi aa urea + dap+ 05234 spray kara ja 13045 di spray
ਵੀਰ ਜੀ ਸਰੋਂ ਬਾਰੇ ਵੀ ਦੱਸੋ ਜੀ 🙏
13045 de nal neno juria pa sakde a ji 2 litr 4 acr te
Charnjit g Saadi kanak 90 din di ho gyi aa hun 13045 kr sakde han.?? dhanywaad g
2 mhine ho gye kanak biji aa 13045 kr skde aa kanak tilla khadi aa
Sir ji 0 52 34 Npk maine liya but baliya kanak ki thodi thodi ab aane lgi hai abhi kahi par puri tarh nhi nikli hai kr skte hai spray eska ja nhi..or sath mein boron mix kr skte hai kya fayada hoga ja nhi....ja Npk 05234 klli kr diye ee
Veer ji 13 0 45 naal bouron v kar sakde pls dasdo
ਵੀਰ ਜੀ ਐਨ ਪੀ ਕੇ ਕਿਹੜਾ ਕਰੀਏ ਜ 13045 ਕਰੀਏ ਤਿੰਨ ਮਹੀਨੇ ਦੀ ਕਣਕ ਹੋ ਗਈ ਅਤੇ ਕਿੰਨਾ ਕਿੰਨਾ ਪਾਈਏ ਦੋ ਦੋ ਕਿਲੋ ਨਾਲ ਬੋਰਨ ਪਾਉਣ ਦੀ ਲੋੜ ਹੈ ਕਿ ਨਹੀਂ ਜਰੂਰ ਦੱਸੋ ਵੀਰ ਜੀ ਅਸੀਂ ਕਰਨੀ ਸਪਰੇ ਦੂਜਾ ਪਾਣੀ ਦਿੱਤਾ ਹੋਇਆ ਕੋਈ ਹੋਰ ਵੀ ਚੀਜ਼ ਐਡ ਕਰਨ ਦੀ ਲੋੜ ਕਿ ਨਹੀਂ ਅੱਗੇ ਯੂਰੀਆ ਤੇ ਡੀ ਏ ਪੀ ਦੀ ਸਪਰੇ ਕੀਤੀ ਹੋਈ ਆ ਅੱਜ ਤੋਂ 15 ਦਿਨ ਪਹਿਲਾਂ
Veer Ji asi 2 kg dap 5kg urea spray kete c bauht vadia groth hoi
Veer g ghol kida banana dasiyo 222 kanak 80din di hogi uste kar sakde aa
ਸ੍ਰ ਕਣਕ ਨੂੰ ਪਾਣੀ ਲਾਉਣ ਵਾਲਾ 50 ਦਿਨ ਹੋ ਗਏ ਪਾਣੀ ਲੱਗੇ ਨੂੰ ਹੁਣ ਮੀਹ ਦੀ ਉਡੀਕ ਕਰਿਆ ਜਾ ਪਾਣੀ ਲਾ ਦੇਇਆ plz rply
ਬਾਈ ਧੁੱਪ ਨਹੀਂ ਚੜ੍ਹਦੀ ਬਿਨਾਂ ਧੁੱਪ ਤੋਂ ਸਪਰੇ ਕਿਵੇਂ ਕਰ ਸਕਦੇ ਏ ਬਾਈ ਜੀ
Ma b ahi soch reha
Kar skde ho.... Bas trel nahi honi chahidi te dhup na niklan de te hawa chlan de kaarn trel nahi pai rahi.
Dusra kaarn ki alag alag spray alag alag time te he hundi h jis time usdi fasal nu jroort hove jado time lang gya ta spray da koi faida nahi hona sago fasal te paise da nuksaan he hona.
@@superpower5101 82 din d kanak a 13 045 kr diya sahi a
@@rooney9765 70-75 din te krni c. Hun 10 din ch kanak ne nisrna h.
Hun boron krn da bilkul sahi time h 150litre/paani ch 150gram 20% aala boron kr skde ho. Boron krna boht kamm da hunda.
13.0.45 fer nisare ton baad 105 dina de lage-tage kr deyo jado daneya ch dodha bharda hunda. Te bur da time hunda h odo iss lyi dopehr 2 baje baad he kryo.
@@rooney9765 sticker ,silicone pa kro vr spray trehl lathi to koi chkr ne ghbrao na apne tajurbe karo fir e appa kamjaab hona a
Mere mitti test de adhar te boron 0 te zinc medium hai so npk de nal he vart skde aa ji
ਵੀਰੇ 19:19:19 ਦਾ ਕੋਈ ਫਾਇਦਾ
Veer je dlal kole ka cheej ha
ਵੀਰ ਜੀ 272 ਕਣਕ ਨੂੰ ਕਿੰਨੇ ਦਿਨ ਤੇ ਕਰੀਏ ਸਪਰੇ ਨਾਲੇ ਧੁੱਪ ਨਹੀ ਲਗਦੀ ਸਾਰਾ ਦਿਨ ਤਰੇਲ ਨਹੀ ਲੱਥਦੀ ਤਾ ਹੀ ਕਰ ਸਕਦੇ ਹਾ ਕੋਈ ਚਕਰ ਤਾ ਨਹੀ ਪੂਰਾ ਅਸਰ ਕਰੂਗੀ
Paji Kanak te fungicide mangnese te 13045 di sapray Bina tup ch kar sakde ha ji
Thanks veer ji
y g mangnese salpate +boron +13 0 45 kar sakhde aa 60 tu 75 din di kanak ch
Same question
Thanks ji
Very Very nice 👌
vir 13 0 45 di dose kini piea 1klle di
veere tusi es vaar kehdi kehdi variety layi aa ?
NPK :- 19-19-19 ਬਹੁਤ ਵਧੀਆ
Bai ji par acre kini contiti pai jave
Ik sprey aundi a reuslt ohda 100% a apni soch to v vad kank fot krdi a kanak ik din vich kali ho jndi A
ਵੀਰ ਜੀ ਮੈਂ 75 ਦਿਨਾਂ ਤੋ ਬਾਅਦ ਸਪ੍ਰੈਅ ਕਰਨੀ ਵਾ
DAP + ਬਰੀਕ ਯੂਰੀਆ + ਪਟਾਸ਼ + NPK 00.52.34 ਦੀ ਸਪ੍ਰੈਅ ਕਰਾ
ਸਾਤਸ਼੍ਰੀ ਅਕਾਲ ਵੀਰ ਜੀ
ਸ੍ਰ ਮੈਗਜੀਨ ਤੇ ਯੂਰੀਆ 7 ਕਿਲੋ ਕਰਨੀ ਆ ਨਾਲ ਬੋਰਨ ਕਰ ਸਕਦੇ ਆ 65 ਦੀ ਕਣਕ ਤੇ
ਵੀਰ ਜੀ ਕਣਕ ਆਪਣੀ ਹੋ ਗਈ 87 ਦੇਣ ਦੀ ਤੇ ਮੈਂ ਤੁਹਾਡੀ ਵੀਡੀਓ ਦਾ ਇੰਤਜਾਰ ਕਰ ਰਿਹਾ ਸੀ ਹੁਣ ਸਪਰੇ ਕਰੀਏ ਕਿੱਦਾਂ ਕਰੀਏ ਸਮਝ ਨਹੀਂ ਆ ਰਹੀ ਧੁੱਪ ਤੇ ਲੱਗ ਨਹੀਂ ਰਹੀ
ਬਾਈ ਮੇਰਾ ਵੀ ਇਹੀ ਸਵਾਲ ਏ ਜੀ
Sticker pa k krlo veer
ਕਰਦੋ ਸਪਰੇ ਵੀਰ
Kardo spray,, trel nahi honi chahidi te sham nu late na kro
Bai kanak nisary ty aw gi k nhi
Veer ji Chelated zinc kar sakde aa🙏
ਪੋਟਾਸ਼ ਪਹਲਾਂ ਬੀਜਣ ਤੋ ਪਹਿਲਾ ਪਾਈ ਹੈ, ਕੀ 13045 ਠੀਕ ਰਹੇਗੀ?
ਧੰਨਵਾਦ ਜੀ
Sat shri akala y ji ❤❤
ਵੀਰ ਜੀ 13.0.45 ਨਾਲ 20ਬਰੋਨ ਵੀ ਪਾਅ ਸਕਦੇ ਹਾਂ
13 00 45 kdo spray kriye?
Bai foot ni krdi pyi kanak zero drill a
Wheat special+garbalic acid +2 kg urea mix kar k spray kar do
@@lucky_makkar kheda brand te kina pona paji kile da
Noce information 👌💯
ਵੀਰ ਕਣਕ ਵੰਡੀ ਹੋ ਗੀਆ ਲੱਲੂ ਵੀ ਹੁਣ ਕੀ ਕਰੀਏ ਸਪਰੇਅ ਕਿਹਰੀ ਕਰੀਏ ਦਸੋ❤
Veer ji kanank 78 din di ho gyi 13045 krda
Bai ਜੀ ਨਾਈਟ੍ਰੋਜਨ ਤੇ 3 3 bag ਪਾਏ ਅ 00 52 34 na vadia rahu
ਬਾਈ ਜੀ ਆਪਣੀ ਕਣਕ 84 ਦਿਨ ਦੀ ਹੋਗੀ ਕਿਹੜਾ npk ਪਾਈਏ
Kanak 90 din di hogi gob ch a kehdi spray krni chahida
13045 ਤੇ ਬੋਰਨ 80 ਗ੍ਰਾਮ
ਵਾਹਿਗੁਰੂ ਜੀ
Bai ਨਾਲ਼ baivita ਜਾ ipl 5g add ਕਰ ਸਕਦੇ
Good job
ਵੀਰ ਜੀ ਅਸੀਂ ਸਿਟੀ ਦੀ ਸਪਰੇ ਕਰਨੀ ਹੈ ਧੁੱਪ ਨਹੀਂ ਲਗਦੀ ਕੀ ਕਰੀਏ
ਵਾਹਿਗੁਰੂ ਜੀ🙏
Veer ji 13-00-45 paoni keni aa
ਬਾਈ ਜੀ 13045 ਕਾਲੀ ਵੀ ਕਰਦਾ ਪੀਲਾਪਨ aa
ਵੀਰ ਜੀ ਕਣਕ 65 ਦਿਨ ਦੀ ਹੋ ਗਈ ਆ ਹੁਣ 05234 ਕਰ ਸਕਦੇ ਆ 75 ਦਿਨ ਤੇ 13045 ਕਰ ਦਿਆ ਗਏ
ਸਤਿ ਸ਼੍ਰੀ ਅਕਾਲ ਜੀ
05234 ਤੇ ਮੈਗਨੀਜ ਮਿਲਾ ਕੇ ਕਰ ਸਕਦੇ ਆ ਵੀਰ
Keep it up broooooo
ਬਾਈ ਮੈ ਕਿਲੋ 13 0 45 , ਬੌਰੋਨ 80 ਗਰਾਮ , ਸਾਗਰਿਕਾ 250 ਗਰਾਮ , ਚਿਲੇਟਡ ਜਿੰਕ 50 ਗਰਾਮ 125 ਲੀਟਰ ਲਾ ਕੇ ਸਪਰੇਅ ਕਰਤੀ ।
Kinne din di kanak si vr
@@sarbjeetsingh6859 27 28 30 October ਦੀ ਬੀਜੀ । ਪਚਾਸੀ ਦੇ ਆਸਪਾਸ
Veer koi verning ta ne hoi kanak te
@@easylearning397 no
ਬਾਈ ਦਸਿਓ ਕੋਈ plz
🙏🙏
ਕੀ ਹਾਲ ਵੀਰ
ਬਾਈ ਅਸੀ ਇੱਕ ਸਪਰੇ ਕੀਤੀ ਸੀ ਮੈਗਨੀਸੀਅ ਅਤੇ ਮੈਗਜ਼ੀਨ ਅਤੇ ਜਿੰਕ ਯੂਰੀਆ ਸਾਰੀਆਂ ਚੀਜ਼ਾਂ ਇੱਕ ਕਿਲੋ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਤੇ ਇਸ ਤੋਂ ਬਾਅਦ ਕਣਕ ਪੀਲੀ ਤੇ ਉਪਰੋਂ ਪੱਤੇ ਮੱਚਗੇ ਹਣ ਇਹ ਆਪੇ ਠੀਕ ਹੋ ਜਾਵੇਗੀ ਜਾ ਕੋਈ ਇਲਾਜ ਉਪਾਅ ਕਰਨਾ ਪਉਗਾ ਜੀ ਜਰੂਰ ਦੱਸਣਾ ਜੀ ਧੰਨਵਾਦ
Sirf urea dih spray krdo veere...5 kilo spray bhut aa...120 litra pani add krke
ਇਹ ਤਾਂ ਗੁਣ ਕਰਦੀ ਨੂੰ ਔਗੁਣ ਪੈ ਗਏ ।
ਪਾਣੀ ਡੇਢ ਸੌ ਲੀਟਰ ਲਾਉਣਾ ਸੀ । ਤੁਸੀ ਸੌ ਲੀਟਰ ਲਾਇਆ ਹੋਣਾ
Ehni mixing nahi kridi hundi. Mixing hmesha jehdi sifarish h ove he krni chahidi. Hun je kanak nu paani lgge nu time hogya tan hlka paani lado.. Te hor koi spray na kro.... Kalli de paani di spray kr skde ho eh nutrition toxicity nu ghat krda. Raatnu 5-7 ghante dalle aali kalli paani ch paake , hilake chhad do te agle din ohda nitrya hoya paani leke 150litre/acre paani ch spray krdo.
Bro kanak 77 din di ho gayi duja pani v lag gya hun kedi spray kiti jave ?
1.5kg-2kg/acre 13.0.45 jan fer 0.52.34 krdo.... Naal boron 20% aala 100gram/acre te 150litre/acre paani lao
Bhai ji aapni gehu 50 din ki h ,,growth k liye kon sa spreay kre
@@vikashmor3224 urea ka krdo 7kg urea 100litre paani... Or kuchh mix nahi krna.
@@superpower5101 7 kg jyada tho nhi hoga
@@vikashmor3224 nahi hoga kuchh or mix nahi krna h... University ki bhi sifarish h.
Ok
Veer 13045 di dose kini pauni aa 1kile ch??
100 ਲੀਟਰ ਪਾਣੀ ਵਿਚ ਇਕ ਕਿਲੋ
Good veer
0 52 34 + boron kardiya vr 70 days de kanak te?
Han kro, best h...kalli 0.52.34 v kr skde ho boron 5-7 din baad v ho skdi h. Kalli-kalli karn da eh faida ki tusi dona di dose jyada pa skde ho 150% tak te result v pura milda.
ਵੀਰ ਜੀ Acm 9 ਦੀ ਸਪਰੇਅ ਕੀਤੀ ਸੀ 60ਦਿਨ ਤੇ DBW 327ਤੇ ਕਣਕ ਰੁਕ ਗਈ ਹੁਣ ਸਪਰੇਅ ਕੇਹੜੀ ਕਰੀਏ
Dap te urea di spre karo y bhut vdia result aa
ਵੀਰ ਜੀ ਕਣਕ ਆਪਣੀ 90ਦਿਨ ਦੀ ਹੋ ਗਈ 13.00.45 ਦੀ ਸਪਰੇ ਕਰ ਸਕਦੇ ਆਂ ਵਰਾਇਟੀ 303ਆ ਜੀ
asi vi krni veerji 0:52:34 + boron same 303
0.52.34ਦਾ ਰਿਜਲਟ ਕਿਦਾ ਵੀਰ ਜੀ
ਕਣਕ 65 ਤੋਂ 70 ਦਿਨ ਦੀ ਹੋਗੀ ਐਨ ਪੀ ਕੇ ਸਪਰੇ ਕਰ ਸਕਦੇ ਹਾਂ ਵਰਾਇਟੀ 272
Krdo 0.52.34
ਸਤਿ ਸ੍ਰੀ ਆਕਾਲ ਵੀਰ ਜੀ, ਅੱਜ 24,2,2024ਹੈ,ਸਵਾਲ ਇਹ ਹੈ ਕਿ ਸਾਡੇ ਇਲਾਕੇ ਵਿੱਚ ਧੁੱਪ ਨਹੀਂ ਲੱਗ ਰਹੀ, ਕੀ ਅਸੀਂ ਸਪਰੇਅ ਕਰ ਸਕਦੇ ਹਾਂ ਕਿ ਧੁੱਪ ਨਿਕਲਣ ਦਾ ਇੰਤਜ਼ਾਰ ਕਰੀਂਏ,,, ਜਵਾਬ ਜਰੂਰ ਦੇਣਾ
24.1 2024 aa
ਬਾਈ mop ਦੀ ਸਿਫਾਰਸ਼ ਪੀ ਏ ਯੂ ਨੂੰ ਛੱਡ ਬਹੁਤ ਯੂਨੀਵਰਸਿਟੀਆਂ ਕਰਦੀਆਂ ਹਨ ।
ਮੈ ਵੀ ਵਰਤਦਾ ਹਾਂ । ਇਸਨੂੰ ਸੰਘਣੀ ਚਾਹ ਪੁਣਨੀ ਨਾਲ ਪੁਣ ਕੇ ਪਤਲਾ ਘੋਲ ਕੱਢਣਾ ਪੈਂਦਾ । ਫੇਰ ਸਟੋਮੈਟਾ ਔਬਜ਼ਰਬ ਕਰ ਲੈਂਦੇ
Mai vi kal kiti spry pra dap 2 kg, mop 60% 2 kg, 2 kg urea, 150 pani nal spry kiti mai ta is vaar hi kiti a sode kive da result reha
@@dhillondogloverzddl5345 ਮੈ ਪਾਣੀ 125 ਲਿਟਰ ਲਾਇਆ । ਥੋੜੇ ਥੋੜੇ ਪੱਤੇ ਜਲੇ ਜਿਹੇ ਹੋ ਗਏ
@@harrapacivilization2779 sade ta sai yrr bai
Y kiwe da result rha ji main vi ghar bna k soch rha
@@GurpreetSingh-pe6ou bhot vadia result a veer dap, urea, mop nal zinc 21% vi use krr sakde oo
ਵੀਰ ਜੀ 13045 HD aries ਦਾ ਆ ਰਿਹਾ ਉਹ ਕਰ ਸਕਦੇ ਹਾ
Hn
❤
👌💯
👍👍👍👍👍
13 0 45 ਨਾਲ ਦੇ ਨੈਨੋ ਜ਼ੋਰੀਆ ਵੀ ਪਾ ਸਕਦੇ ਹ
Nahi...
Ssa g
187ਕਣਕਦਿਨ55ਪਾਣੀਤੌਬਾਦਪੀਲੀਫਟਰਬੰਦਵੀਰਹੱਲਦਸਦਿੳਜੀਜਰੂਰ
🙏🙏🙏🙏🙏
Bai ji 13045 kulda ni omi pea randa
Gram pani ch
Na jada garm na thanda pani lao, kosa te taja pani , m har fsl te krda jma ghull janda , jad v tank ch pon lagde o ghol sare nu hila k changi tra har waar fir pao, vadia company da lea kro veer o ose vele ghul jande
@@farmerzone791 kini dose paude oo veer
ਇਕ ਕਿਲੋ ਘਟ ਤੋਂ ਘਟ 6 ਲੀਟਰ ਪਾਣੀ ਵਿਚ ਘੋਲ ਮਿਲਾਉ ਨਿੱਘੇ ਪਾਣੀ ਵਿਚ
@@karandhillon3571 me pani khula londa va veer app krda spray battery ale pump nal 22ltr os hisab nal dose lenda veer dhed killo de as ps ho e jnda, wa 6 to 7 pump kille de, te ghol bnon lai paani v jine pump lone ohne ltr paani lenda bilkul saaf te taaja kosa paani
Duj kine
Bai ji soda contact number dassio plz
Veer Ji asi 2 kg dap 5kg urea spray kete c bauht vadia groth hoi
ਧੰਨਵਾਦ ਜੀ
🙏🙏🙏
❤
❤