S. Gajinder Singh I ਸੰਘਰਸ਼ਮਈ ਜੀਵਨ ਦੀ ਦਾਸਤਾਨ I Dr Sukhpreet Singh Udhoke

แชร์
ฝัง
  • เผยแพร่เมื่อ 4 ต.ค. 2024
  • S. Gajinder Singh I ਸੰਘਰਸ਼ਮਈ ਜੀਵਨ ਦੀ ਦਾਸਤਾਨ I Dr Sukhpreet Singh Udhoke

ความคิดเห็น • 37

  • @karamjitsingh8628
    @karamjitsingh8628 2 หลายเดือนก่อน +8

    ਕੋਮ ਦੇ ਮਹਾਨ ਲੇਖਕ ਅਤੇ ਲੈਕਚਰਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਕੌਮ ਦੀ ਵਡਮੁੱਲੀ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਸਦੀਆਂ ਤੱਕ ਕੌਮ ਸਿਜਦਾ ਕਰਦੀ ਰਹਵੇਗੀ

  • @AMANDEEPSINGH-vv9fz
    @AMANDEEPSINGH-vv9fz 2 หลายเดือนก่อน +6

    ਭਾਈ ਗਜਿੰਦਰ ਸਿੰਘ ਜੀ ਸਾਡੇ ਵਰਗਿਆਂ ਵਾਸਤੇ ਪ੍ਰੇਰਨਾ ਹਨ ਉਣਾ ਦੀ ਲਾਸਾਨੀ ਕੁਰਬਾਨੀ ਤੇ ਜਲਾਵਤਨੀ ਪੰਤ ਵਾਸਤੇ ਬਹੁਤ ਅਣਮੁੱਲੀ ਹੈ ਸਾਨੂੰ ਉਣਾ ਤੋਂ ਸਿੱਖ ਕੇ ਕੌਮ ਵਾਸਤੇ ਲੋੜ ਅਨੁਸਾਰ ਕੁਛ ਕਰਨ ਦੀ ਪ੍ਰੇਰਨਾ ਮਿਲਦੀ ਹੈ ਉਣਾ ਦੀ ਕਵਿਤਾਵਾਂ ਨਾਲ ਮੈ ਆਪ ਕਵਿਆਤਾ ਲਿਖਣਾ ਸਿੱਖਿਆ ਹਾਂ

  • @onehope8779
    @onehope8779 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ

  • @baljinderraj1445
    @baljinderraj1445 2 หลายเดือนก่อน +2

    ਤੁਸੀ ਇੱਕ ਮਹਾਨ ਲੇਖਕ ਅਤੇ ਲੈਕਚਰਾਰ ਹੋ।ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ

  • @jagseersingh8084
    @jagseersingh8084 หลายเดือนก่อน +2

    ਭਲਾ ਹੋਵੇ ਸੋਸ਼ਲ ਮੀਡੀਆ ਜਿਸ ਦੇ ਨਾਲ ਹਰ ਇੱਕ ਤੱਕ ਸਿੱਖ ਕੌਮ ਦੇ ਸ਼ਾਨੇ ਮੱਤਾਂ ਇਤਿਹਾਸ ਪਹੁੰਚ ਰਿਹਾ ਏ। ਸਭ ਵੱਧ ਮੈਂ ਉਹਨਾਂ ਵੀਰਾਂ ਭੈਣਾਂ ਨੂੰ ਸਤਿਕਾਰ ਸਹਿਤ ਸਲਾਮ ਕਰਦਾ ਹਾਂ ਜਿਹੜੇ ਸਮੇਂ ਸਮੇਂ ਤੇ ਲੈਕਚਰਾਂ ਰਾਹੀਂ ਜਾਂ ਪੋਸਟਾਂ ਰਾਹੀਂ ਇਹ ਇਤਿਹਾਸ ਪਹੁੰਚਦਾ ਕਰ ਰਹੇ ਹਨ। ਸ੍ਰ ਗਜਿੰਦਰ ਸਿੰਘ ਜੀ ਦੀ ਕੁਰਬਾਨੀ ਅਤੇ ਇਹਨਾਂ ਦੇ ਨਾਲ ਸੂਰਮਿਆਂ ਨੂੰ ਸਲਾਮ ਕਰਦਾ ਹਾਂ, ਫਤਿਹ ਸਾਂਝੀ ਕਰਦਾ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @punjabiboy2824
    @punjabiboy2824 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindersingh-if2cj
    @jaswindersingh-if2cj 2 หลายเดือนก่อน +2

    Wah veer jio GURU SAHIB aap ji nu hoor v Sikh kaum nu haloonaa dendey rehan da bal teh chardikla bakhshdey rehan ji❤

  • @gurkirat_singh
    @gurkirat_singh 2 หลายเดือนก่อน +1

    🙏🙏ਵਾਹਿਗੁਰੂ ਜੀ

  • @RanjitSingh-j5w
    @RanjitSingh-j5w หลายเดือนก่อน +1

    ਵਾਹਿਗੁਰੂ ਜੀ

  • @punia5709
    @punia5709 2 หลายเดือนก่อน +1

    ਵਾਹਿਗੁਰੂ ਜੀ 🙏

  • @yodhe_punjab_de
    @yodhe_punjab_de 2 หลายเดือนก่อน +4

    ਸਾਰਿਆਂ ਦੇ ਕੁਮੈਂਟ ਪੜੋ, ਸਭ ਸਵਾਦ ਹੀ ਲੈ ਰਹੇ ਨੇ ਇਤਹਾਸ ਸੁਣ ਕੇ
    ਪੰਜਾਬੀਓ ਚਿੰਤਨ ਕਰੋ ਆਪਣੀਆਂ ਅਗਲੀਆਂ ਪੀੜੀਆਂ ਦਾ, ਸਾਡੇ ਇਸ ਸਮੇਂ ਦੇ ਇਤਹਾਸ ਕੀ ਬਣੂ, ਬਹੁਤ ਬੁਰੇ ਬਣਨਾ ਅਸੀਂ
    ਇਕੱਠੇ ਹੋ ਜਾਓ ਇੱਕ ਨਿਸ਼ਾਨ ਸਾਹਿਬ ਹੇਠਾਂ ਤੇ ਆਪਣਾ ਇੱਕ ਵਧੀਆ ਜਰਨੈਲ ਚੁਣ ਕੇ ਦਿੱਲੀ ਨਾਲ ਨਜਿੱਠੋ

  • @BalbirSingh-tr1tu
    @BalbirSingh-tr1tu หลายเดือนก่อน

    Waheguru ji ka Khalsa waheguru ji ki Fateh ji Dr sukhpreet Singh ji udokhe great contribution for Sikhism great scholar and writter of Sikh history

  • @ManpreetSingh-xm4vv
    @ManpreetSingh-xm4vv 2 หลายเดือนก่อน +4

    ਸਿੱਖਾਂ ਦੀ ਤਰਾਸਦੀ ਐ ਸਿੱਖ ਆਵਦੇ ਯੋਧਿਆਂ ਦਾ ਇਤਿਹਾਸ ਆਵਦੇ ਬੱਚਿਆਂ ਨੂੰ ਨਹੀਂ ਦੱਸ ਸਕੇ ਬੱਚਿਆਂ ਨੂੰ ਛੱਡੋ ਖੁਦ ਨਹੀਂ ਜਾਣ ਸਕੇ । ਇਸੇ ਕਰਕੇ ਸਾਡੀ ਕੌਮ ਦੇ ਆਹ ਹਾਲਾਤ ਨੇ । ਭਾਈ ਗਜਿੰਦਰ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਚਲੇ ਗਏ ਪਰ ਕੌਮ ਲਈ ਬਹੁਤ ਕੁਰਬਾਨੀ ਕਰਕੇ ਗਏ ਨੇ

  • @BalbirSingh-tr1tu
    @BalbirSingh-tr1tu หลายเดือนก่อน

    Sikh koam da beshkimatee heera gajinder singh ji Khalsa dee lasami shadat nu salute ji Sikh koam da judda surma sanoo Mann hai assea juddea te

  • @bhupinder1966
    @bhupinder1966 2 หลายเดือนก่อน +4

    ਭਾਈ ਸਾਹਿਬ ਜੀ ਠਾਕਰ ਸਿੰਘ ਵਰਗੇ ਖ਼ਾਲਸੇ ਨਿਤਨੇਮ ਦੇ ਪੱਕੇ ਧਾਰਨੀ ਸਨ। ਹੁਣ ਵੀ ਜੋ ਸਿੱਖਾਂ ਦੀ ਦੁਨੀਆਂ ਤੇ ਚੜਤ ਆ ਸਿਰਫ਼ ਗੁਰਬਾਣੀ ਕਰਕੇ ਜਾਂ ਨਿਤਨੇਮ ਕਰਕੇ ਆ, ਬਾਕੀਆਂ ਕੌਮਾਂ ਦੇ ਲੋਕ ਵੀ ਰੋਟੀ ਖਾਂਦੇ ਨੇ ਅਣਖ਼ ਨਾਲ ਜੀਣਾ ਜਾਣਦੇ ਆ, ਪਤਾ ਸਭ ਕੁੱਝ ਆ ਪਰ ਅਣਖੀ ਕੀੜਾ ਜਾਗ ਕੇ ਮਰ ਜਾਂਦਾ ਏ, ਇਹ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਮਾਨ ਪ੍ਰਾਪਤ ਆ ਕੇ ਲੱਖਾਂ ਨਾਲ ਲੜਨ ਦਾ ਹੋਂਸਲਾ ਬਣਿਆ। ਇਹ ਸਿਰਫ਼ ਸਿੱਖ ਕੌਮ ਨੂੰ ਬਾਣੀ ਬਾਣੇ ਦਾ ਸਤਿਕਾਰ ਹੀ ਸਿਰੇ ਤੱਕ ਲੈ ਜਾਂਦੀ ਆ

  • @badharchahal4462
    @badharchahal4462 2 หลายเดือนก่อน +1

    ਧੰਨਵਾਦ ਡਾਕਟਰ ਸਾਹਿਬ ਜੀ ਆਪ ਜੀ ਤੇ ਕੌਮ ਨੂੰ ਮਾਣ ਹੈ

  • @VimmiKaur-h1r
    @VimmiKaur-h1r 2 หลายเดือนก่อน +2

    !.Beautiful to, live personalty this Gajainder singh, now no more, !.More be important this respected person wise live personalty for everywhere, !.Air hostage by, high jecker are very qute, !.Answer of every wisdom, with, efficient characters, !..Khalsa - e - jahaan, Degh jahaan Tegh jahaan.

  • @ranisingh971
    @ranisingh971 หลายเดือนก่อน

    Veerji, May Waheguruji give you long healthy life 🙏

  • @taminderkour1400
    @taminderkour1400 2 หลายเดือนก่อน +2

    🙏

  • @jasvirsinghgrewal7883
    @jasvirsinghgrewal7883 หลายเดือนก่อน +1

    🙏🙏🙏🙏🙏

  • @prabjotsingh1536
    @prabjotsingh1536 2 หลายเดือนก่อน +1

    🎉🎉

  • @gurbanigavehbhaiRajbirSingh
    @gurbanigavehbhaiRajbirSingh หลายเดือนก่อน

    ਭਾਈ ਸਾਹਿਬ ਤੀਆਂ ਦੇ ਤਿਉਹਾਰ ਦੇ ਕਾਲੇ ਇਤਿਹਾਸ ਬਾਰੇ ਦੱਸੋ

  • @kaurkashmir6553
    @kaurkashmir6553 2 หลายเดือนก่อน +1

    Waheguru ji

  • @akaalfauj7561
    @akaalfauj7561 2 หลายเดือนก่อน +1

    Waheguru

  • @GurpreetSingh-ic6lr
    @GurpreetSingh-ic6lr 2 หลายเดือนก่อน +1

    ❤❤❤❤❤❤❤❤

  • @singhgurkirat8047
    @singhgurkirat8047 2 หลายเดือนก่อน +1

    ❤❤❤

  • @jugrajsinghjattana6797
    @jugrajsinghjattana6797 หลายเดือนก่อน +1

    😢😢😢😢😢😮😮😮😮😮😢😢😢ok

  • @VimmiKaur-h1r
    @VimmiKaur-h1r 2 หลายเดือนก่อน +2

    !.1,Mauolikk adhikar, 2, Bauotikk adhikar, 3, Lokkikk, adhikar, !.Why state Punjab, ?, wise game aware, important, burgers about, sandwich about, !.Fly down as abouts, Lokkikk adhikar, !. Lockdown wise step., Identification state have important, only on, !.Degh jahaan Tegh jahaan.

  • @YeatesBoyd
    @YeatesBoyd หลายเดือนก่อน

    Taylor Daniel Hernandez Patricia Jones Cynthia

  • @YeatesBoyd
    @YeatesBoyd หลายเดือนก่อน

    Walker Sarah Clark Kimberly Johnson Robert

  • @Ramsingh-ll1cm
    @Ramsingh-ll1cm 2 หลายเดือนก่อน +3

    ਡਾ ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਪਹਿਲਾ ਤੋ ਹੀ ਸਿੱਖ ਕੌਮ ਨਾਲ ਧਰੁਵ ਹੀ ਕਮਾਇਆ ਗਦਾਰਾ ਨੇ ਪਰ ਹੁਣ ਟੇਬਲਟੋਕ ਤੇ ਤਕੜਾ ਹੋਣਾ ਪਾਊ ਜੀ

    • @yodhe_punjab_de
      @yodhe_punjab_de 2 หลายเดือนก่อน +1

      ਕਿਸ ਨਾਲ ਕਰਨੀ ਟੇਬਲ ਟਾਕ। ਇਹ ਬਾਹਮਣਵਾਦੀ ਕੌਮ ਜੁੱਤੀ ਨਾਲ ਹੀ ਸੂਤ ਆਉਣੀ।

  • @gorasingh6881
    @gorasingh6881 2 หลายเดือนก่อน +1

    ਵਾਹਿਗੁਰੂ ਜੀ

  • @akaalfauj7561
    @akaalfauj7561 2 หลายเดือนก่อน +1

    🙏

  • @RajinderSinghCheema-v4l
    @RajinderSinghCheema-v4l 2 หลายเดือนก่อน +1

    Waheguru.ji.

  • @SohanLal-sn6sx
    @SohanLal-sn6sx หลายเดือนก่อน

    ਵਾਹਿਗੁਰੂ ਜੀ