Rana Gurjeet Singh Interview : ਅਮ੍ਰਿਤਪਾਲ ਖ਼ਡੂਰ ਸਾਹਿਬ ਤੋਂ ਦੇ ਰਿਹਾ ਏਨੀ ਟੱਕਰ | Punjab Tak

แชร์
ฝัง
  • เผยแพร่เมื่อ 26 พ.ค. 2024
  • Rana Gurjeet Singh Interview : ਅਮ੍ਰਿਤਪਾਲ ਖ਼ਡੂਰ ਸਾਹਿਬ ਤੋਂ ਦੇ ਰਿਹਾ ਏਨੀ ਟੱਕਰ | Punjab Tak
    #ranagurjeetsingh #khadoorsahib #punjabnews #loksabhaelection2024 #punjab #amritpalsingh
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 314

  • @SatwinderSinghDhaliwal
    @SatwinderSinghDhaliwal หลายเดือนก่อน +80

    ਸਾਡੇ ਖਾੜਕੂ ਸਿੰਘਾਂ ਨੂੰ ਅੱਤਵਾਦੀ ਕਹਿਣ ਵਾਲਾ ਇਹ ਬੰਦਾ ਹੈ ।
    ਅੱਤਵਾਦੀ ਥੋਡੀ ਪਾਰਟੀ ਨੇ ਭਰੇ ਹੋਏ ਸੀ ਬੇਅੰਤਾ ਬੁੱਚੜ ਅੱਤਵਾਦੀ ਸੀ
    ਸਾਡੇ ਸਿੰਘ ਨਹੀਂ 😡

    • @waheguruwaheguru2752
      @waheguruwaheguru2752 หลายเดือนก่อน

      SIDHU MOOSE WALA kon c fer DOGALEEEE insanoooo ... tusi kise de sagee nahi ho sakde

  • @tejaspreetsingh6090
    @tejaspreetsingh6090 หลายเดือนก่อน +37

    ਮੈਂ ਤਾਂ ਬਹੁਤ ਹੀ ਦਲੇਰ ਤੇ ਵਧੀਆ ਬੰਦਾ ਸਮਝਦਾ ਸੀ ਰਾਣਾ ਗੁਰਜੀਤ ਸਿੰਘ ਜੀ ਨੂੰ, ਪਰ ਰਾਣਾ ਜੀ ਆਪ ਜੀ ਦਾ ਵੀਚਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਲਈ ਸੁਣ ਕੇ ਦੁੱਖ ਲੱਗਾ। ਇਹ ਹੰਕਾਰ ਬੋਲਦਾ ਰਾਣਾ ਜੀ ਤੇ ਇੱਸ ਵਾਰ ਇਹ ਟੁੱਟਣਾ ਪੱਕਾ।

  • @user-sb4yo6hr7j
    @user-sb4yo6hr7j หลายเดือนก่อน +57

    ਇਹ ਮਾਇਆ ਦੇ ਹੰਕਾਰ ਵਿੱਚ ਬੋਲ ਰਿਹਾ ਹੈ ਆਪਣੀ ਮਿਲ ਦੇ ਪ੍ਰਦੂਸ਼ਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ, ਹਾਰੇ ਹੋਏ ਜੁਆਰੀਏ ਏਦਾਂ ਹੀ ਬੋਲਦੇ ਹਨ

  • @youthcreation1079
    @youthcreation1079 หลายเดือนก่อน +36

    ਪੜੀ ਲਿਖੀ ਰਿਪੋਰਟਰ ,ਬੀਬਾ ਜੀ ਵੱਲੋਂ ਸਚਾਈ ਪੇਸ਼ ਕਰਨ ਤੇ ਭਵਿੱਖ ਸੁਨਹਿਰੀ ਹੋਵੇਗਾ।

  • @mankind905
    @mankind905 หลายเดือนก่อน +75

    ਇਹ ਬੰਦ ਜਮਾ ਖਤਮ ਏ। ਇਸ ਨੇ ਆਪਣੇ ਹਲਕੇ ਆਲੇ ਵਕਾਉ ਮਾਲ ਨਮੱਰਦ ਲੋਕ ਵੇਖੇ ਆ ਭਾਉ ਨੀ ਵੇਖੇ। ਗੈਰ ਦਾ ਯਾਰ।

    • @GulzarCheekewala
      @GulzarCheekewala หลายเดือนก่อน +5

      NO CONGRESS 1 JUNE 1984

    • @karanveerbrar4346
      @karanveerbrar4346 หลายเดือนก่อน +2

      ਸਹੀ ਗੱਲ
      ਇਸਦੀ ਮੰਜੀ ਠੋਕੀ ਅੱਗੇ ਮਾਝੇ ਵਾਲਿਆ..
      ਤਾਂ ਈ ਇਸਨੇ ਇਸ ਵਾਰ ਇਧਰ ਨੂੰ ਮੂੰਹ ਨਹੀਂ ਕੀਤਾ

    • @IqbalSingh-ys8hb
      @IqbalSingh-ys8hb หลายเดือนก่อน +3

      ਤੈਨੂੰ ਤੇ ਜੀਰੇ ਨੂੰ ਰਾਤ ਨੂੰ ਸੁਪਨੇ ਵੀ ਅੰਮ੍ਰਿਤਪਾਲ ਸਿੰਘ ਦੇ ਆਉਦੇ ਹੋਣੇ ਤਬਕ ਤਬਕ ਉਠਦੇ ਹਾਏ ਭਾਊ ਆ ਗਿਆ ਭਾਊ ਆ ਗਿਆ

  • @sajjansingh7602
    @sajjansingh7602 หลายเดือนก่อน +63

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਰਿਕਾਰਡ ਤੋੜ ਜਿੱਤ ਦਰਜ ਕਰੇਗਾ

  • @SandipDhillon-PB46Vall
    @SandipDhillon-PB46Vall หลายเดือนก่อน +19

    ❤ਸਤਿ ਸ੍ਰੀ ਅਕਾਲ ਪੰਜਾਬ ਵਾਸੀਓ❤ ਇਸ ਵਾਰ ਤਾਂ ਪੰਜਾਬ ਦੇ ਲੋਕ ਵਹਿਮ ਦੂਰ ਕਰਨਗੇ ਕਈ ਜਗਹਾ ਤੋਂ ਤਾਂ ਦੂਰ ਹੋ ਚੁੱਕੇ ਨੇ ਜਿਵੇਂ❤ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ❤ ਫਰੀਦਕੋਟ ਤੋਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ❤ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ❤ ਬਠਿੰਡਾ ਤੋਂ ਲਖਬੀਰ ਸਿੰਘ ਲੱਖਾ ਸਧਾਣਾ ਜੀ❤ ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਜੀ❤ ਇਨਾ ਸੀਟਾਂ ਤੋਂ ਪੰਜਾਬੀਆਂ ਨੇ ਤਾਂ ਵਹਿਮ ਦੂਰ ਕਰ ਦਿੱਤੇ ਨੇ ਵੱਡੇ ਵੱਡੇ ਲੀਡਰਾਂ ਦੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜਿਉਂਦੇ ਵੱਸਦੇ ਰਹੋ💪 ਪੰਜਾਬੀਓ ਇਸ ਵਾਰ ਹੋਂਦ ਦੀ ਲੜਾਈ ਹੈ ਮੌਕਾ ਬਾਰ ਬਾਰ ਨਹੀਂ ਮਿਲਦਾ🙏 ਇਹ ਮੌਕਾ ਸਾਂਭ ਲਿਓ ਪੰਜਾਬੀਓ ਹੱਥ ਜੋੜ ਕੇ ਬੇਨਤੀ ਹੈ🙏

  • @dps6050
    @dps6050 หลายเดือนก่อน +113

    ਤੇਰੀਆਂ ਵੀ ਮੁੱਛਾਂ ਥੱਲੇ ਕਰਾ ਦੇਣੀਆ ਜ਼ੀਰੇ ਨੂੰ ਫਸਾ ਕੇ ਭੱਜ ਗਿਆ ਉਥੋਂ ਆਪਣੇ ਪਿਉ ਦਾ ਨਾਮ ਸੁਣਕੇ

    • @GulzarCheekewala
      @GulzarCheekewala หลายเดือนก่อน +2

      NO CONGRESS 1 JUNE 1984

    • @manjitsoni9676
      @manjitsoni9676 หลายเดือนก่อน

      ਇਹ ਜੱਟ ਦੀ ਮੁੱਛ ਆ।ਜੱਟ ਥੋਡੇ ਵਰਗੇ ਸਾਂਝੀ ਰੱਖੀ ਫਿਰਦਾ ਆਪਣੇ ਘਰ ਆਏ ਗਏ ਨੂੰ ਪਾਣੀ ਪਿਆਉਣ ਨੂੰ।ਕਦੇ ਜਾ ਕੇ ਦੇਖੀ ਆਪਣੇ ਫੁੱਫੜ ਦੀ ਟੋਹਰ ਠੰਡੇ ਰੇਤੇ ਤੇ ਬੈਠ ਕੇ ਲੱਗ ਜਾਂਦੇ ਓ ਖੁਰਕ ਕਰਨ। ਜਦੋਂ ਕੋਈ ਕਾਰ ਦੇਖਲੀ ਪਿੱਛੇ ਭੱਜਣ ਆਲਾ ਟੋਲਾ ਥੋਡਾ। ਲੰਗੀ ਸਮਝ?

    • @manjitsoni9676
      @manjitsoni9676 หลายเดือนก่อน

      ਇਹ ਰਾਣਾ ਗੁਰਜੀਤ ਆ ਇਜ ਜੱਟ ਦੀ ਮੁੱਛ ਆ, ਤੇਰੇ ਵਰਗੇ ਸਾਂਝੀ ਰੱਖੇ ਹੋਏ ਨੇ ਜੱਟ ਨੇ ਆਪਣੇ ਘਰੇ ਆਏ ਗਏ ਨੂੰ ਪਾਣੀ ਪਿਆਉਣ ਲਈ ਦੋ ਸਾਲ ਪਹਿਲਾਂ ਹੌਦ ਵਿੱਚ ਆਇਆ ਕੱਟੀਆਂ ਬੋਦੀਆਂ ਆਲੇ ਨੂੰ ਆਪਣਾ ਫੁੱਫੜ ਬਣਾਈ ਫਿਰਦਾ ਇਸ ਤੇਰੇ ਇਸ ਮਾਸੜ ਨੇ ਵੀ ਤੱਤ ਕੱਢੇ ਹੋਏ ਨੇ। ਲੱਗੀ ਸਮਝ??

    • @manjitsoni9676
      @manjitsoni9676 หลายเดือนก่อน +1

      ਇਹ ਜੱਟ ਰਾਣਾ ਗੁਰਜੀਤ ਦਿਆ ਮੂੰਛਾਂ ਨੇ। ਜੱਟ ਨੇ ਤੇਰੇ ਵਰਗੇ ਸਾਂਝੀ ਰੱਖੇ ਹੋਏ ਨੇ ਆਪਣੇ ਘਰੇ ਆਏ ਗਏ ਨੂੰ ਪਾਣੀ ਪਿਆਉਣ ਲਈ।ਫੁੱਫੜ ਤੋਂ ਸਿੱਖਣਾ ਚਾਹੀਦਾ ਇਹ ਨੀ ਕਿ ਮੂਤਪਾਲ ਮਾਸੜ ਪਿੱਛੇ ਲੱਗ ਕੇ ਭੇਡਾ ਬਣੇ ਫਿਰਦੇ ਹੋ??

    • @manjitsoni9676
      @manjitsoni9676 หลายเดือนก่อน +1

      ਤੇਰੀ ਬੇਬੇ ਦੇ ਰਾਣਾ ਗੁਰਜੀਤ ਨੇ ਗਲੋਂਡਰੂ ਫੇਰਤਾ ਸੀ ਜੋ ਤੂੰ ਰਾਣਾ ਗੁਰਜੀਤ ਦੀਆ ਮੂੰਡਾ ਹੇਠਾ ਕਰਲੇਗਾ। ਤੇਰੇ ਵਰਗੇ ਸਾਂਝੀ ਰੱਖੇ ਹੋਏ ਨੇ ਜੱਟ ਨੇ ਆਪਣੇ ਘਰੇ ਆਏ ਗਏ ਨੂੰ ਪਾਣੀ ਪਿਆਉਣ ਲਈ??

  • @SukhBeer-hc8vf
    @SukhBeer-hc8vf หลายเดือนก่อน +19

    ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @Janti838
    @Janti838 หลายเดือนก่อน +13

    Rana saab sach dso congress de 80 Sarpanch vali gal jina ne tuhanu mna kita ha tuhanu kiha si asi Amritpal Singh Khalsa nal ha

  • @ramjitsingh2236
    @ramjitsingh2236 หลายเดือนก่อน +12

    Chalia kartoos

  • @KuldeepSingh-ro7mq
    @KuldeepSingh-ro7mq หลายเดือนก่อน +9

    ਮੈਂ ਸੈਫਲਾਬਾਦ ਵਿਖੇ ਗ੍ਰੰਥੀ ਸਿੰਘ ਰਿਹਾ ਹਾਂ, ਇਕ ਵਾਰ ਰਾਣਾ ਜੀ ਜੋੜਮੇਲੇ ਤੇ ਆਏ ਇੰਨਾ ਨੂੰ ਸਟੇਜ ਤੋਂ ਬੋਲਣ ਨੂੰ ਕਿਹਾ ਇਹ ਕਹਿੰਦੇ ਅਸੀਂ ਰਾਜਨੀਤਕ ਲੋਕਾਂ ਨੇ ਝੂਠ ਬੋਲਣਾ ਹੁੰਦਾ ਹੈ ਮੈਂ ਗੁਰੂ ਮਹਾਰਾਜ ਜੀ ਹਜ਼ੂਰੀ ਵਿਚ ਬੋਲਣਾ ਨਹੀਂ ਚਾਹੁੰਦਾ, ਇਹ ਬੋਲੇ ਨਹੀਂ ਸੀ ਮੈਨੂੰ ਬੜਾ ਚੰਗਾ ਲੱਗਾ ਸੀ

    • @GulzarCheekewala
      @GulzarCheekewala หลายเดือนก่อน +2

      Fer Eho Man Loo K Es Tym Eh Zooth Bol Rya Hai

    • @BalwantSingh-dy6jt
      @BalwantSingh-dy6jt หลายเดือนก่อน

      ਸਤਿ ਸ੍ਰੀ ਆਕਾਲ ਜੀ ਕੁਲਦੀਪ ਸਿੰਘ

    • @gurpindersingh5402
      @gurpindersingh5402 หลายเดือนก่อน +1

      Tuhanu eh kida lga jdo ohne khea sardar beant singh te indra gandhi ne bhut kurbani kiti aa desh lyi

    • @gurpreetsingh-we1ss
      @gurpreetsingh-we1ss หลายเดือนก่อน

      ਪ੍ਮਾਤਮਾ ਤਾਂ ਹਰ ਜਗ੍ਹਾ ਮੌਜੂਦ ਐ

  • @amankhattra954
    @amankhattra954 หลายเดือนก่อน +9

    ਇਸ ਵਾਰ ਗੁਰਜੀਤ ਰਾਣਾ ਹੋਵੇ ਚਾਹੇ ਕੋਈ ਹੋਰ ਦਿੱਗਜ ਨੇਤਾ ਵੀ ਆ ਜਾਵੇ ਭਾਈ ਅੰਮਿ੍ਤਪਾਲ ਸਿੰਘ ਸਾਰਿਆਂ ਦਾ ਲੱਕ ਤੋੜ ਦੇਣ ਦੇ ਜਥੇਬੰਦੀ ਵਾਰਿਸ ਪੰਜਾਬ ਦੇ ਜਿੰਦਾਬਾਦ ਬਾਈ ਸੰਦੀਪ ਸਿੰਘ ਦੀਪ ਸਿੱਧੂ ਜਿੰਦਾਬਾਦ 💪💪💪💪💪

  • @Janti838
    @Janti838 หลายเดือนก่อน +12

    Kulbir zira Durg Dillar sara Nasha apne halke vic Kulbir zira becda ha Durg Dillar ha bohat ganda banda ha asi harya ha zira

  • @kulwinderbrar883
    @kulwinderbrar883 หลายเดือนก่อน +30

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਕਾਂਗਰਸ ਪਾਰਟੀ no 4੍ ਰਾਣੇ ਨੂੰ ਪਤਾ ਇਸ ਕਰਕੇ ਚੁੱਪ ਆ ਭਾਊ ਦੀ ਜਿੱਤ ਪੱਕੀ ਆ ਬਾਕੀ ਗੱਲ ਖੈਹਰਾ ਸਾਬ ਦੀ ਜਾਗਦੀ ਵਾਲਾ ਬੰਦਾ ਇਹ ਸਾਰੇ ਮਰੀਆ ਜ਼ਮੀਰਾਂ ਵਾਲੇ ਨੇ ਜੀ

  • @GurwinderBarri
    @GurwinderBarri หลายเดือนก่อน +8

    ਫਿਰਕਾ ਪ੍ਰਸਤੀ ਦੀ ਹਾਰ ਹੋਣੀ ਚਾਹੀਦੀ ਹੈ

  • @KularHarwinder
    @KularHarwinder หลายเดือนก่อน +5

    ਅਸੀਂ ਕਪੂਰਥਲੇ ਚ ਹੀ ਆ ਲੱਗ ਜਾਣਾ ਪਤਾ 25 ਹਜ਼ਾਰ ਪੈਂਦੀ ਜਾਂ ਇੱਕ ਲੱਖ ਪੈਂਤੀ ਪੈਂਦੀ ਸਮਾ ਬਦਲ ਗਿਆ ਰਾਣਾ ਜੀ

  • @MandeepKaur-vy7cb
    @MandeepKaur-vy7cb หลายเดือนก่อน +68

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

    • @GulzarCheekewala
      @GulzarCheekewala หลายเดือนก่อน +1

      NO CONGRESS 1 JUNE 1984

    • @GursewakSidhu-bt5bn
      @GursewakSidhu-bt5bn หลายเดือนก่อน

      ਲੱਖ ਲਾਹਨਤ ਤੇਰੇ ਉੱਪਰ ਮੁਗਲ

    • @manjitsoni9676
      @manjitsoni9676 หลายเดือนก่อน

      ਲੱਖਾ ਸਿਧਾਣਾ ਹਾਰ ਪੱਕੀ। ਸਿਮਰਨਜੀਤ ਮਾਨ ਹਾਰ ਪੱਕੀ ਅਮ੍ਰਿਤਪਾਲ ਦੀਆ ਭੇਡਾ ਟਪੁਸੀਆ ਤਾਂ ਬਹੁਤ ਮਾਰਦੀਆ ਨੇ ਚਾਰ ਜੂਨ ਨੂੰ ਪਤਾ ਲੱਗ ਹੀ ਜਾਣਾ।ਜਿਹੜਾ ਲੋਕਾਂ ਦੇ ਜਵਾਕਾਂ ਨੂੰ ਜੇਲ੍ਹਾਂ ਵਿੱਚ ਫਸਾ ਕੇ ਪੁਲੀਸ ਨੂੰ ਪਿੱਛੇ ਲੱਗਿਆ ਦੇਖ ਆਪਣੀ ਸ਼੍ਰੀ ਸਾਹਿਬ ਵੀ ਗੱਡੀ ਵਿੱਚ ਛੱਡ ਕੇ ਭੱਜ ਜਾਣ ਆਲੇ ਦਾ ਕੀ ਬਣਦਾ।

    • @DUSHMAN-bk4in
      @DUSHMAN-bk4in หลายเดือนก่อน +1

      Amritpal nahi jittna chahida

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL หลายเดือนก่อน

      ​@@GursewakSidhu-bt5bnki bakwas kar reha tu 🙄

  • @RanjitSingh-qf1jy
    @RanjitSingh-qf1jy หลายเดือนก่อน +9

    Iss di bass karai pai, bhai saab ne

  • @user-ye2pf2gv1z
    @user-ye2pf2gv1z หลายเดือนก่อน +4

    Please accept amritpal Singh no congress only iam Sikh

  • @parminderjit1499
    @parminderjit1499 หลายเดือนก่อน +7

    Eh Banda bhagwat Maan da purra yaar bnea, upro jo marji khe

  • @kulwinderbrar883
    @kulwinderbrar883 หลายเดือนก่อน +40

    ਇਹ ਬੰਦੇ ਪੰਜਾਬ ਦੇ ਪੱਖ ਦੀ ਗੱਲ ਨਹੀਂ ਕਰ ਸਕਦੇ no comment no comment ਹੀ ਕਰਨ ਗਏ

    • @pranjalsood4721
      @pranjalsood4721 หลายเดือนก่อน +1

      ਕੁਲਬੀਰ ਜ਼ੀਰਾ ਨਾਲੋ ਰਨਾ ਗੁਰਜੀਤ ਜੀ strong candidate se

  • @ranjitkaurmajorsingh2122
    @ranjitkaurmajorsingh2122 หลายเดือนก่อน +8

    ਰਾਣਾ ਜੀ ਦਾ ਰੰਗ ਉੱਡਿਆ 🤣🤣🤣💯🤣🤣🤣🤣🤣🤣।

  • @apsingh4150
    @apsingh4150 หลายเดือนก่อน +7

    Eh hankari banda aa... Waise v eh gunda aa... Pta nahi log aam ghara de mundea nu vote nahi paunde te ehna chora nu har baar vote paa dinde ne..

  • @Pargatsarao936
    @Pargatsarao936 หลายเดือนก่อน +42

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @rajwinder1968
    @rajwinder1968 หลายเดือนก่อน +10

    ਖਹਿਰਾ ਪੰਜਾਬ ਦੇ ਹੱਕਾ ਦੀ ਗੱਲ ਕਰਦਾ

  • @SukhwinderSingh-jg1je
    @SukhwinderSingh-jg1je หลายเดือนก่อน +10

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉

  • @chanchalsingh9938
    @chanchalsingh9938 หลายเดือนก่อน +1

    ਖਹਿੜਾ ਸਾਹਿਬ ਇੰਕ ਸੇਰ ਪੰਜਾਬ ਦਾ
    ਖੁਲ ਕੇ ਸਰਕਾਰਾ ਨੂੰ ਧੂਲ ਚਟੂਨ ਵਾਲਾ
    ਖਹਿੜਾ ਸਾਹਿਬ ਪੰਜਾਬੀਆ ਦੀ ਜਾਨ ਆ
    ਜਾਨ ਰਹੇਗਾ
    ਰਾਣਾ ਗੁਰਜੀਤ ਰੇਤਾ

  • @daljitsingh7980
    @daljitsingh7980 หลายเดือนก่อน +15

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਸਪੋਟ ਕਰੋ 🙏

  • @luckysingh-po1gh
    @luckysingh-po1gh หลายเดือนก่อน +2

    Satnam Shri Waheguru ji 🙏🌹
    Panth bachao Punjab bachao ji 🙏🌹
    Bhai amritpal singh khalsa ji jindabad 🙏🌹
    Vote Mike 🔊🔊 ji 🙏🌹

  • @HardeepSingh-pz7hc
    @HardeepSingh-pz7hc หลายเดือนก่อน +3

    This is the level of reporting we have in indian Nowdays just to get some words out of his mouth you’re asking him about one leader he never got along with like tf is wrong with these reporters

  • @laxmansingh11
    @laxmansingh11 หลายเดือนก่อน +21

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @HARWINDERSINGH-do4sp
    @HARWINDERSINGH-do4sp หลายเดือนก่อน +1

    Rana Gurjeet singh hv good knowledge for agriculture & industry

  • @majorsingh6785
    @majorsingh6785 หลายเดือนก่อน +1

    ਤੂੰ ਆਪਣੀ ਮਾ ਇੰਦਰਾ ਨੂੰ ਬਣਾ ਜਿਹੜੀ ਸਿਖਾ ਦੀ ਦੁਸਮਣ ਸੀ ਤੂੰ ਰਾਜੀਵ ਨੂੰ ਚੰਗਾ ਮੰਨ ਰਿਹੈਂ ਜਿਹਨੇ ਦਿੱਲੀ ਦੰਗਿਆਂ ਬਾਰੇ ਕਿਹਾ ਸੀ ਵੱਡਾ ਦਰਖਤ ਡਿਗਦਾ ਹੈ ਕੀੜੇ ਮਕੌੜੇ ਮਰ ਹੀ ਜਾਦੇ ਨੇ ਫਿਰ ਤੇਰੇ ਵਰਗੇ ਉਸ ਵਰਗੇ ਹੀ ਹੋਏ ਨਾ ਸਿਖਾਂ ਦੀ ਗੱਲ ਕਰਨ ਵਾਲਾ ਸਾਡਾ ਹੀਰੋ ਅਮਿਰਤਪਾਲ ਸਿੰਘ ਹੈ

  • @pb31aleyaar85
    @pb31aleyaar85 หลายเดือนก่อน +3

    Anchor vdia gg
    ਜੀਅ ja lavyi rakhdi aa

  • @sukhchainsingh6749
    @sukhchainsingh6749 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਵਾਰ ਖੰਡੂਰ ਸਾਹਿਬ ਤੋਂ ਸਭ ਦੀ ਫੱਟੀ ਪੋਚ ਦੇਣੀ ਹੈ

  • @jaswantraj1615
    @jaswantraj1615 หลายเดือนก่อน +2

    Bhai Amritpal singh ji jindabad Raj karega Khalsa 🙏

  • @majorsingh6785
    @majorsingh6785 หลายเดือนก่อน +2

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ

  • @proud2514
    @proud2514 หลายเดือนก่อน +4

    Tu salya aa ta sahi khadoor sahib

  • @Doaba1313
    @Doaba1313 หลายเดือนก่อน +4

    ਰਾਣਾ ਸਾਬ ਇਹਨਾਂ ਹੰਕਾਰ ਚੰਗਾ ਨੀ ਹੁੰਦਾ ਤੂੰ ਕਹਿ ਰਿਹਾ ਕੀ ਕਿਸੇ ਚੰਗੇ ਬੰਦੇ ਦੀ ਗੱਲ ਕਰੋ ਹੋ ਸਕਦਾ ਤੇਰੇ ਕੋਲ ਸੁਖਪਾਲ ਖਹਿਰੇ ਨਾਲੋ ਜਿਆਦਾ ਜਾਇਦਾਦ ਪੈਸਾ ਹੋਵੇ ਪਰ ਜੋ ਇੱਜ਼ਤ ਖਹਿਰਾ ਸਾਬ ਕੋਲ ਆ ਉਹ ਤੇਰੇ ਕੋਲ ਨੀ ਤੂੰ ਖਾਣਾ ਤਾਂ ਪੰਜਾਬ ਦਾ ਪਰ ਬੋਲੀ ਤੂੰ ਦਿੱਲੀ ਦੀ ਬੋਲਦਾ ਤੂੰ ਅੱਜ ਤੱਕ ਕਿਹੜਾ ਮੁੱਦਾ ਚੁੱਕਿਆ ਪੰਜਾਬ ਦਾ ਉਲਟਾ ਤੂੰ ਪੰਜਾਬ ਦਾ ਬੇੜਾਗਰਕ ਕੀਤਾ ਤੈਨੂੰ ਪਤਾ ਤੇਰੀ ਸਰਾਬ ਫ਼ੈਕਟਰੀ ਕਰਕੇ ਕਿੰਨੇ ਪਿੰਡ ਦੁੱਖੀ ਨੇ ਤੂੰ ਉਸ ਏਰੀਏ ਦਾ ਪਾਣੀ ਹਵਾ ਖਰਾਬ ਕਰਤੀ

    • @GulzarCheekewala
      @GulzarCheekewala หลายเดือนก่อน

      NO CONGRESS 1 JUNE 1984

    • @GursewakSidhu-bt5bn
      @GursewakSidhu-bt5bn หลายเดือนก่อน

      ਰੰਡੀ ਦਾ ਪੂੱਤਰ ਦੁਰਕਾਰਿਆ ਹੋਇਆ ਮੂਰਖ

    • @kulwinderkaur180
      @kulwinderkaur180 หลายเดือนก่อน

      Bhai amritpal singh jindabad jrur jltange 🙏🙏

  • @ManjinderSingh-uh5lm
    @ManjinderSingh-uh5lm หลายเดือนก่อน +3

    Tusi Darbar Sahib te attek karwaiya

  • @nirmaldhallu9780
    @nirmaldhallu9780 หลายเดือนก่อน +1

    Good anchor.

  • @phatteychaktvtv524
    @phatteychaktvtv524 หลายเดือนก่อน +2

    ਜੇ ਭਾਈ ਅੰਮ੍ਰਿਤਪਾਲ ਸਿੰਘ ਏਥੋਂ ਨਾਂ ਇਲੈਕਸ਼ਨ ਲੜਦੇ ਤਾਂ ੧੦੦ ਫੀਸਦੀ ਰਾਣੇ ਨੇ ਲੜਨੀ ਸੀ ਇਹ ਸ਼ੀਟ ਪਰ ਦਾਅ ਖੇਡ ਗਿਆ ਜ਼ੀਰੇ ਨੂੰ ਫਸਾ ਗਿਆ

    • @jindsingh5817
      @jindsingh5817 หลายเดือนก่อน

      😂😂 ਬਿਲਕੁਲ ਠੀਕ ਰਾਜੇ ਹਮੇਸ਼ਾ ਪਿਆਦੇ ਅੱਗੇ ਕਰਦੇ ਆ ਪਿੱਛੇ ਖੜੇ ਹੋ ਕੇ ਤਮਾਸ਼ਾ ਦੇਖਦੇ

  • @shaukeenvirk6868
    @shaukeenvirk6868 หลายเดือนก่อน +3

    Tenu lagju pta fark painda k nai Bhau tuhanu safaya karuga dekh lai 4 june nu

  • @BaljitSingh-bj4vm
    @BaljitSingh-bj4vm หลายเดือนก่อน +8

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @JarnailSingh-iu7cu
    @JarnailSingh-iu7cu หลายเดือนก่อน +10

    ਇਹ ਤਾਂ ਡਰਕੇ,ਭੱਜ,ਗਿਆ, ਜ਼ੀਰੇ ਨੂੰ,ਫਸਾ, ਗਿਆ ਹੁਣ ਚਾਰ ਜੂਨ ਨੂੰ ਇਨ੍ਹਾਂ ਨੇ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਵਧਾਈਆਂ,ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ

  • @kanwaljitsingh5734
    @kanwaljitsingh5734 หลายเดือนก่อน +28

    ਤੇਰੀ ਮੁਛ ਨੀਵੀਂ ਹੋਣੀ ਹੈ ਇਸ ਵਾਰ

  • @rajvirsingh2179
    @rajvirsingh2179 หลายเดือนก่อน +2

    Khaira sab jindabad

  • @Doaba1313
    @Doaba1313 หลายเดือนก่อน +11

    ਇਹ ਬੰਦੇ ਦਾ ਇੱਥੋ ਹੀ ਅੰਦਾਜਾ ਲਾ ਲੳ ਕੀ ਇਹ ਕਿੰਨੀ ਕੁ ਔਕਾਤ ਦਾ ਮਾਲਕ ਆ ਜਿਹੜੇ ਬੇਅੰਤ ਬੁੱਚੜ ਨੇ ਸਾਡੀ ਜਵਾਨੀ ਮਾਰੀ ਇਹ ਕੰਜਰ ਉਹਨੂੰ ਸ਼ਹੀਦ ਬੇਅੰਤ ਸਿੰਘ ਕਹਿ ਰਿਹਾ

  • @harminderjeetsingh4228
    @harminderjeetsingh4228 หลายเดือนก่อน +1

    Ask him what he has done for Punjab so far

  • @dso8018
    @dso8018 หลายเดือนก่อน

    Bilkul Theek

  • @PBtelevision
    @PBtelevision หลายเดือนก่อน +2

    Bhai amritpal singh jindabad

  • @HarjitKaur-sb7jo
    @HarjitKaur-sb7jo หลายเดือนก่อน +1

    I know hom much your back ground pawerful and good you all disscuss me i was born in 1984 your indargandi and her son what you done to us

  • @harbhajanjandiala8724
    @harbhajanjandiala8724 หลายเดือนก่อน +1

    ਜੂਨ 1984 ਦੇ ਘਲੂਘਾਰੇ ਨੂੰ ਯਾਦ ਕਰਦੇਆ ਵੋਟ ਪਾਉਣ ਤੋ ਪਹਿਲਾ ਜਰਾ ਸੋਚੋ ? ਕੀ ਕਸੂਰ ਸੀ ਜੋ ਦਰਬਾਰ ਸਾਹਿਬ ਤੇ ਫੋਜ ਚੱੜਾ ਦਿੱਤੀ ਗਈ , ਟੈਕਾਂ ਤੋਪਾ ਜਹਾਜਾ ਨਾਲ ਹਮਲਾ ਕਰ ਦਿੱਤਾ ਗਿਆ , ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ ਲ਼ੱਖਾ ਬਗੁਨਾਹ ਲੋਕਾ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਦੱਸਨ ਕੀ ਇਹ ਕਾਂਗਰਸ ਦੁਵਾਰਾ ਕੀਤਾ ਜਬਰ ਜੁਲਮ ਜਾਇਜ ਸੀ ਇੰਦਰਾ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @SP13-qc2eg
    @SP13-qc2eg หลายเดือนก่อน +1

    He is in favor of bhai amritpal internally,

  • @ssinvest1313
    @ssinvest1313 หลายเดือนก่อน +1

    ਜੀਰਾ ਤੂੰ ਤਾਂ ਜਿੱਤਿਆ ਫਿਰਦਾਂ ਹੈ ਤੈਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ॥ ਤੂੰ ਝੂਠ ਨਹੀਂ ਬੋਲਦਾ ਤੇਰੀ ਆਦਤ ਨਹੀਂ॥ ਤੇਰੀ ਅੰਗਰੇਜੀ ਸ੍ਰੀ ਖੰਡੂਰ ਸਾਹਿਬ ਵਾਲਿਆਂ ਨੂੰ ਸਮਝ ਨਹੀਂ ਆਉਣੀ॥ ਜਿੱਦਾਂ ਦਾ ਬੰਦਾ ਉੱਦਾ ਦੀ ਸੌਚ ਉਦਾਂ ਦੀ ਬੋਲੀ॥ ਜੀਰਿਆ ਤੈਨੂ 04 ਜੂਨ ਨੂੰ ਪਤਾ ਚੱਲੂ॥

  • @amrik408able
    @amrik408able หลายเดือนก่อน

    ਜਦੋ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਅੱਗੇ ਆਇਆ ਇਹ ਭੱਜ ਗਿਆ ਜੀਰਾ ਨੂੰ ਫਸਾ ਦਿੱਤਾ ਬਰਾ ਸ਼ਾਤਰ ਬੰਦਾ ਖਹਿਰਾ ਦਾ ਕੀ ਜਵਾਬ ਦੇ ਸਕਦਾ ਉਹ ਹਰ ਸਮੇ ਪੰਜਾਬ ਦੀ ਗੱਲ ਕਰਦਾ

  • @sukhchainsingh6749
    @sukhchainsingh6749 หลายเดือนก่อน

    ਰਾਣਾ ਗੁਰਜੀਤ ਸਿੰਘ ਸਹੀ ਬੰਦਾ ਹੈ ਕਹਿੰਦਾ ਖਹਿਰਾ ਕੀ ਚੀਜ਼ ਹੈ ਕੋਈ ਚੰਗੇ ਬੰਦਿਆਂ ਵਾਰੇ ਗੱਲ ਕਰੋ।

  • @HariSingh-sn2nh
    @HariSingh-sn2nh หลายเดือนก่อน +1

    Centre di policy dakhio ki 4 june nu attack hoya usha din party win wale laddo vanda gh 😢😢😢so sikhio socho...

  • @harinderbhandal4400
    @harinderbhandal4400 29 วันที่ผ่านมา

    Rana gurjeet singh is a great leader also he is rich industrlist

  • @user-xd1fx4re8h
    @user-xd1fx4re8h หลายเดือนก่อน

    ਤੈਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਮੁੰਡਾ ਖਡੂਰ ਸਾਹਿਬ ਤੋਂ ਸੀਟ ਹਾਰੇਗਾ ਤੂੰ ਜੀਰੇ ਨੂੰ ਬਲੀ ਦਾ ਬਕਰਾ ਬਣਾਇਆ ਤੇਲੂ ਪਤਾ ਲੱਗ ਗਿਆ ਸੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਇਹ ਸੀਟ ਜਿੱਤਣਗੇ

  • @Singh-mj2eq
    @Singh-mj2eq หลายเดือนก่อน +1

    ਭਾਊ❤❤

  • @PowerofMedia24
    @PowerofMedia24 หลายเดือนก่อน +1

    BJP is trying to replace AKLi dal B in Punjab that is why giving back support to him and a few others.

  • @big--brain4231
    @big--brain4231 หลายเดือนก่อน +1

    ਮੇਰਿਆ ਸਹੁਰਿਆਂ ਤੈਨੂੰ ਇੱਥੋਂ ਧੂੜ ਚਟਾਈ ਸੀ। ਹੁਣ ਜ਼ੀਰਾ ਨੂੰ ਫਸਾ ਕੇ ਭੱਜ ਰਿਹਾ ਹੈ। ਫਿਕਰ ਨਾ ਕਰ ਤੇਰੀਆ ਮੁੱਛਾਂ ਵੀ ਥੱਲੇ ਕਰ ਦੇਵਾਂਗੇ। ਇਹ ਭਾਊ ਆ । ਵਿਕਾਊ ਨਹੀਂ।

  • @PowerofMedia24
    @PowerofMedia24 หลายเดือนก่อน +1

    2024 Election is Between Democracy and Dictatorship Now it all depends on the people of INDIA that, what they want if they want Democracy than vote for INDIA if they want Dictatorship then vote for NDA ( No Democracy Anymore )

  • @user-xv4dv6oj8n
    @user-xv4dv6oj8n หลายเดือนก่อน

    ❤❤❤❤

  • @IndianPakmujicindustry
    @IndianPakmujicindustry หลายเดือนก่อน

    Jaroor jitavange ji Bhai Amritpal nu vota paake ❤❤❤❤❤❤❤

  • @nationbuilder9626
    @nationbuilder9626 หลายเดือนก่อน

    Seasoned Leader.

  • @param.sidhu7
    @param.sidhu7 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਐਲਾਨ ਹੋਣ ਤੇ ਹੀ ਅੰਮ੍ਰਿਤਪਾਲ ਸਿੰਘ ਜੀ ਜਿੱਤ ਗਏ ਸੀ... ਹੁਣ ਤੇ ਗੱਲ ਇਹ ਹੈ ਕਿ ਕਿੰਨੇ ਲੱਖ ਤੇ ਜਿੱਤਦੇ ਭਾਈ ਅੰਮ੍ਰਿਤਪਾਲ ਸਿੰਘ ਜੀ...

  • @praisethelord3829
    @praisethelord3829 หลายเดือนก่อน +1

    ਅੰਮ੍ਰਿਤਪਾਲ ਦੀ ਜ਼ਮਾਨਤ ਜ਼ਬਤ ਹੋਣੀ ਆ।😂

  • @gurmeetsinghsandhu524
    @gurmeetsinghsandhu524 หลายเดือนก่อน +1

    ਬੇਅੰਤੇ ਬੁੱਚੜ ਨੂੰ ਸ਼ਹੀਦ ਨਾ ਕਹੋ
    ਇੰਦਰਾ ਪਾਪੈਨ ਨੂੰ ਸ਼ਰਮ ਨਹੀਂ ਆਉਂਦੀ ਸ਼ਹੀਦ ਆਖਦੇ ਨੂੰ
    ਸਰਮ ਕਰ

  • @deepakprashar2986
    @deepakprashar2986 18 วันที่ผ่านมา

    I am a BJP Supporter, but I like Rana Gurjeet and respect him as a good Person.

  • @satwindersingh4727
    @satwindersingh4727 หลายเดือนก่อน +7

    ਜੀਰਾ ਸਿੱਖ ਕੌਮ ਪੰਗਾ ਲਿਆ. ਹੈ ਜੀਰਾ ਦੀ ਹਾਰ ਪੱਕੀ ਹੈ ਜੀਰਾ ਇੰਦਰ ਗਾਂਧੀ ਚਂਪਲੀ ਝੜ ਹੈ ਜੀਰਾ ਸਿੱਖ ਨਹੀ ਹੈ

  • @JagtarSingh-yq4dg
    @JagtarSingh-yq4dg หลายเดือนก่อน +1

    Rana saab mai thuhnu good smjda c but ajj pta làgga tusi ta 00000 j sukhpal singh khehra jindabaad Bhai Amritpal singh jindabaad

  • @varindersingh-vc4cn
    @varindersingh-vc4cn หลายเดือนก่อน +1

    ਇਹਨੂੰ ਪੁੱਛੇ ਵੀ ਤੇਰੇ ਬੇਅੰਤ ਸਿੰਘ ਸ਼ਹੀਦ ਦਾ ਪੋਤਾ ਤਾਂ ਬੀਜੇਪੀ ਵਿਚ ਗਏ,,😅
    ਹੁਣ ਫਰ ਤੇਰੇ ਸ਼ਹੀਦ ਨੁ ਕਾਂਗਰਸ ਦਾ ਮੰਨੇ ਜਾ BJP ਦਾ

  • @punjabtv8462
    @punjabtv8462 หลายเดือนก่อน +2

    ਰਾਣਾ ਜੀ ਇਸ ਵਾਰ ਗੱਲ ਨਹੀ ਬਣਨੀ ਤੁਹਾਡੇ ਪੁੱਤਰ ਨੂੰ ਅਸੀ ਹੀ ਵੋਟਾਂ ਪਾ ਕੇ ਜਿਤਾਇਆ ਸੀ

  • @jatindersidhu6212
    @jatindersidhu6212 หลายเดือนก่อน +3

    Eh v apdi indra mummy nu yaad krda 🐏

  • @tamanpreetkaurtaman5330
    @tamanpreetkaurtaman5330 หลายเดือนก่อน

    ਵੀਰ ਜੀ ਆਪਾ ਰੋਡ ਸੋਅ ਬਹੁਤ ਕਰ ਲੲਏ ਅਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਹੁਣ ਆਪਣਾ ਫਰਜ਼ ਸਮਝਦੇ ਘਰ ਘਰ ਪਿੰਡ ਪਿੰਡ ਵੋਟਾਂ ਵੀ ਆਖੀਏ ਬੀਬੀ ਖਾਲੜਾ ਵੇਲੇ ਵੀ ਇਹੋ ਗਲਤੀ ਹੋਈ ਸੀ

  • @SukhwinderSingh-ge2vx
    @SukhwinderSingh-ge2vx หลายเดือนก่อน +1

    ਗਲਤ।ਸੋਚਨੀ

  • @thindtelecom5237
    @thindtelecom5237 หลายเดือนก่อน +2

    Sukhpal khaira zindabad

  • @Ashu-qs5rt
    @Ashu-qs5rt หลายเดือนก่อน +1

    Dum hona chahida Haqumta naal pange len layi Punjab layi,kom layi bolan layi,jina ne saari umer talwe chate hon oh ki gal kar sakde,,

  • @HeeraSingh-kw5bv
    @HeeraSingh-kw5bv หลายเดือนก่อน

    ਬੜੀ ਵੱਡੀ ਚਵਲ ਹੈ
    ਆਪਣੀ ਮਾਂ ਦਾ ਵੀ ਖਿਆਲ ਰੱਖ
    ਮਾਂ ਬੋਲੀ ਪੰਜਾਬੀ

  • @sukhwantgill5459
    @sukhwantgill5459 หลายเดือนก่อน +1

    5:26 ia

  • @user-jy8ec8gk5l
    @user-jy8ec8gk5l หลายเดือนก่อน

    ਬਹੁਤ ਵਧੀਆ ਪਤਰਕਾਰ ਜੀ,ਤੁਸੀ ਬਹੁਤ ਵਧੀਆ ਜਵਾਬ ਪੁਸ਼ੇ, ਪਰ ਰਾਣੇ ਕੋਲੋ ਜਵਾਬ ਨਹੀਂ ਦਿੱਤੇ ਗਏ, ਕਹਿੰਦਾ ਮੈ ਝੂਠ ਨਹੀਂ ਬੋਲਦਾ, ਸੱਚ ਵੀ ਕਿੱਥੇ ਬੋਲਿਆ ਤੂੰ, ਏਥੇ ਵੀਰ ਅੰਮ੍ਰਿਤਪਾਲ ਸਿੰਘ ਜੀਤੂ ਗਾ, ਬੁੱਚੜ ਨੂੰ ਸ਼ਹੀਦ ਦੱਸਦਾ, ਜਾ ਓਏ ਤੂੰ 🐕‍🦺

  • @gagandeepsingh-cv9uc
    @gagandeepsingh-cv9uc หลายเดือนก่อน +4

    Hkar. Vekh. Eda. Vidhan. Sabha. Ch. Mann. De. Samne. Mou. Vekheo. Eda. Video. Kad. Ke. Wadda. Badmash

  • @KarnailSingh-pc6gs
    @KarnailSingh-pc6gs หลายเดือนก่อน

    Rana Gurjeet Singh Jindabad

  • @chanchalsingh9938
    @chanchalsingh9938 หลายเดือนก่อน

    ਭਾਈ ਆਮਿਤਪਾਲ ਸਿੰਘ ਨੂੰ ਜਿਤਾੳ
    ਨਸੇ ਦੇ ਵਪਾਰੀ ਭਿਜਾਉ
    ਪਹਿਲਾ ਆਮਿਤਪਾਲ ਨੇ ਕੁਜ ਮਹਿਨੀਆ ਚ ਹਜਾਰਾ ਨੌਜਵਾਨ ਦੇ ਨਸੇ ਛਡਾਏ
    ਕੋਈ ਲਾਲਚ ਨਹੀ
    ਇਕ ਮੌਕਾ ਜਰੂਰ ਜਰੂਰ ਦਿਉ
    ਏ ਰਾਣਾ ਗਲਾ ਕਰਨ ਵਾਲਾ ਪਾਲਟੀ ਚ ਕੌਈ ਨਾਮ ਨਹੀ
    ਭਾਈ ਅਮਿਤਪਾਲ ਸਿੰਘ ਜਿੰਦਾ ਵਾਦ
    ਖੇਹਿੜਾ ਸਾਹਿਬ ਜਿੰਦਾ ਵਾਦ
    ਰਾਣਾ ਚਲਿਆ ਕਾਰ ਤੂਸ

  • @HyrHyr-ew1pq
    @HyrHyr-ew1pq หลายเดือนก่อน +1

    Bhai amritpal singh g de opposit khdoorsahib election jitn wala hindostan vich koi jmya nhi.

  • @amardeepsingh4331
    @amardeepsingh4331 หลายเดือนก่อน +1

    Bhai Amritpal singh ji di dharam patni nu vi parchar karna chaheeda hai. Kidhre divorce ta nahi ho gya.? Bhai sahib ji ne tut jana.

  • @grewaljarnail8810
    @grewaljarnail8810 หลายเดือนก่อน +1

    Same questions repeatedly again and again

  • @indarjitsingh1228
    @indarjitsingh1228 หลายเดือนก่อน

    We support amritpal Singh Bhai ji in vote Will win 101%in Punjab 👍🚩🌹🌷🙏🙏🙏🙏🙏🙏🙏🙏🙏🌷🌹🚩❤♥💖💞👍

  • @Amriksingh-cn5oh
    @Amriksingh-cn5oh หลายเดือนก่อน +2

    Is ne apna put khana hun jira di bali de diti Amritpal singh dar ke

  • @jaswantraj1615
    @jaswantraj1615 หลายเดือนก่อน +1

    Aa media wale pata ne kitho laab leande aa eho jehe bande ena di koi dean ni punjab nu barish de daddu

  • @navijassp
    @navijassp หลายเดือนก่อน +5

    ਅਮ੍ਰਿਤਪਾਲ੍ ਨੂੰ ਸਿਧਾ ਬੋਲਣ ਦੀ ਹਿੰਮਤ ਨਹੀਂ ਹੋ ਰਹੀ

  • @user-qj5yx8ew2q
    @user-qj5yx8ew2q หลายเดือนก่อน +1

    Bhai Amritpal Singh Khalsa zindabad

  • @user-mg6gs6jn9b
    @user-mg6gs6jn9b หลายเดือนก่อน

    Panth tarey dea gojja joge joge panda rangea 🙏🌄🌄🌄🌄🌄 waheguro je ka kalsa waheguro je ke fatte 🙏💐💐💐💐💐 amratpal Singh zendabad 💪💪💪💪💪 Dake pa dea ga 💯

  • @sukhwantgill5459
    @sukhwantgill5459 หลายเดือนก่อน +1

    Rana gitji

  • @gamingbrothers7108
    @gamingbrothers7108 หลายเดือนก่อน

    No 1 leader rana gurjit singh 🎉

  • @premchandbheema7630
    @premchandbheema7630 หลายเดือนก่อน +1

    Wrong tickets by Congress

  • @goldycheema1592
    @goldycheema1592 หลายเดือนก่อน +1

    Rana ron lagg jana bibba jada sawal na karo 😂 amritpal singh khalsa ji di jitt dekh ke 💪🦁🙏