15-20 ਲੀਟਰ ਵਾਲੀਆਂ ਮੱਝਾਂ ਅਤੇ 25-30 ਲੀਟਰ ਵਾਲੀਆਂ ਗਾਵਾਂ ਲਈ ਫੀਡ ਫਾਰਮੂਲਾ-Feed Formula-Cows and Buffaloes

แชร์
ฝัง
  • เผยแพร่เมื่อ 30 ก.ย. 2024
  • 15-20 ਲੀਟਰ ਵਾਲੀਆਂ ਮੱਝਾਂ ਅਤੇ 25-30 ਲੀਟਰ ਵਾਲੀਆਂ ਗਾਵਾਂ ਲਈ ਫੀਡ ਫਾਰਮੂਲਾ
    Feed Formula-25-30 litre Cows and 15-20 litre Buffaloes

ความคิดเห็น • 125

  • @balbirsinghguron6014
    @balbirsinghguron6014 2 วันที่ผ่านมา +1

    Dr. Sahib ....you have given... detailed information.....on....feed ....they are ...eye opener..... principal Balbir Singh

  • @Dhindsa518
    @Dhindsa518 14 วันที่ผ่านมา +9

    Sade ropar halke wich feed ਫੈਕਟਰੀਆਂ ਵਾਲਿਆ ਕੋਲ਼ ਸਾਫ਼ ਸਮਾਨ ਨਹੀ ਮਿਲਦਾ ਵਧੀਆ ਕੁਵਾਲਟੀ ਵੀ ਨਹੀਂ ਹੈ ਮੈਨੂੰ ਸ਼ੋਂਕ bouth ਹੈ ਕੀ ਕਰੀਏ ਸੁਸਰੀ ਚੱਲਦੀ ਹੁੰਦੀ ਮੱਕੀ ਕਣਕ ਵਿੱਚ

    • @Vikramsinghlidhar231
      @Vikramsinghlidhar231 14 วันที่ผ่านมา +1

      Hanji veer ji shai dasia ji apne halke vich jankari , shonk vi ghat looka nu.

  • @PavitarSingh-js6qg
    @PavitarSingh-js6qg 9 วันที่ผ่านมา +2

    ਡਾਕਟਰ ਸਾਬ ਬਹੁਤ ਨੇਕ ਇਨਸਾਨ ਹਨ ਇਹਨਾਂ ਨੇ ਖੁਦ ਦੋਧੀ ਬਣਨ ਲਈ ਕਿਹਾ ਸੀ ਹੁਣ ਮੈਂ ਆਪਣੇ ਫਾਰਮ ਦਾ ਦੁੱਧ ਆਪ ਡੋਰ ਟੂ ਡੋਰ ਵੇਚ ਰਿਹਾ ਹਾਂ ਹੁਣ ਮੈਂ ਡਾਕਟਰ ਸਾਹਿਬ ਨਾਲ ਮਿਲਣਾ ਚਾਹੁੰਦਾ ਹਾਂ ਮੇਰੇ ਲਈ ਬਹੁਤ ਸਤਿਕਾਰ ਯੋਗ ਹਨ ਜੀ

  • @mangasingh6335
    @mangasingh6335 7 วันที่ผ่านมา +1

    ਡਾਕਟਰ ਸਾਬ m29 ਦੀ ਝੋਟੀ ਐ ਸੂਈ ਨੂੰ ਨੌ ਦਸ ਮਹੀਨੇ ਹੋਗੇ ਦੋ ਵਾਰ ਫਿਰ ਗਈ ਹੁਣ ਦੁਬਾਰਾ ਏ ਆਈ ਕਰਵਾਈ ਐ ਉਸ ਨੂੰ ਕਿਵੇਂ ਦੀ ਖੁਰਾਕ ਦੇਈਏ
    ਬਾਕੀ ਡੰਗਰ ਸਾਡੇ ਸਾਰੀ ਦਿਹਾੜੀ ਕੱਚੇ ਤੇ ਹੁੰਦੇ ਨੇ ਛੱਪੜ ਐ ਸਾਡੇ ਸਾਫ ਪਾਣੀ ਵਾਲਾ ਉਸ ਚ ਤਿੰਨ ਟਾਈਮ ਨਵਾਨੇ ਆ

    • @drjiwangupta
      @drjiwangupta  7 วันที่ผ่านมา

      Heifer feed pao

  • @ikkadamdairyfarming
    @ikkadamdairyfarming 15 วันที่ผ่านมา +5

    kash sare Dr vadia hunde thode vangu jina nu eni knowledge hove pinda vich ta dr nu kuj v nhi pta jeadater dr paisa kmon de chakker ch aa

  • @Harpreet_Chahal_03
    @Harpreet_Chahal_03 12 วันที่ผ่านมา +2

    ਡਾਕਟਰ ਸਾਹਿਬ, ਫੀਡ ਸੁੱਕੀ ਪਾਉਣੀ ਚਾਹੀਦੀ ਏ ਜਾਂ ਭਿਓ ਕੇ ਜਾਂ ਦੋਨਾਂ ਵਿੱਚ ਕੋਈ ਫਰਕ ਨਹੀਂ

  • @boharsingh9562
    @boharsingh9562 14 วันที่ผ่านมา +4

    ਡਾਕਟਰ ਸਾਬ ਫੀਡ ਉਬਾਲ ਕੇ ਪਾਉਣਾ ਚਾਹੀਦਾ, ਜਾ ਭਿਓ ਕੇ, ਜਾ ਫਿਰ ਸੁਕਾ ਫੀਡ ਪਾਉਣਾ ਚਾਹੀਦਾ ਹੈ | ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਜਾਣਕਾਰੀ ਆ ਦਿੰਦੇ ਹੋ

    • @drjiwangupta
      @drjiwangupta  13 วันที่ผ่านมา +2

      Sukka

    • @KAMALDEEP-punjab
      @KAMALDEEP-punjab 13 วันที่ผ่านมา

      mai sukka pa k dekhya ik hafta dudh ghat gi
      hun dobaara bhio k paun lag g
      tusi v suka pa k dekh lao fer mere vaang bhio liyo😂
      main v isdi purani video dekh k suki pan lga c😂

    • @Arshdeep-ki3yy
      @Arshdeep-ki3yy 11 วันที่ผ่านมา

      @@boharsingh9562 ghar di feed sukki nhi pa skde andr full jndi ah te liver fatty ho jnda main hun ਰਿੰਨ ke pa reha te result v Vdiea

  • @nirmalnirmal6732
    @nirmalnirmal6732 13 วันที่ผ่านมา +2

    ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਹੋਰ ਤਰੱਕੀ ਬਖਸ਼ਣ👍🙏🙏

  • @balbirsinghguron6014
    @balbirsinghguron6014 2 วันที่ผ่านมา +1

    Dr.sahib.....please ...give the ..feed formula for ...dry cows....60... days... before calfing

    • @drjiwangupta
      @drjiwangupta  2 วันที่ผ่านมา

      Please check old videos

    • @balbirsinghguron6014
      @balbirsinghguron6014 2 วันที่ผ่านมา

      @@drjiwangupta .....o.k...dr.sahib.....thans....

  • @NirmaansinghHundal
    @NirmaansinghHundal 3 วันที่ผ่านมา +1

    Dr. Sab G feed formula di list send kardo please feed banayoni aasan ho ju gi...

    • @drjiwangupta
      @drjiwangupta  3 วันที่ผ่านมา

      Please watch this video

  • @bikramjeetsingh5725
    @bikramjeetsingh5725 8 วันที่ผ่านมา +1

    Dr. Sab bhut vdiya information sir ji feed di list di pic send kardo please... Thanks

  • @GURDEEPSINGH-jm6bh
    @GURDEEPSINGH-jm6bh 13 วันที่ผ่านมา +1

    11,12 ਲਿਟਰ ਵਾਲੀ ਮੱਝ ਨੂੰ ਫੀਡ ਦੀ ਜਾਣਕਾਰੀ ਦਿਉ,,plz

  • @Harpreet_Chahal_03
    @Harpreet_Chahal_03 14 วันที่ผ่านมา +2

    ਡਾਕਟਰ ਸਾਹਿਬ, ਛਿਲਕੇ ਵਿੱਚ ਮੱਕੀ ਦਾ ਛਿਲਕਾ ਕਣਕ ਦੇ ਛਿਲਕੇ ਤੋਂ ਜਿਆਦਾ ਵਧੀਆ ਜਾਂ ਨਹੀਂ???

    • @drjiwangupta
      @drjiwangupta  14 วันที่ผ่านมา +1

      Soya is best

  • @jagjeetbawa8242
    @jagjeetbawa8242 5 วันที่ผ่านมา +1

    ❤🎉🎉

  • @HarjitSingh-jv7ow
    @HarjitSingh-jv7ow 14 วันที่ผ่านมา +1

    Dr.saab ਮੱਝ ਦੇ 20 ਦਿਨ ਸੂਣ ਦੇ ਆ vitamin-h ਨਾਲ ਠੀਕਰੀ ਨੀਸਾਦਰ ਦੇ ਸਕਦੇ ਆ

  • @Danewalia1117
    @Danewalia1117 15 วันที่ผ่านมา +3

    Dr sahib sulpher30 silicia30 carboveg ਨੂੰ ਤਾਜ਼ੇ ਸੂਏ ਪਸ਼ੂ ਨੂੰ ਦੇ ਸਕਦੇ ਹਾਂ ਜੇਕਰ mastites ਹੋ ਗਈ ਹੋਵੇ? ਧੰਨਵਾਦ ਜੀ

    • @drjiwangupta
      @drjiwangupta  15 วันที่ผ่านมา +1

      💯

    • @Danewalia1117
      @Danewalia1117 14 วันที่ผ่านมา

      @@drjiwangupta ਧੰਨਵਾਦ ਜੀ ਸਮਾਂ ਦੇਣ ਲਈ🙏

    • @sukhjindersingh1675
      @sukhjindersingh1675 14 วันที่ผ่านมา

      ਕਾਲੀ ਮਿਰਚ ਕਾਲੀ ਜ਼ੀਰੀ ਅਲਸੀ ਦੇ ਤੇਲ ਨਾਲ ਦੇ ਸਕਦੇ ਹਾਂ

  • @gurdevsandhu7400
    @gurdevsandhu7400 13 วันที่ผ่านมา +1

    ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਮੇਰੀ ਵੱਛੀ ਪੰਜ ਮਹੀਨੇ ਦੀ ਹੈ| ਹੁਣ ਮੌਸਮ ਦੇ ਬਦਲਾਅ ਦੇ ਬਾਵਜੂਦ ਵੀ ਉਹ ਰਾਤ ਨੂੰ ਬਹੁਤ ਉੱਚੀ ਉੱਚੀ ਸਾਹ ਲੈਂਦੀ ਹੈ| ਕੀ ਕਾਰਨ ਹੋ ਸਕਦਾ ਹੈ ਕੋਈ ਉਪਾਅ ਦੱਸੋ ਧੰਨਵਾਦ|

    • @drjiwangupta
      @drjiwangupta  13 วันที่ผ่านมา

      CBC Test karvao

  • @petasohi5896
    @petasohi5896 14 วันที่ผ่านมา +2

    ਮੈ 2015 ਤੋ ਡੇਅਰੀ ਫਾਰਮਿੰਗ ਚਲਾ ਰਿਹਾ ਟਿਵਾਣਾ ਸਾਈ ਲੇਜ ਪਲੱਸ ਫੀਡ ਪਾ ਰਿਹਾ ਆ ਬਹੁਤ ਵਧੀਆ ਨਤੀਜੇ ਆ ਪਰ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਫਾਰਮੂਲਾ ਦੱਸਿਆ ਇੱਕ ਬਾਰ ਜ਼ਰੂਰ ਟਰਾਈ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

    • @sukhveer-singh772
      @sukhveer-singh772 4 วันที่ผ่านมา

      ਬੀਰ ਜੀ ਟਿੱਬਾਨਾ ਫੀਡ ਕਿਹੜਈ ਪੌਣੇ ਹ ਜੀ

  • @sukhjindersingh1675
    @sukhjindersingh1675 14 วันที่ผ่านมา +1

    Sir top quality ਦਾ buffer ਦਾ ਨਾਮ ਦੱਸੋ

  • @AmitYadav-vl5vk
    @AmitYadav-vl5vk 15 วันที่ผ่านมา +1

    Sir mere paas 1 cow 35 ltr 1 cow 40 ltr 1 cow 42 ltr wali h
    Inka feed formula ka video bhi banana ji

  • @sukhdeepbhullar3934
    @sukhdeepbhullar3934 14 วันที่ผ่านมา +1

    Dr saab mineral mixture ਕਿਹੜਾ ਵਰਤਿਆਂ ਜਾਣਾ ਚਾਹੀਦਾ ਜੀ ਜਰੂਰ ਦਸਿਓ??

  • @JagjitSingh-lv8is
    @JagjitSingh-lv8is 13 วันที่ผ่านมา +1

    ਸਰ ਵੱਛੀ ਦੇ ਪਿਸ਼ਾਬ ਵਿੱਚ ਖ਼ੂਨ ਆਉਂਦਾ ਕਈ ਹੱਲ ਦੱਸੋ ਪਲੀਜ਼

    • @drjiwangupta
      @drjiwangupta  13 วันที่ผ่านมา

      Please call local doctor

  • @harpreetpeta6927
    @harpreetpeta6927 14 วันที่ผ่านมา +2

    Dr. Saab majh de gohe vich khoon aunda koi ilaaj daso ji plz 🙏

    • @drjiwangupta
      @drjiwangupta  14 วันที่ผ่านมา +1

      Mifex lagwao

  • @Dhindsa518
    @Dhindsa518 14 วันที่ผ่านมา +1

    Meri ga ਨੂੰ 20 ਤੋ 9 ਮਹੀਨਾ ਲੱਗ ਜਾਵੇਗਾ ਉਸਦਾ ਡਾਇਟ ਪਲਾਨ ਦਸਿਓ ਜਿ ਕਾਰਗਿਲ ਦੀ ਟਰਾਂਜ਼ੈਕਸ਼ਨ ਫੀਡ ਦੇ ਨਾਲ ਨਾਲ ਹੋਰ ਕੀ ਪਾਂ ਸਕਦੇ ਜੀ zagaro ਕੰਪਨੀ da boitin ਦੇ ਸਕਦੇ ਕਿੰਨੇ ਦਿਨ ਪਹਿਲਾ ਦੇ ਸਕਦੇ ਪਲੀਜ replai jarur kario ji

    • @drjiwangupta
      @drjiwangupta  14 วันที่ผ่านมา

      Please check old videos

  • @gurinderkhangura7822
    @gurinderkhangura7822 15 วันที่ผ่านมา +2

    Sir can we use mustard doc bypass

  • @harpreetpeta6927
    @harpreetpeta6927 13 วันที่ผ่านมา +1

    Sr saab sarso doc, sarso khal, soea doc brabar matra cu pa sakde ha ji 100 kilo cu 35% (matlab 12/12/12%)

  • @KuldeepYadav-ky82
    @KuldeepYadav-ky82 9 วันที่ผ่านมา +1

    Good information sir 🙏🏻🙏🏻🙏🏻

  • @NirmalSingh-vv2vt
    @NirmalSingh-vv2vt 13 วันที่ผ่านมา +1

    Dr saab ji ਧੰਨਵਾਦ ਜੀ❤

  • @yasarabbas4674
    @yasarabbas4674 6 วันที่ผ่านมา +1

    Very informative video.
    Thanks brother

  • @jagjeetharike6257
    @jagjeetharike6257 13 วันที่ผ่านมา +1

    thanks sir for good feed formula

  • @vikas-paul
    @vikas-paul 15 วันที่ผ่านมา +2

    Bhot vdiya sir g aap di video's dekh ke bhot motivation mildi hain 👍

    • @vikas-paul
      @vikas-paul 15 วันที่ผ่านมา

      Sir g majja vaste same formula aahi hai

  • @gurlalsandhu3206
    @gurlalsandhu3206 14 วันที่ผ่านมา +1

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਧੰਨਵਾਦ

  • @interiorart3675
    @interiorart3675 13 วันที่ผ่านมา +1

    ਡਾਕਟਰ ਸਾਬ । ਪਟਿਆਲਾ ਵਿੱਚ ਸੋਇਆਬੀਨ ਦੀ ਖੱਲ ਕਿਥੋਂ ਮਿਲ ਸਕਦੀ ਹੈ ਜੀ ?
    ਮੇ 1-2 ਦੁਕਾਨਾਂ ਤੋਂ ਪਤਾ ਕੀਤਾ ਸੋਇਆਬੀਨ ਦੀ ਖੱਲ ਨਹੀਂ ਮਿਲੀ ।
    ਕਿਸੇ ਹੋਰ ਵੀਰ ਭਰਾ ਨੂੰ ਪਤਾ ਹੋਵੇ ਤਾਂ ਦੱਸਣਾ ਜਰੂਰ ਜੀ

    • @drjiwangupta
      @drjiwangupta  13 วันที่ผ่านมา +1

      Shankey feeds Rakhra

    • @interiorart3675
      @interiorart3675 13 วันที่ผ่านมา

      @@drjiwangupta krishna kirpa industry ਵਾਲੇ??

  • @sonishkumar1396
    @sonishkumar1396 14 วันที่ผ่านมา +1

    Bilkul ji, Dr.saab tuhade anusar hi chal rahe aa ji 🙏🙏

  • @kuldeepnain7362
    @kuldeepnain7362 14 วันที่ผ่านมา +1

    Dr sahib ji plz garmi da feed farmula ve jarur daso gi
    Tuhadi old video vich vi garmi da feed farmula nahi ha ji plz share feed farmula garmiya da

    • @drjiwangupta
      @drjiwangupta  13 วันที่ผ่านมา

      Please watch old videos

  • @sandeepenna6802
    @sandeepenna6802 14 วันที่ผ่านมา +1

    ਡਾ ਸਾਹਿਬ ਮੱਝਾਂ ਲਈ ਫੀਡ ਚ ਕਣਕ ਪਾ ਸਕਦੇ ਆ ਜੀ ਕਿੰਨੀ ਮਾਤਰਾ

  • @ManjeetChahal-0089
    @ManjeetChahal-0089 14 วันที่ผ่านมา +1

    ਡਾ.ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਚੈਨਲ ਬਣਾ ਕੇ ਅਣਮੁੱਲੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਜਦੋ ਦੇ ਤੁਹਾਡੇ ਨਾਲ ਜੁੜੇ ਹਾ ਤਾਂ ਪਤਾ ਲੱਗਾ ਅਸੀ ਤੇ ਬਹੁਤ ਹੀ ਜ਼ਿਆਦਾ ਗਲਤੀਆਂ ਕਰ ਰਹੇ ਸੀ । ਬੱਸ ਹੁਣ ਇੱਕ ਖੁਆਈਸ ਹੈ ਤੁਹਾਨੂੰ ਮਿਲਣਾ ਚਾਹੁੰਦੇ ਹਾ ਜੇਕਰ ਤੁਸੀਂ ਟਾਈਮ ਦੇ ਸਕੋ

    • @drjiwangupta
      @drjiwangupta  14 วันที่ผ่านมา +1

      🙏🙏🙏

  • @harwindersinghdhindsa585
    @harwindersinghdhindsa585 7 วันที่ผ่านมา +1

    Very nice ❤🎉

  • @AmitYadav-vl5vk
    @AmitYadav-vl5vk 15 วันที่ผ่านมา +2

    ❤mere swal ka jwab h ye

  • @kstarproduction3485
    @kstarproduction3485 14 วันที่ผ่านมา +2

    Dr Saab milk replacer da koe ghat kharch wala hal dso plz reply

  • @jasdevsingh7802
    @jasdevsingh7802 14 วันที่ผ่านมา +1

    ❤❤ ਬਹੁਤ ਬਹੁਤ ਧੰਨਵਾਦ ਜੀ

  • @jagtarsingh-pt8cc
    @jagtarsingh-pt8cc 14 วันที่ผ่านมา +1

    ਸਰ ਗਾ ਨੂੰ ਵਾਰ ਵਾਰ ਮੈਸਟਾਈਟਸ ਹੋ ਰਹੀ ਸੀ ਤੁਸੀ ਸੀ ਬੀ ਸੀ ਕਰਵਾਉਣ ਨੂੰ ਕਿਹਾ ਗਾ di TLC 12.7 ਆਈ ਆ ਕੀ ਇਲਾਜ ਕਰਨਾ ਜੀ

    • @drjiwangupta
      @drjiwangupta  14 วันที่ผ่านมา

      Enrocarus-30 ml Daily dose for 5-6 days,Mifex one bottle

    • @jagtarsingh-pt8cc
      @jagtarsingh-pt8cc 14 วันที่ผ่านมา

      @@drjiwangupta tusi dasy c ji e injection ta ma 50 ml day da char din laye c

  • @Arshdeep-ki3yy
    @Arshdeep-ki3yy 14 วันที่ผ่านมา +1

    Shere nalo gud ghol ke pa lo g

  • @GursewakMaan-g8f
    @GursewakMaan-g8f 12 วันที่ผ่านมา +1

    ਬੜੇਵਿਆਂ ਦੀ ਖਲ ਕਿੰਨੀ ਪਾ ਸਕਦੇ ਆ ਜੀ

  • @gagipandher1318
    @gagipandher1318 15 วันที่ผ่านมา +1

    Sir my cow nu 9 month lageaa milk suk nhi rahi & milk vich shiddhi v aundi garmi vich wieght very today gai pls reply

    • @drjiwangupta
      @drjiwangupta  15 วันที่ผ่านมา

      Please watch my videos on TH-cam

  • @kokridairyfarming3704
    @kokridairyfarming3704 14 วันที่ผ่านมา +1

    Dr. Sahib ji verka di feed kive aa.... Dasyo jroor

  • @GurpreetSingh-sj6uj
    @GurpreetSingh-sj6uj 12 วันที่ผ่านมา +1

    ਫੈਟ ਵਧਾਉਣ ਲਈ ਕੀ ਪਾਉਣਾ ਚਾਹਿਦਾ

    • @drjiwangupta
      @drjiwangupta  12 วันที่ผ่านมา

      Buffer and live yeast

  • @SurjeetSingh-ih9wy
    @SurjeetSingh-ih9wy 14 วันที่ผ่านมา +1

    ट्रांजिशन मिक्स फीड फॉर्मूला बताना जी

    • @drjiwangupta
      @drjiwangupta  14 วันที่ผ่านมา

      Please watch old videos

  • @mandeepsinghgill9595
    @mandeepsinghgill9595 13 วันที่ผ่านมา +1

    Bahut vdia

  • @ArshadullahKhan-vw1xj
    @ArshadullahKhan-vw1xj 14 วันที่ผ่านมา +1

    Sir aap ne 0il ke liye kiya khilana uska naam batladijeye hindi me usko kiya khetey h

  • @gurdeepsekhon3691
    @gurdeepsekhon3691 14 วันที่ผ่านมา +1

    ਡਾਕਟਰ ਜੀ ਮੱਝ 8 ਮਹੀਨੇ ਹੋਂਗੇ ਡੋਕਾ ਨੀਂ ਤੋੜਦੀ ਨਾ ਖੁਲਕੇ ਤਾਰਾਂ ਦਿਤੀਆਂ ਨੇ ਹੱਲ ਦੱਸੋ ਜੀ

    • @drjiwangupta
      @drjiwangupta  14 วันที่ผ่านมา

      Feed Sahi Karo veer

    • @gurdeepsekhon3691
      @gurdeepsekhon3691 14 วันที่ผ่านมา

      ਦੱਸੋ ਜੀ ਫਿਰ

  • @harmindersingh5167
    @harmindersingh5167 10 วันที่ผ่านมา +1

    ❤❤❤❤❤

  • @kuldeepnain7362
    @kuldeepnain7362 14 วันที่ผ่านมา +1

    Dr sahib ji 5 kg doodh de picha kini feed pauni ha gi eah

  • @gurmailsingh7258
    @gurmailsingh7258 14 วันที่ผ่านมา +1

    Thanwad ji 🙏🏻🙏🏻🙏🏻🙏🏻

  • @sattarthind6754
    @sattarthind6754 14 วันที่ผ่านมา +1

    good information sir

  • @KashmirSingh-ry8ne
    @KashmirSingh-ry8ne 14 วันที่ผ่านมา +1

    ਡਾ ਸਾਹਿਬ ਵੜੇਵੇਂ ਰੂਈ ਵਾਲੇ ਜਾ ਗੱਜੇ ਵੜੇਵੇਂ ਪਾਣੇ ਚਾਹੀਦੇ ਨੇ

  • @baljeetmaan5723
    @baljeetmaan5723 14 วันที่ผ่านมา +1

    Sir ghare bnayi feed sukki poni a ja bhyo ke

  • @kultarsandhu5431
    @kultarsandhu5431 14 วันที่ผ่านมา +1

    Dr same formula garmia which v use kr sakde?

  • @natural8535
    @natural8535 14 วันที่ผ่านมา +1

    Dr.sahib bakria ta vi vedio bano

  • @salwantsingh1341
    @salwantsingh1341 14 วันที่ผ่านมา +1

    Nice Dr Sahab ji

  • @harshasanger3940
    @harshasanger3940 14 วันที่ผ่านมา +1

    Bohat wadiya kam kr rhe ho Dr. Saab ( prabhu ji) 🎉

  • @r.n.gurjar9390
    @r.n.gurjar9390 15 วันที่ผ่านมา +1

    Nice video sir.

  • @balihardhillon8859
    @balihardhillon8859 15 วันที่ผ่านมา +1

    Ssa ji

  • @sewaksandhu9734
    @sewaksandhu9734 14 วันที่ผ่านมา +1

  • @Arshdeep-ki3yy
    @Arshdeep-ki3yy 14 วันที่ผ่านมา +1

    Dr. Saab uterus di infection layi ki de skde majj nu..?

    • @drjiwangupta
      @drjiwangupta  13 วันที่ผ่านมา

      Please check my videos

  • @gurinderkhangura7822
    @gurinderkhangura7822 15 วันที่ผ่านมา +1

    Sir plz tell components in premix

  • @RameshKumar-bb8bm
    @RameshKumar-bb8bm 15 วันที่ผ่านมา +1

    Very nice

  • @kultarsandhu5431
    @kultarsandhu5431 14 วันที่ผ่านมา +1

    Dr pls gramia di feed lyi dass dao

  • @kokridairyfarming3704
    @kokridairyfarming3704 14 วันที่ผ่านมา +1

    Dr. Sahib verka feed vare jroor dasyo kive aa

  • @ikkadamdairyfarming
    @ikkadamdairyfarming 15 วันที่ผ่านมา +1

    First comment dr saab

    • @drjiwangupta
      @drjiwangupta  15 วันที่ผ่านมา

      Many many thanks

  • @gurchetchahal6493
    @gurchetchahal6493 14 วันที่ผ่านมา +2

    ਡਾ.ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਬਹੁਤ ਬਹੁਤ ਧੰਨਵਾਦ ਜੀ।

  • @yograjmundan3665
    @yograjmundan3665 14 วันที่ผ่านมา +1

    By pass fat ki to millegi

    • @drjiwangupta
      @drjiwangupta  14 วันที่ผ่านมา

      Feed factory

    • @tirloksingh7379
      @tirloksingh7379 14 วันที่ผ่านมา

      ​@@drjiwangupta cargil,de heus,cigma,etc vicho kis company di feed pa sakde aa dr saab sade feed factory nhi hai g.

    • @tirloksingh7379
      @tirloksingh7379 14 วันที่ผ่านมา

      Sirf majha ho han g

  • @akrstudio8330
    @akrstudio8330 15 วันที่ผ่านมา +1

    Yeh winter ka feed formula hai doctor saab, ya same garmi main bhi use kar sakde aa.

    • @drjiwangupta
      @drjiwangupta  14 วันที่ผ่านมา

      Winter Aa gayi veer!