PART 2 ਪਸੂਆਂ ਨੂੰ ਫੀਡ ਤੇ ਦਾਣਾ ਪਾਉਣ ਦਾ ਸਹੀ ਤਰੀਕਾ ਜਿਸ ਨਾਲ ਪਸ਼ੂ ਦੁੱਧ ਲੰਮੇ ਸਮੇਂ ਤੱਕ ਦੇਣ 🐃

แชร์
ฝัง
  • เผยแพร่เมื่อ 30 ก.ย. 2024
  • PART 2 ਪਸੂਆਂ ਨੂੰ ਫੀਡ ਤੇ ਦਾਣਾ ਪਾਉਣ ਦਾ ਸਹੀ ਤਰੀਕਾ ਜਿਸ ਨਾਲ ਪਸ਼ੂ ਦੁੱਧ ਲੰਮੇ ਸਮੇਂ ਤੱਕ ਦੇਣ #dairy #farming #animals #dairyfarm #farm #treanding #agriculture #baffalo #punjabi #trendingreels

ความคิดเห็น • 83

  • @balpreetsinghsidhu3156
    @balpreetsinghsidhu3156 15 วันที่ผ่านมา +10

    ਮਿਨਰਲ ਮਿਕਸਚਰ ਤੇ ਬਾਕੀ ਜਿਹੜੇ ਬਾਕੀ ਲੀਵਰ ਟੋਨਿਕ ਤੇ ਹੋਰ ਵੀ ਜੋ ਕੁਝ ਫੀਡ ਵਿਚ ਪਾਇਆ ਤੁਸੀਂ ਮੱਝਾਂ ਨੂੰ ਪਾਉਂਦੇ ਹੋ ਉਹਨਾਂ ਦੇ ਨਾਮ ਜਰੂਰ ਲਿਖ ਕੇ ਦੱਸ ਦੇਵੋ ਵੀਰ ਜੀ

  • @narinderSingh-tf5op
    @narinderSingh-tf5op 15 วันที่ผ่านมา +4

    ਬਾਈ ਜੀ ਪਸ਼ੂ ਪਾਲਣ ਡੇਅਰੀ ਫਾਰਮ ਵਾਲੇ ਹਰ ਕੋਈ ਫੀਡ ਬਾਰੇ ਅਦੁਰੀ ਜੀ ਜਾਣਕਾਰੀ ਦੱਸ ਦਿੰਦੇ ਹਨ ਉਹ ਵੀ ਪੁਰਾ ਸੱਚ ਨਹੀਂ ਦਸਦੇ ਵੀ ਅਸੀਂ ਮੱਝਾਂ ਨੂੰ ਇਹ ਫੀਡ ਪਾਉਂਦੇ ਹਾਂ ਅਤੇ ਇਹ ਚੀਜ਼ਾਂ ਪਾਉਂਦੇ ਹਾਂ ਪਰ ਤੂਸੀਂ ਜਮਾਂ ਸੱਚ ਅਤੇ ਪੂਰੀ ਡਿਟੇਲ ਨਾਲ ਦੱਸ ਦਿੰਦੇ ਹੋ ਹਰ ਇੱਕ ਵੀਡੀਓ ਵਿੱਚ ਅਤੇ ਤੁਸੀਂ whatsapp ਤੇ ਵੀ ਹਰ ਸਵਾਲ ਦਾ ਵਧੀਆ ਤਰੀਕੇ ਨਾਲ ਜਵਾਬ ਦਿੰਦੇ ਹੋ ਤੁਹਾਡੀ ਹਰ ਇਕ ਵਿਡੀਉ ਦੇਖ ਕੇ ਰੁਹ ਖ਼ੁਸ਼ ਹੋ ਜਾਂਦੀ ਹੈ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਬਾਈ ਜੀ ਤੁਹਾਡਾ ਇੰਝ ਹੀ ਜਾਨਕਾਰੀ ਦਿੰਦੇ ਰਹੋ

  • @ravijotmangat6619
    @ravijotmangat6619 7 วันที่ผ่านมา +1

    Bahut badiya knowledge dende ho tusi veer g 🙏

  • @kabaddiguru4420
    @kabaddiguru4420 14 วันที่ผ่านมา +3

    ਬਾਈ ਸੱਜਰ ਮੱਝਾ ਲਈ ਖੰਡਾ ਜਾ ਚਨਾ ਚੂਰੀ ਕਿਨੀ ਕੁ ਜਰੂਰੀ ਆ , ਮੇਰੀ ਦੂਜੇ ਸੂਏ ਚੋਟੀ 13ਕਿਲੋ ਤੋਂ ਨਹੀ ਵੱਧ ਰਹੀ , ਮੈਂ ਉਸਨੂੰ ਮੀਕਸ ਫੀਡ ਤੇ ਖੱਲ ਪਾ ਰਿਹਾ ਆ , ਇਸ ਨਾਲ ਖੰਡਾ ਪਾਉਣ ਨਾਲ ਉਹ ਦੁੱਧ ਵਧੁਗੀ ਕਿ ਨਹੀ , ਅੱਜ ਸੂਈ ਨੂੰ 38 ਕੁ ਦਿਨ ਹੋ ਗਏ

  • @Parmindersingh-ci5vx
    @Parmindersingh-ci5vx 2 วันที่ผ่านมา

    ਸਰਪੰਚ ਜੀ ਤੁਸੀ ਇਕ ਵੀਡਿਓ ਬਣਾਈ ਸੀ ਕਿ ਤੁਸੀ ਅਚਾਰ ਸਿਰਫ ਝੋਟੀਆਂ ਨੂੰ ਪਾਂਦੇ ਓੰ ਦੁੱਧ ਦੇਣ ਵਾਲੇ ਪਸ਼ੂ ਨੂੰ ਨਹੀਂ ਪਾਂਦੇ ਇਕ ਵੀਡਿਓ ਵਿਚ ਤੁਸੀ ਦਸਿਆ 20 ਕਿਲੇ ਦਾ ਅਚਾਰ ਪਾਇਆ 20 ਕਿਲੇ ਦਾ ਅਚਾਰ ਕਿਹੜੇ ਡੰਗਰਾਂ ਨੂੰ ਪਾਂਦੇ ਓ

  • @SukhwinderSingh-tj9vv
    @SukhwinderSingh-tj9vv 2 วันที่ผ่านมา

    ਬਹੁਤ ਬਹੁਤ ਵਧੀਆ ਸਰਪੰਚ ਸਾਹਿਬ ਜੀ ਧੰਨਵਾਦ ਜਾਣਕਾਰੀ ਦੇਣ ਲਈ ❤

  • @satpalram9341
    @satpalram9341 15 วันที่ผ่านมา +3

    ਸਰਪੰਚ ਸਾਹਿਬ ਜੀ ਤੁਹਾਡੀ ਇਹ ਗੱਲ ਬਹੁਤ ਪਸੰਦ ਆਉਂਦੀ ਹੈ ਜਿਵੇਂ ਕਹਿੰਦੇ ਆ ਪੰਜਾਬੀ ਵਿੱਚ ਹੱਥ ਤੰਗ ਹੈ ਸਰਪੰਚ ਸਾਹਿਬ ਇਸ ਤੋਂ ਉੱਪਰ ਕੀ ਪਰਦਾ ਰੱਖੋਗੇ ਜੀ ਕਿਸ ਚੀਜ਼ ਦਾ ਕੋਈ ਵਿਸਵਾਸ ਕਰੇ ਜਾ ਨਾ ਕਰੇ ਜੀ 🙏🙏🙏

  • @Sandhu_saab5
    @Sandhu_saab5 15 วันที่ผ่านมา +1

    ਵੀਰ ਜੀ ਮੇਰੇ ਕੋਲ ਇੱਕ ਝੋਟੀ ਏ ਓਦੀ ਉਮਰ 2 ਸਾਲ 4 ਮਹੀਨੇ ਏ ਓਨੂੰ ਮੈ ਦੋ ਗੱਟੇ ਕਾਰਗਿਲ ਦੀ ਫੀਡ ਡੇਅਰੀ ਪ੍ਰੋਟੀਨ ਪਈ ਆ ਪਰ ਓਦੀ ਗਰੋਠ ਨੀ ਹੋਈ ਨਾ ਓ ਹੀਟ ਵਿਚ ਆਈ ਓਨੂੰ ਕਿ ਪਵਾ

  • @vashugujjar9884
    @vashugujjar9884 14 วันที่ผ่านมา +2

    ਸਤਿ ਸ੍ਰੀ ਆਕਾਲ ਵੀਰ ਜੀ ਮਿਕਸ ਫੀਡ ਵਿਚ ਕਿ ਕੀ ਪਾਇਆ ਹੋਇਆ ਹੈ

  • @talibdardi8779
    @talibdardi8779 2 วันที่ผ่านมา

    Bai g bohat vadiya me Pakistan panjab zila sahiwal tu AP ki video bohat malumati he bohat kuch sikhny ko mila

  • @gurjindersingh4669
    @gurjindersingh4669 4 วันที่ผ่านมา

    Average cost ķini pe jande hai tuhade veer jehda vanda tusi pane o animal nu per kg de hisab nal

  • @user-Sukhdeep502
    @user-Sukhdeep502 15 วันที่ผ่านมา +2

    Feed ch v video bnaleyo y ki ki smann penda

  • @yadwinderuppal5932
    @yadwinderuppal5932 15 วันที่ผ่านมา +3

    ਬਾਈ ਜੀ ਸੂਣ ਵਾਲੇ ਪਸ਼ੂਆਂ ਨੂੰ ਲੀਵਰ ਟੋਨਿਕ ਕਦੌ ਬੰਦ ਕਰਨਾ ਹੈ

  • @GurpreetSingh-sj6uj
    @GurpreetSingh-sj6uj 15 วันที่ผ่านมา +2

    ਫੈਟ ਕਿੰਨੀ ਹੈ ਫਾਰਮ ਦੀ

  • @jassasinghramgharia4376
    @jassasinghramgharia4376 15 วันที่ผ่านมา +1

    Bਭਾਜੀ ਸਿਰਾ ਤੁਸੀ ਬੇ ਜਵਾਨ ਨੂੰ ਖ਼ੁਸ਼ ਰਖਦੇ ਰੱਬ ਵ ਤਾਂ ਹੀ ਤੁਹਨੂੰ ਖੁਸ਼ ਰੱਖਦਾ ਰੱਬ ਤੁਹਾਡੇ ਤੋ ਸਦਾ ਬੇ ਜ਼ੋਬਨਾ ਦੀ ਡਿਉਟੀ ਲਈ ਰੱਬ ਨੇ ਤੁਹਨੂੰ ਚੌਣਿਆ

  • @pannu8673
    @pannu8673 14 วันที่ผ่านมา +1

    ਸਤਿ ਸ਼੍ਰੀ ਅਕਾਲ ਸਰਪੰਚ ਸਾਬ
    ਤਰਨਤਾਰਨ ਸਾਹਿਬ ਤੋਂ ਵੀਰ ਜੀ ਪਸ਼ੂ ਸੇਲ ਕਰਦੇ ਹੋ

  • @jagjeetharike6257
    @jagjeetharike6257 15 วันที่ผ่านมา +1

    ਵੀਰ ਐਮ ੨੯ ਵਾਲੀ ਝੋਟੀ ਸੂ ਪਈ ਉਹਦੀ ਮਿਲਕਇਨਗ ਜਰੂਰ ਦਿਖਾਵੌ

  • @JagdevDhillon-h8t
    @JagdevDhillon-h8t 15 วันที่ผ่านมา +2

    ਮਿਹਨਤ ਦਾ ਨਾਮ ਕਾਮਯਾਬੀ ਆ ਬਾਈ

  • @sukhsandhu3949
    @sukhsandhu3949 11 วันที่ผ่านมา +1

    ਬਾਈ ਜੀ ਵੀਡੀਓ ਪਾਊ part 3

  • @sewaksinghsewakchahal7356
    @sewaksinghsewakchahal7356 15 วันที่ผ่านมา +2

    ਸਰਪੰਚ ਸਾਬ ਬਹੁਤ ਵਧੀਆ ਜਾਣਕਾਰੀ ਜੀ

  • @PartapSandhu-eh6mk
    @PartapSandhu-eh6mk 12 วันที่ผ่านมา +1

    Bai ji sun to bad pashu nu sahi kive rakhna ta jo vadia dudh te aje

  • @rajbagum7919
    @rajbagum7919 14 วันที่ผ่านมา +1

    Veer ji thoda feeding da treeka baht bthhiya lgeya

  • @ravijotmangat6619
    @ravijotmangat6619 7 วันที่ผ่านมา +1

    ਵੀਰ ਜੀ ਥੋਡਾ ਵਟਸਐਪ ਨੰਬਰ ਕੀ ਹੈ ਜੀ 🙏

  • @gurchetchahal6493
    @gurchetchahal6493 15 วันที่ผ่านมา +1

    ਬਹੁਤ ਵਧੀਆ ਜਾਣਕਾਰੀ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ।

  • @lakhwinderbatth2729
    @lakhwinderbatth2729 10 วันที่ผ่านมา +1

    Good Sarpanch shab

  • @malikladdi4183
    @malikladdi4183 15 วันที่ผ่านมา +1

    Bai ji tuhadi video bohat badiya hundi ji badda veer pecha bacha nu chak lo 😂😂 oos na sahnn chriya hoya ji😂😂❤❤

  • @gouravgorsi1754
    @gouravgorsi1754 14 วันที่ผ่านมา +1

    Bhai shed ki lambai chidai batao

  • @Punjab_0.0.1
    @Punjab_0.0.1 15 วันที่ผ่านมา +1

    ਬਾਈ ਬੱਚਾ ਬਹੁਤ ਰੋਂ ਰਿਹਾ

  • @varindersohivarindersohi4342
    @varindersohivarindersohi4342 15 วันที่ผ่านมา +1

    ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ

  • @sidhupb72ala38
    @sidhupb72ala38 15 วันที่ผ่านมา +1

    ਜਾਣਕਾਰੀ ਦੇਣ ਦਾ ਕੰਮ ਬਹੁਤ ਸੋਹਣਾ

  • @jarnailsingh6577
    @jarnailsingh6577 15 วันที่ผ่านมา +1

    Y ਜੀ ਬਹੁਤ ਹੀ ਵਧੀਆ

  • @jagjeetbawa8242
    @jagjeetbawa8242 13 วันที่ผ่านมา +1

    ❤🎉🎉🎉

  • @SukhjinderSingh-op8ge
    @SukhjinderSingh-op8ge 15 วันที่ผ่านมา +1

    Nice👍 from amritsar chainpur ram tirath

  • @AmmusharmaAmmusharma
    @AmmusharmaAmmusharma 14 วันที่ผ่านมา +1

    Good job sarpanch Saab ji❤❤

  • @gurjitsyan843
    @gurjitsyan843 14 วันที่ผ่านมา +1

    ਬਹੁਤ ਵਧੀਆ 👍

  • @sukhwinderantall5280
    @sukhwinderantall5280 12 วันที่ผ่านมา +1

    👉🏻👍👍👌✌️✌️

  • @ramsingh8533
    @ramsingh8533 15 วันที่ผ่านมา +1

    Dil khus ho gya Bai bohat trike nal tusi Kam ke rhe ho

  • @jas_323
    @jas_323 12 วันที่ผ่านมา +1

    Good information ji

  • @GurmakhSandhu-k6d
    @GurmakhSandhu-k6d 5 วันที่ผ่านมา

    Veerji whatsapp number ki hai

  • @rachhpalsingh1282
    @rachhpalsingh1282 15 วันที่ผ่านมา +1

    ਵਾਹਿਗੁਰੂ ਜੀ ਬਹੁਤ ਵਧੀਆ ਤਰੀਕਾ

  • @SandeepSingh-gz2sr
    @SandeepSingh-gz2sr 15 วันที่ผ่านมา +1

    Buhat wadia bai

  • @yadwinderuppal5932
    @yadwinderuppal5932 15 วันที่ผ่านมา +1

    ਬਾਈ ਜੀ ਬਹੁਤ ਵਧੀਆ ਧੰਨਵਾਦ ਜੀ

  • @MandeepSingh-dc9zk
    @MandeepSingh-dc9zk 12 วันที่ผ่านมา +1

    Wahe Guru ji

  • @Punjab2234
    @Punjab2234 13 วันที่ผ่านมา +1

    ਬਾਈ ਹਰਾ ਚਾਰਾ ਕਿੰਨਾ ਟਾਈਮ ਪਾਉਣੇ ooo

  • @GurpreetSingh-h4p5p
    @GurpreetSingh-h4p5p 15 วันที่ผ่านมา +1

    ਸਰਪੰਚ ਸਾਬ ❤

  • @CharnjitkaurSekhon
    @CharnjitkaurSekhon 14 วันที่ผ่านมา +1

    Very nice

  • @Deepsingh-sn1mr
    @Deepsingh-sn1mr 15 วันที่ผ่านมา +1

    Waheguru ji chardikala ch rakh veer nu ❤

  • @sukhjitsingh1548
    @sukhjitsingh1548 15 วันที่ผ่านมา +1

    ❤❤

  • @TarsemSingh-i1d
    @TarsemSingh-i1d 11 วันที่ผ่านมา +1

    Good

  • @gurdeepsidhu8522
    @gurdeepsidhu8522 14 วันที่ผ่านมา +1

    Good job

  • @dharmindersingh3618
    @dharmindersingh3618 15 วันที่ผ่านมา +1

    ਬਹੁਤ ਵਧੀਆ ਜੀ

  • @sidhugoatfarm3928
    @sidhugoatfarm3928 15 วันที่ผ่านมา +1

    . Good work 👍👍

  • @ranjitsohal7228
    @ranjitsohal7228 15 วันที่ผ่านมา +1

    V nice veer ji

  • @ManjitKaur-wo2fl
    @ManjitKaur-wo2fl 15 วันที่ผ่านมา +1

    👍👍

  • @goldybrar2806
    @goldybrar2806 15 วันที่ผ่านมา +2

    Bai ji kehra area apna .pind

  • @sukhrajsinghbajwa3223
    @sukhrajsinghbajwa3223 15 วันที่ผ่านมา +1

    ❤❤

  • @gulzarsinghdandiwal8805
    @gulzarsinghdandiwal8805 15 วันที่ผ่านมา +1

    ਬਹੁਤ ਵਧੀਆ

  • @SatnamSingh-kn1oc
    @SatnamSingh-kn1oc 15 วันที่ผ่านมา +1

    Good job y ji

  • @ChamkaurSingh-oh9pd
    @ChamkaurSingh-oh9pd 15 วันที่ผ่านมา

    ਬੱਚਾ ਰੋਣ ਦੀ ਆਵਾਜ਼ ਬਹੁਤ ਆਉਂਦੀ ਏ ਵੀਡੀਓ ਵਿੱਚ ਜੀ

  • @VarinderSinghGill-z7r
    @VarinderSinghGill-z7r 15 วันที่ผ่านมา +1

    Good veer ji

  • @prabjit-ml6wp
    @prabjit-ml6wp 15 วันที่ผ่านมา +1

    Yery. Good

  • @BipanBajwa-y2n
    @BipanBajwa-y2n 15 วันที่ผ่านมา +1

    Good job 👍👌👍👌

  • @SkSamba-g6z
    @SkSamba-g6z 15 วันที่ผ่านมา +1

    Im in Andra Pradesh

  • @DeepSingh-g2m
    @DeepSingh-g2m 15 วันที่ผ่านมา +1

    Very good 👍

  • @pushpindersingh3048
    @pushpindersingh3048 15 วันที่ผ่านมา +1

    Good👍👍👍👍

  • @jagtarnagra5932
    @jagtarnagra5932 15 วันที่ผ่านมา +1

    Thx veer

  • @balvirsingh2658
    @balvirsingh2658 15 วันที่ผ่านมา

    ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @jagjeetharike6257
    @jagjeetharike6257 15 วันที่ผ่านมา +1

    good👍👍

  • @padambains7169
    @padambains7169 15 วันที่ผ่านมา

    Ak 15lt wali bafflo kokitan dana dalte

  • @EkamSingh-nf7iq
    @EkamSingh-nf7iq 15 วันที่ผ่านมา

    Bahot chgi jankari g rab mehar kary g

  • @SukhrajSingh-fn4yv
    @SukhrajSingh-fn4yv 15 วันที่ผ่านมา

    Good job.👌

  • @makhansinghmakhansingh3413
    @makhansinghmakhansingh3413 15 วันที่ผ่านมา +1

    ਸਨਾਮ ਕਿਥੇ ਆ ਅਪਣਾ ਫਾਰਮ

    • @Sarpanch_dairy_farm735
      @Sarpanch_dairy_farm735  15 วันที่ผ่านมา

      Barnala aa y pind uppli

    • @GurjitsinghGurjitsingh-i5n
      @GurjitsinghGurjitsingh-i5n 15 วันที่ผ่านมา +1

      ਸਰਪੰਚ ਸਾਬ ਜੀ ਆਪਣਾ ਮੋਬਾਈਲ ਨੰਬਰ ਦਿਓ ਜੀ 🙏🙏

  • @birdsloverNirmalsingh
    @birdsloverNirmalsingh 13 วันที่ผ่านมา +1

    ਵੀਰ ਜੀ ਬਹੁਤ ਸੋਹਣੀ ਆਂ ਵੀਡੀਓ ਹੁੰਦੀਆਂ ਜੀ ਤੇ ਸੱਚੀਆਂ ਗੱਲਾਂ ਹੁੰਦੀਆਂ ਤੁਹਾਡੀਆਂ ਜੀ ਮੇਰੇ ਦਾਦਾ ਜੀ ਵੀ ਐਵੇ ਹੀ ਅਪਣੇ ਪਸ਼ੂਆਂ ਨੂੰ ਸਾਵ ਕੇ ਰੱਖਦੇ ਸੀ ਜੀ ਜਿਵੇੰ ਤੁਸੀਂ ਰੱਖਦੇ ਹੋ ਪਰ ਅਬਸੋਸ ਕੇ ਸਾਡੇ ਤੋਂ ਨਹੀਂ ਰੱਖਿਆ ਗਿਆ ਐਵੇ ਖ਼ਿਆਲ, 🙏🏻ਹੁਣ ਮੈ ਰੱਖਣੇ ਨੇ ਜੀ ਦਾਦਾ ਜੀ ਵਾਂਗ, ਨਾਲ ਤੁਹਾਡੇ ਵੀਰਾਂ ਦੀ ਮਦਦ ਮਿਲਦੀ ਰਹੁ ਵੀਡੀਓ ਦੇ ਰੂਪ ਚ ਧੰਨਵਾਦ ਵੀਰ ਜੀ ਕਦੀ ਨਾ ਕਦੀ ph ਵੀ ਕਰੂ ਜੀ ਤੇ ਕਿਤੇ ਮਿਲਾ ਗੇ ਵੀ ਆਪਾਂ ਮੈਂ ਦਿੜ੍ਹਬੇ ਤੋਂ ਪੋਤਾ ਛੋਟੇ ਮਿਸਤਰੀ ਦਾ 🙏🏻🥰

  • @iqbalsingh2747
    @iqbalsingh2747 12 วันที่ผ่านมา +1

    Good sarpanch

  • @LovepreetsinghLovepreetsin-g3g
    @LovepreetsinghLovepreetsin-g3g 15 วันที่ผ่านมา +1

    ਵੀਰ ਜੀ ਤੁਹਾਨੂੰ ਮਿਲ ਸੱਕਦੇ ਆ ਫੋਨ ਨੰਬਰ ਕਿੰਨਾ ਵੀਰ ਜੀ ਤੁਹਾਡਾ