Pind Aala School (Full Movie) | Preet Harpal | Harsimran Oberoi | Punjabi Movies | Ohri Productions

แชร์
ฝัง
  • เผยแพร่เมื่อ 16 ม.ค. 2025

ความคิดเห็น • 475

  • @jashand17
    @jashand17 26 วันที่ผ่านมา +41

    ਕੈਂਟ ਫਿਲਮ 👌👌..ਇਹੋ ਜੀਆਂ ਹੋਰ ਫਿਲਮਾਂ ਬਣਨੀਆ ਚਾਹੀਦੀਆ ਨੇ

  • @shivii2107
    @shivii2107 หลายเดือนก่อน +21

    ਪੰਜਾਬ ਨਾਲ਼ ਹੌਰ ਵੀ ਜ਼ਿਆਦਾ ਪਿਆਰ ਹੋ ਗਿਆ ਫਿਲਮ ਦੇਖ ਕੇ 🥹

  • @amritarani438
    @amritarani438 หลายเดือนก่อน +13

    Very nice movie ❤menu mera time yaad aa gya oh pal jo asi school ch betaye very beautiful moment❤

  • @aarju6720
    @aarju6720 29 วันที่ผ่านมา +16

    Aaj k time p ase hi teachers ki jrurt h
    ❤❤❤ Jo sirf khud s pehle bcho ka soche

  • @jaggizirewala5693
    @jaggizirewala5693 หลายเดือนก่อน +43

    ਮੇਰਾ ਦਿਲ ਰੋਣ ਲੱਗ ਗਿਆ ❤❤

    • @DilpreetPannu-pn9pm
      @DilpreetPannu-pn9pm 17 วันที่ผ่านมา +1

      👍👍👍👌👌🤪🤪🤪

    • @manjotsingh5425
      @manjotsingh5425 17 วันที่ผ่านมา

      Bilkul hard touching movie

  • @beantbhambri3381
    @beantbhambri3381 18 วันที่ผ่านมา +11

    ਬਹੁਤ ਹੀ ਵਧੀਆ ਫਿਲਮ ਹੈ ਜੀ ਪ੍ਰੀਤ ਹਰਪਾਲ ਜੀ ਅਤੇ ਸਮੂਹ ਸਾਥੀਆਂ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਹੈ।
    ਅਜਿਹੀਆਂ ਫਿਲਮਾਂ ਸਮੇਂ ਦੀ ਲੋੜ ਹੈ।
    ਮੇਰੀ ਨੌਕਰੀ ਦੇ ਜੁਆਇੰਨ ਸਮੇਂ ਮੇਰਾ ਪਹਿਲਾ ਸਕੂਲ ਯਾਦ ਕਰਵਾ ਦਿੱਤਾ ਜਿਸਨੂੰ ਕਦੇ ਨਹੀਂ ਭੁੱਲ ਸਕਦਾ,ਮੇਰੀ ਬਦਲੀ ਇਸੇ ਨਾਮ ਦੇ ਸਕੂਲ ਨਾਨੋਵਾਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚੋ 2009 ਵਿੱਚ ਹੋਈ ਸੀ ਪਰ ਬੜਾ ਦੁੱਖ ਹੋਇਆ ਜਦੋਂ 2017 ਦੇ ਕਰੀਬ ਇਹ ਸਕੂਲ ਬੰਦ ਹੋ ਗਿਆ।
    ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਸਕੂਲਾਂ ਨੂੰ ਮੁੜ ਖੋਲਣ ਲਈ ਉਪਰਾਲਾ ਕੀਤਾ ਜਾਵੇ।
    ਸਮੁੱਚੀ ਟੀਮ ਨੂੰ ਦਿਲੋ ਸਲੂਟ 🎉🎉

  • @Tavdil
    @Tavdil 2 หลายเดือนก่อน +80

    ਬਹੁਤ ਵਧੀਆ ਮੂਵੀ ਏ 👍🏿👍🏿👍🏿👌👌👌 ਆਪਣਾ ਸਮਾਂ ਯਾਦ ਆ ਗਿਆ ❤❤❤❤❤ ਬਾਕੀ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਰਕਾਰੀ ਟੀਚਰ ਦੀ ਨੌਕਰੀ ਉਸ ਨੂੰ ਹੀ ਦਿੱਤੀ ਜਾਵੇ ਜਿਹੜਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਪੜਾਊ। ਏਦਾਂ ਕਰਨ ਨਾਲ਼ ਸਾਰੇ ਟੀਚਰ ਬੱਚਿਆਂ ਨੂੰ ਦਿਲ ਲਾਕੇ ਪੜਾਉਣਗੇ, ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਉੱਚਾ ਹੋ ਜਾਵੇਗਾ।❤❤ ਪਰ ਕੀ ਕਰੀਏ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਇਹ ਲੋਕ ਪੜ ਜਾਣ,, ਜੇਕਰ ਪੜ ਗਏ ਤਾਂ ਪੜਕੇ ਸਾਥੋਂ ਸਵਾਲ ਪੁੱਛਣਗੇ।

  • @deepsaini4712
    @deepsaini4712 หลายเดือนก่อน +46

    ਬਹੁਤ ਵਧੀਆ ਫਿਲਮ ਲੱਗੀ ਸਾਨੂੰ ਸਾਰਿਆਂ ਨੂੰ ਇਹ ਗੌਰ ਕਰਨੀ ਚਾਹੀਦੀ ਹੈ ਕਿ ਸਾਡੇ ਪਿੰਡ ਵਾਲੇ ਸਕੂਲਾਂ ਵਿੱਚ ਜਿੱਥੇ ਦਿਨ ਬਦਿਨ ਪਿੰਡ ਵਾਸੀਆਂ ਦੇ ਬੱਚਿਆਂ ਦੀ ਗਿਣਤੀ ਘੱਟ ਹੋ ਰਹੀ ਹੈ ਉੱਥੇ ਸਾਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਜੋ ਵਿਅਕਤੀ ਸਰਕਾਰੀ ਨੌਕਰੀ ਕਰ ਰਹੇ ਹਨ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਾਏ ਜਾਣ ਅਤੇ ਜੋ ਸਕੂਲ ਵਿੱਚ ਟੀਚਰ ਹਨ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਹੀ ਪੜ੍ਨ ਇਹ ਜਰੂਰੀ ਹੋਣਾ ਚਾਹੀਦਾ ਹੈ ਸਭ ਵਾਸਤੇ ਫਿਰ ਹੀ ਇੱਕ ਵਧੀਆ ਸਿੱਖਿਆ ਦਾ ਸਥਾਨ ਬਣੇਗਾ ਸਰਕਾਰੀ ਸਕੂਲ

  • @NaviNavi-c9z
    @NaviNavi-c9z หลายเดือนก่อน +9

    ਬਹੁਤ ਸੋਹਣਾ ਮੈਸੇਜ ਦਿੱਤਾ ਪੀ੍ਤ ਵੀਰੇ ਨੇ god bless you preet bro❤❤wmk kre ❤❤🎉🎉🎉🎉

  • @SarojRani-lu1ko
    @SarojRani-lu1ko หลายเดือนก่อน +18

    ਜੀ ਇਹ ਗੱਲ ਸੱਚ ਹੈ ਕੀ ਅਗਰ ਅਧਿਆਪਕ ਦੀ ਸੋਚ ਹੋਵੇ ਕੀ ਬੱਚੇ ਦੇਸ਼ ਦੀ ਸ਼ਾਨ ਹਨ ਤਾਂ ਇਹਨਾ ਦਾ ਭਵਿੱਖ ਕਿਵੇ ਸਵਾਰਨਾ ਹੈ ਤਾਂ ਬਹੁਤ ਹੀ ਸੋਚ ਉੱਚੀ ਹੈ ਜੀ

  • @BhupinderSingh-t5c
    @BhupinderSingh-t5c หลายเดือนก่อน +17

    ਬਹੁਤ ਹੀ ਪਿਆਰੀ ਮੂਵੀ ਤੇ ਸੰਦੇਸ਼ ,ਧੰਨਵਾਦ ਜੀ ਪ੍ਰੀਤ ਹਰਪਾਲ ਵੀਰੇ ਤੇ ਸਾਰੀ ਟੀਮ ਦਾ। ਪਰ ਅਫਸੋਸ ਕਿ ਸ਼ਾਇਦ ਬਹੁਤ ਘੱਟ ਦੇਖਿਆ ਹੋਊ ਇਸ ਏਨੀ ਪਿਆਰੀ ਮੂਵੀ ਨੂੰ। ਵਾਹਿਗੁਰੂ ਜੀ ਕਿਰਪਾ ਰੱਖਣ ਜੀ ।👍👍

  • @RandeepSingh-h5x
    @RandeepSingh-h5x 7 วันที่ผ่านมา +2

    Very nice movie. I loved it. Good message for society on child education. More movies like these are needed. Thanks Preet harpal for playing such a superb character. Very good acting.

  • @LearnwithGourav
    @LearnwithGourav วันที่ผ่านมา

    Aaj kal di fast rack te hi tech zindagi ch ehji simple punjabi filma dekh ke bohot relaxation mildi aa
    Very nice film ❤❤

  • @JasveerSingh-jassi
    @JasveerSingh-jassi 2 หลายเดือนก่อน +161

    ਬਹੁਤ ਸੋਹਣੀ ਫ਼ਿਲਮ ਆ ਜੀ ਮੈਨੂੰ ਆਪਣੇ ਪਿੰਡ ਵਾਲੇ ਸਕੂਲ ਦੀ ਯਾਦ ਆ ਗਈ ਜੀ

    • @MukeshKumar02-h6h
      @MukeshKumar02-h6h 2 หลายเดือนก่อน +7

      जदंदन

    • @happyarora-ir7kx
      @happyarora-ir7kx หลายเดือนก่อน +5

      Bhoot Soni movie a

    • @happyarora-ir7kx
      @happyarora-ir7kx หลายเดือนก่อน +4

      Manu apna school yaad krta e movie ne😢

    • @sonidaudhar
      @sonidaudhar หลายเดือนก่อน

      ​@@MukeshKumar02-h6h🎉🎉❤❤🎉🎉🎉🎉❤❤🎉🎉🎉😂🎉🎉🎉😂🎉🎉🎉😂🎉❤🎉🎉🎉🎉❤🎉🎉🎉❤🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉😂🎉❤❤🎉❤🎉🎉❤🎉🎉🎉😂🎉🎉🎉🎉❤❤🎉❤❤🎉😂😂🎉🎉🎉🎉🎉🎉🎉🎉🎉🎉🎉😂🎉🎉🎉🎉🎉🎉🎉🎉🎉🎉😂🎉🎉❤❤😂🎉🎉🎉🎉❤🎉🎉🎉🎉😂🎉🎉❤🎉 1:33:36 🎉🎉❤🎉🎉❤🎉😂🎉❤🎉🎉🎉❤🎉🎉🎉🎉🎉❤🎉🎉🎉🎉🎉🎉😂😂🎉🎉🎉🎉🎉🎉🎉🎉🎉🎉❤🎉

    • @sonidaudhar
      @sonidaudhar หลายเดือนก่อน +1

      ❤🎉🎉 1:33:46 ❤

  • @gurbaazsingh7668
    @gurbaazsingh7668 หลายเดือนก่อน +9

    ਬਹੁਤ ਵਧੀਆ ਮੂਵੀ ਆ ਚੰਗੀ ਸੇਧ ਦੇ ਨਾਲ ਬਣਾਈ ਗੀ ਏ ❤❤

  • @junaidAftab-x5p
    @junaidAftab-x5p 8 วันที่ผ่านมา +1

    Fantastic movie fantastic topic Fantastic direction...❤❤❤❤

  • @abeebkhan92
    @abeebkhan92 หลายเดือนก่อน +5

    Fate siyaan sade kol da Banda hai bohot khusi huyi dek k 😘😘
    Rab lambi umer deve bhai nu ❤

  • @SahilChoudhary-uw3io
    @SahilChoudhary-uw3io 16 วันที่ผ่านมา +4

    2025 main konn dekh raha hai 😂

  • @prahladsingh-ev4ix
    @prahladsingh-ev4ix หลายเดือนก่อน +14

    सरजी मै मथुरा u p se मुझे ये फिल्म बहुत ही बढ़िया लगी मै आपका पूरे दिल से शुक्रिया अदा करना चाहता हु मै चाहता हु की आप इसी प्रकार ओर फिल्म बनाए ❤❤❤❤🎉🎉🎉🎉ये मेरे लिए फिल्म ही नहीं बल्कि आजकी सच्चाई है❤❤❤❤❤❤❤❤

  • @Shanu-guri
    @Shanu-guri 23 วันที่ผ่านมา +7

    ਫਿਲਮ ਤਾਂ ਬਹੁਤ ਵਧੀਆ ਹੈ ਜੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗੀ ਕਿ ਲਾਗੇ ਗੁਰਦੁਆਰਾ ਸਾਹਿਬ ਸੀ ਉਹਦਾ ਵੀ ਇੱਕ ਵਾਰ ਜ਼ਿਕਰ ਜਰੂਰ ਕੀਤਾ ਜਾਂਦਾ ਤੇ ਨਾਲੇ ਉਹਦੇ ਵਿੱਚ ਵੀ ਇੱਕ ਵਾਰ ਬੱਚਿਆਂ ਨੂੰ ਦਿਖਾਇਆ ਜਾਂਦਾ

  • @SHussain-q2j
    @SHussain-q2j 6 วันที่ผ่านมา +1

    Best movies happy ending ❤

  • @sanjeevpuri...facilitative2692
    @sanjeevpuri...facilitative2692 25 วันที่ผ่านมา +6

    दिल को छु लिया❤❤

  • @santymehra9942
    @santymehra9942 หลายเดือนก่อน +6

    Bhot achi movie hai mnu toh apna bachpan Wala time yaad aya gya yrr litterly ❤❤

  • @rajarandhawasaab8243
    @rajarandhawasaab8243 4 วันที่ผ่านมา

    ਬਹੁਤ ਵਧੀਆ ਫਿਲਮ ਸੱਚੀ ਬਚਪਨ ਅਤੇ ਸਕੂਲ ਟਾਈਮ ਯਾਦ ਆ ਗਿਆ 😅😅😅

  • @SukhwinderKaur-ru8bm
    @SukhwinderKaur-ru8bm 2 หลายเดือนก่อน +10

    ਬਹੁਤ ਵਧੀਆ bhai ji❤❤ਬਹੁਤ ਹੀ ਵਧੀਆ ਫਲਮ ਸੀ❤❤❤❤

  • @LovepreetSingh-wl3ec
    @LovepreetSingh-wl3ec หลายเดือนก่อน +4

    ਬਹੁਤ ਹੀ ਸੋਹਣੀ ਫਿਲਮ ਆ 👏❤ਐਦਾਂ ਦੀਆਂ ਸਾਫ ਸੁਥਰੀਆਂ ਫਿਲਮਾ ਬਣਦੀਆਂ ਰਹਿਣੀਆ ਚਾਹੀਦੀਆ

  • @SonuSaith-n8m
    @SonuSaith-n8m 3 ชั่วโมงที่ผ่านมา

    I am from Pakistan bohut he Zabardust movie ha very nice 👍🙂

  • @MuhammadAli_star
    @MuhammadAli_star 2 หลายเดือนก่อน +12

    Really such a good movie
    Don't see the budget but the moral and story of movie❤

  • @GursewakSingh-vb3mc
    @GursewakSingh-vb3mc หลายเดือนก่อน +4

    Bhot soni film hai ❤

  • @manvirkaur-s4c
    @manvirkaur-s4c 7 วันที่ผ่านมา

    omg emosnal kr dita movie na jis vch sab dasiya ha apna pinda da school wara huni aa english school vch maa baap apna bciya nu jeada pa rha na nhi ta pind wala school hi best ha miss you pind school

  • @BakshDeepVlogs
    @BakshDeepVlogs หลายเดือนก่อน +6

    ਬਹੁਤ ਵਧੀਆ ਫਿਲਮ ਮੈ ਕੱਲ ਹੀ ਆਪਣੇ ਸਕੂਲ ਜਾਵਗਾ

  • @KarmjitWdhan
    @KarmjitWdhan หลายเดือนก่อน +9

    ਬਹੁਤ ਸਹੋਣੀ ਫਿਲਮ ਹੈ ਆਪਣੇ ਸਕੂਲ ਯਾਦ ਆ ਗਈ

  • @pusparani1614
    @pusparani1614 19 วันที่ผ่านมา +2

    Nice movie aa dil kush ho gayi ❤❤❤❤❤❤❤❤❤

  • @karandeepkaursandhurollno1233
    @karandeepkaursandhurollno1233 หลายเดือนก่อน +5

    Movie is very NICE ❤❤❤❤❤❤ please second movie again

  • @badhanproduction
    @badhanproduction หลายเดือนก่อน +3

    🎉🎉🎉🎉🎉
    ਬੁਹਤ ਵਧੀਅਾ ਫਿਲਮ ੲੇ
    ਪਿੰਡ ਵਾਲਾ ਸਕੂਲ
    ਸਮੂਹ ਟੀਮ ਨੂੰ ਮੁਬਾਰਕਾ

  • @BaljinderSingh-js6bu
    @BaljinderSingh-js6bu 6 วันที่ผ่านมา

    Vadia g ❤❤Preet sir Tu c bhot vdia km kita g movie ch nice

  • @ayushmakkar9962
    @ayushmakkar9962 หลายเดือนก่อน +5

    Govt schools always best

  • @noorkamaltanwar9825
    @noorkamaltanwar9825 20 วันที่ผ่านมา +1

    Literally very inspiring me.thx for uploading

  • @navjotkaur1987
    @navjotkaur1987 27 วันที่ผ่านมา +2

    Mai kde kise movie te comment nu kita
    Pr ah movie bhutt motivational aa mai . V ik govt teacher aa asal vich v ah hall govt scl . Da .. mai v apne bachy nu bhutt sudaryai govt scl h joining krke 😊😊

  • @juppa_ghagga
    @juppa_ghagga 15 วันที่ผ่านมา +1

    Nice🙌🙌 👍👍🔥🔥👏👏

  • @JaggiSingh-d6d
    @JaggiSingh-d6d หลายเดือนก่อน +4

    ਫ਼ਿਲਮ ਬਹੁਤ ਸੋਹਣੀ ਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਧੰਨਵਾਦ |

  • @Rggaming-m2w
    @Rggaming-m2w 8 วันที่ผ่านมา

    Movie bahut badhiya hai mai Punjabi nahi janta par samaj sab aa gaya Punjabi bahut badhiya language hai

  • @singhgill6736
    @singhgill6736 หลายเดือนก่อน +5

    ਬਹੁਤ ਵਧੀਆ msg ਦਿੱਤਾ thank you Veer

  • @Tgr_gaming-p
    @Tgr_gaming-p 5 วันที่ผ่านมา

    ਬਹੁਤ ਵਧੀਆ ਫਿਲਮ ਤੇ ਬਹੁਤ ਵਧੀਆ ਮੈਸਜ
    Good job 👍

  • @sukhpreet692
    @sukhpreet692 หลายเดือนก่อน +7

    Bhut ਸੋਹਣੀ ਫਿਲਮ ❤❤

  • @rajabkifan
    @rajabkifan 2 หลายเดือนก่อน +14

    Aahaaan Good teacher ❤😊

  • @Dear422
    @Dear422 10 วันที่ผ่านมา

    सरपंच का रोल एक नंबर❤ ये फिर शुरू होगया, कोई नहीं सरपंच साब आखरी दिन है बेचारे द बोल लेन दे।

  • @diyakhatri311
    @diyakhatri311 11 วันที่ผ่านมา

    I'm proud of my teachers. They're the best. ❤

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 8 วันที่ผ่านมา

    ਸਰਦੀਆਂ ਵਿੱਚ ਚਾਹ ਪੀਣ ਦਾ ਵੱਖਰਾ ਨਜ਼ਾਰਾ
    ਪਰ ਮੈ ਪੀਂਦਾ ਨੀ 😂😂😂
    ਬਹੁਤ ਸੋਹਣੀ ਫਿਲਮ ਹੈ ❤❤

  • @DkBhatia
    @DkBhatia หลายเดือนก่อน +3

    ਬਹੁਤ ਵਧੀਆ ਫਿਲਮ ਲੱਗੀ ਬਹੁਤ ਜਿਆਦਾ ਸਿੱਖਣ ਨੂੰ ਮਿਲਿਆ motivation thanku 🎉❤

  • @MukeshMahendhru
    @MukeshMahendhru หลายเดือนก่อน +4

    Please part two

  • @laxmanchaudhary9204
    @laxmanchaudhary9204 19 วันที่ผ่านมา

    Bahut hi shandar movie h jo hmare samaj ko ek sikh deti ki hm apni jhuti shan k chakkar m mhnge private school m loot rhe h or apne pdose ka govt. School bachche na hone k chalte ya to band ho gye h ya band hone ki kagar pr h
    Bahut bahut dhanyavaad saari team hmare is samaj ki aankhen kholne k liye
    🎉

  • @rupindersingh1695
    @rupindersingh1695 หลายเดือนก่อน +1

    Very nice movie reality of the village

  • @sonusaabvlogger
    @sonusaabvlogger หลายเดือนก่อน +2

    Bhut sohni movie aa schi dekh k school di yaad aa gyi aaa

  • @SimranjotKaur-y9u
    @SimranjotKaur-y9u 10 วันที่ผ่านมา

    Ghaint movie ❤🙌👏👏

  • @GurnoorNirankari
    @GurnoorNirankari 19 วันที่ผ่านมา

    Bohat bohat hi jyada sohni movie hai ji dilo dhan wad eni sohni movie banon lai apna school time yad agya sachi ❤

  • @GurtejSingh-de2ic
    @GurtejSingh-de2ic 16 วันที่ผ่านมา

    ਬਹੁਤ ਵਧਿਆ ਮੈਸੇਜ ਦਿੱਤਾ ਇਸ ਫਿਲਮ ਰਾਹੀ ਜੇ ਕੋਈ ਸੋਚੇ ਤਾ ਸਭ ਕੁੱਝ ਹੋ ਸਕਦਾ ਅੱਜ ਦੀ ਪੀੜੀ ਲਈ ❤❤🙏

  • @sikandernivaas4601
    @sikandernivaas4601 2 หลายเดือนก่อน +27

    If there were such teachers the future of the child /students should be bright...
    ❤such a nice story ❤❤❤

  • @doglovers5378
    @doglovers5378 3 วันที่ผ่านมา

    Love from Punjab Pakistan ❤

  • @SatnamSingh-yl1rr
    @SatnamSingh-yl1rr 24 วันที่ผ่านมา +3

    ਬਹੁਤ ਹੀ ਵਧੀਆ ਫਿਲਮ ਬਣਾਈ ਗਈ ਹੈ ਜੀ,,

  • @Pawan_guru
    @Pawan_guru หลายเดือนก่อน +10

    ਬਹੁਤ ਵਧੀਆ ਫਿਲਮ ਹੈ ਜੀ ਅਸੀਂ ਬਹੁਤ ਕੁਝ ਸਿੱਖਿਆ ਇਸ ਫ਼ਿਲਮ ਤੋ❤❤🎉🎉🎉

  • @balwinderkumar-i3k
    @balwinderkumar-i3k หลายเดือนก่อน +1

    Bahot vadia film year rona aa giya

  • @freeadvicer1313
    @freeadvicer1313 หลายเดือนก่อน +4

    ਬਹੁਤ ਹੀ ਸੋਹਣੀ ਮੂਵੀ ਹੈ ਜੀ 34 ਸਾਲ ਬਾਦ ਅੱਜ ਆਪਣਾ ਬਚਪਨ ਜੀ ਲਿਆ ਜੀ ਸੋ ਧੰਨਵਾਦ ਜੀ

  • @ghulamabbas-pu2nr
    @ghulamabbas-pu2nr 22 วันที่ผ่านมา +1

    ❤ good Idea but many realities missing. Standard of education and standard of student are very provoking.😢

  • @sarabsidhu2177
    @sarabsidhu2177 หลายเดือนก่อน +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਸੋਹਣੀ ਫਿਲਮ ਹੈ

  • @GurnamRahul-c2s
    @GurnamRahul-c2s หลายเดือนก่อน

    Bahot sohni movie ❤❤❤❤😍😍😍

  • @RajvirSingh-wo3yl
    @RajvirSingh-wo3yl 2 หลายเดือนก่อน +9

    Good movie 🎉🎉🎉

  • @MandeepKaur-h5k
    @MandeepKaur-h5k 25 วันที่ผ่านมา +2

    Bhut sohni movie aa ji bhut vadhiyaa. ❤❤

  • @manibhandal7219
    @manibhandal7219 7 วันที่ผ่านมา

    Bhut soni movie aa

  • @ShaunSingh2556
    @ShaunSingh2556 17 วันที่ผ่านมา +1

    Aaj di youth hor filma nu tan bohot pasand kardi hai par eve di film hor ban ni chahidi hai

  • @ravirai758
    @ravirai758 2 หลายเดือนก่อน +5

    ਬਹੁਤ ਜਾਦਾ ਸੋਹਣੀ ਫਿਲਮ ਤੇ ਲੋੜ ਵੀਂ ਹੈ ਐਹੋ ਜੀਅ ਫਿਲਮਾਂ ਦੀ ❤

  • @HarmanChouhan-n3w
    @HarmanChouhan-n3w หลายเดือนก่อน +1

    So cute movie 🎥❤❤🎉

  • @MandeepKaur-sy9ei
    @MandeepKaur-sy9ei 4 วันที่ผ่านมา

    ਬੁਹਤ ਵਧੀਆ ਫਿਲਮ ਹੈ ਜੀ ਬੁਹਤ ਵਧੀਆ ਸੁਨੇਹਾ ਦਿੱਤਾ ਤੁਸੀ ਜੀ❤

  • @DevTawar-bt7wn
    @DevTawar-bt7wn 6 วันที่ผ่านมา

    No 1 pind wala school ❤ osm

  • @lovepreetblesar
    @lovepreetblesar 18 วันที่ผ่านมา

    Missing my school days
    Thanku sir ji 😢 miss you

  • @GAMERSAINI88
    @GAMERSAINI88 22 วันที่ผ่านมา +1

    Bhut achi film ha ge Ram Ram ❤

  • @jagdishsoudh1273
    @jagdishsoudh1273 16 วันที่ผ่านมา

    bahut khub fateh 22, bahut achchha lagaa aapko or aapki is movi ko dekhkar, pind aale school di yadan chete aa gai, bahut achchha lagta h jab sath padha bhai movi me dekhte h to

  • @sikandernivaas4601
    @sikandernivaas4601 2 หลายเดือนก่อน +6

    Really such a wonderful movie ❤

  • @Nootanrani-le3cp
    @Nootanrani-le3cp 25 วันที่ผ่านมา +1

    Bht vdiya movie

  • @Mangalsingh-j5b2y
    @Mangalsingh-j5b2y 8 วันที่ผ่านมา

    ਬਹੁਤ ਸੋਹਣੀ ਫ਼ਿਲਮ ਲੱਗੀ ਹੈ ਮਨ ਖੁਸ਼ ਹੋ ਗਿਆ☺☺

  • @jassalji1484
    @jassalji1484 23 วันที่ผ่านมา +1

    Bhuat badya movie

  • @victorian8530
    @victorian8530 หลายเดือนก่อน +4

    Good movie on right subject to save Punjab and Punjabi

  • @sarbjeetkaur9196
    @sarbjeetkaur9196 18 วันที่ผ่านมา

    Too much wonderful 🔥🔥🔥👍👍

  • @kaushalchandija
    @kaushalchandija หลายเดือนก่อน

    Bhoot hi vdiya movie henji .... ❤

  • @GREATESTWARRIOR-vi3gk
    @GREATESTWARRIOR-vi3gk 2 หลายเดือนก่อน +3

    BAHUT SOHNI MOVIE C ❤❤

  • @HsSingh-u6v
    @HsSingh-u6v 2 หลายเดือนก่อน +4

    🎉🎉Nice picher ❤

  • @kuldeepram8888
    @kuldeepram8888 หลายเดือนก่อน +2

    ਪਹਿਲਾਂ ਮੁਰਗੀਆਂ ਦੀਆਂ ਡਰੇਸਾ ਬਲਊ ਸੀ ਬਾਅਦ ਵਿੱਚ ਬਰਾਉਨ ਕਿਦਾਂ ਹੋ ਗਈਆਂ😂😂😂😂😂😂😂

  • @RajeshRattu-vo3sr
    @RajeshRattu-vo3sr 16 วันที่ผ่านมา

    ਬੋਹੁਤ ਵਧੀਆ personality ਪ੍ਰੀਤ ਹਰਪਾਲ ਬਾਈ ਦੀ ਰੋਲ ਵ ਬੋਹੁਤ ਵਧੀਆ

  • @kanwerbeersingh2378
    @kanwerbeersingh2378 หลายเดือนก่อน +1

    Best ever 👍👍👍

  • @SahildeepSahil-k6y
    @SahildeepSahil-k6y หลายเดือนก่อน +3

    Dil jit lya vrr film ne ok a vrr

  • @jaspalsinghjass6011
    @jaspalsinghjass6011 2 หลายเดือนก่อน +2

    ਬਹੁਤ ਸੋਹਣਾ ਸੁਨੇਹਾ ਦਿੱਤਾ ਸਮਾਜ ❤ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਬਣਾਇਆ ਕਰੋ

  • @RamjiRajput-r5d
    @RamjiRajput-r5d 2 หลายเดือนก่อน +6

    Nice movie ❤

  • @VimleshKumar-w9z
    @VimleshKumar-w9z 16 วันที่ผ่านมา

    I love punjabi (language people culture) from up

  • @manishpalofecial
    @manishpalofecial 17 วันที่ผ่านมา

    🙏🙏🙏🙏🙏🙏🙏

  • @dildarbhadursingh1875
    @dildarbhadursingh1875 4 วันที่ผ่านมา

    Chote chote schoola wich padh ke jo sikhan nu milda. Jo yaariyan bandiyan oh tan dila wich rah jandiyan..

  • @Rpfconstable642
    @Rpfconstable642 2 หลายเดือนก่อน +4

    ਮਾਂ ਬੋਲੀ ਪੰਜਾਬੀ ❤️ ਪੰਜਾਬ

  • @JRandhawapb47wail
    @JRandhawapb47wail 26 วันที่ผ่านมา +1

    22 cira lataaaa❤❤❤❤ love you

  • @rajpalsingh3097
    @rajpalsingh3097 10 วันที่ผ่านมา

    ਬਾਈ ਜੀ ਸਿਰਾ ਫ਼ਿਲਮ ❤❤ ਕੋਇ ਲਫਜ਼ ਨਹੀਂ 😢

  • @makhansingh1905
    @makhansingh1905 2 หลายเดือนก่อน +11

    ਬਹੁਤ ਸੋਹਣੀ ਪੰਜਾਬੀ ਫਿਲਮ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਅਤੇ ਪੰਜਾਬੀਅਤ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @SahilChoudhary-uw3io
    @SahilChoudhary-uw3io 16 วันที่ผ่านมา +1

    Jisne like ne kiya message bo fell ho jayega 😢