Bai koi v sant peer sharaab nahi penda eah ta aghe ohna de cheele apne khaan peen da bana layende aa tea khende aa sadha baba v penda riha jinu raab de naam da saroor hoye ohne kisay nashe di jaroorat nahi hundi 🙏
What a interesting video.Aini umar ho gai per sharab da langar pehli vaari dekheya . Maza aa geya eh sharabiyan da mela dekh kay.Love from Gujrawala Punjab Pakistan
Sat Shri Akal Ji Wah Ji Wah Kya Baat Hai Punjabya Da Asli Ranga Rang Program Dekh Ke Dil Khush Ho Gya Lajawab Video Jiode Vasde Raho Rab Rakha Thanks Ji 😊 👍 🙏
Lok vidwan bnnge hun k shrab nu promote krde o...oh bhrawo eh just mela dikha ria k jo chl ria..na k ripan ne arrange krke chali aw shrab ..keep it up bro.. ❤️
Chaar peg lale te chotha Lai janda 😁😄🤪😃
😂
Eh kithe ae g mnu v dso
@@Arohiverma-o9m ਜੋਗਾ ਰੱਲਾ ਜਿਲ੍ਹਾ ਮਾਨਸਾ
@@Arohiverma-o9m ki gl aman laoni c yr
💪💪
ਵਾਹ ਜੀ ਵਾਹ ਰੱਬ ਦੇ ਰੰਗ ਨੇ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਸਾਰੇ ਪੰਜਾਬ ਨੂੰ
ਧੰਨ ਬਾਬਾ ਜੋਗੀ ਪੀਰ 🙏🙏🙏 ਮਿਹਰ ਕਰੀਂ 🙏 ਮੇਰੇ ਨਾਨਕੇ ਚਹਿਲ ਨੇ ਅਸੀਂ ਛੋਟੇ ਹੁੰਦੇ ਮੰਮੀ ਨਾਲ ਨਾਨਕੇ ਮੇਲਾ ਦੇਖਣ ਆਉਂਦੇ ਸੀ👏🙏
Aa apna pind ha g
@@Farminglifestyle500 nahi g a pind ਰੱਲਾ /ਮਾਨਸਾ /ਉਥੇ ਜੋਗੀ ਪੀਰ ਬਾਬੇ ਦਾ ਡੇਰਾ ਏ ਬਹੁਤ ਵੱਡਾ ਮਾਨਸਾ ਰੋਡ ਤੇ
@@sandeepkaurjawandha1418 ਮੇਰਾ ਪਿੰਡ ਜੋਗਾ ਜੀ ਜੋਗਾ ਰੱਲਾ ਭਰਾ ਭਰਾ ਸੀ ਪਹਿਲਾਂ ਵਾਲੇ ਟਾਈਮ ਵਿੱਚ
@@sandeepkaurjawandha1418 ਤੁਸੀਂ ਕਿਥੋਂ ਹੋ ਜੀ
@@Farminglifestyle500 ਵੀਰ ਜੀ ਜ਼ਿਲ੍ਹਾ ਕਿਹੜਾ ਆ ।
ਜੈ ਬਾਬਾ ਜੋਗੀ ਪੀਰ ਜੀ ਜੈ ਬਾਬਾ ਹਰੀਦਾਸ ਸਿੱਧਾ ਸੰਤਾ ਦੀ ਜੈ
ਇਹੋ ਜਿਹੇ ਡੇਰੇ ਬੰਦ ਹੋਣੇ ਚਾਹੀਦੇ ਹਨ,ਬੇੜਾ ਗ਼ਰਕ ਕੀਤਾ ਹੋਇਆ ਆਪਣੇ ਪੰਜਾਬ ਦਾ ,ਲੋਕ ਲਾਈਲੱਗ ਹੁਣ , ਗੁਰੂ ਦੀ ਬਾਣੀ ਨੂੰ ਛੱਡ ਕੇ ਕੁਰਾਹੇ ਪਏ ਹੋਏ ਹਨ , ਵਾਹਿਗੁਰੂ ਮੇਹਰ ਕਰ , ਬਹੁਤ ਦੁੱਖ ਦੀ ਗੱਲ ਵੀਰ 😞😔😔😔😔😭😭😭😭😭
ਮੈਂ ਵੀ ਚਾਹਲ ਆ ਸਾਡੇ ਬਾਬੇ ਜੋਗੀ ਪੀਰ ਦੀ ਜਗ੍ਹਾ ਮੇਨ ਰੋਡ ਮੋਗਾ ਜਗਰਾਉਂ ਰੋਡ ਕਿਲੀ ਚਹਿਲਾਂ ਵੀ ਆ ਵੀਰ ਬਾਬਾ ਸਭ ਨੂੰ ਤੰਦਰੁਸਤੀਆ ਦੇਵੇ
ਸ਼ਰਾਬ ਪੀਣ ਵਾਲਾ ਨਾ ਕੋਈ ਸਾਧੂ ਹੁੰਦਾ ਨਾ ਕੋਈ ਸੰਤ ਹੁੰਦਾ
ਓਥੇ ਕਦੋਂ ਹੁੰਦਾ ਮੇਲਾ ਵੀਰ
ਧੰਨ ਧੰਨ ਬਾਬਾ ਜੋਗੀਪੀਰ ਜੀ ਚਹਿਲ ਪਿੰਡ ਰੱਲਾ
ਬਾਈ ਪੰਜਾਬੀਆਂ ਦੇ ਸ਼ੌਂਕ ਅਤੇ ਮੇਲੇ ਵੀ ਬੱਸ ਸਿਰਾ ਹੀ ਹੈ।
Sach keha bro tahi tan all world ch famous ne Punjabi
ਬਹੁਤ ਵਧੀਆ ਮੇਲਾ ਲੱਗਾ ਵੇਖ ਕੇ ਹੀ ਨਜ਼ਾਰਾ ਆ ਗਿਆ ਭਾਵੇਂ ਉਝ ਇਸ ਤਰ੍ਹਾਂ ਦਾ ਮੇਲਾ ਵੇਖਿਆ ਨਹੀਂ ਨਾ ਆਪਾਂ ਪੀਂਦੇ ਹਾਂ ਪਰ ਵੇਖ ਕੇ ਨਜ਼ਾਰਾ ਆ ਗਿਆ
ਸੰਧੂਆਂ ਦੇ ਵੀ ਏਦਾਂ ਹੀ ਆ ਬਾਬਾ ਕਾਲਾ ਮਹਿਰ ਜੀ ਫ਼ਰੀਦਕੋਟ
Suhi gal a veer ji Dan Dan baba kala maher ji
ਬੁੜੀ ਤਾਂ ਕੋਈ ਦਿੱਖਦੀ ਨਹੀਂ ਪਰ ਤੇਰੇ ਨਾਲ ਜਰੂਰ ਹੈਗੀ ਏ
ਪੰਜਾਬ ਤਾਂ ਪਹਿਲਾਂ ਹੀ ਨਰਕਾਂ ਦਾ ਠੇਕਾ ਲਈ ਬੈਠਾ, ਤੁਸੀਂ ਹੋਰ ਇਹੋ ਜਿਹੇ ਮੇਲੇ ਵਿਖਾ ਕੇ ਪੱਕੀ ਟਿਕਟ ਦੇ ਰਹੇ ਹੋ ਨਰਕਾਂ ਦੀ
ਸਾਡੇ ਵੀ ਬਾਬਾ ਰੋਡਾ ਜੀ ਦੀ ਜਗ੍ਹਾ ਹੇਗੀ ਜੀ
ਕਿਆ ਬਾਤ ਹੈ ਇਹ ਹੈ ਅਸਲੀ ਮੇਲਾ ਜਿੱਥੇ ਚਮਕੀਲਾ ਵੀ ਲੱਗਾ
ਆਏ ਹਾਏ ਬਾਈ ਸਾਡੇ ਵੀ ਮਸਤ ਰਾਮ ਊਚੇ ਜਟਾਣੈ ਵਾਲੇ ਬਾਬਾ ਜੀ ਦੇ ਅਸਥਾਨਾਂ ਤੇ ਚੜ੍ਹਦੀ ਆ
ਜੈ ਬਾਬਿਆਂ ਦੀ ਜੈ ਪੀਰਾਂ ਫ਼ਕੀਰਾਂ ਦੀ
ਵਾਹ ਜੀ ਵਾਹ ਰੋਣਕਾਂ ਲੱਗੀਆਂ ਪਈਆ ਬਾਬਾ ਹਰੀ ਦਾਸ ਸੁੱਖ ਰੱਖੇ ਸੱਭ ਤੇ
ਮਨੁੱਖਤਾ ਦੀ ਖੁਸ਼ੀ ਨਾਲ ਸਬੰਧਤ ਇੱਕ ਰੰਗ ਇਹ ਵੀ.....
ਜੈ ਕਾਰਾ ਬਾਬੇ ਜੋਗੀ ਪੀਰ ਜੀ ਦਾ ਬੋਲ ਸੱਚੀ ਦਰਬਾਰਕੀ ਜੈ
Babe sadi phabi na bht e cute a te bht e sau kudi a bht lvly couple a tuhada veere
ਰਿੱਪਨ ਵੀਰ ਮੇਲੇ ਪੰਜਾਬ ਦੀ ਸ਼ਾਨ ਆਂ ।
ਸਰਾਬਾ ਸੂੱਖੇ ਵਾਲੇ ਬਾਬਿਆ ਨੇ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ
ਬਿਲਕੁੱਲ ਜੀ ਬਾਕੀ ਇਸ ਨੂੰ ਪ੍ਰਮੋਟ ਕਰਨ ਵਾਲ਼ੇ ਬਹੁਤ ਨੇ ਸਾਡੇ ਬਲੌਗਰ ਬਹੁਤ ਵਧੀਆ ਸੇਧ ਦੇ ਰਹੇ ਨੇ ਆਉਣ ਵਾਲਿਆ ਪੀੜਿਆ ਨੂੰ ਹੱਦ ਈ ਹੋਈ ਪਈ ਏ ਮੈਂ ਆਪ ਹੈਰਾਨ ਹਾ ਕਿ ਇੱਕ ਪੜ੍ਹੇ ਲਿਖਿਆ ਇਨਸਾਨ ਇਸ ਨੂੰ ਪ੍ਰਮੋਟ ਕਰ ਰਿਹਾ
ਹੇ ਵਾਹਿਗੁਰੂ ਸੁਮੱਤ ਬਖਸ਼ਿਓ
ਇਨ੍ਹਾਂ ਅੰਧਵਿਸ਼ਵਾਸ਼ੀ ਲੋਕਾਂ ਨੂੰ
ਲੋਕਾਂ ਨੂੰ ਨਹੀਂ ਸਮਝ ਆਉਣੀ ਜੀ , ਜਿੰਨੀ ਵੀ ਬੀਨ ਵਜਾ ਲੋ 😞😞😞😭😭😭
15.40 te bahut wadhia galh uncle ji ne kahi..jeounda reh puter rab lambi umar krey...
hasda ..wasda punjab mera..
ਤੇਰੇ ਰੰਗ ਨਿਆਰੇ ਮਾਲਕਾ ਤੇਰੇ ਰੰਗ ਨਿਆਰੇ ਪਰਮਾਤਮਾ ਸਭ ਦਾ ਭਲਾ ਕਰੇ
ਮੈਂ ਦੁਬਈ। ਚ ਜੱਬਲ ਅਲੀ ਵਿਚ ਬਹੁਤ ਪੀਤੀ ਹੈਂ ਦਾਰੂ ਅਤੇ ਵੇਚੀ ਵੀ ਬਹੁਤ ਬਹੁਤ ਹੈਂ ਜੀ
Wa g wa Sharab nal sawab mil rea wah
Jai baba ਜੋਗੀ ਪੀਰ ਜੀ
ਜੈ ਬਾਬਾ ਹਰੀ ਦਾਸ ਜੀ
ਧੰਨ ਧੰਨ ਬਾਬਾ ਜੋਗੀ ਪੀਰ ਜੀ
ਅਮ੍ਰਿਤਸਰ ਵਿੱਚ ਮਜੀਠਾ ਹਲਕੇ ਵਿੱਚ ਵੀ ਬਾਬੇ ਰੋਡੇ ਜੀ ਦੀ ਜਗ੍ਹਾ ਤੇ ਵੀ ਸ਼ਰਾਬ ਚੜਦੀ ਆ
ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ ਚਮਕੀਲਾ ਬਾਈ ਜੀ
🍷🍷🍷🍷🍷🍷🍷🍷🍷🍷🍷🍷🍷ਪੰਜਾਬ ਵਿੱਚ ਬਹੁਤ ਥਾਈਂ ਇਸ ਤਰ੍ਹਾਂ ਦੇ ਡੇਰੇ ਨੇ ਜਿੱਥੇ ਸ਼ਰਾਬ ਚੜ੍ਹਦੀ ਹੈ। ਮੋਗੇ ਜਿਲ੍ਹੇ ਚ ਹੀ ਬਹੁਤ ਪਿੰਡਾਂ ਚ ਡੇਰੇ ਨੇ ਸਾਡੇ ਪਿੰਡ ਡਾਲੇ ਵੀ ਬਾਬਾ ਰੋਡੂ ਸ਼ਾਹ ਜੀ ਦਾ ਡੇਰਾ ਹੈ ਇੱਥੇ ਵੀ ਡਰੰਮਾਂ ਦੇ ਡਰੰਮ ਚੜਦੇ ਨੇ ਸ਼ਰਾਬ ਦੇ ਬਾਲਟੀਆਂ ਚ ਪਾ ਪਾ ਕੇ ਵਰਤਾਈ ਜਾਂਦੀ ਹੈ
ਜ਼ਨਾਨੀਆਂ ਨੂੰ ਦੂਰ ਰੱਖੋ
ਵੀਰ ਜੀ ਸਾਡੇ ਵੀ ਮਜੀਠਾ ਕੋਲ ਪੈਂਦੀ ਬਾਬਾ ਰੋਡਾ ਜੀ ਦੀ ਜਗਾ ਉਥੇ ਚੜਦਾ ਦਾਰੂ ਦਾ ਪ੍ਰਸਾਦ
Babe rudde da mela ta nikal gya nzara bda hunda 😍
Joginder.s.khatrain.kalan.bagga
ਬਾਕੀ ਰਹੀ ਬਾਬਿਆਂ ਦੀ ਗੱਲ, ਇਹਨਾਂ ਨੂੰ ਬਾਬੇ ਨਾਂ ਕਿਹਾ ਕਰੋ,, ਇਤਿਹਾਸ ਪੜਲੋ ਕੋਈ ਵੀ ਇਸ ਧਰਤੀ ਤੇ ਬਾਬਾ ਇਹ ਗੱਲ ਨਹੀਂ ਕਹਿੰਦਾ ਕਿ ਸ਼ਰਾਬ ਚੜਾਉ ਤੇ ਪੀਓ
ਬਾਬਾ ਨਾਨਕ ਸੀ ਇਹ ਕੰਜਰ ਕਿੱਤਾ ਕਰਨ ਵਾਲੇ ਬਾਬੇ ਕਹਾਉਣ ਲੱਗ ਗਏ
ਮੈ ਤਾਂ ਹੈਰਾਨ ਹਾ ਲੋਕਾਂ ਦੀ ਸੌਚ ਤੇ coment ਕਰਨ ਵਾਲ਼ੇ ਸਾਰੇ ਈ ਸਿਰਾ ਸਿਰਾ nice nice ਕਹੀ ਜਾਦੇ ਇਨਾ mind wash ਕਰ ਦਿੱਤਾ ਇਨਾ ਦਾ ਬਾਬਿਆ ਨੇ
punjab da koi jila ni jithe eh gand na paeya hove eho je babeya ne
@@manjeetfatehpuriya6995 sahi gal aa veer
@@manjeetfatehpuriya6995 teh mannan wale v sikh hi aa sb toh jyadaa comment ch v teh live v
ਮਹਾਰਾਜ ਸੁਮੱਤ ਬਖ਼ਸ਼ੇ ਇਹਨੂੰ
ਜੈ ਬਾਬਾ ਹਰੀ ਦਾਸ ਜੀ🙏🙏
ਕਣਕਵਾਲ ਚਹਿਲਾਂ ❤️⛳️
ਅਸੀਂ ਵੀ ਚਹਿਲ ਆ ਚਾਉਕੇ ਪਿੰਡ ਤੋਂ
Wa ji wa maza aa gaya kenth vloge.
ਜੋਗਾ ਰਲਾ ਬਾਬਾ ਜੋਗੀ ਪੀਰ
ਇਹੋ ਜਿਹੇ ਬਾਬੇ ਵੀ ਚਵਲ ਆ, ਤੇ ਉਹਨਾਂ ਨੂੰ ਮੰਨਣ ਵਾਲੇ ਵੀ ਚਵਲ
ਆਪੋ ਆਪਣੇ ਵਿਸ਼ਵਾਸ਼ ਬਾਈ ਜੀ, ਸਭ ਕੁਝ ਚਲਦਾ ਇੱਥੇ
@@PUNJABITRAVELCOUPLE ਇਹ ਗੱਲ ਤਾਂ ਸਹੀ ਹੈ, ਪਰ ਪ੍ਰੋਮੋਟ ਤਾਂ nonsense ਹੀ ਹੋ ਰਹੀ ਹੈ 22 ਜੀ।
ਮੇਰਾ concern ਸਿਰਫ਼ ਪੰਜਾਬ ਕਰਕੇ ਹੀ ਆ
@@antiidiot3471 ਓ ਬਾਈ ਜੀ ਕਿਹੜੀਆਂ ਗੱਲਾਂ ਚ ਪਏ 😂
ਇਹਦੇ ਨਾਲ ਦੱਸੋ ਕੀ ਪਰਮੋਟ ਹੋਣਾ ਕਿੱਥੇ ਕਿਹਾ ਮੈਂ ਕਿ ਪੀ ਲਓ
ਪਿੰਡਾਂ ਆਲਾ 15-20% ਇਲਾਕਾ ਤਾਂ ਵੈਸੇ ਹੀ ਪੀ ਕੇ ਸੌਂਦਾ...ਮੈਂ ਤਾਂ ਬਸ ਦੂਰ ਬੈਠੇ ਲੋਕਾਂ ਨੂੰ ਥਾਂ ਦਿਖਾਈ ਕਿ ਆਹ ਕੁਝ ਵੀ ਚੱਲਦਾ...ਜੇ ਨਾ ਵੀ ਦਿਖਾਉਂਦਾ ਫਿਰ ਕਿਹੜਾ ਸ਼ਰਾਬ ਚੜਨੀ ਬੰਦ ਹੋ ਜਾਣੀ ਸੀ
Bai koi v sant peer sharaab nahi penda eah ta aghe ohna de cheele apne khaan peen da bana layende aa tea khende aa sadha baba v penda riha jinu raab de naam da saroor hoye ohne kisay nashe di jaroorat nahi hundi 🙏
Oh khande babe nea jo madeer nashe layunde
ਬਾਬਾ ਰੌਡੇ ਸ਼ਾਹ ਜੀ ਦੀ ਦਰਗਾਹ ਵੀ ਦਖਾਉ ਯਾਰ
ਰੌਡੇ ਸਾ਼ਹ ਜ਼ਿਲ੍ਹਾ ਗੁਰਦਾਸਪੁਰ,ਮਾਝਾ
Rooh khush kar te . Jehonde ravo.Feeling puri g
ਪ੍ਰਸ਼ਾਦ ਹੁੰਦਾ ਰਿਪਨ ਵੀਰ ( ਸ਼ਰਾਬ ਨੀ ਕਹਿੰਦੇ )
Ripan veere Aaj te kam Yummy lgda aw😋😋😋😂😂😂😂😝😝😛😛
ਧੰਨ ਧੰਨ ਬਾਬਾ ਜੋਗੀ ਪੀਰ ਵਾਹਿਗੁਰੂ ਜੀ 🙏🙏
ਜ਼ਿਲਾ ਲੁਧਿਆਣਾ ਦਾ ਰਹਿਣ ਵਾਲਾ ਸੀ ਚਮਕੀਲਾ ਬਾਈ ਜੀ
Sade kol bhe khamano kol baba Masat Ram ji dera hai uhte V sharab charde hai ate shukhan Puriyan hundiyan ne
Punjabi is good 🌹🌹🌹🌹💯🏃
Pind chahal kalan toh Fouji
Jai Dhan Dhan baba Ram jogi peer ji.
ਧੰਨ ਧੰਨ ਬਾਬਾ ਹਰੀਦਾਸ ਜੀ🙏🙏
ਜੋਗੀ ਪੀਰ ਦਾ ਨਾਮ ਨਾ ਲੈ
ਜੋਗੀ ਪੀਰ ਦੇ ਕਿਸੇ ਅਸਥਾਨ ਤੇ ਨਹੀਂ ਚੜ੍ਹਦੀ ਸ਼ਰਾਬ
Pehli war dekhya a mela aini daru balle balle
Ah video sirra najare aounge jange
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਸਾਡਾ ਜਿਲ੍ਹਾ ਕਪੂਰਥਲਾ ਪਿੰਡ ਕਾਲਾ ਸੰਘਿਆਂ ਧੰਨ ਧੰਨ ਬਾਬਾ ਕਾਹਨ ਦਾਸ ਜੀ ਦੇ ਦਰਬਾਰ ਤੇ ਵੀ ਦੇਸੀ ਸ਼ਰਾਬ ਦਾ ਪ੍ਸ਼ਾਦ ਚੜਦਾ ਹੈ ਜੀ ਅਤੇ ਸੁੱਖੀ ਹੋਈ ਸੁੱਖ ਪੂਰੀ ਹੁੰਦੀ ਹੈ ਜੀ
🙏Dhan Baba Kahan Dass Ji🙏
Dhan baba ਕਾਹਨ ਦਾਸ ਜੀ
Fittey muh
@@apsingh2484 Tere hi aa
@@parminderdosanjh7115 tusi loki sukh hi sukhde rho te sharab charhde te peende rho. Mubarak tuhanu
ਵੀਰ ਜੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਮਜੀਠੇ ਹਲਕੇ ਵਿੱਚ ਬਾਬਾ ਰੋਡੇ ਸ਼ਾਹ ਦੇ ਵੀ ਪਹਿਲਾਂ ਤੋਰ ਦੀ ਚੜ੍ਹਦੀ ਏ ਮਾਰਚ ਮਹੀਨੇ ਮੇਲਾ ਹੁੰਦਾ ਏ
ਵੀਰ ਤਰਸੇਮ ਵੀ ਮਿਲ ਗਿਆ ਗੁਰਮੀਤ ਤੇ ਹਰਕੀਤ ਦਾ ਭਰਾ
Sirrrrra Vlog Ho Gya Ajj Wala 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
tuhande buht fan si par eda di video vi bnonvoge sochea nhi si
What a interesting video.Aini umar ho gai per sharab da langar pehli vaari dekheya . Maza aa geya eh sharabiyan da mela dekh kay.Love from Gujrawala Punjab Pakistan
ਅੰਮ੍ਰਿਤਸਰ ਬਾਬਾ ਰੋਡੇ ਵੀ ਸ਼ਰਾਬ ਦੇ ਲਗਰ ਚੱਲਦੇ ਹਨ
JAII ਬਾਬਾ JOGI PEER JIJIJIJIJI
ਬਾਈ ਤੁਸੀਂ ਜਨਾਨੀ ਬਿਨਾਂ ਵੀ ਬਣਾ ਲਿਆ ਕਰੋ ਵੀਡੀਓ
Bhut shone vlog aa ver thanks
ਜੇ ਬਾਬਾ ਹਰੀ ਦਾਸ ਜੀ 🙏🙏
ਬਾਬਾ ਸਾਡੀ ਮਨੋਕੰਮਨਾ ਪੂਰੀ ਕਰੋ ਬਾਬਾ ਹਰੀਦਾਸ ਜੀ ਸਭ ਦੀ ਇਸਾ ਪੂਰੀ ਹੁੰਦੀ ਸਾਡੀ ਵੀ ਕਰ ਦਿਓ ਅਸੀ ਵੀ ਦਾਰੂ ਲੈ ਕੇ ਆਵਾ ਗੇ
Dhan baba Jogi pear ji
ਵੀਰ ਜੀ ਸਾਡੇ ਬਾਬੇ ਰੋਡੇ ਸ਼ਾਹ ਜੀ ਦੀ ਜਗਾ ਹੈ ਹਲਕਾ ਮਜੀਠਾ ਪਿੰਡ ਭੋਮਾ ਉਥੇ ਵੀ ਦਾਰੂ ਦਾ ਪ੍ਰਸ਼ਾਦ ਚੜਦਾ
ਬਹੁਤ ਜਗ੍ਹਾ ਝੜਾਈ ਜਾਦੀ ਹੈ ਦੇਸੀ ਦਾਰੂ ਜੀ। ਖਾਸ ਕਰਕੇ ਪੰਜਾਬ ਅਤੇ ਰਾਜਸਥਾਨ ਵਿਚ ਕਾਫੀ ਜਗ੍ਹਾ ਹਨ। ਸੰਧੂਆਂ ਦਾ ਮੇਲਾ ਰਾਜਸਥਾਨ ਵਿਚ ਲਗਦਾ ਹੈ ਉਥੇ ਵੀ ਵੱਡੀ ਪੱਧਰ ਉਪਰ ਇਹ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਜੀ।
Very good video Bai ji SK Jyot🥃🍾🥃🍾🥃🍾🥃🍾jio Bai ji SK Jyot
Asi joga ralla to aaa dhan baba jogi peer
ਫੁੱਲ ਨਜ਼ਾਰੇ ਮੇਲੇ ਤੇ, ਵਾਹਿਗੁਰੂ ਜੀ ਹਰ ਇੱਕ ਦੀ ਤਮੰਨਾ ਪੂਰੀ ਕਰਨ। ਧੰਨਵਾਦ ਜੀ ripn ਜੀ।
,,Ballu ਰਟੈਂਡਾ,,
Waheguru ji nhi eho jehean di Tamanna Puri krde kade v. Eho jehean nu te laahntan paindian ne.
ਪਿੰਡ ਚਾਹਲਾਂ
@@singhmann4708 pind jhingran
@@deepimehmi8708 laroya
ਵੀਰ ਜੀ ਮੇਰੇ ਨਾਨਕੇ ਪਿੰਡ ਛਾਜਲੀ ਹੈ ਉਨ੍ਹਾਂ ਦੇ ਰੀਤ ਰਿਵਾਜ਼ ਵੀ ਤੁਹਾਡੇ ਨਾਲ ਦੇ ਨੇ
ਬਾਈ ਸਾਡੇ ਲਾਗੇ ਵੀ ਜਿਲਾ ਅੰਮ੍ਰਿਤਸਰ ਚ ਬਾਬਾ ਰੋਡਾ ਦੇ ਮੇਲੇ ਤੇ ਸਰਾਬ ਦਾ ਪ੍ਰਸਾਦ ਚਰਦਾ ਏ
Dhan dhan Baba jogipeer ji
Yery Good ja babe Lal Germany
Bahut hi vdia vlog👌🏻
Sat Shri Akal Ji Wah Ji Wah Kya Baat Hai Punjabya Da Asli Ranga Rang Program Dekh Ke Dil Khush Ho Gya Lajawab Video Jiode Vasde Raho Rab Rakha Thanks Ji 😊 👍 🙏
ਸਾਡੇ ਵੀ ਬਾਬਾ ਮਸਤ ਰਾਮ ਤੇ ਦਾਰੂ ਚੜ੍ਹਦੀ ਐ ਲੁਧਿਆਣਾ, ਪਿੰਡ ਉੱਚਾ ਜਟਾਣਾ 🙏
Waheguru 🙏🙏
Kaya baat hai bahout vadya lagya ji 🙏
Top top blog veer , first time in my life i seen such mela in punjab.
❤️❤️❤️❤️🇬🇧🇬🇧
ਮੈ ਜੋਗੀਪੀਰ ਸਕੂਲ ਵਿੱਚ ਪੜ੍ਹਦਾ ਸੀ, ਆਮ ਦਿਨਾਂ ਚ ਵੀ ਬਹੁਤ ਬੰਦੇ ਨਿਹਾਲ ਹੋ ਕੇ ਲਿਟੇ ਮਿਲ ਜਾਂਦੇ ਸੀ ਬਾਬੇ ਹਰੀਦਾਸ ਦੇ
ਅਸੀਂ ਵੀ ਚਾਹਲ ਆ ਅਸੀਂ ਤਾ ਜਾਂਦੇ ਨਹੀਂ
Lok vidwan bnnge hun k shrab nu promote krde o...oh bhrawo eh just mela dikha ria k jo chl ria..na k ripan ne arrange krke chali aw shrab ..keep it up bro.. ❤️
ਵਿਦਵਾਨਾਂ ਦੀ ਕੋਈ ਪਰਵਾਹ ਨੀ ਭਰਾ...ਬਸ ਇਹ ਸੱਚ ਆ ਜੋ ਕੈਮਰੇ ਨਾਲ ਦਿਖਾਇਆ
रिपन वीर जी आपका गाँव बहुत सुन्दर है
😂😂 sirraaaa hi ccc bai
Nice video Paa g love from 🇵🇰🇺🇸
धन धन श्री गुरु नानक देव जी महाराज वाहेगुरु जी
y g vlog boht sohne hunde aa thade
😅😅😅😅super punjab
ਜੈ ਬਾਬਾ ਜੋਗੀ ਪੀਰ ਜੀ
ਮੈਂ ਤਾਂ ਦੋਰਾਹਾ ਸ਼ਹਿਰ ਤੋਂ ਹੈ ਜੀ
ਇਹ ਕਿੱਥੇ ਕੋ ਹੈ ਵੀਰ ਜੀ ਦੋਰਾਹਾ
Me Sahnewal to
Nice video from Tanzania 🇹🇿🙏
@7:40 Hahaaaaaaaahhhhaha this one was the best "4 peg laa lai, chautha laai jaana" 😁😂😆😁😅😜😜😆😁
Khas kr eho jihe mere te bahut enjoyment bahut hunda
Veer sadi bhabhi kushi nice vlog
Jai Baba Jogipeer ji 🙏