ਪੰਜਾਬ ਦੀਆਂ ਜ਼ਮੀਨਾਂ ਤੇ ਕਿਸ ਦੇਸ਼ ਦੀ ਅੱਖ ਹੈ

แชร์
ฝัง
  • เผยแพร่เมื่อ 27 ก.พ. 2024
  • Description :-Farmers of India especially from Punjab province have been protesting for the last few weeks for the minimum support price of their agricultural produce. Farmers say that the country's farmers are facing economic downturn, so the government should fix the profitable price of their crops. In this video, there is a discussion with Punjabi writer Mandeep about the struggle and demands of farmers. Mandeep writes on economic issues of India for various newspapers and magazines. Purpose of this video is not to prove anything but to understand the situation of agriculture crisis in India.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe & Follow
    / discoveredbylens
    / discoveredbylens
    / discoveredbylens
    ---------------
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • TH-camr's
    • New Zealand Stories
    • Shorts
    -----
    #DiscoveredByLens #farmerprotest #farmer #kisan #kisanaandolan #nofarmersnofood #msp #skm #kisanmorcha #NofarmerNoFood #punjab #DBLVideos #DBLChannel

ความคิดเห็น • 214

  • @sukhdevsinghkhalsa1921
    @sukhdevsinghkhalsa1921 3 หลายเดือนก่อน +97

    ਜੇ ਪੰਜਾਬ ਨਾਲ ਸ਼ਾਂਤੀ ਨਾਲ ਸੈਂਟਰ ਵਰਤੇਗੀ ਤਾਂ ਹੀ ਭਾਰਤ ਦਾ ਭਲਾ ਹੈ ।ਜੇ ਪੰਜਾਬ ਨਾਲ ਲੜਾਈ ਝਗੜਾ ਹੁੰਦਾ ਹੈ ਤਾਂ ਪੰਜਾਬ ਨੂੰ ਫਾਇਦੇਮੰਦ ਹੈ ਸੈਂਟਰ ਨੂੰ ਘਾਟਾ ਹੈ ।ਜਦੋਂ ਖੂਨ ਡੁੱਲਦਾ ਫੈਸਲੇ ਉਦੋਂ ਹੀ ਹੁੰਦੇ ਹਨ। ਨਨਕਾਣਾ ਸਾਹਿਬ ਖੂਨ ਡੋਲਕਾ ਆਜਾਦ ਹੋਇਆ ਸੀ ।ਤੁਰੇ ਆਉਣ ਦਿਓ ਕੋਈ ਗੱਲ ਨਹੀਂ ।ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ।ਧੰਨਵਾਦ ਜੀ ।

    • @majorsinghsandhu2469
      @majorsinghsandhu2469 3 หลายเดือนก่อน +7

      ਅਗੇ ਲਗੋ ।ਪਰੈਕਟੀਕਲ ਕਰ ਕੇ ਦਿਖਾਓ ਖਾਲਸਾ ਜੀ ।ਜਿੰਨਾ ਦਾ ਡੁੱਲਿਆ ਓਹਨਾ ਨੂੰ ਪੁੱਛੋ ?

    • @samans4202
      @samans4202 3 หลายเดือนก่อน +2

      ​@@majorsinghsandhu2469Khalsa ji kise beharle country vich rehnde hongey . Is tarah de agg la ke tamasha vekhan wale atey baad vich maran waleyan de parivara di help Karan de naam te aam loka ton dollar ikathe karke khud chhak Jaan Wale Sikha di bharmar hai

    • @VarunRao009
      @VarunRao009 2 หลายเดือนก่อน

      ​@@samans4202 *PUNJABIA DI BHARMAR HAI. SIKHA DI NAHI.*

    • @chatwantsinghdeol2848
      @chatwantsinghdeol2848 2 หลายเดือนก่อน +1

      Sikha ne saria laraia jitia ne kamrede ne nahi😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @VarunRao009
      @VarunRao009 2 หลายเดือนก่อน

      @@chatwantsinghdeol2848 👍💐

  • @balbirmukerianballi9099
    @balbirmukerianballi9099 3 หลายเดือนก่อน +8

    ਮਨਦੀਪ ਜੀ, ਤੁਸੀਂ ਵਧੀਆ ਤਰੀਕੇ ਨਾਲ ਵਿਸ਼ਵ ਖੇਤੀ ਮਾਡਲ ਨੂੰ ਖੋਜਿਆ ਤੇ ਭਾਰਤ ਜਾਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾਇਆ। ਜ਼ਮੀਨ ਇਕੱਲੀ ਪੰਜਾਬ ਦੀ ਤੇ ਹੀ ਸਾਮਰਾਜੀਆਂ ਦੀ ਅੱਖ ਨਹੀਂ,ਸਗੋਂ ਪੂਰੇ ਭਾਰਤ ਦੇ ਜਲ ਜੰਗਲ ਜ਼ਮੀਨਾਂ ਤੇ ਲੋਭੀ ਅੱਖ ਹੈ।ਸਾਰਾ ਭਾਰਤ ਹੀ ਪੰਜਾਬ ਦੇ ਕਿਸਾਨਾਂ ਦਾ ਐਸ ਕੇ ਐਮ ਦੁਆਲੇ ਇਕੱਤਰ ਹੋ ਕੇ ਸਾਥ ਦੇਵੇ।

  • @BalwinderSingh-qk6rt
    @BalwinderSingh-qk6rt 3 หลายเดือนก่อน +16

    ਸੁਖਚਰਨ ਤੇ ਮਨਦੀਪ ਦੀ ਬਹੁਤ ਹੀ ਅੱਗਾਹਵਧੂ ਗਲਬਾਤ ਕਿਸਾਨ ਸੰਘਰਸ ਲੲਈ ਲਾਹੇਵੰਦ

  • @parminderkaur67
    @parminderkaur67 3 หลายเดือนก่อน +17

    ਪੰਜਾਬ ਵਰਗਾ ਕੋਈ ਦੇਸ ਨਹੀ ਹੈ ਇਹ ਸਾਰਿਆ ਨੂੰ ਪਤਾ ਹੋਣਾ ਚਾਹਿਦਾ ਹੈ

    • @SukhdevSingh-ju1ie
      @SukhdevSingh-ju1ie 2 หลายเดือนก่อน

      ਜੇਕਰ ਪੰਜਾਬ ਇਨਾਂ ਹੀ ਵਧੀਆ ਹੈ ਤਾਂ ਸਾਰੇ ਪੰਜਾਬੀ ਪੰਜਾਬ ਨੂੰ ਛੱਡਣ ਲਈ ਕਾਹਲੇ ਕਿੳ ਹਨ।

    • @Kiranpal-Singh
      @Kiranpal-Singh 2 หลายเดือนก่อน

      ਸਾਨੂੰ ਪੰਜਾਬ ਪਿਆਰਾ, ਹਰ ਬੰਦੇ ਨੂੰ ਆਪਣਾ ਦੇਸ਼ ਵਧੀਆ ਲੱਗਦਾ ਹੈ !

  • @parminderkaur67
    @parminderkaur67 3 หลายเดือนก่อน +6

    ਅਸੀ ਵੀ ਕੈਨੇਡਾ ਵਿਚ ਰਹਿ ਰਹੇ ਹਾਂ ਜੀ ਅਪਣੇ ਪੰਜਾਬ ਵਰਗਾ ਕੋਈ ਨੀ ਹੈਗਾ ਜੀ

    • @Kiranpal-Singh
      @Kiranpal-Singh 2 หลายเดือนก่อน

      ਪਰ ਆਪਾਂ ਰਹਿੰਦੇ ਬਾਹਰ ਹਾਂ !

  • @jagdevbrar6100
    @jagdevbrar6100 3 หลายเดือนก่อน +18

    ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਇਹਨਾਂ ਸਾਰੀਆਂ ਜੱਥੇਬੰਦੀਆਂ ਦੀ ਆਪਸ ਵਿੱਚ ਇਕੱਤਰਤਾ ਨਹੀਂ ਹੈ ਦੂਸਰਾ ਇਹਨਾਂ ਨੂੰ ਐਨੀ ਡੂੰਘਾਈ ਤੱਕ ਜਾਣਕਾਰੀ ਨਹੀਂ ਹੈ ਇਸ ਇੰਟਰਵਿਊ ਨੂੰ ਸਾਰੀਆਂ ਜੱਥੇਬੰਦੀਆਂ ਤੱਕ ਪਹੁੰਚਾਉਣਾ ਚਾਹੀਦਾ ਹੈਂ

    • @socialconcerns1931
      @socialconcerns1931 3 หลายเดือนก่อน

      ਸ਼ੁਕਰੀਆ ਜੀ, ਸਭ ਸੁਹਿਰਦ ਲੋਕ ਮਿਲਕੇ ਯਤਨ ਕਰਨਗੇ ਤੇ ਸੰਵਾਦ ਕਰਨਗੇ ਤਾਂ ਇੱਕਜੁੱਟਤਾ ਤੇ ਵਿਚਾਰਧਾਰਕ ਮਜ਼ਬੂਤੀ ਹਾਸਲ ਕੀਤੀ ਜਾ ਸਕਦੀ ਹੈ।

  • @gurcharansingh6287
    @gurcharansingh6287 3 หลายเดือนก่อน +25

    ਬਹੁਤ ਜਾਣਕਾਰੀ ਭਰਪੂਰ ਇੰਟਰ ਵਿਊ ਹੈ । ਇਸਨੂੰ ਹਰ ਇੱਕ ਵਿਅਕਤੀ ਕੋਲ ਪਹੁੰਚਾਉਣਾ ਚਾਹੀਦਾ ਹੈ ।

  • @varinderpal470
    @varinderpal470 3 หลายเดือนก่อน +50

    ਬਹੁਤ ਵਧੀਆ ਗੱਲਬਾਤ, ਸੁਖਚਰਨ ਇਸ ਵਿਸ਼ੇ 'ਤੇ ਇਸ ਤਰ੍ਹਾਂ ਸਿਆਣੇ ਕਿਸਾਨ ਆਗੂਆਂ ਨਾਲ ਸੰਵਾਦ ਕਰੋ।

    • @GuravtarjohalSingh
      @GuravtarjohalSingh 3 หลายเดือนก่อน +8

      ਬਹੁਤ ਹੀ ਸਾਰਥਕ ਗੱਲਬਾਤ ਪਰ ਸਾਡੇ ਬੌਧਿਕ ਕੰਗਾਲੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਹ ਗੱਲਬਾਤ ਸਮਝ ਨਹੀਂ ਆਉਣੀ

    • @tpwnewspunjabi9913
      @tpwnewspunjabi9913 3 หลายเดือนก่อน +2

      Aena...gaela....to....koei....darn....bala....nahy

    • @Gurmukkh
      @Gurmukkh 3 หลายเดือนก่อน +1

      @@GuravtarjohalSingh ਉਹਨਾਂ ਨੂੰ ਬੌਧਿਕ ਕੰਗਾਲ ਕਹਾਂਗੇ ਤਾਂ ਓਹਨਾਂ ਸਮਝ ਕੇ ਵੀ ਮੰਨਣੀ ਨੀ ਵੀਰ। ਸਤਿਕਾਰ।

  • @SukhrajKaur-pq5zb
    @SukhrajKaur-pq5zb 3 หลายเดือนก่อน +10

    ਏਕਤਾ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਇੱਕ ਨਿੱਜੀ ਤੌਰ ਤੇ ਹੰਕਾਰ ਛੱਡਿਆ ਜਾਵੇ ਦੂਜਾ ਪਿਛਲੇ ਪੋਤਰੇ ਨਾਂ ਫਰੋਲੇ ਜਾਣ ਏਕਤਾ ਨਾਲ ਅੱਗੇ ਵਧਿਆ ਜਾਵੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਗੇ ਵਧਣ ਜੀ

  • @tejinderbal3346
    @tejinderbal3346 3 หลายเดือนก่อน +4

    ਬਾਈ ਜੀ ਕਿਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਇਹ ਚਰਚਾ ਲਿਆਂਦੀ ਜਾਵੇ ਉਨ੍ਹਾਂ ਦੇ ਦਿਮਾਗ਼ ਵਿਚ ਇਹ ਗੱਲਾਂ ਪਾਈਆਂ ਜਾਣ। ਧੰਨਵਾਦ

  • @user-fz2bm2wj1z
    @user-fz2bm2wj1z 3 หลายเดือนก่อน +9

    ਬਹੁਤ ਵਧੀਆ ਜਾਣਕਾਰੀ

  • @balkarsingh6958
    @balkarsingh6958 3 หลายเดือนก่อน +8

    ਬਹੁਤ ਵਧੀਆ ਜਾਣਕਾਰੀ ਦਿੱਤੀ ਇਹ ਵੀਡੀਓ ਸਾਰਿਆਂ ਕੋਲ ਪਹੁੰਚਾਓ

  • @butasingh4817
    @butasingh4817 3 หลายเดือนก่อน +24

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

    • @socialconcerns1931
      @socialconcerns1931 3 หลายเดือนก่อน

      ਹੱਲਾਸ਼ੇਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @kartarsinghsingh6531
    @kartarsinghsingh6531 3 หลายเดือนก่อน +32

    ਏਕਤਾ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਇਕ ਨਿਜੀ ਤੌਰ ਤੇ ਹੰਕਾਰ ਛੱਡਿਆ ਜਾਵੇ ਦੂਜਾ ਪਿਛਲੇ ਬੁੱਥੇ ਨਾ ਫਰੋਲੇ ਜਾਣ

  • @user-dq2uq7rl5r
    @user-dq2uq7rl5r 3 หลายเดือนก่อน +23

    Punjab nd Punjabi zindabad

  • @bhadusinghewalia4000
    @bhadusinghewalia4000 2 หลายเดือนก่อน +3

    ਸੁਖਚਰਨ ਜੀ ਮੈਂ ਪਿਛਲੇ ਅਤੇ ਮੌਜੂਦਾ ਮੋਰਚੇ ਵਿੱਚ ਇਹੋ ਸੋਚਦਾ ਸੀ ਕਿ ਇਸ ਲੈਵਲ ਦੀ ਗੱਲਬਾਤ ਕਿਉਂ ਨਹੀਂ ਹੋ ਰਹੀ। ਹੁਣ ਤੁਸੀਂ ਕੀਤੀ ਤਾਂ ਸਾਨੂੰ ਤੁਹਾਡੇ ਤੇ ਮਾਣ ਹੋਇਆ। pls continue it👍

  • @kulwinderjitkaur8421
    @kulwinderjitkaur8421 2 หลายเดือนก่อน +1

    ਬ।ਹਤ ਵਧੀਆ ਗਲ ਬਾਤ ,ਸਾਬਾਸ਼ ਬੇਟਾ

  • @Avtar-xu1dd
    @Avtar-xu1dd 3 หลายเดือนก่อน +52

    ਸੈਂਟਰ ਲਈ ਮੰਗਾਂ ਮਨਜ਼ੂਰ ਕਰਨੀਆਂ ਕੋਈ ਵੱਡੀ ਗੱਲ ਨਹੀਂ ਪਰ ਉਹ ਪੰਜਾਬ ਨਾਲ ਵਧੀਆ ਵਤੀਰਾ ਨਹੀਂ ਕਰਦਾ

    • @SukhdevSingh-bn2if
      @SukhdevSingh-bn2if 3 หลายเดือนก่อน +2

      O bai, pehle ya kisaan diyan mangan jarurat to jhada han and itna jyada paisa government kol hai vo nahi.
      Kisan apne haq to bahut jyada mang rahe han.

    • @INDERJIT_SINGH_65
      @INDERJIT_SINGH_65 3 หลายเดือนก่อน +3

      ​​@@SukhdevSingh-bn2if ਹਾਂ ਸਹੀ ਕਿਹਾ ਬਾਈ MSP ਸਿਰਫ਼ ਬਹੁਤ ਹੀ ਘੱਟ ਜ਼ਮੀਨਦਾਰਾ ਨੂੰ ਮਿਲਣੀ ਚਾਹੀਦਾ ਹੈ ਨਾ ਕਿ ਵੱਧ ਜ਼ਮੀਨਦਾਰ ਮਾਲੀਕ ਨੂੰ

    • @user-qu5je9gj3f
      @user-qu5je9gj3f 3 หลายเดือนก่อน +1

      ਭਾਰਤ ਦੀ ਖੇਤੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੁਚਾ ਕਿਸਾਨ ਤੇ ਗੈਰ ਖੇਤੀ ਕਾਰਣ ਲੋਕਾਂ ਦੇ ਨਾਲ ਬੁਧੀਜੀਵੀ ਲੋਕ ਵੀ ਮਿਲ ਕੇ ਲੜਾਈ ਵਿਚ ਸ਼ਾਮਲ ਹੋਣ ਤਾਂ ਹੀ ਸਮਾਜ ਭਲਾਈ ਤੇ ਕਿਸਾਨ ਭਲਾਈ ਹੋ ਸਕਦੀ ਹੈ

    • @VarunRao009
      @VarunRao009 2 หลายเดือนก่อน

      ​@@SukhdevSingh-bn2if *RULING PARTY HAMESHA VASTE HE RULING PARTY BANE REHNA CHAHUNDI HAI. ESE KARKE ARABPATIA DE KHARBA RUPIYE DE LOAD MAAF KITE JANDE HAN. JIS KARAN EK DO SAAL BAAD OHI RUPIYE DI MEHGAI DI MAAR AAM LOKA / LOWER CLASS TE PENDI HAI. GREEB WARG VEE CHAHUNDA HAI KE MEHGAI DI MAAR GHATE TE OHNA DE VEE KARJE MAAF HON.*

    • @AvtarA-xh1wd
      @AvtarA-xh1wd 2 หลายเดือนก่อน

      ਸਦੀਆਂ ਪੁਰਾਣਾ ਵੈਰ ਹੈ ਕਿਸਾਨ ਨਾਨਕ ਅਤੇ ਬਾਬੇ ਨਾਨਕ ਜੀ ਦੀ ਨਾਨਕਸ਼ਾਹੀ ਵਿਚਾਰਧਾਰਾ ਨਾਲ ਬ੍ਰਾਹਮਣਵਾਦ ਦਾ ਪਰ ਅੰਗਰੇਜ਼ੀ ਸਰਕਾਰ ਉਨ੍ਹਾਂ ਨੂੰ ਰਾਜ ਦੇ ਗਈ ਜੋ ਹਰੇਕ ਹਮਲਵਰ ਅੱਗੇ ਵਿਛਕੇ ਬਿਊਰੋਕ੍ਰੇਸੀ ਵਿਚ ਕੰਮ ਲੈਂਦੇ ਰਹੇ ਸਨ ਕਿਉਂਕਿ ਪੜ੍ਹੇਲਿਖੇ ਹੁੰਦੇ ਸੀ ਉਹ ਅਜਿਹੇ ਨਫਰਤੀ ਲੋਕ ਓਦੋਂ 36 ਕਰੋੜ ਵਿੱਚੋਂ 5% ਬ੍ਰਾਹਮਣ ਸਨ ਜਿਨ੍ਹਾਂ ਦਾ ਧਰਮ ਵੀ ਓਥੋਂ ਆਇਆ ਜਿੱਥੋਂ ਉਹ ਆਪ ਆਏ ਸੀ ਮਤਲਬ ਧਰਮ ਬ੍ਰਾਹਮਣਵਾਦ ਸੀ ਜੋ ਯੂਰੇਸੀਅਨ ਸਨਪਰ ਚਲਾਕ ਹੋਣ ਕਰਕੇ ਜਿਨ੍ਹਾਂ ਨੂੰ ਲਤਾੜਦੇ ਰਹੇ ਸਨ ਉਨ੍ਹਾਂ ਨੂੰ ਆਪਣਾ ਬ੍ਰਾਹਮਣ ਧਰਮ ਲਕੋ ਕੇ ਹਿੰਦੂ ਧਰਮ ਕਹਿਣ ਲੱਗ ਪਏ ਭਾਰਤੀ ਹਿੰਦੂ ਮੂਲ ਨਿਵਾਸੀਆਂ ਦਾ ਕੋਈ ਧਰਮ ਨਹੀਂ ਸੀ ਰ੍, ਬ੍ਰਾਹਮਣ ਨੇ ਆਪਣੇ ਆਪ ਨੂੰ ਮਜੋਲਟੀ ਨਾਲ ਜੋੜ ਕੇ ਆਪਣੇ ਧਰਮ ਨੂੰ ਹਿੰਦੂ ਧਰਮ ਕਹਿ ਕੇ ਇਕ ਨਵਾਂ ਲੋਕਪੱਖੀ ਵਿਚਾਰਧਾਰਾ ਵਾਲਾ ਲੋਕਤੰਤਰ ਦਿੱਤਾ ਬਾਕੀ ਸਭ ਪਿੱਛੇ ਕਰ ਦਿੱਤੇ ਜਿਨ੍ਹਾਂ ਲੜ ਕੇ ਅਜ਼ਾਦੀ ਲਈ ਸੀ

  • @lakhwindersinghmultani1619
    @lakhwindersinghmultani1619 2 หลายเดือนก่อน +3

    ਬਹੁਤ ਹੀ ਵਧੀਆ ਸੂਚਨਾਵਾ ਹਨ। ਧੰਨਵਾਦ ਜੀ। ਕਿਸਾਨ ਨੇਤਾਵਾ ਨੂੰ ਇਸ ਤੋ ਕਾਫੀ ਗਿਆਨ ਤੇ ਸਿੱਖਿਆ ਮਿਲਦੀ ਹੈ।

  • @DayaSingh-pq6tl
    @DayaSingh-pq6tl 2 หลายเดือนก่อน +2

    ਹੋਸਂ ਤੇ ਜੋਸਂ ਨਾਲ ਚਲ ਰਹੇ ਲੌਕਂ ਦਾ ਹੱਕਾਂ ਲੲਈ ਲੜਨ ਵਾਲਿਆਂ ਦੇ ਹੌਸਲੇ ਨੂੰ ਸਲਾਮ ਕਰਨੀ ਚਾਹੀਦੀ

  • @HarrySehaj-qz8fu
    @HarrySehaj-qz8fu 2 หลายเดือนก่อน +1

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @tejinderkaur5820
    @tejinderkaur5820 3 หลายเดือนก่อน +4

    ਬਿਲਕੁਲ ਇਤਹਾਸ ਲੇਖਾ ਜੋਖਾ ਕਰਦਾ 🙏

  • @randhirsingh6300
    @randhirsingh6300 3 หลายเดือนก่อน +4

    ਇਕਤਾਂ ਦੀ ਜ਼ਰੂਰਤ ਹੈ।ਪਰ ਹੰਕਾਰ ਨੂੰ ਸੱਡਣਾ ਪਵੇ ਗਾ।

  • @satyakijeet1815
    @satyakijeet1815 3 หลายเดือนก่อน +19

    ਕੋਈ ਵੱਡੀ ਮੰਗ ਨੀ ਸਰਕਾਰ ਦੇਣਾ ਨਹੀ ਚੌਹਦੀ ਗਲਾਮ ਬਨਾਕੈ ਰਖਨਾ ਚੁਹਦੀ

    • @TECHanFact
      @TECHanFact 3 หลายเดือนก่อน

      Bilkul sahi gal aa bro, free ch kanak de reha modi fer kitho peha anda is kol. Assi is baar matar laye c 8000 de hoye 0.75 kille cho . 6000 de seed c . 4000 bayiya ne lai le. Dujje passe alloo laye c. 30000 de hoye 25000 seed da baaki fertilizers. Je MSP na ditti fer sada ki hou. Mandi ch 1.5, 2 rupee alloo lende aa. 20-25 rupee bechde aam loka nu. Sanu MSP de do assi hor fasla vi launge.

  • @SarabjitDhiman-jc6tc
    @SarabjitDhiman-jc6tc 3 หลายเดือนก่อน +7

    ਧੰਨਵਾਦ ਵੀਰ ਤੁਹਾਡਾ ਸਾਨੂੰ ਜਾਨਕਾਰੀ ਦੇਣ ਲਈ

  • @profarmer9087
    @profarmer9087 3 หลายเดือนก่อน +7

    ਪਹਿਲਾਂ ਸੇਠਾ ਤੋਂ ਕਰਜ਼ ਮਿਲਦਾ ਸੀ ਹੁਣ ਉਹ ਬੈਕ ਹੀ ਵੱਡੇ ਸੇਠਾ ਦੇ ਹੋ ਜਾਣਗੇ ਤੇ ਸਾਰੀਆਂ ਵਾਹੀ ਯੋਗ ਜ਼ਮੀਨਾਂ ਬੈਕਾ ਕੋਲ ਪਲੱਜ ਹਨ

  • @majorsinghsandhu2469
    @majorsinghsandhu2469 3 หลายเดือนก่อน +4

    ਤੂ ਕਾਹੇ ਡੋਲੇ ਪਰਾਣੀਆ ਤੁਝੈ ਰਾਖੇਗਾ ਸਿਰਜਨਹਾਰ ।। ਜਿਨੁ ਪੈਦਾਇਸ ਤੂ ਕੀਆ ਸੋਈ ਦੇਇ ਅਧਾਰ।। ਬਹੁਤ ਵਧੀਆ ਵਿਚਾਰ । ਗਾਇਡ ਕਰੋ ਕਿਸਾਨ ਨੂੰ

  • @rajvirsingh4558
    @rajvirsingh4558 3 หลายเดือนก่อน +7

    ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ... ਧੰਨਵਾਦ ਜੀ

  • @gurpreetsinghgrewal8780
    @gurpreetsinghgrewal8780 3 หลายเดือนก่อน +5

    Tuhadi soch te koshish nu salaam!

  • @combatx3373
    @combatx3373 3 หลายเดือนก่อน +19

    Azadi ik hall United Panjaab zindabaad

  • @parminderkaur67
    @parminderkaur67 3 หลายเดือนก่อน +4

    ਸਾਡੇ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਜਸਨਾ ਚਾਹੀਦਾ ਅਪਣੀ ਜ਼ਮੀਨ ਸਭਨੀ ਚਾਹੀਦੀ ਹੈ ਕੋਈ ਵੀ ਬੱਚਾ ਬਾਹਰ ਨਾ ਜਾਓ

    • @Kiranpal-Singh
      @Kiranpal-Singh 2 หลายเดือนก่อน

      ਆਪ ਤੁਸੀਂ ਬਾਹਰ ਰਹਿ ਰਹੇ ਹੋ ?

  • @BHAGWANSINGH-lo5of
    @BHAGWANSINGH-lo5of 3 หลายเดือนก่อน +1

    ਬਹੁਤ ਵਧੀਆ ਸੁਝਾਅ

  • @SurjitSingh-zt1kl
    @SurjitSingh-zt1kl 2 หลายเดือนก่อน +1

    Good 👍🏻

  • @balwinderjunday8434
    @balwinderjunday8434 3 หลายเดือนก่อน +3

    God give him good health and happiness Very good knowledge

  • @SandeepKaur-ux5dl
    @SandeepKaur-ux5dl 3 หลายเดือนก่อน +2

    Bhut badiya jankari

  • @arjitsingh6083
    @arjitsingh6083 3 หลายเดือนก่อน +10

    Excellent

  • @jaswindershokar8098
    @jaswindershokar8098 3 หลายเดือนก่อน +7

    Very through and in-depth analysis of present worldwide crisis of agriculture in light of the corporate world 's control mechanism via IMF and WTO. Very few people have that kind of knowledge and even fewer can express their views in simple words as Mandeep has done ! All the kisaan unions leaders, trade unions leaders including all the intellectuals need to understand these phenomenon and plan their activities according to the need of the time !
    Mandeep might sound blunt to some of the organizers and supporters of present kisaan movement but world economic reality needs to taken into account for everything! DBL questions and comments were also very reasonable and authentic ! You are doing a very good job in spreading awareness on socio-economic issues that really matters in lives of people!! Keep up the good work !!

  • @user-ew5cl9qb6f
    @user-ew5cl9qb6f 3 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ ਜੋ ਤੁਸੀਂ ਕਹਿ ਰਹੇ ਹੋ ਹਰ ਇੱਕ ਨੂੰ ਜਮੀਨ ਵਾਲਾ ਬਣਨਾ ਚਾਹੀਦਾ ਂ ਫੇਰ ਤਾਂ ਸਭ ਇੱਕੋ ਜਿਹੇ ਹੋ ਜਾਣਗੇ ਕੀ ਫਿਰ ਪੰਜਾਬ ਵਿੱਚ ਗਰੀਬੀ ਬਿਲਕੁਲ ਚੱਕੀ ਜਾਵੇਗੀ ਜੇਕਰ ਜਮੀਨ ਸਾਰਿਆਂ ਨੂੰ ਵੰਡ ਕੇ ਦਿੱਤੀ ਜਾਵੇ ਬਹੁਤ ਵਧੀਆ ਗੱਲ ਆ

    • @user-ez2zw5lh2k
      @user-ez2zw5lh2k 2 หลายเดือนก่อน

      ਭਰਾਵਾ ਵੰਡ ਕੇ ਦਿੱਤੀ ਲੋਕ ਵੈਚ ਕੇ ਖਾ ਗੇ

  • @bm-qu3zc
    @bm-qu3zc 2 หลายเดือนก่อน +3

    👍

  • @user-ot2yw8hy3b
    @user-ot2yw8hy3b 3 หลายเดือนก่อน +6

    Excellent discussion , everyone should listen carefully 🎉 Thanks

  • @ManjeetKaur-lo7fp
    @ManjeetKaur-lo7fp 3 หลายเดือนก่อน +5

    Bahut vadhiya jagrukta 🙏👍

  • @davinderkaur741
    @davinderkaur741 3 หลายเดือนก่อน +4

    So good conversation, hope it works.

  • @sawarnjitsingh9420
    @sawarnjitsingh9420 3 หลายเดือนก่อน +8

    Fruitful discussion , video should be less than half hour 👌👍

    • @socialconcerns1931
      @socialconcerns1931 3 หลายเดือนก่อน

      ਸ਼ੁਕਰੀਆ ਜੀ, ਤੁਹਾਡਾ ਸੁਝਾਅ ਸਹੀ ਹੈ

  • @BalwinderSingh-gu8ur
    @BalwinderSingh-gu8ur 3 หลายเดือนก่อน +1

    Right. Analasis. Very. Very. Thsnks

  • @GORAWALIA
    @GORAWALIA 3 หลายเดือนก่อน +3

    ਜੋਰਨਲਿਸਟਸ ਅਤੇ ਮਾਹਰਾਂ ਨੂੰ ਵਾਈਟ ਪੇਪਰ ਜਾਰੀ ਕਰਨਾ ਚੇਹੀਦਾ ਕਿ ਮੁਲਕ ਨੂੰ ਕਿਵੇਂ ਕਿਵੇਂ ਅਤੇ ਕਿਸ ਕਿਸ ਤਰ੍ਹਾ ਅਤੇ ਕਿਤਨਾ ਕਿਤਨਾ ਘਾਟਾ ਪਵੇਗਾ ਅਗਰ ਮੁਲਕ WTO ਤੋ ਬਾਹਰ ਆਉਂਦਾ ਹੈ?

  • @harpreetbrar7717
    @harpreetbrar7717 2 หลายเดือนก่อน +1

    Excellent information. Now it is time all formers have to unite.

  • @psbajwa9621
    @psbajwa9621 3 หลายเดือนก่อน +1

    Very useful discussion...thanx ..

  • @Gurmeetkaurarhi-jq2pm
    @Gurmeetkaurarhi-jq2pm 3 หลายเดือนก่อน +2

    Very nice thought

  • @dpssingh4941
    @dpssingh4941 3 หลายเดือนก่อน +3

    Good TALK 👍👍

  • @tsbrightacdemy2272
    @tsbrightacdemy2272 3 หลายเดือนก่อน +1

    Mind blowing

  • @GurdevSingh-cg3xg
    @GurdevSingh-cg3xg 3 หลายเดือนก่อน +2

    Good comments nicest channel

  • @EagerScooter-ve2ux
    @EagerScooter-ve2ux 3 หลายเดือนก่อน +5

    ਬਹੁਤ ਡੂੰਘਾ ਮਸਲਾ ਵਹਿਗੁਰੂ ਭਲੀ ਕਰੇ 🙏

  • @amandeepsinghdhaliwal5056
    @amandeepsinghdhaliwal5056 2 หลายเดือนก่อน +1

    Waheguru ji Kissan mazdoor ekta zindabad

  • @BalkarSingh-jb3wv
    @BalkarSingh-jb3wv 3 หลายเดือนก่อน +1

    ਭਰਾ ਨੇ,ਸਿਆਣੀ ਗੱਲ ਕੀਤੀ ਆ

  • @VarunRao009
    @VarunRao009 2 หลายเดือนก่อน +2

    Repeatedly ਹੈਨਾ ਯਾ ਕੋਈ ਵੀ ਸ਼ਬਦ Repeatedly ਨਾ ਬੋਲਿਆ ਜਾਵੇ ਤਾਂ Podcasts ਹੋਰ ਵਧੀਆ ਹੋ ਜਾਣਗੇ। 💐

  • @user-tk9yt1br6e
    @user-tk9yt1br6e 3 หลายเดือนก่อน +2

    Very nice sapec

  • @RIYANSEHGAL6327
    @RIYANSEHGAL6327 2 หลายเดือนก่อน +1

    Very good brother

  • @mohindersinghdhaliwal6203
    @mohindersinghdhaliwal6203 3 หลายเดือนก่อน +3

    Good

  • @GurdevSingh-cg3xg
    @GurdevSingh-cg3xg 3 หลายเดือนก่อน +2

    Good discussion l liked it

  • @romanticactioncomendysport7276
    @romanticactioncomendysport7276 3 หลายเดือนก่อน +3

    Right

  • @harjiwansingh4719
    @harjiwansingh4719 3 หลายเดือนก่อน +7

    Good information

  • @yashwindersingh4145
    @yashwindersingh4145 3 หลายเดือนก่อน +8

    MSP &MRP should be considered simultaneously keeping in view CP &SP for both farmers and industrialists

  • @Sukhpreet-tu9rg
    @Sukhpreet-tu9rg 3 หลายเดือนก่อน +2

    ਹੁਣ ਵੀ ਬਣੂ ਜ਼ਰੂਰ ਬਣੋ

  • @LovelySingh-lp2qv
    @LovelySingh-lp2qv 3 หลายเดือนก่อน +2

    Very.wast,good knowledge. Thanks

  • @surinderpalsingh3139
    @surinderpalsingh3139 3 หลายเดือนก่อน +4

    ਬੇਹਤਰੀਨ ਪੇਸ਼ਕਾਰੀ

  • @binderjeetbabahisugarbarvd1396
    @binderjeetbabahisugarbarvd1396 3 หลายเดือนก่อน +4

    Vadhia jankari

  • @user-zl8iy9uz5w
    @user-zl8iy9uz5w 3 หลายเดือนก่อน +8

    Uttam Khaite Maddham Vappar
    Firstly farming than business
    No business without farming

  • @BalkarSingh-jb3wv
    @BalkarSingh-jb3wv 2 หลายเดือนก่อน +1

    Truth

  • @PunjabiNazaria1
    @PunjabiNazaria1 3 หลายเดือนก่อน +1

    ਬਹੁਤ ਵਧੀਆ ਗੱਲਬਾਤ - ਮੋਹਨ ਸਿੰਘ ਔਲਖ

    • @socialconcerns1931
      @socialconcerns1931 3 หลายเดือนก่อน

      ਸ਼ੁਕਰੀਆ ਮੋਹਨ ਵੀਰ

  • @LovelySingh-lp2qv
    @LovelySingh-lp2qv 3 หลายเดือนก่อน +1

    Very wast,good, wise knowledge. Thanks

  • @BalkarSingh-jb3wv
    @BalkarSingh-jb3wv 3 หลายเดือนก่อน +2

    ਕਿਸਾਨ ਜਥੇਬੰਦੀਆਂ,, ਇੱਕ ਅਨਪੜ੍ਹ, ਬੇਵਕੂਫ,, ਛੋਟੀ ਸੌਚ ਵਾਲੀਆਂ,, ਸਾਫ ਦਿਸਦੀਆਂ

  • @hargunbirdeyal5059
    @hargunbirdeyal5059 2 หลายเดือนก่อน +1

    ਜਿੰਨੇ ਵੀ ਕਿਸਾਨ ਹਨ ਜੋਂ ਸੰਘਰਸ਼ ਕਰ ਰਹਿ ਉਹ ਦੋ ਸਾਲ ਖੇਤੀ ਨਾ ਕਰਨ। ਸਰਕਾਰਾਂ ਚੀਕਾਂ ਮਾਰਨ ਗਿਆ।

  • @rajinderpalkohli3658
    @rajinderpalkohli3658 3 หลายเดือนก่อน +4

    Very good clarification
    On MSP & linked problems by abroad
    Shikanja
    Yeh Shikanja Ajager se bhi silent
    Oor fishing jaisse fasane ki style
    Se bhi aage ka hal
    So WTO se bahar AA Jaye As soon as possible
    Jo ban se dra wo jeety ji mara
    Kya bahar Desh k log Bhart ka future agriculture ka seattle kereenge?
    Yeh tou GULAMI Hain ji
    MSP kanoon banao
    APNI janta ko kushal kero ji

  • @talvikaur3082
    @talvikaur3082 3 หลายเดือนก่อน +4

    Farmers market should be developed

  • @dansinghmannmann3456
    @dansinghmannmann3456 3 หลายเดือนก่อน +15

    ਪੁੱਤਰ ਨੂੰ ਕਿਹੜੇ ਸਬਦ ਨਾਲ ਤਰੀਫ ਕਰਾ ਮੇਰੇ ਕੋਲ ਪੁੱਤਰ ਸਬਦ ਨਹੀਂ ਹਨ ਰੱਬ ਤੇਰੀ ਲਮੀ ਉਮਰ ਬਖਸੇ ਜੀ

    • @socialconcerns1931
      @socialconcerns1931 3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @pargatsinghbir425
    @pargatsinghbir425 3 หลายเดือนก่อน +3

    ਇਹ ਦਸੋ ਇਹ ਡਾਟਾ ਕਿੱਥੋਂ ਲਿਆ ਕੇ ਪੰਜਾਬ ਚ ਪਰ ਵਿਅਕਤੀ ਦਸ ਕਿੱਲੇ ਜੇਕਰ ਕਿਸਾਨਾਂ ਚ ਵੰਡੀ ਜਾਵੇ ਆਉਂਦੀ ਹੈ ਜੇਕਰ ਸਾਰਿਆ ਚ ਵੰਡੀ ਜਾਵੇ ਤਾਂ ਛੇ ਏਕੜ ਆਉਂਦੀ ਹੈ ਕਿਉੰਕਿ ਜੇਕਰ ਜਮੀਨ ਬਚਾਉਣ ਦੀ ਲੜਾਈ ਨੂੰ ਵਿਸ਼ਾਲ ਬਣਾਉਣਾ ਹੈ ਤਾਂ ਓਨਾ ਦਾ ਉਲਟੀ ਨੀਤੀ ਲੈਕੇ ਆਉਣ ਲੋੜ ਹੈ ਕਾਰਪੋਰੇਟ ਤੇ ਸਰਕਾਰਾਂ ਕਹਿੰਦੇ ਅਸੀ ਹਜਾਰਾਂ ਏਕੜ ਦੇ ਫਾਰਮ ਬਣਾ ਕੇ ਖੇਤੀ ਕਰਨਗੇ ਪਰ ਅਸੀ ਲੈਂਡ ਸੀਲਿੰਗ ਤੋੜਕੇ ਲਾਗੂ ਕਰੀਏ ਜਾ ਲੈਂਡ ਸੀਲਿੰਗ ਐਕਟ ਤੋੜਕੇ 8 ਏਕੜ ਕਰਕੇ ਬਾਕੀ ਜਮੀਨ ਬੇਜ਼ਮੀਨੇ ਲੋਕਾਂ ਚ ਵੰਡ ਕੇ ਪੰਜਾਬ ਦੇ ਹਰ ਘਰ ਤੇ ਹਰ ਬੰਦੇ ਨੂੰ ਕਿਸਾਨ ਬਣਾ ਕੇ ਇਸ ਲੜਾਈ ਨੂੰ ਵਿਸ਼ਾਲ ਕੀਤਾ ਜਾ ਸਕਦਾ ਹੈ ਨਾਲੇ ਜੇਹੜੇ ਵਡੇ ਸੈਕੜੇ ਜਾ ਹਜਾਰਾਂ ਏਕੜ ਤੇ ਕਬਜੇ ਕਰਕੇ ਬੈਠੇ ਲੋਕ ਹੀ ਸਿਆਸਤ ਚ ਅਸਰ ਰਸੂਖ ਰਖਦੇ ਹਨ ਓਹ ਕਾਰਪੋਰੇਟ ਦਾ ਦਲਾਲ ਬਣਕੇ ਕੰਮ ਕਰਦਾ ਹੈ ਜਿਵੇਂ ਬਾਦਲ ਕੈਪਟਨ ਏਨਾ ਦੀ ਜਮੀਨ ਵੰਡੀ ਜਾਵੇ

    • @simisingh5438
      @simisingh5438 2 หลายเดือนก่อน

      ਗਲਤ ਹੈ ਪ੍ਰਤੀ ਵਿਅਕਤੀ ਜ਼ਮੀਨ ਅੱਧਾ ਕਿਲਾ ਹੈ

    • @chatwantsinghdeol2848
      @chatwantsinghdeol2848 2 หลายเดือนก่อน

      Teri salah nal ni koi sahmt howega😊😊😊😊😊😊😊😊😊

  • @meenagill6073
    @meenagill6073 3 หลายเดือนก่อน +2

    Good info for real understanding of farmer problems

  • @heavysidhu1595
    @heavysidhu1595 3 หลายเดือนก่อน +3

    🙏🙏🙏👍

  • @kussh100
    @kussh100 3 หลายเดือนก่อน +4

    The video is too long. It needs to be supplemented by a summary in english so that other countrymen can also understand the summary. or the summary should be put as an article in the various english and hindi papers. otherwise the message the channel wants to convey will be confined to a very small group of people who have the patience to hear this rambling interview. pls value the attention span of the viewer and become a speaker who can analyse and hold somebody's attention

  • @jogasingh2574
    @jogasingh2574 3 หลายเดือนก่อน +6

    Kisano ne apane kharach vadha ke upaj bahut vadha kar atamghat kia he in kisano ko apane kharach or utpaden ghata kar desh me sanket lana hoga avara pashuo ke Slater center kholane hoga kiu ki avara pashu kisano ka dhan he agar carporat apane munafe ka adhikar he to kisano ko m s p kiu nahi agar kisano ko m s p nahi de sakti to Punjab ka Pakistan ke border ko vapar ke liye khola jai Jai Hind

  • @Streetrai194
    @Streetrai194 3 หลายเดือนก่อน +20

    ਫੇਰ ਤੁਸੀਂ ਸਾਹਮਣੇ ਆਕੇ ਆਪ ਸਟੇਜਾਂ ਤੇ ਜਾਕੇ ਲੋਕਾਂ ਨੂੰ ਸੁਚੇਤ ਕਿਉਂ ਨਹੀਂ ਕਰਦੇ?
    ਤੁਹਾਡਾ ਇਹ ਪ੍ਰੋਗਰਾਮ ਸਾਰਿਆਂ ਤੱਕ ਨਹੀਂ ਅਪੜਨਾ!।
    ਲੋਕ ਲਹਿਰਾਂ ਛੋਟੀਆਂ ਜਰੂਰ ਹੁੰਦੀਆਂ ਹਨ ਪਰ ਕਿਸੇ ਖਿੱਤੇ ਨੂੰ ਬਚਾ ਕੇ ਰੱਖਣ ਵਿੱਚ ਇਨਾਂ ਛੋਟੀਆਂ ਲੋਕ ਲਹਿਰਾਂ ਦਾ ਬਹੁਤ ਮਹੱਤਵਪੂਰਣ ਯੋਗਦਾਨ ਹੈ।
    ਸ਼ੁਰੂਆਤ ਹਮੇਸ਼ ਛੋਟੀ ਪ੍ਰਤੀਤ ਹੁੰਦੀ ਐ ਤੇ ਪਹਿਲੀ ਪੁਲਾਂਘ ਪੁੱਟਣ ਵਾਲੇ ਨੂੰ ਬਹੁਤ ਕੁਝ ਕੌੜਾ ਵੀ ਸਹਿਣਾ ਪੈਂਦਾ ਹੈ। ਤੁਸੀਂ ਉਨਾਂ ਨੂੰ ਗਲਤ ਕਹਿ ਕੇ ਕੁਝ ਨਿਵੇਕਲਾ ਨਹੀਂ ਕਰ ਰਹੇ,ਇਹ ਮੁੱਢਕਦੀਮ ਤੋਂ ਹੁੰਦਾ ਆਇਆ ਹੈ,ਤੁਸੀਂ ਕਹਿ ਰਹੇ ਹੋ ਦਿੱਲੀ ਜਾਣ ਬਾਰੇ ਤੇ ਤੱਤੇ ਭਾਸ਼ਣਾਂ ਬਾਰੇ ਤਾਂ ਐਥੇ ਤੁਹਾਨੂੰ ਸਮਝਣ ਦੀ ਲੋੜ ਐ ਉਦਾਹਰਣ ਲਈ ਕਿਸੇ ਮੁਲਕ ਦੀ ਫੌਜ ਨੂੰ ਸਦਾ ਜੰਗਾਂ ਯੁੱਧਾਂ ਵਿੱਚ ਨਹੀਂ ਰਹਿਣਾ ਪੈਂਦਾ ਪਰ ਉਸ ਦੀ ਸਿਖਲਾਈ ਨਿਰੰਤਰ ਚਲਦੀ ਰਹਿੰਦੀ ਹੈ ਤੇ ਖਰਚਾ ਵੀ ਮਿੱਥਕੇ ਵੱਧ ਤੋਂ ਵੱਧ ਕੀਤਾ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਕੋਈ ਕਸਰ ਨਾ ਰਹੇ ਏਸੇ ਤਰਾਂ ਅੰਦਰੂਨੇ ਮੁਲਕ ਆਪਸੀ ਹਿੱਤਾਂ ਦੀ ਰਾਖੀ ਲਈ ਲੋਕਲਹਿਰਾਂ ਉਪਜਦੀਆਂ ਰਹਿੰਦੀਆਂ ਹਨ ਤੇ ਉਸ ਵਿਸ਼ੇਸ਼ ਖਿੱਤੇ ਦਾ ਸਭਿਆਚਾਰ ਦਾ ਬੋਲੀ ਦਾ ਰੰਗ ਸਦਾ ਹੀ ਇਨਾਂ ਲਹਿਰਾਂ ਦੀ ਰੂਹ ਬਣ ਕੇ ਲੋਕਾਂ ਸਾਹਮਣੇ ਆਉਂਦਾ ਰਹਿੰਦਾ ਹੈ।
    ਮੇਰਾ ਖਿਆਲ ਐ ਕਿ ਮੈਂ ਜੋ ਸਮਝਾਉਣਾ ਚਹੁੰਦਾ ਸੀ ਉਹ ਸਭ ਮੈਂ ਲਿਖ ਦਿੱਤਾ ਹੈ ਜੇਕਰ ਵਿਚਾਰ ਨਾ ਮਿਲਦੇ ਹੋਣ ਜਾਂ ਕੋਈ ਵਿਚਲੀ ਗੱਲ ਦਾ ਮਨੋਰਥ ਤੁਹਾਡੇ ਪ੍ਰੋਗਰਾਮ ਨਾਲ ਨਾ ਮਿਲਦਾ ਹੋਵੇ ਤਾਂ ਭਾਈ ਮੁਆਫ਼ੀ ਚਾਹਵਾਂਗਾ।

    • @DiscoveredByLens
      @DiscoveredByLens  3 หลายเดือนก่อน +4

      ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਵਿਚਾਰ ਰੱਖੇ। ਅਜਿਹੀ ਵਿਚਾਰ ਚਰਚਾ ਦਾ ਅਸੀਂ ਹਮੇਸ਼ਾਂ ਸੁਆਗਤ ਕਰਦੇ ਹਾਂ। ਵਿਚਾਰਾਂ ਦੇ ਮੱਤਭੇਦ ਨੂੰ ਅਜਿਹੇ ਸਲੀਕੇ ਨਾਲ ਰੱਖਣ ਦਾ ਰੁਝਾਨ ਬਹੁਤ ਘੱਟ ਹੈ ਅੱਜ ਦੇ ਦੌਰ ਵਿੱਚ। ਉਮੀਦ ਹੈ ਤੁਸੀਂ ਪੂਰੀ ਗੱਲਬਾਤ ਸੁਣੀ ਹੋਵੇਗੀ। ਇਹ ਮਨਦੀਪ ਹੁਣਾ ਦੇ ਨਿੱਜੀ ਵਿਵਾਰ ਨੇ ਤੁਸੀਂ ਮਨਦੀਪ ਨਾਲ ਉਸਦੇ ਫੇਸਬੁੱਕ ਪੇਜ ਰਾਹੀਂ ਸੰਪਰਕ ਕਰ ਸਕਦੇ ਹੋ।

  • @jasbirsing6568
    @jasbirsing6568 3 หลายเดือนก่อน +1

    Dan Dan guru ramdas ji

  • @veergill2130
    @veergill2130 3 หลายเดือนก่อน +5

    ਵੀਰ

  • @NarinderSingh-gw2zp
    @NarinderSingh-gw2zp 3 หลายเดือนก่อน +3

    Sir kisan jathe bandian nal eh gal karo

  • @Avtar-xu1dd
    @Avtar-xu1dd 3 หลายเดือนก่อน +5

    ਗਰੇਟ ਨੌਲੇਜ

  • @narinderpalsingh5349
    @narinderpalsingh5349 3 หลายเดือนก่อน +1

    ਪੰਜਾਬੀ ਆਪਣੀ ਪੱਗ ਨਹੀਂ ਸੰਭਾਲ ਸਕੇ,,,,,ਆਪਣੀ ਜਮੀਨ ਕਿਵੇਂ ਸੰਭਾਲ ਲੈਣਗੇ 😢😢😢😢😢

    • @chatwantsinghdeol2848
      @chatwantsinghdeol2848 2 หลายเดือนก่อน

      Bilkul sahi gal hai ji😊😊😊😊😊😊

  • @HarjinderSingh-hg8hz
    @HarjinderSingh-hg8hz 3 หลายเดือนก่อน +1

    Es nal hor sacrifice di motivation paida hundi, so smart ja science di lor nahi

  • @ravindergill9225
    @ravindergill9225 3 หลายเดือนก่อน

    ਜੀ,. ਹਰਾ ਇਨਕਾਲਬ ਤਾਂ ਚੀਨ ਵਿੱਚ ਵੀ ਆਇਆ, ਫ਼ਰਕ ਕੀ ਹੈ,.

  • @HarjinderSingh-hg8hz
    @HarjinderSingh-hg8hz 3 หลายเดือนก่อน +1

    Bahaduri te Shaheedi pao te apnea statue di place advance vich dasso jee

  • @MalwinderSinghMalwinderS-de1th
    @MalwinderSinghMalwinderS-de1th 3 หลายเดือนก่อน +6

    Chaina We Apne loka. Waste Wto de Kanon di ullanghana karda hai Fre India Q Nahi. Ki India Darta hai

  • @jorasingh7063
    @jorasingh7063 3 หลายเดือนก่อน

    Sukhcharn temansip ji tunci bahut vadhia jankàri diti dhanvabh par jo tunci khi rhe ho k kisan lidran nu pata nhi k m s p jan w t o di samj nhi ih tuhanu bhul hai jan for tun I sarkar di boli bol rhe ho

  • @user-ig5od2lv8p
    @user-ig5od2lv8p 3 หลายเดือนก่อน +3

    ਵੀਰ ਜੀ ਤੂੰ ਸੁਝਾਹ ਦਿੰਨਾ ਉਹਨਾਂ ਤੈਨੂੰ ਪਤਾ ਨਹੀਂ ਤੈਨੂੰ ਐ ਦੱਸ ਦਈਏ ਵੀ ਕਿਹੜੇ ਬੰਦੇ ਨੇ ਜਰਮਨ ਲਿਆ ਇਹ ਦੱਸ ਦੇਣਗੇ ਸਾਡੇ ਲੀਡਰ ਵੀ ਕਿਹੜੇ ਬੰਦੇ ਨੇ ਜਰਮ ਲਿਆ ਕਿੰਨੀ ਉਹਦੀ ਉਮਰ ਸੀ ਜਿਹਨੇ ਸਵਾਮੀ ਨਾਥਨ ਰਿਪੋਰਟ ਬਣਾਈ ਆ ਤੂੰ ਤਾਂ ਕੱਲ ਦਾ ਬੱਚਾ ਤੈਨੂੰ ਕੀ ਪਤਾ ਇਹ ਚੀਜ਼ਾਂ

  • @HarjinderSingh-hg8hz
    @HarjinderSingh-hg8hz 3 หลายเดือนก่อน +2

    Farmer fighting for popularity of leaders are taking suicidal steps

  • @shwetasaini7272
    @shwetasaini7272 3 หลายเดือนก่อน +2

    Bhai tuhai gal mande but India nu vi eh samjhna chahide ki punj nal hi India nu milke chnpa. Indian govt te sikh te punjab nu taget karde

  • @plv.ajmersingh3370
    @plv.ajmersingh3370 3 หลายเดือนก่อน +2

    Pind pind vich iss gall nu samjhaun layi khaas mahiran nu utrna pavega ki sach ki jai.

    • @DiscoveredByLens
      @DiscoveredByLens  3 หลายเดือนก่อน

      ਜੀ ਬਿਲਕੁੱਲ

  • @whatwillyousay3705
    @whatwillyousay3705 3 หลายเดือนก่อน +6

    JUNG HI UDEEK RAHE AA

  • @Randhawa_712
    @Randhawa_712 3 หลายเดือนก่อน +1

    ਜਿਸ ਬੰਦੇ ਦਾ ਸੰਘਰਸ਼ ਪ੍ਰਤੀ ਕੋਈ ਪ੍ਰੈਕਟੀਕਲ ਨਹੀਂ ਉਹ ਮੂੰਹ ਚੁੱਕ ਕੇ ਸਿਆਣਾ ਬਣ ਕੇ ਪੱਤਰਕਾਰਾਂ ਦੇ ਸਾਹਮਣੇ ਬੈਠ ਜਾਂਦਾ ਤੇ ਦੂਜਿਆਂ ਨੂੰ ਮੂਰਖ ਦੰਮੱਸਣ ਲੱਗ ਜਾਂਦਾ ਏ, ਇਸ ਬੰਦੇ ਦੀ ਹਾਲਤ ਵੀ ਇਹੋ ਹੀ ਗੱਲ ਰਹੀ ਆ

  • @rajwantsingh2523
    @rajwantsingh2523 3 หลายเดือนก่อน +4

    No big M S P ,if be honest Govt.

  • @deepak-ke7xo
    @deepak-ke7xo 2 หลายเดือนก่อน +1

    Kisani mudde te iss tonn wadh clarity nahi mil sakdi.sab kuch clear ho gya ki sab kuch USA,WTO te hath vich hai india de kisi v party de hath vich kujh v nahi.leader paise kha rahe ne te bhole bhale lokann nu marva rahe ne.

  • @Gurmukkh
    @Gurmukkh 3 หลายเดือนก่อน +10

    ਕਿੱਥੋਂ ਲੱਭ ਕੇ ਲਿਉਂਦੇ ਓ ਹੀਰੇ।