Mohali Clash News | ਚੱਲਦੀ ਸ਼ੂਟਿੰਗ 'ਚ ਪਹੁੰਚੇ ਨਿਹੰਗ ਸਿੰਘਾਂ ਨੇ ਪਾ ਲਿਆ ਗਾਹ, ਜਾਣੋ ਮਾਮਲਾ | Nihang | N18V
ฝัง
- เผยแพร่เมื่อ 16 ต.ค. 2024
- ਮੁਹਾਲੀ 'ਚ ਸ਼ੂਟਿੰਗ ਦੌਰਾਨ ਹੰਗਾਮਾ। ਚੱਲਦੇ ਨਾਟਕ ਦੀ ਸ਼ੂਟਿੰਗ 'ਚ ਵੜੇ ਨਿਹੰਗ। ਨਿਹੰਗਾਂ ਨੇ ਕੀਤਾ ਹੰਗਾਮਾ, ਸ਼ੂਟਿੰਗ ਬੰਦ ਕਰਵਾਈ। ਨਾਟਕ ਕੰਪਨੀ ਨੇ ਤਿਆਰ ਕੀਤਾ ਹੋਇਆ ਸੀ ਗੁਰੂ ਘਰ ਦਾ ਸੈੱਟ। ਗੁਰੂ ਘਰ ਦੇ ਸੈੱਟ ਨੂੰ ਲੈ ਕੇ ਨਿਹੰਗਾਂ ਨੇ ਜਤਾਇਆ ਇਤਰਾਜ਼। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਕਰਵਾਇਆ ਸ਼ਾਂਤ। ਮੁਹਾਲੀ ਦੇ ਪਿੰਡ ਘੜੂੰਆਂ 'ਚ ਚੱਲ ਰਹੀ ਸੀ ਸ਼ੂਟਿੰਗ।
#mohalinews #punjabpolice #Nihang #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਇਹਨਾਂ ਨਿਹੰਗਾਂ ਨੇ ਸਿੱਖ ਕੌਮ ਦਾ ਨਾਸ਼ ਕਰ ਦਿਤਾ
ਸਾਹਿਬ ਜੀ ਅਸੀਂ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਗੱਲ ਨੂੰ ਸਮਝੋ ਅਰੋੜਾ ਸਾਹਿਬ ।। ਬਾਕੀ ਧਰਮਾਂ ਵਿੱਚ ਗੁਰੂਆਂ ਦੀ ਨਕਲ ਕਰਨਾ ਜਾਇਜ਼ ਹੈ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸ ਗੱਲ ਨੂੰ ਸਮਝੋ ਸਾਰੇ ਜਾਣੇ ।।
Nahig Singh kyon Apni kom di Badnami Krwaonde ne...Asli Palki Di Be Adbi Hondi Aaa.
Taalibaani Nihang😂
ਸ਼ਰਮ ਕਰ ਯਾਰ ਦੰਦ ਕੱਢ ਰਿਹਾ
ਇਹਨਾਂ ਨੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰ ਦੇਨਾ
ਸਾਹਿਬ ਜੀ ਅਸੀਂ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਇਸ ਗੱਲ ਨੂੰ ਸਮਝੋ ।। ਬਾਕੀ ਧਰਮਾਂ ਵਿੱਚ ਗੁਰੂਆਂ ਦੀ ਨਕਲ ਕਰਨਾ ਜਾਇਜ਼ ਹੈ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਸ ਗੱਲ ਨੂੰ ਸਮਝੋ ਸਾਰੇ ਜਾਣੇ ।।
Sutingh Adan hi hondi Aa maharaj da Sarup ni Laike Aona Cahida
Shooting wale bi kiyon eho jihe kam karde ji