Kahani Lehar
Kahani Lehar
  • 42
  • 30 730
ਦੀਵਾਲੀ ਦੀ ਕਹਾਣੀ | A story on Diwali #storytelling #punjabistory #storytime #stories #punjabi #diwali
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨਲ ਉਨ੍ਹਾਂ ਸਾਰੇ ਸਰੋਤਿਆਂ ਲਈ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦਾ ਆਨੰਦ ਲੈਣ ਦੇ ਨਾਲ-ਨਾਲ ਨਵੇਂ ਲੇਖਕਾਂ ਦੀਆਂ ਕਹਾਣੀਆਂ ਸੁਣਨ ਵਿੱਚ ਦਿਲਚਸਪੀ ਰੱਖਦੇ ਹਨ।
ਅੱਜ ਮੈਂ ਤੁਹਾਡੇ ਵਾਸਤੇ ਇਕ ਲੋਕ ਕਥਾ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ “ਦੀਵਾਲੀ ਦੀ ਕਹਾਣੀ” ।ਇਹ ਕਹਾਣੀ, ਕਿਤਾਬ “ਪੰਜਾਬ ਦੀਆਂ ਲੋਕ ਕਹਾਣੀਆ” ਤੋਂ ਆਈ ਹੈ ਅਤੇ ਇਸ ਦੀ ਰਚਨਾ ਕੀਤੀ ਹੈ ਕਹਾਣੀਕਾਰ “ਗਿਆਨੀ ਗੁਰਦਿੱਤ ਸਿੰਘ” ਨੇ।
ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਾ ਹੋਵੇ ਤਾ ਸਾਡੇ ਚੈਨਲ ਨੂੰ like, share ਅਤੇ subscribe ਜ਼ਰੂਰ ਕਰੋ। ਨਾਲ ਹੀ ਸਾਨੂੰ comment section ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਕੰਮ ਕਿਹੋ ਜਿਹਾ ਲੱਗਾ।
ਧੰਨਵਾਦ।
ਜੀਵਨ.
-------------------------------------------
มุมมอง: 139

วีดีโอ

Shernia #stories #punjabistory #womenstory #storytelling #storytime #inspiration #kahani
มุมมอง 11014 วันที่ผ่านมา
Shernia #stories #punjabistory #womenstory #storytelling #storytime #inspiration #kahani
Alvida| ਅਲਵਿਦਾ #stories #storytelling #storytime #punjabstory #punjabkahani #punjabi #bedtimestories
มุมมอง 87หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਮਾਂ-ਭਗਤ ਹਾਥੀ | Ma-Bhagat Hathi #stories #punjabistory #storytelling #storytime #ganeshchaturthi
มุมมอง 200หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਸੋਹਣੀ ਮਹੀਂਵਾਲ | Sohni- Mahiwaal #stories #lovestories #storytelling #punjabistory #storytime #punjab
มุมมอง 144หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
Machla Jatt | ਮਚਲਾ ਜੱਟ #stories #punjabistory #punjab #funny #storytelling #storytime #storytelling
มุมมอง 155หลายเดือนก่อน
ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਹੈ “ਮਚਲਾ ਜੱਟ”। ਇਹ ਕਹਾਣੀ ਕਿਤਾਬ “ਬਾਤਾਂ ਦੇਸ ਪੰਜਾਬ ਦੀਆਂ” ਤੋਂ ਆਈ ਹੈ। ਇਸ ਕਿਤਾਬ ਦੇ ਸੰਗ੍ਰਹਿ ਕਰਤਾ ਹਨ “ਸੁਖਦੇਵ ਮਾਧਪੁਰੀ”। ਕਿਵੇਂ ਦੀ ਲੱਗੀ ਇਹ ਮਿੰਨੀ ਕਹਾਣੀ ਸਾਨੂੰ comment section ਚ ਜ਼ਰੂਰ ਦੱਸੋ। ਜੇ ਤੁਹਾਨੂੰ ਸਾਡਾ ਕੰਮ ਪਸੰਦ ਆ ਰਿਹਾ ਹੋਏ ਤਾਂ like, share ਅਤੇ subscribe ਜ਼ਰੂਰ ਕਰੋ। ਧੰਨਵਾਦ।
ਰਾਣੀ ਲੂਣਾ | Rani Luna (Vanjara Bedi) #stories #punjabistory #storytelling #storytime #punjabi #story
มุมมอง 341หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਦੇਸ਼ ਦਾ ਸੇਵਕ (ਮੁਨਸ਼ੀ ਪ੍ਰੇਮਚੰਦ) | Desh da Sewak (Munshi Premchand) #stories #india
มุมมอง 232 หลายเดือนก่อน
ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਹੈ “ਦੇਸ਼ ਦਾ ਸੇਵਕ”। ਇਹ ਕਹਾਣੀ ਲਿੱਖੀ ਗਈ ਹੈ ਹਿੰਦੀ ਦੇ ਪ੍ਰਸਿਧ ਲੇਖਕ “ਮੁਨਸ਼ੀ ਪ੍ਰੇਮਚੰਦ” ਦੁਆਰਾ। ਇਹ ਅਨੁਵਾਦਿਤ ਕੀਤੀ ਗਈ ਹੈ ਪੰਜਾਬੀ ਵਿੱਚ। ਕਿਵੇਂ ਦੀ ਲੱਗੀ ਇਹ ਮਿੰਨੀ ਕਹਾਣੀ ਸਾਨੂੰ comment section ਚ ਜ਼ਰੂਰ ਦੱਸੋ। ਜੇ ਤੁਹਾਨੂੰ ਸਾਡਾ ਕੰਮ ਪਸੰਦ ਆ ਰਿਹਾ ਹੋਏ ਤਾਂ like, share ਅਤੇ subscribe ਜ਼ਰੂਰ ਕਰੋ। ਧੰਨਵਾਦ।
ਸਵਿੱਤਰੀ ਬਾਈ ਫੁਲੇ | Savitri Bai Phule #stories #biography #womenstory #india #punjabi #inspire
มุมมอง 1182 หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਅਸਲ ਪ੍ਰੀਖਿਆ | Asal Prikhia
มุมมอง 2052 หลายเดือนก่อน
ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਹੈ “ਅਸਲ ਪ੍ਰੀਖਿਆ”। ਇਹ ਕਹਾਣੀ ਕਿਤਾਬ “ਕਥਾਵਾਂ ਬਿਸਤ ਦੁਆਬ ਦੀਆਂ” ਤੋਂ ਆਈ ਹੈ। ਇਸ ਕਿਤਾਬ ਦੇ ਸੰਗ੍ਰਹਿ ਕਰਤਾ ਹਨ “ਜਸਵੰਤ ਰਾਏ”। ਕਿਵੇਂ ਦੀ ਲੱਗੀ ਇਹ ਮਿੰਨੀ ਕਹਾਣੀ ਸਾਨੂੰ comment section ਚ ਜ਼ਰੂਰ ਦੱਸੋ। ਜੇ ਤੁਹਾਨੂੰ ਸਾਡਾ ਕੰਮ ਪਸੰਦ ਆ ਰਿਹਾ ਹੋਏ ਤਾਂ like, share ਅਤੇ subscribe ਜ਼ਰੂਰ ਕਰੋ। ਧੰਨਵਾਦ।
ਰਾਣੀ ਇੱਛਰਾ | Rani Ishra #stories #folkstories #punjabistory #punjab #storytime #storytelling #story
มุมมอง 5542 หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਗਿਆਨ ਮੁਕਾਬਲਾ | Gian Mukabala #stories #storytelling #shortstory #punjabistory #funny #storytime
มุมมอง 3652 หลายเดือนก่อน
ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਹੈ “ਗਿਆਨ ਮੁਕਾਬਲਾ”। ਇਹ ਕਹਾਣੀ ਕਿਤਾਬ “ਕਥਾਵਾਂ ਬਿਸਤ ਦੁਆਬ ਦੀਆਂ” ਤੋਂ ਆਈ ਹੈ। ਇਸ ਕਿਤਾਬ ਦੇ ਸੰਗ੍ਰਹਿ ਕਰਤਾ ਹਨ “ਜਸਵੰਤ ਰਾਏ”। ਕਿਵੇਂ ਦੀ ਲੱਗੀ ਇਹ ਮਿੰਨੀ ਕਹਾਣੀ ਸਾਨੂੰ comment section ਚ ਜ਼ਰੂਰ ਦੱਸੋ। ਜੇ ਤੁਹਾਨੂੰ ਸਾਡਾ ਕੰਮ ਪਸੰਦ ਆ ਰਿਹਾ ਹੋਏ ਤਾਂ like, share ਅਤੇ subscribe ਜ਼ਰੂਰ ਕਰੋ। ਧੰਨਵਾਦ।
ਰਾਜਾ ਸਲਵਾਨ | Raja Salwaan (ਵਣਜਾਰਾ ਬੇਦੀ) #stories #punjabistory #storytelling #storytime #punjab
มุมมอง 3743 หลายเดือนก่อน
ਸਤਿ ਸ੍ਰੀ ਅਕਾਲ, ਦੋਸਤੋ। ਮੇਰਾ ਨਾਮ ਜੀਵਨ ਹੈ ਅਤੇ ਮੈਂ ਇਹ ਚੈਨਲ ਖਾਸ ਤੌਰ ਤੇ ਉਨ੍ਹਾਂ ਸਾਰੀਆਂ ਅਨੰਤ ਕਹਾਣੀਆਂ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਿੰਦਗੀ ਵਿੱਚ ਪੜ੍ਹਨਾ ਅਤੇ ਸੁਣਨਾ ਭੁੱਲ ਗਏ ਹਾਂ। ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਕਦੀ ਕਿਸੇ ਹੋਰ ਪਾਤਰ ਦੀ ਆਪ ਬੀਤੀ ਤੇ ਕਦੀ ਪੁਰਾਨੇ ਵਿਰਸੇ ਦੀ ਯਾਦ ਅਕਸਰ ਦਿਲਾਂਦੀਆ ਹਨ। ਇਹ ਕਹਾਣੀਆਂ ਸਾਨੂੰ ਆਪਣੇ ਜੀਵਨ ਦੇ ਮੁੱਦਿਆਂ ਤੋਂ ਸਮਾਂ ਕੱਢ ਕੇ ਸੋਚਣ ਅਤੇ ਆਰਾਮ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਲਈ ਮੈਂ ਇਹ ਚੈਨ...
ਸਮਾਨਅੰਤਰ ਰੇਖਾਵਾਂ | Samanantar Rekhava #stories #punjabistory #storytelling #punjab #storytime
มุมมอง 1023 หลายเดือนก่อน
ਸਮਾਨਅੰਤਰ ਰੇਖਾਵਾਂ | Samanantar Rekhava #stories #punjabistory #storytelling #punjab #storytime
ਬਾਦਸ਼ਾਹ ਦਾ ਘਮੰਡ | Badshah da Ghamand #stories #punjabistory #storytelling #reading #storytime #
มุมมอง 1613 หลายเดือนก่อน
ਬਾਦਸ਼ਾਹ ਦਾ ਘਮੰਡ | Badshah da Ghamand #stories #punjabistory #storytelling #reading #storytime #
ਬੱਚੇ ਦੀ ਜ਼ਿੱਦ | Bache Di Zidd #stories #punjabistory #storytelling #punjab #maharajaranjeetsingh
มุมมอง 1543 หลายเดือนก่อน
ਬੱਚੇ ਦੀ ਜ਼ਿੱਦ | Bache Di Zidd #stories #punjabistory #storytelling #punjab #maharajaranjeetsingh
ਸੱਬ ਤੋਂ ਚਿੱਟੀ ਚੀਜ਼ #punjabistory #stories #storytelling #punjab #reading #viral #shortstory #shorts
มุมมอง 993 หลายเดือนก่อน
ਸੱਬ ਤੋਂ ਚਿੱਟੀ ਚੀਜ਼ #punjabistory #stories #storytelling #punjab #reading #viral #shortstory #shorts
ਰਾਂਗਲੀ ਪੱਖੀ | Ranglee Pakhi #stories #punjabistory #storytelling #storytime #punjab #womenstory
มุมมอง 4933 หลายเดือนก่อน
ਰਾਂਗਲੀ ਪੱਖੀ | Ranglee Pakhi #stories #punjabistory #storytelling #storytime #punjab #womenstory
ਸੰਦੂਕ ਵਾਲੀ ਸੁੰਦਰੀ | Sandook wali Sundri #punjabistory #stories #storytelling #reading #punjab #story
มุมมอง 5K3 หลายเดือนก่อน
ਸੰਦੂਕ ਵਾਲੀ ਸੁੰਦਰੀ | Sandook wali Sundri #punjabistory #stories #storytelling #reading #punjab #story
ਮਚਲਾ ਜੱਟ #punjabistory #stories #funnyshorts #storytelling #punjab #reading #viral #shortstory
มุมมอง 1234 หลายเดือนก่อน
ਮਚਲਾ ਜੱਟ #punjabistory #stories #funnyshorts #storytelling #punjab #reading #viral #shortstory
ਧੁਆਂਖਿਆ ਜੰਗਲ਼ | Dhuankhia Jungle #punjabistory #stories #podcast #storytelling #storytime #reading
มุมมอง 1474 หลายเดือนก่อน
ਧੁਆਂਖਿਆ ਜੰਗਲ਼ | Dhuankhia Jungle #punjabistory #stories #podcast #storytelling #storytime #reading
ਮਹਾਰਾਜੇ ਦਾ ਨਿਆਂ | महाराजा का न्याय | King’s Justice #stories #punjabistory #storytelling #punjab
มุมมอง 13K4 หลายเดือนก่อน
ਮਹਾਰਾਜੇ ਦਾ ਨਿਆਂ | महाराजा का न्याय | King’s Justice #stories #punjabistory #storytelling #punjab
ਸਰਬ-ਸ੍ਰੇਸ਼ਟ ਰਾਮਲੀਲਾ | Sarab Shreshat Ramleela #stories #kidsstory #storytelling #punjabistory
มุมมอง 585 หลายเดือนก่อน
ਸਰਬ-ਸ੍ਰੇਸ਼ਟ ਰਾਮਲੀਲਾ | Sarab Shreshat Ramleela #stories #kidsstory #storytelling #punjabistory
ਧੂਣੀ ਦੀ ਸਵਾਹ | Dhooni Di Swaah (Vanjara Bedi) #punjabistory #stories #reading #storytelling #punjab
มุมมอง 1715 หลายเดือนก่อน
ਧੂਣੀ ਦੀ ਸਵਾਹ | Dhooni Di Swaah (Vanjara Bedi) #punjabistory #stories #reading #storytelling #punjab
ਵਿਧਵਾ ਰੁੱਤ ਜਹੀ /Vidhva Rutt Jahi #punjabistory #stories #womenstory #reading #storytelling
มุมมอง 2135 หลายเดือนก่อน
ਵਿਧਵਾ ਰੁੱਤ ਜਹੀ /Vidhva Rutt Jahi #punjabistory #stories #womenstory #reading #storytelling
ਅਸਲੀ ਸ਼ਹਿਨਸ਼ਾਹ | Asli Shehanshah #punjabistory #punjab #stories #folklore #motivation #asmr
มุมมอง 2566 หลายเดือนก่อน
ਅਸਲੀ ਸ਼ਹਿਨਸ਼ਾਹ | Asli Shehanshah #punjabistory #punjab #stories #folklore #motivation #asmr
ਲੰਬੀ ਉਮਰ ਦਾ ਰਾਜ਼ | लम्बी उमर का राज़ | Lambi Umar da Raaz #punjabistory #stories #kidsstory #comedy
มุมมอง 5K6 หลายเดือนก่อน
ਲੰਬੀ ਉਮਰ ਦਾ ਰਾਜ਼ | लम्बी उमर का राज़ | Lambi Umar da Raaz #punjabistory #stories #kidsstory #comedy
ਇੱਕ ਦਿਨ - ਡਾ. ਤ੍ਰਿਪਤਾ ਕੇ ਸਿੰਘ/ एक दिन #punjab #punjabistory #stories #genderinequality #womenstory
มุมมอง 1336 หลายเดือนก่อน
ਇੱਕ ਦਿਨ - ਡਾ. ਤ੍ਰਿਪਤਾ ਕੇ ਸਿੰਘ/ एक दिन #punjab #punjabistory #stories #genderinequality #womenstory
ਇਕ ਦੂਜੇ ਦੀ ਨੌਕਰੀ (ਡਾ. ਵਣਜਾਰਾ ਬੇਦੀ) /एक दूसरे का नौकरी #stories #punjab #punjabistory #equality
มุมมอง 866 หลายเดือนก่อน
ਇਕ ਦੂਜੇ ਦੀ ਨੌਕਰੀ (ਡਾ. ਵਣਜਾਰਾ ਬੇਦੀ) /एक दूसरे का नौकरी #stories #punjab #punjabistory #equality
ਸੰਧਿਆ (ਡਾ. ਵਣਜਾਰਾ ਬੇਦੀ) /संध्या/Sandhya #stories #punjab #punjabistory #educational #comedy
มุมมอง 2006 หลายเดือนก่อน
ਸੰਧਿਆ (ਡਾ. ਵਣਜਾਰਾ ਬੇਦੀ) /संध्या/Sandhya #stories #punjab #punjabistory #educational #comedy

ความคิดเห็น

  • @Ak-fl3rh
    @Ak-fl3rh 2 วันที่ผ่านมา

    Cleanliness is next to God. 🎉🎉🎉🎉🎉🎉 ਬਹੁਤ ਵਧੀਆ ਕਹਾਣੀ। ਬਹੁਤ ਆਸ਼ੀਰਵਾਦ ਤੇ ਦੀਵਾਲੀ ਦੀਆਂ ਮੁਬਾਰਕਾਂ 🌹🌹🌹

    • @KahaniLehar
      @KahaniLehar 2 วันที่ผ่านมา

      ਧੰਨਵਾਦ ਜੀ.. ਤੂਹਾਨੂੰ ਵੀ ਦੀਵਾਲੀ ਦੀਆਂ ਹਾਰਦਿਕ ਵਧਾਈਆਂ।🙏🏻🙏🏻

  • @Ak-fl3rh
    @Ak-fl3rh 14 วันที่ผ่านมา

    ਦਿਲਚਸਪ ਕਹਾਣੀ । ਸਮਾਜ ਦੀ ਸੋਚ ਬਦਲੇਗੀ ? ਔਰਤਾਂ ਆਦਮੀਆਂ ਨਾਲੋਂ ਵੱਧ ਮਿਹਨਤੀ ਹਨ ਤੇ ਸ਼ੇਰਨੀਆਂ ਵੀ ।🎉🎉🌹🌹👌👌💕

    • @KahaniLehar
      @KahaniLehar 13 วันที่ผ่านมา

      ਸਹੀ ਕਿਹਾ ਜੀ🙏🏻

  • @Ak-fl3rh
    @Ak-fl3rh หลายเดือนก่อน

    ਦੋ ਰੂਹਾਂ ਵਿਚਾਲੇ ਪਿਆਰ ਕੋਈ ਸਮਝਦਾ ਨਹੀਂ । ਅਸਲ ਵਿਚ ਪਿਆਰ ਕੋਈ ਵਿਰਲਾ ਹੀ ਕਰਦਾ ਹੈ । ਕਹਾਣੀਆਂ ਸੱਚੇ ਪਿਆਰ ਕਰਨ ਵਾਲਿਆਂ ਦੀਆਂ ਹੀ ਬਣਦੀਆਂ ਹਨ ਸੋਹਣੀ ਮਾਹੀਵਾਲ ਦਾ ਕਿੱਸਾ ਦਿਲ ਨੂੰ ਛੂਹ ਲੈਣ ਵਾਲਾ ਹੈ । 🎉🎉❤❤

    • @KahaniLehar
      @KahaniLehar หลายเดือนก่อน

      ਸਹੀ ਗੱਲ ਜੀ.

  • @aspringstudio1597
    @aspringstudio1597 หลายเดือนก่อน

    🐘🐘🐘❤❤❤

  • @karamjitsingh4768
    @karamjitsingh4768 หลายเดือนก่อน

    ਵਾਹ

  • @sukhwinderkaur-zz1jt
    @sukhwinderkaur-zz1jt หลายเดือนก่อน

    ,, ਬਹੁਤ ਵਧੀਆ ਹੈ

  • @sukhwinderkaur-zz1jt
    @sukhwinderkaur-zz1jt หลายเดือนก่อน

    ਬਹੁਤ ਵਧੀਆ

    • @KahaniLehar
      @KahaniLehar หลายเดือนก่อน

      ਧੰਨਵਾਦ ਜੀ🙏🏻🙏🏻🙏🏻

  • @sukhwinderkaur-zz1jt
    @sukhwinderkaur-zz1jt 2 หลายเดือนก่อน

    Bahut achha

    • @KahaniLehar
      @KahaniLehar 2 หลายเดือนก่อน

      Thank you

  • @Ak-fl3rh
    @Ak-fl3rh 2 หลายเดือนก่อน

    ਕਹਾਣੀ ਤੋਂ ਲੱਗਦਾ ਹੈ ਜਿਵੇਂ ਬੱਚੇ ਨੇ ਮਾਸਟਰ ਜੀ ਨੂੰ ਹੀ ਪਾਠ ਪੜ੍ਹਾ ਦਿੱਤਾ। ਮਾਸਟਰ ਜੀ ਦਾ ਜੀ ਗੰਨੇ ਚੂਪਣ ਨੂੰ ਕਰਦਾ ਸੀ।😅

  • @Ak-fl3rh
    @Ak-fl3rh 2 หลายเดือนก่อน

    ਬਹੁਤ ਹੀ ਵਧੀਆ ਕਹਾਣੀ ਕਥਨੀ ਅਤੇ ਕਰਨੀ ਵਿਚ ਫ਼ਰਕ । ❤ ਤੁਸੀਂ ਵਧੀਆ ਕੰਮ ਕਰ ਰਹੇ ਹੋ ਜੀ। 🎉🎉🎉🎉🎉🎉🎉🎉

    • @KahaniLehar
      @KahaniLehar 2 หลายเดือนก่อน

      Thankyou ji

  • @Ak-fl3rh
    @Ak-fl3rh 2 หลายเดือนก่อน

    ਬਹੁਤ ਵਧੀਆ ਕਹਾਣੀ ਬੁਝਾਰਤਾਂ ਮਜ਼ੇਦਾਰ ਸਨ👌🌹🌹🎉

    • @KahaniLehar
      @KahaniLehar 2 หลายเดือนก่อน

      ਸ਼ੁਕਰੀਆ🙏🏻🙏🏻🙏🏻

  • @Ak-fl3rh
    @Ak-fl3rh 2 หลายเดือนก่อน

    ਹਾ-ਹਾ-ਹਾ 😂😂 ਮਜ਼ਾ ਆ ਗਿਆ❤

    • @KahaniLehar
      @KahaniLehar 2 หลายเดือนก่อน

      Dhanvaad ji

  • @Ak-fl3rh
    @Ak-fl3rh 2 หลายเดือนก่อน

    ਬੀਰਬਲ ਅਕਬਰ ਦੇ ਦਰਬਾਰ ਦਾ ਹੀਰਾ ਸੀ ਨਿੱਕੀ ਪਰ ਵਧੀਆ ਕਹਾਣੀ ❤ ਪਰ

    • @KahaniLehar
      @KahaniLehar 2 หลายเดือนก่อน

      Dhanvaad ji

  • @Ak-fl3rh
    @Ak-fl3rh 2 หลายเดือนก่อน

    ਸਵਿੱਤਰੀ ਬਾਈ ਫੁੱਲੇ ਜੀ ਜੀਵਨੀ ਬਾਰੇ ਅਜਾਦੀ ਦਿਵਸ ਤੇ ਚਾਨਣਾ ਪਾਉਣ ਲਈ ਦਿਲੋਂ ਧੰਨਵਾਦ। ਅਫਸੋਸ ਹੈ ਅੱਜ ਵੀ ਯੂਪੀ-ਬਿਹਾਰ ਵਿੱਚ ਅਠਾਰਾਂ ਵਰਿਆਂ ਤੋਂ ਪਹਿਲਾਂ ਵਿਆਹ ਕੀਤੇ ਜਾਂਦੇ ਹਨ।😢

    • @KahaniLehar
      @KahaniLehar 2 หลายเดือนก่อน

      ਧੰਨਵਾਦ ਕਹਾਣੀ ਸੁਨਣ ਲਈ। ਅਫਸੋਸ ਤਾਂ ਬਿਲਕੁਲ ਹੈ ਕਿ ਸਾਡਾ ਸਮਾਜ ਡੇਢ ਸਦੀ ਬਾਅਦ ਵੀ ਪੂਰੀ ਤਰ੍ਹਾਂ ਡੀਕ ਨਹੀਂ ਹੋਇਆ।

  • @jaswantrai4641
    @jaswantrai4641 2 หลายเดือนก่อน

    ਅਜ਼ਾਦੀ ਦਿਵਸ 'ਤੇ ਔਰਤਾਂ ਦੀ ਮੁਕਤੀਦਾਤਾ ਸਵਿਤਰੀ ਬਾਈ ਫੂਲੇ ਨੂੰ ਸਲਾਮ।

  • @kanwaljitkaur7593
    @kanwaljitkaur7593 2 หลายเดือนก่อน

    Very informative n inspiring. Keep going.

    • @KahaniLehar
      @KahaniLehar 2 หลายเดือนก่อน

      Thank you 🙏🏻 🙏🏻

  • @sukhwinderkaur-zz1jt
    @sukhwinderkaur-zz1jt 2 หลายเดือนก่อน

    ਬ ਹੁ ਤ ਵ ਧੀ ਆ .

    • @KahaniLehar
      @KahaniLehar 2 หลายเดือนก่อน

      ਧੰਨਵਾਦ ਜੀ🙏🏻🙏🏻

  • @gurbachankaur7660
    @gurbachankaur7660 2 หลายเดือนก่อน

    Very Motivating 👍👍👍

    • @KahaniLehar
      @KahaniLehar 2 หลายเดือนก่อน

      🙏 thank you

  • @SarbjitSingh-kt9dv
    @SarbjitSingh-kt9dv 2 หลายเดือนก่อน

    Sat Sri aakal ji 🙏

  • @SarbjitSingh-kt9dv
    @SarbjitSingh-kt9dv 2 หลายเดือนก่อน

    Bohat hi sohni kahani ji Thanks 🙏

    • @KahaniLehar
      @KahaniLehar 2 หลายเดือนก่อน

      ਧੰਨਵਾਦ ਜੀ🙏🏻🙏🏻

  • @GurpreetSingh-d2k7v
    @GurpreetSingh-d2k7v 2 หลายเดือนก่อน

    Waheguru ji

  • @ramplerample6579
    @ramplerample6579 2 หลายเดือนก่อน

    ਬਹੁਤ ਵਧੀਆ

  • @HardeepSingh-x4w
    @HardeepSingh-x4w 2 หลายเดือนก่อน

    ਵਧੀਆ ਕਹਾਣੀ

  • @SarbjitSingh-kt9dv
    @SarbjitSingh-kt9dv 2 หลายเดือนก่อน

    Bohat hi sohni kahani ji Thanks 👍🏻👌💯

    • @KahaniLehar
      @KahaniLehar 2 หลายเดือนก่อน

      Dhanvaad ji🙏🏻🙏🏻

  • @gurmeetsinghsandhu5663
    @gurmeetsinghsandhu5663 3 หลายเดือนก่อน

    ਇਵੇਂ ਥੋੜੀ ਉਹਨਾਂ ਸ਼ੇਰੇ ਪੰਜਾਬ ਕਿਹਾ ਜਾਂਦਾ ਸੀ ਉਹ ਇਹ ਕਸੌਟੀ ਦੇ ਹੱਕਦਾਰ ਸਨ

  • @samarjeetsingh2191
    @samarjeetsingh2191 3 หลายเดือนก่อน

    Waheguru ji 💐🙏🏻

  • @ajaibsingh172
    @ajaibsingh172 3 หลายเดือนก่อน

    Nice Story Beta.

    • @KahaniLehar
      @KahaniLehar 3 หลายเดือนก่อน

      Thanks a lot

    • @Ak-fl3rh
      @Ak-fl3rh 2 หลายเดือนก่อน

      ਵਧੀਆ ਕਹਾਣੀ ਹੈ । ਹੋਰ ਕਹਾਣੀਆਂ ਦੀ ਆਸ ਕਰਦੇ ਹਾਂ।🎉🎉

  • @Ak-fl3rh
    @Ak-fl3rh 3 หลายเดือนก่อน

    ਇਕ ਬਾਰ ਫੇਰ ਵਧੀਆ ਕਹਾਣੀ ਦਿਲ ਕਰਦਾ ਤੁਸੀਂ ਕਹਾਣੀ ਸੁਣਾਉਂਦੇ ਜਾਓ ਤੇ ਅਸੀਂ ਕਹਾਣੀ ਸੁਣਦੇ ਜਾਈਏ😁❤️👌🌹🎉🎉🎉🎉🎉

    • @KahaniLehar
      @KahaniLehar 2 หลายเดือนก่อน

      ਬਹੁਤ ਬਹੁਤ ਸ਼ੁਕਰੀਆ..🙏🏻🙏🏻🙏🏻

  • @Ak-fl3rh
    @Ak-fl3rh 3 หลายเดือนก่อน

    ਵਧੀਆਕਹਾਣੀ ਸ਼ੁਕਰ ਹੈ ਕਹਾਣੀ ਵਿਚ ਕਿਸੇ ਨੇ ਆਤਮਹੱਤਿਆ ਨਹੀਂ ਕੀਤੀ ਦੋਵੇਂ ਕਿਰਦਾਰ ਸਮਝਦਾਰ ਸਨ । ❤🎉🎉🌹👌👌👍👍

  • @Ak-fl3rh
    @Ak-fl3rh 3 หลายเดือนก่อน

    ਵਧੀਆ ਕਹਾਣੀ ਬਚਪਨ ਚੇਤੇ ਆ ਗਿਆ ਇਹ ਕਹਾਣੀ ਪਾਪਾ ਜੀ ਸੁਣਾਉਂਦੇ ਹੁੰਦੇ ਸਨ😊🎉🎉❤

  • @ManpreetKaur-nj5vw
    @ManpreetKaur-nj5vw 3 หลายเดือนก่อน

    👍👍👍👍👍

  • @ManpreetKaur-nj5vw
    @ManpreetKaur-nj5vw 3 หลายเดือนก่อน

    👌👌👌

  • @surindermadaan2526
    @surindermadaan2526 3 หลายเดือนก่อน

    Very nice and informative story ❤

    • @KahaniLehar
      @KahaniLehar 3 หลายเดือนก่อน

      Thank you 🙏🏻

  • @aspringstudio1597
    @aspringstudio1597 3 หลายเดือนก่อน

    ❤❤

  • @gurbachankaur7660
    @gurbachankaur7660 3 หลายเดือนก่อน

    Bahut khoob

  • @SarbjitSingh-kt9dv
    @SarbjitSingh-kt9dv 3 หลายเดือนก่อน

    SatSri akaal ji I'm SAAB from UK wala bohat sohni kahani Thanks ji

  • @SarbjitSingh-kt9dv
    @SarbjitSingh-kt9dv 3 หลายเดือนก่อน

    Sat Sri akaal ji I'm SAAB from UK wala Sachi tuhadi kahani bohat sohni hundi aa thanks ji 🙏💯👌

    • @KahaniLehar
      @KahaniLehar 3 หลายเดือนก่อน

      Thank you🙏🏻

  • @jarnailsingh6505
    @jarnailsingh6505 3 หลายเดือนก่อน

    Waheguru ji

  • @jarnailsingh6505
    @jarnailsingh6505 3 หลายเดือนก่อน

    Waheguru ji

  • @gurbachankaur7660
    @gurbachankaur7660 3 หลายเดือนก่อน

    Bahut acha👍👍

    • @KahaniLehar
      @KahaniLehar 3 หลายเดือนก่อน

      Thank you🙏🏻

  • @ਸਾਖੀ
    @ਸਾਖੀ 3 หลายเดือนก่อน

    Very nice story

    • @KahaniLehar
      @KahaniLehar 3 หลายเดือนก่อน

      Thank you ji

  • @kirandeep6646
    @kirandeep6646 3 หลายเดือนก่อน

    ਬਹੁਤ ਵਧੀਆ ਜੀ ਕਹਾਣੀ ❤❤

    • @KahaniLehar
      @KahaniLehar 3 หลายเดือนก่อน

      ਧੰਨਵਾਦ ਜੀ🙏🏻

  • @keotv1469
    @keotv1469 3 หลายเดือนก่อน

  • @jinedojio
    @jinedojio 3 หลายเดือนก่อน

    Khabh

  • @Ak-fl3rh
    @Ak-fl3rh 3 หลายเดือนก่อน

    ਬੱਚਿਆਂ ਦਾ ਦਿਲ ਪਰਚਾਵਾ ਕਰਨ ਲਈ ਵਧੀਆ ਨਿੱਕੀ ਜੇਹੀ ਕਹਾਣੀ ❤🎉

  • @Ak-fl3rh
    @Ak-fl3rh 3 หลายเดือนก่อน

    ਬੀਰਬਲ ਅਕਬਰ ਦਾ ਓਹ ਰਤਨ ਸੀ ਜਿਸ ਕੋਲ ਸਾਰੇ ਜਬਾਬ ਹੁੰਦੇ ਸਨ❤🎉

  • @Ak-fl3rh
    @Ak-fl3rh 3 หลายเดือนก่อน

    ਬਹੁਤ ਹੀ ਵਧੀਆ ਕਹਾਣੀ ਰੱਲੀ ਮਿਲੀ ਜਿਹੀ ਦੁਨੀਆ ਹੈ ਇੱਕ ਚੰਗਾ ਸਾਥੀ ਜੂਆ ਜਿਹਾ ਹੀ ਹੁੰਦਾ ਹੈ। ਇੰਟਰਨੈੱਟ ਦੀਆਂ ਦੋਸਤੀਆਂ ਬਾਰੇ ?😢

  • @Ak-fl3rh
    @Ak-fl3rh 3 หลายเดือนก่อน

    ਮੈਂ ਵੀ ਸੋਚੀਂ ਪੈ ਗਈ ਸੀ ।😮 ਮਹਾਰਾਜਾ ਜੀ ਦਾ ਨਿਆਂ ਕਮਾਲ ਦਾ❤

  • @Ak-fl3rh
    @Ak-fl3rh 3 หลายเดือนก่อน

    ਨਿੱਕੀ ਜਿਹੀ ਪਰ ਸਿੱਖਿਆਦਿਕਕਹਾਣੀ🎉 ਬਚਪਨ ਵਿਚ ਵੇਖਿਆਂ ਰਾਮ ਲੀਲਾ ਨਾਲੋਂ ਹੁਣ ਉਨਾਂ ਵਿਚ ਤਾਮ-ਝਾਮ ਜਿਆਦਾ ਹੋ ਗਿਆ ਹੈ😊

  • @Ak-fl3rh
    @Ak-fl3rh 3 หลายเดือนก่อน

    ਬਹੁਤ ਵਧੀਆ ਕਹਾਣੀ ਖੜੂਸ ਸੱਸਾਂ ਦੀ ਅੱਜ ਵੀ ਘਾਟ ਨਹੀਂ 😢

    • @KahaniLehar
      @KahaniLehar 3 หลายเดือนก่อน

      Sahi gal hai😂😂