4 ਮੱਝਾਂ ਸਰਪੰਚ ਵੀਰ ਸਿੰਘ ਡੇਅਰੀ ਫਾਰਮ ਦੀਆਂ, 4 Buffaloes for Sale in Sarpanch Veer Singh Dairy

แชร์
ฝัง
  • เผยแพร่เมื่อ 6 ก.ย. 2024

ความคิดเห็น • 15

  • @modernagricu3006
    @modernagricu3006 หลายเดือนก่อน +3

    Dharmveer ਦਾ subha ਬਹੁਤ ਵਧੀਆ

  • @dhaliwaldairyfarm413
    @dhaliwaldairyfarm413 หลายเดือนก่อน +7

    ਸਤਿ ਸ਼੍ਰੀ ਅਕਾਲ ਵੀਰ ਤੁਸੀਂ ਪਹਿਲਾਂ ਕਦੇ ਵੀ
    ਰੇਟ ਨਹੀਂ ਦੱਸਿਆ ਵੀਡੀਓ ਵਿੱਚ ਅਸੀਂ ਤਾਂ
    ਡਰਦੇ ਫੋਨ ਹੀ ਨਹੀਂ ਸੀ ਕਰਦੇ ਵੀ ਵਾਹਲਾ
    ਰੇਟ ਮੰਗਦੇ ਹੋਣਗੇ ਮੱਝਾਂ ਦਾ ਪਰ ਅੱਜ ਰੇਟ
    ਸੁਣਕੇ ਵਧੀਆ ਲੱਗਾ ਬਿਲਕੁਲ ਜਾਈਜ
    ਰੇਟ ਨੇ ਅੱਗੇ ਤੋਂ ਵੀ ਰੇਟ ਵੀਡੀਓ ਵਿੱਚ ਹੀ
    ਦੱਸਿਆ ਕਰੋ ਚਾਹੇ ਫਿਕਸ ਰੇਟ ਦੱਸਿਆ
    ਵੀ ਭਾਈ ਇਸ ਵਿਚੋਂ ਛੋੜ ਹੀ ਹੋਵੇਗੀ ਉਹ
    ਸਾਡੀ ਮਰਜੀ ਆ ਚਾਹੇ 100 ਰੁਪਏ ਛੱਡੀਏ
    ਬੇਨਤੀ ਪਰਵਾਨ ਕਰਨੀ( ਸ਼ੁਕਰੀਆ)

  • @Laddi_Wraich_UK
    @Laddi_Wraich_UK หลายเดือนก่อน +1

    ਬਾਈ ਨੇ ਵੀਡੀਓ ਵਿਚ ਰੇਟ ਕੀਤਾ ਬਹੁਤ ਸੋਹਣੇ ਪਸ਼ੂ ਆ ❤

  • @balvirsingh-yh6ep
    @balvirsingh-yh6ep หลายเดือนก่อน +1

    Good job bhai g

  • @gufarmohammad8402
    @gufarmohammad8402 หลายเดือนก่อน +2

    Aaj gal bani reat ki

  • @Bhullarfarmrasulpur
    @Bhullarfarmrasulpur หลายเดือนก่อน

    Asi v gye c majh dekhan 16 liter daseya 10 hi nikleya c 150 km to gye c

  • @laddisingh-2866
    @laddisingh-2866 หลายเดือนก่อน +1

    ਰੇਟ ਬਹੁਤ ਜਾਇਜ ਏ ਬਾਈ❤

  • @palicheema5807
    @palicheema5807 หลายเดือนก่อน +1

    Nice video g

    • @user-xd3jf3os7d
      @user-xd3jf3os7d หลายเดือนก่อน

      ਬਹੁਤ ਸੁੰਦਰ ਮੱਝਾਂ ਹੈ ਜੀ ਵਾਹਿਗੁਰੂ ਮੇਹਰ ਕਰੇ ਰੱਬ ਲੱਮੀ ਉਮਰ ਕਰੇ ਜੀ

  • @jaspreetdhillon1286
    @jaspreetdhillon1286 หลายเดือนก่อน +1

  • @DayasinghToor
    @DayasinghToor หลายเดือนก่อน

    90000

  • @harpreetbrar3071
    @harpreetbrar3071 หลายเดือนก่อน

    Balti ta 20ltr vli ik no maz chon vli

  • @user-iv6xy6yc3o
    @user-iv6xy6yc3o หลายเดือนก่อน

    Paji date dasa kar

  • @user-fn7um6ov5z
    @user-fn7um6ov5z หลายเดือนก่อน

    ਬਾਈ ਜੀ ਤੁਹਾਡੀ ਆਵਾਜ਼ ਸਹੀ ਢੰਗ ਨਾਲ਼ ਨਹੀਂ ਆਉਂਦੀ