40. ਸੱਚ ਆਇਆ ਸਾਹਮਣੇ, ਕੈਨੇਡਾ ਪੜਨ ਆਈਆਂ ਕੁੜੀਆਂ ਦੀਆਂ ਕਰਤੂਤਾਂ ਦੀ ਸਟੂਡੈਂਟ ਕੁੜੀ ਨੇ ਹੀ ਖੋਲੀ ਪੋਲ

แชร์
ฝัง
  • เผยแพร่เมื่อ 17 ม.ค. 2025

ความคิดเห็น • 2.1K

  • @sukhdevdhillon7908
    @sukhdevdhillon7908 4 ปีที่แล้ว +16

    ਸ਼ਾਬਾਸ਼ ਧੀਏ ਸੱਚ ਸਾਹਮਣੇ ਲਿਆਂਦਾ, ਬੜੇ ਅਫਸੋਸ ਦੀ ਗੱਲ ਹੈ ਕੁਝ ਕੁ ਕੁੜੀਆਂ ਪੰਜਾਬ ਦਾ ,ਪੰਜਾਬੀ ਸਮਾਜ ਦਾ ਨਾਮ ਖ਼ਰਾਬ ਕਰ ਰਹੀਆਂ ਹਨ

  • @gurveerbhullar2
    @gurveerbhullar2 4 ปีที่แล้ว +262

    ਗਲਤ ਮੁੰਡੇ ਕੁੜੀਆ ਨੇ ਚੰਗੇ ਮੁੰਡੇ ਕੁੜੀਆ ਦਾ ਰਹਿਣਾ ਸਹਿਣਾ ਵੀ ਖਰਾਬ ਕਰ ਰੱਖਿਆ ਬੇੜਾ ਗਰਕ ਕਰਤਾ ਚੰਗਾ ਜਵਾਕਾ ਦਾ ਵੀ

    • @JagtarSingh-rl4tm
      @JagtarSingh-rl4tm 4 ปีที่แล้ว +3

      Yr bhullar sabh to yada yr Sade jata de munde kudia hi embolab a baki yr apne ghara bech sudhar leyabo ,,bass nhi Sadi as aun bali nasla kharb ho jangia ,,

    • @gurerandhawa7993
      @gurerandhawa7993 4 ปีที่แล้ว +1

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @Gurjantball31
      @Gurjantball31 4 ปีที่แล้ว +2

      Bilkul shai same happen with me

    • @harpreetbodh6428
      @harpreetbodh6428 3 ปีที่แล้ว +1

      @@JagtarSingh-rl4tm pji m s/c aa Mera chota praa(SKE CHACHA JI DA MUNDA ) 19 saal da gya Canada brahmton ch mohak colg ch study krda .4saal ho gye gaddi v lyi apni instalment te asi apne ik prà te sister da viyah v krta ikle os bichare di mehnat nal os di ghair hazti ch.bhut mehnt krda oh yr. osnu PTA kida notbndi ch paise ikathe krke interest te lai kr pejiya osnu.greebi dekhi osne Ghar di Sade bro.fr kida keh dyiye ki asi ki bahrle mulk bure aa.sade hi kuch Bache bura bna dinde Sade sare bhaina prawa nu oh v jihna nu ghro Paisa aunda ja jehre glt Kam krke bina mehnat to jldi Ameer hon de chkra ch Pai jnde aa....
      BAKI BRO S/C HOWE JA GANRAL JISNU MAA BAAP NE AOKHE HOKE PEJIYA HUNDA OH BACHA KURI AA JA MUNDA APNE MAA BAAP DE SUPNE POORE KRN DA HI SOCHDA HAMESHA.
      Oh Hale pka ni hoyea te m khud Dubai chla prà jad tk 2ku saal la aa jawa jdo tk oh pkaa ni hunda.
      ITHE V NA NOKRI AA PRA BUS BEHKE REH KE BADANAMI TE JA NASHE AA .IS NALO WDIYA BNDA BAHAR HI SAHI AA YR.
      Casta nu asi ni mande prà sab babe nanak de Bache aa asi ta .je koi farak krda v hai ta oh bnda soch lwo janwra nalo v jyada besmjah aa kioki Hale janwr v insan nu osdi insaniyat dekh ke pyar krde na ki cast .
      waheguru mehar kre Sade sare kisana prawa te.
      ASI DILLI JITT KE HI AAWAGE BABA NANAK SADE NAL AA👏✌️❤️❤️

    • @mandeepkaur8522
      @mandeepkaur8522 3 ปีที่แล้ว

      ਮੱ ਇਸ ਉਪ

  • @mohansidhu4671
    @mohansidhu4671 4 ปีที่แล้ว +9

    ਅਰਸ਼ਦੀਪ ਸੱਚਮੁੱਚ ਸੁਲਝੀ ਤੇ ਮਹਾਨ ਬੇਟੀ ਹੈ।ਦਿਲੋਂ ਸਲਿਊਟ ਹੈ।ਜੋ ਦੱਲੇ ਕਾਲਰ ਸੁਆਦ ਲੈ ਰਹੇ ਨੇ ਉਹਨਾਂ ਦੇ ਪਰਿਵਾਰ ਵੀ ਕੋਈ ਬਹੁਤ ਇੱਜਤਦਾਰ ਨਹੀਂ ਹੋਣਗੇ।

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote register krwao ji

  • @krishnaji9036
    @krishnaji9036 3 ปีที่แล้ว +2

    ਕੁੜੀਆਂ ਕੁੜੀਆਂ ਨਹੀਂ ਰਹੀਆਂ ਗਿਰਝਾਂ ਬਨ ਗਈਆਂ । ਸ਼ਰਮਾਂ ਤਾਂ ਬਾਈ ਉਤਾਰ ਕੇ ਮਚਾ ਈ ਦਿਤੀਆਂ ਜਿਹੜੀਆਂ ਕਦੇ ਚਕੀਆਂ ਈ ਨੀਂ ਜਾਨੀਆਂ।

  • @tungofficial1915
    @tungofficial1915 4 ปีที่แล้ว +76

    ਵਧੀਆ ਕੀਤਾ ਭੈਣੇ , ਕੱਡ ਇਹਨਾ ਦਾ ਜਲੂਸ ਚੰਗੀ ਤਰਾ

  • @technicalanuji802
    @technicalanuji802 2 ปีที่แล้ว +6

    ਕੁੜੀਆ ਚਿੜੀਆ ਹੁੰਦੀਆ ਨੇ ਇਹ ਗੱਲ ਸੱਚ ਆ ਪਰ ਜੋ ਪੰਜਾਬ ਚ ਰਹਿਦੀਆ ਨੇ ਨਾ ਕਿ ਕਨੈਡਾ ਜਿਹੜੀਆ ਕੁੜੀਆ ਕਨੈਡਾ our Country ਚ ਰਹਿਦੀਆ ਨੇ ਉਹ ਕਿਰਪਾ ਕਰਕੇ ਪੰਜਾਬ ਨਾ ਆਉਣ ਸਾਡੇ ਪੰਜਾਬ ਦਾ ਮਹੋਲ ਖਰਾਬ ਕਰ ਦੇਣਗੀਆ

  • @manjeetsinghbhullar8808
    @manjeetsinghbhullar8808 4 ปีที่แล้ว +303

    ਇਸ ਬੇਟੀ ਨੂੰ ਮੈਂ ਸ਼ਾਬਾਸ਼ ਕਹਿੰਦਾਂ।ਰੱਬ ਰਾਖਾ।

  • @ਗੁਰਦੀਪਸਿੰਘ-ਭ1ਛ
    @ਗੁਰਦੀਪਸਿੰਘ-ਭ1ਛ 4 ปีที่แล้ว +13

    ਦੱਸ ਪੰਦਰਾਂ ਸਾਲ ਪਹਿਲਾ ਸੱਥ ਚ ਬੈਠੇ ਬਜ਼ੁਰਗਾਂ ਤੋ ਸੁਣਦੇ ਹੁੰਦੇ ਸੀ ਕਿ ਦੇਖੀ ਜਾਇਓ ਆਉਣ ਵਾਲੇ ਸਮੇਂ ਚ ਕਲਯੁਗ ਆਉਣਾ ਐਸਾ। ਭੈਣ ਤੇ ਭਰਾ ਦਾ ਆਪਸ ਚ ਕੋਈ ਪਰਦਾ ਨੀ ਹੋਣਾ। ਅੱਜ ਉਹ ਕਲਯੁਗ ਆ ਚੁੱਕਾ।

  • @malkitsingh7272
    @malkitsingh7272 3 ปีที่แล้ว +2

    ਬਾਸੀ ਸਾਹਿਬ ਤੁਹਾਡੇ ਸੋਹ ਤੇ ਜੋ ਅਰਸ਼ਦੀਪ ਧੀ ਖੁਲਕੇ ਸੱਚ ਬਿਆਨ ਕਰ ਰਹੀ ਹੈ ਉਨ੍ਹ ਮੇਰੇ ਵੱਲੋਂ ਸਲੂਟ ਹੈ ਜੀ। ਮਲਕੀਤ ਸਿੰਘ ਲੋਹੀਆ

  • @swarnjitsinghswarnjit1129
    @swarnjitsinghswarnjit1129 ปีที่แล้ว +3

    ਬਹੁਤ ਇੱਜ਼ਤਦਾਰ ਪਰਿਵਾਰ ਦੀ ਧੀ ਹੈ ਸਲਾਮ ਤੁਹਾਨੂੰ ਅਰਸ਼ਦੀਪ ਕੌਰ ਜੀ 🎉🎉🎉🎉ਅਪਨੀ ਸਿਹਤ ਦਾ ਖਿਆਲ ਰੱਖਿਓ ਬਹੁਤ ਕੌੜਾ ਸੱਚ ਬੋਲਿਆ

  • @dhaliwalbrar1990
    @dhaliwalbrar1990 4 ปีที่แล้ว +151

    ਇਹ ਹਾਲ ਤਾਂ ਪੰਜਾਬ ਵਿੱਚ ਵੀ ਹੈ ਕੁੜੀਆਂ ਦਾ, PG ਵਿੱਚ ਰਹਿ ਕੇ ਇਹੀ ਕੁਝ ਕਰਦੀਆਂ। । ਕੈਨੇਡਾ ਤਾਂ ਬਹੁਤ ਜਿਆਦਾ ਖੁੱਲ ਮਿਲ ਗਈ ਕੁੜੀਆਂ ਨੂੰ ਹੁਣ। ।

    • @dhaliwalbrar1990
      @dhaliwalbrar1990 4 ปีที่แล้ว

      @@bhartisharma6659 And I don't care about ur opinion too... understood??

    • @pb03ale10
      @pb03ale10 4 ปีที่แล้ว +3

      Kudiya Punjab de PG ch v ni hatdiyan ethe v kde massi da Munda kde bhua da Munda kde brother koi na koi aya rehnda...Saria kudiya ni madiyan par bauhat jagah eho mahool bn gya

    • @ajitsinghrandhawa635
      @ajitsinghrandhawa635 4 ปีที่แล้ว

      @@dhaliwalbrar1990
      .
      My

    • @dreamland6254
      @dreamland6254 4 ปีที่แล้ว +1

      I see girls living with their parents are doing all this

    • @rajinderbrar6934
      @rajinderbrar6934 4 ปีที่แล้ว +2

      Dhaliwal Brar ਚਲੋ ਖੈਰ ਕੁੜੀਆ ਤਾੰ ਜੋ ਕਰਦੀਆੰ ਜੇ ਓਹਨਾੰ ਨੂੰ ਕੋਈ ਕਰਨ ਲਈ ਪੁਛਦਾ ਤਾੰ ਹੀ ਕਰਦੀਆੰ । ਜੇ ਮੁੰਡੇ ਇਸ ਕੰਮ ਵਾਸਤੇ ਪੁਛਣ ਹੀ ਨਾ ਤਾੰ ਆਪੇ ਨਾ ਕਰਨ। ਮਤਲਬ ਇਕਨੌਮਿਕਸ ਸਮਝ ਆਈ ਕਿ ਨਹੀੰ ਬੀ ਜੇ ਲੋੜ ਹੈ ਤਾੰ ਸਰਵਿਸ ਹੈਤੇ ਜਿੰਨੀ ਜਿਆਦਾ ਲੋੜ ਹੋਵੇ ਓਨੀ ਹੀ ਸਪਲਾਈ ਵੱਧ ਜਾੰਦੀ ਹੈ। ਪਰ ਜੇ ਆਪਾੰਇਹ ਇਕ ਪਾਸੇ ਕਰਕੇ ਦੇਖੀਏ ਤਾੰ ਸਭ ਤੋੰ ਵੱਡੀ ਗੱਲ ਇਹ ਹੈ ਜੋ ਸਮਝ ਨਹੀੰ ਔੰਦੀਕਿ ਤੁਹਾਡਾ ਨਾਮ ਧਾਲੀਵਾਲ ਬਰਾੜ ਕਿਹੜੇਫਾਰਮੂਲੇ ਤੇ ਚਲਦਿਆੰ ਬਣਿਆ। ਜਾੰ ਤਾੰ ਧਾਲੀਵਾਲਹੀ ਹੁੰਦਾ ਤੇ ਜਾੰ ਬਰਾੜ ਹੁੰਦਾ ।

  • @jorajora7800
    @jorajora7800 4 ปีที่แล้ว +245

    ਮਾੜੇ ਸਟੂਡੈਂਟਾਂ ਨੇ ਚੰਗੇ ਬੱਚਿਆ ਦਾ ਭਵਿਖ ਵੀ ਖ਼ਰਾਬ ਕਰ ਦਿੱਤਾ

    • @harmeetkaur4150
      @harmeetkaur4150 4 ปีที่แล้ว +4

      Sahi gl ji

    • @sarabkaur8746
      @sarabkaur8746 4 ปีที่แล้ว +3

      There is 1/students are not Gud but how she can point out the others numbers of students

    • @bhawandeepmahal2479
      @bhawandeepmahal2479 4 ปีที่แล้ว +2

      Harmeet Kaur mai sab kuj apni akhi vekhiya ki kardia ne kuriya

    • @bhawandeepmahal2479
      @bhawandeepmahal2479 4 ปีที่แล้ว +1

      sarab kaur bahot galat kam kardia ne kuriya a mai ve huni aya va kise nu kuch nhi samjidiya

    • @rajinderbrar6934
      @rajinderbrar6934 4 ปีที่แล้ว

      Bhawandeep Mahal ਵਿਸਥਾਰ ਸਹਿਤ ਪੂਰਾ ਖੋਹਲ ਕੇ ਦੱਸਣ ਦੀ ਕਿ੍ਰਪਾ ਕਰੋ ਜੀ।

  • @baldevchungha3529
    @baldevchungha3529 4 ปีที่แล้ว +84

    ਚੰਗਾ ਕੀਤਾ ਜਿਹੜੇ ਹਾਏ ਕੈਨੇਡਾ ਹਾਏ ਕੈਨੇਡਾ ਕਰਦੇ ਹਨ ਉਹ ਦੇਖ ਲੈਣ ਕਿ ਕੁੜੀਆਂ ਕੀ ਗੰਦ ਪਾ ਰਹੀਆਂ ਹਨ

    • @pardeepkaur3290
      @pardeepkaur3290 4 ปีที่แล้ว +2

      Bilkul veer g.... Te m hairaan aa ki loka ne eh news nu ght suneya te Punjab ch kudia ki krdia oh jeada issue bnaeya ..... M eh ni kehndi kudia shi aa m vi university pardi aa hostel ch rehndi aaa .... Bt loka ne kudia nu kina glt boleya bda mn dukhi hya.... Saria galt nai hundia veere .....

    • @nirmalsinghsona3184
      @nirmalsinghsona3184 4 ปีที่แล้ว

      @@pardeepkaur3290 madam saria galt nhi hundia par sade frnds v ne bahar oh v dasde ne punjaban kudia ne ki gand paya African mundeya naal rahindia ne

    • @gumeetsingh5106
      @gumeetsingh5106 3 ปีที่แล้ว +2

      @@pardeepkaur3290 ਸਹੀ ਬੇਟੀ ਸਾਰੀਆਂ ਕੁੜੀਆਂ ਗਲਤ ਨਹੀਂ ਬਹੁਤ ਆਪਣੇ ਪਿਓ ਦੀ ਪੱਗ ਦੀ ਲਾਜ ਰੱਖਦੀਆਂ

  • @jaswinderpalkaur6707
    @jaswinderpalkaur6707 4 ปีที่แล้ว +2

    ਅਜ ਕਲ ਮੁੰਡੇ ਕੁੜੀਆਂ ਬਹੁਤ ਗਲਤ ਨੇ ਜਿਆਦਾ ਅਜਾਦੀ ਕਰ ਰਖੀ ਐ ਹਰ ਰੋਜ ਮਾਤਾ ਪਿਤਾ ਵੀ ਨਹੀ ਸਮਝਾਉਦੇ ਰਾਣੀ ਆਪਣੇ ਆਪ ਤਕੜੀਆਂ ਰਹੋ ਸਚ ਬੋਲੋ ਮਾਤਾ ਪਿਤਾ ਦੀ ਇਜਤ ਬਹੁਤ ਜਰੂਰੀ ਐ ਸੰਗਰੂਰ

  • @surjitthind9797
    @surjitthind9797 3 ปีที่แล้ว +1

    ਬਾਸੀ ਦਾ ਬਿਜਨਸ਼ ਹੈ ਇਹ ਲੋਕਾ ਦੀਆ ਕੁੜੀਆ ਬਦਨਾਮ ਕਰ ਰਿਹਾ ਕੁੜੀਆ ਬਹੁਤ ਘਟ ਮਾੜੀਆ ਹਨ ਪਰ ਮਾ ਬਾਪ ਇਹ ਗਲਾ ਸੁਣਕੇ ਸਰਮਿਦਾ ਹੋਤੇ ਹੇ ਆਪਣੀਆ ਸਹੀ ਕੁੜੀਆ ਨੂੰ ਸਖ ਦੀ ਨਜ਼ਰ ਨਾਲ ਦੇਖਦੇ ਹਨ

  • @atindersingh7571
    @atindersingh7571 4 ปีที่แล้ว +261

    ਕਿਸੇ ਚੰਗੀ ਮਾਂ ਦੀ ਸ਼ੇਰਨੀ ਕੁੜੀ ❤️🥰

    • @gurerandhawa7993
      @gurerandhawa7993 4 ปีที่แล้ว +2

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @bgondarasingh8335
      @bgondarasingh8335 2 ปีที่แล้ว +1

      @@gurerandhawa7993 ਹ0੦

    • @jarnailkaur3538
      @jarnailkaur3538 ปีที่แล้ว

      ​a

    • @HarjitSingh-do1dy
      @HarjitSingh-do1dy ปีที่แล้ว

      ​@@gurerandhawa7993ক্ক্কক
      প3😂❤6g

    • @jashandhaliwal2415
      @jashandhaliwal2415 ปีที่แล้ว

      @@jarnailkaur3538 ppp0ppp00p0lllllllllllllllllllllllllllllllllll//////llppppp0pppp00p

  • @manjitsingh8997
    @manjitsingh8997 4 ปีที่แล้ว +13

    ਇਹੋ ਅਜਿਹੇ ਲੋਕਾਂ ਨੇ ਭੈਣ ਭਰਾ ਦਾ ਰਿਸ਼ਤਾ ਵੀ ਕਲੰਕ ਕਰਤਾ,

  • @HarjitSingh-ji7hs
    @HarjitSingh-ji7hs 4 ปีที่แล้ว +3

    ੲੇਹ ਜਿਹੀਅਾ ਲਢਕੀਅਾ ਘਰ ਘਰ ਜੰਮਣ ਪਰਮਾਤਮਾ ਕਰੇ

  • @gurinderdhinjal5889
    @gurinderdhinjal5889 3 ปีที่แล้ว +10

    Shukr a koi kuri ne tan sach bolya🙏🏻🙏🏻

  • @makhankalas660
    @makhankalas660 4 ปีที่แล้ว +3

    ਬਹੁਤ ਵਧੀਆ ਗੱਲ ਕੀਤੀ ਹੈ ਭੈਣ ਨੇ ਸਾਰੀਆ ਦੇ ਸਾਹਮਣੇ ਆਪਣੇ ਨਾਲ ਗਲਤ ਵਿਵਹਾਰ ਹੋਈਆ ਸੱਚ ਸਾਹਮਣੇ ਲੈ ਕੇ ਆਏ ਨੇ

  • @amandeepsingh8662
    @amandeepsingh8662 4 ปีที่แล้ว +142

    ਪਰ ਇਥੇ ਤਾ ਪੰਜਾਬ ਤੋ ਵੀ ਬੁਰਾ ਹਾਲ ਕਨੇਡਾ ਦਾ

    • @hargurlivgill1262
      @hargurlivgill1262 4 ปีที่แล้ว +4

      Hahaha eh sare punjabi hi aa

    • @sidhusidhu-yl5fh
      @sidhusidhu-yl5fh 4 ปีที่แล้ว +3

      Punjabi kudiya eh veer

    • @ranogill7311
      @ranogill7311 4 ปีที่แล้ว +1

      Amandeep Singh ji oh gall hai
      Bhouky nu ktora labha p p aafr geya.
      Ajadi inha ni masa mili hai Na ma , Na peo da daar . Sharm ta Punjab he chadd iye c ih kuch % fukre lok.
      Achy v han jina ne apni zindgi bana lai hai ar bana rhe ne.
      Tars ta bholy ma baap Te aunda jina nu jhoot da choona har roj londey ne.

    • @ranogill7311
      @ranogill7311 4 ปีที่แล้ว +1

      Divyanshu menu samgh nhi I ji ke keh rhe o ?

    • @harpreetbodh6428
      @harpreetbodh6428 3 ปีที่แล้ว

      @@ranogill7311 u r absolutely right bro. Punjab Diya sariya kuriya Sade virse krke sab to jyada smjhdar te ijjata waliya maniya gyiya poote Bharat ch v te bahrle mulka ch v.
      #Rano Gill pr Hun videsha ch Jake Jo eh paise kamaun lyi bhndi kr rahiya apne MAA baap de nal nal poore Punjab di os nal ser jhuka Dita ehna ne beshak kothiya kiniya mrzi uchiya pa Len pind ch izzta bech ke.
      PUNJAB CH NOJAWANA NU NASHIYA TE LON LYI SARKARA NU DOSH DE RAHE HA ASI.
      PAR JO EH BAHAR JAKE IZZTA ROL RAHIYA EHDA DOSH KISNU DYIYE YR😢
      SADE BAJURG TAHI KEH GYE KI JAWAN DHEE NU GHRO SIRF SOHRE GHAR HI BHEJO JE IZZAT BNAI RAKHNI AA TA .JAWAN DHEE BAHAR BHEJ KE BADANAMI KHATAN NALO CHNGA GHAR CH BITHA KE THODI KHAA KE HI SABAR KRLO.IZZAT HAI TA SAB KUCH HAI....
      BHAINA NU BAHAR BHEJNA JEKR OTHE KOI SKAA MAMA MASI NA HON TA BHEJN NALO CHNGA PRA ASII SARE PRA JE ILETS NI KITI TA DUBAI HI JANA CHNGA.
      Bhaina Sadi Izzat AA te izzta nu ikle begane mulka BHEJNA bhaina ni Galt Galt BHEJN wale a jehre paise de chakar ch apne ghr di Izzat goriya de hath fraa rhe han.
      Je blood relation ch koi hai Bahar ta bhej rahe ho thik nhi ta Oda pejn wale izzat bech ke Paisa kmaun waleya ch aunde ne praa
      Rano Gill sahi kiha m ja galt?

  • @KulwinderSingh-jm5dx
    @KulwinderSingh-jm5dx 4 ปีที่แล้ว +101

    ਗੱਲ ਤਾਂ ਸਹੀ ਅਾ , ਕੁੜੀਆ ਦਾ ਮੁੰਡਿਆਂ ਤੋਂ ਵੀ ਬੁਰਾ ਹਾਲ ਅਾ

  • @charanjitkaur3625
    @charanjitkaur3625 4 ปีที่แล้ว +279

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

    • @dhanasandhu1057
      @dhanasandhu1057 4 ปีที่แล้ว +3

      Oh v te punjab ton hi gayiaa , kihra chan ton aaiyan

    • @gurerandhawa7993
      @gurerandhawa7993 4 ปีที่แล้ว +4

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @Matharoorataulwala
      @Matharoorataulwala 3 ปีที่แล้ว

      @@dhanasandhu1057 0p

    • @bhupinderkaur2873
      @bhupinderkaur2873 3 ปีที่แล้ว

      @@dhanasandhu1057
      P

    • @mnd103
      @mnd103 8 หลายเดือนก่อน

      @@dhanasandhu1057 okj

  • @gandhisharma1387
    @gandhisharma1387 4 ปีที่แล้ว +2

    ਇਹਦਾ ਮਤਲਬ ਟਾਂਡੀ ਮੰਗਤਾ ਐਂਡ ਕੰਪਨੀ ਸਹੀ ਕਹਿੰਦਾ ਐ ।ਇਹ ਗੱਲਾ ਟਾਂਡੀ ਮੰਗਤੇ ਅੱਜ ਤੋ ਦੋ ਤਿੰਨ ਸਾਲ ਪਹਿਲਾਂ ਦੱਸਤੀਆ ਸੀ ਅਤੇ ਉਸ ਟਾਈਮ ਬਹੁਤ ਸਾਰੇ ਲੋਕਾਂ ਨੇ ਟਾਂਡੀ ਮੰਗਤੇ ਨੂੰ ਗਾਲ੍ਹਾਂ ਕੱਢੀਆਂ ਅਤੇ ਮਾੜਾ ਬੋਲਿਆ 🇧🇴😭😭😭😭😭🇧🇴 ਮੇਰੇ ਵੱਲੋ ਟਾਂਡੀ ਮੰਗਤਾ ਨੂੰ 💜 ਤੋ ਸਲਿਉਟ 🙏👏🙏👏🙏😭

  • @manjit6506
    @manjit6506 4 ปีที่แล้ว +30

    ਜਿਹੜੀਆਂ ਕੁੜੀਆਂ ਗਲਤ ਹੈ ਉਹਨਾ ਨੂੰ ਸਾਰਿਆਂ ਸਾਹਮਣੇ ਉਪਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਮੁੰਡਿਆਂ ਤੇ ਵੀ ਕੰਟਰੋਲ ਕਰਨਾ ਚਾਹੀਦਾ

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @kulveerbrar7985
    @kulveerbrar7985 3 ปีที่แล้ว +3

    ਚੰਗੀਆਂ ਕੁੜੀਆਂ ਨੂੰ ਵੀ ਹਰ ਕੋਈ ਛੱਕੀ ਨਿਗਾਹ ਨਾਲ ਦੇਖੇਗਾ। ਕਨੇਡਾ ਵਿੱਚ ਜਾ ਕੇ ੲੇਹਨਾ ਨੂੰ ਖੁਲ੍ਹਾ ਮਿਲ ਜਾਦੀਆਂ ਸ਼ਰਾਬੀ ਹੋ ਕੇ ਗਸਤੀ ਕਰਦੀਆਂ ਨੇ ਚਵਲਾ

  • @jagd9954
    @jagd9954 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਣੀ ਵਾਨੇ ਨਾਲ ਜੁੜੋ ਘਰ ਪਵਿੱਤਰ ਕਰੋਂ
    ਰੰਨਾ ਹੋਈਆ ਬੋਦੀਆ ਪੁਰਸ ਹੋਏ ਸਿਆਰ ।
    ਪਿਉ ਬਾਪੂ ਦੀ ਪਗੜੀ ਰੋਲਤੀ

  • @michaeljohnmcain3231
    @michaeljohnmcain3231 4 ปีที่แล้ว +64

    ਭੈਣ ਨੇ ਬਹੁੱਤ ਹਿੰਮਤ ਕੀਤੀ ਬੋਲਣ ਦੀ ਬਾਸੀ ਸਾਬ ਇਸ ਲੜਕੀ ਦੀ ਮਦਦ ਕਰੋ

  • @nancychauhan01
    @nancychauhan01 3 ปีที่แล้ว +9

    I'm still in shock
    Arshdeep tusi Bhut strong ho Sis, KaLLi kudi lyi bhut aukha hunda ethe settle hona
    I hope kise nal eda na hove

  • @msdhillonofficial1512
    @msdhillonofficial1512 4 ปีที่แล้ว +6

    ਮੇਰੀ ਮਾਸੀ ਦੇ ਮੁੰਡੇ ਦੀ ਘਰਵਾਲੀ ਆ ਓਥੇ, ਆਪਣੇ ਰਿਸਤੇਦਾਰ ਕੁੜੀ ਕੋਲ ਰਹਿੰਦੀ ਸੀ, ਤੇ ਮੇਰੀ ਮਾਸੀ ਦੇ ਮੁੰਡੇ ਦੀ ਫਾਇਲ ਲਗੀ ਹੋਈ ਸੀ ਹਲੇ,
    ਉਥੇ ਕੁੜੀਆਂ ਦੀ ਪਾਰਟੀ ਸੀ, ਮੇਰੀ ਭਾਬੀ ਨੂੰ ਕੁੜੀਆਂ ਕਹਿੰਦੀਆਂ, ਤੇਰੇ ਘਰ ਆਲੇ ਨੂੰ ਫੌਨ ਕਰਕੇ ਕਹਿਦੇ ਵੀ ਯਾਂ ਤਾਂ ਆਜਾ, ਨਹੀਂ ਤਾਂ ਮੈਂ ਪੀ.ਆਰ. ਦਾ ਹਿੱਲਾ ਕਰ ਲੈਣਾ,
    ਪਰ ਮੇਰੀ ਭਰਜਾਈ ਧੰਨ ਆ, ਉਹਨੇ ਮੇਰੇ ਭਰਾ ਨੂੰ ਗੱਲ ਦਸੀ, ਭਰਾ ਕਹਿੰਦਾ ਬੈਗ ਪੈਕ ਕਰਲਾ ਇਥੋਂ!
    ਉਹਨੇ ਉਦਾਂ ਹੀ ਮੰਨੀ ਤੇ ਹੋਰ ਜਗਾਂ ਸਿਫਟ ਹੋਗੀ!
    ਵਾਕਿਆ ਉਥੇ ਵਿਗੜੀਆਂ ਕੁੜੀਆਂ ਵੀ ਹੈਗੀਆਂ ਨੇ, ਤੇ ਮੇਰੀ ਭਰਜਾਈ ਵਰਗੀਆਂ ਸਟੈਂਡ ਆਲੀਆਂ ਵੀ ! ਤੇ ਹੁਣ ਤਾਂ ਮੇਰੇ ਭਰਾ ਦਾ ਵੀ ਵੀਜ਼ਾ ਆਗਿਆ, ਤੇ ਫਲੈਂਚਾ ਖੁੱਲਣ ਦੀ ਦੇਰ ਆ ਬਸ!

  • @amandeepsingh8662
    @amandeepsingh8662 4 ปีที่แล้ว +92

    ਇਹ ਤਾ ਪੰਜਾਬ ਤੋ ਵੀ ਬੁਰਾ ਹਾਲ ਆ ਲੋਕ ਭਜਦੇ ਕਨੇਡਾ ਨੂੰ

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @theprabh001
    @theprabh001 4 ปีที่แล้ว +69

    ਭੈਣ ਭਰਾ ਦੇ ਰਿਸ਼ਤੇ ਨੂੰ ਕੁਝ ਨਈ ਸਮਜਦੇ ਅਜਕੱਲ ਲੋਕ

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @singhvinnie9528
      @singhvinnie9528 4 ปีที่แล้ว

      Paji boht okha a

    • @iqbalsingh2081
      @iqbalsingh2081 3 ปีที่แล้ว

      Ih ta bahut mara ho riha jee. Sada virsa ta bahut amir aa

  • @jatinderssingh3042
    @jatinderssingh3042 4 ปีที่แล้ว +184

    ਮੈਨੂੰ ਤਾਂ ਰੇਡੀਓ ਹੋਸਟ ਵੀ ਠਰਕੀ ਲੱਗਦਾ ਜਿਸ ਹਿਸਾਬ ਨਾਲ ਸਵਾਲ ਕਰਦਾ ਏ

    • @jathedarsaidpur6130
      @jathedarsaidpur6130 4 ปีที่แล้ว +3

      Ha.haaaa

    • @jashanaarleenvlogs7909
      @jashanaarleenvlogs7909 4 ปีที่แล้ว +3

      🤣🤣🤣🤣🤣🤣

    • @carrijas1995
      @carrijas1995 4 ปีที่แล้ว +5

      Aho kehnda speak ur mind beta punjabi ch kehri gaal likhi c knd te , na salya ode mooho sunna ena gnda word

    • @jaskiratdhindsa
      @jaskiratdhindsa 4 ปีที่แล้ว +2

      Hahahaha best comment

    • @harjisingh8032
      @harjisingh8032 4 ปีที่แล้ว +6

      ਜੋ ਕੁੜੀ ਕਹਿ ਰਹੀ ਉਹ 100% ਸੱਚ ਦੀ

  • @sunnysidhu4829
    @sunnysidhu4829 4 ปีที่แล้ว +6

    Arash you are a brave. God bless you. Rabb tainu lambi umar deve kurie.. Salute a tainu tay teri soch nu....

  • @surjitsingh2954
    @surjitsingh2954 4 ปีที่แล้ว +33

    ਕਈ ਕਾਲਰ ਬਹੁਤ ਘਟੀਆ ਗਲਾ ਕਰਦੇ ਹਨ ਤੁਹਾਡੀ ਧੀ ਭੈਣ ਘਰ ਹੋਵਾਂਗੀ

  • @ਹੈਰੀਸੰਧੂ
    @ਹੈਰੀਸੰਧੂ 4 ปีที่แล้ว +77

    ਖ਼ਬਰਦਾਰ:--ਇਸ ਬਾਸੀ ਦੇ ਜਿਆਦਾ ਪ੍ਰੋਗਰਾਮ ਫਿਕਸ ਹੁੰਦੇ ਹਨ |
    ਦੂਜੇ ਦਾ ਪੱਖ ਸੁਣੇ ਤੋਂ ਬਿਨਾ ਜੱਜ ਬਣ ਫੈਸਲਾ ਕਰ ਦਿੱਤਾ |

    • @sarojhansi9023
      @sarojhansi9023 4 ปีที่แล้ว +1

      Zz,zzz,@

    • @sukhkaur6631
      @sukhkaur6631 4 ปีที่แล้ว +1

      7633734475563 and 4445inches of 445554euro 44PM 5444443445 to 4th 4place 7547455545435544477 will find 5out 4

    • @riverocean4380
      @riverocean4380 4 ปีที่แล้ว +1

      ਦੂਸਰੇ ਪਾਸੇ ਵਾਲੀ ਕੁੜੀਆ ਆਵਦੀ video upload ਕਰ ਦੇਣ ਜਾ ਹੋਰ channels ਤੇ ਜਾ ਕੇ ਆਵਦਾ ਪਖ ਰਖ ਸਕਦੀਆ ਹਨ - ਜੇ ਕੋਈ message ਲੈ ਕੇ ਅਵੇ ਤਾ messenger ਨੂ ਤਾ ਨਹੀ ਮਾਰ ਦੇਣਾ ਹੁੰਦਾ - ਗਲ ਇਹ ਵਿਚਾਰਨ ਦੀ ਕਿ ਕੁੜੀਆ ਏਨੀਆ desperate ਕਿਓ ਹੋ ਗਈਆ ਪੈਸਾ ਕਮਾਓਣ ਵਾਸਤੇ ਕਿ ਕਿਸੇ ਵੀ ਹਾਲਤ ਵਿਚ ਪੰਜਾਬ ਜਾ ਇੰਡੀਆ ਵਾਪਸ ਨਹੀ ਜਾਣਾ ਮੰਗਦੀਆ - ਮੁੰਡੇ ਤਾ ਚਲੋ truck ਚਲਾ ਕੇ ਸਾਰੀ ਜਾਂਦੇ ਹਨ

    • @ਹੈਰੀਸੰਧੂ
      @ਹੈਰੀਸੰਧੂ 4 ปีที่แล้ว

      @@sukhkaur6631 what is this ?

    • @ਹੈਰੀਸੰਧੂ
      @ਹੈਰੀਸੰਧੂ 4 ปีที่แล้ว +2

      @@riverocean4380 ਜਦੋ ਇਸ ਕੁੜੀ ਨੂੰ ਸਿਗਰਟ-ਭੰਗ ਪੀਣ ਬਾਰੇ ਪੁਸ਼ਿਆ ਗਿਆ ਤਾ ਅਗੋ ਕੋਈ ਜਵਾਬ ਨਹੀਂ ਦਿੱਤਾ |
      ਹਰ ਕਿਸੇ ਵਿੱਚ ਅਗੇ ਆਉਣ ਦੀ ਹਿੰਮਤ ਵੀ ਨਹੀਂ ਹੁੰਦੀ ਕਯੋ ਕੇ ਸੰਗ-ਸ਼ਰਮ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ |

  • @saabprabhjot9422
    @saabprabhjot9422 3 ปีที่แล้ว +7

    Salam a kudi nu jhne ini himmat kiti ty apni izztt bchaa k rkhi.. Salute a eh bhen nu 🙏🙏waheguru mehar kre 🙏

  • @harbilassingh832
    @harbilassingh832 4 ปีที่แล้ว +6

    ਹਮੇਸ਼ਾ ਨੀਵੇ ਵੱਲ ਦੇਖ ਕੇ ਚਲਣਾ ਸਿੱਖੋ ਖੋਟੀ ਮਤ ਨਾਲ ਇੱਜਤ ਵੀ ਗਈ ਗੁਰੂ ਚਰਨਾਂ ਵਿਚ ਤਾ ਕਦੇ ਵੀ ਸੋਬਾ ਨਹੀਂ ਪੈਂਦੀ ਇਹੋ ਜਿਹੇ ਇਨਸਾਨਾਂ ਦੀ

  • @kulveerbrar7985
    @kulveerbrar7985 3 ปีที่แล้ว +1

    ਕਨੇਡਾ ਵਾਲੀਆਂ ਪੰਜਾਬੀਆਂ ਦਾ ਨਾਮ ਬਦਨਾਮ ਕਰਨ ਤੇ ਲੱਗੀਆਂ। ਹੋਰ ਭੇਜੋ ਕਨੇਡਾ ਚਵਲਾ ਨੂੰ ਸਾਲੇ ਬਣੇ ਕਨੇਡਾ ਦੇ ੲੇਹਨਾ ਨਾਲੋਂ ਤਾ ਕੋਠੇ ਵਾਲੀਆਂ ਚੰਗੀਆਂ ਨੇ

  • @ale-cj6ls
    @ale-cj6ls 4 ปีที่แล้ว +2

    ਸਲੂਟ ਐ ਇਸ‌ ਕੁੜੀ ਨੂੰ ਜਿਸ ਨੇ ਕਨੇਡਾ ਦੇ ਸਟੂਡੈਂਟਸ ਦਾ ਸੱਚ ਦੱਸਿਆ । ਹੁਣ ਪੰਜਾਬੀ ਸੋਚਣ ਕੀ ਹਾਲੇ ਵੀ ਆਪਣੀਆਂ ਕੁੜੀਆਂ ਨੂੰ ਕਨੇਡਾ ਭੇਜਣਗੇ

    • @gkaur3909
      @gkaur3909 4 ปีที่แล้ว

      Sahi kiha tusi kuch kudiya madiya hundiya per sab nu he ghar betha lao. Sab diyan options to study and have better life band kar deniya chahidiya te mundiya nu hor v khuli chuti deni chahidi aa because oh munde hunde aa. Te pregnant nahi ho sakde. Viah to baad pta v nahi lgna kiniya kudiya nal reh chuke aa.

  • @gladiatorbrar4673
    @gladiatorbrar4673 4 ปีที่แล้ว +71

    This is reality of Brampton...at last Bassi is doing something good

  • @vladimirmoolchandtrump9583
    @vladimirmoolchandtrump9583 4 ปีที่แล้ว +5

    Bassi ji you are great #JoginderBassi next President of Mars

  • @harjinderkaur5570
    @harjinderkaur5570 4 ปีที่แล้ว +173

    ਬੇਟੀ ਤੂੰ ਹੁਣ ਬੇਸਮਿੰਟ ਬਦਲ ਲਵੋ ਉਨਾਂ ਨੂੰ ਤੇਰੇ ਰਹਿਣ ਦਾ ਪਤਾ ਜੋ ਖਤਰਾ ਹੋ ਸਕਦਾ।

    • @yologhhh2264
      @yologhhh2264 4 ปีที่แล้ว +2

      tu he apne yaar bhejne hune ehde basment ch

    • @sidhusidhu-yl5fh
      @sidhusidhu-yl5fh 4 ปีที่แล้ว +2

      Ryt ji

    • @sidhusidhu-yl5fh
      @sidhusidhu-yl5fh 4 ปีที่แล้ว +3

      @@yologhhh2264 Tri kyu bund machi jndi a j koi kudi sahmne ayi a

    • @gurwindersinghladdi8575
      @gurwindersinghladdi8575 4 ปีที่แล้ว +7

      @@sidhusidhu-yl5fh sidhu ਜੀ ਇਹ o Lok ne jhre Sahi nu Shi ni kh skde ehna to to ਡੰਗਰ ਸਿਆਣੇ ਹੁੰਦੇ ਆ,,,atleast video Dekh k smj janda bnda o kuriya Kida Diya hoyu ,,,jhre negetive comment krde ohna Cho e aa sab jhre shi nu support ni kr skde

    • @basdevsingh3591
      @basdevsingh3591 4 ปีที่แล้ว +2

      @@yologhhh2264 Shame on you.Tu bande Da putt ni lagda.Ghatia mansik rogi.Tainu pta nahi lady naal kis tra gall krni.Bahr aa ke vi tainu akal nahi ayi.

  • @amansekhon6729
    @amansekhon6729 3 ปีที่แล้ว

    ਸਿੱਖ ਧਰਮ ਵਿੱਚ ਤਮਾਕੂ ਸਿਗਰਟ ਪੀਣਾ ਬਹੁਤ ਵੱਡਾ ਗੁਨਾਹ ਹੈ ਪਾਪ , ਜੇ ਆਪ ਜੀ ਤੋਂ ਇਹ ਗਲਤੀ ਹੋਈ ਹੈ ਤਾਂ ਅਜ ਹੀ ਸੁਧਾਰ ਕਰੋ

  • @manjeetbrar3370
    @manjeetbrar3370 4 ปีที่แล้ว +47

    ਲੋਕ ਆਪਣੇ ਬੱਚੇ ਭੇਜਦੇ ਨਸ਼ਿਆਂ ਤੋਂ ਬਚਾਉਣ ਲਈ ।ਪਰ ਓਥੇ ਅੱਖਾ ਤੋਂ ਓਹਲੇ ਹੋਰ ਹੀ ਕੰਮ ਸ਼ੁਰੂ ਕਰ ਲਿਆ।

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @ਬਘੇਲਸਿੰਘਕੁੱਤੇਖਾਣੀਸਪੈਸ਼ਲਿਸਟ

    ਕੋਈ ਨੀਂ ਫਲਾਇਟਾਂ ਖੁਲ ਲੈਣ ਦਿਓ ਇਕ ਵਾਰੀ , ਮੈ ਦੇਖਦਾ ਜਾ ਕੇ ਕੀ ਹਿਸਾਬ ਕਿਤਾਬ ਆ , ਵਿੱਚੋ ਮਸਲਾ ਕੀ ਆ।

    • @rajinderbrar6934
      @rajinderbrar6934 4 ปีที่แล้ว

      ਥੋਡਾ ਦੋਨਾ ਦਾ ਦਿਲ ਕਿਤੇ ਬਾਸੀ ਤੇ ਤਾੰ ਨੀ

  • @manngill1901
    @manngill1901 4 ปีที่แล้ว +93

    ਡੱਡੂ ਜਿਆ,,ਸਵਾਦ ਲੈਂਦਾ, ਹੈਲਪ ਵੀ ਕਰਦੀ ਕੁੜੀ ਦੀ,,, ਸਿਰਫ ਚੈਨਲ ਦੀ trp ਤੱਕ ਨਾ ਸਿਮਟ ਜਾਈ

    • @rupinderkaur5086
      @rupinderkaur5086 4 ปีที่แล้ว +3

      Ha Ha Ha

    • @manngill1901
      @manngill1901 4 ปีที่แล้ว +2

      @@rupinderkaur5086 🤣🤣

    • @parampreet704
      @parampreet704 4 ปีที่แล้ว +1

      Hahaha

    • @deepjot3065
      @deepjot3065 4 ปีที่แล้ว +2

      Come on baby 😂😂😂😂

    • @jeetsurjeet1209
      @jeetsurjeet1209 4 ปีที่แล้ว +6

      ਤੁਹਾਡੇ ਤੱਕ ਖ਼ਬਰ ਪਹੁੰਚਾ ਦਿੱਤੀ ਛੋਟੀ ਗੱਲ ਆ.. ਥੋੜਾ ਲਿਹਾਜ਼ ਕਰੋ ਵੀਰੇ...

  • @amansekhon6729
    @amansekhon6729 3 ปีที่แล้ว +2

    ਭੈਣ ਬਹੁਤ ਮਾਣ ਹੈ ਤੇਰੇ ਤੇ ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ । ਇਹ ਹਨ ਪੰਜਾਬ ਦੇ ਅਸਲ ਵਾਰਸ ਗੁਰੂ ਸਾਹਿਬ ਨੇ ਅਣਖ ਗੈਰਤ ਸਰਮ ਹਿਆ ਦੀ ਗੁੜਤੀ ਦਿੱਤੀ ਪਰ ਬਹੁਤ ਸਾਰੇ ਆਪਣੇ ਇਤਿਹਾਸ ਨੂੰ ਭੁੱਲ ਬੈਠੇ , ਭੈਣ ਤੁਸੀ ਨਿਤਨੇਮ ਗੁਰਬਾਣੀ ਦਾ ਪਾਠ ਜੇ ਕਰਦੇ ਹੋ ਤਾਂ ਬਹੁਤ ਵਧੀਆ ਜੇ ਨਹੀ ਤਾਂ ਜਰੂਰ ਸੁਰੂ ਕਰੂ

  • @sulakhansidhu7168
    @sulakhansidhu7168 4 ปีที่แล้ว +14

    ਕੋਈ ਖਾਸ ਗੱਲ ਨਹੀਂ। ਮਾਂ ਬਾਪ ਨੂੰ ਪਤਾ ਹੁੰਦਾ ਹੈ ਇਸ ਵਾਰੇ। ਉਹ ਕੁੜੀਆ ਦੀ ਕਮਾਈ ਖਾਂਦੇ ਹਨ। ਮੈ ਖੁਦ ਬਹੁਤ ਨੂੰ ਜਾਣਦਾ ਹਾ।ਮੁੰਡੇ ਉਨਾ ਦੇ ਐਸ ਕਰਦੇ ਹਨ। ਜੇ ਕਹੋ ਤਾ ਕਹਿੰਦੇ ਸਾਡੀਆ ਗੱਲਾਂ ਬਣਾਉਂਦੇ ਹੋ।

  • @Sukhwinder5567.
    @Sukhwinder5567. 4 ปีที่แล้ว +17

    ਵਾਹਿਗੁਰੂ ਜੀ ਇਸ ਪੰਜਾਬ ਧੀ ਨੂੰ ਤੇ ਹੋਰ ਸਾਰੀਆਂ ਭੈਣਾਂ ਤੇ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੀ ਗੰਦੀਆਂ ਕੁਝ ਪੰਜਾਬੀ ਕੁੜੀਆਂ ਨੂੰ ਜਿਹਨਾਂ ਨੇ ਕੁਝ ਪੰਜਾਬ ਦੀਆਂ ਚੰਗੀਆਂ ਕੁੜੀਆਂ ਨਾਲ ਕੋਟ ਮਾਰ ਕਰਦੇ ਨੇ, ਤੰਗ ਪ੍ਰੇਸ਼ਾਨ ਕਰਦੇ ਨੇ, ਚੰਗੀਆਂ ਕੁੜੀਆਂ ਦੀ ਪੜ੍ਹਾਈ ਤੇ Future ਖਰਾਬ ਕਰਦੇ ਨੇ ਗੁੰਡਾਗਰਦੀ ਦਾ ਮਹੌਲ ਬਣਾਕੇ ਦੂਜਿਆਂ ਗਲਤ ਪੰਜਾਬੀ ਕੁੜੀਆਂ ਤੇ ਮੁੰਡਿਆਂ ਦੇ ਨਾਲ ਜੀ।
    🙏🏼🙏🏼🙏🏼🙏🏼🙏🏼🙏🏼🧕🏽🧕🏽🧕🏽👩🏽👩🏽😢😢😭😭🧕🏽🧕🏽👩🏽👩🏽👨🏽👨🏽👨🏽👳🏽‍♀️👳🏽‍♀️😡😡😡😡

  • @shindikaur6925
    @shindikaur6925 3 ปีที่แล้ว +6

    God bless you Gudia. Good job 👍

  • @hamrajsingh9279
    @hamrajsingh9279 4 ปีที่แล้ว +35

    ਅਰਰਸਦੀਪ ਨੂੰ ਗਲਤ ਕਹਿਣ ਵਾਲਾ ਡੈਣਾ ਦਾ ਭਰਾ ਈ ਹੋ ਸਕਦਾ

    • @sandeepkailey8015
      @sandeepkailey8015 4 ปีที่แล้ว +1

      Same gal mai Sochi. Sahi keha tuc

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @nishandhardeo
    @nishandhardeo 4 ปีที่แล้ว +6

    ਇਹ ਸਚਾਈ ਦੱਸ ਰਹੀ ਕੁੜੀ ਮੇਰੇ ਵੀ ਕਾਫੀ ਸੱਜਣ ਨੇ ਉਹ ਇਹ ਗੱਲਾ ਦੱਸ ਹੁੰਦੇ

  • @movieemotionme5546
    @movieemotionme5546 4 ปีที่แล้ว +19

    " Oh mah gawd, what's cooking. "
    The real reaction master. 👌👌

  • @harmandhaliwal3503
    @harmandhaliwal3503 4 ปีที่แล้ว +100

    ਹੋਰ ਕੁਝ ਨੀ ਇਜਤ ਭੁੱਲ ਗਈਆ ਪਿਓ ਦੀ ਇਥੇ ਆ ਕਿ ਸ਼ਰਮ ਆਉਦੀ ਆ ਇਹੋ ਜਿਹੀਆਂ ਖ਼ਬਰਾਂ ਦੇਖ ਕਿ

    • @rajbirkaur9083
      @rajbirkaur9083 4 ปีที่แล้ว +3

      Ryt bro

    • @popatlaal5895
      @popatlaal5895 4 ปีที่แล้ว +4

      Te jehde munde ohna te chadh de a oh ta pyo da bada naam uccha kar rahe a. Galt ni gal kehna sikho lulleyo, ek akh nal dekhna band karo. Ghussey saale.

    • @harbanssingh6892
      @harbanssingh6892 4 ปีที่แล้ว +1

      Good girl very nice

    • @galanoth17
      @galanoth17 4 ปีที่แล้ว +1

      @@popatlaal5895 Te fuddua ona mundeya nu kera koi shi kah reha. Ghusa tu hai jera banda sahi gal kar reha ode te chari janda.

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @warriorlife5101
    @warriorlife5101 4 ปีที่แล้ว +10

    Bassi da reaction sira hunda omg wala jdo sir fd lenda hahhaah 😂😂😂😂

  • @Rinkukhurdvlogs
    @Rinkukhurdvlogs 4 ปีที่แล้ว +19

    ਕਨੇਡਾ ਸਰਕਾਰ ਨੂੰ ਐਨਾ ਕੁੱੜੀਆ ਤੇ ਐਕਸਨ ਲੈਣਾ ਚਾਹੀਦਾ ਹੈ ਐਨਾ ਨੂੰ ਡਪੌਟ ਕਰੇ

    • @rajinderbrar6934
      @rajinderbrar6934 4 ปีที่แล้ว

      Rinku ranu they provide an essential service to truck drivers, so your recommendation is out of criteria. Please come up with another solution.

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @balvirsingh1702
    @balvirsingh1702 4 ปีที่แล้ว

    ਓ,,,, ਕੁੜੀਏ, ਪੰਜਾਬੀ ਕਮਿਊਨਿਟੀ ਵੀ ਏ, ਤੇ ਉਹ ਵੀ ਕੌਮ ਸਿੱਖ ਧਰਮ ਨਾਲ ਸਬੰਧਿਤ ਹੋਵੇ। ਬੜੀ ਸ਼ਰਮ ਮਹਿਸੂਸ ਹੁੰਦੀ ਏ। ਜੇ ਇਸ ਤਰ੍ਹਾਂ ਵਿਦੇਸ਼ ਵਿਚ ਗੰਦ ਪਾਉਣਾ ਸੀ, ਫਿਰ ਪੰਜਾਬ ਵਿੱਚ ਨੌਜਵਾਨ ਮੁੰਡੇ ਦਮ ਨਹੀਂ ਰੱਖਦੇ। ਲੱਖ ਲਾਹਨਤ,ਦੁਰਫਿਟੇ ਮੂੰਹ ਲੱਖ ਲਾਹਨਤ ਤੁਹਾਡੀਆਂ ਡਿਗਰੀਆਂ ਦੇ। ਕਿਹੜਾ ਕੰਜਰ ਵਿਆਹ ਕਰਵਾਏਗਾ ਤੁਹਾਡੇ ਨਾਲ।

  • @vanccc4497
    @vanccc4497 4 ปีที่แล้ว +47

    i salute to arshdeep, she is speaking truth.

  • @komalsandhu9673
    @komalsandhu9673 4 ปีที่แล้ว +38

    ਦੀਦੀ ਤੁਹਾਡੇ ਨਾਲ ਬਹੁਤ ਮਾੜਾ ਹੋਆ ਮੈਨੂੰ ਬਹੁਤ ਦੁੱਖ ਲੱਗ ਰਿਹਾ😔ਤੁਸੀ ਸੱਚੇ ਹੋ ਸਾਨੂ ਪਤਾ ਹੈ

    • @JagtarSingh-rl4tm
      @JagtarSingh-rl4tm 4 ปีที่แล้ว +2

      Komal tusi hamesha sach di gal karde o

  • @lovedeepsivia
    @lovedeepsivia 4 ปีที่แล้ว +34

    Baasi's "oh my god"🤣🤣🤣🤣🤣🤣🤣🤣

    • @ajsingh3769
      @ajsingh3769 4 ปีที่แล้ว +2

      Yes love deep..ohh my god

    • @Roohdiroohtak
      @Roohdiroohtak 4 ปีที่แล้ว +1

      Eh Baki tan pata nahi Bassi de jarur peh janiya kise din ahhahah

    • @ududududif8563
      @ududududif8563 4 ปีที่แล้ว +1

      ਫੂੱਦੀ

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao

    • @devil.com1070
      @devil.com1070 ปีที่แล้ว

      ​@@gurerandhawa7993ਤੂੰ ਤਾਂ ਜਰੂਰ ਕਟ ਲ ਗਾ ਅਜ਼ਾਦ

  • @timesvideo3395
    @timesvideo3395 4 ปีที่แล้ว +20

    This is a very good information for Punjabi girls and their parents.👍👍

  • @pardeeppassi8385
    @pardeeppassi8385 3 ปีที่แล้ว

    ਇਸ ਲੜਕੀ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਜੀਹਨੇ ਸੁਚ ਬੋਲਣ ਦੀ ਹਿੰਮਤ ਕੀਤੀ ਆ,ਲੋਕਾਂ ਦੇ ਸਾਹਮਣੇ ਸੁਚ ਲਿਆਉਣਾ ਚਾਹੀਦਾ ਹੈ,
    ਇਥੇ ਲੋਕ ਇਕੱਲੀ ਕੁੜੀ ਨੂੰ ਕਨੇਡਾ ਭੇਜਕੇ ਇਹ ਨੀ ਸੋਚਦੇ ਕਿ ਕੁੜੀ ਇਕੱਲੀ ਕਿਵੇਂ ਰਹਿੰਦੀ ਹੋਊਂ,ਉਹਤਾ ਐਦਾ ਦਸਦੇ ਆ ਜਿਵੇ ਕਨੇਡਾ ਕੋਈ ਬਹੁਤ ਵਡਾ ਆਹੁਦਾ ਹੋਵੇ,
    ਬੱਚੇ ਮਾ ਬਾਪ ਦੀ ਨਿਗਰਾਨੀ ਵਿੱਚ ਹੀ ਫਲਦੇ ਹਨ

  • @balwinderchaudhary3149
    @balwinderchaudhary3149 3 ปีที่แล้ว +1

    Bassi sahib ਜੋ ਕਾਲਰ ਬਤਮੀਜ਼ੀ ਵਾਲੀ ਕਾਲ ਕਰਦੇ ਨੇ ਓਹਨਾ ਨੁੰ ਬੀ ਜਬਾਬ ਦੇ ਦੀਆਂ ਕਰੋ ਕਿ ਇਹ ਕਾਲ ਤੁਸੀ ਆਪਣੀ ਧੀ ਜਾ ਭੈਣ ਨੁੰ ਕਾਲ ਕਰੋ. ਜੇ ਧੀ ਭੈਣ ਨਹੀਂ ਤਾ ਭੂਆ ਨੁੰ ਕਰਨ..

  • @ekamsidhu2507
    @ekamsidhu2507 4 ปีที่แล้ว +17

    ਫੋਨ ਹੀ ਗਿਰਿਆ ਸੀ camera ਤਾਂ ਨੀ ਬੰਦ ਹੋਇਆ ਕੰਦ ਵਿੱਚ ਮਾਰਨਾ, ਵਾਲ ਫੜੇ ਓਹ voice ਕਿਉ ਨੀ ਹੈ ਵੀਡੀਓ ਵਿੱਚ। ਜਿਹੜੀ ਕੁੜੀ ਹਟਾ ਰਹੀ ਆ ਓਹ ਇਸ ਕੁੜੀ ਬਾਰੇ ਕਹਿ ਰਹੀ ਆ ਕਿ ਇਹਦੇ ਬਾਰੇ ਪੁਲਿਸ ਨੂੰ ਮੈਂ ਦੱਸੂ। i was in depression just coz of you. ਸੋ 100% ਸੱਚ ਨੀ ਦੂਸਰਾ ਪੱਖ ਵੀ ਸੁਣੋ ਫੇਰ ਕਿਸੇ ਨੂੰ ਗਲਤ ਕਹੋ।

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao

  • @gagankotia6556
    @gagankotia6556 4 ปีที่แล้ว +46

    Bohat ਔਖਾ ਯਾਰ ਸਹੀ ਗੱਲ ਆ ਕੁਜ ਕ ਜਾਣਿਆ ਨੇ ਸਹੀ ਕੁੜੀਆਂ ਦਾ ਵੀ ਔਖਾ ਕੀਤਾ ਨੇ ਮੈਂ ਸਿੰਗਾਪੁਰ rahda ਏਥੈ ਵੀ ਕੁਜ ਕ jnaya ਨੇ ਗੰਦ ਪਇਆ ਬਾਕੀਆਂ ਕੁੜੀਆਂ ਦਾ ਨਾ ਬਦਨਾਮ ਹੋ ਜਾਦਾ yr

    • @hardevsingh2363
      @hardevsingh2363 4 ปีที่แล้ว

      A

    • @birsingh5388
      @birsingh5388 4 ปีที่แล้ว

      What job are you doing there?

    • @kaurkaur1563
      @kaurkaur1563 4 ปีที่แล้ว +2

      Bilkul
      Kuj kudiye Kar k
      Baki v koi family v apni Kudi nu Singapore nhi bhej de
      Country koi Maddi nhi aa
      Buss ah apnye Punjabie ne sab Galt kita kuj ku Di vja Kar k bahout kudiye da
      Future kharb ho janda

    • @gagankotia6556
      @gagankotia6556 4 ปีที่แล้ว

      @@kaurkaur1563 hajii

    • @pardeepkaur3290
      @pardeepkaur3290 4 ปีที่แล้ว +2

      Sukr aa veer tuc samjeya sanu saria kudia glt nai hundia .... M jine v cmnt pade sareya ne saria kudia nu ee maada boleya

  • @IndiatoCanada_04
    @IndiatoCanada_04 4 ปีที่แล้ว +44

    ਸੱਚ ਏ

  • @NISHANATV
    @NISHANATV 4 ปีที่แล้ว +2

    ਅਰਸ਼ਦੀਪ ਕੌਰ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ 🙏 ਮੈ ਪਹਿਲੀ ਵਾਰ ਕਿਸੇ ਕੁੜੀ ਦੀ ਚੰਗੀ ਸੋਚ ਵੇਖੀ ਆ ਉਹ ਵੀ ਸਾਡੇ ਸ਼ਹਿਰ ਫਰੀਦਕੋਟ ਤੋਂ

  • @baldevsinghsidhu2062
    @baldevsinghsidhu2062 3 ปีที่แล้ว

    ਇਹ ਬੇਟੀਨੇ ਬਹੁਤਦਲੇਰੀਨਾਲ ਗੱੱਲਕੀਤੀਕੇਦੁਸਰੇ ਲੌਕਾ ਧਿਅਾਨਕਾਰਿਅਾ ਧੰਨਵਾਦ

  • @balwanthande1997
    @balwanthande1997 4 ปีที่แล้ว +8

    ਵਾਕਿਆ ਅਰਸ਼ਦੀਪ ਅਰਸ਼ ਦਾ ਤਾਰਾਂ ਜੋ ਫਰੀਦਕੋਟ ਸ਼ਹਿਰ ਤੋਂ ਚਮਕਿਆ ਨਾਮ ਹੈ
    ਹਾਂ ਮੈਂ ਉਨ੍ਹਾਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ ਹੋ ਸਕਦਾ ਉਨ੍ਹਾਂ ਦੇ ਵਿਚਾਰ ਅਰਸ਼ ਨਾਲ
    ਨਹੀਂ ਮਿਲੇ ਹੋਣਗੇ ਕਈ ਵਾਰ ਵਿਚਾਰ ਤਕਰਾਰ ਬਿਨਾਂ ਤਰਕ ਤੋਂ ਤੜਫਾਂ ਦਿੰਦੇ ਹਨ
    ਭਾਵਨਾਵਾਂ ਨਾਲ ਖਿਲਵਾੜ ਕਰਨਾ ਇਥੇ ਦੀ ਪ੍ਰੰਪਰਾ ਹੈ ,,
    ਹੋ ਸਕਦਾ ਜੇਕਰ ਇਹ ਇਲਜਾਮ ਅਰਸ਼ ਤੇ ਉਹ ਕੁੜੀਆਂ ਲਾਉਦੀਆ ਫਿਰ ਫਿਰ ਕੀ ਬਣ ਦਾ
    ਇਹ ਇੱਕ ਪੱਖ ਹੈ ਪਰ ਫੋਨ ਕਰਨ ਵਾਲੇ ਦੋ ਬਗੇਲੇ ਵੀਰ ਅਰਸ਼ ਵਲ ਮੂੰਹ ਕਰਕੇ ਥੁੱਕਦੇ ਸੁਣੇ ਆ
    ਪਰ ਇਹ ਥੁੱਕ ਇਹਨਾਂ ਦੇ ਮੂੰਹ ਤੇ ਤੁਸੀਂ ਸੁੱਟ ਦਿੱਤੀ ਕਈਆਂ ਨੂੰ ਬੋਲਣ ਦਾ ਪਤਾ ਨਹੀਂ ਖਿਸਕੀ ਹੋਈ ਉਮਰ ਵੀ ਬਾਜ ਨਹੀਂ ਆਉਦੀ

  • @Mr_GiLL83
    @Mr_GiLL83 4 ปีที่แล้ว +16

    Salute to this Girl She is Sooo innocent Girl....

  • @mithuMee
    @mithuMee 2 ปีที่แล้ว +3

    Eh kudi nu salute aa eh jide nal viah krwayo kudi khush rahu but ehda hubby loyal rahe .bahut pyari aa soch rabb tanu hamesha khus rakhe . Vadia ghar jawe sada khush rahki paramata Punjab di sherni nu

  • @SukhSingh-l3j
    @SukhSingh-l3j 8 หลายเดือนก่อน

    good bless you ❤❤

  • @kulmitsinghrandhawameetran82
    @kulmitsinghrandhawameetran82 3 ปีที่แล้ว

    ਸ਼ੇਰਨੀ ਧੀ ਨੁ ਸ਼ਲੂਟ ਆ

  • @SachinKumar-th3ph
    @SachinKumar-th3ph 4 ปีที่แล้ว +28

    Dont care about the matter...when i feel sad i always listen bassi interview he is so funny

    • @arshdeep9909H
      @arshdeep9909H 4 ปีที่แล้ว

      True, I wouldn't say no

    • @ashughoman7287
      @ashughoman7287 4 ปีที่แล้ว

      SAHI ..AAA . KEHNDA DASO KE LIKHIYA SE KAND TE

    • @rangrew7868
      @rangrew7868 4 ปีที่แล้ว

      Mazda lainda

  • @ਟ੍ਰੰਪਦੀਕਵੀਨਟ੍ਰੰਪਦੀਕਵੀਨ

    ਵਿਦੇਸ਼ ਵਿਚ ਵੀ ਆਕੇ ਲੱਛਣ ਕਰਨੋਂ ਨਹੀਂ ਹੱਟ ਦੀਆਂ ਬੜੀ ਸ਼ਰਮ ਵਾਲੀ ਗੱਲ ਹੈ

  • @satwinderrandhawa7144
    @satwinderrandhawa7144 4 ปีที่แล้ว +40

    She is telling true I run trucking business I heard from my driver’s saying we like to go Canada for fun. You know what I try to say . Some negative people against this girl bc they are probably bad character.
    Good job

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @bholabhullar3163
      @bholabhullar3163 4 ปีที่แล้ว

      l veer ec

  • @indersekhon6018
    @indersekhon6018 4 ปีที่แล้ว +2

    Puttar ji bohat wadhia ,sach bolia

  • @heersaab6949
    @heersaab6949 3 ปีที่แล้ว

    Buhat wdiya gal kiti tusi sister aarshdeep g tuhadi sooch buhat wdiya aa

  • @bettercall_sidhu6851
    @bettercall_sidhu6851 4 ปีที่แล้ว +38

    This Is Only Dispute Bw two Friends, and One of them is Very clever. And Bassi is making money from that.

    • @sarabkaur8746
      @sarabkaur8746 4 ปีที่แล้ว +2

      Bassi is only making money.he many times cut the line when caller want to point out

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

    • @amar5318
      @amar5318 4 ปีที่แล้ว

      Veerji friends di gall nai lag rhi ha, a bully da case lag rya ha

  • @arshdeep9909H
    @arshdeep9909H 4 ปีที่แล้ว +10

    10:57
    YES, SHE IS TELLING HER TRUE EXPERIENCE,
    But Bassi ji is trying to create such a situation that people feel all students do the same.

  • @punjabiakhadahub6341
    @punjabiakhadahub6341 4 ปีที่แล้ว +39

    ਸਭ ਤੋਂ ਵੱਡੀ ਗਲ਼ਤੀ ਜਿਹੜਾ ਤਰਸ ਖਾ ਕੇ ਛੱਡ ਦੇਣਾ ਕਿਸੇ ਨੂੰ। ਜੇ ਸ਼ੁਰੂਆਤ ਤੋਂ ਹੀ ਠੋਕਵਾਂ ਕਦਮ ਚੱਕ ਲੈਂਦੇ ਤਾਂ ਕਾਫੀ ਸਹੀ ਰਹਿਣਾ ਸੀ।

    • @baljinderpatwal6867
      @baljinderpatwal6867 4 ปีที่แล้ว

      Yea

    • @gurerandhawa7993
      @gurerandhawa7993 4 ปีที่แล้ว +1

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao ji

  • @pardeepkaur3290
    @pardeepkaur3290 4 ปีที่แล้ว +1

    ਇਸੇ ਲਈ ਮੇਰੀ ਮਾਸੀ ਨੇ ਆਪਣੇ ਘਰ ਚ ਕਿਸੇ ਕੁੜੀ ਮੁੰਡੇ ਨੂੰ ਨੀ ਰੱਖਿਆ ਰਿਸ਼ਤੇਦਾਰ ਹਮੇਸ਼ਾ ਦੱਸਦੇ ਆ ਕਿ ਕੁੜੀਆ ਮੁੰਡੇ ਇੱਥੇ ਸਭ ਕੁੱਝ ਸ਼ਰੇਆਮ ਕਰ ਰਹੇ ਆ....ਆਹ ਥੂੰਹ ਆਹ ਥੂੰਹ ਆਹ ਥੂੰਹ ਕਨੇਡਾ.......

  • @harshpalsandhu854
    @harshpalsandhu854 3 ปีที่แล้ว

    ਪਰਮਾਤਮਾ ਕਰੇ ਸਭ ਪੰਜਾਬੀਅਾਂ ਨੂੰ ਅੇਹੋ ਜਿਹੀਅਾ ਧੀਅਾਂ ਦੇਵੇ

  • @kamdhanjal5774
    @kamdhanjal5774 4 ปีที่แล้ว +31

    This girl should be provided with security as attackers are everywhere 24/7 she mentioned that girl who tried to abuse her might had links of men who can still try to abuse her ?

    • @harjsingh6993
      @harjsingh6993 4 ปีที่แล้ว

      Right g oh kuch v kar skdia aa kyu k ess girl ne ohna de bhet khol dite

    • @karamjeetsingh220
      @karamjeetsingh220 3 ปีที่แล้ว

      @@harjsingh6993 b n b n ch

  • @dee_kee26
    @dee_kee26 4 ปีที่แล้ว +32

    what is the point of the interview without displaying here picture? it's like you are talking about a friction character why not show a real clear picture with her real name so everyone gets alert and not rent the same house as her in the future!

    • @RamanDeep-dh7kh
      @RamanDeep-dh7kh 4 ปีที่แล้ว

      Fiction*

    • @manpuneetkaur2532
      @manpuneetkaur2532 4 ปีที่แล้ว +1

      She did tell her name.. It's jasleen kaur.. U can see her face in the video

    • @kamdhanjal5774
      @kamdhanjal5774 4 ปีที่แล้ว

      She did mentioned multiple Videos she has given to the custody along with the documents. It was a glimpse they played of one video so it's definitely not a fiction and we don't believe what we see only person like her knows how she has suffered NOBODY ELSE !!

  • @gurjitaulakh7247
    @gurjitaulakh7247 4 ปีที่แล้ว +12

    ਓ ਪੰਜਾਬੀੳ ਜਾਗਦੇ ਕੇ ਸੁੱਤੇ?

  • @harpreetkhalsa4354
    @harpreetkhalsa4354 4 ปีที่แล้ว +2

    ਜ ਨਾਂ ਨੂੰ ਹੀ ਕੋਈ ਮਾਰ ਏ ।ਸਾਡੇ ਘਰ ਵਿੱਚ ਵੀ ਇਹੋ ਜਿਹੀ ਇੱਕ ਚੜੇਲ ਰਹਿੰਦੀ ਏ ।ਪੂਰੇ ਟੱਬਰ ਨੂੰ ਉਸ ਨੇ ਵਖਤ ਪਾ ਰੱਖਿਆ ਹੈ।

  • @kewalsingh1151
    @kewalsingh1151 3 ปีที่แล้ว +1

    ਸਲੂਟ ਹੈ ਪੁੱਤਰ ਤੁਹਾਨੂੰ

  • @godgift579
    @godgift579 4 ปีที่แล้ว +43

    ਇਹੋ ਜਿਹੀਆਂ ਤਾਂ ਆਵਾਜ਼ ਉਠਾਉਣ ਵਾਲੇ ਨੂੰ ਖਤਮ ਕਰ ਦਿੰਦੀਆਂ ਨੇ।

    • @sidhusidhu-yl5fh
      @sidhusidhu-yl5fh 4 ปีที่แล้ว

      Ryt veer

    • @yologhhh2264
      @yologhhh2264 4 ปีที่แล้ว +1

      Hope this girl is safe now 🤔

    • @Agamplaytopia
      @Agamplaytopia 4 ปีที่แล้ว +3

      Bassi da show fixed hunda eh kudi paise lai k ayi aa bro ehde nal kuj ni hoya eda da we know that ehda every show students related hunda

  • @baljeetsinghsidhu7231
    @baljeetsinghsidhu7231 4 ปีที่แล้ว +6

    ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਨਾ।
    ਹੁਕਮ ਕੀਏ ਮਨ ਭਾਉਂਦੇ, ਰਾਹ ਭੀੜੇ ਅੱਗੇ ਜਾਵਣਾ।
    ਨੰਗਾ ਦੋਜਕਿ ਚੱਲਿਆ,ਤਾਂ ਦਿਸੇ ਖਰਾ ਡਰਾਵਣਾ।
    ਕਰ ਅਉਗਣ ਪਛੋਤਾਵਨਾ।
    ਲੱਖ ਲਾਹਣਤਾਂ ਜੇਕਰ ਇਹ ਸੱਚ ਆ ਪਰ ਹੈ ਕੌੜਾ ਇਹਨਾਂ ਨਾਮੁਰਾਦ ਪੰਜਾਬੀ ਨੌਜਵਾਨਾਂ ਦੇ ਜੋ ਅੱਜ ਤੁੱਛ ਸੁਆਰਥ ਖਾਤਰ ਆਪਣੇ ਤੇ ਸਮੁੱਚੀ ਕੌਮ ਦੇ ਸਿਦਕ ਫਾਹੇ ਟੰਗਦੇ ਆ, ਸਮਾਂ ਲੰਘਣ ਤੇ ਪਛਤਾਵਾ ਜਰੂਰ ਹੋਵੇਗਾ ਪਰ ਸਿਆਣੇ ਕਹਿੰਦੇ ਆ ਗਲਤੀ ਗਲਤੀ ਹੁੰਦੀ ਹੈ ਜੋ ਟਾਇਮ ਸਿਰ ਸੁਧਾਰ ਲੈਣੀ ਸਿਆਣਪ ਹੁੰਦੀ ਹੈ
    ਪਰ ਸਮਾਂ ਲੰਘਣ ਪਿੱਛੋਂ ਸਿਰਫ ਪਛਤਾਵਾ ਹੁੰਦਾ ਜਾਂ ਫਿਰ ਖੁਦ ਦਾ ਘਮੰਡ ਜੋ ਇਨਸਾਨ ਨੂੰ ਕਦੇ ਸਾਬਤ ਰਾਹ ਤੇ ਜਾਣ ਨਹੀਂ ਦੇਂਦਾ,, 🙏🙏 ਸਮਝ ਹੀ ਜਿੰਦਗੀ ਦੀ ਅਸਲ ਪ੍ਰਾਪਤੀ ਹੈ ਜੇਕਰ ਆਪਾਂ ਖੁਦ ਵੀ ਅਤੇ ਦੂਸਰਿਆਂ ਨੂੰ ਜੋ ਗਲਤ ਰਾਹ ਵੱਲ ਨੂੰ ਕੂਚ ਕਰ ਰਹੇ ਹਨ, ਸਹੀ ਤੇ ਨੇਕ ਸਲਾਹ ਦਿੰਦੇ ਆਪਣਾ ਆਪਣਾ ਫਰਜ਼ ਨਿਭਾਈਏ ਤੇ ਦੁਬਾਰਾ ਆਪਣੇ ਉੱਚੇ ਤੇ ਅਮੀਰ ਵਿਰਸੇ ਦੀ ਹੋਂਦ ਨੂੰ ਜੀਂਦੇ ਕਰੀਏ 🙏🙏
    👩‍✈️ਅਰਸ਼ਦੀਪ ਕੌਰ ਜੀ ਦੇ ਜਜ਼ਬੇ ਤੇ ਸਿਦਕ ਨੂੰ ਸਲਾਮ

  • @sunnyverma4718
    @sunnyverma4718 2 ปีที่แล้ว +5

    i’m so blessed that my kids born in America

  • @didarsingh7599
    @didarsingh7599 ปีที่แล้ว +1

    Parents must have taken attention
    about their daughters.

  • @swarankaur3989
    @swarankaur3989 3 ปีที่แล้ว

    ਕਨੈਡਾ ਵਸਣ ਵਾਲੇ ਲੋਕ ਧਿਆਨ ਦੇਣ ਪਲੀਜ ਇਨਾ ਕੁੜੀਆ ਪਰ

  • @multitalentedpunjaban7637
    @multitalentedpunjaban7637 4 ปีที่แล้ว +16

    I also faced the same Infact I spoke to the university regarding girls are harrassing me.

    • @ukpunjabigang6733
      @ukpunjabigang6733 4 ปีที่แล้ว

      Please can you give me your email address or instragram I’d . I would like to contact you regarding life in Canada. Will explain more thanks you

    • @ukpunjabigang6733
      @ukpunjabigang6733 4 ปีที่แล้ว

      Shilpa parl thank u ji I send u email soon is the same I’d on Instagram to

    • @gurerandhawa7993
      @gurerandhawa7993 4 ปีที่แล้ว

      th-cam.com/video/oRsaK5SXjcg/w-d-xo.html pls sary jany dekho punjab nu azad kron lai vote bnao

  • @hardeephapey9287
    @hardeephapey9287 3 ปีที่แล้ว +3

    ਅਰਸਦੀਪ ਕਾਲ ਕਰੋਗੀ ਮੈਨੂੰ...?

  • @joginderkaur3869
    @joginderkaur3869 3 ปีที่แล้ว +4

    80 ਰਲ਼ ਕੇ 20 ਨੂੰ ਸੰਭਾਲ ਨੀਂ ਸਕਦੀਆਂ ? ਪੰਜਾਬ ਦੀ ਸ਼ੇਰਨੀ ਤਾਂ ਇੱਕ ਹੀ ਲੱਖਾਂ ਵਰਗੀ ਹੁੰਦੀ ਹੈ ।
    ਘਬਰਾਉਣ ਦੀ ਲੋੜ ਨਹੀਂ ਹੈ ਬੱਚੀਏ
    ਸੱਚ ਦੇ ਨਾਲ਼ ਸਤਿਗੁਰ ਜੀ ਹਮੇਸ਼ਾ ਖ਼ੜੇ੍ਹ ਹੁੰਂਦੇ ਹਨ ।,🙏 ਵਾਹਿਗੁਰੂ ਜੀ 🙏

  • @harbanslal7287
    @harbanslal7287 3 ปีที่แล้ว +1

    Parnam Bassi Sahib. We know the circumstances are very bad.

  • @NeerajVerma-uz2xp
    @NeerajVerma-uz2xp ปีที่แล้ว

    Bassi ji 😂😂😂 Meri Jaan Meri Mashooq Bassi Darling 😂😂😂😂😂😂

  • @niderbrar5528
    @niderbrar5528 4 ปีที่แล้ว

    ਸਾਰਾ ਪ੍ਰੋਗਰਾਮ ਸੁਣਿਆ, ਇਹ ਕੁੜੀ ਆਪਣਾ ਪੱਖ ਰੱਖ ਰਹੀ ਹੈ ਪਰ ਇਕ ਕਾਲਰ ਨੇ ਇਸ ਦਾ ਕਸੂਰ ਦੱਸਿਆ ਕਿ ਇਹ ਸਿਗਰਟ ਪੀਦੀ ਹੈ ਜੋ ਦੂਸਰਿਆਂ ਨੂੰ ਨਹੀਂ ਪਸੰਦ ਇਸ ਕਰਕੇ ਇਸ ਕਰਕੇ ਇਹਨੂੰ ਕੁਟਿਆ ਪਰ ਇਸ ਗੱਲ ਤੇ ਨਾ ਕੁੜੀ ਨੂੰ ਕੋਈ ਗੱਲ ਆਈ ਤੇ ਨਾ ਬਾਸੀ ਸਾਬ ਨੂੰ, ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਮਾੜੇ ਹਰ ਥਾਂ ਹੁੰਦੇ ਹੈ, ਕਿਉ ਪੰਜਾਬ ਦੀਆਂ ਕਨੇਡਾ ਆਈਆਂ ਸਾਰੀਆਂ ਧੀਆਂ ਨੂੰ ਸ਼ੱਕੀ ਬਣਾ ਰਹੇ ਹੋ ।