Mehar Mittal Village Interview😍(ਪਿੰਡ ਵਾਲੇ ਵੇਖੋ ਕੀ ਬੋਲੇ,ਫੈਮਿਲੀ ਕਿੱਥੇ ) Village Tour Biography | Films

แชร์
ฝัง
  • เผยแพร่เมื่อ 24 ส.ค. 2024
  • Mehar Mittal Village Interview😍(ਪਿੰਡ ਵਾਲੇ ਵੇਖੋ ਕੀ ਬੋਲੇ,ਫੈਮਿਲੀ ਕਿੱਥੇ ) Village Tour Biography | Films
    #MeharMittal #PunjabiActor #VillageTour #Interview
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • บันเทิง

ความคิดเห็น • 242

  • @sukhapunjabi1369
    @sukhapunjabi1369 2 ปีที่แล้ว +42

    ਮਿੱਤਲ ਸਾਬ ਬਹੁਤ ਵਧੀਆ ਅਨਸਾਨ ਸਨ ਮਿੱਤਲ ਸਾਬ ਸਾਡੇ ਦਿਲਾਂ ਵਿਚ ਵੱਸਦਾ ਰਹੂਗਾ

  • @jaimatadi123-g
    @jaimatadi123-g 2 ปีที่แล้ว +50

    ਮਹਾਨ,ਮਹਾਨ, ਮਹਾਨ ਪੰਜਾਬੀ ਫ਼ਿਲਮਾਂ ਦੇ ਅਦਾਕaਰ ਸੀ ਮੇਹਰ ਮਿੱਤਲ ਜੀ

  • @user-po8vn7gt1p
    @user-po8vn7gt1p ปีที่แล้ว +23

    ਮਿੱਤਲ ਸਾਬ ਨੂੰ ਦੇ ਕੇ ਬੜਾ ਨਜ਼ਾਰਾ ਆਉਂਦਾ ਸੀ,,ਬੰਦਾ ਤੁਰ ਜਾਂਦਾ ਹੈ,ਪਰ ਪਿੱਛੇ ਯਾਦਾਂ ਰਹਿ ਜਾਂਦੀਆਂ ਨੇ , ਵੀਡੀਉ ਦੇਖ ਕੇ ਮਨ ਭਰ ਆਇਆ ਹੈ, ਪੰਜਾਬ ਚੋਂ ਹੀਰੇ ਬੰਦੇ ਵੀ ਤੁਰ ਗਏ , ਚਲੋਂ ਇੱਕ ਦਿਨ ਸਾਰਿਆਂ ਨੇ ਜਾਣਾਂ ਹੈ, ਮਿਸ ਯੂ ਮਿੱਤਲ ਸਾਬ,, ਤੇਰੇ ਵਰਗਾ ਬੰਦਾ ਮੁੜ ਨਹੀਂ ਆਉਣਾ,,

  • @saabbullar4442
    @saabbullar4442 ปีที่แล้ว +15

    ਪਹਿਲਾਂ ਕਮੇਡੀ ਕਲਾਕਾਰ ਤੋ ਬਿਨਾ ਕੋਈ ਫਿਲਮ ਨਹੀਂ ਸੀ ਬਣਦੀ ਹੁਣ ਹੀਰੋ ਹੀ ਕਮੇਡੀ ਕਰੀ ਜਾਦੇ ਨੇ

  • @kirpalkaur-8519
    @kirpalkaur-8519 2 ปีที่แล้ว +64

    ਮੇਹਰ ਮਿੱਤਲ ਜੀ ਸਦਾ ਅਮਰ ਹੈ🙏🏿🙏🏿🙏🏿🙏🏿🙏🏿

  • @singersatpalkingra
    @singersatpalkingra 2 ปีที่แล้ว +61

    ਬਹੁਤ ਹੀ ਵਧੀਆ ਜੀ ਵੈਸੇ ਪਿੰਡ ਵਿੱਚ ਉਹਦੀ ਕੋਈ ਯਾਦਗਾਰ ਬਣਾਉਣੀ ਚਾਹੀਦੀ ਹੈ ਜੀ

  • @tarasingh3904
    @tarasingh3904 ปีที่แล้ว +11

    ਬਹੁਤ ਵਧੀਆ ਰੌਣਕੀ ਬੰਦਾ ਸੀ ਮੇਹਰ ਮਿੱਤਲ ਸਾਭ ਜੀ । Thank you Bai ji .

  • @balbirkamboj4934
    @balbirkamboj4934 ปีที่แล้ว +38

    ਚਾਹੇ ਕੋਈ ਬੰਦਾ ਕਿੰਨਾ ਵੀ ਦੁਖੀ ਹੁੰਦਾ ਤਾਂ ਉਹ ਮਿਹਰ ਮਿੱਤਲ ਨੂੰ ਵੇਖ ਹੱਸ ਪੈਂਦਾ ਤੇ ਖੁਸ਼ ਹੋ ਜਾਂਦਾ

  • @AmrinderSingh-dw4fp
    @AmrinderSingh-dw4fp ปีที่แล้ว +5

    ਵੀ ਡੀ ਓ ਦੇਖ ਸੁਣ ਕੇ ਮੰਨ ਨੂੰ ਸਕੂਨ ਆਇਆ ਤੇ ਇਸ ਤਰਾਂ ਲੱਗਾ ਜਿਵੇਂ ਮਿੱਤਲ ਜੀ ਨੂੰ ਮਿਲ ਲਿਆ ਹੋਵੇ ਉਹਨਾਂ ਦੀ ਕਲਾ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ

  • @boharsingh7725
    @boharsingh7725 ปีที่แล้ว +14

    ਬਹੁਤ ਵਧੀਆ ਕਲ਼ਾਂਕਾਰ ਸੀ ਮੇਹਰ ਮਿੱਤਲ ਜੀ
    🙏🙏🙏🙏🙏

  • @rajvindersingh5679
    @rajvindersingh5679 2 ปีที่แล้ว +53

    ਮਿਹਰ ਮਿਤੱਲ ਸਾਹਿਬ ਅੱਜ ਵੀ ਲੋਕਾੰ ਦੇ ਦਿਲਾੰ ਵਿੱਚ ਜਿਉੰਦੇ ਨੇ Love ❤️ you Mittal sahib Ji 🙏

    • @STATUSKING-th3zr
      @STATUSKING-th3zr 2 ปีที่แล้ว +1

      P0

    • @TanveerAhmed-fu4vz
      @TanveerAhmed-fu4vz ปีที่แล้ว +1

      Me her. Little. Aik. Hi. Tha. Kaiser. Mohd. Rafi. Dusra. Nahin. Pedal. Ho. Sakta

  • @rajdeepsinghdhanju9824
    @rajdeepsinghdhanju9824 2 ปีที่แล้ว +42

    ਬਹੁਤ ਵਧੀਆ ਕਲਾਕਰ ਸਨ ਮੇਹਰ ਮਿੱਤਲ ਸਾਹਿਬ। ਅਸੀਂ ਅੱਜ ਵੀ ਹਰ ਰੋਜ਼ ਉਨਾ ਨੂੰ ਯਾਦ ਕਰਦੇ ਹਾਂ

  • @ranjitsidhu2871
    @ranjitsidhu2871 2 ปีที่แล้ว +16

    ਇੱਕ ਯੁਗ ਸੀ ਮੇਹਰ ਮਿਤਲ

  • @SIMRRKXUR
    @SIMRRKXUR 2 ปีที่แล้ว +53

    ਮੇਹਰ ਮਿੱਤਲ ਜੀ ਬਠਿੰਡੇ ਦੇ ਅਨਮੋਲ ਹੀਰੇ ਸਨ

    • @DEEP0176
      @DEEP0176 25 วันที่ผ่านมา

      Ryt simr ji

  • @ManjeetSingh-mn7sr
    @ManjeetSingh-mn7sr 2 ปีที่แล้ว +22

    ਮੇਹਰ ਮਿੱਤਲ ਬਾਈ ਇੱਕ ਮਹਾਨ ਅਦਾਕਾਰ ਸੀ ਜਦੋਂ ਸਿਨੇਮੇ ਦੀ ਸਕਰੀਨ ਤੇ ਆਉਂਦੇ ਸੀ ਲੋਕ ਪਹਿਲਾਂ ਹੀ ਰੋਲਾ ਪਾਉਂਦੇ ਸੀ ਤੇ ਖੁਸ਼ ਹੁੰਦੇ ਸੀ ਮੇਹਰ ਮਿੱਤਲ ਆ ਗਿਆ ਉਹ ਹਮੇਸ਼ਾ ਅਮਰ ਰਹਿਣਗੇ

  • @sunitarani3073
    @sunitarani3073 2 ปีที่แล้ว +59

    ਮਿਹਰ ਮਿੱਤਲ ਸਾਹਿਬ ਜੀ ਨੂੰ ਪ੍ਰਮਾਤਮਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏽

  • @jaswindersinghsekhon680
    @jaswindersinghsekhon680 2 ปีที่แล้ว +18

    Mittal Saab meet me at Delhi Airport
    He was very humble person. God bless him.

  • @jasvirsingh6304
    @jasvirsingh6304 2 ปีที่แล้ว +78

    ਮੇਹਰ ਮਿੱਤਲ ਵਰਗਾ ਇਨਸਾਨ ਮੁੜ ਕੇ ਦੁਨੀਆਂ ਵਿੱਚ ਪੈਦਾ ਹੀ ਨਹੀਂ ਹੋਣਾ , 🤔🤔

  • @puranavirsa2521
    @puranavirsa2521 2 ปีที่แล้ว +46

    ਮਹਾਨ ਕਲਾਕਾਰ ਸੀ ਮੇਹਰ ਮਿੱਤਲ

  • @ShamsherSingh-mm9rg
    @ShamsherSingh-mm9rg ปีที่แล้ว +6

    ਮਿੱਤਲ ਸਾਹਿਬ ਬਹੁਤ ਅੱਛੇ ਇਨਸਾਨ ਸੀ

  • @RahulKumar-yu2hw
    @RahulKumar-yu2hw 2 หลายเดือนก่อน +3

    Mehar Mittal ji bhut bdiya insan San

  • @darshantoor7339
    @darshantoor7339 2 ปีที่แล้ว +9

    ਮੇਹਰ ਮਿਤਲ ਵਰਗਾ ਕਮੇਡੀ ਨਹੀ ਮਿਲਣੀ
    ਇਸਦੇ ਜਾਣ ਨਾਲ ਇਕ ਕਮੇਡੀ ਯੁਗ ਦਾ ਅੰਤ ਹੋਇਆ ਹੈ

  • @harcharansingh6037
    @harcharansingh6037 ปีที่แล้ว +7

    ਪਿੰਡ ਵਿੱਚ ਮੇਹਰ ਮਿੱਤਲ ਸਾਬ ਦੀ ਕੋਈ ਯਾਦਗਾਰ ਬਣਾਉਣੀ ਚਾਹੀਦੀ ਆ

  • @ravitowntotown253
    @ravitowntotown253 10 หลายเดือนก่อน +2

    Maher methal mh bht berha fan ho
    Love from Pakistan Lahore.

  • @kalasidhu5589
    @kalasidhu5589 2 ปีที่แล้ว +10

    ਮਹਿਰ ਮਿੱਤਲ ਇਕ ਵਾਦੀਆ ਕਲਾਕਾਰ ਸਨ

  • @boharsinghmatharu2645
    @boharsinghmatharu2645 ปีที่แล้ว +5

    ਬਹੁਤ ਵਧੀਆ ਜੀ ਮਿਤਲ ਸਾਹਿਬ ਮੇਰੇ ਨਾਨਕੇ ਪਿੰਡ ਬੁਰਜ ਮਹਿਮਾ

  • @user-xn8tg2ru6f
    @user-xn8tg2ru6f 2 ปีที่แล้ว +21

    ਮੇਹਰ ਮਿੱਤਲ ਜੀ ਸਦਾਬਹਾਰ ਅੈਕਟਰ

  • @RandhirSingh-tk8vi
    @RandhirSingh-tk8vi 2 หลายเดือนก่อน +1

    ਜਦੋਂ ਹੀ ਮਿੱਤਲ ਸਾਹਿਬ ਦੀ ਫਿਲਮ ਵਿੱਚ ਐਂਟਰੀ ਹੋ ਜਾਂਦੀ ਸੀ ਹਾਸਾ ਤਾਂ ਉਦੋਂ ਹੀ ਸ਼ੁਰੂ ਹੋ ਜਾਂਦਾ ਸੀ।

  • @lovepreetbulla5981
    @lovepreetbulla5981 2 ปีที่แล้ว +11

    ਬਹੁਤ ਹੀ ਸਤਿਕਾਰ ਯੋਗ ਨੇ ਸਾਡੇ ਹਸਾਉਣ ਵਾਲੇ ਤਾ ਕਿੱਲ ਕੱਢੇ

    • @jiwanlal4624
      @jiwanlal4624 ปีที่แล้ว +1

      Meetal sahib the greet acter

  • @sandeepbhunohoshiarpuriye7507
    @sandeepbhunohoshiarpuriye7507 2 ปีที่แล้ว +5

    ਬਾਈ ਜੀ ਇਹ ਵੀ ਦੇਖਣ ਚ ਵਧੀਆ ਲਗਦਾ ਕਿ ਪੁਰਾਣੇ ਸਮੇਂ ਦੀਆ ਗੱਲਾ ਕਿਨੀਆ ਸੋਹਣੀਆ ਲਗਦੀਆਂ

  • @googleuser747
    @googleuser747 ปีที่แล้ว +1

    ਬੁਹਤ ਚੰਗਾ ਲੱਗਾ ਤੁਹਾਡਾ ਇਹ ਵੀਡੀਓ ਭਾਜੀ ਇਕ ਐਸੇ ਕਲਾਕਾਰ ਦੇ ਵਾਰੇ ਸੀ ਜੋ ਪੰਜਾਬੀਆਂ ਦੇ ਦਿਲਾਂ ਚਂ ਵਾਸੀਆਂ ਹੋਈਆਂ ਹੈ ।ਅਤੇ ਹਰ ਪੰਜਾਬੀ ਉਹਨਾਂ ਨੂੰ ਕਾਦੋ ਵੀ ਨਹੀਂ ਭੁੱਲ ਸਕਦਾ।

  • @kulbirsinghkulbirsinghchug5001
    @kulbirsinghkulbirsinghchug5001 ปีที่แล้ว +5

    ਅਵਤਾਰ ਜੀ ਪ੍ਰਮਾਤਮਾ ਤੁਹਾਨੂੰ ਤਾਂਦੁਰਸਤੀ ਬਖਸ਼ੇ ਏਹੋ ਜਿਹੀ ਆ ਹੋਰ ਵੀਡਿਓ ਬਨਾਉਣ ਲਈ,,ਧੰਨਵਾਦ ਤੁਹਾਡਾ ਤੁਸੀ ਸਾਨੂੰ ਮੇਹਰ ਮਿੱਤਲ ਜੀ ਦੇ ਪਿੰਡ ਤੇ ਓਥੋਂ ਦੇ ਲੋਕਾ ਨਾਲ ਰੂ ਬ ਰੂ ਕਰਵਾਇਆ,,,god bless you ਅਵਤਾਰ ਸਿੰਘ ਜੀ,,

  • @user-we2zh6ix7e
    @user-we2zh6ix7e 2 หลายเดือนก่อน +1

    Siraaa insan ce miher mitter mittel ❤❤❤❤ sada lye amar hoyea punjabi purane filma ch

  • @Jupiter5752
    @Jupiter5752 2 หลายเดือนก่อน +1

    Mehar mital ji diya filma dekh ke bhut hasa aunda c ❤❤ mahan insan c

  • @harmeetkaur3757
    @harmeetkaur3757 2 ปีที่แล้ว +23

    Mehar mittal was a great comedian 🙏

    • @comedydeko90
      @comedydeko90 2 ปีที่แล้ว +2

      Ur right dear from dubai

    • @comedydeko90
      @comedydeko90 2 ปีที่แล้ว +1

      Old movi aj v vkdy ha Mittal sabb di from dubai

  • @user-yg5gp4wc2x
    @user-yg5gp4wc2x ปีที่แล้ว +2

    ਬਹੁਤ ਵਧੀਆ ਕਲਾਕਾਰ ਸਨ ਮੇਹਲ ਮਿੱਤਲ

  • @rameshsharma1952
    @rameshsharma1952 2 ปีที่แล้ว +4

    Very good video about Mehar Mittal renowned Punjabi film commedian

  • @davinderkaur3130
    @davinderkaur3130 2 ปีที่แล้ว +4

    Mehar mital sir bohot vadia comedyan hunde c I miss you sir ji

  • @btroyalbos3790
    @btroyalbos3790 2 ปีที่แล้ว +7

    Mehar mital sahib miss you

  • @mandeepgrewal5409
    @mandeepgrewal5409 2 ปีที่แล้ว +12

    Great Artist Mehar Mittle

  • @ghafoorsahibzada8655
    @ghafoorsahibzada8655 ปีที่แล้ว +4

    Mehar Mittal sb nu pehli var Long da Lashkara film ich vekha si VCR te.
    With love from Bahawal nagar Punjab Pakistan 🌷
    26.10.2022

  • @harichandkamboj4293
    @harichandkamboj4293 2 ปีที่แล้ว +3

    Comedy king Mittal sahib ji ZINDABAAD ZINDABAAD

  • @bindersahotapb9211
    @bindersahotapb9211 2 ปีที่แล้ว +3

    Jis film vich mehar mital sahib nahi oh film koi dekhda nahi c Mai moge to ha bhaji sare Punjab ch koi nahi dekhda c I miss you Bai mehar mital ji

  • @pargatsinghpargatsingh6092
    @pargatsinghpargatsingh6092 2 ปีที่แล้ว +4

    Mehar Mittal ❤️😭😭😭 very best memories my life

  • @yadwindersingh2593
    @yadwindersingh2593 ปีที่แล้ว +2

    ਮੇਹਰ ਮਿੱਤਲ ਜੀ ਜਦੋਂ ਫਿਲਮ ਵਿਚ ਪਹਿਲਾ ਸੀਨ ਆਉਦਾਂ ਤਾਂ ਲੋਕ ਉਹਨਾ ਦੇ ਬੋਲਣ ਤੋ ਪਹਿਲਾ ਹੀ ਤਾੜੀਆਂ ਮਾਰਨ ਲੱਗ ਜਾਂਦੇ ਸੀ 😂❤

  • @prathamarora6097
    @prathamarora6097 2 ปีที่แล้ว +3

    Meher mittal ji bare aur uhna da village dekh k bahut vadiya laga. .

  • @rajarya5616
    @rajarya5616 2 ปีที่แล้ว +6

    Mital sahib pind ch yadgiri jurur bnani chaide hai ....mahann kalakar ccc

  • @sadar742
    @sadar742 2 ปีที่แล้ว +13

    Mehar Mittal was a Great comedian,🙏🙏🙏

  • @sumeshchand4494
    @sumeshchand4494 2 ปีที่แล้ว +9

    ਨਹੀਂ ਰੀਸਾਂ ਮਿਹਰ ਮਿੱਤਲ ਦੀਆਂ

  • @rrjjuu1309
    @rrjjuu1309 ปีที่แล้ว +2

    ਦੁਨੀਆਂ ਲੁਚੀ ਹੋ ਗਈ ਸੱਚ ਹੈ ਬਾਬਾ ਜੀ ❤❤

  • @rameshsharma1952
    @rameshsharma1952 2 ปีที่แล้ว +4

    I liked mehar mittal very much. Liked his commedies

  • @MandeepSingh-xc9hc
    @MandeepSingh-xc9hc 2 ปีที่แล้ว +8

    Love for mehar mittal Saab❤️❤️🌹🌹

  • @inderpaul9264
    @inderpaul9264 2 ปีที่แล้ว +4

    Biggest comedian of punjabi film industry

  • @skyindia5610
    @skyindia5610 2 ปีที่แล้ว +3

    मेहर मित्तल की कॉमेडी मेहर मित्तल को गॉड गिफ्ट था

  • @SukhdevSingh-nh1eb
    @SukhdevSingh-nh1eb 2 ปีที่แล้ว +4

    Good ... Verry.. verry..good.. mehar mittal. Ate. Hor. Klakaran bare. Jankari. Dinde. Raho. Thank you

  • @mahinderpal9404
    @mahinderpal9404 ปีที่แล้ว +6

    ਪਿੰਡ ਚੁੱਘੇ ਖ਼ੁਰਦ ਦੇ ਵਾਸੀ ਆਪਣੇ ਪਿੰਡ ਦੇ ਕਲਾਕਾਰ ਸਵ. ਸ੍ਰੀ ਮਿਹਰ ਮਿੱਤਲ ਨੂੰ ਅਥਾਹ ਪਿਆਰ ਦੇ ਰਹਿ ਹਨ,ਇਸ ਗੱਲ ਦੀ ਬੜੀ ਖ਼ੁਸ਼ੀ ਹੋਈ ਹੈ। ਪਿਆਰ ਸਹਿਤ ਸੇਵਾਮੁਕਤ ਲੈਕਚਰਾਰ ਹੋਸ਼ਿਆਰ ਪੁਰ

  • @NirmalSingh-lj5dh
    @NirmalSingh-lj5dh 2 ปีที่แล้ว +3

    ਹੁਣ ਤਾਂ ਬੋਲੀ ਹੀ ਚੰਗੀ ਨਹੀਂ ਲਗਦੀ ਫਿਲਮ ਵਿੱਚ ਅੱਜਕਲ ਤਾਂ ਗੁੰਡਾ ਗਾਰਗੀ ਹੈ

  • @ManishKumar-bf7nt
    @ManishKumar-bf7nt ปีที่แล้ว +3

    Punjab Di Shaan Sanu ❤Mehar🙏 Mittal 🙏Upar🌷 Maan 💪🌹Pind Vich Mehar Mittal ji Ek Chauk mein tasvir Banane chahie

  • @GurvinderSingh-xx6ul
    @GurvinderSingh-xx6ul หลายเดือนก่อน +1

    Very good mittal shab

  • @RakeshKumar-ex2qi
    @RakeshKumar-ex2qi 2 ปีที่แล้ว +2

    Great actor mehar mittal

  • @rakeshsehgal4279
    @rakeshsehgal4279 2 ปีที่แล้ว +5

    Very good report.
    God bless you Avtar.

  • @harbanssingh2258
    @harbanssingh2258 2 ปีที่แล้ว +1

    Very gert Actor Sh Mihar Mital s 👏

  • @kuldeepkaur1262
    @kuldeepkaur1262 2 ปีที่แล้ว +6

    Very nice 👍 Good 👍😊❤️

  • @MohanSingh-kg5ns
    @MohanSingh-kg5ns 2 ปีที่แล้ว +7

    Very Very Nice

  • @anupsharma340
    @anupsharma340 2 ปีที่แล้ว +1

    Meher shab ji aap ko sat sat naman. Bachpan aap ko dekh kr he bita hai.

  • @muhammadakbarkhan2090
    @muhammadakbarkhan2090 2 ปีที่แล้ว +4

    Very nice man and good actor

  • @livegoodfamily
    @livegoodfamily 2 ปีที่แล้ว +3

    Vadiya.. 👍❤️

  • @gurwinderkaur6527
    @gurwinderkaur6527 ปีที่แล้ว +2

    All his films are super

  • @RajuRaju-v9r
    @RajuRaju-v9r หลายเดือนก่อน

    Mehar mittal great acter

  • @starxbgmi475.
    @starxbgmi475. 2 ปีที่แล้ว +2

    Mehar Mittal great actor

  • @permindersingh2595
    @permindersingh2595 ปีที่แล้ว +2

    Mehar mital saab ta super hero c 😢😢😢😢😢😢😢😢😢😢par hun safe ch nahi ne

  • @bantsingh814
    @bantsingh814 2 หลายเดือนก่อน

    He was a great commedian,

  • @sukhrajsingh3280
    @sukhrajsingh3280 ปีที่แล้ว +1

    Bhout vdia time c ,,bhout vdia klaakaar c 🙏🙏

  • @bootaboota4628
    @bootaboota4628 2 ปีที่แล้ว +3

    Mehar mittal sab g very nice g

  • @jagmeetteona6186
    @jagmeetteona6186 2 ปีที่แล้ว +7

    Miss you so much mehar mittal

  • @rampassi1577
    @rampassi1577 2 ปีที่แล้ว +2

    Video on Mehar Mittal is very informative.Such videos should be framed on other comedians for entertsinment.Thanks.

  • @sssidhusidhu4154
    @sssidhusidhu4154 2 ปีที่แล้ว +4

    v good sir thaank you

  • @sandeepbhunohoshiarpuriye7507
    @sandeepbhunohoshiarpuriye7507 2 ปีที่แล้ว +6

    ਮਹਾਨ ਸ਼ਖ਼ਸੀਅਤ

  • @ajaibsinghmann9488
    @ajaibsinghmann9488 2 หลายเดือนก่อน

    I miss mehar mital ji

  • @rananaveed1347
    @rananaveed1347 2 ปีที่แล้ว +4

    Very nice 👍

  • @sukhvindrkour6411
    @sukhvindrkour6411 2 ปีที่แล้ว +5

    Nice👍👏

  • @rajesh_kumar_
    @rajesh_kumar_ 2 ปีที่แล้ว +1

    Super comedy mehar mittal sahab

  • @ramandeepkaur1153
    @ramandeepkaur1153 ปีที่แล้ว

    Jdho ah tym dey actor dekhde aa ta bachpan yaad aunda sochi da b oh b ki din hunde c

  • @jagrajsinghpirkot6708
    @jagrajsinghpirkot6708 2 ปีที่แล้ว +1

    ਮਿਹਰ ਮਿੱਤਲ ਦਾ ਇੱਕ ਵੀ ਸੀਨ ਅਜਿਹਾ ਕੋਈ ਨਹੀਂ ਜੋ ਪ੍ਰੀਵਾਰ ਵਿਚ ਬੈਠ ਕੇ ਵੇਖਿਆ ਜਾ ਸਕੇ

  • @jasvirsingh6304
    @jasvirsingh6304 2 ปีที่แล้ว +13

    ਦੁਨੀਆਂ ਲੁੱਚੀ, ਬੇਈਮਾਨ ਮਤਲਬੀ ਹੋਗੀ , ਇਹ ਬਾਪੂ ਨੇ ਸਚਾਈ ਦੱਸੀਆ , ਯਾਰ ਹੀ ਨਹੀਂ ਰਹੇ ਫਿਰ ਦੁਨੀਆਂ ਤੇ ਮਨ ਨਹੀਂ ਲੱਗਦਾ ਇਹ ਸੱਚੇ ਸੁੱਚੇ ਬੰਦੇ ਹੁੰਦੇ ਨੇ , 🤔🤔🤔

  • @karanbaraich2300
    @karanbaraich2300 2 ปีที่แล้ว +3

    Bahut vadia ji

  • @LallySandhu-xh6uv
    @LallySandhu-xh6uv 4 หลายเดือนก่อน

    BAHUT HI VAKHRA STYLE SI MEHAR MITTAL JI DA

  • @jitsingh8827
    @jitsingh8827 ปีที่แล้ว +2

    ਮੇਹਰ ਮਿੱਤਲ ਬਿਨਾਂ ਤਾਂ ਪਹਿਲਾਂ ਫਿਲਮ ਹੀ ਸੁਪਰ ਹਿੱਟ ਨਹੀਂ ਹੁੰਦੀ ਸੀ

  • @davindersinghaulakh7024
    @davindersinghaulakh7024 ปีที่แล้ว

    ਬਹੁਤ ਵਧੀਆ ਐਕਟਰ ਸਨ ਮੇਹਰ ਮਿਤਲ ਜੀ

  • @naturerocks_5554
    @naturerocks_5554 2 ปีที่แล้ว +2

    Any one from batala gurdaspur india i want to see my grandparents house near teli darwaza my grandfather that time very famous hakeem ata muhammad belong syed faimly please one search

  • @hardishkhangar4045
    @hardishkhangar4045 3 หลายเดือนก่อน

    mehar mittal tan jaffia v bahut paunda c co star nu,

  • @sarbjitsinghsarbji6093
    @sarbjitsinghsarbji6093 ปีที่แล้ว +1

    Very good bhai ji

  • @rajkumar9395
    @rajkumar9395 2 ปีที่แล้ว +3

    Very Nice 👍👍🙂🙂

  • @VijayKumar-cs6gd
    @VijayKumar-cs6gd 2 ปีที่แล้ว +2

    Acha say acha good man thay

  • @manjotbains7729
    @manjotbains7729 ปีที่แล้ว

    MEHAR MITTAL PUNJABI COMDY KING 🤴 C BAHUT VADIA SUNN 😅😂😮

  • @pooja3661
    @pooja3661 2 ปีที่แล้ว +5

    R I P mehar mithal

  • @rajeshKumar-dz2gf
    @rajeshKumar-dz2gf 2 หลายเดือนก่อน

    PEHLA LOG PREMI SI PREM NU SAMAJTE SI HUN TAA HAR BANDA DUKHI PARESHAN HAI

  • @GurmeetSingh-ky2bm
    @GurmeetSingh-ky2bm 2 ปีที่แล้ว +3

    Very good bai

  • @gurdeepsidhu4875
    @gurdeepsidhu4875 2 ปีที่แล้ว +2

    Very nice man maher mettal

  • @KaramtejSingh-yv5wo
    @KaramtejSingh-yv5wo ปีที่แล้ว

    Comedy ch sirra banda c sir mitttl ji