ਸਕੀਆਂ ਭੈਣਾਂ ਲਾਲਚੀ ਸਹੁਰੇ (32)Sakkiyan bheina lalchi Sohre (32)Punjabi webseries 2024! Aman Dhillon

แชร์
ฝัง
  • เผยแพร่เมื่อ 16 ก.ย. 2024
  • Sakkiyan bheina lalchi Sohre (Ep-32)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-7)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-8)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-9)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-10)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-11)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-12)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-13)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-14)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-15)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-18)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-19)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-20)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-21)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-22)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-23)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-24)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-25)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-26)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-27)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-28)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-29)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-30)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-31)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

ความคิดเห็น • 369

  • @Maninder_brar
    @Maninder_brar 7 วันที่ผ่านมา +77

    ਚਰਨੋਂ ਚੰਗਾ ਕੀਤਾ ਘਰ ਦਿਆ ਮਗਰ ਤੁਰ ਪਈ ਆਹ ਪ੍ਰੀਤੋ ਤੇ ਕਰਮੇਂ ਨੇ ਤੁਹਾਡਾ ਸਾਰਿਆਂ ਦਾ ਫ਼ਰਕ ਪਵਾ ਦੇਣਾ ਸੀ,,,ਪ੍ਰੀਤੋ ਵੀ ਘੈਂਟ ਹੀ ਆ ਹਾਰ ਕੇ ਆਗੇ ਜੀਤ ਹੈ😅😅ਬਹੁਤ ਵਧੀਆ ਵੀਡਿਓ ❤❤❤

  • @JaswantSingh-f7o
    @JaswantSingh-f7o 7 วันที่ผ่านมา +33

    ਜਦੋਂ ਮਾਤਾ ਚਰਨੋ ਘਰੇ ਆ ਗਈ ਕਾਕਾ ਸਿੰਘ ਜੀ ਉਸ ਦੇ ਕੰਨਾਂ ਵਿਚ ਦੋ ਦੋ ਬੂੰਦਾਂ ਦਵਾਈ ਦੀਆਂ ਪਾਕੇ ਬੋਲੀ ਕਰ ਦਿਊਂ ਫਿਰ ਪ੍ਰੀਤ ਦੀਆਂ ਗੱਲਾਂ ਵਿਚ ਨਾ ਆਵੇ

  • @msf5937
    @msf5937 7 วันที่ผ่านมา +14

    ਕਰਮੇ ਤੇ ਪ੍ਰੀਤੋ ਨੇ ਬਹੁਤ ਜ਼ੋਰ ਲਾਇਆ ਪਰ ਇੱਕ ਨੀ ਚੱਲੀ ਚਲਨੋ ਘਰੇ ਆ ਹੀ ਗਈ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gurjitdeol1401
    @gurjitdeol1401 7 วันที่ผ่านมา +2

    Very very very nice video g good bless you all them good acting kaka uncle de actaing bhot he vidha hundi a karama de ma de actaing be ghant aa

  • @user-gz3ln9vp8s
    @user-gz3ln9vp8s 7 วันที่ผ่านมา +12

    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਚਰਨੋ ਤੇ ਪ੍ਰੀਤੋ ਦੀ ਐਕਟਿੰਗ ਵੀ ਬਹੁਤ ਵਧੀਆ ਹੈ ਕਾਕਾ ਇਨੀ ਛੇਤੀ ਝੁਕਣ ਵਾਲਾ ਨਹੀਂ ਸੀ ਮੈਨੂੰ ਲੱਗਦਾ ਇਸ ਵਿੱਚ ਕਾਕੇ ਦੀ ਕੋਈ ਸਾਜਿਸ਼ ਹੈ ਕਰਮੇ ਬਾਈ ਤੂੰਤਾ ਸਕੀਮਾ ਲਾਉਂਦਾ ਹੀ ਰਹਿ ਗਿਆ ਪਰ ਬਾਜੀ ਤਾਂ ਕੋਈ ਹੋਰ ਹੀ ਜਿੱਤ ਗਿਆ 😂😅😮😊

  • @kuldipkaur5688
    @kuldipkaur5688 7 วันที่ผ่านมา +17

    ਕਰਮੇ ਦੀ ਮਾਂ ਬਹੁਤ ਹੀ ਸਮਝਦਾਰ ਲੇਡੀ ਹੈ। ਬਹੁਤ ਸੋਹਣੇ ਤਰੀਕੇ ਨਾਲ ਸਭ ਨੂੰ ਸਮਝਾਉਂਦੀ ਹੈ ਜੇਕਰ ਸਾਰੇ ਮਾਤਾ ਦੀ ਗੱਲ ਮੰਨ ਲੈਣ ਤਾਂ ਕਿੰਨਾ ਵਧੀਆ ਹੋ ਜਾਵੇ।

  • @KulwinderShergillShergil-tb7jj
    @KulwinderShergillShergil-tb7jj 7 วันที่ผ่านมา +3

    ਬਾਪੂ ਜੀ ਵਿਚਾਰੇ ਬਹੁਤ ਦੁਖੀ ਨੇ ਉਹ ਆਪਣੀ ਜਗਾ ਬਿੱਲਕੁਲ ਸਹੀ ਨੇ ਕਿ ਨੂੰਹਾਂ ਨੂੰ ਧੀਆਂ ਸਮਝਿਆ ਜਾਵੇ ਮਤਲਬ ਸਭ ਨੂੰ ਆਪਣੀ ਆਪਣੀ ਜਗ ਰੱਖਿਆ ਜਾਵੇ ।। ਪਰ ਬੇਬੇ ਸਿਆਣੀ ਬਿਆਣੀ ਭੈਣ ਭਨੂਜੇ ਦੇ ਦੇ ਹੱਥਾਂ ਤੇ ਚੜੀ ਹੋਈ ਹੈ ਥਾਂਣੇ ਦਰਖਾਸਤ ਦੇ ਦਿੱਤੀ ਨੂੰਹਾਂ ਨੂੰ ਵੀ ਰੱਖ ਲਿਆ ਵਿੱਚੇ । ਬਹੁਤ ਸ਼ਰਮ ਵਾਲੀ ਗੱਲ ਹੈ ਆਂਪਣੇ ਘਰ ਦੀ ਇੱਜ਼ਤ ਆਪ ਰੋਲ ਰਹੀ ਬੇਬੇ। ਪਰ ਆਖਿਰ ਤਾਂ ਆਪਣਾ ਘਰ ਕੰਮ ਆਂਉਣਾ ਬਡੇਪੇ ਵਿੱਚ ਵੀ ਨੂੰਹਾਂ ਨੇ ਸਾਭਣਾਂ ਹੈ ਨਾਂ ਕਿ ਭੈਣ ਨੇ ।। ਪ੍ਰੀਤ ਦੀ ਸੱਸ ਬਹੁੱਤ ਸਿਆਣੀ ਹੈ ਪਰ ਕੋਈ ਸੁਣਦਾ ਨੀ ਵਿਚਾਰੀ ਦੀ । ਬਾਕੀ ਬਹੁਤ ਹੀ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਭੈਣ ਅੰਜਨੀ ਸੋਨੀਆਂ ਪ੍ਰੀਤ ਤੇ ਬਾਕੀ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ

  • @bhupindergaddu4562
    @bhupindergaddu4562 7 วันที่ผ่านมา +10

    Liked even without watching vlog!!!!! 🎉🎉🎉🎉🎉🎉🎉🎉🎉❤❤❤❤❤❤❤

  • @meetokaur6000
    @meetokaur6000 7 วันที่ผ่านมา +12

    ਚਰਨੋ ਨੂੰ ਪਤਾ ਨਹੀਂ ਲਗਦਾ ਪ੍ਰੀਤੋ ਤੇ ਕਰਮਾਂ ਦੋਨੋ ਜਣੇ ਕੁੱਤੇ ਦੀਆ ਪੁੱਛਾ ਚਰਨੋ ਦਾ ਦਿਮਾਗ ਖ਼ਰਾਬ ਹੋਇਆ ਚਰਨੋ ਤੇਰਾ ਘਰ ਖਰਾਬ ਹੋਣਾ ਫਿਰ ਪਸ਼ਤਾਉਂਗੀ ਚਰਨੋ ਤੇ ਪ੍ਰੀਤੋ ਜਹੀਆਂ ਸੱਸ ਕਿਸੇ ਨੂੰ ਨਾ ਮਿਲਣ ਕਦੇ ਕਿਦੇ ਕੁੜੀਆਂ ਦੇ ਘਰ ਨਹੀਂ ਵਸਣ ਨਹੀਂ ਦੇਂਦੀ ਆ nice video video uk 🌹🙏

  • @tarnpreetsingh8334
    @tarnpreetsingh8334 6 วันที่ผ่านมา +1

    Karma d mata very nice God bless you ❤❤🌷🌷Tarnpreet jasvir singh Germany

  • @gurminderdhaliwal9700
    @gurminderdhaliwal9700 7 วันที่ผ่านมา +13

    Very nice video ❤❤❤ Charno ਤੇਰਾ ਸਾਰਾ ਟੱਬਰ ਥਾਣੇ ਵਿਚ ਭੇਜ ਕੇ ਤੇਨੂ ਵੀ ਘਰੋ ਧੱਕੇ ਮਾਰ ਕੇ ਬਾਹਰ ਸੁੱਟ ਦੇਣ ਗੇ

  • @SimranKaur-xp8xy
    @SimranKaur-xp8xy 7 วันที่ผ่านมา +6

    very nice god bless you team members and beautiful 🙏🙏👌🏻👌🏻🙏🌹🌹💗💗

  • @MeenaSharma-nx7qg
    @MeenaSharma-nx7qg 7 วันที่ผ่านมา +1

    But Vida keta charno apana hous a gie God bless you all tem 👍👍🙏🙏

  • @bhinderbrarbhallaiana560
    @bhinderbrarbhallaiana560 7 วันที่ผ่านมา +4

    Very nice video Aman di you are the best TH-camr in the world and first comment I love you di very interesting story di ❤❤❤❤❤

  • @Virk-2022
    @Virk-2022 7 วันที่ผ่านมา +5

    ਕਹਾਣੀ ਬਹੁਤ ਘੈਟ ਆ❤❤

  • @JaswantKaur-r3w
    @JaswantKaur-r3w 7 วันที่ผ่านมา +1

    Very very Exallent video sare team members di acting superb Wmk

  • @khushvirkaur788
    @khushvirkaur788 7 วันที่ผ่านมา +1

    Bhot dil krda charno te preeto de chapeeda pendia dekhn nu oh v mooh te😂

  • @PreetMandahar
    @PreetMandahar 7 วันที่ผ่านมา +2

    Very nice video ❤❤❤❤❤❤❤ waiting for next part 😊😊

  • @Amandeepkaur-rx7xd
    @Amandeepkaur-rx7xd 7 วันที่ผ่านมา +10

    ਆ ਪ੍ਰੀਤੋ ਦਾ ਤੇ ਕਰਮੇ ਦਾ ਤਾਂ machine ch ਟੋਕਾ ਕਰਨ ਆਲਾ ਆ😅😅😅

  • @RajbinderKaur-z8r
    @RajbinderKaur-z8r 7 วันที่ผ่านมา +1

    Bebe da roll bhut vadia a Aman didi g bhut vadia g ❤ preet aunty di sas vli bebe g super

  • @parmindersinghdeol7656
    @parmindersinghdeol7656 7 วันที่ผ่านมา +2

    ਕਰਮੇਂ ਤੇ ਪ੍ਰੀਤੋ ਨਾਲ ਬਹੁਤ ਸੋਹਣੀ ਹੋਈ ਚਰਨੋ ਵਾਲੀ ਰਜਿਸਟਰੀ ਵਿਚ ਹੀ ਰਹਿ ਗਈ ਚੜਾਮ ਚੜਿੱਕ ਜਿਹੀ ਨਾਂ ਹੋਵੇ ਅਸਲ ਵਿੱਚ ਕਰਮੇਂ ਵਿਚ ਹੀ ਪਰੋਹਣਾ ਹੈਨੀ ਨਹੀਂ ਪ੍ਰੀਤੋ ਦੀ ਕੀ ਤਾਕਤ ਸੀ ਕਿਸੇ ਦਾ ਘਰ ਪੱਟੇ

  • @mandeepmann8730
    @mandeepmann8730 7 วันที่ผ่านมา +2

    Very very nice video ji God bless you aman didi ji, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ, ❤❤❤❤❤❤

  • @HarjinderSingh-nr4ky
    @HarjinderSingh-nr4ky 7 วันที่ผ่านมา +3

    Mam Aman tusi vekho kitte Thodi suss te Preeto ne Bhaini wale Babe to koi kar karva ta nahi dita 😂😂😂😂😂😂❤❤❤

  • @balwindersinghkhalsa2370
    @balwindersinghkhalsa2370 7 วันที่ผ่านมา +3

    ਮਾਨਸਾ ਬਰਨਾਲਾ ਰੋਡ ਅਕਲੀਆਂ ਧੰਨਵਾਦ ਜੀ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @user-hx4zy3mv7i
    @user-hx4zy3mv7i 7 วันที่ผ่านมา +12

    ਕਰਮੇਂ ਦੇ ਮਾਤਾ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਂਦੇ ਨੇ ਪਰ ਚਰਨੋਂ ਦੇ ਦਿਮਾਗ ਵਿੱਚ ਕੁੱਝ ਨਹੀਂ ਪੈਂਦਾ

  • @HarjinderSingh-nr4ky
    @HarjinderSingh-nr4ky 7 วันที่ผ่านมา +2

    Bai Kaka Siaa Siaane kahinde hunde ne Saadhu gal Vaadhu wali gal Karame ne such karti 😂😂😂❤❤❤

  • @KuldevsinghSidhu-u7q
    @KuldevsinghSidhu-u7q 7 วันที่ผ่านมา +1

    ਅੰਜਲੀ ਦਾ ਬਸ ਨੀ ਚਲਦਾ ਨਹੀਂ ਜਿਹੜੇ ਹਿਸਾਬ ਨਾਲ ਚਰਨੋਂ ਵੱਲ ਦੇਖਦੀ ਅੰਜਲੀ ਚਰਨੋਂ ਦੈ ਸਿਰ ਵਿੱਚ ਦੰਦੀਆਂ ਵੱਡੇ😂😂

  • @manjindersingh1822
    @manjindersingh1822 6 วันที่ผ่านมา +1

    Very nice video ji waheguru bless u all team members ji

  • @manindersohi7662
    @manindersohi7662 7 วันที่ผ่านมา +3

    Bahut sohniya videos ne tuhadiya ji time paas vadiya hunda ji. Raj y bahut siyani gal karda all teem 👍❤️

  • @SAMSUNGJ-md4ek
    @SAMSUNGJ-md4ek 7 วันที่ผ่านมา +3

    Aman sister ji very nice video god bless you all team members 🙏❤❤❤🇵🇰 Ali frome spain

  • @randeepkaur6622
    @randeepkaur6622 7 วันที่ผ่านมา +1

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿੱਚ

  • @TanveerkaurTanveerkaur-u3g
    @TanveerkaurTanveerkaur-u3g 7 วันที่ผ่านมา +4

    Very nice story 👌 god bless you all family members 💕🙏💕

  • @user-by2vv5jz9v
    @user-by2vv5jz9v 7 วันที่ผ่านมา +3

    ❤❤😊 very nice Aman sdhilon

  • @babybansal7679
    @babybansal7679 7 วันที่ผ่านมา +3

    God bless you all team members

  • @mayabegum4342
    @mayabegum4342 7 วันที่ผ่านมา +4

    bebe tusi ta bahli sohni gallan kardeon preet nu khich ke rakhea kar❤❤

  • @JasveerKaur-uw7iq
    @JasveerKaur-uw7iq 7 วันที่ผ่านมา +7

    Bhut hii Vadiya video hundiya tuhadiya

  • @BhinderKaur-vl8qk
    @BhinderKaur-vl8qk 7 วันที่ผ่านมา +1

    ਲਾਈ,ਲੱਗ,ਔਰਤ, ਹੋਵੇ, ਜਾਂ,ਮਰਦ, ਹੋਵੇ,ਘਰ,ਦੇ,ਘਰ,ਪੱਟੇ,ਜਾਦੇ, ਨੇ, ਕਿਸੇ,ਦੀ,ਗੱਲ, ਵਿਚ, ਨਹੀਂ, ਆਉਣਾ ਚਾਹੀਦਾ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤1

  • @babybansal7679
    @babybansal7679 7 วันที่ผ่านมา +3

    Bhut vadia video aa nest video jaldi to jaldi aawaye

  • @leelasingh226
    @leelasingh226 7 วันที่ผ่านมา +5

    ਚਰਨੋ ਬੈਤਲ ਤੂੰ ਐ ਨੂੰਹਾ ਬੈਤਲਾ ਨਹੀਂ ਜਿਹੜੀ ਭੈਣ ਤੇ ਭੋਣੋਏ ਦੇ ਮਗਰ ਲੱਗੀ ਫਿਰਦੀ ਐ ਆਪ ਦਾ ਘਰ ਪੱਟੀ ਜਾਨੀ ਐਂ

  • @swarankaur4875
    @swarankaur4875 7 วันที่ผ่านมา +3

    Story tan bahut sohni aa
    preeto tan real life ch b eho jihe he lagde aa .Ehde family intro jroor krwao.

  • @parmsandhu880
    @parmsandhu880 7 วันที่ผ่านมา +3

    Preet te Charno duno he pagal ne
    Dil ghat da ina nu sun sun k

  • @HarjinderSingh-nr4ky
    @HarjinderSingh-nr4ky 7 วันที่ผ่านมา +2

    Bai Karame tu v Sidh kar dita ke Saadhu vaakyea hi Saadhu da maara hi Sochda hunda 😂😂😂❤❤❤

  • @parmsandhu880
    @parmsandhu880 7 วันที่ผ่านมา +2

    Bibi da bahut vadiya role hai kamal kr deti bibi ne

  • @HarjinderSingh-nr4ky
    @HarjinderSingh-nr4ky 7 วันที่ผ่านมา +2

    Bebe ji teri nooh Preeto ne Saram di Lohi laahi hoi aa ih bahut maari tiwi hai 😂😂😂❤❤❤

  • @lachhmansidhu8429
    @lachhmansidhu8429 7 วันที่ผ่านมา +2

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ।

  • @AmrikSingh-h1r3f
    @AmrikSingh-h1r3f 7 วันที่ผ่านมา +2

    Very nice story god bless you all teem siraaaaaaa 🎉🎉🎉🎉🎉🎉🎉❤❤❤❤❤❤❤❤

  • @user-xj6ke3jl4w
    @user-xj6ke3jl4w 7 วันที่ผ่านมา +1

    ਸ਼ੁਕਰ ਚਰਨੋ ਆ ਗਈ ਵਾਪਸ ਘਰ ਚਰਨੋ ਸਮਝ ਗਈ ਸਮਝਦਾਰ ਹੋ ਗਈ

  • @HarjinderSingh-nr4ky
    @HarjinderSingh-nr4ky 7 วันที่ผ่านมา +2

    Mam Charanjit ji tuhanu Saram karo apne husband te Police case karde ho ihna dova Preet & Karame da kujh nahi hona 😂😂😂❤❤❤❤

  • @Amarjitkaur-d2i
    @Amarjitkaur-d2i 7 วันที่ผ่านมา +1

    Bht vdia video gbu all team always be happy ❤😊

  • @deVilBrar9
    @deVilBrar9 7 วันที่ผ่านมา +2

    Very nice story ❤❤
    Koe v ena laylugg nhi hona chahida ,,,,, apna hi ghar putt lainde aa,,, 🙏🙏

  • @sarabjeetkaur-rd8kd
    @sarabjeetkaur-rd8kd 7 วันที่ผ่านมา +25

    ਚਰਨੋ ਤੇ ਪੀ੍ਤੋ ਪੂਰੀਆਂ ਕੁੱਤੀਆਂ ਹੈ ਜੇ ਥੋਡ੍ਹੇ ਵਰਗੀਆਂ ਹੋਣ ਦੋਵੇਂ ਨੂੰਹਾਂ ਤਾਂ ਚਰਨੋਂ ਤੇ ਪੀ੍ਤੋ ਦੀ ਛਾਲ। ਚੁਕਾਈ ਹੂੰਦੀ ਇਹੋ ਜਿਹੀਆਂ ਸੱਸ ਤਾਂ ਰੱਬ ਕਿਸੇ ਨੂੰ ਵੀ ਨਾਂ ਹੋਵੇ ਕਿਸੇ ਨੂੰ ਸੁੱਤਿਆਂ ਦੇ ਸੁਪਨੇ ਨਾਂ ਦੇਵੇ 🎉🎉🎉🎉❤❤❤😮😮👍👍👍👍👌👌👌👌

  • @charanjeetKaur123
    @charanjeetKaur123 7 วันที่ผ่านมา +5

    Very nice video Raj bai and aman bhain

  • @user-dg4hr6tx6w
    @user-dg4hr6tx6w 7 วันที่ผ่านมา +2

    Very nice video Aman sister Rajveer Dhillon Veer ji ❤❤❤❤❤❤❤❤❤🎉🎉🎉🎉🎉

  • @sukhdeepsidhu2342
    @sukhdeepsidhu2342 7 วันที่ผ่านมา +13

    Very nice story, Aman dhillon sister, Rajveer Dhillon veer ji 👍👌🌷🎈

  • @Reeta_Rani__
    @Reeta_Rani__ 7 วันที่ผ่านมา +2

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰੇ

  • @BhinderKaur-vl8qk
    @BhinderKaur-vl8qk 7 วันที่ผ่านมา +1

    ਕਰਮੇ, ਨੂੰ, ਜਦੋਂ,ਰੱਬ,ਦੀ,ਮਾਰ,ਪੈਣੀ, ਚਾਹੀਦੀ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @mohinderkaur5763
    @mohinderkaur5763 7 วันที่ผ่านมา +14

    ਗੁਮਰਾਹ ਹੋਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ।ਕਿ ਮੇਰਾ ਘਰ ਪੱਟਿਆ ਜਾ ਰਿਹਾ ਹੈ

  • @FatehveerJassar
    @FatehveerJassar 7 วันที่ผ่านมา +7

    Very nice story ❤❤❤❤❤❤

  • @waitloseandgain44
    @waitloseandgain44 7 วันที่ผ่านมา +4

    Bahut vadia video hai ji tuhadi agla bhag jaldi jaldi bejna Parmjeet gill jakhal ❤❤❤❤

  • @NarinderKaur-h8n
    @NarinderKaur-h8n 7 วันที่ผ่านมา +4

    ਮੈਂ ਨਰਿੰਦਰ ਕੌਰ ਰੋਡਿਆ ਤੋਂ ਤੁਸੀਂ ਪ੍ਰੀਤੋ ਨੂੰ ਡਾਇਲੋਗ ਘੱਟ ਦਿਆ ਕਰੋ ਇਹ ਵੀਡੀਓ ਦੇ ਵਿੱਚ ਕੁਝ ਜਿਆਦਾ ਹੀ ਓਵਰ ਐਕਟਿੰਗ ਕਰਦੀ ਹੈ

  • @anmoldeep7328
    @anmoldeep7328 7 วันที่ผ่านมา +1

    ਚਰਨੋਂ ਤਾਂ ਲਗੱਦਾ ਹੈ ਕਿ ਇਹ ਘਰ ਜਵਾਂ ਹੀ ਉਜਾੜ ਕੇ ਸਾਂਹ ਲਵੇਗੀ।

  • @gagandeepkaur-ll4hg
    @gagandeepkaur-ll4hg 7 วันที่ผ่านมา +2

    Buth vadia video a aman ਦੀਦੀ ji wmk ❤❤❤❤

  • @KulwinderKaur-y6s
    @KulwinderKaur-y6s 7 วันที่ผ่านมา +2

    ਅੰਜਲੀ ਦਾ ਸੂਟ ਬਹੁਤ ਵਧੀਆ

  • @EkamjotSidhu-f7w
    @EkamjotSidhu-f7w 7 วันที่ผ่านมา +2

    Very nice video god bless you❤❤❤😂❤🎉

  • @sukhmanff8042
    @sukhmanff8042 7 วันที่ผ่านมา +2

    Very nice video 🎉🎉🎉

  • @veerpalkour6062
    @veerpalkour6062 7 วันที่ผ่านมา +1

    Verynice ❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @AmandeepKaur-dg1qk
    @AmandeepKaur-dg1qk 7 วันที่ผ่านมา +2

    Very nice video aman dee or raj veerji pind shaina Amandeep kaur ❤❤🎉🎉

  • @jagtarmaan1763
    @jagtarmaan1763 7 วันที่ผ่านมา +5

    Very nice story amarjeet kaur Maan 🎉🎉🎉🎉

  • @user-bl8ww4vo9d
    @user-bl8ww4vo9d 7 วันที่ผ่านมา +2

    Very nice video Aman didi Rajveer Dhillon veer ji ❤❤🙏🙏

  • @jaswinderkaur4152
    @jaswinderkaur4152 7 วันที่ผ่านมา +2

    😂preeto tezzz ag bhut😂🎉excellent video

  • @ManjeetKaur-lf4ws
    @ManjeetKaur-lf4ws 7 วันที่ผ่านมา +2

    Very nice video. God bless you all team members.

  • @LaviMaan-lf3px
    @LaviMaan-lf3px 7 วันที่ผ่านมา +2

    Very very very nice video ji 🎉🎉❤❤❤❤👌👌👍👍👍

  • @gurshansingh8127
    @gurshansingh8127 7 วันที่ผ่านมา +2

    ਬਹੁਤ ਵਧੀਆ ਜੀ

  • @heergurjitmusic2786
    @heergurjitmusic2786 7 วันที่ผ่านมา +7

    Very nice video aman didi and raj veer ji 👌👌👌👌
    All team members all the best 👍👍👍👍👍
    God bless you 🙏🙏🙏🙏🙏🙏🙏

  • @kuldipkaur5688
    @kuldipkaur5688 7 วันที่ผ่านมา +2

    ਅਮਨ ਦੇ ਮੂੰਹ ਤੇ ਪ੍ਰੀਤੋ ਤੇ ਕਰਮਾ ਕਹਿੰਦੇ ਸੀ ਚਰਨੋ ਤੂੰ ਚੱਲੀ ਜਾ ਤੈਨੂੰ ਰਾਜ ਵਰਗੇ ਲੈਣ ਆਏ ਨੇ । ਹੁਣ ਉਹੀ ਕਹੀ ਜਾਂਦੇ ਨੇ ਕਿ ਥਾਣੇ ਦੇ ਡਰੋਂ ਆਏ ਸੀ ਲੈਣ ਪਹਿਲਾਂ ਨਾ ਆ ਗਏ ਚਰਨੋ ਤੈਨੂੰ ਲੈਣ ਆਪਾਂ ਨਹੀਂ ਜਾਂਦੇ ਆਪਾਂ ਤਾਂ ਥਾਣੇ ਚਲਾਂਗੇ ਉੱਥੇ ਜਾ ਕੇ ਨਿਬੇੜਾਂਗੇ । ਚਰਨੋ ਹੁੱਭ- ਹੁੱਭ ਕੇ ਉਨ੍ਹਾਂ ਨਾਲ ਗੱਲਾਂ ਕਰਦੀ ਹੈ। ਪਿੰਡ ਆਉਂਦੀ ਨਹੀਂ ਭੈਣ ਦੀ ਚੱਕ ਵਿੱਚ ਆਈ ਵੀ ਹੈ। ਅੱਧੀ ਕਮਲੀ ਚਰਨੋ ਪਰਿਵਾਰ ਲਈ ਸਿਰਦਰਦੀ ਬਣੀ ਹੈ।

  • @BhinderKaur-vl8qk
    @BhinderKaur-vl8qk 7 วันที่ผ่านมา +1

    ਬਹੁਤ ਹੀ ਵਧੀਆ ਵਿਡੀਉ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤

  • @kamaldeepgill3449
    @kamaldeepgill3449 7 วันที่ผ่านมา +2

    Nice ... So long waiting .. first comment

  • @HarjinderSingh-nr4ky
    @HarjinderSingh-nr4ky 7 วันที่ผ่านมา +2

    Bai Karame hun tusi dove mia bivi train de hetha aa ke Atamhatea kar lao kioke dhote mooh te chaper vajj gai😂😂😂❤❤❤

  • @palwinderkaur5461
    @palwinderkaur5461 7 วันที่ผ่านมา +2

    Super super super super super super super super super super super super ❤❤❤

  • @gurvinderkullar5431
    @gurvinderkullar5431 7 วันที่ผ่านมา +2

    ❤ ਬਹੁਤ ਵਧੀਆ ਵੀਡੀਓ ਹੈ ❤❤

  • @gurmeet3684
    @gurmeet3684 7 วันที่ผ่านมา +2

    Bahut vadia video ji 🌸🍀🌸🍀🌸🍀🌸🍀🌸🍀🌹☘️🌹☘️🌹☘️🌹☘️🌹☘️🌹☘️

  • @user-fo7lc7tn7c
    @user-fo7lc7tn7c 7 วันที่ผ่านมา

    Great job Raj sir 👍

  • @jasprit440
    @jasprit440 7 วันที่ผ่านมา +2

    Getting interesting episode by episode ❤ Great !

  • @tanukaur10
    @tanukaur10 7 วันที่ผ่านมา

    ❤❤😊😊Very Very Very nice video ji😊😊❤❤

  • @wiskyk2863
    @wiskyk2863 7 วันที่ผ่านมา +2

    Very Very excellent Movie Karmjit kaur Dhindsa Nabha

  • @avijotyadav2291
    @avijotyadav2291 7 วันที่ผ่านมา +2

    Good video g 👍👍

  • @babybansal7679
    @babybansal7679 7 วันที่ผ่านมา +2

    Good job

  • @user-fo7lc7tn7c
    @user-fo7lc7tn7c 7 วันที่ผ่านมา

    Full time enjoy your video good concept

  • @prabhjotsingh6138
    @prabhjotsingh6138 7 วันที่ผ่านมา +2

    Prito di sas bahut wadia ji soni acting

  • @sarbjitkaur9202
    @sarbjitkaur9202 7 วันที่ผ่านมา +2

    Very nice God bless you 🙏❤❤

  • @jashansandhu2966
    @jashansandhu2966 7 วันที่ผ่านมา +2

    ਬਹੁਤ ਵਧੀਆ ਸਟੋਰੀ ਅਮਨ ਭੈਣ

  • @Harjinder_x01
    @Harjinder_x01 7 วันที่ผ่านมา

    Bahut sohni video aa ji God bless you all

  • @user-qx9sy3ww8j
    @user-qx9sy3ww8j 7 วันที่ผ่านมา +3

    ਮੈ ਬਠਿੰਡਾ ਤੋ ਸੁਰਿੰਦਰ ਕੌਰ ਹਾ ਜੀ ਬਹੁਤ ਵਧੀਆ ਵੀੜੋ ਜੀ ਅਮਨ ਬਹੁਤ ਸਮਝ ਦਾਰ ਕੁੜੀ ਹੈ ਜੀ

  • @subsakho4491
    @subsakho4491 7 วันที่ผ่านมา +3

    Very nice video Manpreet Mudki

  • @tarsemjattana2069
    @tarsemjattana2069 7 วันที่ผ่านมา +1

    ਪ੍ਰੀਤੋ ਵ‌‌‌‌‌‌‍‍‍‍‌ਰਗੀ ਇੱਕ ਸਾਡੇ ਵੀ ਹੈ
    ਪ੍ਰੀਤੋ ਤੇਰੀ ਭੈਣ ਨੂੰ ਇੱਥੋ ਲੈਜਾ

  • @ARMAANGILL7359
    @ARMAANGILL7359 7 วันที่ผ่านมา +2

    Very nice video thanks for next part

  • @user-zb3iz6mr9f
    @user-zb3iz6mr9f 7 วันที่ผ่านมา

    Very nice all theme acting

  • @user-xj6ke3jl4w
    @user-xj6ke3jl4w 7 วันที่ผ่านมา

    ਕਰਮਾ ਦੀ ਮਾਤਾ ਬਹੁਤ ਸਮਝਦਾਰ ਹੈ ਪਰ ਚਰਨੋ ਨੀ ਗੱਲ ਮੰਨਦੀ

  • @Kamalpreet75
    @Kamalpreet75 7 วันที่ผ่านมา +10

    ਮਾਨਸਾ ਜੀ ਗੁਰਨੇ ਖ਼ੁਰਦ

    • @prabhjotkaur9236
      @prabhjotkaur9236 7 วันที่ผ่านมา

      Ssa ji ,, thude ਗੁਰਨੇ ਇਕ ਲਾਡੀ ਬਾਬਾ ਹੈਗਾ ਜੀ?

    • @harnoorgill8835
      @harnoorgill8835 7 วันที่ผ่านมา

      Hji​@@prabhjotkaur9236

    • @VeerpalSingh-pv7gb
      @VeerpalSingh-pv7gb 7 วันที่ผ่านมา

      ਗੁਰਨੇ ਇੱਕ ਹੈਪੀ ਬਾਬਾ ਤਾ ਹੈ​@@prabhjotkaur9236

  • @babybansal7679
    @babybansal7679 7 วันที่ผ่านมา +2

    Sat sri akal ji