ਹਾਏ ਓਏ ਰੱਬਾ ਮੇਰਿਆ!! Manukhta Di Sewa Working Mortgage Hosting Deep Singh Sewa Dal - Punjabi Canada

แชร์
ฝัง
  • เผยแพร่เมื่อ 23 ม.ค. 2025

ความคิดเห็น • 458

  • @PunjabiCanada
    @PunjabiCanada  ปีที่แล้ว +168

    ਇਸ ਲਿੰਕ ਤੇ ਕਲਿੰਕ ਕਰਕੇ th-cam.com/video/KTmQ7g7vPYM/w-d-xo.html ਵੇਖੋ ਇਕ ਹੋਰ ਹੈਰਾਨ ਕਰਦੀ ਨਵੀ ਵਿਡਿਓ,
    ਵਿਡਿਓ ਨੂੰ ਅਖੀਰ ਤੱਕ ਪੂਰ ਜਰੂਰ ਵੇਖਿਓ, ਤੁਸੀ ਹੈਰਾਨ ਹੋ ਜਾਵੋਗੇ,
    ਇਸ ਵਿਡਿਓ ਦਾ ਲਿੰਕ ਵੱਧ ਤੋਂ ਵੱਧ ਆਪਣੇ ਵਸਟਸਐਂਪ ਅਤੇ ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਕ੍ਰਿਪਾਲਤਾ ਕਰੋ ਜੀ,
    ਤਾਂ ਜੋ ਇਹ ਜਾਣਕਾਰੀ ਸਭਨਾਂ ਤੱਕ ਪਹੁੰਚ ਸਕੇ, ਇਕ ਸ਼ੇਅਰ ਨਾਲ ਇਸ ਤਰਾਂ ਦੀਆ ਕਈ ਧੀਆਂ ਦਾ ਭਲਾ ਹੋ ਸਕਦਾ ਹੈ,
    ਕਰ ਭਲਾ ਹੋ ਭਲਾ, ਧੰਨ ਗੁਰੂ ਰਾਮਦਾਸ ਜੀ ਸ਼ੇਅਰ ਕਰਣ ਵਾਲੇ ਹਰ ਜੀਅ ਦੀ ਚੜਦੀਕਲਾ ਕਰਣਗੇ

  • @SukhwinderSinghBabluTurnakj5hd
    @SukhwinderSinghBabluTurnakj5hd ปีที่แล้ว +57

    ਪਰਮਾਤਮਾ ਤਹਾਨੂੰ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @RanjitSingh-mf3lb
    @RanjitSingh-mf3lb ปีที่แล้ว +61

    ਧੀਆਂ ਦਾ ਦਿੱਲ ਦਖਾਉਣ ਵਾਲਿਉ ਰੱਬ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ। 😢 ਤਹਾਡਾ ਬਹੁਤ ਧੰਨਵਾਦ ਵੀਰੋ।

  • @shaganindia858
    @shaganindia858 ปีที่แล้ว +65

    ਮੈਂ ਬਹੁਤ ਰੋਈ ਬੱਚੀ ਦੀ ਵੀਡੀਓ ਵੇਖ ਕੇ ਵੀਰੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @GURYASHBHAUR
    @GURYASHBHAUR ปีที่แล้ว +21

    ਧੰਨ ਧੰਨ ਬਾਬਾ ਦੀਪ ਸਿੰਘ ਜੀ,ਤੇਰੀ ਮਹਿਮਾ ਅਪਮ ਅਪਾਰ ,ਛੋਟੀਆਂ ਛੋਟੀਆਂ ਬੱਚੀਆਂ ਨੂੰ ਜਿੰਦਗੀ ਦੇਣ ਵਾਲੇ ਵੀਰੋ ਪ੍ਰਮਾਤਮਾ ਆਪ ਸਭ ਦਾ ਭਲਾ ਕਰਿ।।

  • @sonyvalu6137
    @sonyvalu6137 ปีที่แล้ว +18

    ਬਹੁਤ ਧੰਨਵਾਦ ਵੀਰ ਜੀ। ਜਿਹੜੇ। ਇਹਨਾਂ ਪਾਪੀਆਂ ਤੋ। ਨਿੱਕੀ। ਜਿਹੀ ਬੱਚੀ ਨੂੰ ਛੱਡਕੇ ਜਿੰਦਗੀ।ਵਧੀਆ ਤਰ੍ਹਾਂ। ਜਿਉਣ। ਮਦਦ। ਕੀਤੀ ਹੈ

  • @LovePreet-pc5yx
    @LovePreet-pc5yx 10 หลายเดือนก่อน +13

    ਇਹ ਵੀਡਿਉ ਦੇਖ ਕੇ ਰੋਣਾ ਆ ਗਿਆ 😢

  • @gurdevkaur4691
    @gurdevkaur4691 ปีที่แล้ว +77

    ਵੀਰ ਜੀਉ, ਇਨਾ ਧੀਆ ਦੀ ਸੇਵਾ ਰੱਬ ਦੀ ਸੇਵਾ, ਤੁਸੀਂ ਏਵੇ ਹੀ ਕਰਦੇ ਰਹਿਣਾ ਵੀਰ ਏਹ ਸੁਆਰਥੀ ਲੋਕ ਜਾਨਵਰਾਂ ਦੀ ਤਰਾਂ ਸਲੂਕ ਕਰਦੇ ਆ ਦਵਾਉ ਏਨਾ ਸਜਾ ਏਨਾ ਕੰਜਰਾਂ ਨੂੰ, ਇਹ ਰਹਿਮ ਕਿਓ ਕਰਨਗੇ, ਚੰਗਾ ਕੀਤਾ ਸੁਹਣੇ ਛਿੱਤਰ ਫੇਰੇ, ਏਹ ਪ੍ਰੇਸ਼ਾਨੀ ਵਿਚ ਹੈ ਤੇ ਡਰੀ ਵੀ ਹੋਈ ਹੈ ਇਕ ਭੈਣ ਵਲੋਂ ਬਹੁਤ ਪਿਆਰ ਅਤੇ ਤੁਹਾਡਾ ਧੰਨਵਾਦ

  • @Mohinder1515
    @Mohinder1515 10 หลายเดือนก่อน +5

    Good service is doing for the society, God will bless you for such kindness actions. MS

  • @mehra6889
    @mehra6889 ปีที่แล้ว +12

    ਮਾਂ ਬਾਪ ਤੋ ਬਿਨਾ ਬੱਚਿਆ ਦਾ ਕੁਛ ਨਹੀ ਬਨਦਾ ਪਰਮਾਤਮਾ ਕੋਈ ਤਾ ਰਾਸਤਾ ਕੱਡਦਾ

  • @gurdevkaur4691
    @gurdevkaur4691 10 หลายเดือนก่อน +2

    ਬਸ ਜੀ ਹੁਣ ਤੇ ਦਯਾ ਧਰਮ ਹੀ ਖਤਮ ਹੋ ਗਿਆ, ਤੁਹਾਡੇ ਵਰਗੇ ਵੀਰ ਬਹੁਤ ਖ਼ਟ ਨਜ਼ਰ ਆਉਂਦੇ

  • @ਗੁਰਦੀਪਸਿੰਘਰੂਪਰਾਏ
    @ਗੁਰਦੀਪਸਿੰਘਰੂਪਰਾਏ 3 หลายเดือนก่อน +3

    ਸਰਕਾਰ ਇਹ ੋ ਜਿਹੇ ਲੋਕਾਂ ਨੂੰ ਸਖਤੀ ਨਾਲ ਕਿਉਂ ਨਹੀਂ ਨਜਿੱਠਣ ਵਾਰੇ ਕਾਰਵਾਈ ਕਰਦੀ ਅਗਰ ਕਿਸੇ ਅਫ਼ਸਰਾਂ, ਜਾ ਮਨਿਸਟਰ ਦੇ ਬੱਚੇ ਨੂੰ ਇਸ ਤਰ੍ਹਾਂ ਕੰਮ ਕਰਵਾਇਆ ਜਾਂਦਾ ਹੋਵੇ ਤਾਂ ਦਿਲਾਂ ਵਿੱਚ ਕੀ ਬੀਤਦਾ ,,,,,,,,,,,,, ਇਹ ਵੀਰਾਂ ਅਤੇ ਚੰਗੇ ਆਫਿਸਰ ਸਾਹਿਬ ਵਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਕੋਈ ਕਿਸੇ ਵੀ ਵੀਰ ਦੇ ਮਨ ਨੂੰ ਠੇਸ ਲਗੀ ਹੋਵੇ ਤਾਂ ਖਿਮਾ ਮੰਗਦਾ ਹਾਂ ਜੂ

  • @surjitchatha3843
    @surjitchatha3843 10 หลายเดือนก่อน +5

    Good bless you all

  • @balwinderkaursembhi803
    @balwinderkaursembhi803 ปีที่แล้ว +17

    ਬਹੁਤ ਧੰਨਵਾਦ ਪੁੱਤ ਜਿਹੜੇ ਤੁਸੀ ਇਹ ਸੇਵਾ ਕੀਤੀ ਹੈ ਜਿਹੜੇ ਏਹੋਜੇਹਾ ਕੱਮ ਕਰਦੇ ਨੇ ਵਾਹਿਗੁਰੂ ਉਨਾ ਨੂੰ ਆਪੇ ਸਜ਼ਾ ਮਿਲੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😢😌😌

  • @Nx1gamer904
    @Nx1gamer904 ปีที่แล้ว +5

    ਪਰਮਾਤਮਾ ਪਰਮਾਤਮਾ ਬਾਈ ਜੀ ਤੁਹਾਨੂੰ ਅਗਲੇ ਜਨਮ ਚ ਵੀ ਫਲ. ਦੇਵੇਗਾ ਤੇ ਪਰਮਾਤਮਾ ਨੇ ਹੀ ਡਿਉਟੀ ਲਾਈ ਆ

  • @gurdevkaur4691
    @gurdevkaur4691 10 หลายเดือนก่อน +3

    ਮੇਰੇ ਪਿਆਰੇ ਛੋਟੇ ਵੀਰ ਗੁਰੂ ਸਾਹਿਬ ਜੀ ਨੇਂ ਤੁਹਾਨੂੰ ਭੇਜਿਆ ਇਸ ਬੱਚੀ ਲਈ, ਰੋਣਾ ਆ ਰਿਹਾ ਵੇਖ਼ ਕੇ, ਗੂਰੂ ਤੁਹਾਨੂੰ ਹੋਰ ਵੀ ਹਿੰਮਤ ਦੇਵੇ, ਇਹੋ ਜਿਹੇ ਲੋਕਾਂ ਦਾ ਕਰਕੇ ਦੁਨੀਆ ਤੇ ਪਾਪ ਬਹੁਤ ਵੱਧ ਚੁੱਕਿਆ, ਜਾਲਮਾ ਨਾਲ ਮੱਥਾ ਮਾਰਨ ਤੋਂ ਸਿੱਧੇ ਏਨਾ ਨੂੰ ਠਾਣੇ le ਕੇ ਜਾਵੋ

  • @rajwinderhundal8271
    @rajwinderhundal8271 11 หลายเดือนก่อน +3

    ਸੱਚੀ ਸੇਵਾ ਲਈ ਸਾਰੀ ਟੀਮ ਦਾ ਤਹਿਦਿੱਲੋੰ ਧੰਨਵਾਦ

  • @jaskaranSingh-kq3hf
    @jaskaranSingh-kq3hf ปีที่แล้ว +9

    ਵੀਰ ਜੀ ਮੇਰੇ ਕੋਲੇ ਅਲਫਾਜ਼ ਨਹੀਂ ਹਨ ਆਪ ਜੀ ਦਾ ਧੰਨਵਾਦ ਕਰਨ ਲਈ ਪਰ ਫਿਰ ਵੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਹਾਂ ਕਿ ਇਸ ਬੱਚੀ ਨੂੰ ਉਹਨਾਂ ਜਮਾਂ ਦੇ ਕੋਲੋਂ ਤੁਸੀਂ ਛੁਡਵਾ ਲਿਆ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪ ਜੀ ਇਸ ਤਰ੍ਹਾਂ ਹੀ ਮਨੁੱਖਤਾ ਦਾ ਭਲਾ ਕਰਦੇ ਰਹੋ

  • @paramjkaur860
    @paramjkaur860 ปีที่แล้ว +11

    ਵੀਰ ਜੀ ਤੁਸੀਂ ਬਹੁਤ ਵਡੀ ਸੇਵਾ ਕਰਦੇ ਓ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @kanwaljeetkaur3340
    @kanwaljeetkaur3340 9 หลายเดือนก่อน +4

    ਮਨੁੱਖਤਾ ਦੀ ਸੇਵਾ ਵਾਲੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Rajkumar10101
    @Rajkumar10101 ปีที่แล้ว +31

    ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਹਾਨੂ 🙏😔😔🙏🇮🇳

  • @Mr.AmritGill
    @Mr.AmritGill ปีที่แล้ว +26

    ਰੱਬ ਤੁਹਾਨੂੰ ਖੁਸ਼ ਰੱਖੇ 🎉

  • @barinderkaurhundal9856
    @barinderkaurhundal9856 10 หลายเดือนก่อน +3

    ਭਾਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਛੋਟੀ ਉਮਰ ਬੱਚੀ ਦੀ ਆ ਇਹਨਾਂ ਨੂੰ ਮਾੜਾ ਤਰਸ ਨੀ ਆਇਆ ਬੱਚੀ ਤੇ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ

  • @GusavkSidhu-d9h
    @GusavkSidhu-d9h 3 หลายเดือนก่อน +2

    ਗੁਰਪ੍ਰੀਤ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ ਰੱਬ ਤੁਹਾਨੂੰ ਚੜਦੀਕਲਾ ਬਖਸ਼ੇ ਜੀ। 🙏🙏

  • @balbirsakhon6729
    @balbirsakhon6729 ปีที่แล้ว +9

    ਇਹੋ ਜਿਹੇ ਲੋਕਾਂ ਦੇ ਦਿਲ ਪੱਧਰ ਹੁੰਦੇ ਹਨ ਕਿਸੇ ਬੱਚੇ ਦੀ ਜਿੰਦਗੀ ਰੋਲ ਦੇਣੀ ਮਾਸੂਮ ਦੀ ਕਿੱਥੇ
    ਭਰਨਗੇ 😭

  • @swarnlal-sp9ms
    @swarnlal-sp9ms 10 หลายเดือนก่อน +4

    Good jab ji

  • @nirmaljitsingh9517
    @nirmaljitsingh9517 10 หลายเดือนก่อน +4

    I proud to be Sikh 🙏🙏🙏🙏🙏🙏🙏🙏🙏sat Naam waheguru Ji 🙏🙏🙏🙏🙏

  • @MeghaGill
    @MeghaGill 7 หลายเดือนก่อน +3

    Bahut badhiya kitta bai ji waheguru ji Chdikala Bakshan Bai Ji

  • @palhappy3078
    @palhappy3078 ปีที่แล้ว +9

    ਵੀਰ ਜੀ ਤੁਹਾਡੀ ਇਸ ਸੇਵਾ ਨੂੰ ਦੇਖ ਕੇ ਰੋਣਾ ਆ ਗਿਆ ❤❤❤❤

  • @UshaParjapat-z7f
    @UshaParjapat-z7f ปีที่แล้ว +2

    Bhut vdia kam.kr rhe ho veer g rab tuhanu hmesha khush rekhe barkta dave🙏

  • @gursewaksingh-ls4rm
    @gursewaksingh-ls4rm ปีที่แล้ว +6

    ਐਹੋ ਜਿਹੇ ਦਰਿੰਦੇ ਤੇ ਬੇਰਹਿਮ ਲੋਕ ਧਰਤੀ ਤੇ ਭਾਰ ਹਨ। ਏਹੇ ਦੁਨੀਆਂ ਵਿੱਚ ਆਪਣੀਆਂ ਗੰਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਸਮਾਜ ਵਿੱਚ ਗੰਦ ਪਾ ਰਹੇ ਹਨ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀਂ ਚਾਹੀਦੀ ਹੈ।

  • @RajinderKaur-yg7dd
    @RajinderKaur-yg7dd 10 หลายเดือนก่อน +3

    waheguru es sewadar veer nu chrdi kla bkhse 🙏🙏

  • @sultansingh7138
    @sultansingh7138 ปีที่แล้ว +4

    ਖਾਲਸਾ ਜੀ ਬਹੁਤ ਬਹੁਤ ਧੰਨਵਾਦ 🙏❤️

  • @nirmalb8469
    @nirmalb8469 ปีที่แล้ว +39

    ਇਸ ਲੈਡੀ ਕੋ ਥਾਣੇ ਲੈ ਕੇ ਜਾਓ ਸੱਭ ਕੁੱਜ
    ਦੱਸੇਗੀ ਇੱਨਾ ਉੱਪਰ ਕੇਸ ਦਰਜ ਕਰਾਓ

  • @satnaamwaheguru573
    @satnaamwaheguru573 3 หลายเดือนก่อน +1

    ਬਹੁਤ ਦੁਖ।ਵਾਲੀ।ਗੱਲ।ਆ। ਲੋਕ।ਨੀ। ਡਰਦੇ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ। ਜੀ। ਖਾਲਸਾ ਜੀ

  • @lakhwinderkaurlakhwinder8365
    @lakhwinderkaurlakhwinder8365 ปีที่แล้ว +3

    waheguru ji kuri na deo ena jalada nu ander deo waheguru thanks

  • @jaswindersingh2928
    @jaswindersingh2928 ปีที่แล้ว +12

    ਛੋਟੀ ਬੱਚੀ ਨੂੰ ਪੁਲਿਸ ,ਹੈਲਥ ਅਤੇ ਬਾਲ ਵਿਭਾਗ ਨੂੰ ਨਾਲ ਲੈ ਕੇ ਬੰਦੂਆ ਮਜਦੂਰੀ ਤੋ ਮੁਕਤ ਕਰਵਾਇਆ ਗਿਆ। ਬਹੁਤ ਵਧੀਆ ਕੰਮ ਕੀਤਾ ਸੰਸਥਾ ਨੇ। ਸਾਰਿਆਂ ਦਾ ਧੰਨਵਾਦ।

    • @jugsingh2006
      @jugsingh2006 3 หลายเดือนก่อน +1

      Labour Deptt da kumm hai eh child labour rokna.

    • @jaswindersingh2928
      @jaswindersingh2928 3 หลายเดือนก่อน +1

      @@jugsingh2006 ਹਾਂ ਜੀ, ਪਰ ਇਹ ਆਪ ਨਹੀਂ ਕੁਝ ਕਰਦੇ।

  • @pammikaur5607
    @pammikaur5607 10 หลายเดือนก่อน +3

    God bless you tuhnu eh udham karna liya.wahaguru himmat baksha 🙏🙏

  • @rattandhaliwal
    @rattandhaliwal ปีที่แล้ว +3

    ਕਮੀਨੇ ਲੋਕ ਹਨ ਜੋ ਧੀਆਂ ਨਾਲ ਕਰਦੇ ਹਨ।

  • @chandansandhu5855
    @chandansandhu5855 ปีที่แล้ว +11

    ਮਹਾਂ ਪਾਪ ਹੋ ਰਿਹਾ ਪੰਜਾਬ ਦੀ ਧਰਤੀ ਤੇ ,
    ਬੰਦੂਆ ਮਜਦੂਰ ਜਾਂ ਗੁਲਾਮ ਬਣਾ ਕੇ ਕੰਮ ਕਰਵਾ ਰਹੇ ਲੋਕਾਂ ਤੇ ਸਰਕਾਰ ਨੂੰ ਸਖਤੀ ਨਾਲ ਕਨੂੰਨ ਲਾਗੂ ਕਰਨਾ ਚਾਹੀਦਾ ।

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ ปีที่แล้ว +10

    ਭਾਜੀ ਬਹੁਤ ਵਧੀਆ ਕੰਮ ਕਰਦੇ ਓ ਤੁਸੀਂ।

  • @BalliKaur-v3y
    @BalliKaur-v3y 11 หลายเดือนก่อน +2

    Criminal case should be registered against the people behind the sale purchase of minor . May God shower His full grace on the rescue and saviour team . Thanks to team brave .

  • @hakamsinghhakamsinghhakams4664
    @hakamsinghhakamsinghhakams4664 ปีที่แล้ว +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।ਬੱਚੀ ਤੇ ।ਮਾੜੇ ਅਨਸਰਾਂ ਨੂੰ ਸਜਾ ਮਿਲਣੀ ਚਾਹੀਦੀ ਹੈ ।ਸਾਰੇ ਵੀਰਾਂ ਦਾ ਧੰਨਵਾਦ ਹੈ ।

  • @henrijoshi
    @henrijoshi ปีที่แล้ว +4

    ਬਈ ਜੀ ਹੁਣ ਏਸ ਕੂੜੀ ਨੂੰ ਕਿਰਪਾ ਕਰਕੇ ਚੰਗਾ ਮਾਹੌਲ ਦਿਉ ਤੇ ਬਹੁਤ ਅੱਛਾ ਵਾਤਾਵਰਣ ਦਿਉ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ

  • @RaviKumar-nt2rb
    @RaviKumar-nt2rb 11 หลายเดือนก่อน +2

    ਸਜਾ ਤਾਂ ਮਿਲਣੀ ਚਾਹੀਦੀ ਹੈ ਉਸ ਬੀਜ ਜਲ ਔਰਤ ਨੂੰ। Love you panjab India 🇮🇳 bharat। 😢

  • @balramsawroopsingh970
    @balramsawroopsingh970 7 หลายเดือนก่อน +3

    Salute veer ji

  • @gurarpansingh3475
    @gurarpansingh3475 8 หลายเดือนก่อน +2

    ਹੇ ਵਾਹਿਗੁਰੂ ਜੀ ਕਿਹੋ ਜਿਹਾ ਭੈੜਾ ਕਲਯੁਗ ਆ ਗਿਆ

  • @KuldeepKaur-l7l
    @KuldeepKaur-l7l ปีที่แล้ว +3

    ਬਾਈ ਜੀ ਬਹੁਤ ਹੀ ਵਧੀਆ ਸਬਕ ਸਿੱਖਾਇੳ ਇਹਨਾਂ ਨੂੰ 👍

  • @SarvanChaudhary-mt2yc
    @SarvanChaudhary-mt2yc ปีที่แล้ว +1

    Bohot bohot shukriya Veer g 🚩

  • @gurbaxcheema9899
    @gurbaxcheema9899 ปีที่แล้ว +14

    ਕੀੜੇ ਪਾ ਪਰਮਾਤਮਾ ਏਦਾਂ ਦੇ ਲੋਕਾ ਦੇ

  • @baljinderkaur21
    @baljinderkaur21 ปีที่แล้ว +1

    thanks for ur sir ji god bealss u g great job g thanks 🙏🙏🙏👍

  • @sukhjinderkaur1417
    @sukhjinderkaur1417 ปีที่แล้ว +3

    ਜਿਊਦੇ ਵਸਦੇ ਰਹੋ ਵੀਰੋ ਤੁਹਾਡੇ ਵਰਗੇ ਨੇਕ ਇਨਸਾਨ ਕਰਕੇ ਪਜਾਬ ਵਸਦਾ

  • @manjitkaur6548
    @manjitkaur6548 ปีที่แล้ว +1

    Bhut 2 dhanwad ji thudi sari ਟੀਮ da

  • @ParveenKumar-lf4my
    @ParveenKumar-lf4my ปีที่แล้ว +19

    ਪੂਰੀ ਟੀਮ ਨਾਲ ਕੰਮ ਕਰਨਾ ਆਸਾਨ ਹੋ ਜਾਂਦਾ। ਬਹੁਤ ਵਧੀਆ, ਸ਼ਾਬਾਸ਼ 🎉 Keep it up 👍

  • @kuljitkanda1276
    @kuljitkanda1276 ปีที่แล้ว +2

    ਬਾਈ ਜੀ ਬੋਹਤ ਬੱਦੀਆ ਸੇਬੇ ਬਾਬਾ ਦੀਪ ਸਿੰਘ ਜੀ ਨੇ ਲਾਈ

  • @dilpreetkaur118
    @dilpreetkaur118 7 หลายเดือนก่อน +3

    Very good Veer gg

  • @CharanjeetKaur-ru8rj
    @CharanjeetKaur-ru8rj ปีที่แล้ว +2

    Veer ji aap ji bhout bhout dhanbad 🎉

  • @sonia1061
    @sonia1061 9 หลายเดือนก่อน +2

    Veer g tuhada bohut dhanwad

  • @paramjeetSingh-mw8lm
    @paramjeetSingh-mw8lm ปีที่แล้ว +12

    DHAN DHAN BABA DEEP SINGH JI MEIN TERA MEIN TERA.. WAHEGURU JI DHAN HO TUSI VEERJI

  • @deesabai2541
    @deesabai2541 ปีที่แล้ว +1

    Mere diesh di anmol here.diesh nu bchieo.manive sevea hi sb tu utm sevea and pgtee hi.prmtma thudei sare teem di umer Prmtma lebe kri.

  • @GurcharnSingh-k2l
    @GurcharnSingh-k2l 3 หลายเดือนก่อน

    ਇਹੋ ਜਿਹੇ ਲੋਕਾਂ ਨੂੰ ਸਖ਼ਤ ਤੋ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਤਾਂ ਕਿ ਹੋਰ ਲੋਕ ਵੀ ਇਦਾਂ ਦੇ ਕੰਮ ਕਰਨ ਤੋ ਡਰਨ। ਵਾਹਿਗੁਰੂ ਜੀ ਸੱਭ ਦਾ ਭੱਲਾ ਕਰੇ।

  • @mandeepsingh3404
    @mandeepsingh3404 3 หลายเดือนก่อน

    ਬਹੁਤ ਵਧੀਆ uprala ਭਾਜੀ

  • @ManpeetManpeet-qt6rj
    @ManpeetManpeet-qt6rj 10 หลายเดือนก่อน +3

    Waheguru ji es bache da parivar esnu jaldi mila devo

    • @gurpreetsuman503
      @gurpreetsuman503 5 หลายเดือนก่อน

      Waheguru jii tuhnu khush rakhn 🙏

  • @SukhwinderSingh-wq5ip
    @SukhwinderSingh-wq5ip ปีที่แล้ว +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @LovepreetSainii
    @LovepreetSainii ปีที่แล้ว +2

    ਸਾਡੇ ਇਲਾਕੇ ਦੀ ਸ਼ਾਨ ਹੋ ਵੀਰ ਜੀ ਤੁਸੀ। ਬਹੁਤ ਵਧੀਆ ਕੰਮ ਕਰ ਰਹੇ ਹੋ। ਭਾਈ ਦਵਿੰਦਰ ਸਿੰਘ ਮੂਨਕ ਬੀ ਸਾਡੇ ਪਿੰਡ ਦੇ ਨੇ ਉਹ ਵੀ ਬਹੁਤ ਮਦਦਗਾਰ ਲੋਕਾਂ ਦੀ ਹੈਲਪ ਕਰਦੇ ਨੇ 👍👍👍

  • @ranjnakalotra5240
    @ranjnakalotra5240 ปีที่แล้ว +4

    ਵੀਰੇ ਖਿੱਚੀਆਂ ਤਾ ਸਾਡੇ ਮੁਕੇਰੀਆਂ ਚ ਈ ਆ

  • @MadanlalSharma-yn1vo
    @MadanlalSharma-yn1vo 7 หลายเดือนก่อน +2

    You people are really gods very good human beings

  • @Jotiromana600
    @Jotiromana600 9 หลายเดือนก่อน +1

    ਰੱਬ ਦੇ ਘਰ ਦੇਰ ਏ ਅੰਧੇਰ ਨਹੀਂ wmk

  • @suchasingh1144
    @suchasingh1144 3 หลายเดือนก่อน

    ਇਹਨਾਂ ਵੀਰਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹ ਤਾਂ ਬੁਚੜਾ ਤੋਂ ਗਊ ਛਡਵਾਉਣ ਵਾਲ਼ੀ ਗੱਲ ਹੈ ਜੀ

  • @VYT654M
    @VYT654M ปีที่แล้ว +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌷✨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🌹🌷✨🍁🌾🙏🙏

  • @HaridivSing
    @HaridivSing ปีที่แล้ว +2

    ਜਿਹੜੇ ਸੜਕਾਂ ਤੇ ਫਿਰਦੇ ਫਿਰਦੀਆਂ ਉਹਨਾਂ ਬਾਰੇ ਵੀ ਸੋਚੋ ਕੁੱਝ ਸਭ ਤੋਂ ਵੱਡੀ ਸੇਵਾ ਇਹ ਵੀ ਜਾਣਕਾਰੀ ਦਿਉ ਜੇ ਇਸ ਤਰ੍ਹਾਂ ਦਾ ਬੱਚਾ ਉਸਨੂੰ ਕਿਥੇ ਤੇ ਕਿਵੇਂ ਦੇ ਸਕਦੇ

  • @narindersingh-de1no
    @narindersingh-de1no ปีที่แล้ว +2

    ਵੀਰ ਜੀ ਸਲੂਟ ਆ. ਤਹਾਨੂੰ❤❤❤🙏🙏🙏🙏🙏🙏🙏

  • @sardajuitkaur9010
    @sardajuitkaur9010 7 หลายเดือนก่อน +2

    Waheguru ji Mehar Karo sb ta 🙏🙏

  • @BaljitSingh-ph4th
    @BaljitSingh-ph4th 3 หลายเดือนก่อน

    ਬਹੁਤ ਵਧੀਆ ਟੀਮ ਵਰਕ।

  • @MukeshKumar-kz2ff
    @MukeshKumar-kz2ff ปีที่แล้ว +5

    Dhan ho tuce veer ji salute hai app sab nu waheguru kirpa krn

  • @BaldevSingh-nf2mz
    @BaldevSingh-nf2mz 8 หลายเดือนก่อน +1

    WaheGuru Ji ka Khalsa WaheGuru Ji ki Fateh aap jija bahut bahut dhanyvad kash is bacchi nu meri Umar lag jave

  • @KuldeepSingh-qw5bj
    @KuldeepSingh-qw5bj 7 วันที่ผ่านมา

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ

  • @JasbirKaur-nj3sr
    @JasbirKaur-nj3sr ปีที่แล้ว +1

    Great job,, waheguru ji app sab nu chardi Kala vich rakhan🙏🙏🙏

  • @rajwantkaur3508
    @rajwantkaur3508 ปีที่แล้ว +1

    Very nice veer ji thankh you ji rabb bhala kare tohada❤

  • @RagRaj-hs7qc
    @RagRaj-hs7qc ปีที่แล้ว +2

    ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਦੇਵੇ

  • @JasbirSinghJassa-up8mi
    @JasbirSinghJassa-up8mi ปีที่แล้ว +2

    ਵਾਹਿਗੁਰੂ ਜੀ

  • @Mr.AmritGill
    @Mr.AmritGill ปีที่แล้ว +4

    ਬਹੁਤ ਸੋਹਣਾ ਕੰਮ ❤️💐🙏👍

  • @hkaur9379
    @hkaur9379 ปีที่แล้ว +31

    ਬਹੁਤ 2 ਧੰਨਵਾਦ ਵੀਰੋ ।ਇਸ ਵਿਚਾਰੀ ਬੱਚੀ ਨੂੰ ਜਮਾ ਤੋਂ ਛੁਡਾਇਆ ਆ।। ਥਾਂਦੀ ਹੌਲੈਡ

  • @sulakhansingh3145
    @sulakhansingh3145 ปีที่แล้ว +11

    ਇਹ ਪਰਦੇਸੀ ਸਾਡੇ ਮੁਲਕ ਵਿੱਚ ਕਮਾ ਕੇ ਸਾਡੇ ਹੀ ਲੋਕਾਂ ਤੇ ਜੁਰਮ ਕਰਦੇ ਪਏ ਨੇ ਤੇ ਅਸੀਂ ਇਥੇ ਜਿਵੇਂ ਅਪਣੇ ਬੱਚਿਆਂ ਨੂੰ ਦੇਖੀਦਾ ਉਵੇਂ ਹੀ ਇਹਨਾਂ ਦੇ ਬੱਚਿਆਂ ਨੂੰ,ਅਸੀਂ ਪੱਡਾਂ ਰੂਪੀਆ ਲਾਕੇ ਘਰ ਸਭ ਕੁਛ ਛੱਡਕੇ ਬਾਹਰ ਆਏ ਇਹ ਫਰੀ ਵਿੱਚ ਆ ਕੇ ਰਾਜੇ ਬਣੀ ਬੈਠੇ ਨੇ😢😢😢😢😢

  • @BalkarSingh-st1ov
    @BalkarSingh-st1ov 10 หลายเดือนก่อน +2

    ਗੁਡ

  • @MB-uv4qu
    @MB-uv4qu ปีที่แล้ว +2

    Wahiguruji, Veeray tuhanu sab nu baut kushiaya dayn.
    You have saved this little girls life🙏🏻🙏🏻🤗

  • @RajaSingh-le1ln
    @RajaSingh-le1ln 2 หลายเดือนก่อน

    A bhai gal thok ke karda . Salute Puri team nu Maharaj chardi kala ch rakhe

  • @RajpalSingh-oq1vl
    @RajpalSingh-oq1vl 10 หลายเดือนก่อน +2

    Very good sir

  • @SarabjieetSinghh
    @SarabjieetSinghh 9 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਿਹਰ ਕਰੀ ਇਹਨਾਂ ਤੇ ਮਿਹਰ ਕਰੀ ਮਿਹਰ ਕਰੀ ਮਿਹਰ ਕਰੀ ਇਹਨਾਂ ਦੇ

  • @AngrejHundal-l9u
    @AngrejHundal-l9u 7 หลายเดือนก่อน +1

    Waheguru Waheguru Waheguru Waheguru Waheguru ❤❤❤❤❤❤🎉🎉🎉🎉🎉❤❤❤❤❤Waheguru Waheguru Waheguru Waheguru Waheguru ji very good Very nice BABA ji

  • @naraindersingh4418
    @naraindersingh4418 7 หลายเดือนก่อน +2

    Wahe guru ji

  • @AmanGoldy_07
    @AmanGoldy_07 ปีที่แล้ว +5

    , ਵਾਹਿਗੁਰੂ ਜੀ ਭਲੀ ਕਰੋ❤

  • @shaganindia858
    @shaganindia858 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSingh-xx7su
    @HarpreetSingh-xx7su ปีที่แล้ว +2

    Good brother ji

  • @naitikchoudhary949
    @naitikchoudhary949 ปีที่แล้ว +1

    Good work all team

  • @JAGJEETSINGHBRAR-tm8gf
    @JAGJEETSINGHBRAR-tm8gf 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਬਾਬਾ ਦੀਪ ਸਿੰਘ ਜੀ ਜਿਹੜੀ ਸੋਸਾਇਟੀ ਹੈ ਇਹੋ ਜਿਹੇ ਜਿਹੜੇ ਇਹਨਾਂ ਨਿੱਕੀਆਂ ਬੱਚੀਆਂ ਤੇ ਜਾਂ ਬੱਚਿਆਂ ਤੇ ਜ਼ੁਲਮ ਕਰਦਿਆਂ ਪਰਮਾਤਮਾ ਇਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ ਕਿਉਂਕਿ ਆਪਣੇ ਸਮਾਜ ਵਿੱਚ ਪਤਾ ਨਹੀਂ ਕੀ ਹੋ ਗਿਆ ਜੇ ਆਪਣਾ ਬੱਚਾ ਮਾੜਾ ਜਿਹਾ ਅੱਖਾਂ ਤੋਂ ਪਾਸੇ ਹੋ ਜਾਵੇ ਨਾ ਤੇ ਬੁਰਾ ਹਾਲ ਹੋ ਜਾਂਦਾ ਤੇ ਜਦੋਂ ਬਗਾਨਿਆਂ ਕੋਈ ਹੋਵੇ ਬੱਚਾ ਜਾਂ ਬੱਚੀ ਤੇ ਆਪਾਂ ਹਰ ਇੱਕ ਕਰਮ ਕਰਵਾਉਣੇ ਆ ਉਸ ਤੋਂ ਇਹ ਬਹੁਤ ਜਿਆਦਾ ਮਾੜੀ ਗੱਲ ਹੈ ਖਾਸ ਕਰ ਪੰਜਾਬ ਵਾਸਤੇ ਤੇ ਇਹ ਜਿਹੜੇ ਬਾਈ ਬਾਬਾ ਦੀਪ ਸਿੰਘ ਸੁਸਾਇਟੀ ਇਹ ਕੰਮ ਕਰ ਰਹੀਆਂ ਨਾ ਇਸਲਾਮ ਇਹਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

  • @JaspreetSingh-iy7jw
    @JaspreetSingh-iy7jw 9 หลายเดือนก่อน +1

    ਵੀਰ ਜੀ ਆਪ ਜੀ ਇਹ ਪੁੰਨ ਦਾ ਕੰਮ ਕਰ ਰਹੇ ਹੋ 😮 ਬਦਲੇ ਪ ਮਾਤਮਾਇ ਬਹਤ ਫਲ ਦੇਵੇ।ਇਕ ਵੀਰ ਸੁਲੱਖਣ ਸਿੰਘ ਨੇ ਕਮਿੰਟ ਕੀਤਾ ਹੈ ਅਸੀਂ ਵਿਰ ਜੀ ਇਹਨਾਂਦਾ ਭਲਾ ਕਰਕੇ ਬਹੁਤ ਗਲਤ ਕਰਦੇ ਹਾਂ।

  • @Punjabimunde6073
    @Punjabimunde6073 ปีที่แล้ว +1

    Veer bhut bhut thanks tuhada viedo dekh k akha vich pani a gya 😭😭

  • @amriksingh1878
    @amriksingh1878 ปีที่แล้ว +4

    Wah jiwah eh hai khalse de (am te sewa satguru tuhanu chardiya kalan rahkhe

  • @parveenlata1278
    @parveenlata1278 ปีที่แล้ว +1

    Bahut bariya kam