Belgium ਦੀ ਰਹਿਣ ਵਾਲੀ Bilitis ਕਿਵੇਂ ਬਣੀ Anterjot Kaur ~ ਬਾਣੀ ਤੇ ਬਾਣਾ ਹੈ ਉਸਦਾ ਜੀਵਨ । Europe UK 07

แชร์
ฝัง
  • เผยแพร่เมื่อ 5 ก.ย. 2023
  • Google Location :
    Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 339

  • @HarpreetSingh-mt5vl
    @HarpreetSingh-mt5vl 10 หลายเดือนก่อน +52

    ਗੱਜ ਵੱਜ ਕੇ ਫਤਿਹ ਬੁਲਾਵੇ
    ਨਿਹਾਲ ਹੋ ਜਾਵੇ
    ਸਤਿ ਸ਼੍ਰੀ ਅਕਾਲ 🙏🙏🙏🙏🙏

  • @amarjitsinghsandhu3671
    @amarjitsinghsandhu3671 10 หลายเดือนก่อน +55

    96 ਕਰੋੜੀ ਖਾਲਸਾ ਸਜਨ ਲੱਗ ਪਿਆ ਸੰਸਾਰ ਵਿੱਚ ਦਸਮੇਸ਼ ਪਿਤਾ ਜੀ ਦੀ ਮੇਹਰ ਸਦਕਾ ਖਾਲਸਾ ਰਾਜ ਆਉਣਾ ਹੀ ਆਉਣਾ

    • @JaswinderSingh-bh5hy
      @JaswinderSingh-bh5hy 10 หลายเดือนก่อน +3

      Khalsa is the Avtar of Kaljug

    • @combatx3373
      @combatx3373 9 หลายเดือนก่อน

      ​@@JaswinderSingh-bh5hy yeah Kalyug for Evil .. Raj Krega Khalsa Akki rakhe na koi

  • @baljeetkaur2634
    @baljeetkaur2634 10 หลายเดือนก่อน +23

    ਜਿਸ ਨੋ ਬਖਸੇ ਸਿਫਤਿ ਸਾਲਾਹ।।
    ਨਾਨਕ ਪਾਤਿਸਾਹੀ ਪਾਤਿਸਾਹੁ।।🙏🙏🙏🙏🌹🌹🌹

  • @sukhbirsingh54682
    @sukhbirsingh54682 10 หลายเดือนก่อน +84

    ਧੰਨ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਨਾਂ ਨੂੰ ਉਚਾ ਰਖਿਆ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @LakhwinderKaur-zs8ew
      @LakhwinderKaur-zs8ew 10 หลายเดือนก่อน +2

      Vahagu ji

    • @sukhdevsingh4796
      @sukhdevsingh4796 10 หลายเดือนก่อน

      ਭਾਈ ਗੁਰੂ ਸਾਹਿਬ ਜੀ ਦਾ ਨਾਮ ਬੰਦਾ ਕਦੇ ਉੱਚਾ ਨਹੀਂ ਕਰ ਸਕਦਾ

  • @karanpannu1122
    @karanpannu1122 10 หลายเดือนก่อน +10

    ਵੀਰ ਜੀ ਅਸੀਂ ਤੇ ਬੇਸਰਮ ਜਿਨ੍ਹਾਂ ਵਾਸਤੇ ਗੁਰੂ ਸਾਹਿਬਾ ਤੇ ਸਿਘਾਂ ਸਹਿਦਾ ਨੇ ਏਨੀਆ ਕੁਰਬਾਨੀਆਂ ਦੇ ਕੇ ਸਰਦਾਰੀ ਬਖਸ਼ੀ ਪਰ ਅਸੀਂ ਅਜੇ ਤੱਕ ਸਰਦਾਰੀ ਨਹੀਂ ਸੰਭਾਲ ਰਹੇ ਧੰਨ ਆ ਉਹ ਲੋਕ ਜੋ ਦੂਜੇ ਧਰਮ ਦੇ ਹੋਕੇ ਵੀ ਸਰਦਾਰ ਬਣੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰੱਬ ਸਾਡੇ ਤੇ ਵੀ ਮੇਹਰ ਭਰੇਆ ਹੱਥ ਰੱਖੇ ਵਾਹਿਗੁਰੂ ਵਾਹਿਗੁਰੂ ਜੀ

  • @lekhraj7088
    @lekhraj7088 10 หลายเดือนก่อน +9

    ਪੰਜਾਬ ਦੇ ਸਿੱਖ ਘਰ ਵਿਚ ਪੈਦਾ ਹੋਏ ਬੱਚਿਆਂ ਨੂੰ ਬੀਬੀਆ ਜੀ ਗੱਲਾਂ ਧਿਆਨ ਨਾਲ ਸੁਣਨੀ ਚਾਹੀਦੀ ਹਨ

  • @Pbgaming0723
    @Pbgaming0723 10 หลายเดือนก่อน +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Kkk19649
    @Kkk19649 10 หลายเดือนก่อน +35

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਤੇਰੀ ਸਿੱਖੀ।

  • @Baljeet_singh_sardar
    @Baljeet_singh_sardar 10 หลายเดือนก่อน +10

    ਮੈਨੂੰ ਬਹੁਤ ਖੁਸ਼ੀ ਹੋਈ ਇਹ ਸਭ ਸੁਣ ਕੇ ਵੇਖ ਕੇ ਮੈਂ ਇਨ੍ਹਾਂ ਦੇ ਚਰਨਾਂ ਦੀ ਖਾਕ ਬਰਾਬਰ ਵੀ ਨਹੀਂ ਹਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @judgerandhawa1361
    @judgerandhawa1361 10 หลายเดือนก่อน +7

    ਸਿੱਖੀ ਤੁਹਾਨੂੰ ਆਪ ਚੁਣਦੀ ਆ, ਤੁਸੀਂ ਸਿੱਖੀ ਨੂੰ ਨਹੀਂ ਚੁਣਦੇ!❤️

    • @SunnyKooner13
      @SunnyKooner13 10 หลายเดือนก่อน

      Aap vi effort karna chahida

  • @historicalkhoj5249
    @historicalkhoj5249 10 หลายเดือนก่อน +20

    ਇਨ੍ਹਾਂ ਦੇ ਇਸ ਬੱਦਲੀ ਹੋਏ ਜੀਵਨ ਨੂੰ ਬੋਹੁਤ
    ਮੁਬਾਰਕ ਬਾਦ ਹੈ, ਇਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ।
    ਵਾਹਿਗੁਰੂ ।ਧੱਨ ਗੁਰੂ ਨਾਨਕ 🙏

  • @SukhwinderSingh-wq5ip
    @SukhwinderSingh-wq5ip 10 หลายเดือนก่อน +14

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @HarbansSingh-lw8vs
    @HarbansSingh-lw8vs 10 หลายเดือนก่อน +27

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਦਸ਼ਮੇਸ਼ ਪਿਤਾ ਤੇਰੀ ਸਿੱਖੀ ਖੰਡਿਓ ਤਿੱਖੀ। ਵਾਹਿਗੁਰੂ ਜੀ 🙏🙏🙏❤❤❤🎉🎉🎉

  • @jaswindersinghtoor4048
    @jaswindersinghtoor4048 10 หลายเดือนก่อน +16

    ਨਿਸ਼ਾਨ ਸਿੰਘ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @paramjitsinghsingh251
    @paramjitsinghsingh251 10 หลายเดือนก่อน +23

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @user-nc7cg7yf9t
    @user-nc7cg7yf9t 10 หลายเดือนก่อน +7

    ਵਾਹਿਗੁਰੂ ਜੀ

  • @bhupinderkaur8236
    @bhupinderkaur8236 10 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ🙏👏🙏👏

  • @ranjitkaur5348
    @ranjitkaur5348 10 หลายเดือนก่อน +6

    ਦਾਤਿਆ ਧੰਨ ਤੇਰੀ ਸਿੱਖੀ ਧੰਨ ਸਿੱਖੀ ਦੇ ਨਜ਼ਾਰੇ, ਦਾਤਿਆ ਇਸੇ ਤਰ੍ਹਾਂ ਆਪਣੀ ਬੱਚੀ ਤੇ ਆਪਣੀ ਕਿਰਪਾ ਬਣਾਈ ਰੱਖਣੀ।

  • @amrindersingh9685
    @amrindersingh9685 10 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JaggaSingh-ow6ge
    @JaggaSingh-ow6ge 10 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ ❤❤❤❤❤

  • @BalrajSingh-vk8of
    @BalrajSingh-vk8of 10 หลายเดือนก่อน +8

    ਭਾਈ ਸਾਹਿਬ ਜੀ,, ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ‌
    ਬਹੁਤ ਬਹੁਤ ਮੁਬਾਰਕਾਂ ਭੈਣ ਜੀ 🙏

  • @narinderkour317
    @narinderkour317 10 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jaswantsingh8022
    @jaswantsingh8022 10 หลายเดือนก่อน +45

    "Manus janam dulabh hai Naam bina birtha sabh jae" Gurbani has transformed Antarjot Kaur by Guru's grace which is very rare. Without imbibing Naam into one's consciousness the purpose of life is not achieved. May Waheguru ji bless her.

    • @jassalkaur3548
      @jassalkaur3548 10 หลายเดือนก่อน

      🙏🙏🙏🙏🙏

  • @jagjitsidhu3354
    @jagjitsidhu3354 10 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸਰਦਾਰ ਨਿਸ਼ਾਨ ਸਿੰਘ ਜੀ

  • @inderpalsingh9648
    @inderpalsingh9648 10 หลายเดือนก่อน +12

    Guru bless you ,Antjot kaur

  • @gsmultani9723
    @gsmultani9723 10 หลายเดือนก่อน +18

    She is an inspiration for our Sikh youth, I must say she is far more a real Sikh than all of us who is inspired by Gurbani and Guru itself bestowed a real faith in her to come and join Sikh folds?

  • @satyakijeet1815
    @satyakijeet1815 10 หลายเดือนก่อน +3

    ਗੁਰੂ ਨੈ ਮੇਹਰ ਕੀਤੀ ਭੈਣ ਤੈ ਕਰਮਾ ਵਾਲੇ

  • @LUCKYSINGH-uk6fr
    @LUCKYSINGH-uk6fr 10 หลายเดือนก่อน +20

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏

  • @Jasvir-Singh8360
    @Jasvir-Singh8360 10 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ

  • @amazingfact8914
    @amazingfact8914 10 หลายเดือนก่อน +6

    ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏

  • @kuldeepsingh-cy8jt
    @kuldeepsingh-cy8jt 10 หลายเดือนก่อน +6

    ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ. ੴ..
    ਭੈਣ..ਜੀ.ਤੇ..ਵਾਹੇਗੁਰੂ..ਜੀ...ਦੀ..ਮੇਹਰ..िਕ੍ਪਾ..ਹੋ..ਗੲੀ. ਜੀ...ੴ...

  • @kulwantsinghbdsji
    @kulwantsinghbdsji 10 หลายเดือนก่อน +16

    Waheguru ji 🙏❤️

  • @deepmalhiludhiana6052
    @deepmalhiludhiana6052 10 หลายเดือนก่อน +8

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @sukhdevkaur7845
    @sukhdevkaur7845 10 หลายเดือนก่อน +3

    ਬਾਈ ਜੀ ਧੰਨਵਾਦ ਜੀ ! ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਕਿਰਪਾ ਕਰ ਕੇ ਉਹ ਵੀਡੀਓ ਦੁਬਾਰਾ ਸ਼ੇਅਰ ਕਰ ਦੇਣਾ ਜੀ ਜੋ ਤੁਸੀਂ ਸ਼ਿਕਾਗੋ ਤੋ ਗੁਰੂ ਜੀ ਦੀ ਅਗਵਾਈ ਹੇਠ ਡੇਢ ਕੁ ਕਿਲੋਮੀਟਰ ਦੀ ਪਰੇਡ ਤੋਂ ਅਗਲੀ ਵੀਡੀਓ ਪਾਉਣੀ ਸੀ ਸਾਰੇ ਧਰਮਾਂ ਦੀ ਧਰਮ ਸੰਸਦ ਦੀ ਪਾਉਣੀ ਸੀ । ਇਸ ਭੈਣਜੀ ਦੀ ਵੱਡੀ ਕਮਾਈ ਹੈ ਜੀ । ਇਹਨਾਂ ਨੂੰ ਬਹੁਤ ਵਧਾਈ ਹੋਵੇ ਜੀ ਜੀ!

  • @har923
    @har923 10 หลายเดือนก่อน +8

    Waheguru

  • @jps4954
    @jps4954 10 หลายเดือนก่อน +7

    🙏 ਵਾਹਿਗੁਰੂ ਜੀ 🙏 Waheguru Ji Ka khalsa Waheguru Ji Ki Fateh 🙏 God Gift 💛🌺💚🌻💖❤️🪯✝️☪️🕉️

  • @dhillon1539
    @dhillon1539 10 หลายเดือนก่อน +9

    Waheguru ji

  • @harmeshsingh2017
    @harmeshsingh2017 10 หลายเดือนก่อน +12

    Waheguru ji 🙏

  • @narinder_singh_1965
    @narinder_singh_1965 10 หลายเดือนก่อน +4

    ਭਾਈ ਸਾਬ ਜੀ ਦਾ ਬਹੁਤ ਧੰਨਵਾਦ ਜ਼ੋ ਭਾਈ ਸਾਬ ਸਿਖੀ ਦਾ ਬਹੁਤ ਵਧੀਆ ਪ੍ਰਚਾਰ ਕਰ ਰਹੇ ਹਨ ਰਬੀ ਰੂਹਾਂ ਦੇ ਦਰਸ਼ਨ ਕਰਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਭਾਈ ਸਾਬ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ਸਿਖ ਪੰਥ ਦੀ ਚੜ੍ਹਦੀ ਕਲਾ ਬਖ਼ਸ਼ਣ ਏਕਤਾ ਬਖਸ਼ਣ। ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ

    • @sikhgamer1638
      @sikhgamer1638 10 หลายเดือนก่อน +1

      🙏🙏🙏🙏

  • @satnamesingh1387
    @satnamesingh1387 10 หลายเดือนก่อน +11

    Waheguru Ji mehar karan Ji

  • @karamjitsingh8188
    @karamjitsingh8188 10 หลายเดือนก่อน +5

    Sat guru chardi kala c rake sister nu.

  • @makhansingh3002
    @makhansingh3002 10 หลายเดือนก่อน +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @sulakhansingh7536
    @sulakhansingh7536 10 หลายเดือนก่อน +14

    Waheguru ji ka khalsa Waheguru ji ki Fatey 🙏

  • @bsgaba1027
    @bsgaba1027 10 หลายเดือนก่อน +12

    Daata dhan teri sikhi dhan tere pyare Waheguru Ji Ka Khalsa Waheguru Ji Ki Fateh.Bibi Anterjot kaur ji tuhanu dekh k barhi inspiration mili.

  • @JoginderSingh-ms8kr
    @JoginderSingh-ms8kr 10 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parmjitsingh1359
    @parmjitsingh1359 10 หลายเดือนก่อน +23

    Bhain ji Anterkot kaur ji,
    Waheguru ji ka khalsa
    Waheguru ji ki fateh.
    Many many congratulations to
    Adopt sikhism.I,m very Happy to see you in sikhi bana.May Vaheguru ji bless you with all the happiness on this planet.

  • @satnamsinghsatta3464
    @satnamsinghsatta3464 10 หลายเดือนก่อน +11

    ❤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ❤

  • @sukhmangrewal2198
    @sukhmangrewal2198 10 หลายเดือนก่อน +2

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਸ ਪਿਆਰੀ ਰੂਹ ਦੇ ਦਰਸ਼ਨ ਕਰਵਾਏ

  • @surinderkaur4233
    @surinderkaur4233 10 หลายเดือนก่อน +14

    बाहें गुरु जी का खालसा बाहें गुरु जी की फतेह

  • @gurdeeplitt754
    @gurdeeplitt754 10 หลายเดือนก่อน +9

    Waheguru ji ka khalsa waheguru ji ki fteh

  • @harpreet__ghuman__
    @harpreet__ghuman__ 10 หลายเดือนก่อน +10

    🙏🏻wahaguru Ji🙏🏻

  • @ranjeetsinghsingh9248
    @ranjeetsinghsingh9248 10 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤

  • @mohindersingh8893
    @mohindersingh8893 10 หลายเดือนก่อน +3

    ਵਾਹਿਗੁਰੂ ਕਿਰਪਾ ਕਰੇ ਇਸ ਬੀਬੀ ਦੇ ਨਾਮ ਦੀ ਚੋਣ ਗੁਰੂ ਆਛਾ ਮੁਤਾਬਿਕ ਬੀਬੀ ਜੀ ਦੀ ਗੁਰ ਅੰਤਰ ਜੋਤ ਜਾਗਰਿਤ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14:22

  • @rajakamboj5042
    @rajakamboj5042 10 หลายเดือนก่อน +3

    Waheguru ji ka Khalsa waheguru ji ki Fateh Bhai Sahib ji

  • @m.goodengumman3941
    @m.goodengumman3941 10 หลายเดือนก่อน +3

    Wahaguru ji kirpa karan sab ta ji 🙏👍💫

  • @baljindersingh7802
    @baljindersingh7802 10 หลายเดือนก่อน +8

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @AmritSingh-fj3mx
    @AmritSingh-fj3mx 10 หลายเดือนก่อน +3

    Sister ji Good Waheguru ji Maher Karo ji 🙏🏼🌹🌹

  • @sikhhistory-dq8ep
    @sikhhistory-dq8ep 10 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @deepsamra3003
    @deepsamra3003 10 หลายเดือนก่อน +5

    Waheguru g 🙏

  • @SatnamSingh-vh9yx
    @SatnamSingh-vh9yx 10 หลายเดือนก่อน +2

    ਕੀ ਸਾਰੇ ਗੁਰਦੁਆਰਿਆਂ ਜੋ ਪੰਜਾਬ ਤੋਂ ਭਾਰਤ ਤੋਂ ਬਾਹਰ ਹਨ ਉਨ੍ਹਾਂ ਸਾਰੇ ਗੁਰਦੁਆਰਿਆਂ ਸਾਹਿਬ ਜੀ ਦੀ ਵਲਾਗ ਇਕੱਠੇ ਮਿਲ ਸਕਦੇ ਹਨ ਮੈਂ ਉਨ੍ਹਾਂ ਨੂੰ ਸੇਵ ਕਰ ਕੇ ਰਖਣਾ ਚਾਹੁੰਦਾ ਹਾਂ

  • @simmikaur8529
    @simmikaur8529 10 หลายเดือนก่อน +10

    Absolutely amazing Sir! Wow! These ladies are the most previleged chosen by Guru Saheb to be His Roop.

  • @sukhgill5913
    @sukhgill5913 10 หลายเดือนก่อน +3

    ਬਾਬਾ ਜੀ ਅੱਤੇ ਭੈਣ ਜੀ ਮੇਹਰ ਨੂੰ ਸਤਿ ਸ੍ਰੀ ਆਕਾਲ

  • @satkamalsingh7987
    @satkamalsingh7987 10 หลายเดือนก่อน +3

    SSA G ES BHAIN G NU MILAN DA MAQUA APP G DAY SARAY VIWERS R SARAY SUBSCRIBER NU MILLAY HAY G GURU SAHIB DE KIRPA NAL SIKH KAUM DA WADHA HOAYA HAY G BHAIN G NU MUBRAK BAAD BOLANI G WAHEGURU MEHAR KARAN G

  • @parmjeetsingh7382
    @parmjeetsingh7382 10 หลายเดือนก่อน +3

    Thank you sister

  • @NirmalSingh-qj9wm
    @NirmalSingh-qj9wm 10 หลายเดือนก่อน +4

    Sister ji God bless you

  • @JagjitSingh-pn6qy
    @JagjitSingh-pn6qy 10 หลายเดือนก่อน +10

    🙏🙏🌺🌺ਵਾਹਿਗੁਰੂ ਧੰਨ ਵਾਹਿਗੁਰੂ ਜੀਓ 🌺🌺🙏🙏

  • @mejorsingh1189
    @mejorsingh1189 10 หลายเดือนก่อน +5

    Waheguru ji waheguru ji waheguru ji waheguru ji waheguru ji

  • @dalbirminhas7078
    @dalbirminhas7078 10 หลายเดือนก่อน +8

    Very compassionate interview, Blessed to see you Bibi Anterjot Kaur in a sikhi attire!God bless us all!

  • @Prabhdayalsingh-fl5fc
    @Prabhdayalsingh-fl5fc 10 หลายเดือนก่อน +3

    ਸੋ ਬਿਊਟੀਫੁੱਲ ❤

  • @satkamalsingh7987
    @satkamalsingh7987 10 หลายเดือนก่อน +2

    SSA G ES BHAIN G NU MILAN DA MAQUA APP G NAY SARAY VIWERS R SARAY SUBSCRIBER NU MILLAY HAY G GURU SAHIB DE KIRPA NAL SIKH KAUM DA WADHA HOAYA HAY G BHAIN G NU MUBRAK BAAD BOLANI G WAHEGURU MEHAR KARAN G

  • @KasbShayer
    @KasbShayer 10 หลายเดือนก่อน +2

    ਸਿੰਘ ਸਾਹਿਬ ਜੀ ਆਪਜੀ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਤੁਸੀਂ ਦੁਬਾਰਾ ਵੇਖੋ ਮਨ ਵਿੱਚ ਮਾਤਾ ਗੁਜਰੀ ਸਾਹਿਬ ਜੀ ਨੂੰ ਧਿਆਕੇ ਇਹਨਾਂ ਦਾ ਦੀਦਾਰ ਕਰੋ ਆਪ ਜੀ ਨੂੰ ਚਮਤਕਾਰ ਦਿਖੇਗਾ ਦਾਸ ਨੂੰ ਇਹ ਚਮਤਕਾਰ ਦਿਖੇਆ

  • @savjitsingh8947
    @savjitsingh8947 10 หลายเดือนก่อน +7

    ਵਾਹਿਗੁਰੂ ਜੀ ❤

  • @budhsinghhalwai8322
    @budhsinghhalwai8322 10 หลายเดือนก่อน +6

    Bhai Nishan Shing ji Waheguru ji ka khalsha Waheguru ji ke fatehay.This sister born 😂second times in sikh dharm then she took Amrit pann from panj pyres .they gave her Waheguru namm .this sister have known about Akalpurkh Waheguru. She feels Waheguru in own heart. This way leads her to Shachkhand .Thanks .

  • @KamalSinghKhalsaTalkShow.
    @KamalSinghKhalsaTalkShow. 10 หลายเดือนก่อน +8

    Guru sahib ji kirpa kare
    Mai ve guru sahib de kirpa naal Sikh saje ha Hindu family tho

    • @sikhgamer1638
      @sikhgamer1638 10 หลายเดือนก่อน

      🙏🙏🙏🙏🙏

  • @JaswinderKaur-iu2vc
    @JaswinderKaur-iu2vc 10 หลายเดือนก่อน +4

    Bhen ji Waheguru ji ka khalsa Waheguru ji ki Fateh

  • @paramjeetghumaan
    @paramjeetghumaan 10 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ

  • @suchasingh2663
    @suchasingh2663 10 หลายเดือนก่อน +11

    I feel very happiness to see this interview between you and Anterjit Kaur

    • @nirolawaz6097
      @nirolawaz6097 10 หลายเดือนก่อน +1

      ਅੰਤਰਜੀਤ ਕੌਰ ਨਹੀਂ ਜੀ।
      ਅੰਤਰਜੋਤ ਕੌਰ ਹੈ ਜੀ।

  • @RanjeetSingh-fx8kr
    @RanjeetSingh-fx8kr 10 หลายเดือนก่อน +3

    God bless you

  • @sarwansingh8867
    @sarwansingh8867 10 หลายเดือนก่อน +3

    Very very nice information. It is example for new Sikh generations also.
    Sarwan Singh sandhu bhikhiwind.

  • @dr.kuldeepsinghmakhu1532
    @dr.kuldeepsinghmakhu1532 10 หลายเดือนก่อน +4

    ਧੰਨ ਗੁਰੂ ਨਾਨਕ ਦੇਵ ਜੀ

  • @amarjitsingh4706
    @amarjitsingh4706 10 หลายเดือนก่อน +4

    Waheguru ji ka Khalsa, Waheguru Ji ki Fateh 🙏

  • @balwinderkaur2061
    @balwinderkaur2061 10 หลายเดือนก่อน +6

    🙏🙏

  • @panjab6807
    @panjab6807 10 หลายเดือนก่อน +4

    Waheguru waheguru waheguru waheguru mehar kr 🙏🙏🙏

  • @mediaapnapunjab
    @mediaapnapunjab 10 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਭੈਣ ਜੀ ਉਹਨਾਂ ਨੂੰ ਗੁਰੂ ਸਾਹਿਬ ਦੇ ਲੜ ਲੱਗਣ ਦੀਆਂ

  • @bachitarsingh3564
    @bachitarsingh3564 10 หลายเดือนก่อน +7

    Waheguru ji ka Khalsa Waheguru ji ki fateh, my dear sister,very very congratulations to you for involved in my family (Sikh religion)

  • @paramjeetsingh346
    @paramjeetsingh346 10 หลายเดือนก่อน +3

    ਸਾਨੂੰ ਸਿੱਖ ਹੋਣ ਤੇ ਮਾਣ ਹੈ ਪਰੰਤੂ ਅਸੀ ਸਿੱਖੀ ਦਾ ਪੂਰੀ ਦੁਨੀਆ ਚ ਸਹੀ ਅਰਥਾਂ ਵਿੱਚ ਪੂਰੀ ਤਰ੍ਹਾਂ ਪ੍ਰਚਾਰ ਔਰ ਪ੍ਰਸਾਰ ਨਹੀਂ ਕਰ ਸਕੇ

  • @iqbalsinghsingh7997
    @iqbalsinghsingh7997 10 หลายเดือนก่อน +4

    Dhan guru Gobind Singh Ji

  • @csdhillon1
    @csdhillon1 10 หลายเดือนก่อน +3

    🙏🙏🙏🙏🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @jasbirsinghgill6903
    @jasbirsinghgill6903 10 หลายเดือนก่อน +5

    🙏🙏🙏

  • @jagmeetsingh1218
    @jagmeetsingh1218 10 หลายเดือนก่อน +4

    🙏💐ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

  • @SandeepSingh-wf6tf
    @SandeepSingh-wf6tf 10 หลายเดือนก่อน +3

    JES NE NADAR KARE BABA NANAK SO KARE BANDGEE.🙏🙏

  • @sukhvindersingh8192
    @sukhvindersingh8192 10 หลายเดือนก่อน +2

    BHAIN NU SIKHI BANA KINA SOHNA LAGDA WAHEGURU JI KA KHALSA WAHEGURU JI KI FATEH

  • @PranavbirSingh-qv6hu
    @PranavbirSingh-qv6hu 10 หลายเดือนก่อน +3

    Waheguru Maharaj Ji Sabte Daya Meher Karna Ateh Hamesha Chardiyan Kalanh Bakshna Ateh Taati Vao Toh Bachona....🙏🏻❤️

  • @ranjodhsingh7174
    @ranjodhsingh7174 10 หลายเดือนก่อน +1

    ਪਿਛਲੇ ਜਨਮਾਂ ਦੀ ਸੇਵਾ ਹੈ ਭੈਣ ਜੀ ਦੀ ,ਇਹ ਅਹਿਸਾਸ ਐਵੇਂ ਨਹੀਂ ਹੁੰਦੇ ਹਨ !

  • @avtaarsingh424
    @avtaarsingh424 10 หลายเดือนก่อน +3

    Bhain Antrjeet kaur Waheguru je ka kahlsa wahe guru je ke fathe

  • @jaisinghsekhon7
    @jaisinghsekhon7 10 หลายเดือนก่อน +2

    Waheguru waheguru waheguru ji

  • @amriksinghrandhawa8374
    @amriksinghrandhawa8374 10 หลายเดือนก่อน +3

    WAHEGURU JI KA KHALSA WAHEGURU JI KE FTEH ji.

  • @rajinderjitsingh506
    @rajinderjitsingh506 10 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @user-bf7gz3ec5k
    @user-bf7gz3ec5k 10 หลายเดือนก่อน +3

    Waheguru ji ka khalsa waheguru ji ki fatha❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurcharanSingh-ri6co
    @GurcharanSingh-ri6co 10 หลายเดือนก่อน +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ