#SidhuMoosewala

แชร์
ฝัง
  • เผยแพร่เมื่อ 8 พ.ย. 2024
  • #SidhuMoosewala ਤੇ #BabbuMann ਦੀ #Controversy ਵਿਚਾਲੇ ਆਏ ਮੁਹੰਮਦ ਸਦੀਕ, 'ਚਮਚਿਆਂ' ਨੂੰ ਦਿੱਤੀ ਵੱਡੀ ਨਸੀਹਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 1.5K

  • @BaldevSingh-fy6vm
    @BaldevSingh-fy6vm 4 ปีที่แล้ว +73

    ਹੁਣ ਸਮਾਂ ਹੈ ਕਿ ਆਪਾਂ ਸਿੰਗਰਾਂ ਦੇ ਪਿਛੇ ਲੜਨ ਦੀ ਬਜਾਇ ਆਪਣੇ ਹੱਕਾਂ ਲੲੀ ਲੜੀਏ

  • @ammygill9769
    @ammygill9769 4 ปีที่แล้ว +24

    "ਲੋਕ ਤਾ ਵਿਹਲੇ ਨੇ"
    ਗੱਲ ਹੀ ਖਤਮ ਕਰ ਦਿੱਤੀ ਸਦੀਕ ਸਾਬ ਨੇ।

  • @nalikegumti9988
    @nalikegumti9988 4 ปีที่แล้ว +253

    ਸਿੰਗਰ ਬਥੇਰੇ ਫਿਰਦੇ ,ਸਦੀਕ ਨੀ ਕਿਸੇ ਨੇ ਬਣ ਜਾਣਾ

    • @HarpreetSingh-ly2oo
      @HarpreetSingh-ly2oo 4 ปีที่แล้ว +1

      Mohammed Sadiq is great and good parson nd nyc think

    • @bhaupb05
      @bhaupb05 4 ปีที่แล้ว

      Sahi gal brother

    • @karamjit4193
      @karamjit4193 4 ปีที่แล้ว

      ਪੱਕੀ ਗੱਲ ਹੈ ਬਾਬਿਓ। ਹੁਣ ਤਾਂ ਕੁੱਤੇ ਭੌਂਕਦੇ ਫ਼ਿਰਦੇ ਨੇ

  • @satnamsingh-jx4bf
    @satnamsingh-jx4bf 4 ปีที่แล้ว +109

    ਸਿਆਣਾ ਬੰਦਾ ਸਿਆਣੀ ਗਲ ਕਰਦਾ।ਅਜ ਕਲ ਦੇ ਗਾਇਕ। ਗਾਇਕ ਘਟ ਤੇ ਗੁੰਡੇ ਜਿਆਦਾ ਜਾਪਦੇ ਆ।

  • @captaingaming8721
    @captaingaming8721 4 ปีที่แล้ว +130

    ਅਸਲ ਵਿੱਚ ਇਹ ਨੇ ਉਸਤਾਦ ਕਲਾਕਾਰਾਂ ਦੇ ਤੇ ਪੰਜਾਬੀ ਗਾਣਿਆਂ ਦੇ

  • @jagdeepsingh5666
    @jagdeepsingh5666 4 ปีที่แล้ว +111

    ਬਹੁਤੀ ਸ਼ਾਨਦਾਰ ਇੰਟਰਵਿਊ ।।
    ਪੰਜਾਬੀ ਲੋਕ ਗਾਇਕਾ ਮੁਹੰਮਦ ਸਦੀਕ ਲੲੀ ਲਾਈਕ ਬਣਦਾ,👏👏👏

    • @khushalsingh2222
      @khushalsingh2222 4 ปีที่แล้ว +1

      ਗਾਇਕਾ ਨਹੀਂ ਜੀ ਗਾਇਕ ਨੇ ਸਦੀਕ ਸਾਹਿਬ

  • @captaingaming8721
    @captaingaming8721 4 ปีที่แล้ว +94

    ਸਿੱਧੂ ਦੇ ਫੈਨ ਤੇ ਮਾਨ ਦੇ ਫੈਨ ਸੁਣਨ ਤੇ ਅਮਲ ਕਰਨ ਸਦੀਕ ਸਾਬ ਦਿਆਂ ਗਲਾਂ ਤੇ

    • @jattmahkma5126
      @jattmahkma5126 4 ปีที่แล้ว

      Sahi gall a bro apse vich lari Jada na ki faidya

    • @Kabir5777
      @Kabir5777 4 ปีที่แล้ว +3

      Fan ta ladayi krde samjna chahida ... sabh toh galat gall sidhu nu aap ni kuj kehna chahida ... babbu mann da koi video ni dekheya .. sidhu bare kuj galat bolda .. main ni dekheya ... tusi dekheya ta send kro link .. sidhu nu babbu mann de je kise fan ne kuj keha ignore krna chahida c ..

    • @MANPREETSINGH-hf3iq
      @MANPREETSINGH-hf3iq 4 ปีที่แล้ว

      Sahi gl aa baabe

  • @speechlessfeelings71
    @speechlessfeelings71 4 ปีที่แล้ว +19

    ਬਹੁੱਤ ਸਿਆਣੀਆ ਗੱਲਾਂ ਕੀਤੀਆਂ ਸਦੀਕ ਸਾਬ ਨੇ 🙏👌
    ਸੱਚੀ ਗੱਲ ਆ
    ਨਵਾਂ ਨੌ ਦਿਨ
    ਪੁਰਾਣਾ ਸੌ ਦਿਨ
    Old is Gold ।।

  • @ManmeetSandhu-Music
    @ManmeetSandhu-Music 4 ปีที่แล้ว +144

    ਇਸ਼ਕਪੁਰੇ ਵਿੱਚ ਬਹਿਕੇ ਸੁਣੀਏ ਚੱਲ ਸਦੀਕ ਦੇ ਗਾਣੇ😍
    🤘
    ਨਾ ਕਿਸੇ ਦੀ ਸੁਣਦੇ ਆ ਤੇ ਨਾ ਹੀ ਕਹਿਨੇ ਆ
    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜਾਰੇ ਲੈਨੇ ਆ 💪
    😘😘 ਬੱਬੂ ਮਾਨ 😍😍

  • @ilovekabaddi9509
    @ilovekabaddi9509 4 ปีที่แล้ว +103

    ਰਾਜ ਮਾਹਾ ਦੇ ਬਾਗ ਦਿਖਾਵਾ
    ਰੁੱਖਾਂ ਨੂੰ ਲੱਗਣ ਮਖਾਣੇ ਨੀ
    ਇਸ਼ਕਪੁਰੇ ਵਿੱਚ ਬੈ ਕੇ ਸੁਣ ਸਦੀਕ ਦੇ ਗਾਣੇ ਨੀ

  • @Sidhu0091
    @Sidhu0091 4 ปีที่แล้ว +145

    ਸਹੀ ਗੱਲ ਏ ਬਾਈ ਜੀ ਸਦੀਕ ਸਾਬ ਦੀ ਲੋਕਾਂ ਕੋਲ ਕੰਮ ਨਹੀਂ

    • @Aman-pm5wc
      @Aman-pm5wc 4 ปีที่แล้ว +1

      Maan saab

    • @Sekhonsaab13
      @Sekhonsaab13 4 ปีที่แล้ว +1

      ਸਹੀ ਗੱਲ ਬਾਈ ਵਿਹਲੇ ਨੌਜਵਾਨ ਚਮਚੇ ਬਣਗੇ ਕਲਾਕਾਰਾਂ ਦੇ

    • @amarjeetsidhu5857
      @amarjeetsidhu5857 4 ปีที่แล้ว +1

      Màan saab g👆👆👆👆👆👆👆

    • @amarjeetsidhu5857
      @amarjeetsidhu5857 4 ปีที่แล้ว +1

      @@Sekhonsaab13 work Karn wale v ne love you maan saab g 👆👆 👆👆 👆

    • @fastnewspunjab8959
      @fastnewspunjab8959 4 ปีที่แล้ว

      Y kam kitho hou loka kol ena nu mp chunde a ta k vikas ho ske par ehe ta sansad vich ja k apni need puri karde a

  • @gurpaldhillon4497
    @gurpaldhillon4497 4 ปีที่แล้ว +28

    ਬਹੁਤ ਵਧੀਆ ਇੰਟਰਵਿਊ, ਕਲਾਕਾਰਾਂ ਲਈ ਵਧੀਆ ਸੁਨੇਹਾ ਹੈ।

  • @iammanpreetverma
    @iammanpreetverma 4 ปีที่แล้ว +177

    ਤਰੱਕੀਆਂ ਜਰੂਰੀ ਨੇ ਪਰ
    ਆਪਣੇ ਤੋਂ ਵੱਡੇ ਕਲਾਕਾਰਾਂ
    ਦੀ ਇਜ਼ਤ ਕਰਨੀ ਚਾਹੀਦੀ ਆ....

    • @sabykaler6909
      @sabykaler6909 4 ปีที่แล้ว +6

      Je sala vaada ami pangye lave phir bnda ki kre jawab tan agla dau he

    • @heerasingh6439
      @heerasingh6439 4 ปีที่แล้ว +11

      @@sabykaler6909 ki teri penn kadd layaya oh

    • @PunjabiTolla
      @PunjabiTolla 4 ปีที่แล้ว +4

      @@sabykaler6909 kudi deni a amli nu fudi dea

    • @gurjotsingh4067
      @gurjotsingh4067 4 ปีที่แล้ว +3

      Ki kiya ohne oye sala kuta

    • @preetains1171
      @preetains1171 4 ปีที่แล้ว +4

      @@sabykaler6909 dapar la lo 🐕🐕🐑🐑🐑💉💉💉💉💉

  • @AshwaniKumar-qe7jt
    @AshwaniKumar-qe7jt 4 ปีที่แล้ว +3

    ਇਹ ਹੁੰਦਾ ਤਜਰਬਾ ਉਮਰਾਂ ਦਾ ਜੋ ਵੀ ਕਿਹਾ ਸਹੀ ਕਿਹਾ ਸਲੂਟ ਆ ਸਦੀਕ ਸਾਹਬ ਨੂੰ ਕਿੰਨੀ ਅਦਬ ਨਾਲ ਗਲ ਕਰਦੇ ਨੇ ਦਿਲ ਕਰਦਾ ਸੁਣੀ ਜਾਈਏ 90 ਦੇ ਦਹਾਕੇ ਵਿਚ ਬਹੁਤ ਅਖਾੜੇ ਸੁਣੇ ਨੇ ਸਦੀਕ ਸਾਹਿਬ ਸਾਡੇ ਹਰ ਪੰਜਾਬੀ ਦਾ always favourite singer ne ਪ੍ਣਾਮ ਆ ਗੁਰੂ ਜੀ

  • @ramanhanda1473
    @ramanhanda1473 4 ปีที่แล้ว +42

    ਕਈ ਤਨਾਤੜ ਆਏ ਤੇ ਕਈਆਂ ਆਉਣਾ
    ਪਰ ਬੱਬੂ ਮਾਨ ਜਿਹਾ ਕਿਸੇ ਨੇ ਨਈ ਗਾਉਣਾ
    ਜਿਹਨੇ ਬਦਲਿਆ ਸੀ ਮਹੌਲ
    ਪਿੰਡ ਪਹਿਰਾ ਲਗਦੇ ਨਾਲ
    ਬਾਅਦ ਵਿਚ ਦਸਿਆ ਸੀ ਹਲਾਤਾਂ ਦਾ
    ਉੱਚੀਆਂ ਇਮਾਰਤਾਂ ਦੇ ਨਾਲ
    ਪੰਜਾਬ ਚ ਹੱਦੋਂ ਵੱਧ ਗਿਆ ਸੀ ਜਦ ਪਖੰਡਵਾਦ
    ਫਿਰ ਇੱਕ ਬਾਬਾ ਨਾਨਕ ਨਾਲ
    ਮਿਲ ਗਿਆ ਸੀ ਸਾਰਿਆਂ ਨੂੰ ਜਵਾਬ
    ਹੁਣ ਫਿਰ ਹਲਾਤ ਹੋ ਗਏ ਮਾੜੇ
    ਫੇਕ ਵਿਊਜ ਦੇ ਚੱਕਰਾਂ ਚ ਜਵਾਕ ਉਲਝ ਗਏ ਸਾਰੇ
    ਲਾਇਆ ਟੀਕਾ ਉਸਤਾਦ ਨੇ ਅੜਬ ਪੰਜਾਬੀ ਨਾਲ
    ਤਾਹੀਂ ਭੁੜਕ ਭੁੜਕ ਉਠਦੇ ਅੱਜ ਕਲ ਦੇ ਜਵਾਕ...
    ✍️✍️ ਰਮਨ ਹਾਂਡਾ♠️♠️🐴🐴

  • @dhaliwalsaab3199
    @dhaliwalsaab3199 4 ปีที่แล้ว +45

    ਆਪਾ ਸਤਿੰਦਰ ਸਰਤਾਜ ਨੂੰ ਸੁਣਦੇ ਆ, ਰੱਬ ਦਾ ਬੰਦਾ ,ਕੋਈ ਕੰਟਰਵਰਸੀ ਨਹੀਂ, ਸਿਰਫ ਮਿਹਨਤ ਬੋਲਦੀ ਆ, ਉਸਦਾ ਕੋਈ ਅਲੋਚਕ ਵੀ ਨਹੀਂ

    • @manjotsingh1817
      @manjotsingh1817 4 ปีที่แล้ว

      mainu ehe line yaad aa jandi ...filhal hawawa rumkdiya..jad jhakhad jhoolu vekhange

    • @bobbysingh4525
      @bobbysingh4525 4 ปีที่แล้ว +1

      Veere eda v rola pia c parcha hoyia c ke ene avde ustad di diary chori kiti a songs wali search kro you tube sartaj jis to sikhda c us di mehnat c oh v so kise nu v rabb bnoun to pehla soch lia kro bndia ch rabb ni wasda WAHEGURU JI 🙏

    • @manjotsingh1817
      @manjotsingh1817 4 ปีที่แล้ว +1

      @@bobbysingh4525 bai g tuhadi rabb na man'n wali gal naal mai sehmat han...pr oh iljaam jhootha c asal ch..keonke sada music teacher friend c Sartaj da te ikatheya ne pdayi kitti c music di..so jo bhi oh bnda likhda apne aap likhda..ohnu literature da chaska UNI vele e laggea c

    • @dhaliwalsaab3199
      @dhaliwalsaab3199 4 ปีที่แล้ว +1

      @@bobbysingh4525 ਚੰਗੀ ਗੱਲ ਤੁਸੀਂ ਆਪਣੀ ਰਾਏ ਰੱਖੀ, ਪਰ ਵਿਨੋਦ ਖੁਰਾਣਾ ਜੀ ਮੇਰੇ ਮਲੋਟ ਤੋਂ ਹੀ ਆ ਉਹ ਮੇਰੇ ਮਿੱਤਰ ਆ ਤੇ ਸਰਤਾਜ ਜੀ ਦੇ ਨਾਲ ਸਟੱਡੀ ਕਰਦੇ ਰਹੇ ਆ,ਹੁਣ ਵੀ ਸਰਤਾਜ ਉਸਦੇ ਘਰ ਆਉਂਦੇ ਜਾਂਦੇ ਆ, ਬਾਕੀ ਮੈਂ ਕਿਸੇ ਸਿੰਗਰ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਅੰਦਾਜੀ ਪਸੰਦ ਨਹੀਂ ਕਰਦਾ, ਪਰ ਜੇ ਸਰਤਾਜ ਦੇ ਗੀਤਾਂ ਦੀ ਗੱਲ ਹੋਵੇ ਤਾਂ ਬਾ ਕਮਾਲ ਆ, ਉਹ ਤੁਸੀਂ ਵੀ ਜਾਣਦੇ ਓ, ਕਿਓਂਕਿ ਆਪਾ ਓਹਨਾ ਨੂ ਗੀਤਾਂ ਕਰਕੇ ਹੀ ਜਾਨਣਾ ਸ਼ੁਰੂ ਕੀਤਾ ਹੈ, ਹੋ ਸਕਦਾ ਤੁਹਾਡੀ ਗੱਲ ਸਹੀ ਹੋਵੇ, ਪਰ ਆਪਾ ਗੀਤ ਸੁਣ ਕੇ enjoy ਕਰਦੇ ਆ, ਕਿਸੇ ਪਿੱਛੇ ਗਲਤ ਕਮੈਂਟਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ

  • @punjabpunjabiatzindabad2702
    @punjabpunjabiatzindabad2702 4 ปีที่แล้ว +51

    ਸਦੀਕ ਸਾਬ ਦੇ ਅੱਜ ਵੀ ਗੀਤ ਸੁਣਦੇ ਆ ਸਕੂਨ ਮਿਲਦਾ ਸ਼ਾਲੇ ਅੱਜ ਦੇ ਗੀਤ ਨੇ ਕੋਈ ਸਿਰ ਦੁਖਣ ਲਾ ਦਿੰਦੇ ਨੇ

  • @canadausakabaddilive
    @canadausakabaddilive 4 ปีที่แล้ว +45

    ਅੱਗ ਲਾੳ ਪੱਤਰਕਾਰ ਨੇ ਕੋਸ਼ਿਸ਼ ਬਹੁਤ ਕੀਤੀ ਤੀਲੀ ਲਾੳੇਣ ਦੀ
    ਪਰ ਸਦੀਕ ਸਾਬ ਸੁਲਝੇ ਹੋਏ ਫ਼ਨਕਾਰ ਨੇ ।

    • @simranmangat2293
      @simranmangat2293 4 ปีที่แล้ว +2

      Bilkul sahi y, ehnu kaho apne ghardeya di interview kar pher dekhi kinne view comments likes aunde, sale nu koi changi gal ni aundi,. Apne ..... Makkad saab ton bhut kuch sikhan di lod aa ehnu

    • @simmysimmy4488
      @simmysimmy4488 4 ปีที่แล้ว

      Bilkul sahi keha ji tussi

    • @pardeepsandhi182
      @pardeepsandhi182 4 ปีที่แล้ว +1

      Right veer

  • @gurinderpandhergrewal2243
    @gurinderpandhergrewal2243 4 ปีที่แล้ว +50

    ਬੱਬੂਮਾਨ ਤੇ ਹੈ ਹੀ great, ਓਹ ਤੇ ਆਪਣੇ ਆਪ ਨੂੰ ਆਪਣੇ ਫੈਨਜ ਨੂੰ ਬੱਬੂਮਾਨ ਜਿੰਦਾਬਾਦ ਵੀ ਨਹੀਂ ਕਹਿਣ ਦਿੰਦਾ। ਕੋਈ ਹੈ ਐਵੇਂ ।

    • @gillpakhigillpakhi448
      @gillpakhigillpakhi448 4 ปีที่แล้ว +1

      Sidhu 22 atttt

    • @jaskaran3884
      @jaskaran3884 4 ปีที่แล้ว +1

      Sidhu

    • @darasingh1885
      @darasingh1885 4 ปีที่แล้ว +2

      Tusi ta kih rahe oh babu maan jindabad sidhu Mosse Wala is no best loka Diya kudiya no kamda vich nhi bola reha roti da aukha ho gya dabbu maan da 😁😁

    • @dhattrecords8395
      @dhattrecords8395 4 ปีที่แล้ว +1

      @@darasingh1885 chal babbu maan ne da Inna he Kya par sidhu tampu ne ta mayi bhago no v nhi shyda ona e Galt song gya fir maa apni noo agi karta fir ghro dhoor gya fir sala Kanda toy gun c onu kon pusda

    • @darasingh1885
      @darasingh1885 4 ปีที่แล้ว

      @@dhattrecords8395 bai ik gal das teno koi proglam pe jandi a Tere Ghar de naal nhi khadan gye meno das to rahi gal Mai bhago ji di full respect karda me Sikh a bro idha nhi kise no boli da vre dhole a gye salya de par akal nhi aundi slya no

  • @tirathsingh6539
    @tirathsingh6539 4 ปีที่แล้ว +1

    ਬਹੁਤ ਸਾਰਾ ਪਿਆਰ ਸਤਿਕਾਰ ਉਸਤਾਦ ਸਦੀਕ ਸਾਹਿਬ
    ਬਹੁਤ ਕੁਝ ਸਿੱਖਣ ਨੁੰ ਮਿਲਿਆ
    ਕਿੰਨੀ ਨਿਮਰਤਾ ਸਹਿਜ ਨਾਲ ਗੱਲਬਾਤ ਕੀਤੀ ਆ
    ਸੱਚੀ ਦਿਲ ਜਿੱਤ ਲਿਆ

    • @simmysimmy4488
      @simmysimmy4488 4 ปีที่แล้ว

      Dilo dhanwaad aap ji da.comnt bhuit pyara

  • @amritaulakh6256
    @amritaulakh6256 4 ปีที่แล้ว +197

    ਅਖਾੜੇ ਵਿੱਚ ਟਾਇਮ ਨਈ ਲੱਗਦਾ
    ਪਾਉਦੇਂ ਪਰ ਟਾਇਮ ਗਵੱਈਏ 🤨

  • @prabhjotsinghbrar4683
    @prabhjotsinghbrar4683 4 ปีที่แล้ว +33

    ਜ਼ਿੰਦਗੀ ਦਾ ਤਜ਼ਰਬਾ ਬੋਲਦਾ ਸਦੀਕ ਸਾਹਿਬ ਦਾ🚩

  • @gurjeetsingh5877
    @gurjeetsingh5877 4 ปีที่แล้ว +71

    ਬਹੁਤ ਵਧੀਆ ਗਾਇਕ। ਗਾਇਕੀ ਦੇ ਬੋਹੜ

  • @sidhudhanethawalasidhudhan4128
    @sidhudhanethawalasidhudhan4128 4 ปีที่แล้ว +1

    Sidhu Moose Wala Time of Moosewala 💪💪💪💪⌚⌚⌚❤❤❤❤❤🔚🔚🔚 👑5911jatt👑

  • @MahlaBikram
    @MahlaBikram 4 ปีที่แล้ว +105

    sadiq saab is living legend of punjabi music industry

  • @khushpreetNagri
    @khushpreetNagri 4 ปีที่แล้ว +40

    Singer aaha hunde ne jina nu duniya di smj hove🙏Dilo respect ❤

  • @babbumaandsm3893
    @babbumaandsm3893 4 ปีที่แล้ว +27

    ਨੇਮ ਫੇਮ ਸਭ ਏ ਪੰਜਾਬ ਦਾ ਸੋਹ ਖਾ ਆਖਦਾ ਜੁਬਾਨ ਦੀ,
    ਕਿੰਨੇ ਆ ਚਲੇ ਤੋਰੀ ਫੁੱਲਕਾ ਫੋਟੋ ਨਾਲ ਲਾ ਕੇ ਬੇਈਮਾਨ ਦੀ❤️✍️💯💯💯💯💯💯💪💪💪💪💪💪💪💪💪

  • @baldevsingh9391
    @baldevsingh9391 9 หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ ਪੰਜਾਬੀ ਵੀਰੋ ਸਮਝਣ ਦੀ ਲੋੜ ਹੈ

  • @surinder__jatt1573
    @surinder__jatt1573 4 ปีที่แล้ว +42

    Legend ਬੰਦਾ ❤️ ਖਰੀਆਂ ਗੱਲਾਂ

  • @JasvirSingh-ys7sk
    @JasvirSingh-ys7sk 4 ปีที่แล้ว +1

    ਸਦੀਕ ਸਾਬ੍ਹ ਬਹੁਤ ਹੀ ਸੁਲਝੇ ਹੋਏ ਤਜਰਬੇਕਾਰ ਇਨਸਾਨ ਹਨ ਬਹੁਤ ਹੀ ਚੰਗੀ ਸੋਚ ਦੇ ਮਾਲਕ ਨੇ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ
    ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਆਪਸ ਵਿੱਚ ਰਲ ਮਿਲ ਕੇ ਰਹਿਣ ਤਾਂ ਕਿ ਅੱਛਾ ਪ੍ਰਭਾਵ ਪਵੇ ਜੀ
    ਧੰਨਵਾਦ

  • @babbumaankattadfan1705
    @babbumaankattadfan1705 4 ปีที่แล้ว +34

    *ਬੱਬੂ ਮਾਨ ਸਾਬ ਬਹੁਤ ਹੀ ਸਮਝਦਾਰ ਇਨਸਾਨ ਐ*

  • @bforbabbu
    @bforbabbu 4 ปีที่แล้ว +66

    ਯਾਰਾਂ ਦਾ ਨੀ ਸੌਂਕ ਲਾਈਵ ਤੇ ਨਿੱਤ ਰਿਪਲਾਈਆਂ ਦਾ
    ਦੁਨੀਆ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ
    ਬੱਬੂ ਮਾਨ

    • @Gurwinder_singh12
      @Gurwinder_singh12 4 ปีที่แล้ว

      Fir pehla ph kyo lya sidhu de manager nu

    • @bforbabbu
      @bforbabbu 4 ปีที่แล้ว +4

      @@Gurwinder_singh12 ਮਾਨ ਨੇ ਤਾ ਨੀ ਲਾਇਆ,,,ਮੈਂ ਗੱਲ ਬੱਬੂ ਮਾਨ ਦੀ ਕਰੀ ਆ

    • @preetains1171
      @preetains1171 4 ปีที่แล้ว

      @@Gurwinder_singh12 🐕🐕🐏🐏🐑🐑💉💉💉🌶

    • @urbanzimidar3267
      @urbanzimidar3267 4 ปีที่แล้ว

      Gurwinder singh bai sidhu di chadyi jada hai lokk dsde ne bss ehi gall krke app tah babu maan sahmne ni aunda dujea de mode teh rakh k chlaunda hun ehh tah hai ni ki babu kol phone ni hega baki babu tah apne kattad fana di v rajj k bejti krda koi dsde jhda babu de ghre gya hove ghre enter ni hon dinda jida mrzi kattad fan hove

    • @bforbabbu
      @bforbabbu 4 ปีที่แล้ว +1

      @@urbanzimidar3267 ਆ ਥੋਡੇ ਵਹਿਮ ਦਾ ਹੀ ਟੀਕਾ ਲਾਇਆ ਮਾਨ ਨੇ,,,,,ਉਹਨੇ ਜਿਹੜਾ ਕੰਮ ਕਰਨਾ ਸੀ ਕਰਤਾ ਉਹ ਤਾ ਕਰ ਗਿਆ,,,ਐਵੇ ਬਾਅਦ ਚ ਰੌਲਾ ਪਾ ਰੱਖਿਆ ਤੁਸੀਂ,,ਹਿਲਾਕੇ ਰੱਖਤੇ,,,ਨਾਲੇ ਸਾਡੇ ਤਾ ਰੀਪੀਟ ਬੱਬੂ ਮਾਨ ਚਲਦਾ

  • @luckytanda
    @luckytanda 4 ปีที่แล้ว +66

    🙏❤🙏❤🙏❤🙏
    ਸਿਆਣੇ ਗਾਇਕ ਦੀ ਗੱਲਬਾਤ ਚ ਹੀ ਬੜੀ ਸੁਹਿਰਦਤਾ ਸੂਝਬੂਝ ਹੁੰਦੀ, ਸਦੀਕ ਸਾਬ ਤੇ ਸਤਿੰਦਰ ਸਰਤਾਜ ਰੱਬੀ ਰੂਹ ਹੁਸ਼ਿਆਰਪੁਰ।

  • @ManpreetSingh-rh5sv
    @ManpreetSingh-rh5sv 4 ปีที่แล้ว +3

    ਲੜਾਈਆਂ ਲੋਕਾ ਕਰਕੇ ਹੁੰਦੀਆਂ ਨੇ ਤੇ ਇੰਟਰਵਿਊ ਕਰਕੇ ਲੋਕਾਂ ਨੂੰ ਤੁਸੀਂ ਲੋੜਦੇ ਹੋ ਹਨਾ ਵੀਰੋ ਸਹਿਮਤ ਹੋ....

  • @ramanhanda1473
    @ramanhanda1473 4 ปีที่แล้ว +42

    ਗੱਭਰੂ ਨੇ ਅੜਬ ਪੰਜਾਬੀ
    ਗੁੱਟੋਂ ਫਰ ਲਾਹ ਲੈਂਦੇ
    ਬੱਕਰੀ ਕੋਈ ਸ਼ੇਰ ਬਣੇ ਜੇ
    ਮਿੱਤਰੋ ਚਟਕਾ ਲੈਂਦੇ......
    ਬੇਈਮਾਨ ♠️♠️🐴🐴

  • @sabirnumberdaar
    @sabirnumberdaar 4 ปีที่แล้ว +1

    Sidhu mossi wala No 1

  • @karanmangat4925
    @karanmangat4925 4 ปีที่แล้ว +26

    Legend for A reason. Love you😘❤️😘 Sadiq saab and Biba Ranjit kaur ji. 💖❤❤😍🙏😘. Waheguru ji lambia umra te tandarusti bakhse.

  • @writerguri4088
    @writerguri4088 4 ปีที่แล้ว +4

    ਸਹੀ ਕਿਹਾ ਮੀਡੀਆ ਜਾਣਕੇ ਸ਼ੇਡ ਦਾ ਇਹ ਵੀ ਇਹੀ chohnda ਸੀ ਪਰ ਸਦੀਕ ਸਾਬ ਨੇ ਜਮਾ ਸਹੀ ਬੋਲਿਆ

  • @Kingt124
    @Kingt124 4 ปีที่แล้ว +60

    Ustaad ji Babbu maan Saab ❤️❤️❤️❤️👌👌👌👍👍👍👍🔥🔥🔥🔥

    • @gillpakhigillpakhi448
      @gillpakhigillpakhi448 4 ปีที่แล้ว

      Sidhu 22 atttt 👌👌 👌

    • @udhaypreet8151
      @udhaypreet8151 4 ปีที่แล้ว +2

      ਬੁੱਬੂ ਮਾਨ

    • @preetains1171
      @preetains1171 4 ปีที่แล้ว

      @@gillpakhigillpakhi448 💉💉💉💉💉🐑🐑🐑🐑🐑

    • @preetains1171
      @preetains1171 4 ปีที่แล้ว

      @@sukhchainsingh9113 dapper 🐑👙🍼🍼🍼💉💉💉💉🌶🌶🌶

  • @sahilrana8783
    @sahilrana8783 4 ปีที่แล้ว +1

    shidu bhai love you

  • @ilovepunjab6561
    @ilovepunjab6561 4 ปีที่แล้ว +48

    ਕੌਣ ਕੌਣ ਦੋਵਾ ਨੂੰ legend ਮੰਨਦਾ
    ਤੇ ਹਾ ਵੀਰ ਜਿਹੜੀ call Recording ਸੀ ਉਹ fake ਸੀ ਕਿਉਂਕਿ ਉਸ ਵਿੱਚ ਪਹਿਲਾ ਕੋਈ ਕੁੜੀ ਮੈਨੇਜਰ ਨਾਲ ਗੱਲ ਕਰ ਰਹੀ ਸੀ ਤੇ recording ਜੇ ਬੱਬੂ ਮਾਨ ਦੇ ਫੈਨ ਨੇ Recording ਲਾਈ ਹੁੰਦੀ ਫੇਰ ਕੁੜੀ ਦੀ ਅਵਾਜ਼ ਨੀ ਆਉਦੀ ਸੀ ,,,,,,,,,,Recording ਧਿਆਨ ਨਾਲ ਸੁਣੋ

    • @Talwindersingh-sh7go
      @Talwindersingh-sh7go 4 ปีที่แล้ว +3

      Fee smooswala interview ch keh kyu reha menu phone ahb rhe ne
      Mutt ta nikl gya

    • @SandeepGarg7837026550
      @SandeepGarg7837026550 4 ปีที่แล้ว +5

      Hun pehl sidhu ne kiti aa.maan sahb ne dakka ni kiha c, fans ne kiha hona, sidhu nu boln di tmeez nhi. Hun desi vaid mil gya doctor nu

    • @urbanzimidar3267
      @urbanzimidar3267 4 ปีที่แล้ว +5

      Sandeep Garg bai sidhu koi pagal ni gall koi hoyia tah bolea bina gall toh koi ni bolda

    • @SandeepGarg7837026550
      @SandeepGarg7837026550 4 ปีที่แล้ว +1

      @@urbanzimidar3267 oh veerefr gal clear kre. Eh bandya wali gal ni hundi ghare betha jehda marzi boli jawe kine hi fans ne vi videos pa rkhia nebai. Je dona di koi gal aa ta with proof nale court ch chalo.inquairy krao. Jo elzaam sidhu ne lgaye aa oh galat aa. Jne khne nal e ldi janda. Koi ta stand rkhe

  • @manu_zaildar
    @manu_zaildar 4 ปีที่แล้ว

    ਆ ਗੱਲ ਸਦੀਕ ਸਾਬ ਨੇ ਬਿਲਕੁਲ ਸੱਚ ਕਹੀ ਐ ਹੁਣ ਤਾ ਇਹਨੂੰ ਕੋਈ ਜਾਣਦਾ ਜਾ ਨਹੀ ਜਾਣਦਾ ਪਰ ਜਦੋ ਭੈ ਜਵਾਬ ਦੇ ਤਾ ਫੇਰ ਲੋਕਾ ਨੇ ਪੁੱਛਣਾ babbu maan luv u..kon kon agree a es gl nl

  • @jassisidhu8601
    @jassisidhu8601 4 ปีที่แล้ว +27

    ਸੁਲਝੇਆ ਹੋਏ ਹਨ ਸਦੀਕ ਸਾਹਿਬ

  • @shubhamproductshion3513
    @shubhamproductshion3513 4 ปีที่แล้ว +1

    Sidhu moose wala Maharatra fan

  • @bhalpreet6752
    @bhalpreet6752 4 ปีที่แล้ว +22

    Ustad babbu maan ji love you so much ji

  • @jotansingh9425
    @jotansingh9425 4 ปีที่แล้ว

    ਬਿਲਕੁਲ ਸਹੀ ਕਿਹਾ

  • @pavitarmaan5097
    @pavitarmaan5097 4 ปีที่แล้ว +21

    ਲੋਕਾਂ ਨੇ ਦੁੱਧ ਪੀਣ ਨੂੰ ਗਾਂ ਰੱਖੀ ਆ..
    ਦੂਜੇ ਪਾਸੇ moose ਵਾਲੇ ਨੇ ਮਾਫੀ ਮੰਗਣ ਨੂੰ ਮਾਂ ਰੱਖੀ ਆ..😂😂😂😂

    • @randhawa_307
      @randhawa_307 4 ปีที่แล้ว

      asha

    • @sidhumoosewala9299
      @sidhumoosewala9299 4 ปีที่แล้ว +3

      ਤੇ ਠੋਕਣ ਨੂੰ ਤੇਰੀ ਭੈਣ ਰੱਖੀ ਆ 😂😂😂😂

    • @legendsidhu3351
      @legendsidhu3351 4 ปีที่แล้ว

      jdo teri koi gal hundi hou tere maa peo agge ni aunde hone j fir tu ghar dea de kehne cho bhar aw veer

    • @lovebrar4331
      @lovebrar4331 4 ปีที่แล้ว

      @@sidhumoosewala9299 tuc v ta babbu maan diti aa avdi niki kudi ohne kas to rakhi hou sochya kade

  • @anmolheera6392
    @anmolheera6392 4 ปีที่แล้ว +3

    Sidhu Bai End 🔥🔥🔥🔥🔥

  • @ramanhanda1473
    @ramanhanda1473 4 ปีที่แล้ว +10

    ਮਿੱਤਰਾ ਭੁਲੇਖਾ ਅਾ ਤੈਨੂੰ ਵੀ
    ਤੂੰ ਹੀ ਮਹਾਨ ਅਾ
    ਬਹੁਤਾ ਹੰਕਾਰ ਨਾਇਓ ਕਰੀਦਾ ਮਿੱਠਿਆ
    ਉਸਤਾਦ ਤਰਕ ਤੇ ਦਲੀਲ ਚ ਬਹੁਤ ਹੁਸ਼ਿਆਰ ਅਾ..

  • @bahadarsingh7314
    @bahadarsingh7314 4 ปีที่แล้ว

    ਸਦੀਕ ਸਾਬ ਇੰਟਰਵਿਊ ਵਿਚ ਸੌਂ ਨਾ ਜਾਣਾ

  • @wakhraswaad7715
    @wakhraswaad7715 4 ปีที่แล้ว +10

    ਸਿੱਧੂ ਕੋਈ ਕੰਮ ਨੀ ਕਰਦਾ ਸਿੱਧੂ , ਸਿਰਫ add ਸਟੋਰੀਆ ਕਰਕੇ ਸੇਰ ਬਣੀ ਜਾਂਦਾ🤣😂

  • @deepbhullar2932
    @deepbhullar2932 4 ปีที่แล้ว +1

    ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ

  • @yaarswagerterayaarswagerte5449
    @yaarswagerterayaarswagerte5449 4 ปีที่แล้ว +92

    Mohamad sadeek sahi kiha babbu maan leegend ne sade

  • @sehbajsingh9722
    @sehbajsingh9722 4 ปีที่แล้ว +1

    Sidhu moosewala

  • @singhlali6840
    @singhlali6840 4 ปีที่แล้ว +124

    बड़ा गायक बड़ा तजर्बा

    • @preetains1171
      @preetains1171 4 ปีที่แล้ว

      🦅🦅🐎🐎🚛🚛💪💪

    • @HardeepSingh-jj2lo
      @HardeepSingh-jj2lo 4 ปีที่แล้ว

      Bai ji tusi hindi kyu likhde ho Name Singh hai tuhada

    • @jaspreetsharma6175
      @jaspreetsharma6175 4 ปีที่แล้ว +2

      @@HardeepSingh-jj2lo vdde veer language matter nii krdi matter krdi aa bnde dii soch vv o kidda dii aa mnneya Singh likhya but jruri taa nii oh specially punjabi hee bolda howe kiii ptaa oo rehnda hp rj dl ch howe jithe punjabi boli nii jandi state ch but punjabi suni bahut jandi aa Ohna nu kyi baar bolni ni aundi hundi but smjhde jrur ne oo 😊god bless You Vadde veere 😇 100times sorry veere mere vllo J gussa lgya howe gll daa 👍

    • @manis81655
      @manis81655 4 ปีที่แล้ว +1

      @@jaspreetsharma6175 right bai ji

    • @jaspreetsharma6175
      @jaspreetsharma6175 4 ปีที่แล้ว +1

      @@manis81655 thank you veer jii😊

  • @sidhudhanethawalasidhudhan4128
    @sidhudhanethawalasidhudhan4128 4 ปีที่แล้ว +1

    Sidhu Moose Wala 🔥🔥🔥🔥🔥🔚🔚🔚🔝🔝🔝💪💪5911

  • @Kingt124
    @Kingt124 4 ปีที่แล้ว +40

    Only babbu maan Saab atttt 👌👌👌👌👍👍👍👍🔥🔥🔥🔥🔥

  • @sukhmandersran584
    @sukhmandersran584 4 ปีที่แล้ว +2

    ਸਦੀਕ ਸਾਹਿਬ ਬਹੁਤ ਵਧੀਆ ਕਲਾਕਾਰ ਹਨ

  • @AmanPreetSingh-nv9ml
    @AmanPreetSingh-nv9ml 4 ปีที่แล้ว +6

    Ustaad ji a ਸੰਦੀਕ ਸਾਬ ❤️ love you ਮਾਨ ਸਾਬ

  • @JasbirSingh-mw1vr
    @JasbirSingh-mw1vr 4 ปีที่แล้ว

    ਸਦੀਕ ਸਾਹਿਬ ਜੀ ਦੀ ਇਹ ਗਲ ਸੌ ਫੀਸਦੀ ਸਹੀ ਹੈ ਕਿ ਵਿਹਲੜ ਲੋਕ ਕਦੇ ਇਕ ਗਾਇਕ ਦੇ ਫੈਨ ਬਣਕੇ ਦੂਜੇ ਗਾਇਕਾਂ ਨੂੰ ਮੰਦਾ ਬੋਲਣਾ ਆਪਣਾ ਸ਼ੁਗਲ ਬਣਾ ਲੈਂਦੇ ਹਨ ਗਾਇਕ ਵੀਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦੀਆਂ ਫੁਕਰੀਆਂ ਦਾ ਜੁਆਬ ਹੀ ਨਾ ਦੇਣ

  • @gorayaaudio
    @gorayaaudio 4 ปีที่แล้ว

    ਬਹੁਤ ਵਧੀਆ ਗੱਲ ਬਾਤ ਕੀਤੀ

  • @AmAn-ui6oe
    @AmAn-ui6oe 4 ปีที่แล้ว +21

    Ustaad babbu maan zindabhaad

  • @inderjeetsinghjeet1797
    @inderjeetsinghjeet1797 4 ปีที่แล้ว

    ਬਹੁਤ ਵਧੀਆ ਗੱਲ ਹੈ ਕਿ ਸਦੀਕ ਸਾਬ ਜੀ ਦੀ ਕਿ ਗਾਇਕੀ ਵਿੱਚ ਬਹੁਤ ਵੱਡਾ ਤਜਰਬਾ ਬਹੁਤ ਸਾਲਾ ਤੋਂ ਸੁਣਦੇ ਆਏ ਹਾਂ ਮਾਨ ਸਾਬ ਆਪ ਵੀ ਸੁਣਦੇ ਆ ਇਹਨਾਂ ਨੂੰ ਕਿ ਕੰਮ ਨਾਲ ਜਿੱਤੋ ਲੜਾਈ ਚੋ ਕੋਈ ਉੱਚਾ ਨੀ ਹੁੰਦਾ ਪਿਆਰ ਨਾਲ ਰਈਐ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @balwindersingh3608
    @balwindersingh3608 4 ปีที่แล้ว +46

    Babbu att a
    100 galla di ek gal karda

  • @lakhbirdhillon3761
    @lakhbirdhillon3761 4 ปีที่แล้ว

    Guddd sadeek Saab ji

  • @cha-chawow4419
    @cha-chawow4419 4 ปีที่แล้ว +13

    Babbu MaaN sahib 💝💝

  • @RajKumar-yf8zc
    @RajKumar-yf8zc 4 ปีที่แล้ว

    ਬਹੁਤ ਵਧੀਆ ਸੁਝਾਅ ਦਿੱਤੇ ਜੀ ਸਦੀਕ ਸਾਬ ਮੈ ਤੁਹਾਡੇ ਅਤੇ ਚਮਕੀਲਾ ਸਾਬ ਦੇ ਗੀਤ ਸੁਣਦਾ ਤੁਸੀਂ ਮਹੌਲ ਗਾਇਆ ਵੀ ਕੀ
    ਲੋਕਾਂ ਵਿੱਚ ਚਲਦਾ ਅੱਜ ਦਾ ਦਿਆ ਨੂੰ ਆਪ ਨਹੀਂ ਪਤਾ ਵੀ ਕੀ ਗਾ ਰਹੇ ਆ

  • @amanrana5517
    @amanrana5517 4 ปีที่แล้ว +12

    Mann sab zidabad love u

  • @punjabpunjabiatzindabad2702
    @punjabpunjabiatzindabad2702 4 ปีที่แล้ว

    ਸਦੀਕ ਸਾਬ ਦਿਲੋਂ ਸਤਿਕਾਰ ਤੁਹਾਡਾ

  • @jagtarbilling6745
    @jagtarbilling6745 4 ปีที่แล้ว +5

    ਬੱਬੂ ਮਾਨ ਜ਼ਿੰਦਾਬਾਦ

  • @hardeepsarao8464
    @hardeepsarao8464 4 ปีที่แล้ว

    ਬਹੁਤ ਵਧੀਆ .....

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 4 ปีที่แล้ว +14

    ਹਿੰਦੂਸਤਾਨ। ਨਹੀਂ, ਭਾਰਤ ਜਾਂ ਇੰਡੀਆ,ਕਹੋ ਸਦੀਕ ਸਾਬ,

    • @fastnewspunjab8959
      @fastnewspunjab8959 4 ปีที่แล้ว

      Y edi umeed na rakh ena to

    • @mnfarm4011
      @mnfarm4011 4 ปีที่แล้ว +1

      Bharat india modern name aa,,, eh purana banda aa,,, , pehla Hindustan hi bolea jnda c

    • @balvirsingh9650
      @balvirsingh9650 4 ปีที่แล้ว +1

      ਪਿਉ ਨੇ ਪਿਉ ਹੀ ਰਹਿਣਾ ਚਾਹੇ ਭਾਪਾ ਪਾਪਾ ਡੈਡੀ ਅੱਬਾ ਕਹਿ ਲਈਏ ਵੀਰ ਜੀ

  • @jaswinderbrar100
    @jaswinderbrar100 4 ปีที่แล้ว

    ਵਾਹ ਦਿਲੋਂ ਸਲੂਟ ਆ ਸਦੀਕ ਸਾਹਿਬ ਇੰਨਾ ਨਰਮ ਬੰਦਾ ਯਰ

  • @arvindersingh9827
    @arvindersingh9827 4 ปีที่แล้ว +45

    Maan Saab zindabad ❤️

  • @ਦੀਪਸਿੰਘਪੰਜਾਬਤੋ
    @ਦੀਪਸਿੰਘਪੰਜਾਬਤੋ 4 ปีที่แล้ว

    ਗੱਲ 100% ਸਹੀ ਐ ਉਸਤਾਦ ਏਹ ਹੁੰਦੇ ਐ

  • @ramesh_bhatti1
    @ramesh_bhatti1 4 ปีที่แล้ว +7

    Babbu maan ustaad ji only koi duki tiki ni 😎

  • @deepmanki4350
    @deepmanki4350 4 ปีที่แล้ว +23

    legend ta ehh bethy aa☝️..... janta pta ni kinney pitchey ladiiii jandi aa

  • @pardeepsingh-ok5jt
    @pardeepsingh-ok5jt 4 ปีที่แล้ว +46

    Mukk gyi feem dabbi cho yaaro
    Sirra sadiq saab

  • @ranjitsingh6930
    @ranjitsingh6930 4 ปีที่แล้ว

    ਬਿਲਕੁਲ ਸਹੀ ਆਖੀਆਂ ਜੀ।

  • @gurpreetsingh-zg3km
    @gurpreetsingh-zg3km 4 ปีที่แล้ว +12

    ਰੀਸ ਖੱਚਰਾਂ ਨੇ ਅਕਸਰ ਕੀਤੀ ਪਰ ਰੀਸ ਘੋੜੇ ਦੀ ਹੋਈ ਨੀ

    • @dheerajverma4721
      @dheerajverma4721 4 ปีที่แล้ว

      Putt tu interview dkh trending ch aan valia tnu tattai lgn valia

    • @gurvirsingh25
      @gurvirsingh25 4 ปีที่แล้ว

      Ohi ta gall aa.. dabbu ne moosewala ni bn jana

  • @LovepreetSingh-gt7bz
    @LovepreetSingh-gt7bz 4 ปีที่แล้ว

    ਸਹੀ ਗੱਲ ਸਦੀਕ ਸਾਬ ਦੀ ਲੋਕ ਵਿਹਲੇ ਆ ਸਵਾਦ ਲੈਣ ਨੂੰ

  • @Dhilloncalifornia
    @Dhilloncalifornia 4 ปีที่แล้ว +9

    Bhot sohni interview c Sadiq sahib nal love u babbu maan ❤ ♥

  • @gurjeetsinghkanjla3498
    @gurjeetsinghkanjla3498 4 ปีที่แล้ว +1

    ਕੈਪਟਨ ਨੂੰ ਕਹੋ ਨੌਕਰੀ ਦੇਵੇ ਫੈਨਾ ਨੂੰ

  • @rkmoney5364
    @rkmoney5364 4 ปีที่แล้ว +16

    Maan Saab

  • @Records-qs1py
    @Records-qs1py 4 ปีที่แล้ว +1

    Industry king Sidhu moose ala Jatt

  • @SonuDharamgarh
    @SonuDharamgarh 4 ปีที่แล้ว +12

    Sadiq saab ji ne bohat Vadiya gallan khiya, babbu Maan v samjhya bnda h,, tan hi trending ch h 25 sal ton.........

  • @Ekam_DON
    @Ekam_DON 4 ปีที่แล้ว

    ਬੁਹਤ ਖੂਬ

  • @ustaadbabbumaan1497
    @ustaadbabbumaan1497 4 ปีที่แล้ว +14

    Love u Maan 💯

  • @HarpreetSingh-kv1nn
    @HarpreetSingh-kv1nn 4 ปีที่แล้ว

    ਲੋਕ ਵੇਲੇ ਆ ਵੀਰੋ ਇੰਨਾਂ ਜ਼ੋਰ ਕੰਮ ਕਰਨ ਤੇ ਲਾਉਣ ਬਹੁਤ ਵਧੀਆ ਰਹੋਗੇ ਤੁਹਾਨੂੰ ਕੋਈ ਵੇਲੜ ਨਹੀਂ ਕਹੇਗਾ ਤੇ ਲੋਕ ਤੁਹਾਡੇ ਮਗਰ ਫਿਰਨਗੇ ਤੁਹਾਨੂੰ ਵੀ ਮਨ ਤੋ ਖੁਸ਼ੀ ਮਿਲੇਗੀ ਮੇਰਾ ਵਾਧਾ ਹੈ

  • @arshgill7608
    @arshgill7608 4 ปีที่แล้ว +18

    Babbu Maan punjab da kohinoor heera❤️

    • @manbajwa3620
      @manbajwa3620 4 ปีที่แล้ว +4

      Gawa dena hun moose wale ne heera😂😂😂

    • @arshgill7608
      @arshgill7608 4 ปีที่แล้ว +2

      Man Bajwa
      Pdea likhya & suljea bnda kde eh gallan sochda ni jo tere wrge kr jande ne!

    • @mnfarm4011
      @mnfarm4011 4 ปีที่แล้ว

      @@arshgill7608 bheo bheo k maari

    • @mnfarm4011
      @mnfarm4011 4 ปีที่แล้ว

      Sach likhda

  • @sidhudhanethawalasidhudhan4128
    @sidhudhanethawalasidhudhan4128 4 ปีที่แล้ว +1

    Sidhu Moose Wala 🔥🔥🔥🔥🔚🔚🔚🔝🔝🔝🔝💪5911jatt

  • @pavitarmaan5097
    @pavitarmaan5097 4 ปีที่แล้ว +6

    Babbu Maan jindabad 💪💪 ustad g sirra 👌👌👌👌👌

  • @BalveerSingh-xp9qg
    @BalveerSingh-xp9qg 4 ปีที่แล้ว

    ਦੁਕਾਨਦਾਰੀ ਗਾੳੁਣ ਦੀ ਤਾ ਚਮਕੀਲੇ ਦੇिਜੳੁਦੇ ਹੀ ਬੰਦ ਸੀ

  • @babbumaansaab5348
    @babbumaansaab5348 4 ปีที่แล้ว +16

    Maan saab Zindabad babbu maan Zindabad babbu maan Zindabad

    • @Gurpreetsingh-mt2hs
      @Gurpreetsingh-mt2hs 4 ปีที่แล้ว

      Veera gharda kyaal kro agge pta ni ki hun life cha tuhanu pta ki kuj chlda pyea Aj kal sarkar loke nu lutdi payi ea garib di dekho ki haal ea singer de pucha na laddo

  • @gurvirsinghvirk9280
    @gurvirsinghvirk9280 4 ปีที่แล้ว +7

    Media ਵਾਲਾ ਵੀ ਮੂੰਹ ਢਿੱਲਾ ਜਿਹਾ ਕਰ ਗਿਆ ਸੀ ਅਪਣੀ ਪ੍ਰਸੰਸਾ ਸੁਣ ਕੇ 🤣🤣

  • @ishqpureaalamaan5771
    @ishqpureaalamaan5771 4 ปีที่แล้ว +61

    Ustaad Babbu Maan 🙏

    • @gillpakhigillpakhi448
      @gillpakhigillpakhi448 4 ปีที่แล้ว +2

      Sidhu 22 atttt 👌 👌👌 👌

    • @ਆਯੁਰਵੈਦਿਕਦੇਸੀਦਵਾਖਾਨਾ
      @ਆਯੁਰਵੈਦਿਕਦੇਸੀਦਵਾਖਾਨਾ 4 ปีที่แล้ว +4

      @@gillpakhigillpakhi448 ਜੌ ਸਿੱਧੂ ਨੇ ਕਿਹਾ ਓ ਮਾੜਾ ਕੀਤਾ ਮਾਂਨ ਸਾਬ ਨੂੰ

    • @preetains1171
      @preetains1171 4 ปีที่แล้ว +1

      @@gillpakhigillpakhi448 🐑🐕🐏🐑💉💉💉

    • @ishqpureaalamaan5771
      @ishqpureaalamaan5771 4 ปีที่แล้ว

      ਅਜ਼ਾਦ ਭਾਰਤ ਦਾ ਗੁਲਾਮ ਬੰਦਾ sikhonda hove ja nhi.... tenu ki problem hoyi?

    • @ishqpureaalamaan5771
      @ishqpureaalamaan5771 4 ปีที่แล้ว

      ਅਜ਼ਾਦ ਭਾਰਤ ਦਾ ਗੁਲਾਮ ਬੰਦਾ na veer...mchan aali gal nhi..... tu aaram naal puchda taan sabkuch dasda.... tera dhang hi ida da c

  • @parmindergill2584
    @parmindergill2584 4 ปีที่แล้ว

    ਸਦੀਕ ਸਾਬ ਬਹੁਤ ਹੀ ਵਧੀਆ ਸਿੰਗਰ

  • @Vip-ui3lo
    @Vip-ui3lo 4 ปีที่แล้ว +8

    Right 👌👌👌👌👌👌

  • @hiteshyaduvanshi294
    @hiteshyaduvanshi294 4 ปีที่แล้ว +1

    Sirra GL khia

  • @balkarbarkandi1569
    @balkarbarkandi1569 4 ปีที่แล้ว +27

    Chamkila.. great singer