Dhadrian Wale ਨੂੰ ਜਾਨ ਤੋਂ ਮਾਰਨ ਦੀ ਧਮਕੀ,ਨਿਹੰਗਾਂ ਨੇ ਸੋਸ਼ਲ ਮੀਡਿਆ ਜਰੀਏ ਦਿੱਤੀ ਧਮਕੀ।

แชร์
ฝัง
  • เผยแพร่เมื่อ 2 ก.พ. 2020
  • ਨਿਹੰਗ ਸਿਧੀਆਂ ਧਮਕੀਆਂ ਦੇ ਰਹੇ ਨੇ Dhadrian Wale ਨੂੰ ਤੇ ਕਿਹਾ Sangrur ਚ ਦੀਵਾਨ ਨਹੀਂ ਹੋਣ ਦੇਵਾਂਗਾ ਹੋਰ ਅਗਰ Sangrur ਚ ਦੀਵਾਨ ਹੋਇਆ ਤੇ ਜਾਂਨੋਂ ਮਾਰ ਦੇਵਾਂਗੇ Dhadrian Wale ਨੂੰ ਅਤੇ ਇਸ ਵਿੱਚ ਪ੍ਰਸ਼ਾਸਨ ਤੇ ਸਵਾਲ ਚੁੱਕੇ ਨੇ Dhadrian Wale ਨੇ।
    #News 18PunjabHaryanaHimachal #RanjitSinghDhadrianWale
    #HaryanaNewsLive#Haryana News#PunjabiKhabra#PunjabiNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: hindi.news18.com/haryana/
    hindi.news18.com/himachal-pra...
    punjab.news18.com/punjab/
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 184

  • @tersemsinghkooner633
    @tersemsinghkooner633 4 ปีที่แล้ว +16

    Sikh kaum de great parchark bhai Ranjit Singh

  • @JasvirSingh-uk1ve
    @JasvirSingh-uk1ve 4 ปีที่แล้ว +9

    full support to bhai ranjit singh ji

  • @rambawa6629
    @rambawa6629 4 ปีที่แล้ว +6

    Bhai Ranjit-Singh ji jindawad

  • @InderjeetSingh-rc8hb
    @InderjeetSingh-rc8hb 4 ปีที่แล้ว +22

    ਸਾਧ ਸੰਗਤ ਨੂੰ ਬੇਨਤੀ ਹੈ ਏਹੇ ਨਾਹਿੰਗ ਸਿੰਘ ਨੀ ਟਕਸਾਲ ਦੇ ਚਮਚੇ ਨੇ ਗੋਲਕ ਵਿਚੋਂ ਪੈਸਾ ਮਿਲਦਾ ਤਾਂ ਬੋਲਦੇ ਨੇ ਢੱਡਰੀਆਂ ਵਾਲਾ ਬਾਬਾ ਅੱਜ ਦੇ time ਇਕੋ ਬੰਦਾ ਜੋ ਸੱਚ ਦੱਸ ਰਿਹਾ ਪਖੰਡ ਵੱਧ ਤੇ ਲਗਾਮ ਲਗਾ ਰਿਹਾ ਸੰਗਤ ਨੂੰ ਸਹੀ ਰਸਤਾ ਦਿਖਾ ਰਿਹਾ ਸੱਚ ਦਾ

    • @ARSENALS-cn8mv
      @ARSENALS-cn8mv 4 ปีที่แล้ว +1

      Dhadriwala vi passse da bhukha gal te sari golak di aa.

    • @palsingh3637
      @palsingh3637 4 ปีที่แล้ว +1

      ਗੁਰੂ ਗ੍ਰੰਥ ਸਾਹਿਬ ਜੀ ਕਦੀ ਪੜਿਆ ਤੁਸੀ, ਉਹ ਪਾਉਂਦੇ ਆ ਸਹੀ ਰਾਹ ਤਾ,ਇਸ ਦੇਹਧਾਰੀ ਨੂੰ ਰੱਬ ਬਣਾਈ ਫਿਰਦੇ ੳ ,ਬਾਈ ਜੀ ਸੋਚੋ ਜੇ ਕਦੀ ਤੁਹਾਨੂੰ ਜਰੂਰਤ ਪਵੇ ਤਾ ਇਹਨੇ ਤੁਹਾਨੂੰ ਪਹਿਚਾਣਾ ਵੀ ਨੀ, ਚਾਹੇ ਅਜਮਾ ਲੳ

    • @jujhargill2513
      @jujhargill2513 4 ปีที่แล้ว +1

      Nihang singh de history aa .guru gobind singh g maharaj nay pargat kar a. Damdami tak de history aa guru gobind singh g maharaj g nay chal i app. A dass o kon.ketho aya. Nihang singh tah taksal singh nay jann war aa panth lye. A nay kee kar aa.

    • @InderjeetSingh-rc8hb
      @InderjeetSingh-rc8hb 4 ปีที่แล้ว +2

      ਮੈਂ ਕਿਸੀ ਨੂੰ ਰੱਬ ਨੀ ਮੰਨਦਾ 22 ਬੱਸ ਢੱਡਰੀਆਂ ਵਾਲੇ ਦੀਆਂ ਗੱਲਾਂ ਸੁਣੀਆਂ ਕਈ ਵਾਰ ਹਰ ਗੱਲ ਚ ਦਮ ਹੈ ਬਾਕੀ ਮੇਰਾ ਮੰਨਣਾ ਹੈ ਧਰਮ ਨੇ ਆਪਣੇ ਦੇਸ਼ ਦਾ ਸਿਰਫ ਬੇੜਾ ਗਰਕ ਕੀਤਾ ਹੈ ਅੱਜ ਤੱਕ ਧਰਮ ਨੇ ਸਿਰਫ ਤੇ ਸਿਰਫ ਨਫਰਤ ਸਿਖਾਈ ਹੈ ਦੂਜੇ ਧਰਮ ਤੋਂ ਜਦੋ ਤੁਸੀਂ ਆਪਣੇ ਧਰਮ ਨੂੰ ਉਚਾ ਕਿਹਾ ਤਾਂ automaticly ਦੂਜੇ ਧਰਮ ਨੂੰ ਨੀਵਾਂ ਕਰ ਹੀ ਦਿੱਤਾ ਥੋਡਾ ਉਚਾ ਹੋਣਾ ਦੂਜੇ ਦਾ ਨਿਵਾ ਹੋਣਾ ਹੈ ਧਰਮ ਉਤੇ ਸਾਰੀ ਰਾਜਨੀਤੀ ਖੜੀ ਹੈ
      ਧਰਮ ਤੇ ਪਾਖੰਡ ਖੜਾ
      ਧਰਮ ਕਾਰਕੇ ਲੜਾਈਆਂ
      ਧਰਮ ਕਾਰਕੇ ਗੋਲਕਾਂ ਦੀ ਲੁੱਟ
      ਧਰਮ ਨੇ ਦਿਮਾਗ ਸੁਨ ਕਰ ਕੇ ਰੱਖ ਦਿੱਤੇ ਸਬ ਦੇ
      ਮੈ ਸਿਰਫ ਇਕ ਧਰਮ ਮੰਨਦਾ ਇਨਸਾਨੀਅਤ ਦਾ ਜੋ ਗੋਰੇ follow ਕਰਦੇ ਨੇ ਪਰ ਇਥੇ ਇੰਡੀਆ ਵਿੱਚ ਲੋਕ ਸਿਰਫ ਗਿਰਗਟ ਬਣਾਏ ਨੇ ਧਰਮ ਨੇ ਇਸ ਲਈ ਬਾਬੇ ਦੀ ਗੱਲ ਚ ਵਜ਼ਨ ਹੈ ਏਹੇ ਧਰਮ ਦੁਆਯਾਰਾ ਜੋ ਨੁਕਸਾਨ ਹੋਇਆ ਉਸ ਤੋਂ ਜਾਣੂ ਕਰਵਾ ਰਿਹਾ ਕਦੇ ਸੁਣ ਕੇ ਦੇਖੋ ਨਿਸ਼ਪਕਸ਼ ਹੋ ਕੇ

  • @ranjitsinghsingh8523
    @ranjitsinghsingh8523 4 ปีที่แล้ว +16

    ਆਮ ਲੋਕਾਂ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕੱਲੇ ਸਿੱਖਾਂ ਨੂੰ ਹੀ ਨਹੀਂ ਹਰ ਧਰਮ ਹਰ ਵਰਗ ਨੂੰ ਉੱਚਾ ਚੁੱਕਣ ਲਈ ਅਤੇ ਇਕੱਲੇ ਪੰਜਾਬ ਨੂੰ ਹੀ ਨਹੀਂ ਸਾਰੇ ਭਾਰਤ ਨੂੰ ਅਮਰੀਕਾ ਤੇ ਕੈਨੇਡਾ ਬਣਾਉਣਾ ਚਾਹੁੰਦੇ ਹਨ। ਵਿਹਲੜਾਂ ਜੋ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ ਉਹਨਾਂ ਦੀ ਗੁਲਾਮੀ ਚੌਂ ਕੱਢਣ ਲਈ ਜੱਦੋ-ਜਹਿਦ ਕਰ ਰਹੇ ਹਨ ਸੋ ਹਰ ਬੰਦੇ ਨੂੰ ਸਾਥ ਦੇਣ ਦੀ ਲੋੜ ਹੈ

  • @rajrani6558
    @rajrani6558 4 ปีที่แล้ว +5

    ਗੁਰੂ ਫਤਿਹ ਜੀ 🙏
    👉 ਸਾਧ ਮਿਲੈ ਕੁਛ ਕਹੀਐ ਸੁਣੀਐ
    ਆਸਾਧ ਮਿਲੇ ਤਾ ਚੁਪ ਕਰ ਰਹੀਐ।।

    • @tarloksinghpunia7888
      @tarloksinghpunia7888 4 ปีที่แล้ว

      Aap NE sahi akhya harmandir ye sariar hai gian ratan parghat hoi antar jot nintar bani sache sahib sachi liv lai Sade andar aghan piche ik jot jagti hai o chora andar bhi hai they Santa bich bhi hai ithe kom ya majham da sawal peda nahi Honda Apne khayal nu dasme dawar vich sabad nal jodo us sabad vich amrit hai bani vich darz kiya hai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de

  • @daljitsingh2121
    @daljitsingh2121 4 ปีที่แล้ว +15

    Captain Saab eh gundagarday band kareo parchar karna har ek da hak ha koi es da warod nai kar Sakda

    • @palsingh3637
      @palsingh3637 4 ปีที่แล้ว

      ਕੈਪਟਨ ਤਾ ਕਰੀ ਜਾਂਦਾ ਸਾਲੇ ਨੇ ਸਾਰੀ ਪੁਲਿਸ ਇਹਦੇ ਤੇ ਲਾ ਤੀ ,ਕਹਿਨਾ ਡਰਦੇ ਆ ਨਿਹੰਗਾ ਤੋ😁

    • @Canadian_Guys000_
      @Canadian_Guys000_ 4 ปีที่แล้ว

      @@palsingh3637 darde nee haigee sister koi khoon khraaba naa Hove mavaa de putt naa maran iss krke security layi Hoi aa

    • @palsingh3637
      @palsingh3637 4 ปีที่แล้ว

      @@Canadian_Guys000_ g fir jdo ehna dy security gard dy Goli lgi c ,ty ohna di death ho gai c, ehna nu pochiya giya k kon c oh lok nam lao g ta eh kehdy main Kyo dsa preshaan dsyga, osh time gwahi Kyo nai diti,and sucha insaan such dsan lai ,srta ni rukhdy honde🙏

    • @jattjatt9525
      @jattjatt9525 4 ปีที่แล้ว +1

      @@palsingh3637 hlo g

  • @ravindersinghgill314
    @ravindersinghgill314 4 ปีที่แล้ว +19

    ਜਦੋਂ ਬਰਗਾੜੀ ਗੁਰੂ ਗਰੰਥ ਜੀ ਦੀ ਬੇਅਦਬੀ ਹੋਈ ਸੀ ਓਸ ਸਮੇਂ ਮਿਰਚਾਂ ਵਾਲੀ ਬੋਰੀ ਗੁਆਚ ਗ ਈ ਸੀ ?

  • @gurpindersingh232
    @gurpindersingh232 4 ปีที่แล้ว +4

    ਵੀਰ ਜਥੇਬੰਦੀ ਦਾ ਨਾਮ ਲਿਆ ਕਰੋ ਸਾਰਿਆ ਨੂੰ ਮਾੜਾ ਕਹਿਣਾ ਗੱਲਤ ਸਾਰੀ ਕੋਮ ਦਾ ਕੋਈ ਲੈਣਾ ਦੈਣਾ ਨਹੀ ਹੋਦਾਂ

  • @navpreetsinghkang6580
    @navpreetsinghkang6580 4 ปีที่แล้ว +5

    Bhai Ranjit singh dhadrianwale is right and intelligent person lgge rho bhai saab jihna da soch rupi hath thode jinnah ho eni skda ohi thoo korri kehnde ne

  • @jaspreetgill8559
    @jaspreetgill8559 4 ปีที่แล้ว +6

    ਵਾਹਿਗੁਰੂ ਜੀ ਤੁਸੀ ਹੀ ਆਪਣੇ ਸਿੱਖਾਂ ਤੇ ਕਿਰਪਾ ਕਰੋ ਜੀ

  • @ShamsherSingh-ff5jg
    @ShamsherSingh-ff5jg 4 ปีที่แล้ว +5

    ਨਿਹੰਗ ਬਹੁਤ ਗਲਤ ਬੋਲ ਰਿਹਾ ਹੈ

  • @satnamkaur8251
    @satnamkaur8251 4 ปีที่แล้ว +9

    Kon da heera

  • @kuljitkaurbatth2107
    @kuljitkaurbatth2107 4 ปีที่แล้ว +16

    ਸੰਗਤਾਂ ਨੂੰ ਭਾਈ ਸਾਹਿਬ ਵਰਗਿਆਂ ਦੀ ਬਹੁਤ ਲੋੜ ਹੈ ।

  • @p.sfarmsema5002
    @p.sfarmsema5002 4 ปีที่แล้ว +6

    Hun niga nu benti aa eh kam ta fathe ho giya
    Te hun Delhi vi jarur jao sajan Kumar & Jagdish taitalar nu bi jarur Milo

  • @sukhdeepsinghkhalsa2566
    @sukhdeepsinghkhalsa2566 4 ปีที่แล้ว +12

    Bhai Ranjit Singh ji 🌹 🙏🙏 🙏

  • @JaspalSingh-yu8gi
    @JaspalSingh-yu8gi 4 ปีที่แล้ว +10

    Support full bhai ranjit singh ji

  • @gurpreetlitt9457
    @gurpreetlitt9457 4 ปีที่แล้ว +3

    Bhai Ranjeet Singh ji jandabad

  • @bhaijasveersingh2878
    @bhaijasveersingh2878 4 ปีที่แล้ว +2

    Bhai ranjeet singh ji bahut vadhiya parchar kar rahe han

  • @ranjitsinghsingh8523
    @ranjitsinghsingh8523 4 ปีที่แล้ว +13

    ਢਿਲੋਂ ਨੂੰ ਮੈਂ ਬਹੁਤ ਸਮਝਦਾਰ ਸਮਝਦਾ ਸੀ ਪਰ ਅੱਜ ਸੁਣ ਕੇ ਇੰਜ ਲੱਗਾ ਕਿ ਮੈਂ ਕਿਸੇ ਇੱਕ ਦੇ ਚਾਪਲੂਸ ਜਾਂ ਬਿਨਾਂ ਦੋਹਾਂ ਧਿਰਾਂ ਨੂੰ ਸੁਣਨ ਵਾਲਾ ਜੱਜ ਹੋਵੇ ਕਿਉਂਕਿ ਕੇ ਢੱਡਰੀਆਂ ਵਾਲੇ ਹਰ ਗੱਲ ਦਲੀਲ ਨਾਲ ਕਰ ਰਹੇ ਹਨ ਅਤੇ ਦੂਜੇ ਪਾਸੇ ਅਜਨਾਲਾ ਜ਼ੋ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਨੀ ਮੰਨਦਾ ਕੀ ਕੀ ਕੀ ਕੀ ਕੀ ਕੀ ਕੀ ਕੀ ਕੀ ਕੀ ਕੀ ਪ੍ਰੋਫੈਸਰ ਢਿੱਲੋਂ ਵੀ ਸੰਤਾਂ ਨੂੰ ਸ਼ਹੀਦ ਨੀ ਮੰਨਦਾ

  • @AmrikSingh-xb3eb
    @AmrikSingh-xb3eb 4 ปีที่แล้ว +3

    Ranji Singh Dhadrianwala seems logically right, so threatening is gundagardi

  • @nagrewale2927
    @nagrewale2927 4 ปีที่แล้ว +17

    i support bhai ranjit singh

  • @jatthuni5426
    @jatthuni5426 4 ปีที่แล้ว +4

    Bhai ranjit singh ji jindabad

  • @satnamkaur8251
    @satnamkaur8251 4 ปีที่แล้ว +14

    Full support of dhadrian vale

  • @JagdeepSingh-zb3kl
    @JagdeepSingh-zb3kl 4 ปีที่แล้ว +3

    Good bai ranjeet ji

  • @JaswinderSingh-jz7ss
    @JaswinderSingh-jz7ss 4 ปีที่แล้ว +3

    Bhai ranjit singh ji shi kirpa baba ji karan

  • @pawandeepkaur8174
    @pawandeepkaur8174 4 ปีที่แล้ว +4

    bhai ranjit singh ji bhut vdia

    • @princesehgal2190
      @princesehgal2190 4 ปีที่แล้ว

      Sach da baja bajai jao ranjitea jeet aap ki hi huvegi

  • @JaswinderSingh-jz7ss
    @JaswinderSingh-jz7ss 4 ปีที่แล้ว +2

    Baba ji dhan guru nanak dev ji

  • @kashmirsingh5551
    @kashmirsingh5551 4 ปีที่แล้ว +6

    Dhahrian wala sikh kom de hire

  • @MalkitSingh-vb7fp
    @MalkitSingh-vb7fp 4 ปีที่แล้ว +2

    Bhai Ranjit singh ji good person

  • @amarjitsingh7454
    @amarjitsingh7454 4 ปีที่แล้ว +1

    ਵਾਹਿਗੁਰੂ ਗੁਰੂ ਜੀ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ । । ਪਹਿਲੀ ਗੱਲ ਤਾਂ ਨਿਹੰਗ ਸਿੰਘ ਜਥੇਬੰਦੀਆਂ ਕਹਿੜੀਆ ਹਨ ਤੁਸੀਂ ਨਾ ਨਹੀਂ ਦੱਸਦੇ ਦੂਜੀ ਰੰਗਰੇਟਾ ਜਥੇਬੰਦੀ ਦਾ ਨਾਂ ਲਿਆ ਰੰਘਰੇਟੇ ਇਨੇ ਪਾਗਲ ਨਹੀਂ ।। ਦੂਜੀ ਗੱਲ ਇਹ ਜਿਹੜੇ ਨਿਹੰਗ ਸਿੰਘ ਧਮਕੀ ਦਿੰਦੇ ਕਿ ਹਜ਼ਾਰਾਂ ਆਏ ਹਜ਼ਾਰਾਂ ਗੲੇ ‌। ੳੁਨ੍ਹਾਂ ਵਿੱਚ ਹਜ਼ਾਰਾਂ ਤੁਹਾਡੇ ਵਰਗੇ ਮਸੰਦ ਵੀ ਤਾਂ ਗੲੇ ਹਨ ।। ਬਾਕੀ ਨਿਹੰਗ ਸਿੰਘੋ ਤੁਹਾਡੇ ਪਿਛੇ ਦੂਜੇ ਸਿੰਘ ਤਾਂ ਬੋਲਦੇ ਨਹੀਂ ਕੁੱਝ ਕੁੱਤੇ ਤੁਹਾਡੇ ਪਿਛੇ ਮੁਰਦਾ ਵਾਦ ਮੁਰਦਾ ਵਾਦ ਜ਼ਰੂਰ। ਕਹੀ ਜਾਂਦੇ ਹਨ ਤੁਹਾਨੂੰ । ਜ਼ਰਾ ਧਿਆਨ ਨਾਲ ਆਪਣੀ ਮੂਵੀ ਆਪ ਜ਼ਰੂਰ ਸੁਣਿਓ ।‌। ਫਿਰ ਵੀ ਜੋ ਨਿਹੰਗ ਸਿੰਘ ਸਹੀ ਸੋਚ ਵਿਚਾਰ ਵਾਲੇ ਹਨ । ਉਨ੍ਹਾਂ ਸਿੰਘਾਂ ਤੋਂ ਮੁਆਫ਼ੀ ਮੰਗਦਾ ‌‌।ਆਪ ਦਾ ਦਾਸ।। ਫ਼ਤਿਹ ਬਲਾਉਂਦਾ ‌ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।‌

  • @garrybuke1374
    @garrybuke1374 4 ปีที่แล้ว +3

    Sachai kodi lgdi ehna nu ehna ki sahmna krna sachai da eh guru nal nhi khade c ehna to ki umeed kr skde sodha he lana ehna sikha 10 guru cho koi v nhi keh gye.

  • @SukhveerSingh-br3lq
    @SukhveerSingh-br3lq 4 ปีที่แล้ว +10

    Zindabad dhadrian wale💪

  • @sukhdeepsinghkhalsa2566
    @sukhdeepsinghkhalsa2566 4 ปีที่แล้ว +2

    Dhumaa sarkari sant

  • @techpurba3864
    @techpurba3864 4 ปีที่แล้ว +1

    Bhai Ranjit ji bilkul right ne

  • @kuljitsingh9305
    @kuljitsingh9305 4 ปีที่แล้ว +1

    We r proud of our police force. Police has done good job . But it is wastage of money ,time and energy
    From USA Cupertino

  • @gurpreetsingh-uw6kv
    @gurpreetsingh-uw6kv 4 ปีที่แล้ว +4

    ranjit singh ji

  • @kashmirsingh5551
    @kashmirsingh5551 4 ปีที่แล้ว +1

    Baba ji tainu full sport aa ji

  • @lakhwindershaln4714
    @lakhwindershaln4714 4 ปีที่แล้ว +8

    Ranjeet singh apni jga te shi h🙏🙏🙏🙏

  • @harpalsingh2560
    @harpalsingh2560 4 ปีที่แล้ว +1

    Khalsa nihang singh fouj guru de ladli fouj zindabad jo arre so jare waheguru ji ka khalsa waheguru ji ki fateh

  • @bindunangal4072
    @bindunangal4072 4 ปีที่แล้ว +1

    Y j pind walea da ekka hove ta kise di himt ni v kus kr ske koi kise nu v.....j koi vdia gl krda ta sale sistem ale os nu marn di gl krde aa.....plz sare ek ho jo te es made sistem nu nath pai ja sko🙏🙏🙏🙏🙏

  • @tekpalsingh6249
    @tekpalsingh6249 4 ปีที่แล้ว +10

    dhadrianwale Great parchark

  • @rajtoor1528
    @rajtoor1528 4 ปีที่แล้ว +1

    Bhai Ranjit Singh Dhadriwala sharp soch

  • @najamsingh3080
    @najamsingh3080 4 ปีที่แล้ว +4

    Bande ban jao taksal De o

  • @lal1781
    @lal1781 4 ปีที่แล้ว +1

    Dhadri, pehle kehnda si baba ramdev delhi toh bhaj gya si sari pa ke. Hun app full security rakhda aa.. That's why never make fun of anyone.

  • @dr.rajvirkaur382
    @dr.rajvirkaur382 4 ปีที่แล้ว +2

    Sikh panth te ranjeet singh nal aa bhai .

  • @avtarbhullar34
    @avtarbhullar34 4 ปีที่แล้ว +5

    I spotted Ranjeet Singh

  • @pshundal4542
    @pshundal4542 4 ปีที่แล้ว +1

    Full support dhariawale.nu

  • @avtarbajwa4652
    @avtarbajwa4652 4 ปีที่แล้ว

    Eh vehle a aidhe a koi km heni a ena nu .
    Right a Bhai Ranjeet Singh khalsa ji

  • @happysinghusa740
    @happysinghusa740 4 ปีที่แล้ว +1

    From US sikh sangat We all support u.. please who ever support bhai ranjit singh dhadhrianwale like it 🙏🏻🙏🏻🙏🏻

  • @jasssangha2432
    @jasssangha2432 4 ปีที่แล้ว +1

    Kon Da heera

  • @funtimewithsukhvir5976
    @funtimewithsukhvir5976 4 ปีที่แล้ว +7

    ਪੰਥ ਵਿਚੋ ਛੇਕ ਦਿਓਗੇ , ਦਿਲਾ ਵਿਚੋ ਕਿਵੇ ਛੇਕੋਗੇ

  • @ranveerkaur7371
    @ranveerkaur7371 4 ปีที่แล้ว

    Bhai Ranjeet Singh g bilkul sahi ne

  • @kulbirsingh3430
    @kulbirsingh3430 4 ปีที่แล้ว +3

    Dadarawala jandaband

  • @godiswithme9854
    @godiswithme9854 4 ปีที่แล้ว +2

    Swaadh ta va j virod karo tusi. Badal DA te dhume DA

  • @user-kn3go3rj4s
    @user-kn3go3rj4s 4 ปีที่แล้ว

    Full spot bhai saheb nu

  • @GurpreetSingh-pt8gt
    @GurpreetSingh-pt8gt 4 ปีที่แล้ว

    full support aa ranjeet singh nll

  • @fatehsingh7946
    @fatehsingh7946 4 ปีที่แล้ว +2

    Kom da hira pai ranjeet singh

  • @gagangaggu4628
    @gagangaggu4628 4 ปีที่แล้ว

    ਬੋਹਤ izat ਕਰਦੇ ਆ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦਾ ..ਕਹਿ ਰਹੇ ਓ ਕ ਜਰਨੈਲ ਸੇਯੋ ..ਤੇ ਧੁੱਮੇ ਨੂੰ ਬਾਬਾ ਹਰਨਾਮ ਸਿੰਘ ਜੀ ਖਾਲਸਾ ..ਬੋਹਤ ਵਧਿਆ..ਇਥੋਂ ਪਤਾ ਲੱਗਦਾ ਕ ਤੁਸੀਂ ਪੁਜਾਰੀ ਬਾਦ ਦੇ ਹੱਕ ਚ ਓ ..

  • @rajsinghtanda7272
    @rajsinghtanda7272 4 ปีที่แล้ว +1

    🇮🇳🇮🇳Nihang Singh’s guru de Fauj 👳🏻‍♂️👳🏻‍♂️🇬🇧🇺🇸🇨🇦

  • @maneetmanu6412
    @maneetmanu6412 4 ปีที่แล้ว +11

    Sodha laun de shoukeeno, 84 day katleaam krn aaliyah nu pehla'n sodha la Lao.

    • @batthmanki3799
      @batthmanki3799 4 ปีที่แล้ว

      No send me vera ji tera

    • @ishnoorsingh9072
      @ishnoorsingh9072 4 ปีที่แล้ว +1

      , ਭਾਈ ਰਣਜੀਤ ਸਿੰਘ ਦੀ ਕੋਮ ਨੂੰ ਲੋੜ ਹੈ

  • @BaldevSingh-ry1lw
    @BaldevSingh-ry1lw 4 ปีที่แล้ว +4

    ਬਾਈ ਰਣਜੀਤ ਸਿੰਘ ਜੀ ਜਾਦਾ ਬਾਦ

  • @gurpindersingh232
    @gurpindersingh232 4 ปีที่แล้ว +1

    ਇਹ ਰਾਜ ਖਾਲਸਾ ਸੁਰੂ ਏ। ਬਾਗੀ

  • @tajinderjandu4014
    @tajinderjandu4014 4 ปีที่แล้ว

    Full support of bhai ranjit singh

  • @brarrajdeep8038
    @brarrajdeep8038 4 ปีที่แล้ว +3

    dhume da chmcha hea

  • @sontokhsinghsohi9498
    @sontokhsinghsohi9498 4 ปีที่แล้ว +1

    Grand.dadri

  • @preetamaujla8992
    @preetamaujla8992 4 ปีที่แล้ว +13

    ਨਿਹੰਗ ਨਹੀਂ ੲਿਹ ਸਬ ਗੂੰਡੇ ਨੇ ਜੀ

    • @princesehgal2190
      @princesehgal2190 4 ปีที่แล้ว

      Dhume di shakl dekh K tan roti khan nu jee nhi krda

  • @baldevsingh9330
    @baldevsingh9330 3 ปีที่แล้ว

    PARSHASAN dhamaki denn walleya nu Arrest kare Pardesh di shanti bhang karan de dosh vich.

  • @gurmukhsingh1346
    @gurmukhsingh1346 4 ปีที่แล้ว +1

    Dhadri nu sirf police da sahara chawal banda dhadri

  • @mahindersingh377
    @mahindersingh377 4 ปีที่แล้ว +1

    Asi v bhi ranjeet singh nal han fateh honi hai

  • @tajindersingh5725
    @tajindersingh5725 4 ปีที่แล้ว +1

    Kha Kha k free da langar guru ghar da krah dimag hill geya ehna da vehlar jaye.......

  • @fojinagra5501
    @fojinagra5501 4 ปีที่แล้ว +1

    Nhangh sahb kuch sharm kro

  • @gagangaggu4628
    @gagangaggu4628 4 ปีที่แล้ว +3

    ￰ਟਕਸਾਲੀ ਲੋਕਾਂ ਨੇ ਗੰਦ ਪਾਯਾ ਯਾਰ ..

  • @baldevsingh9330
    @baldevsingh9330 3 ปีที่แล้ว

    SIkha nu darpesh Chanautiaa virudh Eh Singh morcha kyon nahi laaonde Gurudaware Torh ditte gaye. Lucknow vich Guru ghar da Rasta band kar dita gaya Eh Nahang Singh uthey Dhsmaki kyon nahi dinde. Appnne bharaava nu maran layee hathiar chukke han??????

  • @gary4grace807
    @gary4grace807 4 ปีที่แล้ว

    People will not take stand they don't care.
    Sant ranjit should preach about bani, all preachers should get a court order,
    no need to critics. Please preach love not hate from both sides. Sant ranjit Get
    Shri Guru Granth Sahib Hukamnama on your preaching. The Beginning of the World
    1 God created the heavens and the earth. 2 The earth was completely empty;
    There was nothing on earth The darkness covered the sea, and the Spirit of God
    moved on the water. God is the Spirit. Therefore, those who worship God should
    worship Him spiritually and truthfully .John 4:24 .Moses met face to face with
    God .Also Read Quarn Isra and Mi'raj and Bible and learn who is God? God was
    physically involved in all saints, Shri Guru Granth Sahib 15 Bhagats life,
    evolution is not God.

  • @tarloksinghpunia7888
    @tarloksinghpunia7888 4 ปีที่แล้ว

    Dukh Di gal hai Sanght Ji jagao Rada Aad Surat ka namm sawami Aad sabad niz dham Surat sabad aur rada sawami dono namm AK kar janni a bani sovami Ji maharaz ne rachi hai

  • @rajsinghtanda7272
    @rajsinghtanda7272 4 ปีที่แล้ว

    Mircha de borri da Sodha. 👍🏿🇮🇳👳🏻‍♂️👳🏻‍♂️👍🏿

  • @samanpreet3518
    @samanpreet3518 4 ปีที่แล้ว +1

    Ranjit singh theek aa
    Aah vehlad nihang nu jail ch pao mahol khrab kr rahe ne punjab da

  • @kuljitkaurbatth2107
    @kuljitkaurbatth2107 4 ปีที่แล้ว +7

    ਭਾਈ ਸਾਹਿਬ ਦੀ ਮਾਲਕ ਵੱਡੀ ਵੱਡੀ ਉਮਰ ਵਾਲੇ।

  • @gorabadshah4478
    @gorabadshah4478 4 ปีที่แล้ว +2

    Ajnalya tere cihhttar paine chahide aa

  • @avtarsingh2723
    @avtarsingh2723 4 ปีที่แล้ว

    Ragreta ji suhda Beadvi karan walea da lao

  • @ARSENALS-cn8mv
    @ARSENALS-cn8mv 4 ปีที่แล้ว

    Menu lokan di smaj nahi aundi k tuhanu ajj kyon PARVHARAKa di lod pai gayi...tusi app kyo bani nahi pad de...dhadriwale nu certificate kis ne ditta parachar karan da...GURU GRANTH sahib ji di app bani padiya karoo.

  • @sajjansingh6798
    @sajjansingh6798 4 ปีที่แล้ว

    Mainu ta lagda Diwan e sodha laoun nu rakhiya

  • @jasbirkaur1592
    @jasbirkaur1592 4 ปีที่แล้ว

    Eh ragi hai ja raja mai tz es dia photo dekh k heraan ha. Es ne ta raje Maharaje di tra photo khichvaeea hn. Hor v Ragi Singh hn aj tak mai ta kdi kise V Ragi dia estra dia photo nahi dekhia, ik Herneik Singh v hai jo bout sikhi bare bout galt bolda hai.

  • @bishmanjotdhaliawal3168
    @bishmanjotdhaliawal3168 4 ปีที่แล้ว

    Good dhadriawale

  • @darpokhdarpokh5677
    @darpokhdarpokh5677 4 ปีที่แล้ว

    ਤੁਸੀਂ ਇਹੋ ਕੁਝ ਕਰ ਸਕਦੇ ਲੋਕਾਂ ਸਾਹਮਣੇ ਆ ਗਿਆ ਹਰਨਾਮ ਤੇ ਤੁਸੀਂ ਕਿਹੜੇ ਝੰਡੇ ਖੜ੍ਹੇ ਕਰ ਦਿੱਤੇ ਬਾਦਲ ਲੌਂਗੋਵਾਲ ਗਲਤ ਨੀ ਕਰਦੇ ਰੋਕੋ ਬਾਦਲ ਦੀਆਂ ਰੈਲੀਆਂ ਚੌ ਜਾ ਕੇ ਬੈਹਦੇ ਜੋ ਬਾਦਲ ਕਿਹੜੀ ਕਥਾ ਕਰਨ ਲੱਗਾ ਹੁੰਦਾ

  • @mandeepkateria1985
    @mandeepkateria1985 2 ปีที่แล้ว

    nahin nahin nahin Singh baba ji nahin to see nahin main kar sakte nahin janu marindi dhamki nahin de sakte vah bhi nahin to GB pant Dev

  • @hardialsingh3989
    @hardialsingh3989 4 ปีที่แล้ว

    ਨਹਿੰਗ ਸਿੰਘੋ,ਦਸਮ ਗ੍ਰੰਥ ਨੂੰ ਹਰਨੇਕ ਸਿੰਘ ਨਿਊਜੀਲੈਂਡ ਵਾਲਾ ਅਰਥ ਕਰਕੇ ਗੰਦਗੀ ਫਲਾਅ ਰਿਹਾ ਹੈ। ਉਹ ਟਕਸਾਲੀਆਂ ਦੀ ਸਰੇਆਮ ਬੇਇਜਤੀ ਸਾਰੀ ਦੁਨੀਆਂ ਵਿੱਚ ਸੋਸ਼ਲ ਮੀਡੀਆ ਰਾਹੀਂ ਕਰ ਰਿਹਾ ਹੈ। ਉਹ ਨਹੀਂ ਦਿਸਦਾ ਤੁਹਾਨੂੰ । ਇੱਕ ਗੁਰਬਾਣੀ ਦੇ ਸੱਚੇ ਪ੍ਰਚਾਰਕ ਦੇ ਖਾਹ-ਮਖਾਹ ਪਿੱਛੇ ਚਿੰਬੜੇ ਫਿਰਦੇ ਹੋ। ਕਿਉਂ ਸਿੱਖੀ ਦਾ ਬੇੜਾ ਗ਼ਰਕ ਕਰਨ ਲੱਗੇ ਹੋ। ਨਹਿੰਗੋ ਮਾੜੀ ਮੋਟੀ ਸ਼ਰਮ ਕਰੋ।ਮੰਗੂ ਮੱਠ ਗੁਰਦੁਆਰਾ ਢਾਹ ਦਿੱਤਾ ਉਥੇ ਜਾ ਕੇ ਲੜੋ।ਇਹ ਨਹਿੰਗਾਂ ਦਾ ਮੁਖੀ ਹਰਨਾਮ ਸਿੰਘ ਧੁੰਮਾਂ , ਬਾਦਲਾਂ ਦਾ ਅਤੇ ਆਰ.ਐਸ.ਐਸ ਦੇ ਬੰਦੇ ਹਨ।ਇਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ।

  • @Ghost2027_
    @Ghost2027_ 4 ปีที่แล้ว +1

    Support for ranjit SINGH 👍 dharidhawale

  • @AmanDeep-nh3yq
    @AmanDeep-nh3yq 4 ปีที่แล้ว

    dhadri and dhumma party both are working for agencies te kaum nu bewakoof bnaya ja riha, beware 🙏🙏

  • @gurmukhsingh1346
    @gurmukhsingh1346 4 ปีที่แล้ว

    We support ajnala group fenta Lao dhadroo tommy da

  • @gurvindersingh384
    @gurvindersingh384 4 ปีที่แล้ว +1

    Ranjit Singh no good

  • @shanjitgill3625
    @shanjitgill3625 4 ปีที่แล้ว

    Bhang pi k rjjje , hun sarakr nu nth pauni chihdi aa , sant jarnail singh ji nu kde madha boliya nhi , na ohne bolna , aiven gpp mri jne aa

  • @gurleensahota6892
    @gurleensahota6892 4 ปีที่แล้ว +3

    ਮੂਰਖ

  • @mandeepkateria1985
    @mandeepkateria1985 2 ปีที่แล้ว

    Gal gal de galat gala venu itna nahin bolna chahie nahin hamein Tum ki nahin Deni chahie galgal hai

  • @jasbirkaur1592
    @jasbirkaur1592 4 ปีที่แล้ว

    Sikh hi Sikh da dushman koi. Na bno, tanu hor v bout saria log dekh rhe hn. All di World's. Es nalo vadia ki hai k apas ch piyar nal beth k apne masle hull kr lo. Kasoor ik da nahi hunda, taŕri dona hatha nal vajdi hai. Eh khalistan kistra bne ga.

  • @dr.rajvirkaur382
    @dr.rajvirkaur382 4 ปีที่แล้ว

    Je kite Santa bhindra vale aa jaan ta soda ohna tuhada Laguna.vadde aaye Sant ji da naam lain vale.ohna di hi gl man lao.

  • @baldevsingh9330
    @baldevsingh9330 3 ปีที่แล้ว

    Vichar tau Haran walley e Hathiara da sahara lainde han kessadhari brahmann.

  • @baldevji5991
    @baldevji5991 4 ปีที่แล้ว

    Bach ja tafriya waeya tenu thok Dena kise ne buch ja je tenu Jan bchuni nahi ta tenu thok dena kise ne Age ik vari ta moga road te tu buch giya teri kismet chagi a par hun nahi bachda

  • @shivdevthakur5136
    @shivdevthakur5136 4 ปีที่แล้ว

    Desh DA ki banu ji bhute bura hal desh da