ਜੁਲਾਹੇ ਠਗੇ ਗਏ (ਮੁੜ ਆਏ ਆਪਣੀ ਭਾਸ਼ਾ ਤੇ)

แชร์
ฝัง
  • เผยแพร่เมื่อ 23 ส.ค. 2024
  • ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ। ਮੈਨੂੰ TH-cam ਅਤੇ Podcast 'ਤੇ ਪੰਜਾਬੀ ਲੋਕਧਾਰਾ ਬਾਰੇ ਬਹੁਤ ਘੱਟ ਚੈਨਲ ਮਿਲੇ, ਇਸ ਲਈ ਮੇਰਾ ਮੁੱਖ ਫੋਕਸ ਪੰਜਾਬੀ ਕਹਾਣੀਆਂ ਤੇ ਹੋਵੇਗਾ। ਇਸ ਤੋਂ ਇਲਾਵਾ ਕਿਉਂਕਿ ਪੰਜਾਬੀ ਮੇਰੀ ਮਾਂ-ਬੋਲੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੋਰ ਆਨੰਦ ਲਵਾਂਗੀ। ਪਰ ਫਿਰ ਵੀ ਅਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਵੀ ਕਹਾਣੀਆਂ ਜ਼ਰੂਰ ਪੜਨਾ ਚਾਹਾਂਗੇ। ਜੇਕਰ ਕੋਈ ਖਾਸ ਕਹਾਣੀ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ comment section ਵਿੱਚ ਜ਼ਰੂਰ ਲਿਖੋ, ਅਸੀਂ ਤੁਹਾਡੇ ਲਈ ਇਸ ਨੂੰ ਪੜ੍ਹਨਾ ਪਸੰਦ ਕਰਾਂਗੇ।
    ਅੱਜ ਦੀ ਸਾਡੀ ਕਹਾਣੀ ਹੈ “ਜੁਲਾਹੇ ਠਗੇ ਗਏ (ਮੁੜ ਆਏ ਆਪਣੀ ਭਾਸ਼ਾ ਤੇ)”।ਇਹ ਕਹਾਣੀ ਕਿਤਾਬ "ਰਾਤਾਂ ਦੀਆਂ ਬਾਤਾਂ" ਤੋਂ ਆਈ ਹੈ ਜੋ ਕਿ “Indian Nights Entertainment or Folk tales from the Upper Indus” ਦੀਆਂ ਕਹਾਣੀਆਂ ਦਾ ਅਨੁਵਾਦਿਤ ਰੂਪ ਹੈ। ਇਹ ਕਹਾਣੀਆਂ Charles Swynnerton ਦੁਆਰਾ 1892 ਵਿੱਚ ਇਕੱਠੀਆਂ ਕੀਤੀਆਂ ਗਈਆਂ ਸਨ ਅਤੇ ਬਾਅਦ ਵਿੱਚ 2020 ਵਿੱਚ ਇਹਨਾਂ ਦਾ ਅਨੁਵਾਦ ਅਤੇ ਸੰਪਾਦਨ ਡਾ.ਕਰਮਜੀਤ ਸਿੰਘ ਦੁਆਰਾ ਕੀਤਾ ਗਿਆ। ਉਹ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਲੋਕਧਾਰਾ ਉੱਤੇ ਆਪਣੀਆਂ ਰਚਨਾਵਾਂ ਲਈ ਪ੍ਰਸਿੱਧ ਹਨ। ਮੈਂ ਇਸ ਕਿਤਾਬ ਦੀਆਂ ਕੁਝ ਕਹਾਣੀਆਂ ਪੜ੍ਹਾਂਗੀ ਅਤੇ ਜੇ ਤੁਸੀਂ ਬਾਕੀ ਦੀਆ ਕਹਾਣੀਆਂ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਪੂਰੀ ਕਿਤਾਬ ਪੜ੍ਹ ਸਕਦੇ ਹੋ ਅਤੇ ਮੈਨੂੰ comment section ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਕਿਵੇਂ ਲੱਗੀ?
    ਸਾਡਾ ਇਹ ਇੱਕ ਨਵਾਂ ਚੈਨਲ ਹੈ, ਇਸ ਲਈ ਕਿਰਪਾ ਕਰਕੇ ਸਾਨੂੰ like, share ਅਤੇ subscribe ਜ਼ਰੂਰ ਕਰੋ।
    ਧੰਨਵਾਦ।
    ਜੀਵਨ.
    Link: saptrishipubli...
    -------------------------------------------
    Hi, my name is Jeevan and I have started this channel especially, for all those infinite stories which we had forgotten to read and listen in today’s life. Stories teach us a lot of things. Sometimes they teach us through the life of a character or it reminds us about our old forgotten traditions. These stories allow us to think and relax, while taking time off from our own life issues. That is why I have created this channel for all those listeners who enjoy punjabi folklore as well as interested in listening to the stories of new writers. I got very less authentic channel about punjabi folklore on TH-cam and podcast so my main focus would be punjabi stories. Moreover since punjabi is my mother tongue so I think I will enjoy it more. But still we would love to read in Hindi or English stories too, someday. If there is any particular story you are interested in please do write a comment , we would love to read it for you.
    So , for today the story is “Julahe Thage Gye”. This story comes from book “Punjab dia Kathava” which is a translated version of the book “Indian Nights Entertainment or Folk tales from the Upper Indus” . These stories are collected by Charles Swynnerton in 1892 and later in 2020 these are translated and edited by Dr. Karamjit Singh. He is popular for his works on punjabi folk songs and punjabi folktales. I will read few of the stories of this book and if you like to read more than do buy the book and give us a comment later that how did you liked it.
    We have just launched this new channel and would highly appreciate if you give us support by liking, sharing and subscribing our channel.
    Thanks
    Jeevan.

ความคิดเห็น • 5

  • @sanjeevhappy
    @sanjeevhappy 2 หลายเดือนก่อน

    Bahut hase wali si eh kahani😅😅

  • @Ak-fl3rh
    @Ak-fl3rh 6 หลายเดือนก่อน +1

    Very interesting story indeed.
    ਆਪਣੀ ਮਾਂ ਬੋਲ਼ੀ (ਪੰਜਾਬੀ) ਤੇ ਮਾਨ ਕਰੋ ।🎉🎉

  • @satyansharma1166
    @satyansharma1166 6 หลายเดือนก่อน

    Very good Jyoti 🎉

  • @HardeepSingh-cu1im
    @HardeepSingh-cu1im 6 หลายเดือนก่อน

    Wah gwah
    Slamm hai writer nu
    Or peshkari v bht wadia gg

    • @KahaniLehar
      @KahaniLehar  6 หลายเดือนก่อน

      Dhanvaad ji