ਭੁੱਖੀ ਸੱਸ ਕਰਦੀ ਸੀ ਨੂੰਹ ਨੂੰ ਤੰਗ ।। ਪ੍ਰੌਹਣੇ ਨੇ ਕਰਤੇ ਸਾਰੇ ਸਿੱਧੇ 😂 . latest comedy video 2022

แชร์
ฝัง
  • เผยแพร่เมื่อ 27 ต.ค. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

ความคิดเห็น • 456

  • @manshahiajk6135
    @manshahiajk6135 2 ปีที่แล้ว +8

    ਸੱਚੀਂ ਗੱਲ ਆ ਲੋਕ ਦਾਜ ਬਹੁਤ ਮੰਗਦੇ ਆ ਇਹ ਤਾਂ ਸੋਚਦੇ ਨੀਂ ਧੀ ਪੁੱਤ ਕੰਮ ਕਰਨ ਵਾਲਾ ਹੋਵੇ 👌👌

  • @sukhjitsingh1916
    @sukhjitsingh1916 2 ปีที่แล้ว +3

    ਬੋਤ ਵਦੀਅਾ ਬੰਤ ਬਾਈ ਦੀ ਅੈਕਟੀਗ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ ਵਾਹਿਗੁਰੂ

  • @Tarlochansingh325
    @Tarlochansingh325 2 ปีที่แล้ว +8

    ਬੁੜੇ ਦੀ ਤੇ ਬੰਤ ਦੀ ਐਕਟਿੰਗ ਜਮਾ ਨੈਚੁਰਲ ਆ ❤️❤️❤️❤️ ਲੱਵ ਯੂ ਦੋਵੇ ਭਰਾਵਾ ਨੂੰ🤝

  • @harpreetsharma9488
    @harpreetsharma9488 2 ปีที่แล้ว +6

    ਬਹੁਤ ਵਧੀਆ msg ਦਿੱਤਾ ਵੀਡੀਓ ਵਿੱਚ ਸਾਰੇ ਆਰਟਿਸਟ ਵਦੀਆ ਕੰਮ ਕਰਦੇ ਆ

  • @gagandeepsinghgagan8573
    @gagandeepsinghgagan8573 2 ปีที่แล้ว +10

    ਜਿਨੀ ਵਧੀਆ ਕਰਨੈਲ ਬੰਤ ਤੇ ਪ੍ਰੀਤੋ ਆਲੀ ਸੀਰੀਜ਼ ਐ ਓਨਾ ਨਜ਼ਾਰਾ ਨੀ ਆਉਦਾ ।ਓਹ ਦੇਖ ਕੇ ਨਜ਼ਾਰਾ ਆ ਜਾਂਦਾ।

  • @barindersingh6453
    @barindersingh6453 2 ปีที่แล้ว +25

    ਕੁੜੀ ਦੀ overacting ਬਹੁਤ ਜ਼ਿਆਦਾ ਸੀ, ਪਰ ਬੰਤ ਨੇ ਸਿਰਾ ਕਰਤਾ । 👍👌👍👌

  • @JagsirSingh-zp4xz
    @JagsirSingh-zp4xz 2 ปีที่แล้ว +10

    ਬੰਤ ਬਾਈ ਸਿਰਾ ਐਕਟਿੰਗ ਵਾਹਿਗੁਰੂ ਤਰੱਕੀ ਬਖਸੇ

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amarjitsingh1946
    @amarjitsingh1946 2 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @KulwantSingh-zl1fq
    @KulwantSingh-zl1fq 2 ปีที่แล้ว +9

    ਲੋਕਾਂ ਨੂੰ ਸਮਝਾਉਣ ਵਾਸਤੇ ਹੋਰ ਵਧੀਆ ਕਹਾਣੀ

  • @jsb7660
    @jsb7660 2 ปีที่แล้ว +3

    ਸਿਰਫ਼ ਬੰਤ ਕਰਕੇ ਆਹ ਵਾਲੀ ਵੀਡੀਓ ਦੇਖੀ ਆ 😂😂 ਕਮਾਲ ਦਾ ਕਾਮੇਡੀਅਨ ਆ 👌👌 ਦੂਜੀ ਸੀਰੀਜ਼ ਵਿੱਚ ਸਾਰੇ ਕਿਰਦਾਰ ਸਿਰਾ ਨੇ, ਪਰ ਇਸ ਵਿੱਚ ਇੱਕਲਾ ਬੰਤ ਹੀ ਸਿਰਾ ਸੀ,

  • @balkandersingh1470
    @balkandersingh1470 2 ปีที่แล้ว +3

    ਸੁਨੀਤਾ ਭੂਟਾਲ ਬਹੁਤ ਵਧੀਆ ਵੀਡੀਓ ਬਣਾਈਏ ਬੰਤ ਬਾਈ ਦੀ ਐਕਟਿੰਗ ਬਹੁਤ ਵਧੀਆ 🙏🙏🙏

  • @SukhmanderSingh-uy3xc
    @SukhmanderSingh-uy3xc ปีที่แล้ว +1

    Aj dea Nona sasi the aijat nahi kartea. SS Kohli Bathinda❤❤🎉🎉

  • @palkhehra3850
    @palkhehra3850 2 ปีที่แล้ว

    Very nice 👍👌 ਬੰਤ ਫੱਟੇ ਚਕੀ ਜਾਂਦਾ

  • @ArshChahal47
    @ArshChahal47 2 ปีที่แล้ว +1

    14:57 ਇਹ ਤਾਂ ਸਾਡੇ ਨਾਲ ਦੇ ਪਿੰਡ ਆਲੇ ਜੈਬ ਮਿਸਤਰੀ ਵਾਂਗੂ ਬੋਲਦਾ ਬਾਈ ਕਾਹਲੀ-ਕਾਹਲੀ😂

  • @gagansinghbrar8809
    @gagansinghbrar8809 2 ปีที่แล้ว +18

    ਤੁਹਾਡੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਐ
    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਵਿੱਚ ਰੱਖਣ

  • @sukhdhillonpb4671
    @sukhdhillonpb4671 2 ปีที่แล้ว

    Bahut vadia story ਸਾਰਿਆ ਦੀ ਐਕਟਿੰਗ ਬਹੁਤ ਵਧੀਆ ਪਰ ਬੰਤ ਨੇ ਬਿੱਜਲੀ ਵਾਲੇ ਮੇਜਰ ਦਾ ਰੋਲ ਬਹੁਤ ਵਧੀਆ ਨਿਭਾਇਆ

  • @indertiwana3898
    @indertiwana3898 2 ปีที่แล้ว

    ਬਹੁਤ ਵਧੀਆ ਮੈਸੇਜ ਦਿੱਤਾ ਇਸ ਵੀਡੀਓ ਵਿਚ ਇਹੀ ਹੋਣਾ ਚਾਹੀਦਾ ਦੁਨੀਆ ਨਾਲ ਫੇਰ ਕੀਤੇ ਜਾ ਕੇ ਬਦਲਾ ਹੋਵੈ ਗਾ

  • @AmandeepSingh-pn2jv
    @AmandeepSingh-pn2jv 2 ปีที่แล้ว +1

    🤣🤣🤣🤣🤣ਬਹੁਤ ਘੈਂਟ ਵੀਡੀਓ ਆ ਬਾਈ

  • @ranjitsingh-ye3lo
    @ranjitsingh-ye3lo 2 ปีที่แล้ว

    ਬੰਤ ਲੈਨਮੈਨ ਅੱਤ ਕਰਾ ਗਿਆ

  • @JaspalSingh-lc2eq
    @JaspalSingh-lc2eq 2 ปีที่แล้ว +37

    ਮੇਜਰ ਬੰਤ ਦੀ ਐਕਟਿੰਗ ਬਹੁਤ ਵਧੀਆ ਸੀ

    • @sukhmindersandhu1603
      @sukhmindersandhu1603 2 ปีที่แล้ว

      Oa ramu salia dand lko k rakhia kar bahut bure lagda jad muh kholdan

    • @jatinderjattjatt7309
      @jatinderjattjatt7309 2 ปีที่แล้ว +6

      BANT KALII DUNYA DA PARDHAN AA HUN

    • @deepkaur1863
      @deepkaur1863 2 ปีที่แล้ว +5

      @@jatinderjattjatt7309 ..

    • @deepkaur1863
      @deepkaur1863 2 ปีที่แล้ว +5

      .

    • @maan.9899
      @maan.9899 2 ปีที่แล้ว +3

      @@deepkaur1863 hello sir je

  • @balkarsingh-nn5le
    @balkarsingh-nn5le 2 ปีที่แล้ว

    Bhut bhut vadiya soneha sareyaa vastee 👌👍🌹🌹🎉🎉❤️❤️🙏🙏

  • @gurjindersingh3638
    @gurjindersingh3638 2 ปีที่แล้ว +8

    Sari team nu sat Shri akal jatt sauda g 🙏 bahut vadia story all team good acting Sunita great 🙏🥀❤️🥀👌

  • @gurjeetsingh5877
    @gurjeetsingh5877 2 ปีที่แล้ว

    ਬੰਤ ਮਲਟੀ ਮੀਡੀਆ ਐਕਟਰ ਹਰ ਰੋਲ ਚ ਫਿੱਟ

  • @avtardhillon8366
    @avtardhillon8366 2 ปีที่แล้ว +4

    ਬਹੁਤ ਵਧੀਆ ਸਿੱਖਿਆ ਦਿੱਤੀ ਧੰਨਵਾਦ ਸਾਰੀ ਟੀਮ ਦਾ

  • @rachhpalsingh78466
    @rachhpalsingh78466 3 หลายเดือนก่อน

    ਦਾਜ ਦੇ ਲੋਭੀਆਂ ਦੇ ਇਹੋ ਜਿਹੇ ਹੀ ਹਾਲ ਹੁੰਦੇ ਹਨ ।

  • @jaskarangill988
    @jaskarangill988 2 ปีที่แล้ว +5

    ਬੰਤ ਦੀ ਅਦਾਕਾਰੀ ਸਿਰਾ ਸੀ। ਬਹੁਤ ਸੋਹਣੀ Script aa ਲੋਕਾਂ ਨੂੰ ਸਿਖਿਆ ਲੈਣੀ ਚਾਹੀਦੀ ਆ। #jattsauda rocks 👌

  • @AmandeepKaur-ds8ic
    @AmandeepKaur-ds8ic 2 ปีที่แล้ว +2

    Ethe ta Aida lgda v nuh sas nu tang krdi but bhot vdea video thoudiya all video att

  • @sidhuabhijot5894
    @sidhuabhijot5894 2 ปีที่แล้ว +3

    ਬੰਤ ਹਰ ਕਰੈਕਟਰ ਚ ਪੂਰਾ ਜੱਚਦਾ, ਵਾਹਿਗੁਰੂ ਮਿਹਰ ਕਰਨ

  • @gurcharansingh9139
    @gurcharansingh9139 2 ปีที่แล้ว +7

    ਬੰਤ ਬਾਈ ਜੀ ਸਿਰਾਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @surinderrani9732
    @surinderrani9732 2 ปีที่แล้ว +1

    मेजर बंत राज बापू बहुत बदीआं खुश रहो सब आज तीनो का रोल नंबर वन था

  • @Vijay-qc4es
    @Vijay-qc4es 2 ปีที่แล้ว +2

    Bhut vadia msg lalach buri bhala hai😂

  • @happykumar3530
    @happykumar3530 2 ปีที่แล้ว

    ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ movie

  • @54mrbola
    @54mrbola 2 ปีที่แล้ว

    ਬੰਤ ਸ਼ਾਂਅ ਗਿਆ! ਸ਼ਾਬਾਸ਼

  • @GurpreetSingh-fq7di
    @GurpreetSingh-fq7di 2 ปีที่แล้ว +3

    Very nice and motivational video brother your all team members work awesome 👍❤️🙏🙏

  • @Varindersingh-im2gd
    @Varindersingh-im2gd 2 ปีที่แล้ว

    Welcome back🌈🌈✨✨💥💥⚡⚡🔥🔥jatt souda💥💥💥💥💥

  • @ramsharanmuktsari2637
    @ramsharanmuktsari2637 2 ปีที่แล้ว +1

    ਬਉਤ ਵਧੀਆ ਵੀਡਓ ਐ ਬਇ

    • @harbhajansingh5390
      @harbhajansingh5390 2 ปีที่แล้ว +1

      😇😇😇😇😇💝💝💝💝💝💋💋💋💋💋💉💉💉💉💉👍👍👍👍👍🍕🍕🍕🍕🍕🍒🍒🍒🍒🍒😍😍😍😍😍😱😱😱😱😱

  • @balwantsingh-sm6be
    @balwantsingh-sm6be 2 ปีที่แล้ว +3

    Very nice video acting of Bant very nice 👍❤️

  • @mohanjhutty1271
    @mohanjhutty1271 2 ปีที่แล้ว

    Very good massage "Demanding for daj" love you all🌹💖💖🌹

  • @sktechnical220
    @sktechnical220 2 ปีที่แล้ว +2

    sari team ne bahot vadia km kita.but my bro buta khan is the bessssstttt......

  • @satwantsinghrajpal9959
    @satwantsinghrajpal9959 2 ปีที่แล้ว

    ਅਜ ਤਾਂ ਬੰਤ ਬਾਈ ਪੂਰਾ ਜੇਈ ਬਣਕੇ ਆਇਆ

  • @Singh-kf9ow
    @Singh-kf9ow 2 ปีที่แล้ว

    ਬੰਤ ਗੂਡ

  • @SandeepSingh-cn7fk
    @SandeepSingh-cn7fk 2 ปีที่แล้ว +2

    Super video ver 👌👌👍👍💕💕💓💓❤💖💖

  • @drnewtech3168
    @drnewtech3168 2 ปีที่แล้ว +2

    Major di acting tan bai kabile tarif aa👌👌👌topic v bda changa c💥💥

  • @jassabehbalkalan4985
    @jassabehbalkalan4985 2 ปีที่แล้ว +1

    End 22ji

  • @Jass_punjaban
    @Jass_punjaban 2 ปีที่แล้ว +1

    Karnel da roll sab to att odi filam att hundiya

  • @ashaarora4806
    @ashaarora4806 2 ปีที่แล้ว +1

    Majer di acting very very good 👍 Bahu di acting v good 👍

  • @JagdishSingh-jy6rm
    @JagdishSingh-jy6rm 2 ปีที่แล้ว

    ਬੰਤ ਨੇ ਤਾਂ ਅੱਤ ਕਰਵਾ ਦਿੱਤੀ

  • @sukhpalsingh9477
    @sukhpalsingh9477 2 ปีที่แล้ว +7

    ਸਾਰੀ ਟੀਮ ਬਹੁਤ ਵਧੀਆ 👍👍🙏❤️💕

  • @bhadarsingh1871
    @bhadarsingh1871 2 ปีที่แล้ว

    Very nice video thanks all team nu

  • @sunalisingla9400
    @sunalisingla9400 2 ปีที่แล้ว +1

    Bhut amazing vedio 🥳🥳🎉🎉🎉bant veer ji nyc acting 🎉🎉🎉🎉 keep it up all team members 🥳🥳🥳🥳 best of luck 🤞🤞🤞

  • @AmandeepSingh-pn2jv
    @AmandeepSingh-pn2jv 2 ปีที่แล้ว +1

    ਮੇਜਰ ਦੀ ਐਕਟਿੰਗ ਸਿਰਾ ਬਾਈ 🤣🤣

  • @vadethanduramsarpunchghuna4625
    @vadethanduramsarpunchghuna4625 2 ปีที่แล้ว +1

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @KulwantSingh-zl1fq
    @KulwantSingh-zl1fq 2 ปีที่แล้ว +4

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕਰ ਰਿਹਾ

  • @boharsingh7725
    @boharsingh7725 2 ปีที่แล้ว +4

    ਬਹੁਤ ਵਧੀਆ ਬਾਈਁ

  • @lovepreetsinghchahal9110
    @lovepreetsinghchahal9110 2 ปีที่แล้ว

    Mejar, bant di bahut vdia ahting aa nyc video

  • @SukhwinderSingh-qt3cp
    @SukhwinderSingh-qt3cp 2 ปีที่แล้ว

    Very great full video 👌👌👌

  • @JATT_GAMER7178
    @JATT_GAMER7178 2 ปีที่แล้ว +1

    ਬੰਤ ਦੀ ਐਕਟਿੰਗ ਜਵਾ ਜਿੰਦਰ ਨਾਲ ਦੀ ਸੀ 😂

  • @hardeepsinghnehal8977
    @hardeepsinghnehal8977 2 ปีที่แล้ว

    Butta ne sirra laa ditta 😁😁

  • @KuldeepSingh-sy6kj
    @KuldeepSingh-sy6kj 2 ปีที่แล้ว

    Boohat vadhia video a sari teem nu love you

  • @BalwinderSingh-ce8iw
    @BalwinderSingh-ce8iw 2 ปีที่แล้ว

    Mejar di acting bahut vadhia hundi hai bahut vadhia video hundi hai karnail di acting bai kar Ram di acting vadhia hundi hai sandeep tai jinder di acting bahut vadhia hundi hai

  • @luckygoud9481
    @luckygoud9481 2 ปีที่แล้ว

    Tari bhai bahut badhiya best of luck

  • @gopycheema3251
    @gopycheema3251 2 ปีที่แล้ว

    Bht vdiya

  • @GurmeetKaur-ig2qx
    @GurmeetKaur-ig2qx 2 ปีที่แล้ว

    Wowwww

  • @Reetrekke
    @Reetrekke 2 ปีที่แล้ว

    ਬਾਪੂ ਤੇ ਬੰਤ ਕਰਕੇ ਵੀਡੀਓ ਵਧੀਆ ਬਣੀ ਆ ਬੇਬੇ ਚੀਕੀ ਜੇ ਗਈ ਰਾਮਾ ਦੰਦ ਜੇ ਦਿਖਾਈ ਗਿਆ

  • @rantudhaliwal4828
    @rantudhaliwal4828 2 ปีที่แล้ว

    Bahut badhiya video aa

  • @jattboys9655
    @jattboys9655 2 ปีที่แล้ว

    Siraa lya pya bro

  • @amritromana5678
    @amritromana5678 2 ปีที่แล้ว +1

    ਮੇਜਰ ਲੈਨਮੈਨ 🔥🔥

  • @jaggajaspreetsingh3531
    @jaggajaspreetsingh3531 2 ปีที่แล้ว

    Bhut vidhya video

  • @mr.penduz4269
    @mr.penduz4269 2 ปีที่แล้ว

    Bant sirra acting babe tera bhut vdda fan aw

  • @maingalsingh3589
    @maingalsingh3589 2 ปีที่แล้ว

    Bahut vadia message dita bai ji

  • @neetugold6136
    @neetugold6136 2 ปีที่แล้ว

    ਵਧੀਆ ਵੀਡੀਓ ।

  • @Always_00100
    @Always_00100 2 ปีที่แล้ว +1

    Bant di acting is awesome. Very good video.

  • @harpreetsaini1214
    @harpreetsaini1214 2 ปีที่แล้ว

    Buhat sunni video g ❤️

  • @GaganDeep-ys5yw
    @GaganDeep-ys5yw ปีที่แล้ว

    ਐਦਾਂ ਥੋੜੂ ਹੂਦਾਂ 😆😆😆

  • @dassishonki9171
    @dassishonki9171 2 ปีที่แล้ว +4

    👌👌👌

  • @surindersingh-lk3lb
    @surindersingh-lk3lb 2 ปีที่แล้ว +1

    Bahut vadia video

  • @sarbjeetsingh593
    @sarbjeetsingh593 ปีที่แล้ว

    Sare hi attt ne 😅😅 very good

  • @gurjantbrar2843
    @gurjantbrar2843 2 ปีที่แล้ว

    Sira22g

  • @kuldeepkhokhar9250
    @kuldeepkhokhar9250 2 ปีที่แล้ว

    Bhut Vadiya Video Ji Waheguru ji Sare Team Members Sukh Shanti Tanrusti Trake Bakshe

  • @Davienabha
    @Davienabha 2 ปีที่แล้ว

    bant ne end krwaya😂😂

  • @sukhbitkaursukhbitkaur4113
    @sukhbitkaursukhbitkaur4113 2 ปีที่แล้ว

    Good massage ji. Bhut vadhia video ji.

  • @deepchahal8601
    @deepchahal8601 2 ปีที่แล้ว +1

    very nice story ji God bless you all team members

  • @Sony_sidhu_307
    @Sony_sidhu_307 2 ปีที่แล้ว

    Varry nyc video ji

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @deepbathoi9165
    @deepbathoi9165 2 ปีที่แล้ว

    BHOHTT VADIA VIDEO BAI

  • @garchajatt759
    @garchajatt759 2 ปีที่แล้ว

    Ghaint movie

  • @kulwantsingh3328
    @kulwantsingh3328 2 ปีที่แล้ว +2

    Nice video

  • @gurpreetnirman6715
    @gurpreetnirman6715 2 ปีที่แล้ว +2

    ਵ੍ਹਧੀਆ

  • @NavdeepSingh-he5xd
    @NavdeepSingh-he5xd 2 ปีที่แล้ว

    Sira video 🔥🔥

  • @anmolkhanna4759
    @anmolkhanna4759 2 ปีที่แล้ว +1

    Siraaaaaaa😀👍💖

  • @SandeepSingh-fh9bh
    @SandeepSingh-fh9bh 2 ปีที่แล้ว +2

    👌👌👌👌👌👌👌👌

  • @mr.sukhpalsingh
    @mr.sukhpalsingh 2 ปีที่แล้ว

    Bantt di acting..... lit af 🔥🔥

  • @Varindersingh-im2gd
    @Varindersingh-im2gd 2 ปีที่แล้ว

    Good msg👍👍

  • @gurpreetsingh1549
    @gurpreetsingh1549 2 ปีที่แล้ว +2

    Very nice video 👌👌👌👌

  • @Preet_virdi-pb31-wale
    @Preet_virdi-pb31-wale 2 ปีที่แล้ว

    So nice video 📸 . good massage ditta video ch .

  • @baljeetsinghjawandhabaljee8884
    @baljeetsinghjawandhabaljee8884 2 ปีที่แล้ว

    Nyc video ☺☺☺

  • @SandeepKaur-fd9us
    @SandeepKaur-fd9us 2 ปีที่แล้ว +2

    Boht vadia abhi 👍🏻❤️

  • @deepmatharu
    @deepmatharu 2 ปีที่แล้ว +2

    Nice g

  • @BaljinderSingh-hk1rs
    @BaljinderSingh-hk1rs 2 ปีที่แล้ว

    ਵਾਹ ਵਾਹ ਵਾਹ ਵਾਹ, ਕਮਾਲ ਦੀ ਚਪੇੜ ਮਾਰੀ ਐ, ਦਾਜ ਦੇ ਭੁੱਖੇ ਲੋਕਾਂ ਦੇ