13045 ਬਰੌਨ, fungicide ਜਾਂ 05234 ਕਿੱਲੇ 'ਚ ਕਿੰਨੇ ਪਾਇਏ ਦੇਖੋ || wheat Npk, boron & fungicide dose

แชร์
ฝัง
  • เผยแพร่เมื่อ 30 ม.ค. 2025

ความคิดเห็น • 69

  • @inderpreetsingh6145
    @inderpreetsingh6145 11 หลายเดือนก่อน +6

    ਵੀਡੀਓ ਤੇ ਵੀਡੀਓ ਚਾੜੀ ਪਈ ਆ ਬਾਈ ਨੇ ਬਹੁਤ ਵਧੀਆ ਜਾਣਕਾਰੀ

  • @GurpreetSingh-qz3yw
    @GurpreetSingh-qz3yw 11 หลายเดือนก่อน +27

    ਵੀਰ ਜੀ ਦਿਲ ਤਾ ਕਰਦਾ ਕਿ ਕੱਲੀ ਕੱਲੀ ਸਪਰੇ ਕਰੀਏ ਪਰ ਲੋਕ ਇਥੇ ਕੰਮ ਕਰਨੇ ਨਹੀ ਦਿੰਦੇ ਇੱਕ ਵਾਰ ਢੋਲੀ ਚੁੱਕ ਲਈਏ ਤੇ ਕਹਿੰਦੇ ਕੀ ਕਰੀ ਜਾਨਾ ਤੂੰ ਵਾਰ ਵਾਰ ਇਹੀ ਵੱਡੀ ਪਰੋਬਲਮ ਸਾਡੇ ਲੋਕਾਂ ਦੀ ਇਥੇ

    • @agriadvice
      @agriadvice  11 หลายเดือนก่อน +7

      ਲੋਕਾਂ ਦੀ ਪਰਵਾਹ ਤਾ ਕਰਨੀ ਨਹੀ ਬਿੱਲਕੁਲ ਕੰਮ ਆਪਣਾ ਕਰੋ ਬੋਲੇ ਬਣਕੇ ਚੰਗੇ ਕਾਮਯਾਬ ਹੋਵੋਗੇ

    • @nanaksingh3996
      @nanaksingh3996 11 หลายเดือนก่อน +1

      😂😂😂 ਬਿਲਕੁਲ ਠੀਕ

    • @surjitkahlon2331
      @surjitkahlon2331 11 หลายเดือนก่อน +3

      ਲੋਕਾ ਆਪਾ ਨੂੰ ਦਾਣੇ ਦੇਣੇ ਵੀਰ ਪ੍ਰਵਾ ਨਹੀਂ ਕਰੀਦੀ

    • @baljinderbrar340
      @baljinderbrar340 11 หลายเดือนก่อน +2

      ਸਹੀ ਗੱਲ ਆ ਬਾਈ

    • @baljinderrai4
      @baljinderrai4 11 หลายเดือนก่อน

      ਮੈਂ ਤਾਂ ਵੀਰ ਨਵੀਂ ਢੋਲੀ ਲਈ ਹੈ ਐਤਕੀ ਸਾਰੀ ਸਪਰੇਅ ਖੁਦ ਆਪ ਕੀਤੀ ਹੈ 15 ਕਿੱਲੇ ਦੀ ਖ਼ੇਤੀ ਹੈ ਮੇਰੀ

  • @JatinderSingh-xf5rq
    @JatinderSingh-xf5rq 11 หลายเดือนก่อน +5

    ਬਹੁਤ ਵਧੀਆ ਜਾਣਕਰੀ ਚਰਨਜੀਤ ਵੀਰ।

    • @agriadvice
      @agriadvice  11 หลายเดือนก่อน +1

      Thanks

  • @HarpreetSingh-mz8ui
    @HarpreetSingh-mz8ui 11 หลายเดือนก่อน

    ਬਹੁਤ ਵਧੀਆ ਜਾਣਕਾਰੀ ਵੀਰ ਜੀ ❤

  • @parmjeetbajwa4950
    @parmjeetbajwa4950 11 หลายเดือนก่อน +1

    ਵਾਹਿਗੁਰੂ ਜੀ🙏

  • @JagjitSingh-lf2og
    @JagjitSingh-lf2og 11 หลายเดือนก่อน +1

    ਬਹੁਤ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ

  • @tasveerrandhawa7665
    @tasveerrandhawa7665 11 หลายเดือนก่อน

    Boht vadhiya jankari g

  • @RomanpreetBhangu
    @RomanpreetBhangu 11 หลายเดือนก่อน +1

    Yrr tusi appp hi keha c k 52.34 boron te fungicide 1ko tym kr skdeee o

  • @varindersohivarindersohi4342
    @varindersohivarindersohi4342 11 หลายเดือนก่อน

    ਧੰਨਵਾਦ ਜੀ

  • @kawalbhangu1787
    @kawalbhangu1787 11 หลายเดือนก่อน +2

    Veere asi 1.5 kg 00 50 +80gm born + custodia sapray kari 150 ltr water nal

  • @kuldeepnain7362
    @kuldeepnain7362 11 หลายเดือนก่อน

    Thanks veer ji

  • @hardevthakur6073
    @hardevthakur6073 11 หลายเดือนก่อน

    Veer ji boron vi kai tra da hai, 10 %, ya 20%, kehda 70 gram pauna hai

  • @thindfarm5691
    @thindfarm5691 11 หลายเดือนก่อน

    Bilkul 💯 right

  • @jagpreetsinghsingh2970
    @jagpreetsinghsingh2970 11 หลายเดือนก่อน

    22 ji 13 0 45 da kol jive Appa sapry da koll tyar karde aa ohda e kol banna skhde aa

  • @gamdoorsinghdhillon5825
    @gamdoorsinghdhillon5825 11 หลายเดือนก่อน +3

    ਨਾ ਕਰਨ ਨਾਲੋਂ ਜਾਂ ਓਵਰ ਡੋਜ ਕਰਨ ਨਾਲੋਂ npk ਤਿੰਨ ਪਾ ਕੀਤਾ ਵੀ ਚੰਗਾ ਹੈ(750g)

  • @arshdeepvaltoha3006
    @arshdeepvaltoha3006 11 หลายเดือนก่อน +2

    Veer ji assi 98 ve din di kanak te npk 13045 1.5 kg te boron 70gm di spray karti cc valtoha bhikhiwind majha area

    • @agriadvice
      @agriadvice  11 หลายเดือนก่อน +1

      Oky

  • @GurlalSidhu-n2i
    @GurlalSidhu-n2i 20 ชั่วโมงที่ผ่านมา

    ਵੀਰ ਜੀ 05234 ਦੀ ਸਪਰੇਅ ਦੇ ਨਾਲ ਬੋਰੋਨ ਕਰ ਸਕਦੇ ਅਾ ਜਾ ਨਹੀ ਲੋੜ

  • @anujgangas6060
    @anujgangas6060 11 หลายเดือนก่อน

    13.0.45 1.5kg custodia 200ml pani 150ltr kr skte h

  • @Guri8993
    @Guri8993 11 หลายเดือนก่อน

    Charnjeet veer npk 00.52.34 ch zinc ta aad krr sakde aa j ha ta kini dooj

  • @Official.Bhinder
    @Official.Bhinder 11 หลายเดือนก่อน

    Bai g custodia de nal ikla 13045 kriye tah kina pa daiye vase pishle Thursday nu 05234 1.25 kg de nal 90 gm bron kita c hun 2581 vairty 80 k din di hogi nali puri fulgi kite kite shita bar aagya

  • @Dhillonmanvir3917
    @Dhillonmanvir3917 11 หลายเดือนก่อน

    Dhanvaad Veer Ji

  • @krishanlal4016
    @krishanlal4016 11 หลายเดือนก่อน +2

    100 lt ਪਾਣੀ ਨਾਲ ਕਿੰਨਾ 13 0 45 ਪਾਈਏ

  • @preet_4849
    @preet_4849 11 หลายเดือนก่อน

    Pra npk 13045 krn to kine time bahd broan kari aa

  • @surindersingh7973
    @surindersingh7973 11 หลายเดือนก่อน

    fusiaum head blight lyi ਕਿਹੜਾ fungicide karia

  • @santyrandhawa4472
    @santyrandhawa4472 11 หลายเดือนก่อน

    1 kg, urea+1 kg Dap kg, 1 kg13045..kar sakde bro

  • @ranjodhsaini5078
    @ranjodhsaini5078 11 หลายเดือนก่อน

    ਸਤਿ ਸ਼੍ਰੀ ਅਕਾਲ ਜੀ

  • @gurisingh6344
    @gurisingh6344 11 หลายเดือนก่อน +1

    👍👍👍👍👍

    • @agriadvice
      @agriadvice  11 หลายเดือนก่อน

      🙏🙏

  • @Cropkingz
    @Cropkingz 11 หลายเดือนก่อน +1

    💯👌

    • @agriadvice
      @agriadvice  11 หลายเดือนก่อน

      🙏

  • @hardeepatwal2254
    @hardeepatwal2254 11 หลายเดือนก่อน

    NPK krni kine din te aa ?

  • @SatwantSingh-db6yn
    @SatwantSingh-db6yn 5 หลายเดือนก่อน

    Aise video main aap kah Rahe Ho Kaise kisi ke sath mix nahin karna lekin chune mein aap aap kah Rahe Ho Kaise funcicide ke sath mix kar sakte hain ismein dhoran mix kar sakte hain ismein jink mix kar sakte hain pahle mix nahin kar sakte the Ab kar sakte hain Aisa Kyon

  • @Cropkingz
    @Cropkingz 11 หลายเดือนก่อน +1

    🙏🙏

    • @agriadvice
      @agriadvice  11 หลายเดือนก่อน

      🙏

  • @davindersidhu2082
    @davindersidhu2082 11 หลายเดือนก่อน

    tusi kehri kehri varity layi aa vere es vaar. ?

  • @ParminderParminder-xf3ct
    @ParminderParminder-xf3ct 11 หลายเดือนก่อน

    00 52 34 de does sir,,?

  • @Ranjeet777-d7e
    @Ranjeet777-d7e 11 หลายเดือนก่อน

    1kg 005234 + born ho ਸਕਦੀ ਹੈ ਕੇ ਜੀ 100ਲਿਟਰ ਪਾਣੀ

  • @jagatpreetsingh7732
    @jagatpreetsingh7732 11 หลายเดือนก่อน

    Very good information veer ji

  • @navdeepsinghshergill9819
    @navdeepsinghshergill9819 11 หลายเดือนก่อน

    ਬਾਈ ਜੀ ਫੰਗੀਸਾਈਡ ਵਿਚ. ਨੈਨੋ ਯੂਰੀਆ ਪਾ ਸਕਦੇ

  • @SonuGhorela-qv7kh
    @SonuGhorela-qv7kh 11 หลายเดือนก่อน +1

    💯💯👌👌👌🚜🚜

  • @maths_lab_
    @maths_lab_ 11 หลายเดือนก่อน

    0-52-34 + boron 80gm+ magnese + nano urea 350ml +00-00-50(333gm/per acre) kru kum?🤔

    • @baljinderrai4
      @baljinderrai4 11 หลายเดือนก่อน

      nhi karni asar

  • @RanjotSingh-rn2sj
    @RanjotSingh-rn2sj 11 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ,826ਕਣਕ ਨਿਸਾਰੇ ਤੇ ਆ, ਪਰ ਸਿੱਟੇ ਤੇ ਵੱਟ ਚੜਿਆਂ ਏ , ਬਹੁਤ ਤੇ ਥਾਂ ਇਦਾਂ ਹੈ,,,,,?

  • @sukhipcgamingyt6095
    @sukhipcgamingyt6095 11 หลายเดือนก่อน

    ਬਾਈ ਜੀ ਕਣਕ ਕੱਲੇ ਤੇ ਪੋਟਾਸ਼ ਦੀ ਸਪਰੇ ਕਦੋ ਕਰ ਸਾਕਦੇ ਆ

  • @kindasidhu-bp4dz
    @kindasidhu-bp4dz 11 หลายเดือนก่อน

    13045 ਨਾਲ ਮੈਗਨੀਜ ਪਾ ਸਕਦੇ ਵੀਰ

  • @simransaini2133
    @simransaini2133 11 หลายเดือนก่อน

    ਬਾਈ ਜੀ 13.045 90 ਦਿਨ ਦਿ ਕਣਕ ਤੇ ਕੀਤੀ ਸੀ ਹੁਣ 100 ਦਿਨ ਦਿ ਕਣਕ ਹੁਣ 13.045 ਕਰਨ ਦਿ ਲੋੜ ਆ ji

  • @karanthakur313
    @karanthakur313 11 หลายเดือนก่อน

    Haru b use kr skde aa ji fungicides

  • @JasaMaan
    @JasaMaan 11 หลายเดือนก่อน

    ਵੀਰ ਕਰਨੀ ਕਿਹੜੀ ਸਟੇਜ ਤੇ ❤

  • @khalsa3997
    @khalsa3997 11 หลายเดือนก่อน

    ਭਰਾ 13045 ਤੇ ਮੈਂਗਨੀਜ ਦੀ ਮੈਕਸ ਸਪਰੇ ਕਰ ਸਕਦੇ ਹਾ 90 ਦਿਨ ਦੀ ਕਣਕ ਹੈ

  • @Lovepreet-do1jp
    @Lovepreet-do1jp 11 หลายเดือนก่อน

    ਅਸੀ 2 ਕਿਲੋ ਪਾਈ ਇੱਕ ਕਿਲੇ ਦੀ ਨਾਲ 80 ਗਰਾਮ ਬੋਰਾਉਨ

  • @GurmeetSingh-qt5qw
    @GurmeetSingh-qt5qw 11 หลายเดือนก่อน

    Dholi chk k khade i rho vtta te
    Mama soch vi lya kro kuch

  • @Sidhu59_11
    @Sidhu59_11 11 หลายเดือนก่อน

    Vr ji kanak de pata sudgr ke gol hoi jnde aa😢

  • @davindersidhu2082
    @davindersidhu2082 11 หลายเดือนก่อน

    ❤❤🙏

  • @sandhu31wala
    @sandhu31wala 11 หลายเดือนก่อน

    Kuj samj ni ayi eda krdo nhi urgelt ni milna mix krllo na kro 😅

    • @agriadvice
      @agriadvice  11 หลายเดือนก่อน +1

      🙏

  • @jaggamann9735
    @jaggamann9735 11 หลายเดือนก่อน

    Y ji best npk khahda ji 13 0 45or 0 52 34

  • @parmindergill5729
    @parmindergill5729 11 หลายเดือนก่อน

    Thanks veer ji

  • @KuldeepSingh-el6fk
    @KuldeepSingh-el6fk 11 หลายเดือนก่อน

    🙏🙏