ਪੁਲਿਸ਼ ਦਾ ਨਾਕਾ ਤੋੜ ਤਾ ! ( ਹੌਟ ਗੁਆਂਢਣ ) | Hot Padosan 19 | DHARNAT JHINJER | New Punjabi Video 2024 |

แชร์
ฝัง
  • เผยแพร่เมื่อ 29 ธ.ค. 2024

ความคิดเห็น • 223

  • @mr.indiaEntertainment
    @mr.indiaEntertainment 18 ชั่วโมงที่ผ่านมา +8

    ਅੱਕੀ ਨੂੰ ਕੌਣ ਕੌਣ miss ਕਰਦਾ ਕੌਣ ਕੌਣ ਚਾਹੁੰਦਾ ਵੀ ਅੱਕੀ ਨੂੰ ਅਗਲੇ ਪਾਰਟ ਚ ਲੈਕੇ ਆਇਆ ਜਾਵੇ ਕਰੋ ਲਾਈਕ

  • @PalaAULAKH
    @PalaAULAKH วันที่ผ่านมา +54

    ਬਾਈ ਯਾਰ ਅੱਕੀ ( ਸਕਰਪਾਰਾ ) ਨੂੰ ਵੀ ਵੀਡੀਓ ਵਿੱਚ ਲਿਆ ਕਰੋ ਅੱਕੀ ਨਾਲ ਵੀਡੀਓ ਵਿੱਚ ਰੋਣਕ ਬਹੁਤ ਰਹਿੰਦੀ ਆ ਜਿਹੜੇ ਵੀਰ ਸਹਿਮਤ ਆ ਕਿ ਅੱਕੀ ਵੀਡੀਓ ਵਿੱਚ ਆਉਣੀ ਚਾਹੀਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍❤❤❤

    • @SukhwinderSingh-ge3po
      @SukhwinderSingh-ge3po วันที่ผ่านมา +4

      ਸਹੀ ਗੱਲ ਐ ਬਾਈ ਅੱਕੀ ਘੈਂਟ ਹੈ।

    • @malkitsingh4209
      @malkitsingh4209 วันที่ผ่านมา +2

      Aki bina swad ni auda

    • @JatinderJatt-wn4jx
      @JatinderJatt-wn4jx 22 ชั่วโมงที่ผ่านมา

      ਹੈਲੋ

    • @SinghJaggi-iy1hc
      @SinghJaggi-iy1hc 14 ชั่วโมงที่ผ่านมา +2

      👍🏼👍🏼👍🏼❤️

    • @HSJ-JASSAL_GAMING
      @HSJ-JASSAL_GAMING 14 ชั่วโมงที่ผ่านมา +2

      👍👍👍

  • @baljeethunjan756
    @baljeethunjan756 วันที่ผ่านมา +15

    ਵੀਰੇ ਅਜੇ ਦੇਖਣੀ ਆ ਪਰ ਖੁਸ਼ੀ ਬੜੀ ਹੋਈ ਪਹਿਲੇ ਹੀ ਕੇ ਵੀਡੀਓ ਆ ਗਈ love you ਟਰੱਕ ਭਰ ਕੇ ❤️

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ วันที่ผ่านมา +10

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂😂

  • @GurpreetMaan-be6bo
    @GurpreetMaan-be6bo วันที่ผ่านมา +8

    ਖੇਤੀ ਵਰਗਾ ਧੰਦਾ ਨੀ ਰਾਮਾ ਬਾਈ ਜੀ ਧਰਨਾਟ ਬਾਈ ਜੀ ਜੱਟ ਵਰਗਾ ਬੰਦਾ ਨਾ ਬਹੁਤ ਵਧੀਆ ਬਾਈ ਜੀ 👍👍

  • @gurjindersingh3638
    @gurjindersingh3638 วันที่ผ่านมา +14

    ਬਹੁਤ ਵਧੀਆ ਘੈਂਟ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

    • @parmsran6987
      @parmsran6987 8 ชั่วโมงที่ผ่านมา +1

      V

  • @GabbbarDhindsa
    @GabbbarDhindsa วันที่ผ่านมา +9

    ਖੇਤੀ ਵਰਗਾ ਧੰਦਾ ਨੀ
    ਧਰਨਾਟ ਤੇ ਰਾਮਾ ਵਰਗਾ ਬੰਦਾ ਨੀ
    ਗੱਬਰ ਸਿੰਘ ਢੀਂਡਸਾ ਬਿਸ਼ਨਗੜ੍ਹ

  • @WinderGill-2
    @WinderGill-2 วันที่ผ่านมา +8

    ਧਰਨਾਟ ਚਾਚੂ ਵਾਉਉਉਉ ਨਜਾਰਾ ਲਿਆ ਦਿੱਤਾ ਅੱਜ ਤੇ 😂😂😂😂

  • @championgamemap6485
    @championgamemap6485 วันที่ผ่านมา +5

    ਖੇਤੀ ਵਰਗਾ ਧੰਦਾ ਨੀਂ ਧਰਨਾਟ ਤੇ ਰਾਮਾਂ ਵਰਗਾਂ ਬੰਦਾ ਨੀਂ ❤

  • @gagandeepKour-h9w
    @gagandeepKour-h9w วันที่ผ่านมา +2

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਅੈਕਟਿਗ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏 ਖੇਤੀ ਵਰਗਾ ਧੰਦਾ ਨੀ 🌱🌱ਧਰਨਾਟ ਜੱਟ ਵਰਗਾ ਬੰਦਾ ਨੀ 💪💪

  • @bhunpindergrewal6608
    @bhunpindergrewal6608 วันที่ผ่านมา +2

    ਬਹੁਤ ਹੀ ਵਧੀਆ ਨਜਾਰਾ ਆ ਗਿਆ ਧਰਨਾਟ ਜਿਉਂਦੇ ਰਹੋ

  • @baljeethunjan756
    @baljeethunjan756 วันที่ผ่านมา +9

    ਧਰਨਾਟ ਬਾਈ 5ਵਾਰ ਦੇਖ ਲਈ ਬੜੀ ਵਧੀਆ ਬਣਾਈ ਆ, ਮਮਤਾ ਭੈਣ ਬਦਲਤੀ ਪਰ ਇਹ ਵੀ ਘੈਂਟ ਹੈ ਲਵ ਯੂ tiipr ਭਰ ਕੇ ❤️

    • @DalvagSing
      @DalvagSing วันที่ผ่านมา

      ❤😂😂

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ วันที่ผ่านมา +5

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😅😅😅

  • @KulwindarSingh-sx9dh
    @KulwindarSingh-sx9dh วันที่ผ่านมา +2

    ❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ। ਧਰਨਾਟ ਬਾਈ ਇਹ ਘਰ ਤੇਰਾ ਈ ਆ ਜਿਥੇ ਵੀਡੀਓ ਬਣਾਉਂਦੇ ਓ

  • @amriksaini6541
    @amriksaini6541 วันที่ผ่านมา +1

    ਧਰਨਾਟ ਰਾਮੈ ਦੀ ਐਕਟਿੰਗ ਬਹੁਤ ਵਧੀਆ

  • @sarvansinghgill4702
    @sarvansinghgill4702 18 นาทีที่ผ่านมา

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਵੀਡੀਓ ਆ

  • @naibsingh5273
    @naibsingh5273 วันที่ผ่านมา +4

    ਗੁਰੀ ਦੀ ਥਾਂ ਨਵੀਂ ਐਕਟਰ ਜੋ ਧਰਨਾਡ ਦੀ ਭੈਣ ਦਾ ਰੋਲ ਕਰ ਨਿਭਾ ਰਹੀ ਹੈ ਬਹੁਤ ਵਧੀਆ ਜੰਚਦੀ ਹੈ ਲੰਬੀ ਲੰਜੀ ਬਹੁਤ ਵਧੀਆ ਵੀਡੀਓ ਧੰਨਵਾਦ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @naibsingh5273
    @naibsingh5273 วันที่ผ่านมา +2

    ਧਰਨਾਡ ਵੀਰ ਇਸ ਪਿੰਡ ਵਿੱਚ ਸਾਰੀਆਂ ਜਨਾਨੀਆ ਕਿਸੇ ਨਾ ਕਿਸੇ ਨਾਲ ਗਾਡੀਂ ਪਾਈ ਫਿਰਦੀਆਂ ਕਮਾਲ ਹੋਗੀ ਸਾਰਿਆਂ ਦਾ ਪਤਾ ਤੈਨੂੰ ਸਾਰੇ ਐਕਟਰਾਂ ਦੀ ਐਕਟਿਗ ਬਹੁਤ ਵਧੀਆ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @RamIndora-q6q
    @RamIndora-q6q วันที่ผ่านมา +2

    ਧਰਨਾਟ ਬਾਈ ਬਹੁਤ ਵਧੀਆ❤❤❤❤

  • @simargarwal134
    @simargarwal134 วันที่ผ่านมา +3

    Dharnat di sister ohi le k aayo aa ne vadiya lgi

  • @GurmeetSingh-rd1vo
    @GurmeetSingh-rd1vo วันที่ผ่านมา +2

    ਬਹੁਤ ਵਧੀਆ ਵੀਡੀਓ ❤❤❤❤🎉🎉🎉

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ วันที่ผ่านมา +3

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @boharsingh7725
    @boharsingh7725 วันที่ผ่านมา +7

    Very very nice video ji 👍👍👍👍👍
    👌👌👌👌👌

  • @HarjinderBhullar-l4e
    @HarjinderBhullar-l4e 3 ชั่วโมงที่ผ่านมา

    ਧਰਨਾਟ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਵੀਡੀਓ ਚ 52,33 ਜਦੋਂ ਨੱਚਦੇ ਸੀ ਬਹੁਤ ਹਾਸੀ ਆਈ ਲਵਲੀ ਰਾਮਾ ਗੀਤ ਵਧੀਆ ਸੁਣਾਇਆ

  • @BhupinderSingh-fl3tk
    @BhupinderSingh-fl3tk 9 ชั่วโมงที่ผ่านมา

    ਬਾਈ ਬਹੁਤ ਵਧੀਆ ਵੀਡੀਓ ਆ 😂😂😂😂😂😂😂

  • @ManpreetBagri-ml5dp
    @ManpreetBagri-ml5dp 13 ชั่วโมงที่ผ่านมา +1

    Ajj Puri team nu dekhea veer tusi Sade pind langar ch khare c Bagrian pr Bhura veer kyu ni c bhout khusi hoe dkk kk

  • @vickyvicky4924
    @vickyvicky4924 วันที่ผ่านมา

    ਧੋਜੀ ਬਾਈ ਦੀ acting sira😂😅

  • @jaikhaira554
    @jaikhaira554 วันที่ผ่านมา +7

    ਰਾਮੇ ਦੀ ਐਕਟਿੰਗ ਘੈਂਟ ਐ ਬਾਈ

    • @LkS-yo4zd
      @LkS-yo4zd วันที่ผ่านมา +1

      Avtarsinghsandhu 15:

  • @AjeetSingh-md5eb
    @AjeetSingh-md5eb วันที่ผ่านมา

    🎉🎉 ਖੇਤੀ ਵਰਗਾ ਧੰਦਾ ਨੀ ਧਰਨਾਟ ਵਰਗਾ ਕੋਈ ਕੁੱਟ ਖਾਣ ਵਾਲਾ ਬੰਦਾ ਨੀ

  • @hardeepsinghsingh7016
    @hardeepsinghsingh7016 วันที่ผ่านมา

    ਬਹੁਤ ਵਧੀਆ ਜੀ 🎉🎉

  • @amarjitsingh1946
    @amarjitsingh1946 วันที่ผ่านมา

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @SatnamSingh-zi8kj
    @SatnamSingh-zi8kj วันที่ผ่านมา

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤

  • @GulabKhan-xz5um
    @GulabKhan-xz5um วันที่ผ่านมา

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @AmandeepSingh-bu4wn
    @AmandeepSingh-bu4wn วันที่ผ่านมา +1

    ਬਹੁਤ ਵਧੀਆ ਵੀਡੀਓ ਏ

  • @yashansohanpal2546
    @yashansohanpal2546 19 ชั่วโมงที่ผ่านมา

    Dharnat 22 bhut khaint viedo funny pure a 🤣🤣🤣

  • @Dil_punjabi1
    @Dil_punjabi1 4 ชั่วโมงที่ผ่านมา

    ਘੈਟ ਵੀਡੀਓ ਬਾਈ ❤❤❤❤

  • @lakhwindersingh9425
    @lakhwindersingh9425 วันที่ผ่านมา +6

    ਅੱਕੀ ਤੇ ਬੱਬੂ ਬਿਨਾਂ ਗੱਲ ਨੀ ਬਣਦੀ

  • @balvirsinghsingh525
    @balvirsinghsingh525 วันที่ผ่านมา +2

    ❤❤❤ nice Veera saria video ghant houndia thudaia❤

  • @GurpyarSingh-u9m
    @GurpyarSingh-u9m วันที่ผ่านมา

    ਤਰਨਾਟ ਬਾਈ ਬਹੁਤ ਸੋਹਣੀ ਵੀਡੀਓ ਬਾਈ ਅੱਕੀ ਨੂੰ ਵੀ ਲਿਓ ਵੀਡੀਓ ਚ ਸਾਕਰਪਾਰੀ ਨੂੰ 🎉🎉🎉🎉🎉ਸਾਕਰ ਪਾਰੀ ਨਾਲ ਹੋਰ ਰੌਣਕਾਂ ਲੱਗਣਗੀਆਂ ਵੀਡੀਓ ਚ guru mahi sihal

  • @muhammedbasith2380
    @muhammedbasith2380 14 ชั่วโมงที่ผ่านมา

    Love ❤️ you veer g from Pakistan very nice ❤️

  • @SukhvinderKour-vt9bi
    @SukhvinderKour-vt9bi 8 ชั่วโมงที่ผ่านมา

    ❤😂ohh 22 Dhrnat ty pure nall wali mady hoi 😂😂

  • @harmandhaliwal2842
    @harmandhaliwal2842 18 ชั่วโมงที่ผ่านมา

    Very nice Video Bhai ji ❤❤❤❤

  • @NirvairSekhon-ir4gu
    @NirvairSekhon-ir4gu วันที่ผ่านมา +3

    Nice 👍🏻👍🏻👍🏻👍🏻👍🏻🎉🎉🎉🎉🎉

  • @HArjinderSingh-dd8zi
    @HArjinderSingh-dd8zi วันที่ผ่านมา

    ਬਹੁਤ ਵਧੀਆ ਧਰਨਾਟ ਵਾਈ ਸਿਰਾ ਲਾ ਤਾਂ

  • @ranjodhsaini5078
    @ranjodhsaini5078 วันที่ผ่านมา +2

    ਸਤਿ ਸ਼੍ਰੀ ਅਕਾਲ ਜੀ

  • @mintudhiman649
    @mintudhiman649 วันที่ผ่านมา +1

    Dharnat 22 t bhura 22 sira bhut vadia acting ❤

  • @user-kj2bu4ri6ogg22
    @user-kj2bu4ri6ogg22 วันที่ผ่านมา +1

    😂😂😂😂❤❤❤

  • @KulwinderSingh-r9u
    @KulwinderSingh-r9u วันที่ผ่านมา

    ਧਰਨਾਟ ਬਾਈ ਨਾਵੀਂ ਵੀਡੀਓ ਬਣਾਉਣ ਧੰਨਵਾਦ ਬਹੁਤ ਵਧੀਆ ਕੁਲਵਿੰਦਰ ਭੱਗੂ ਮੋਰਾਂਵਾਲੀ ਜ਼ਿਲ੍ਹਾ ਮਲੇਰਕੋਟਲਾ

  • @AmrikSingh-i4h
    @AmrikSingh-i4h วันที่ผ่านมา +2

    Very nice video ❤❤❤❤

  • @ManinderKhass
    @ManinderKhass วันที่ผ่านมา +2

    Love you bhai❤❤

  • @BudhSingh-tu8vt
    @BudhSingh-tu8vt วันที่ผ่านมา

    ਬਹੁਤ ਵਧੀਆ ਵੀਡੀਓ ਹੈ ਜੀ

  • @veersinghtony5285
    @veersinghtony5285 วันที่ผ่านมา

    ਭੂਰਾ ਦੀ ਐਕਟਿੰਗ ਘੈਟ ਆ

  • @HarbhagwanSingh-v1s
    @HarbhagwanSingh-v1s 12 ชั่วโมงที่ผ่านมา

    Sirra bai❤❤❤

  • @RaviSingh-y5o7o
    @RaviSingh-y5o7o วันที่ผ่านมา +2

    ❤❤

  • @MakhanKohara
    @MakhanKohara วันที่ผ่านมา

    Verry nice bai ji 😂😂😂❤❤🙏🙏

  • @LakhwinderSingh-rt4mo
    @LakhwinderSingh-rt4mo วันที่ผ่านมา

    ਨਾਇਸ ਵੀਡੀਓ ਬਾਈ ਜੀ

  • @Agriculture3963
    @Agriculture3963 วันที่ผ่านมา +2

    Very nice video ji 😂😂😂😂

  • @GurpreetSingh-ui7vq
    @GurpreetSingh-ui7vq วันที่ผ่านมา +3

    ਬਿੰਦਰੀ ਚ੍ਹੂੰਹੀ ਜੀ ਅੱਜ ਵਾਲ਼ੀ ਵੀਡੀਓ ਵਿੱਚ ਨਹੀਂ ਆਈ ਕਿੱਧਰ ਗਈ ਲੱਗਦਾ ਭੱਜ ਗਈ ਇਹ ਤਾਂ ਕਿਸੇ ਵੀਡੀਓ ਵਿੱਚ ਵੀ ਨਹੀਂ ਖੜ੍ਹਦੀ ਜੱਟ ਸੋਦਾ ਆਲਿਆਂ ਨਾਲੋਂ ਭੱਜੀ ਫੇਰ ਆਗੀ ਫੇਰ ਭੱਜ ਗਈ ਫੇਰ ਜੱਗੀ ਮਾਨਸਾ ਨਾਲ ਜੱਗੀ ਸਰਪੰਚ ਵਿੱਚੋਂ ਭੱਜੀ ਹੋਰ ਵੀ ਦੋ ਤਿੰਨ ਵੀਡੀਓ ਵਿੱਚੋ ਭੱਜੀ ਹੁਣ ਇਹਨਾਂ ਨਾਲੋਂ ਵੀ ਲੱਗਦਾ ਹੈ ਕਿ ਭੱਜ ਗਈ ਚੈਨਲਾਂ ਵਾਲੇਆ ਨੂੰ ਬੇਨਤੀ ਹੈ ਇਹਨੂੰ ਵੀਡੀਓ ਵਿੱਚ ਲੈਣਾ ਬੰਦ ਕਰੋਂ ਕਿਉਂਕਿ ਜਦੋਂ ਕੋਈ ਵਿੱਚੋਂ ਭੱਜਦਾ ਹੈ ਤਾਂ ਵੀਡੀਓ ਬੇਕਾਰ ਹੋ ਜਾਂਦੀ ਹੈ

  • @HardeepSing-vw9cs
    @HardeepSing-vw9cs วันที่ผ่านมา

    ਬਾਈ ਯਾਰ ਅੱਕੀ ਨੂੰ ਵੀ ਵੀਡੀਊ ਵਿੱਚ ਘੱਟ ਲੰਗਦੀ ਅਐ

  • @Anmol-hy6gv
    @Anmol-hy6gv วันที่ผ่านมา

    End gal batt a veere puri 🤣😂

  • @nirmalsinghmallhi9773
    @nirmalsinghmallhi9773 วันที่ผ่านมา

    ਧਰਨਾਟ ਬਾਈ ਇਹ ਤਾਂ ਉਲਟਾ ਕਮ ਹੋ ਰਿਹਾ ਜਫੀਆ ਕੋਈ ਪਾਵੇ ਮਾਫੀਆ ਕੋਈ ਮੰਗੇ ਦੂਧੀਆ ਫਸਾਇਆ ਜਾਵੇ ਕਿਸੀ ਤਰੀਕੇ ਨਾਲ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਜੀ ਸਾਰੀ ਟੀਮ ਨੂ

  • @SukhwinderSingh-qn4rj
    @SukhwinderSingh-qn4rj วันที่ผ่านมา +1

    Very nice video 📸📸📸📸📸📸

  • @satnamsingh9601
    @satnamsingh9601 วันที่ผ่านมา

    Very nice video dharnat bhi ji 🙏❤️❤️💓😂😂😂🤣🙏

  • @khushwantsethi5479
    @khushwantsethi5479 วันที่ผ่านมา

    Dharnaat tu tay rama yaar kamaal kar dende ho

  • @mantusilonmantusilon8286
    @mantusilonmantusilon8286 วันที่ผ่านมา

    Nicee aaa g bhut wait krde hune aa❤❤

  • @SukhpreetKauruppal
    @SukhpreetKauruppal วันที่ผ่านมา

    Very nice video 👍🏽👍🏽👍🏽👍🏽👍🏽👍🏽👍🏽🌹💐🌺❤️

  • @KaranvirSinghSingh-dw8ry
    @KaranvirSinghSingh-dw8ry วันที่ผ่านมา +1

    Nice bro 😂😂😂❤❤❤❤but lat buhat karde vedio jaldi upload karea karo

  • @SonySony-rq8dg
    @SonySony-rq8dg วันที่ผ่านมา

    Attt bai g👌👌👌👌

  • @HarjinderBhullar-l4e
    @HarjinderBhullar-l4e 8 ชั่วโมงที่ผ่านมา

    ਪ੍ਰੀਤ ਦਿੜ੍ਹਬੇ ਵਾਲੀ ਭਾਬੀ ਤੋਂ ਪ੍ਰੀਤ ਕੁਲਰੀਆਂ ਵਾਲੀ ਜ਼ਿਆਦਾ ਸੋਹਣੀ ਆ,

  • @KulwinderSingh-gp5se
    @KulwinderSingh-gp5se 8 ชั่วโมงที่ผ่านมา +1

    ਗੂਰੀ ਬੇਬੇ ਕਿਥੇ ਆ ੳਹ ਲੇਕੇ ਆਉ

  • @GurmukhGujjar-v8z
    @GurmukhGujjar-v8z วันที่ผ่านมา

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਲੱਗੀ ਪਰ ਸਵਾਦ ਨਹੀਂ ਆਇਆ ਸਵਾਤ ਤਾਂ ਨਹੀਂ ਆਇਆ ਕਿਉਂਕਿ ਇਸ ਫਿਲਮ ਦਾ ਹੀਰੋ ਦੂਜੀ ਹੈ ਦੂਜੀ ਤੁਹਾਡੇ ਤੇ ਹਰ ਵਾਰੀ ਭਾਰੀ ਪੈਂਦਾ ਹੈ ਵੀਡੀਓ ਤਾਂ ਘੈਂਟ ਬਣੂਗੀ ਜੇ ਤੁਸੀਂ ਦੂਜੀ ਦਾ ਇੰਜਨ ਕਰੋਗੇ ਦੂਜੀ ਹਰ ਵਾਰ ਬਚ ਜਾਂਦਾ ਹੈ ਇਹੋ ਜਿਹਾ ਵੀ ਸੂਟ ਤਿਆਰ ਕਰੋ ਜਿਸ ਨਾਲ ਦੂਜੀ ਦਾ ਇੰਜਨ ਹੋਵੇ

  • @KaramjitKaur-j7j
    @KaramjitKaur-j7j วันที่ผ่านมา +1

    Sira video 🎉🎉

    • @jsa-bb2mf
      @jsa-bb2mf วันที่ผ่านมา +1

      Cheeted kute a ena de

  • @satgursingh6744
    @satgursingh6744 วันที่ผ่านมา +2

    Yes😂😂

  • @VinodVerma-b3z
    @VinodVerma-b3z วันที่ผ่านมา +1

    Dharnaat bhai requset aa pls week ch kam se kam 2 video paya kro hot guandan de...naale akki mam nu v lyao ..es war tuhade pude seke gye bahut dukh lgga ..lv u 22 dhrnaat aur poora ..jodi world no.1

  • @ਹਰਪਾਲ7653
    @ਹਰਪਾਲ7653 วันที่ผ่านมา +3

    ਗੁਰੀ ਬਦਲ ਦਿੱਤੀ

  • @GURDEWAKSINGH-u7t
    @GURDEWAKSINGH-u7t วันที่ผ่านมา +2

    Nice video

  • @SukhwinderSingh-nf9hc
    @SukhwinderSingh-nf9hc วันที่ผ่านมา

    Dude Hero 😎 Dhrnaat Zero

  • @mandeepgosalmandeepgosal4839
    @mandeepgosalmandeepgosal4839 วันที่ผ่านมา

    Very nice vdo a dharnat bai

  • @MohanLal-qv1om
    @MohanLal-qv1om วันที่ผ่านมา

    Very good 👍 video

  • @SukhwinderSingh-nf9hc
    @SukhwinderSingh-nf9hc วันที่ผ่านมา

    ❤ good Veer ji ❤

  • @gagangoldy3867
    @gagangoldy3867 วันที่ผ่านมา +1

    ਅੱਕੀ ਕਿਵੇਂ ਸਾਰੁ ਗਈ ਅੱਕੀ ਮੱਕੀ ਖਾ ਕੇ ਸਾਰੂ ਗਈ😂😂😂

  • @sharma_302
    @sharma_302 วันที่ผ่านมา

    Love uh dharnat bai nal sari team❤

  • @mantusilonmantusilon8286
    @mantusilonmantusilon8286 วันที่ผ่านมา

    Bhura te dharnat pura reela bna rhe aa surli da 😂😂😂😂

  • @KuldeepJatana-l2u
    @KuldeepJatana-l2u วันที่ผ่านมา

    ਹਾਕਮ ਬਾਲੀਆਂ ਜੱਗੂ ਤਾ ਮੇਰਾ ਮਾਮਾ

  • @BalbirSingh-xx3bj
    @BalbirSingh-xx3bj วันที่ผ่านมา

    Dharnat ਦੀ ਭੇਨ ਨਵੀਂ ਆ ਗਈ ਆ, ਹਥ ਮਾਰ ਕੇ ਗਲਾਂ ਕਰਨ ਵਾਲੀ change ਹੋ ਗਈ, ਓਸ ਦਾ ਗਲਾਂ ਕਰਨ ਦਾ style ਬਹੁਤ ਪਿਆਰਾ ਸੀ, Rama,@ Bhura ਤੇ Dharnat ਆਪਸ ਵਿੱਚ ਵਾਰ ਬਟੀ- - - - - ਤਾਂ ਨੀ ਕਰਦੇ ਇਸ ਲਈ ਸਾਥ ਨਹੀਂ ਛਡ ਦੇ, ਧਿਆਨ ਰਖਨਾ ਬਾਈਁ ਕਿਧਰੇ ੨ ਦੇ ੩ ਨਾ ਹੋ ਜਾਵਨ

  • @KuldeepSingh-b7d
    @KuldeepSingh-b7d วันที่ผ่านมา +2

    ਬਾਈ ਧਰਨਾਹਟ ਹੁਣ ਪਹਿਲਾਂ ਵਾਲੀ ਗੱਲ ਨਹੀਂ ਬਣਦੀ ਘੂਸੀਆ ਜ਼ਿਆਦਾ ਭੂਰਨ ਲੱਗ ਪਿਆ ਕੋਈ ਮਜੇ ਵਾਲੀ ਵੀਡੀਓ ਨਹੀ ਗੱਲ ਨਹੀਂ ਫਣਦੀ ਬੱਬੂ ਤੇ ਅੱਕੀ ਤੋ ਬਿਨਾ ਵਾਕਿਆ ਹੀ ਗੱਲ ਨਹੀਂ ਬਣਦੀ

  • @13_maan96
    @13_maan96 วันที่ผ่านมา

    22. Agla episode jldi lai k aya kro love you tralla bhar ke

  • @SukhwinderSingh-nf9hc
    @SukhwinderSingh-nf9hc วันที่ผ่านมา

    Dude Phrdhan Bana Rakya😂😂

  • @JaggiVirk-o6r
    @JaggiVirk-o6r วันที่ผ่านมา

    ❤❤❤❤😂😂😂😂👍

  • @AmrikSingh-w5o2m
    @AmrikSingh-w5o2m วันที่ผ่านมา

    Nice 👍👍👍👍

  • @KulwinderSingh-l4q
    @KulwinderSingh-l4q วันที่ผ่านมา

    🎉🎉🎉🎉🎉

  • @arshdeepdhaliwal6904
    @arshdeepdhaliwal6904 วันที่ผ่านมา +1

    ਇਹ ਗੱਲ ਠੀਕ ਨਹੀਂ ਸਕਦਰ ਦੀ ਗਲਤੀ

  • @mirze_wala4419
    @mirze_wala4419 วันที่ผ่านมา

    jah oh bvi ini madi kise de kehn te yari tod li 😂😂😂😂

  • @kuldeepsinghbabbu2835
    @kuldeepsinghbabbu2835 วันที่ผ่านมา

    Sirrrra video

  • @HARWINDERSINGH-ic4iw
    @HARWINDERSINGH-ic4iw วันที่ผ่านมา

    ❤❤❤😊

  • @ksinghsekhon5148
    @ksinghsekhon5148 วันที่ผ่านมา

    Very nice video ❤🎉

  • @dhanwantsingh9111
    @dhanwantsingh9111 วันที่ผ่านมา +1

    Very nice video

  • @sukhdeepsinghbilassingh
    @sukhdeepsinghbilassingh วันที่ผ่านมา

    Very nice video bro ❤😂

  • @vijaydeep3489
    @vijaydeep3489 วันที่ผ่านมา

    ਵੀਡੀਓ ਬਹੁਤ ਵਧੀਆ ਭਾਈ ਪਰ ਪੱਗ ਦੀ ਸਤਿਕਾਰ ਦਾ ਧਿਆਨ ਰੱਖਿਆ ਕਰੋ

  • @pawanpreetsidhumoosawalafa1133
    @pawanpreetsidhumoosawalafa1133 วันที่ผ่านมา +2

    ਸਵਾਦ ਵਾਲਾ ਆਉਂਦਾ ਹੌਟ ਗੁਆਂਢਣ ਦਾ