ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜਸਵੰਤ ਸੰਦੀਲਾ ਵੀ ਆਪਣੇ ਆਪ ਵਿੱਚ ਇੱਕ ਉਹ ਗਾਇਕ ਹੈ ਜਿਸਨੇ ਆਪਣੀ ਕਲਮ ਰਾਹੀਂ ਗੀਤ ਲਿਖੇ ਹਨ, ਬੱਸ ਸਿਰੇ ਲਾਤੀ। ਬਾਕੀ ਰਹੀ ਗੱਲ ਦੋਗਾਣੇ ਗਾਉਣ ਦੀ,ਉਹ ਪਰਮਿੰਦਰ ਸੰਧੂ ਜੀ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਆਵਾਜ਼ ਵਿੱਚ ਤੇ ਸਲੀਕੇ ਨਾਲ ਪੂਰੀ ਤਰ੍ਹਾਂ ਨਾਲ ਗੀਤ ਵਿੱਚ ਖੁੱਭਕੇ ਗਾਇਆ ਹੈ। ਪਰਮਿੰਦਰ ਸੰਧੂ ਜੀ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਬਹੁਤ ਵਧੀਆ ਕਲਾਕਾਰ ਸਨ, ਪਰਮਿੰਦਰ ਸੰਧੂ ਜੀ।😢
Thank you bhai channel banawali purane geet
Wah wah hoyi jandi bahut dhanwad
Dil khus kartaThanks jatt sooemenTuhada
Vah ji vah nahi reesan
ਸਾਡੇ ਪਿੰਡ ਰੂੜੇ ਕੇ ਕਲਾਂ ਜਿਲ੍ਹਾ ਬਰਨਾਲਾ ਅੱਜ ਤੋਂ 30, 35ਸਾਲ ਪਹਿਲਾਂ ਰਾਸ਼ਟਰੀ ਸਤਰ ਦਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਸੀ, ਉਸ ਵਿੱਚ ਪਰਮਿੰਦਰ ਸੰਧੂ ਤੇ ਸੰਦੀਲੇ ਨੇ ਏਹੀ ਗੀਤ ਗਾਏ ਸੀ, ਕਾਸ ਉਹ ਸਮਾਂ ਵਾਪਸ ਆ ਜਾਵੇ।
ਹੁਣ ਤਾਂ ਫ੍ਰੀ ਦੇ ਮਿਊਜ਼ਿਕ ਨੇ ਤੇ ਮੋਬਾਈਲ ਫੋਨ ਨੇ ਸਾਰਾ ਕੁਝ ਖਤਮ ਕਰ ਦਿੱਤਾ
Jaswant sandila Kaur bahut payari avaaj
Very good albam bae ji thenx
Kya bat a👌👌
❤❤❤❤
ਇਹ 87 88 ਦੀ ਗੱਲ ਆ ਜਦੋ ਆਦੇ ਹੁੰਦੇ ਸੀ ਮੁੰਡਾ ਡਰਾਈਵਰ ਆ
ਜਸਾ। ਮਾਲੇਵਾਲ ਬਹੁਤ ਵਧੀਆ ਗੀਤ
❤
Poore sire song naa aa attt 😚
Bahut sal pahilan di yad aai
Dono singer bhut vadia na...
Good. Sandela.sab
Nice song 1. 2. 24
Sogoodalbum
,Zs,,742+6
❤ 🇵🇰 🇵🇰 🇵🇰 ❤
Thank you bhai
Wow endless songs
,

Dil khus karta
Thanks jatt sooemen
Tuhada