ਸਿੱਖਾਂ ਨਾਲ ਵਿਸਾਹਘਾਤ ਦੀ ਲੰਬੀ ਦਾਸਤਾਨ ॥ The Holocaust 1984 ॥ Dr. Sukhpreet Singh Udhoke

แชร์
ฝัง
  • เผยแพร่เมื่อ 19 ม.ค. 2025

ความคิดเห็น • 104

  • @kuldeepsingh-yc7ls
    @kuldeepsingh-yc7ls ปีที่แล้ว +8

    ਬਾਬਾ ਜੀ ਬਹੁਤ ਹੀ ਵਧੀਆ ਵਡਿੳ ਹੈ ਜੀ ‌ ਮਮ
    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੁ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਊਊ
    ਮੈਂ ਡਾਕਟਰ ਕੁਲਦੀਪ ਸਿੰਘ

  • @balkourdhillon5402
    @balkourdhillon5402 ปีที่แล้ว +7

    ਧੰਨਵਾਦ ਜੀ ਡਾਕਟਰ ਊਦੋਕੇ ਸਾਹਿਬ ਜੀ।

  • @jakharbahadur1836
    @jakharbahadur1836 10 หลายเดือนก่อน +2

    Bhut vdhia jankari diti dr sahb ji ne

  • @GurnekSingh-xc6ux
    @GurnekSingh-xc6ux ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। 💚🙏🙏ਵਲੋਂ ਐਡਵੋਕੇਟ ਜੀ ਐਸ ਖਹਿਰਾ ਲਧਿਆਣਾ। 👍☝️☝️☝️☝️💯✍✍✍✍✍✍

  • @BaljitSingh-bj4vm
    @BaljitSingh-bj4vm ปีที่แล้ว +20

    ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Sarkar-A-Khalsa
      @Sarkar-A-Khalsa  ปีที่แล้ว +2

      ਬਹੁਤ ਬਹੁਤ ਧੰਨਵਾਦ ਜੀ

    • @RSB143
      @RSB143 8 หลายเดือนก่อน +1

      ​​@@Sarkar-A-Khalsa 1. Aaj sikh 2 crore hai par Arya samaji 8 crore .. fikr krn dee lood hai 22ji,.
      2. sab too important point ehh hai ki, Arya samaj nuu punjab to har trah htaya jaye,
      Jis vich DAV schooling ate bahut sare hor books etc bhi htaan dee lood hai ...
      Fer haryan too Arya samaj nuu htaya jaye ,

    • @SurjitSingh-rk1kr
      @SurjitSingh-rk1kr 6 หลายเดือนก่อน

      @@RSB143 aaa!!aa

    • @RSB143
      @RSB143 6 หลายเดือนก่อน

      @@SurjitSingh-rk1kr ki hoya

  • @jaswindersingh-qz5sx
    @jaswindersingh-qz5sx ปีที่แล้ว +9

    Vaheguru ji ka khalsa vaheguru ji ki fateh ❤

  • @gurdialsinghsuri9075
    @gurdialsinghsuri9075 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @saabdhillodhillosaab9737
    @saabdhillodhillosaab9737 ปีที่แล้ว +12

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

  • @kuldeepsingh-yc7ls
    @kuldeepsingh-yc7ls ปีที่แล้ว +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @LotayConstructions
    @LotayConstructions ปีที่แล้ว +8

    ਵਾਹਿਗੁਰੂ ਜੀ, ਏਹ ਵੀ ਆਮ ਲੋਗਾਂ ਨੂੰ ਦੱਸਣਾ ਬਣਦਾ ਏ, ਜੋ ਨੁਕਸਾਨ ਸਿੱਖ ਕੌਮ ਦਾ ਹੋਇਆ, ਓਹ ਸਾਰਾ ਸਾਡੇ ਕੌਮ ਦੇ ਆਗੂ, ਜੋ ਜਿੰਨਾਹ ਯਾ ਨਹਿਰੂ ਗਾਂਧੀ ਦੇ ਮੁਕਾਬਲੇ ਅਨਪੜ ਤੇ ਨਕਾਰਾ ਹੀ ਸਨ... ਅੱਜ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਆਗੂ ਕਿੰਨੇ ਪੈਸੇ ਤੇ ਝੂਠੇ ਰੁਤਬੇਆਂ ਦੇ ਭੁੱਖੇ ਹਨ... ਓਹ ਏਹ ਨਹੀਂ ਸਮਝਦੇ, ਆਪਣੇ ਘਰ ਵਿਚ ਸਾਰੇ ਹੀ ਰਾਜੇ ਹੁੰਦੇ ਹਨ...

  • @Rajvir.S.Dhillon
    @Rajvir.S.Dhillon ปีที่แล้ว +34

    ਸਿੱਖ ਕੌਮ ਹਮੇਸ਼ਾ ਤੁਹਾਡੀ ਖੋਜ ਕਾਰਜਾਂ ਲਈ ਵੱਡ-ਮੁੱਲੇ ਯੋਗਦਾਨ ਲਈ ਰਿਣੀ ਰਹੇਗੀ 🙏🏻

  • @balgeetsing9534
    @balgeetsing9534 ปีที่แล้ว +10

    🙏ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਲਈ

  • @GurumeetSingh-yj1lp
    @GurumeetSingh-yj1lp ปีที่แล้ว +19

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਗੱਲ ਕੀਤੀ ਹੈ ਕੀ ਸਿੱਖ ਲੀਡਰ ਉਨ੍ਹਾਂ ਦੀ ਚਾਲ ਸਮਝ ਨਾ ਸਕੇ ਮੇਰੀ ਆਪਣੀ ਵਿਚਾਰ ਹੈ ਕਿ ਜਿਹੜੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਸਰਦਾਰ ਬਲਦੇਵ ਸਿੰਘ ਵਰਗੇ ਹੈ ਇਨ੍ਹਾਂ ਨੇ ਖੁਦ ਸਿੱਖਾਂ ਦੇ ਲੀਡਰ ਬਣਾਇਆ ਸੀ ਸਿਰਫ ਵਿਖਾਵੇ ਵਾਸਤੇ ਕਿ ਤੁਸੀ ਸਿੱਖਾਂ ਦੇ ਲੀਡਰ ਬੱਸ ਤੁਸੀਂ ਫੋਕੇ ਨਾਅਰੇ ਮਾਰੀ ਜਾਵੇ ਬਾਕੀ ਕਰਨਾ ਤੇ ਅਸੀਂ ਸਭ ਕੁਝ ਬੱਸ ਉਹ ਹੀ ਖ਼ੁਸ਼ ਹੋਇਆ ਡਾਕਟਰ ਸਾਹਿਬ ਜੀ ਆਪ ਜੀ ਨੇ ਜਿੰਨੇ ਵੀ ਵਿਚਾਰ ਦੱਸੇ ਹਨ ਸਾਰੇ ਹੀ ਬਿਲਕੁਲ ਠੀਕ ਹਨ ਪਰ ਇਹ ਹੋਇਆ ਕਿਉਂ ਕਿਉਂ ਕਿ ਸਾਡਾ ਜੁੰਮੇਦਾਰ ਕੋਈ ਲੀਡਰ ਨਹੀਂ ਸੀ ਜੇ ਕਿਤੇ ਸਾਡਾ ਸੰਤਾਲੀ ਦੇ ਵਿਹੜੇ ਸਾਡਾ ਲੀਡਰ ਹੁੰਦਾ ਸਿੱਖ ਕੌਮ ਦਾ ਕੁਝ ਨਕਸ਼ਾ ਹੋਰ ਹੋਣਾ ਸੀ ਮੈਂ ਪੂਰੀ ਸਿੱਖ ਕੌਮ ਨੂੰ ਬੇਨਤੀ ਕਰਾਂ ਹੁਣ ਵੀ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਜ਼ਾਦ ਕਰਵਾ ਕੇ ਹੀ ਜ਼ਿਮੇਂਦਾਰ ਲੀਡਰ ਦੇ ਹੱਥਾਂ ਦੇ ਵਿੱਚ ਦਿੱਤਾ ਜਾਵੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਦੇ ਮਸਲੇ ਹੱਲ ਹੋ ਹੋ ਸਕਦੇ ਹਨ ਬਾਕੀ ਵੀਰ ਜੀ ਜਿਹੜੇ ਤੁਹਾਡੇ ਇਹੋ ਜਿਹੇ ਲੱਚਰ ਹਨ ਜਿਸ ਤਰਾਂ ਅੱਜ ਦਾ ਜਾਂ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਜਿਹੜਾ ਪੰਜ ਛੇ ਦਿਨ ਪਹਿਲਾਂ ਵਿਚਾਰ ਦਿੱਤੇ ਸਨ ਇਹੋ ਜਿਹੇ ਸਾਰੇ ਵਿਚਾਰਾਂ ਨੂੰ ਛੋਟੇ-ਛੋਟੇ ਕਿਤਾਬਚੇ ਸੰਗਤਾਂ ਦੇ ਵਿਚ ਵੰਡੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ 42:4041:31

    • @harmanjeetsingh8308
      @harmanjeetsingh8308 ปีที่แล้ว +1

      ਬਾਈ ਗੁਰਮੀਤ ਸਿੰਘ ਜੀ ਲਿਖਾਈ ਠੀਕ ਕਰੋ ਲੱਚਰ ਸ਼ਬਦ ਠੀਕ ਨਹੀ ਲੈਂਕਚਰ ਲਿਖੋ

    • @bikarjitsingh34bikarjitsin10
      @bikarjitsingh34bikarjitsin10 ปีที่แล้ว +1

      ਬਹੁਤ ਵਧੀਆ ਵਿਚਾਰ

  • @kuldeepsingh-yc7ls
    @kuldeepsingh-yc7ls ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @kulwantsingh3183
    @kulwantsingh3183 ปีที่แล้ว +30

    ਡਾਕਟਰ ਸਾਹਿਬ ਜੀ ਹੁਣ ਬਾਬਾ ਦੀਪ ਸਿੰਘ ਜੀ ਤਰਾਂ ਵਰਗੀ ਲਕੀਰ ਖਿੱਚਣ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @jagdishdhillon3962
      @jagdishdhillon3962 ปีที่แล้ว +2

      ਸਹੀ ਗੱਲ ਆ ਜੀ

    • @jagdishdhillon3962
      @jagdishdhillon3962 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhdeepSingh-oz2qg
    @SukhdeepSingh-oz2qg 4 หลายเดือนก่อน +1

    ❤❤❤❤❤ very god sir je ❤❤❤❤❤

  • @balkourdhillon5402
    @balkourdhillon5402 ปีที่แล้ว +6

    ਬੇਨਤੀ ਆ ਡਾਕਟਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀਦੇ ਨਿਰੰਕਾਰੀ ਕਾਂਡ ਤੋੰ ਬਿਨਾ ਹੋਰ ਕਿਥੇ ਕਿਥੇ ਇਹਨਾ ਵਲੋਂ ਸਿੱਖ ਸੰਗਤ ੳਉਪਰ ਗੋਲੀਆਂ ਚਲਾਈਆ ਗਈਆ ਦੱਸਿਆ ਜਾਵੇ ਜੀ।

  • @VkrmRandhawa
    @VkrmRandhawa 8 หลายเดือนก่อน +5

    ਸਮੇ ਸਮੇ ਦੀ ਗੱਲ ਹੈ ਇਹਨਾ ਹੱਥੋ ਵੀ ਭਾਰਤ ਜਾਣ ਵਾਲਾ ਹੈ ਰਾਜ ਖਾਲਸੇ ਦਾ ਆਓਣ ਵਾਲਾ ਹੈ ਅਸੀ ਵੀ ਚੁਣ ਚੁਣ ਬਦਲੇ ਲਵਾਗੇ ਇਸ ਵਾਰ ਰਹਿਮ ਨਾਮ ਦੀ ਭਾਵਨਾ ਅਸੀ ਵੀ ਨਹੀ ਕਰਨੀ .

  • @kuldeepsingh-yc7ls
    @kuldeepsingh-yc7ls ปีที่แล้ว +6

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @zaildarcheema106
    @zaildarcheema106 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗਦਾਰਾਂ ਦੇ ਬਾਰੇ

  • @baljitsingh8757
    @baljitsingh8757 ปีที่แล้ว +10

    Guru fateh Khalsa jee ! ਸਿੱਖਾਂ ਨੇ ਵੀ ਲੂੰਬੜ ਗਾਂਧੀ ਅਤੇ ਬੇਈਮਾਨ ਨਹਿਰੂ ਤੇ ਭਰੋਸਾ ਕੀਤਾ ਪਰ ਮਹਾਨ ਸਿੰਖ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੂੰ ਅਛੂਤ ਕਰਕੇ ਲਾਗੇ ਨਹੀ ਲੱਗਣ ਦਿੱਤਾ ਬਾਬਾ ਸਾਹਿਬ ਨੂੰ ਸਿੱਖ ਬੰਨਣ ਤੇ ਗਾਲ਼ਾਂ ਕੱਢ ਕੇ ਭਜਾ ਦਿੱਤਾ ! ਪਰ ਜਾਤ ਪਾਤ ਸਿੰਖਾ ਚ ਅੱਜ ਵੀ ਨਹੀ ਗਈ ਜੇ🙏

    • @ssktrucking4791
      @ssktrucking4791 ปีที่แล้ว +3

      Guru garanth sahib sab nu ikk samanta dinda jo sikhi di shakti hai..ambedkar ji nu kise di gawahi ni guru di sunani chahidi see..duje pase hinduism de granth hi jatpat te khade ne

  • @kuldeepsingh-yc7ls
    @kuldeepsingh-yc7ls ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @AngrejSingh-oo3zq
    @AngrejSingh-oo3zq ปีที่แล้ว +6

    WAHEGURU JI KA KHALSA WAHEGURU JI KI FATHE ✊

  • @sukhdevsinghdeol4952
    @sukhdevsinghdeol4952 ปีที่แล้ว +23

    ਅੱਜ ਵੀ ਨਹੀਂ ਮੰਨਦੇ ਸਿੱਖ ਇਹਨਾ ਦੇ ਪਿੱਛੇ ਲੱਗੇ ਫਿਰਦੇ ਨੇ ਇਹਨਾਂ ਜਾਹਲਾ ਦੇ ਪਿੱਛੇ

    • @Sarkar-A-Khalsa
      @Sarkar-A-Khalsa  ปีที่แล้ว +2

      ਬਹੁਤ ਬਹੁਤ ਧੰਨਵਾਦ ਜੀ

  • @joshansingh2014
    @joshansingh2014 ปีที่แล้ว +10

    Waheguru ji ka khalsa waheguru ji ki fateh 🌺🙏🌺🙏🌺⚔️🌺⚔️🌺Data mehar karan🌺🙏Sada Khalsa Raaz v Aauga, mere Sachhe Paatsaah ji de vachan ne🙏🌺

  • @PanthakDashaDisha
    @PanthakDashaDisha ปีที่แล้ว +3

    ਆਪ ਜਿ ਨੇ ਬੜੀ vrekee ਨਾਲ ਸਾਨੂੰ hluna ਦਿੱਤਾ ਹੈ,ਇਸ ਪਿਛੋਕੜ ਦੇ ਵਾਰੇ ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਹਰ ਵਾਰ ਉਨ੍ਹਾਂ ਦੇ ਬੁਣੇ ਜਾਲ ਵਿੱਚ ਫਸ ਗਏ, aur vahut ਨੁਕਸਾਨ ਕਰਾ ਬੈਠੇ---------

  • @BakshishSingh-t6u
    @BakshishSingh-t6u ปีที่แล้ว +5

    Veer ji aaj kera akal aai he Sade Sikhs kom nu😢❤🎉

  • @bikarjitsingh34bikarjitsin10
    @bikarjitsingh34bikarjitsin10 ปีที่แล้ว +5

    ਇਨ੍ਹਾਂ ਦਾ ਧਰਮ ਹੀ ਮੁਕਰਨਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਅਦਾ ਕਰਕੇ ਪਹਾੜੀ ਰਾਜੇ ਮੁੱਕਰੇ ਸੀ

  • @xxwtfdemons2907
    @xxwtfdemons2907 ปีที่แล้ว +4

    ਜਦੋਂ ਜਿਥੇ ਆ ਕੇ ਰਫਿਉਜੀ ਸਿਖਾ ਨੇ ਆ ਕੇ ਵਸਣਾ ਸੀ ਓਥੇ ਓਦੋਁ ਮਲਵਾ ਸਿਖ ਰਾਜਿਆਂ ਨੇ ਆਪਣੀ ਪਰਜਾ ਦੀ ਮਾਨਸਿਕਤਾ ਲੂਲੀ ਕਰ ਦਿੱਤੀ ਸੀ। ਜਿਨੇ ਸਿਖ ਵਿਦਵਾਨ1947ਹੋਏ ਓਨਾ ਵਿੱਚ 95% ਉੱਚੀ ਵਿਦਿਆ ਲਈ ਮਲਵੀ ਰਾਜਿਆ ਨੇ finance, ਕੀਤਾ। ਅਗੇ ਲਿਖਨ ਵਿੱਚ ਮੇਰੀ ਆਤਮਾ ਨਹੀਂ ਮੰਨਦੀ। ਪਰ ਭਾਈ ਕਾਨ੍ਹ ਸਿੰਘ ਨਾਭਾ ਤੋਂ ਬਾਦ ਪੜਚੋਲ ਕਰਨੀ ਬੰਦ ਕਰ ਦਿੱਤੀ ਸੀ। ਕਿਸੇ ਵੀ ਸਿੱਖ ਵਿਦਵਾਨ ਨੇ ਮਲਵੀ ਰਾਜਿਆ ਦੀ ਕਮਜ਼ੋਰੀਆਂ ਤੇ ਸਾਜਿਸ਼ ਨੂੰ ਉਜਾਗਰ ਨਹੀਂ ਕੀਤਾ ,ਜਿਸ ਦਾ ਖਮਿਆਜਾ ਸਾਰੀ ਕੌਮ ਨੂੰ ਚੁਕਾਣਾ ਪਿਆ।। ਸੁਰਜੀਤ ਸਿੰਘ

  • @balwindersinghbilling
    @balwindersinghbilling 7 หลายเดือนก่อน

    Bahut ghaint yg

  • @bikarjitsingh34bikarjitsin10
    @bikarjitsingh34bikarjitsin10 ปีที่แล้ว +6

    ਡਾਕਟਰ ਸਾਹਿਬ ਆਪਣੇ ਲੋਕਾਂ ਨੂੰ ਇਨ੍ਹਾਂ ਦੀਆਂ ਚਾਲਾਂ ਦੀ ਸਮਝ ਨਹੀਂ ਆਈ ਇਨ੍ਹਾਂ ਦੇ ਮਗਰ ਕਿਉਂ ਲੱਗੇ ਹੁਣ ਵੀ ਇਨ੍ਹਾਂ ਨਾਲ ਲਕੀਰ ਖਿੱਚ ਲੲਉ ਬ੍ਰਾਹਮਣ ਨੇ ਕਦੇ ਸਿੱਖਾਂ ਦਾ ਚੰਗਾ ਨਹੀਂ ਕੀਤਾ

  • @gurkirat_singh
    @gurkirat_singh ปีที่แล้ว +7

    Khalsa mera Roop hai khaas 🪯⚔️

    • @HarbhajanSingh-x6z
      @HarbhajanSingh-x6z ปีที่แล้ว +2

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour

  • @JaswantSingh-jn6ii
    @JaswantSingh-jn6ii ปีที่แล้ว +9

    ਖਾਲਸਾ ਜੀ ਆਜ ਭੀ ਸਿਖ ਬਾਦਲਾਂ ਵਰਗੇ ਨਹੀ ਸਮਝ ਰਹੇ ਬਿਪਰ ਦੀ ਬਦਨੀਤੀ ਇਤਹਾਸ ਤੋਂ ਸਿੱਖਣ ਦੀ ਲੋੜ ਹੈ ਕਿਵੇਂ ਬਿਪਰ ਧੋਖਾ‌ ਕਰਦਾ ਆ ਰਿਹਾ ਹੈ

    • @varindersingh-qc2co
      @varindersingh-qc2co 7 หลายเดือนก่อน

      ਸਿੱਖਾ ਚ ਏਕਤਾ ਨਹੀਂ ਹੈ
      ਰਾਜਨੀਤੀ ਤੌਰ ਤੇ ਅਸੀਂ ਇਕੱਠੇ ਨਹੀਂ
      ਅਜੇ ਵੀ ਅਸੀਂ ਪੰਜਾਬ ਚ ਆਪਣੀ ਖੇਤਰੀ ਪਾਰਟੀ ਨੂੰ ਪਿੱਠ ਦਿਖਾ ਰਹੇ ਹਾਂ
      ਤੇ ਵਿਰੋਧੀਆਂ ਨੂੰ ਪੰਜਾਬ ਨੂੰ ਲੁੱਟਣ ਦਾ ਮੌਕਾ ਦਿੱਤਾ ਤੇ ਦੇ ਰਹੇ ਹਨ

  • @JaswantSingh-jn6ii
    @JaswantSingh-jn6ii ปีที่แล้ว +11

    ੧੯੪੭ ਵਿਚ ੳਜਾੜਾ ਹੋਇਆ ਨਹੀਂ ਬਲਕਿ ਹਿੰਦੂ ਬਿਪਰਵਾਦੀ ਆ ਵਲੋਂ ਜਾਣਬੁੱਝਕੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਤਾਂਕਿ ਸਿਖ ਕੌਮ ਆਪਣਾ ਸਿਖ ਰਾਜ ਆਪਣੇ ਦੇਸ਼ ਦੀ ਗਲੀ ਨਾ ਕਰਨ ਜੋਗਾ ਰਹੇ ਹਰ ਤਰੀਕੇ ਕੌਮ ਨੂੰ ਕਮਜ਼ੋਰ ਕੀਤਾ ਗਿਆ ਇਹ ਵੈਰ ਹੈ ਪੰਜ ਸੌ ਸਾਲ ਦਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਬਿਪਰ ਜ਼ਹਿਰ ਘੋਲਦਾ ਪਿਆ ਸੀ ਅਖੀਰ ਅਘਇਰਤਘਣ ਨਿਕਲਿਆ ਹੁਣ ਹਲ ਆਜ਼ਾਦੀ ਹੀ ਹੋਵੇਗਾ ਜਦ ਭੀ ਹੋਵੇ

  • @BalwinderSingh-pf2nr
    @BalwinderSingh-pf2nr ปีที่แล้ว +2

    WHOLE WORLD SIKHAA NU BAINNTY HAI, GURRU HUKAMM VICH PARRPAKK HO JAAO,, SAMAA TUHAADE LAMEY RAAZ DA AA GEYAA HAI G !!!!

  • @khalsa-g1817
    @khalsa-g1817 ปีที่แล้ว +4

    🙏🙏

  • @ramansandhu9652
    @ramansandhu9652 ปีที่แล้ว +5

    WAHEGURU ji Mehta kro ji. WE WANT OUR OWN HOMELAND. 🙏Hindustan has always betrayed SIKHS.

    • @HarbhajanSingh-x6z
      @HarbhajanSingh-x6z ปีที่แล้ว

      BabaBALWANTNathJee VpoNallLohiankhasss and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot

  • @surjitsingh6818
    @surjitsingh6818 3 หลายเดือนก่อน

    Wahaguru ji

  • @BakshishSingh-t6u
    @BakshishSingh-t6u ปีที่แล้ว +4

    Veer ji jo panjab de halat ne aaj sikha de us te v video karo ji. Aaj sikh te manuwad wich koy fark nahe😅❤

  • @jasvirsinghgrewal7883
    @jasvirsinghgrewal7883 ปีที่แล้ว +4

    🙏🙏🙏🙏🙏

  • @gurcharansingh7511
    @gurcharansingh7511 ปีที่แล้ว +5

    ਤਾਰਾ ਸਿੰਘ ਅੰਦਰੋ ਹਿੰਦੂ ਹੀ ਸਨ ਪਰ ਤੁਸੀਂ ਸਮਝ ਨਹੀਂ ਸਕੇ

  • @gurbuxsingh7397
    @gurbuxsingh7397 ปีที่แล้ว +8

    It was bad luck of India, that PM Lal Bahadur Shashtri ji could not rule this country for a longer period, who could solve these problems very amicably.

  • @ssktrucking4791
    @ssktrucking4791 ปีที่แล้ว +6

    Ikk gulami cho dusri gulami ch sikh koum kiwein agi ...ajj di sikh leadership v nahi samji

  • @DALBIRSINGH-bz6sg
    @DALBIRSINGH-bz6sg ปีที่แล้ว +6

    ਹੁਣ ਵੀ ਸਿੱਖ ਪੰਥ ਵਿੱਚ ਬਹੁਤ ਨੇ ਜੋ ਕੇਵਲ ਪੱਗ ਬੰਨ੍ਹੀ ਬੈਠੇ ਨੇ ਪਰ ਅੰਦਰੋ ਬਹੁਤ ਕਮਜ਼ੋਰ ਨੇ ਸਿੱਖ ਰਾਜ ਹੀ ਹੱਲ ਹੈ ਸਭ ਕੁਝ ਦਾ

    • @SukhSingh-d2b
      @SukhSingh-d2b 17 วันที่ผ่านมา

      ਪਰ ਬਣਾਉ ਕੌਣ ? ਤਾਕਤ ਚਾਹੀਦੀ ਹੈ ਅੱਜ ਸਿੱਖ ਸਮਾਜ ਦਾ ਬੂਰਾ ਹਾਲ ਆ

  • @pargatsingh8653
    @pargatsingh8653 ปีที่แล้ว +2

    Veer ji tuhade lepcure sun ke need udd jandi aa kirpa karke veer last 2 4 mint hal v daseya karo

    • @Sarkar-A-Khalsa
      @Sarkar-A-Khalsa  ปีที่แล้ว +1

      ਬਹੁਤ ਬਹੁਤ ਧੰਨਵਾਦ ਜੀ 🍀

  • @jasvirbrar167
    @jasvirbrar167 ปีที่แล้ว +7

    ਗੁਰਪਤਵੰਤ ਸਿੰਘ ਪੰਨੂ ਤੇ S F J ਦੀ ਟੀਮ ਦੇ ਸਾਰੇ ਨੋਜਵਾਨ ਪੜੇ ਲਿਖੇ ਤੇ ਡਿਗਰੀਆਂ ਅਮਰੀਕਾ ਵਿਚ ਕੀਤੀਆਂ ਹਨ ਕੌਮ ਨੂੰ ਹੁਣ ਬਹੁਤ ਵੱਡੇ ਲੀਡਰ ਮਿਲੇ ਹਨ ਐਵੇਂ ਨੀ ਭਾਰਤਮਾਤਾ ਚੀਕਾਂ ਮਾਰਦੀ ਹੁਣ ਅਮਰੀਕਾ ਵਿਚ ਵੋਟਾਂ ਪੈਣਗੀਆਂ ਐਤਵਾਰ ਨੂੰ ਐਲਾਨ ਕਰਨਾ ਵੋਟਾਂ ਕਿਥੇ ਪੈਣਗੀਆਂ ਸਬਿਧਕ ਗੁਰਦੁਆਰਾ ਸਾਹਿਬ ਨਗਰ ਕੀਰਤਨ ਤੇ ਐਲਾਨ ਹੋਵੇਗਾ ਬਹੁਤ ਛੇਤੀ ਨਕਸ਼ੇ ਤੇ ਖਾਲਿਸਤਾਨ ਆਵੇਗਾ ਖਾਲਿਸਤਾਨ ਜ਼ਿੰਦਾਬਾਦ ਜੀ

    • @Sarkar-A-Khalsa
      @Sarkar-A-Khalsa  ปีที่แล้ว +2

      "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ॥

    • @ShaminderSingh-sb5ly
      @ShaminderSingh-sb5ly 10 หลายเดือนก่อน +2

      ਇਸ ਧੱਕੇ ਦਾ ਹੱਲ ਹੋਵੇਗਾ ਹੀ ਸਿੱਖ ਰਾਜ਼ ਕਾਇਮ ਕਰਕੇ ਹੋਵੇਗਾ

  • @kanwaljeetsingh5193
    @kanwaljeetsingh5193 ปีที่แล้ว +3

    Lekin ajj v SGPC te DSGMC te vadde swaal ne ki eh ajj v chupp baithe ne panth de layi. Inna ne v kujj nahi kitta ajtak panth de parwara layi jinna ne panth layi sheediyaa dittiyaa . Ki eh golak di sewa nu panth di sewa kahinde ne ?? Hun sikha nu sochn paina ki unna da Paisa panth layi nahi lagg ria te fer koi faydaa nahi . Oh ap apne nede tede jede Gursikh parwar ne unna nu pahila majboot banao jede mushkil same ch v mehnatt karde ne te sikhi nu v sambhyaa.. unna Di padayi da khrcha ch madad Karan khaas karke mundyaa nu padayi layi toran di lorr hai jyadaa.

  • @MajhilSingh-pj6kl
    @MajhilSingh-pj6kl 10 หลายเดือนก่อน +3

    ਡਾਕਟਰ ਸਾਹਿਬ ਭਵਿੱਖ ਦੀਆਂ ਕਹਾਣੀਆਂ ਨੂੰ ਛੱਡ ਕੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਅਜ਼ਾਦੀ ਵਾਰੇ ਵਿਚਾਰ ਦਿਉ ਤਾਂ ਜੁ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਅਜ਼ਾਦੀ ਦਾ ਕੀ ਰਾਸਤਾ ਅਖਤਿਆਰ ਕੀਤਾ ਜਾਵੇ

  • @baldevsingh8715
    @baldevsingh8715 ปีที่แล้ว +3

    TARA SINGH HAD REFUSED KHALISTAN !
    ICS Officer Hardit Singh Malik had admitted in writing that he had arranged a meeting between Jinnah and Sikh leader Tara Singh and Raja of Patiala on April 2, 1946 in Delhi but Tara refused the offers of Jinnah. He was the Premier of Patiala State! Malik was the second DC in 1947 when that CONFIDENTIAL CIRCULAR was issued ! Kapur Singh showed that Circular to Tara singh and Tara informed Nehru about it! Kapur Singh had violated Officials Secret Act 1923 , thus DISMISSED on different grounds !

  • @MandeepSingh-nn5pz
    @MandeepSingh-nn5pz ปีที่แล้ว +1

    🙏

  • @mohansingh7538
    @mohansingh7538 5 หลายเดือนก่อน

    Bhai Sahib ki ih circular Patel valo nahi sukhia gya.

  • @paramjeetvasir5299
    @paramjeetvasir5299 ปีที่แล้ว +3

    Veerji je maharaja ranjit singh ji eh janday hoi ki angrajaan ne kis trah makkari naal gaddar paida karke baki de india te apna raaj paida kita fir vi ohna nu punjab aa lain ditta. Te baki lidraan di ki okaat h. Angraz chalay gai te jaan toe pehla deravad shuru kargai te eh babay udon ton sikhi di nasalkushi kar rahai han
    Ajj pure guru nanak sahib da sikh labhna mushkil ho gya h

  • @parmjitsingh2594
    @parmjitsingh2594 ปีที่แล้ว +3

    Punjab nu football bana ke akali te congress ne khoob thede maare

  • @gurbuxsingh7397
    @gurbuxsingh7397 ปีที่แล้ว +4

    Gandhi was equally responsible for making Pakistan as Nehru and Jinnah were.

    • @S1n6341
      @S1n6341 ปีที่แล้ว

      Do you know GANDHI was against PAKISTAN , even he went to Pakistan after partition, but JNNAH a Hindu convert from LOHANA RAJPUT who was trained by British to be leader of Muslim , nobody knows, how his family converted from Hindu to Muslims , although JINNAH was atheist, who doesn’t believe in God , nether he doesn’t know how to do NAWAJ and he had a cancer and the British doctor knows, he is going to die soon , but he used by British very nicely, british are biggest SHATAN in the world, even this ISREAL ARAB conflict was created by British imperialism.

  • @Arynewspodcast
    @Arynewspodcast ปีที่แล้ว +2

    ਖ਼ਾਲਸਾ ਅਰਬੀ ਲਫ਼ਜ਼ ਐ।
    ਖਾਲਸਾ ਵੀ।
    ਖ਼ਾਲਸ - ਸ਼ੁੱਧ
    ਖਾਲਸ - ਪਿੱਠ ਜਾਂ ਪਿਛੋਕੜ

  • @gurbuxsingh7397
    @gurbuxsingh7397 ปีที่แล้ว +3

    There was no reason to divide Punjab for making Pakistan, why sikh leadership accepted the division of Punjab for making Pakistan.

  • @sukhjapsingh3715
    @sukhjapsingh3715 ปีที่แล้ว +4

    If HINDI PRESS & other Hindi leaders were against Sikhs then why Sikh leaders opted to live with India.

  • @gurbuxsingh7397
    @gurbuxsingh7397 ปีที่แล้ว +5

    There is no crime against woman in Punjab in comparison to other parts of India.

  • @jogasingh91
    @jogasingh91 ปีที่แล้ว +4

    Khalistan Zindabad

  • @panth_partham659
    @panth_partham659 ปีที่แล้ว +5

    ਖ਼ਾਲਿਸਤਾਨ ਜ਼ਿੰਦਾਬਾਦ ✊🏼

  • @SarojRani-g1g
    @SarojRani-g1g ปีที่แล้ว +4

    मेरी दोनो हाथ जोड़ कर विनती है कि सब से पहले हम सब इन्सान हैं उसके बाद हम हिंदू मुस्लिम सिख इसाई पारसी यहूदी और कुछ भी हैं मैं पंजाबी हिंदू हूं और सिखि को प्यार कर्ता हूं हम सब मिल जुल कर रहते थे और रह रहे हैं 1980
    से 1992 का एसा समय आया,,,,, बुरा समयआया।पंजाब में नर संहार हुआ घरों से बसों से निकाल कर लो को कत्ल किया गया बलऊ सटार हुआ दिल्ली सिखों का कत्लेआम हुआ एसे लोगों के भड़काने के किरण हुआ जिनको आप बिना सोचे समझे लाइक कर रहे हैं श्री गुरू नानक देव जी ने भी कहा मानस की जात सबे एक पहचानबो मुस्लिमानो को पाकिस्तान ले कर क्या मिला ।क्या हाल है उनका आप को भी पता है जय हिंद सत श्री अकाल जय भारत माता जय श्री राम राम राम राम राम राम राम राम,,,,,,,

    • @harmanjeetsingh8308
      @harmanjeetsingh8308 ปีที่แล้ว +1

      भाई मेरे सच्चाई हमेशा कड़वी होती है ये सच्चाई है ये भड़काना नही है ये अपनी कौम को जागरूक करना कैहते है ।।बसो से निकाल के मारने की बात ये तो सिख सस्थाओं ने कितनी बार लिस्ट मांगी लाओ दिखाओ तुम लोंग 3500 सौ कैहते हो तुम सिर्फ 35 परिवारों की लिस्ट ही दे दो बिना परूफ के अंधेरे मे तीर मारना ठीक नही

  • @Ragbir_____
    @Ragbir_____ ปีที่แล้ว +2

    Master Tara Singh da asli Nam Tara Chand si or RSS da agent si

  • @GurmeetSingh-rf7dv
    @GurmeetSingh-rf7dv ปีที่แล้ว +5

    Fer.Raj karega khalsa

  • @skmahendru4291
    @skmahendru4291 6 หลายเดือนก่อน

    Point 1)
    Hindus and Hindu organisations e.g. VHP and RSS don.t consider Gandhi and Nehru as pro-hindu persons!! Must note. Pls study first and Don.t spread lies.
    Point 2)
    Hindus are not a single book, unitary religion. It is a way of life. It encompasses all philosophies, religions and sects -- that originated from Indian soil. It includes all Sanatani.s, Arya samajis, Jain, Budh and Sikhs. Even non-believers are Hindus

    • @Sarkar-A-Khalsa
      @Sarkar-A-Khalsa  6 หลายเดือนก่อน

      ਤੁਹਾਡਾ ਵੱਸ ਨਹੀਂ ਚੱਲਦਾ , ਨਹੀਂ ਤਾਂ ਤੁਸੀਂ ਇਹ ਵੀ ਕਹਿ ਦੇਣਾ ਸੀ ਕਿ ਮੁਸਲਮਾਨ ਅਤੇ ਈਸਾਈ ਵੀ ਹਿੰਦੂ ਹੀ ਹਨ ।

  • @sukhjapsingh3715
    @sukhjapsingh3715 8 หลายเดือนก่อน

    ਗੁਰੂ ਗੋਬਿੰਦ ਸਿੰਘ ਭੁਲਰ ਦੇਸ਼ ਭਗਤ ਸੀ

  • @beenadevi9053
    @beenadevi9053 7 หลายเดือนก่อน

    Sharam nhi aati appko sardar ji
    India mai hi reh karr india ko todne ke liye hamare sikh bhaiyo ko bhadkka rhe hoo
    Hum nhi batenge hum sath rehte aayr aur hamesha satth hi rahenge
    Dusra pakistan nhi bannene denge ...
    Sikho ne iss desh ke liye bahot balidaan diyya hai jub takk sikh regiment hai aap jaisa koi gaddar india ko chuu bhi nhi sakta

    • @SukhSingh-d2b
      @SukhSingh-d2b 17 วันที่ผ่านมา

      सच बताया जा रहा है तु तकलीफ हो रही है जा के इतिहास मे देख तुमे सब पता चल जाएगा धोखा होआ सिख समाज के साथ पहले वादे किये फिर बदल गये पर मे जिम्मेदार भी सिख लीडरशिप को ही मानता हु सिख लीडरशिप बहुत ही ज्यादा मुर्ख,अज्ञानी और बुद्धिहीन थी जिन्होने सिखो का भविष्य नही देखा साथ मे सिखो को दुसरो के लिए इस्तेमाल करने की चीज बना दी जिसका जब अपने फायदे के लिए इस्तेमाल करना चाहे करता जब लोड ना हो फेक दिया काश सिख लोग और सिख लिडरसिप अग्रेजो जितनी बुद्धिमान होती

  • @rameshkumar-tr2gj
    @rameshkumar-tr2gj 10 หลายเดือนก่อน +1

    ena zhudh na bolo
    sardar ji
    sab zhudh da parchar na kro

  • @vtoor6362
    @vtoor6362 ปีที่แล้ว +1

    🙏

  • @MandeepSingh-nn5pz
    @MandeepSingh-nn5pz ปีที่แล้ว +1

    🙏🙏

  • @rameshkumar-tr2gj
    @rameshkumar-tr2gj 10 หลายเดือนก่อน +1

    ena zhudh na bolo
    sardar ji
    sab zhudh da parchar na kro

    • @VkrmRandhawa
      @VkrmRandhawa 8 หลายเดือนก่อน +1

      ਢਕੇ ਰਹੋ ਮਨੂੰਵਾਦੀ