ਰਿਕਾਰਡ ਬਣਾ ਦਿੱਤਾ ਟਰਾਲੀ ਨੇ ਤਾ, ਸ੍ਰੀ ਹਜ਼ੂਰ ਸਾਹਿਬ ਲਈ ਖਾਸ ਤੌਰ ਤੇ ਤਿਆਰ ਕੀਤੀ ਹੈ | TSB

แชร์
ฝัง
  • เผยแพร่เมื่อ 19 ธ.ค. 2024

ความคิดเห็น • 634

  • @gurpreetsinghdhaliwal6428
    @gurpreetsinghdhaliwal6428 3 ปีที่แล้ว +121

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਸੱਚ ਖੰਡ ਸੀ੍ ਹਜੂਰ ਸਾਹਿਬ ਜੀ ਨਦੇੜ ਸਹਿਬ ਜੀ ਮਹਾਸਾਟਰ ਬਹੁਤ ਵਧੀਆ ਟਰਾਲੀ ਜੀ ਵੈਰੀ ਗੁੱਡ ਮਿਸਤਰੀ ਜੀ

  • @myland973
    @myland973 3 ปีที่แล้ว +109

    ਸੋਹਣੀ ਕਲਾ ਦਾ ਨਮੁਨਾ ਪੇਸ਼ ਕੀਤਾ ਵੀਰਾਂ ਨੇ
    ਦਾਨੀ ਵੀਰਾਂ ਨੂੰ ਵਾਹਿਗੁਰੂ ਖੁਸ਼ੀਆਂ ਬਖਸ਼ੇ।

    • @kulwantsingh-zl6ok
      @kulwantsingh-zl6ok 3 ปีที่แล้ว

      Sir ਜੀ ਇਸ ਟਰਾਲੀ ਦੀ ਕੀਮਤ ਦॅਸੋ

  • @gurdeepvirk1213
    @gurdeepvirk1213 3 ปีที่แล้ว

    ਜਿਸ ਵੀਰ ਨੇ ਇਹ ਸੇਵਾ ਕੀਤੀ ਹੈ, ਸੱਚੇ ਪਾਤਸ਼ਾਹ ਵਾਹਿਗੂਰੁ ਜੀ ਉਸਨੂੰ ਖੁਸ਼ੀਆਂ ਬਖਸ਼ਣ।ਸਿੱਖ ਨੂੰ ਸੇਵਾ ਕਲਗੀਧਰ ਪਾਤਸ਼ਾਹ ਆਪ ਹੀ ਬਖ਼ਸ਼ਦੇ ਤੇ ਲੈਂਦੇ ਹਨ।

  • @lakhvirdhillon784
    @lakhvirdhillon784 3 ปีที่แล้ว +112

    ਵਾਹਿਗੁਰੂ ਬਹੁਤ ਵਧੀਆ ਟਰਾਲਾ ਜੀ ਰੱਬ ਖੁਸ਼ ਰੱਖੇ ਤੁਹਾਨੂੰ ਜੀ

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว

    ਬਹੁਤ ਹੀ ਵਧੀਆ ਟਰਾਲੀ ਹੈ ਵਾਹੇ ਗੁਰੂ ਭਲਾ ਕਰੇ ਚੰਗੀ ਸੋਚ ਵਾਲਿਆਂ ਦਾ ਜਿੰਨਾ ਨੇ ਗੁਰੂ ਘਰ ਲਈ ਟਰਾਲੀ ਬਣਾਈ ਹੈ

  • @rohidhatounda9548
    @rohidhatounda9548 3 ปีที่แล้ว

    ਬਹੁਤ ਹੀ ਵਧੀਆ ਟਰਾਲੀ ਬਣਾਈ ਹੈ ਜੀ। ਮਿਸਤਰੀ ਤਾਰਾ ਸਿੰਘ ਜੀ ਬਿਲਗਾ ਵਾਲੇ ਸਿਰਾ ਹੀ ਕਰਾਤਾ ਜੀ

  • @JaswantSingh-td9ed
    @JaswantSingh-td9ed 3 ปีที่แล้ว

    ਬਹੁਤ ਵਧੀਆ ਸੇਵਾ ਲਈ ਬਹੁਤ ਵਧੀਆ ਕਲਗੀਧਰ ਦਸ਼ਮੇਸ਼ ਪਿਤਾ ਦੀ ਕਿਰਪਾ ਹੋ ਗਈ ਹੈ

  • @bholasingh8958
    @bholasingh8958 3 ปีที่แล้ว

    ਤਾਰਾ ਸਿੰਘ ਬਿਲਗਾ ਜੀ ਨੂੰ ਲੱਖ ਲੱਖ ਵਧਾਈਆਂ ਤੇ ਭੋਲਾ ਸਿੰਘ ਧੀਮਾਨ ਧੂਰੀ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੱਮੀਉਮਰ ਬੱਕਸੇ ਵਾਹਿਗੁਰੂ ਜੀ

  • @jhirmalgill4310
    @jhirmalgill4310 3 ปีที่แล้ว +1

    ਇੰਨੇ ਸ਼ੌਂਕ ਨਾਲ ਬਣਾਇਆ ਟਰਾਲਾ ਗੁਰੂ ਘਰ ਲਈ ਸੇਵਾ ਕੀਤੀ ਬਾਬਾ ਤਰੱਕੀ ਬਖਸ਼ੇ ਬਾਈ ਤੈਨੂੰ

  • @sukhkhehra1627
    @sukhkhehra1627 3 ปีที่แล้ว +39

    ਬਹੁਤ ਵਧੀਆ ਟਰਾਲਾ ਬਣਾਇਆ ਵਾਹਿਗੁਰੂ ਕਿਰਪਾ ਕਰਨ🙏🙏🙏🙏🙏

  • @race755
    @race755 3 ปีที่แล้ว +22

    ਪੰਜਾਬੀ ਭਾਸ਼ਾ ਵਿੱਚ ਸਾਰੀ ਕੈਪਸ਼ਨ ਦੇਨ ਵਾਸਤੇ ਚੈਨਲ ਦੀ ਸਾਰੀ ਟੀਮ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਬਾਈ ਜੀ🙏🙏🙏🙏🙏

  • @master__blaster2508
    @master__blaster2508 3 ปีที่แล้ว

    ਇਹੋ ਜਿਹੀਆਂ ਟਰਾਲੀਆਂ ਜਿੰਮੀਦਾਰ ਭਰਾ ਜੇ ਆਪਣੇ ਕੰਮਾਂ ਲਈ ਵੀ ਵਰਤਨ ਤਾਂ ਚੰਗੀ ਗੱਲ ਏ ਜਦੋਂ ਆਪਾਂ ਗੰਨਾ ਲੱਦ ਕੇ ਮਿਲਾਂ ਵਿਚ ਖੜਦੇ ਹਾਂ ਤਾਂ ਗੰਨੇ ਦੀ ਲੱਦ ਬਹੁਤ ਉੱਚੀ ਹੋ ਜਾਂਦੀ ਏ ਏਸ ਟਰਾਲੀ ਵਿਚ ਗੰਨੇ ਦੀ ਲੱਦ ਬਹੁਤ ਨੀਵੀ ਰਹਿ ਜਾਵੇਗੀ ਜਿਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ

  • @happychhina6580
    @happychhina6580 3 ปีที่แล้ว

    ਬਹੁਤ ਵਧੀਆ ਟਰਾਲੀ ਵੀਰ ਜੀ ਵਾਹਿਗੁਰੂ ਪਰਿਵਾਰ ਦੀ ਸੇਵਾ ਸਫ਼ਲ ਕਰੇ

  • @GurmeetSingh-ud1dv
    @GurmeetSingh-ud1dv 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸਿੱਖੀ ਬਖਸ਼ਣ ਮਰਿਆਦਾ ਬਖਸ਼ਣ

  • @villagerking9091
    @villagerking9091 3 ปีที่แล้ว +67

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

    • @avtarsamra2823
      @avtarsamra2823 3 ปีที่แล้ว

      ਧਨ ਧਨ ਬਾਬਾ ਨਿਧਾਨ ਸਿੰਘ ਜੀ ਸਿਰੀ ਹਜੂਰੀ ਸਾਹਿਬ ਵਾਲਿਆਂ ਜੀ ਮੈਨੂੰ ਮੂਰਖ ਮਹਾ ਪਾਪੀ ਨੂੰ ਵੀ ਤੰਦਰੁਸਤੀ ਚੜਦੀ ਕਲਾ ਅਤੇ ਆਪਣੇ ਪਿੰਡੇ ਘਰ ਤੋ ਤੁਹਾਡੇ ਘਰ ਸਰੀਹਜੂਰ ਸਾਹਿਬ ਤਾ ਤੁਹਾਡੇ ਸਾਥ ਨਾਲ ਸਾਇਕਲ ਤੇ ਤੀਰਥ ਯਾਤਰਾ ਕਰਨ ਦਾ ਬਲ ਬਖਸੋ ਜੀ ਸੱਚੇ ਪਾਤ ਸਾਹ ਮਹਾ ਦਾ
      ਰਾਜ ਜੀ ਇਹ ਤੀਰਥ ਤੁਹਾਡੀ ਮਿਹਰ ਨਾਲ ਹੀ ਪੂਰੀ ਹੋ ਸਕਦੀ ਹੈ ਜੀ ਮਿਹਰ ਕਦੋਂ ਜੀ ਵਾਹਿਗੁਰੂ ਜੀ

  • @ਸਤਨਾਮਵਹਿਗੁਰੂ
    @ਸਤਨਾਮਵਹਿਗੁਰੂ 3 ปีที่แล้ว

    ਬਹੁਤ ਹੀ ਵਧੀਆ ਅਪਰਾਲਾ ਤੇ ਚੰਗੀ ਮੇਹਨਤ ਕੀਤੀ ਹੈ ਤਰਕੀਆਂ ਕਰੋ। ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ

  • @NihungSingh123
    @NihungSingh123 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ਧੰਨ ਧੰਨ ਬਾਬਾ ਨਿਧਾਨ ਸਿੰਘ ਜੀ । ਬਹੁਤ ਸੋਹਣਾ ਕੰਮ ਕੀਤਾ ਜੀ

  • @nishansingh318
    @nishansingh318 3 ปีที่แล้ว +28

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @gurmukhsingh9717
    @gurmukhsingh9717 3 ปีที่แล้ว

    ਵੀਰ ਜੀ ਬਹੁਤ ਵਧੀਆ ਟਰਾਲੀ ਬਣੀਂ ਹੈ ਜੀ ਵਾਹਿਗੁਰੂ ਜੀ ਮੇਹਰ ਕਰਨੀ ਸਾਡੇ ਵੀਰ ਤੇ ਅੱਗੇ ਤੋਂ ਹੋਰ ਵਧੀਆ ਕੰਮ ਕਰਦੇ ਰਹੈਣ ਜੀ

  • @sakinderboparai3046
    @sakinderboparai3046 3 ปีที่แล้ว

    ਬਹੁਤ ਵਧੀਅਾ ਜੀ । ਧੰਨ ਬਾਬਾ ਨਰਿੰਦਰ ਸਿੰਘ ਜੀ ਧੰਨ ਬਾਬਾ ਬਲਵਿੰਦਰ ਸਿੰਘ ਜੀ ।

  • @boharsingh1248
    @boharsingh1248 3 ปีที่แล้ว

    ਧੰਨ ਬਾਬਾ ਨਿਧਾਨ ਸਿੰਘ ਜੀ ਮੇਹਰ ਕਰੋ ਸੱਭ ਦਾ ਭਲਾ ਕਰੋ

  • @kirandeepkaur-we7bt
    @kirandeepkaur-we7bt 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻💐💐💐💐💐💐

  • @darshanSingh-qc1ho
    @darshanSingh-qc1ho 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹ ਰਾਮਗੜ੍ਹੀਏ ਸਰਦਾਰਾਂ ਦੇ ਨਹੀਂ ਰੀਸਾਂ ਕਾਰੀਗਰਾਂ ਦੀਆਂ ਮਿਸਤਰੀ ਸਿੰਘਾਂ ਦੀ ਕਮਾਲ 🙏🚩🤚🏻🙏🚩🤚🏻🙏🚩🤚🏻🙏🚩🤚🏻🙏🚩🤚🏻🙏🚩🤚🏻

  • @rohidhatounda9548
    @rohidhatounda9548 3 ปีที่แล้ว

    ਖਿਸਾ ਤੇਰਾ ਹੱਥ ਮੇਰਾ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਲੰਗਰਾਂ ਵਾਲੇ ਹਜ਼ੂਰ ਸਾਹਿਬ

  • @shivrajsinghbrar6424
    @shivrajsinghbrar6424 3 ปีที่แล้ว

    Very very good bai ji ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @ahirgaming9657
    @ahirgaming9657 2 ปีที่แล้ว

    ਹਜੂਰ ਸਾਹਿਬ ਨਿਡਰ ਸਾਹਿਬ ਜੀ ਬੋਲੇ ਸੋ ਨਿਹਾਲ ਸਤਸ਼ਰ੍ਹੀ ਕਲ ਵਹੇ ਗੁਰੁਜੇਦਾ ਖਾਲਸਾ ਵਾਹਿਗੁਰੂ ਫਤੇ

  • @salwindersingh3315
    @salwindersingh3315 3 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ,
    ਹੋਰ ਤਰੱਕੀ ਬਖਸੇ ਪ੍ਰਮਾਤਮਾ ਵੀਰ ਨੂੰ,

  • @lakhbirsingh7485
    @lakhbirsingh7485 3 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ

  • @ਪੱਕੇਮਲਵਈ
    @ਪੱਕੇਮਲਵਈ 3 ปีที่แล้ว

    ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਦੀ ਕਿਰਪਾ ਨਾਲ, ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

  • @saudagersingh5973
    @saudagersingh5973 3 ปีที่แล้ว +25

    ਬਹੁਤ ਵਧੀਆ👍💯 ਟਰਾਲੀ ਹੈ

  • @deepkamboj2335
    @deepkamboj2335 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧੀਆ ਜੀ

  • @laddisingh9073
    @laddisingh9073 3 ปีที่แล้ว +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BhupinderSingh-xw9tt
    @BhupinderSingh-xw9tt 3 ปีที่แล้ว +28

    ਬਹੁਤ ਵਧੀਆ ਜੀ । ਗੁਰੂ ਘਰ ਦੇ ਰੰਗ ਨਿਆਰੇ ।।

  • @HarjinderSingh-ie4tu
    @HarjinderSingh-ie4tu 3 ปีที่แล้ว +19

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ

  • @pubgglobalgrouppubglovers8153
    @pubgglobalgrouppubglovers8153 3 ปีที่แล้ว

    ਪਰਮਾਤਮਾ ਹਮੇਸ਼ਾ ਮੇਹਰਾ ਕਰੇ ਸਬਤੇ ਟਰਾਲਾ no 1 ਆ ਜੀ।

  • @LakhwinderSingh-kz7lr
    @LakhwinderSingh-kz7lr 3 ปีที่แล้ว

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ਿਸ਼ ਕਰਨ

  • @gurmejsingh6069
    @gurmejsingh6069 3 ปีที่แล้ว

    ਵਾਹਿਗੁਰੂ ਜੀ ਬਹੁਤ ਵੱਧੀਆ ਲੱਗੀ ਟਰਾਲੀ ਸਾਨੂੰ ਵੀ ਇਸ ਲੈਕ ਬਣਾ ਮੇਰੇ ਵਾਹਿਗੁਰੂ ਆਪਣੀ ਸੇਵਾ ਆਪ ਲੈਣੀ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਕਰਦੇ ਹਾਂ ਧੰਨ ਧੰਨ ਬਾਬਾ ਹਜੂਰ ਸਾਹਿਬ ਵਾਲੇ ਦਿਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @karangamer4046
    @karangamer4046 3 ปีที่แล้ว +21

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    ਬਹੁਤ ਵਧੀਆ ਜੀ

  • @rajrana6815
    @rajrana6815 3 ปีที่แล้ว

    Waheguru waheguru..all world cho sab to kaint Kom guru dey singh a..bhai g loka lye tyaar kiti singa ney..lok plaai lye baba g ney..salute karda veer all sikh kom nu...waheguru..

  • @gurcharan7313
    @gurcharan7313 3 ปีที่แล้ว +1

    ਮੁਬਾਰਕਾਂ ਜੀ ਬਹੁਤ ਬਹੁਤ ਆਪ ਜੀ ਨੂੰ ਜੀ

  • @sidhu9733
    @sidhu9733 3 ปีที่แล้ว

    Baba ji sewa krn vle veera nu chardi kalan rkhe te ese trah sewa krn da bal bakshe

  • @Nawaz-xw5th
    @Nawaz-xw5th 3 ปีที่แล้ว +29

    Mujhe bahut Khushi Huyi ye trail Dekh ke Md. Nawaz Shaikh from UP 57 Kushinagar India

  • @awaiskhankamoka2149
    @awaiskhankamoka2149 3 ปีที่แล้ว +6

    Kmal kr deta veer love from lehnda punjab 👍👍👍

  • @JagtarSingh-kb8zo
    @JagtarSingh-kb8zo 3 ปีที่แล้ว

    ਅੱਜ ਗੁਰੂ ਘਰ ਨਾਈ ਲੋੜ ਪੰਜਾਬ ਦੀ ਇਨਸਾਨੀਅਤ ਦੀ ਸੇਵਾ ਕਰੋ ਵੀਰ ਜੀਓ

  • @salwindersingh3315
    @salwindersingh3315 3 ปีที่แล้ว

    TSB ਵਾਲੇ ਵੀ ਵੀਰ ਹੋਰ ਤਰੱਕੀ ਕਰਨ ਜਿੰਦਗੀ ਵਿੱਚ

  • @prabhjitkaur848
    @prabhjitkaur848 3 ปีที่แล้ว

    ਵਾਹਿਗੁਰੂ ਜੀ ਤਰੱਕੀ ਦਵੇ ਵੀਰਾ ਨੂੰ

  • @sawindersingh4851
    @sawindersingh4851 3 ปีที่แล้ว

    ਵਹਿਗੁਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bghelsingh440
    @bghelsingh440 3 ปีที่แล้ว

    ਬਹੁਤ ਹੀ ਵਧੀਆ ਟਰਾਲੀ ਤਿਆਰ ਕੀਤੀ ਵੀਰਾਂ ਨੇ

  • @rajdeepsinghkala8944
    @rajdeepsinghkala8944 3 ปีที่แล้ว

    ੧ਓਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ੧ਓ
    ੧ਓ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @paramjitmalhi593
    @paramjitmalhi593 3 ปีที่แล้ว

    ਧੰਨਵਾਹਿਗਰੂ ਬਹੁਤ ਵਧੀਆ ਲੱਗੀ ਇਹ ਟਰਾਲੀ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇ ਗਾ ਖਾਲਸਾ ਪੀ ਐਸ ਖਾਲਸਾ ਖਾਲਿਸਤਾਨੀ

  • @sukhmansanghavlogs6617
    @sukhmansanghavlogs6617 3 ปีที่แล้ว

    ਬਹੁਤ ਵਧੀਆ ਕੰਮ ਕੀਤਾ ਬਾਈ ਹੈਪੀ ਹੋਰਾਂ ਨੇ

  • @bawasaab984
    @bawasaab984 3 ปีที่แล้ว

    ਵਾਹਿਗੁਰੂ ਜੀ ਮਿਹਰ ਕਰੋ ਜੀ ਸਭਨਾਂ ਊਪਰ

  • @Bhupindersingh-yl6xe
    @Bhupindersingh-yl6xe 3 ปีที่แล้ว

    ਮਹਾਂਪੁਰਖਾਂ ਦੀ ਕਿਰਪਾ ਸਦਕਾ ਬਹੁਤ ਵੱਡਾ ਉਪਰਾਲਾ

  • @DALJITsingh-mm6cc
    @DALJITsingh-mm6cc 3 ปีที่แล้ว

    Waheguru ji bahot bdiya ji baba ji nu bahot psand aawegi

  • @pardeeppandher4113
    @pardeeppandher4113 3 ปีที่แล้ว

    ਬਹੁਤ ਬਹੁਤ ਵਧੀਆ ਬਹੁਤ ਹੀ ਵਧੀਆ ਵੈਰੀ ਗੁੱਡ ਵੀਰ ਜੀ ਧੰਨਵਾਦ

  • @sangariakiaawaz
    @sangariakiaawaz 3 ปีที่แล้ว +14

    रवि भाई
    नेगेटिव वाले भी हमारे शुभचिंतक होते है
    हमे और बढियां करने को प्रोत्साहित करते है
    शुभकामनाएं

  • @grewalvlogs4518
    @grewalvlogs4518 3 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਜੀ

  • @raghbirsingh4959
    @raghbirsingh4959 3 ปีที่แล้ว

    ਸਿੱਖਾਂ ਦੀ ਸੋਚ ਚਲਦੇ ਫਿਰਦੇ ਲੰਗਰ ਚਲਾਉਣ ਲਈ ਤਿਆਰ ਹਨ ਪਰ ਕੁੱਝ ਕੁ ਲੋਕਾਂ ਸੋਚ ਹੈ ਕਿ ਦੋ ਆਦਮੀ ਧਨਾਢ ਹੋਜਾਣ ਬਾਕੀ ਦਿਹਾੜੀਦਾਰ

  • @ਦਿੱਪੀਸਿੰਘਖਰੌੜ
    @ਦਿੱਪੀਸਿੰਘਖਰੌੜ 3 ปีที่แล้ว +18

    ਬਹੁਤ ਬਦਿਅਾ ਜੀ .👍👍

  • @manjitshah7298
    @manjitshah7298 3 ปีที่แล้ว +22

    ਬਹੁਤ ਵਧੀਆ ਜੀ

  • @HarbhajanSingh-mo6tw
    @HarbhajanSingh-mo6tw 3 ปีที่แล้ว +1

    Bahut jiada wadia khalsa ji

  • @sarbjeetsinghsarbjeetsingh4374
    @sarbjeetsinghsarbjeetsingh4374 3 ปีที่แล้ว

    Baba ji bahut vadia tralla hai te bahut vadia sewa kiti hai veer ji

  • @sukhjindergill4345
    @sukhjindergill4345 3 ปีที่แล้ว +1

    Satnam shri waheguru ji shri waheguru ji akal purkh di bakhsish

  • @bittubatti5620
    @bittubatti5620 3 ปีที่แล้ว

    Gud sir ਵਾਹਿਗੁਰੂ ਜੀ ਮੇਹਰ ਰੱਖਣ

  • @sidhupigeonclub4220
    @sidhupigeonclub4220 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kissanfarmingbhaikesidhu7766
    @kissanfarmingbhaikesidhu7766 3 ปีที่แล้ว +1

    Bahot hi soni aaa ji dillo saluttt aaa ji veer ji nu jina ne guru sahib layi edi vadi soch rakhi aa...

  • @sukhjindersandhu4141
    @sukhjindersandhu4141 3 ปีที่แล้ว

    ਬਹੁਤ ਸੋਹਣੀ ਟਰਾਲੀ, ਘੋੜਾ ਹੀ ਸਮਜੋ ਟਰਾਲੀ ਨਹੀਂ

  • @RajKumar-kp7zb
    @RajKumar-kp7zb 3 ปีที่แล้ว

    पंजाबी शेर दिल और रावण के दिमाग वाले नयी नयी उपलब्धियों को अपने नाम करने वाले लोग होते हैं

  • @Jaspalsingh-jq4vw
    @Jaspalsingh-jq4vw 3 ปีที่แล้ว

    ਬਈ ਬਰੇਕ ਸਿਸਟਮ ਵੀ ਲਾਉਣਾ ਜੀ ਵੇਸੇ ਕੰਮ ਬਹੁਤ ਵਾਧਿਆਂ ਕਿਤਾ ਵਾਹਿਗੁਰੂ ਖੁਸ਼ ਰੱਖਣ

  • @JagtarSingh-kb8zo
    @JagtarSingh-kb8zo 3 ปีที่แล้ว

    ਅੱਜ ਸਾਨੂੰ ਆਪਣੇ ਪੰਜਾਬ ਨੂੰ ਬਚੋਣ ਦੀ ਲੋੜ ਆ ਵੀਰ ਜੀਓ

  • @harditsingh7091
    @harditsingh7091 3 ปีที่แล้ว +3

    God bless you both the donator and the manufacturer.🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @SukhwinderSingh-hr8gw
    @SukhwinderSingh-hr8gw 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @ਲਖਵੀਰਸਿੰਘਭੁੱਲਰ-ਖ9ਮ

    ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਕਿਰਪਾ ਕਰਨ 🙏

  • @JasbirSingh-fq6qs
    @JasbirSingh-fq6qs 3 ปีที่แล้ว

    Waheguru ji di maher nal sabh kuj hoya hai ji

  • @JagtarSingh-kb8zo
    @JagtarSingh-kb8zo 3 ปีที่แล้ว

    ਬਾਪੂ ਜੀ ਕਹਿੰਦੇ ਬਾਬਾ ਜੀ ਦੇ ਬਚਨ ਹੋਏ ਆ ਕੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਈ ਮਾਣ

  • @Gurjantsinghvaltoha
    @Gurjantsinghvaltoha 3 ปีที่แล้ว +1

    🙏🙏🙏🙏🙏ਚੜਦੀਕਲਾ ਜੀ

  • @indervlog9861
    @indervlog9861 3 ปีที่แล้ว

    Bohat vadiya bai ne traali banaayi hai waheguru tarakiya bakhse

  • @lovelyboy486
    @lovelyboy486 3 ปีที่แล้ว

    ਟਰਾਲੀ ਸੇਵਾ ਲਈ ਬਣਾਈ ਏ ਗੱਲ ਵਧੀਆ ਏ , ਪਰ ਏਨੀ ਜਿਆਦਾ ਲੰਬੀ ਨੀ ਬਣਾਉਣੀ ਚਾਹੀਦੀ ਸੀ , ਲੰਬੀ ਟਰਾਲੀ ਮੋੜੂਗਾ ਕੋਣ , , ਮੋੜਾ ਤੇ ਲੋਕਾ ਨੂੰ ਪਰੇਸਾਨ ਕਰਨਾ ਏਹਨੇ ਹੁਣ , ਓਵਰ ਭਾਰ ਲੱਦ ਟਰੈਕਟਰ ਦੇ ਇੰਜਣ ਦੀ ਤੇ ਫਰਕ ਪਾਉਣਾ

  • @SohanLal-te6sj
    @SohanLal-te6sj 3 ปีที่แล้ว +7

    ਵਾਹਿਗੁਰੂ ਜੀ ਕੀ ਫਤਿਹ

    • @race755
      @race755 3 ปีที่แล้ว

      ਥੋਡਾ ਵੀ ਬਹੁਤ ਬਹੁਤ ਧੰਨਵਾਦ ਪੰਜਾਬੀ ਚ ਕਮੈਂਟ ਕਰਨ ਲਈ🙏🙏🙏ਪੰਜਾਬੀ ਨੂੰ ਦਬਨ ਨਹੀਂ ਦੇਣਾ ਆਪਾਂ ਇਸ ਲਈ ਕੋਸ਼ਿਸ਼ ਕਰੋ ਹਮੇਸ਼ਾਂ ਪੰਜਾਬੀ ਚ ਹੀ ਲਿਖੋ ਭਵੇਂ ਕੁਛ ਵੀ ਲਿਖਨਾ ਹੋਵੇ ਇੰਟਰਨੈਟ ਤੇ ਅਤੇ ਦੂਜੇ ਪੰਜਾਬੀਆਂ ਨੂੰ ਵੀ ਇਹ ਇਹ ਅਰਜ ਕਰੋ ਕਿ ਉਹ ਵੀ ਵੱਧ ਤੋਂ ਵੱਧ ਪੰਜਾਬੀ ਨੂੰ ਜਿਉਂਦਾ ਰੱਖਨ ਲਈ ਹਰ ਹੀਲਾ ਕਰਨ ਜੋ ਵੀ ਉਹ ਕਰ ਸਕਦੇ ਆ ਤਾਂ ਜੋ ਕੋਈ ਹੋਰ ਭਾਸ਼ਾ ਆਪਣੀ ਮਾਂ ਬੋਲੀ ਨੂੰ ਦੱਬ ਨਾਂ ਲਵੇ🙏🙏🙏🙏

  • @darshansinghjohal9774
    @darshansinghjohal9774 3 ปีที่แล้ว

    Waheguru waheguru waheguru
    App ji nu hor bl bkhshe
    Bhut bhut khubsurat jiunde rhu
    Lambian unbran hon

  • @HarjitSingh-xq4ve
    @HarjitSingh-xq4ve 3 ปีที่แล้ว +2

    ਬਾਬਿਆਂ ਦੀ ਕਿਰਪਾ ਨਾਲ ਹੀ ਟਰਾਲੀ ਬਣੀ ਗੁਰੂ ਗ੍ਰੰਥ ਸਾਹਿਬ ਸਾਹਿਬ ਨਾਲ ਨਹੀਂ

  • @SukhwinderSingh-so8mr
    @SukhwinderSingh-so8mr 3 ปีที่แล้ว

    ਵਾਹਿਗੁਰੂ ਭਲੀ ਕਰੇ

  • @ParminderSingh-qw3ed
    @ParminderSingh-qw3ed 3 ปีที่แล้ว

    Satnaam waheguru bahoot badhia trali waheguru chardikala rakhay

  • @darabrarchannel8227
    @darabrarchannel8227 3 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @rajkaran4303
    @rajkaran4303 3 ปีที่แล้ว

    Nice aa ji ਇਹਨੀਂ ਵੱਡੀ ਟਰਾਲਿ ਤਾਂ 4 ਫੋਰ ਵਾਈ ਟਰਟਰ ਖਿਚੋ ਗਾ

  • @navbharatsingh7061
    @navbharatsingh7061 3 ปีที่แล้ว +1

    I wonder what is negative about it, don't worry about negative comment , Awesome work by manufacturing team !!!!..keep it up ... waheguru mehar kare🙏

  • @satwantsingh1105
    @satwantsingh1105 3 ปีที่แล้ว

    ਵਾਹੇਗੁਰੂ ਜੀ ਕਾ ਖਾਲਸਾ ਜੀ

  • @butasingh7657
    @butasingh7657 3 ปีที่แล้ว +8

    Balle Balle aadi wadi trali kmaal karti duniya pare to pare bahut bahut dhanwaad Bai Ji waheguru Ji Mehar kare Ji

  • @sajan_1218
    @sajan_1218 3 ปีที่แล้ว +1

    Nice 👍👍👍👍👍

  • @ਕੰਮਾਂਚੜ੍ਹੇਵਣ
    @ਕੰਮਾਂਚੜ੍ਹੇਵਣ 3 ปีที่แล้ว +3

    ਸਤਿਨਾਮ ਵਾਹਿਗੁਰੂ .....😍🙏💖

  • @kamaljotsinghrajputbhatti4448
    @kamaljotsinghrajputbhatti4448 3 ปีที่แล้ว

    ਬਹੁਤ ਸੋਹਣੀ 👌👌

  • @proposaltv878
    @proposaltv878 2 ปีที่แล้ว +1

    Very good 🇵🇰🏆🌹🏆🌹🏆🌹🌹🌹🌹🌹🌹🌹🌹🌹🌹

  • @HarpalSingh-xg1nl
    @HarpalSingh-xg1nl 3 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @tanveerbhatti4983
    @tanveerbhatti4983 3 ปีที่แล้ว

    Bahot wadia veera trali tayar kiti gaye ha.

  • @gurmitsinghgurmitbhullar9121
    @gurmitsinghgurmitbhullar9121 3 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmailsingh1209
    @harmailsingh1209 3 ปีที่แล้ว

    ਟਰਾਲੀ ਤੇ ਲੱਗੇ ਤੇਲ ਵਾਲਾ ਟੈਂਕ ਤੇ ਅੱਗ ਬੁਝਾਉਣ ਵਾਲਾ ਜੰਤਰ ਸੇਫਟੀ ਦੇ ਹਿਸਾਬ ਨਾਲ glt ਨੇ. ਉਨਾਂ ਦੀ ਜਗ੍ਹਾ ਬਦਲ ਦੇਣੀ ਹੈ. ਟਰਾਲੀ ਬਹੁਤ ਸੋਹਣੀ aa

  • @Kishan-singh
    @Kishan-singh 3 ปีที่แล้ว +1

    So beautiful rab Di Mehar 🙏🙏🙏😍😍😍🙏🙏🙏

  • @RavinderSingh-lr2wt
    @RavinderSingh-lr2wt 3 ปีที่แล้ว

    Bahut badhiya hai ji jina ney sewa kity waheguru ji onha nu Chardikala vich rakhan ji ❤️🌹🌹🌹🌹🌹🌹🌹(Ravinder Singh Ajit nagar upper gadi garh jammu)

  • @yaminigarg983
    @yaminigarg983 3 ปีที่แล้ว

    🇮🇳💪🙏🌻Wahe guru ji ka khalsa Wahe guru ji ki Fateh. Jai Jawaan Jai Kisaan Jai Kaamgaar -- Sunil Bharat

  • @mannusandhu3637
    @mannusandhu3637 3 ปีที่แล้ว +8

    Bahut vdiaa Bai g
    Waheguru ji mehar kro sbb te 🙏🙏
    Punjab Zindabad Punjabi Zindabad
    Delhi v aavo g vari vari 🙏🙏🙏🙏🙏🙏
    Kisan Mazdoor Ekta Zindabad 👍👍👍

    • @race755
      @race755 3 ปีที่แล้ว +1

      ਪੰਜਾਬੀ ਚ ਕਮੈਂਟ ਕਰਿਆ ਕਰੋ ਬਾਈ ਕੁਛ ਵੀ ਲਿਖੋ ਪੰਜਾਬੀ ਚ ਲਿਖੋ ਇੰਟਰਨੈਟ ਤੇ ਤਾਂ ਕਿ ਆਪਣੀ ਮਾਂ ਬੋਲੀ ਜਿਉਂਦੀ ਰਹੇ ਤੇ ਕੋਈ ਹੋਰ ਭਾਸ਼ਾ ਆਪਣੀ ਮਾਂ ਬੋਲੀ ਨੂੰ ਦੱਬ ਨਾਂ ਲਵੇ🙏🙏🙏🙏ਆਵਦੇ ਦੋਸਤਾਂ ਮਿੱਤਰਾਂ ਨੂੰ ਵੀ ਅੱਗੇ ਇਹ ਅਰਜ ਕਰੋ ਕਿ ਉਹ ਵੀ ਹਮੇਸ਼ਾਂ ਪੰਜਾਬੀ ਚ ਹੀ ਲਿਖਨ ਇੰਟਰਨੈਟ ਤੇ🙏🙏🙏ਆਪਾਂ ਪੰਜਾਬੀ ਨੂੰ ਦਬਨ ਨਹੀਂ ਦੇਣਾ🙏🙏🙏