ਗੁੱਸੇ 'ਚ ਸਪੀਕਰ! ਪਾਤੇ ਪੜਨੇ ਅਫਸਰ! ਖੇਡ ਰਹੀ ਖੇਡ ਆਪ ਹਾਈਕਮਾਂਡ? Punjab Television

แชร์
ฝัง
  • เผยแพร่เมื่อ 30 มิ.ย. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 127

  • @harjindersinghsidhu9213
    @harjindersinghsidhu9213 2 วันที่ผ่านมา +8

    ਪੰਜਾਬ ਤੋਂ ਚੁਣੇ ਮੈਂਬਰ ਪਾਰਲੀਮੈਂਟ
    ਰਾਜਾ ਵੜਿੰਗ ਅਤੇ ਮੀਤ ਹੇਅਰ ਨੇ ਆਪਣੀ ਸਟਾਰਟ ਕਿਕ ਜੋ ਮਾਰੀ ਆ ਉਸ ਦੀ ਗੂੰਜ ਪੰਜਾਬ ਦੇ ਲੋਕਾਂ ਨੂੰ ਚੰਗੀ ਲੱਗੀ
    ਸ਼ਾਬਾਸ਼
    #ਸਿੰਘ ਹਰਜਿੰਦਰ

  • @rajansingh9216
    @rajansingh9216 2 วันที่ผ่านมา +5

    ਮੌਜੂਦਾ ਜਥੇਦਾਰ ਦੀ ਕੋਈ ਔਕਾਤ ਨਹੀਂ ਕਿ ਉੁਹ ਬਾਦਲਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕਰ ਸਕੇ, ਸਰੋਮਣੀ ਕਮੇਟੀ ਦਾ ਤਨਖਾਹ ਦਾਰ ਮੁਲਾਜਮ ਜਿਹੜੀ ਬਾਦਲਾਂ ਦੀ ਰਖੈਲ ਬਣੀ ਹੋਵੇ, ਕੀ ਫੈਸਲਾ ਕਰੂੰ

  • @Nanak-rc1go
    @Nanak-rc1go 2 วันที่ผ่านมา +4

    ਹਮੀਰ ਸਿੰਘ ਜੀ ਵੱਡੇ ਅਫਸਰਾਂ ਦੀ ਸਚਾਈ ਦੱਸ ਕੇ ਠੋਕਿਆ ਕਰੋ। ਪੰਜਾਬ ਬਰਵਾਦ ਕਰਤਾ ਇਹ ਕੋਰੱਪਟ ਲੋਭੀ ਨੇ ॥

  • @baljitsingh6957
    @baljitsingh6957 2 วันที่ผ่านมา +2

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @gurwindernarla
    @gurwindernarla 2 วันที่ผ่านมา +3

    ਸੁਰਖੀਆਂ ਵਿੱਚ ਇਕੱਲਾ ਹੀ ਰਹੇ, ਵਾਲੀ ਹੀ ਨੀਤੀ ਸੁਖਬੀਰ ਬਾਦਲ ਨੇ ਅਪਣਾਈ,ਜਿਸ ਦਾ ਖਮਿਆਜ਼ਾ ਪਾਰਟੀ ਨੂੰ ਭੁੱਗਤਣਾ ਪੈ ਰਿਹਾ ਹੈ,ਮੌਜੂਦਾ ਪੰਜਾਬ ਸਰਕਾਰ ਵੀ ਜੇਕਰ ਇਸ ਤੋਂ ਬਾਜ ਨਾ ਆਈ, ਤਾਂ ਅਕਾਲੀ ਦਲ ਵਾਲੇ ਦਿਨ ਦੂਰ ਨਾ ਸਮਝਣ।

  • @boharsingh5225
    @boharsingh5225 2 วันที่ผ่านมา +12

    ਸੱਜਣ ਜੀ ਇਹੀ ਸਾਡੇ ਲੋਕਤੰਤਰ ਦੀ ਤ੍ਰਾਸਦੀ ਹੈ ।ਅਸੀਂ ਸਚ ਕਹਿਣ ਤੋਂ ਵੀ ਡਰਨ ਲਗ ਪਏ ਹਾਂ ।

  • @Nanak-rc1go
    @Nanak-rc1go 2 วันที่ผ่านมา +2

    ਸਪੀਕਰ ਸਾਹਿਬ ਨੇ ਸਹੀ ਫੈਸਲਾ ਲਿਆ। ਅੱਗੇ ਤੋਂ ਕੁਝ ਸੁਧਾਰ ਹੋਵੇਗਾ।

  • @harjinderkaur3978
    @harjinderkaur3978 2 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @BittuSingh-fk2je
    @BittuSingh-fk2je วันที่ผ่านมา +1

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @ManjeetSingh-oc2dh
    @ManjeetSingh-oc2dh 2 วันที่ผ่านมา +5

    Excellent

  • @satpauldhadwal5365
    @satpauldhadwal5365 2 วันที่ผ่านมา +1

    ਰੰਧਾਵਾ ਸਾਹਿਬ ਜੀ, ਗੱਲਾਂ ਗੱਲਾਂ ਵਿੱਚ ਤੁਸੀਂ ਆਮ ਪਬਲਿਕ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਵਾਰੇ ਸੁਚੇਤ ਕਰ ਦਿੰਦੇ ਹੋ, ਪਰ ਉਸ ਨੂੰ ਹਾਸਾ ਠੱਠਾ ਕਹਿ ਕੇ ਗੱਲ ਨੂੰ ਅਗਾਂਹ ਵਧਾ ਦੇਣਾ ਬਾ ਕਮਾਲ ਦੀ ਸਮਝਦਾਰੀ ਹੈ। ਮੈਂ ਸਪੀਕਰ ਸੰਧਵਾਂ ਸਾਹਿਬ ਦੀ ਅਗਲੀ ਵਿਉਂਤ ਬੰਦੀ ਵਾਰੇ ਵਿਆਖਿਆ ਦੇ ਹਵਾਲੇ ਵਿੱਚ ਵਿਚਾਰਾਂ ਦੀ ਸਾਂਝ ਕੀਤੀ ਹੈ।
    ਧੰਨਵਾਦ।

  • @harbansbadesha
    @harbansbadesha 2 วันที่ผ่านมา +7

    ਇੱਕੋ ਖ਼ਬਰ ਨੂੰ ਵੱਡੀ ਕਰੀ ਜਾਣਾ ਚੰਗਾ ਨਹੀਂ ਲੱਗਦਾ, ਦੂਜਿਆ ਮਹੱਤਵ ਪੂਰਨ ਖਬਰਾਂ,ਰਹਿ ਜਾਂਦੀਆ ਹਨ

  • @Nanak-rc1go
    @Nanak-rc1go 2 วันที่ผ่านมา +2

    Cm ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਵਿਜੇ ਕੁਵਰ ਪ੍ਰਤਾਪ ਦਾਹੱਕ ਹੈ ਜੀ। ਦੇਖੋ ਮਸਲੇ ਹੱਲ ਹੁੰਦੇ ਜੀ॥

  • @sahibsinghcheema4151
    @sahibsinghcheema4151 2 วันที่ผ่านมา +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @harpreetsinghthind2816
    @harpreetsinghthind2816 2 วันที่ผ่านมา +1

    🙏🙏ਵਾਹਿਗੁਰੂ

  • @bhagwantsingh1641
    @bhagwantsingh1641 2 วันที่ผ่านมา +3

    ਸਾਡੇ ਮੁੱਖਮੰਤਰੀ ਜੀ ਕਹਿੰਦੇ ਹਨ ਕਿ ਸਲਫਾਸ ਦੀ ਗੋਲੀ ਦੇ ਬਰਾਬਰ ਹੋਵੇਗਾ ਰੁਪਏਆ ਖਾਣਾ !

  • @Nanak-rc1go
    @Nanak-rc1go 2 วันที่ผ่านมา +1

    ਸਮਾਂ ਤਾਂ ਹੁਣ ਜਥੇਦਾਰ ਵੀ ਲੈਣਗੇ। ਹੱਕ ਤਾਂ ਜਲਦੀ ਤਾਰੀਖ ਦਾ ਹੈ। ਸਭ ਕੁਝ ਉਹ ਮੰਨ ਰਹੇ ਨੇ । ਪਰ ਤਾਰੀਖ ਪੁੱਛਕੇ ਦੇਵੇਗਾ , ਆਕਾ ਨੂੰ ।

  • @BittuSingh-fk2je
    @BittuSingh-fk2je วันที่ผ่านมา

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @RS-yn9jt
    @RS-yn9jt 2 วันที่ผ่านมา

    ਜਥੇਦਾਰ ਸਾਹਿਬ ਨੂੰ ਰਾਜਨੀਤਿਕ ਵਿੰਗ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਸੰਭਾਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ।

  • @Nanak-rc1go
    @Nanak-rc1go 2 วันที่ผ่านมา

    ਉਹ ਤਾਂ ਬਦਨਾਮ ਕਰ ਰਿਹਾ ਹੁਣ ਪਾਰਟੀ ਨੂੰ , ਜਦੋ ਆਹੁਦਾ ਡਿਸਮਿਸ ਕਰਤਾ ।

  • @Nanak-rc1go
    @Nanak-rc1go 2 วันที่ผ่านมา

    ਦੋਬਾਰਾ ਸਾਰੇ ਦੋਵਾ ਗਰੁਪਾ ਵਾਲੇ ਲਈ sgpc ਦੀ ਚੋਣ ਤੇ ਆਹੁਦੇ ਬੈਨ ਹੋਣ ਜੀ।

  • @gssandhu6202
    @gssandhu6202 2 วันที่ผ่านมา

    Yes, all Sikh families have pride in putting photos of Sikh Gurus.

  • @RajinderSingh-bp4br
    @RajinderSingh-bp4br 2 วันที่ผ่านมา +11

    ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਸਾਰੇ ਅਕਾਲੀ ਦਲਾਂ ਦੇ ਪ੍ਰਧਾਨ ਸਾਹਿਬਾਨ ਨੂੰ ਬੁਲਾ ਕੇ ਅਸਤੀਫ਼ੇ ਲੈਣ ਜਿਨ੍ਹਾ ਵਿੱਚ ਸੁਖਬੀਰ ਸਿੰਘ ਬਾਦਲ, ਸਰਦਾਰ ਰਵੀ ਇੰਦਰ ਸਿੰਘ , ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਗੁਰਦੀਪ ਸਿੰਘ ਬਠਿੰਡਾ, ਭਾਈ ਜਸਬੀਰ ਸਿੰਘ ਰੋਡੇ ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲ਼ਾ, ਸਰਦਾਰ ਗੁਰਿੰਦਰ ਸਿੰਘ ਬਾਜਵਾ ਬੇਗਮਪੁਰਾ ਪੰਥਕ ਦਲ

  • @dalipsingh1507
    @dalipsingh1507 วันที่ผ่านมา +1

    Sat shri akal v intelligent anylsist

  • @Nanak-rc1go
    @Nanak-rc1go 2 วันที่ผ่านมา

    ਸਾਰਾ ਪੰਜਾਬ ਜਾਣਦਾ , ਇਮਾਨਦਾਰੀ ਤੇ ਛੱਕ ਨੀ ਕਰਦੇ ਲੋਕ।

  • @BittuSingh-fk2je
    @BittuSingh-fk2je วันที่ผ่านมา

    Right information

  • @baljindersingh7802
    @baljindersingh7802 2 วันที่ผ่านมา

    Waheguru ji

  • @Nanak-rc1go
    @Nanak-rc1go 2 วันที่ผ่านมา

    Ssa ji

  • @Takdir-Singh_Gill
    @Takdir-Singh_Gill 2 วันที่ผ่านมา +1

    Nice discussion.

  • @bharpursingh6919
    @bharpursingh6919 2 วันที่ผ่านมา

    Very good.

  • @balwindersingh-md8kw
    @balwindersingh-md8kw 2 วันที่ผ่านมา

    MLA ਆ ਨੂੰ MP ਲਈ ਲੜਾਉਣ ਦਾ ਏਹੀ ਕਾਰਨ ਹੈ ਕਿ ਇਹ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦਿੰਦੇ

  • @harnekmalhans7783
    @harnekmalhans7783 วันที่ผ่านมา

    Sat Sri Akal Randhawa Sahib S Hamir Singh

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏 Randhawa Sahib ji and S.Hamir Singh ji

  • @user-jr2fj5dx9q
    @user-jr2fj5dx9q 2 วันที่ผ่านมา +1

    Worst rooms in the hell are reserved for those who remain silent in times of moral crisis.

  • @harcharansingh6220
    @harcharansingh6220 2 วันที่ผ่านมา +1

    Speaker represents 117 MLAs, where as CM is elected by 92 MLAs.
    Speakers seems to be a senior leader of the assembly.

  • @RajinderSingh-bp4br
    @RajinderSingh-bp4br 2 วันที่ผ่านมา

    ਪ੍ਰੋ: ਮਨਜੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸਾਹਿਬ ਨੇ ੧੦ ਜਨਵਰੀ ੧੯੯੫ ਨੂੰ ਸਾਰੇ ਅਕਾਲੀ ਥੜ੍ਹਿਆਂ ਨੂੰ ਸੰਮਨ ਕੀਤਾ ਸੀ ।

  • @HarbansSingh-zs7vz
    @HarbansSingh-zs7vz 2 วันที่ผ่านมา

    Good ji

  • @surjeetsingh8809
    @surjeetsingh8809 2 วันที่ผ่านมา

    👍👍👌👌

  • @sukhjeetkot2770
    @sukhjeetkot2770 2 วันที่ผ่านมา

    ❤❤

  • @amarpreetssingh2064
    @amarpreetssingh2064 2 วันที่ผ่านมา

    Sat shri akal to hamir singh sir and harjinder singh randhawa ji.

  • @BittuSingh-fk2je
    @BittuSingh-fk2je วันที่ผ่านมา

    Sat shri akal ji

  • @jarnailsingh9949
    @jarnailsingh9949 2 วันที่ผ่านมา +1

    294th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @NirmalSingh-zr1ki
    @NirmalSingh-zr1ki วันที่ผ่านมา

    ❤❤❤

  • @gurmailsingh994
    @gurmailsingh994 2 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Nanak-rc1go
    @Nanak-rc1go 2 วันที่ผ่านมา

    ਪੁਲੀਸ ਐਕਸ਼ਨ ਕਰਕੇ ਸਬੂਤ ਦੇਖੇ।

  • @jagjitsingh5212
    @jagjitsingh5212 2 วันที่ผ่านมา

    Good news and views thanks Randhawa saab and Hamir saab God bless you long life ❤🙏🏻🙏🏻

  • @sakattarsingh7114
    @sakattarsingh7114 2 วันที่ผ่านมา

    Dear Randhawa Saab ji and S Hameer Singh ji Sat Sri Akal G to you and all viewers this channel
    Very good episode 👌

  • @manpreetsingh1971
    @manpreetsingh1971 2 วันที่ผ่านมา

    👍👍🙏🙏

  • @gurdevsinghbrar982
    @gurdevsinghbrar982 2 วันที่ผ่านมา +1

    ਜੇ 20-20 ਕੋੜੇ ਮਾਰੇ ਜਾਣ ਤਾਂ ਠੀਕ ਰਹੇਗਾ

    • @Nanakpanthi
      @Nanakpanthi วันที่ผ่านมา

      Ehna nu politics ch hissa lain te ban karna chahida.
      Politics ch eh Punjab da bhala ghat te apna bhala vadh karde ne.

  • @ajaibsinghpanesarCanada
    @ajaibsinghpanesarCanada 2 วันที่ผ่านมา

    S S A 🙏🙏🙏🙏🙏🙏🙏🙏🙏🙏 to all members present at this time in program

  • @user-ij1gi3us8s
    @user-ij1gi3us8s วันที่ผ่านมา

    ਰੰਧਾਵਾ ਸਾਬ ਸੁਮੇਧ ਗੁੱਜਰ 'DC ਲੁਧਿਆਣਾ ' ਨੂੰ ਵੀ ਤਲਬ ਕੀਤਾ ਸੀ।

  • @manjitsingh7149
    @manjitsingh7149 วันที่ผ่านมา

    🙏🙏🙏

  • @bababudhanurseryfarmsohian56
    @bababudhanurseryfarmsohian56 2 วันที่ผ่านมา

    Ssa Randhawa sabh

  • @harbansbadesha
    @harbansbadesha 2 วันที่ผ่านมา +1

    ਬੀਜੇਪੀ ਤੋ ਬਿਨਾ ਕੋਈ ਅਕਾਲੀ ਦਲ ਨਹੀਂ ਬਚਣਾ,ਪਰ ਬਾਦਲ ਹੁੰਦੇ ਕਿਸੇ ਨੇ ਵੀ ਨਹੀਂ ਬਚਣਾ

  • @prabhjitsinghbal
    @prabhjitsinghbal 2 วันที่ผ่านมา +16

    ਪਿਛਲੇ ਕੁਝ ਸਮੇਂ ਚ ਜਦੋਂ ਕੋਈ ਵੱਡਾ ਘਰ ਕਹੇ ਤਾਂ ਬਾਦਲ ਪਰਿਵਾਰ ਵੱਲ ਨਿਗ੍ਹਾ ਜਾਂਦੀ ਸੀ ਪਰ ਅੱਜ ਕੱਲ੍ਹ ਵੱਡਾ ਘਰ ਸਤੌਜ਼ ਮਹਾਰਾਜ ਅਖਵਾਉਂਦਾ ਇਹਨਾਂ ਦਾ ਆਪਣਾ ਬਿਆਨ ਸੀ ਪਹਿਲਾਂ ਲੋਕ ਕੁੱਟ ਖਾਣ ਬਠਿੰਡੇ ਜਾਂਦੇ ਸੀ ਫਿਰ ਪਟਿਆਲੇ ਜਾਣ ਲੱਗ ਪਏ ਹੁਣ ਸਤੌਜ ਚ ਸਾਰਾ ਕੰਮ ਹੋਏਗਾ ਏਨਾ ਕੁ ਬਦਲਾਅ ਆ ਗਿਆ

    • @SatjitSingh
      @SatjitSingh วันที่ผ่านมา +1

      😮😮😮😮😮😮😮 .

  • @Nanak-rc1go
    @Nanak-rc1go 2 วันที่ผ่านมา +1

    IAS, IPs,PCs ਨੂੰ 80-85 % ਸਮਾਂ ਰਿਸ਼ਵਤ ਲੈਣ ਲਈ ਟਰੇਨਿੰਗ ਦਿੱਤੀ ਜਾਂਦੀ ਹੈ॥ 95% ਕਰੋੜਾਪਤੀ ਵੀ ਬਣੇ ਹੋਏ ਨੇ।

  • @jogindersingh-eb2jk
    @jogindersingh-eb2jk 2 วันที่ผ่านมา

    Excellent speech of mr Gandhi but he should have said in his continuous speech regarding speaker’s status and his words Hindu which clarified later on

  • @tarsemrai4439
    @tarsemrai4439 2 วันที่ผ่านมา

    ਰੰਧਾਵਾ ਜੀ ਪੰਜਾਬ ਤੇ ਹਿਮਾਚਲ ਦੀ ਲੜਾਈ ਬਾਰੇ ਭੀ ਕੁੱਛ ਬੋਲੋ

  • @RajinderSingh-bp4br
    @RajinderSingh-bp4br 2 วันที่ผ่านมา

    ਉਸ ਤੋਂ ਬਾਅਦ ੧੩ ਅਪ੍ਰੈਲ ੧੯੯੫ ਨੂੰ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਏਕਤਾ ਹੋ ਗਈ ਸੀ ।

  • @user-tp9gt4gk7d
    @user-tp9gt4gk7d 2 วันที่ผ่านมา

    God job sir

  • @angrejsingh-zk5lj
    @angrejsingh-zk5lj 2 วันที่ผ่านมา

    🙏🙏👍

  • @user-jw4nc9lf2o
    @user-jw4nc9lf2o 2 วันที่ผ่านมา +2

    ਹਮੀਰਾ ਸਿੰਘ ਜੀ ਅਕਾਲੀ ਦਲ ਦੇ ਸਾਰੇ ਮੈਂਬਰਾਂ ਨੂੰ ਬਾਹਰ ਕੱਢਣ ਦੇਣਾ ਚਾਹੀਦਾ ਹੈ ਕਿਉਂਕਿ ਐਨਾ ਸਾਰੀਆਂ ਨੇ ਰੱਜ ਕੇ ਖਾਧਾ ਹੈ ਜਗਤਾਰ ਸਿੰਘ ਜੀ kihda ਹਨ. Ke ਪੰਥ. Bakshan.har ਹੈ. ਜਿਹੜਾ. Knowingly ਖਾਦਾਂ ਹੋਵੇ ਉਹ ਮੁਆਫ਼ ਨਹੀਂ ਕੀਤਾ. ਜਾਣਾ ਚਾਹੀਦਾ.

    • @ikodapasara8143
      @ikodapasara8143 2 วันที่ผ่านมา

      ਤੁਸੀ ਵੀ ਖਾਣ ਦੀ ਵਾਰੀ ਮੰਗਦੇ ?

    • @AmarjeetChatha-nz5qd
      @AmarjeetChatha-nz5qd 2 วันที่ผ่านมา

      ​@@ikodapasara8143terakijhaliajihnakhadaheohnanukehbadlagdarachiraluterearssirsirsewaledepaltukatil. Guru. Tesikhadebadlgolkchorluterechitedebkeckiekatilsikhade. Rssdepaltukutebadljudli

  • @hardeepkahlon8309
    @hardeepkahlon8309 วันที่ผ่านมา

    ਕੀ ਕੋਈ ਦੱਸ ਸਕਦਾ ਕਿੰਨੇ ਆਪ ਦੇ ਐਮਐਲਏ ਕਲੀਨ ਹਨ ਜਿਨ੍ਹਾਂ ਤੇ ਕੋਈ ਦੋਸ਼ ਨਹੀ ਹਨ?

  • @Nanak-rc1go
    @Nanak-rc1go 2 วันที่ผ่านมา

    ਸੰਗਰੂਰ Dc ਦੀ ਛਤਰ ਛਾਇਆ ਹੇਠ ਦੱਬਕੇ ਕੋਰੱਪਸ਼ਨ ਚੱਲਦੀ ਹੈ॥

  • @RajinderSingh-bp4br
    @RajinderSingh-bp4br 2 วันที่ผ่านมา +3

    ਸੰਧਵਾਂ ਜੀ ਦਾ ਵੀ ਪੱਛੜੀ ਸ਼੍ਰੇਣੀ ਨਾਲ਼ ਸੰਬੰਧ ਹੈ ਤਰਖਾਣ ਰਾਮਗੜ੍ਹੀਆ ਮਿਸਤਰੀ ਭਾਈਚਾਰਾ

    • @rajeshmoudgil9440
      @rajeshmoudgil9440 2 วันที่ผ่านมา

      ਜੱਟ ਸਿੱਖਾਂ ਨੂੰ ਵੀ ਓਬੀਸੀ (ਹੋਰ ਪਛੜੀਆਂ ਸ਼੍ਰੇਣੀਆਂ) ਤਹਿਤ ਰਾਖਵਾਂਕਰਨ ਦਿੱਤਾ ਜਾਂਦਾ ਹੈ।

    • @RajinderSingh-bp4br
      @RajinderSingh-bp4br 2 วันที่ผ่านมา

      @@rajeshmoudgil9440 ਨਹੀਂ ਜੀ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਨਹੀਂ ਦਿੱਤਾ ਗਿਆ ਜੱਟ ਬਰਾਦਰੀ ਨੂੰ ਰਾਖਵਾਂ ਕਰਨ ।

    • @rajeshmoudgil9440
      @rajeshmoudgil9440 วันที่ผ่านมา

      @@RajinderSingh-bp4br ਸਰ, ਤੁਸੀਂ ਅੱਪਡੇਟ ਨਹੀਂ ਹੋ। ਜੱਟ ਸਿੱਖ OBC ਅਧੀਨ ਆਉਂਦੇ ਹਨ। ਸਰਕਾਰੀ ਨੋਟੀਫਿਕੇਸ਼ਨ ਵੀ ਹੈ। ਹਰਿਆਣਾ ਨੇ ਚਾਰ-ਪੰਜ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਵਿੱਚ ਵੀ ਇੱਕ ਹੈ।

    • @RajinderSingh-bp4br
      @RajinderSingh-bp4br วันที่ผ่านมา

      @@rajeshmoudgil9440 not so far in Punjab,Haryana and Chandigarh we falls in General category

  • @KulwinderSingh-lj6nj
    @KulwinderSingh-lj6nj 2 วันที่ผ่านมา

    Current news, Jal West SAD candidate Dmt.Surjit Kaur Join the AAP party,now what will be the position of bagi akali dal group.Can they support the Aap candidate Bhagat jee???? Position of akali dal again in question.

  • @kawaljitsingh5794
    @kawaljitsingh5794 2 วันที่ผ่านมา

    ਤੁਹਾਡੇ ਚੈਨਲ ਇਹਨਾਂ ਦਮ ਨਹੀ ਸੱਚੀ ਖ਼ਬਰ ਉਜਾਗਰ ਕਰੋ

  • @shminderkumar1735
    @shminderkumar1735 2 วันที่ผ่านมา

    You have not take up LS,RS action debate, speeches in the public interest.

  • @dalipsingh1507
    @dalipsingh1507 วันที่ผ่านมา

    Raga next pm of india

  • @RajinderSingh-bp4br
    @RajinderSingh-bp4br 2 วันที่ผ่านมา

    ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ ਅਤੇ ਬੀਬੀ ਬਲਜਿੰਦਰ ਕੌਰ ਦਾ ਵੀ ਨਾਂ ਮੁੱਖ ਮੰਤਰੀ ਲਈ ਆ ਰਿਹਾ ਹੈ।

  • @Nanak-rc1go
    @Nanak-rc1go 2 วันที่ผ่านมา

    ਸੁਖਬੀਰ ਅਸਤੀਫਾ ਨੀ ਦਿੰਦਾ , ਜਿੰਨਾ ਚਿਰ ਉਹਦੇ ਘੰਡ ਚ ਸਾਹ ਚੱਲਦਾ। ਇਹ ਗੱਲ ਬਾਦਲ ਸਮਝਾ ਗਿਆ ਸੀ। ਮੁੜਕੇ ਕੁੱਤੇ ਜਿੰਨੀ ਇੱਜ਼ਤ ਨੀ ਰਹਿਣੀ, ਜੇ ਅਸਤੀਫਾ ਦੇ ਦਿੱਤਾ। ਨਾ ਮੁੜਕੇ ਕੁਰਸੀ ਹੱਥ ਲੱਗੇ।

  • @sarabgill1116
    @sarabgill1116 2 วันที่ผ่านมา

    ਹਮੀਰ ਸਿੰਘ ਜੀ
    ਬੋਲੇ ਸੋ ਨਿਹਾਲ
    ਨਾਹਰਾ ਨਹੀਂ ਜੈਕਾਰਾ ਆ ਜੀ
    ਆਪਣੇ ਆਪ ਨੂੰ ਦਰੁਸਤ ਕਰੋ

  • @KulwinderSingh-lj6nj
    @KulwinderSingh-lj6nj 2 วันที่ผ่านมา

    Randhawa sahib akali dal related discussion thore din close kar deo and discuss the public issues like Ladowal toll plaza issue and other current issues.Because akali dal will not survive in coming days till the decision of Akaltakhat sahib.As in parliament yesterday you have seen Congress leader Rahul Gandhi attain political maturity and developed his personality by learning from bad days of congress party but Our akali dal president Sukhbir badal not matured till date and nothing learn from bad position of the party,so again requested to leave SAD issue for few days.

  • @user-ds4oh5jt2p
    @user-ds4oh5jt2p 2 วันที่ผ่านมา

    Amritpalsingh.. Noo.. Release.. Kar. Wao

  • @jaswantsinghsandhu530
    @jaswantsinghsandhu530 วันที่ผ่านมา

    What is law order in pb.some peapal occupanc on Gurmit Bawa ,S shop her daughter weaping why cm teking action.you should peak about it. Action should be taken immediately.

  • @JPSINGH-ef8vz
    @JPSINGH-ef8vz วันที่ผ่านมา

    You need to be impartial and balanced in your comments and in selecting the topics for discussion . The word is Kashamkash not Kasamkas, Desh not Des ,Dictatorship not Dictatorsip and so on and so forth . The speech delivered by Rahul Gandhi in the Parliament deserves no appreciation . He is Pappu by birth and will continue to be so in his life to come . Thanks .

  • @bhagwantsingh1641
    @bhagwantsingh1641 2 วันที่ผ่านมา +2

    ਅਸਲ ਪਤੇ ਦੀਆਂ ਸਰਕਾਰ ਦੀਆਂ ਅੰਦਰ ਦੀਆਂ ਗੱਲਾਂ !

  • @RajinderSingh-bp4br
    @RajinderSingh-bp4br 2 วันที่ผ่านมา

    Two relatives of Sr Kultar Singh Sandhwan sitting in BJP Dr. Sarwan Singh Channi and Inderjit Singh Grandson of Giani Zail Singh

  • @ranbirsinghmangat3124
    @ranbirsinghmangat3124 2 วันที่ผ่านมา

    Ehna de kaalze ch thand tad paugi jad CM di Speaker naal khich tan hoju.

    • @hcfgjfgygby8306
      @hcfgjfgygby8306 2 วันที่ผ่านมา

      ਉਹ ਆਪ ਮੋਕਾ ਦਿੰਦੈ ਖਬਰਾ ਬਨਾਉਦੇ ਨੈ ਲੀਕ ਕਰਦੇ ਨੇ

  • @krsingh2924
    @krsingh2924 2 วันที่ผ่านมา +2

    ਪਹਾਡ਼ ਦੇ ਰਾਜਾਂ ਚ ਲੌਜਿਸਟਿਕ ਕੀਮਤ ਕਰਕੇ ਕੋਈ ਨੀ ਜਾਂਦਾ।ਪੰਜਾਬ ਚੋਂ ਇੰਡਸਟਰੀ ਧਰਨੇਬਾਜਾਂ,ਯੂਨੀਅਨਬਾਜਾਂ,ਰੇਲਾਂ ਸਡ਼ਕਾਂ ਰੋਕੂਆਂ ਕਰਕੇ ਬਾਹਰ ਜਾ ਰਹੀ ਹੈ।

  • @sarghijammu4086
    @sarghijammu4086 2 วันที่ผ่านมา

    ਜੱਟ ਹੀ ਕਿਉਂ ਚਾਹੀਦਾ .. ਇਹ ਗੱਲ ਨਹੀ ਸਮਝ ਆਈ .. ਫਿਰ ਵੀ. ਸੀ ਵੀ ਜੱਟ ਚਾਹੀਦਾ . ਹੁਣ ਜੱਟ ਨਹੀ .. ਸੁਆੋਣਪ ਪੱਖੋਂ ਜੱਟਾਂ ਤੋ ਕੁਝ ਵੱਧ ਚਾਹੀਦਾ 😂

  • @Nanakpanthi
    @Nanakpanthi วันที่ผ่านมา

    Ehna nu kahdi saza milni. Do ku juttiya jhaad ke dudh de dhote ni ban sakde .
    Hath laal ne ehna de.

  • @arunkumarshukla6721
    @arunkumarshukla6721 2 วันที่ผ่านมา

    Rahul kabhi bhi acchha orator nahi ban sakta. Aap pata nahi uske se communication skill dekh rahe hei.

  • @Nanak-rc1go
    @Nanak-rc1go 2 วันที่ผ่านมา

    ਗਿੱਦੜ ਚੂਹੜਿਆ ਦੀ ਮੁੰਨੀ ਨਾਲ ਖਹਿ ਰਿਹਾ।.

  • @dr.gurbantsingh4940
    @dr.gurbantsingh4940 2 วันที่ผ่านมา

    ਡਾਕਟਰ ਵਿਜੇ ਸਿੰਗਲਾ ਨੂੰ ਭਗਵੰਤ ਮਾਨ ਨੇ ਏਸੇ ਗੱਲ ਕਰਕੇ ਪਿੱਛੇ ਕਰ ਦਿੱਤਾ ਕਿ ਉਹ ਜ਼ਿਆਦਾ ਚਮਕ ਰਿਹਾ ਸੀ ਝੂਠੇ ਆਰੋਪ ਲਗਾ ਕੇ ਜੇਲ੍ਹ ਸੁੱਟ ਦਿੱਤਾ

  • @LakhwinderSingh-tp8oy
    @LakhwinderSingh-tp8oy 2 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @sharmatenthouse1848
    @sharmatenthouse1848 2 วันที่ผ่านมา

    Hamir Singh Randhawa by sat shri akal

  • @RajinderSingh-bp4br
    @RajinderSingh-bp4br 2 วันที่ผ่านมา

    ਜੀ ਆਇਆਂ ਨੂੰ

  • @Ranglapunjab103
    @Ranglapunjab103 2 วันที่ผ่านมา +1

    ਜੇ ਭੰਡ ਨੂੰ ਗੱਦੀ ਤੋਂ ਹਟਾ ਦਿਤਾ ਤਾਂ ਇਹ ਗੱਲ ਪੱਕੀ ਆ ਕਿ ਉਹ ਸ਼ਰਾਬ ਦੇ ਸਾਗਰ ਚ ਡੁੱਬਕੇ ਖੁਦਕਸ਼ੀ ਕਰੇਗਾ।

  • @jagwantsingh8245
    @jagwantsingh8245 2 วันที่ผ่านมา

    Koi khas ne debate

  • @JARNAILSINGH-vc2mt
    @JARNAILSINGH-vc2mt 2 วันที่ผ่านมา +3

    ਇਹ ਸਾਰਾ ਅਕਾਲੀ ਦਲ ਭੰਗ ਕਰ ਦੇਣਾ ਚਾਹੀਦਾ ਹੈ ਸਮੇਤ ਸੁਖਵੀਰ ਬਾਦਲ ਅਤੇ ਸਾਰੇ ਛੋਟੇ ਵਡੇ ਲੀਡਰਾਂ ਨੂੰ ਅਕਾਲੀ ਦੱਲ ਤੋ ਫਾਰਗ ਕਰ ਦੇਣਾ ਚਾਹੀਦਾ ਹੈ, ਅਤੇ ਘਰ ਤੋਰ ਦੇਣਾ ਚਾਹੀਦਾ ਹੈ, ਨਵਾਂ ਅਕਾਲੀ ਦਲ ਹੋਂਦ ਵਿੱਚ ਲਿਆਉਣਾ ਚਾਹੀਦਾ ਹੈ

  • @tejindersingh890
    @tejindersingh890 2 วันที่ผ่านมา

    ਮੈਨੂੰ ਲੱਗਦਾ ਤੁਸੀਂ ਭਗਵੰਤ ਮਾਨ ਦੇ ਦਾੜੀ ਕੇਸ ਰਖਵਾ ਦਿਉਗੇ 😂😂 ਵੈਸੇ ਹਾਸਾ ਠੱਠਾ ਹੀ ਹੈ।

  • @kamaljitsingh8901
    @kamaljitsingh8901 2 วันที่ผ่านมา

    ਸਾਰੇ ਈ ਮਲੂਕੇ ਵਰਗੇ ਨੇ

    • @AmarjeetChatha-nz5qd
      @AmarjeetChatha-nz5qd 2 วันที่ผ่านมา

      Sbhdesbhbadlagdaragurutesikhadekatlarssorsursewaleblatkarikatilvrgetanhibadlrssorsursewaledepaktudlecorhegdarakoamkatilsikhade. Anoshatebadlvdardigregolk. Chorchitedebkekiebadl

  • @sewakbhui7004
    @sewakbhui7004 2 วันที่ผ่านมา +2

    ਕੀ ਸਿਰਫ਼ ਜੱਟ ਹੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ? ਕੀ ਕਿਸੇ ਹੋਰ ਜਾਤੀ ਵਿੱਚ ਕੋਈ ਅਕਲਮੰਦ ਵਿਅਕਤੀ ਜੰਮ ਹੀ ਨਹੀਂ ਸਕਦਾ ???? ਕਦੋਂ ਤੱਕ ਇਹ ਰਿਜ਼ਰਵੇਸ਼ਨ ਚਲਦੀ ਰਹੇਗੀ ????

    • @ikodapasara8143
      @ikodapasara8143 2 วันที่ผ่านมา +2

      ਗਿਆਨੀ ਜੈਲ ਸਿੰਘ ਜੱਟ ਸੀ ? ਸਿਰਫ ਗੈਰ ਜੱਟ ਹੀ ਸ਼ੁਦਰ ਰਿਜਰਵੇਸ਼ਨ ਦੇ ਹੱਕਦਾਰ ਤੇ ਜੱਟ ਗਰੀਬ ਤੇ ਪੱਛੜੇ ਨੀ ?

    • @baljitsingh6957
      @baljitsingh6957 2 วันที่ผ่านมา +1

      Right g

    • @sewakbhui7004
      @sewakbhui7004 วันที่ผ่านมา +1

      ਮੈਂ ਇਹ ਮਸਲਾ ਵਧਾਉਣਾ ਤਾਂ ਨਹੀਂ ਚਾਹੁੰਦਾ ਸੀ ਪਰ ਹੁਣ ਸਿਰਫ਼ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਹੀ ਮੁੱਖ ਮੰਤਰੀ ਜੱਟ, ਬਹੁਤੇ ਮੰਤਰੀ ਜੱਟ, ਹਰ ਪਾਰਟੀ ਵਿੱਚ ਬਹੁ ਗਿਣਤੀ ਵਿੱਚ ਜੱਟ, ਐਨੇ ਨੇਤਾ ਜੱਟ ਹੋਣ ਅਤੇ ਜੱਟਾਂ ਦਾ ਮਸਲਾ ਵੀ ਸਿਰਫ਼ ਇਕ ਹੀ ਹੋਵੇ ਕਿ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ । ਇਹ ਮਸਲੇ ਨੂੰ ਹੱਲ ਕਰਵਾਉਣ ਦੀ ਸੱਤਰ ਜੱਥੇਬੰਦੀਆਂ ਬਣੀਆਂ ਹਨ ਅਤੇ ਫਿਰ ਵੀ ਤਿੰਨ ਸਾਲ ਤੋਂ ਕਿਸਾਨ ਸੜਕਾਂ ਤੇ ਮੰਗਤਿਆਂ ਵਾਂਗੂੰ ਬੈਠੇ ਹੋਣ , ਮਸਲਾ ਫੇਰ ਵੀ ਹੱਲ ਨਹੀ ਹੋ ਰਿਹਾ ਕਾਰਣ ਕੀ ਹੈ?
      ਮੰਡੀਕਰਨ ਦੀ ਸਮਸਿਆ ਹੱਲ ਕਿਓਂ ਨਹੀਂ ਹੋ ਰਹੀ ? ਮਾਰਕਫੈੱਡ ਅਤੇ ਉਸ ਦੀਆਂ ਸਹਿਯੋਗੀ ਸੁਸਾਇਟੀਆਂ ਪੰਜਾਬ ਸਰਕਾਰ ਦੇ ਅਧੀਨ ਹਨ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਸੀ ਹੁਣ ਉਹ ਮਰਨ ਕਿਨਾਰੇ ਕਿਓਂ ਹੋ ਗਈਆਂ ਹਨ ? ਕਿਸੇ ਨੇਤਾ ਜਾਂ ਜੱਥੇਬੰਦੀ ਨੇ ਇਸ ਬਾਰੇ ਕਦੇ ਕੋਈ ਵਿਚਾਰ ਕੀਤਾ ਹੈ ??? ਕਦੇ ਕੋਈ ਕਾਰਵਾਈ ਕੀਤੀ ਹੈ ???? ਅਜੇਹਾ ਕਰਨ ਤੋਂ ਕਿਹੜਾ ਕਾਨੂੰਨ ਜਾਂ ਸਰਕਾਰ ਰੋਕਦੀ ਹੈ ???
      ਕੋਈ ਵੀ ਗਲ਼ੀ ਦੀ ਨੁੱਕਰ ਵਿੱਚ ਬੈਠਾ ਛੋਟਾ ਜਿਹਾ ਦੁਕਾਨ ਦਾਰ ਵੀ ਆਪਣੇ ਸਮਾਨ ਦਾ ਮੁੱਲ ਆਪ ਤਹਿ ਕਰਦਾ ਹੈ ਪਰ ਕਿਸਾਨ ਹੀ ਐਸਾ ਵਪਾਰੀ ਹੈ ਸੋ ਆਪਣਾ ਸਮਾਨ ਮੰਡੀ ਵਿੱਚ ਵੇਚਣ ਨਹੀਂ ਜਾਂਦਾ ਸਗੋਂ ਸੁੱਟਣ ਜਾਂਦਾ ਹੈ ??? ਇਹ ਵਰਤਾਰਾ ਕਿਓਂ ਵਾਪਰ ਰਿਹਾ ਹੈ ???? ਕੀ ਇਸ ਲਈ ਜੱਟਾਂ ਦੇ ਨੇਤਾ ਹੀ ਜੁਮੇਵਾਰ ਨਹੀਂ ਹਨ???? ਕਿ ਇਸ ਲਈ ਵੀ ਗਿਆਨੀ ਜ਼ੈਲ ਸਿੰਘ ਜਾਂ ਚਰਨਜੀਤ ਸਿੰਘ ਚੰਨੀ ਹੀ ਜੁਮੇਵਾਰ ਹੈ????
      ਕੀ ਤੁਹਾਡਾ ਚੈਨਲ ਇਸ ਮਾਮੂਲੀ ਜਿਹੇ ਮਸਲੇ ਤੇ ਵੀ ਕਦੇ ਵਿਚਾਰ ਚਰਚਾ ਕਰੇਗਾ ਕਿ ਬਾਕੀ ਹੋਰ ਮਹੱਤਵਪੂਰਨ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ??????

    • @ikodapasara8143
      @ikodapasara8143 วันที่ผ่านมา

      @@sewakbhui7004 ਤੁਹਾਡੀ ਪਹਿਲੀ ਤੇ ਦੂਜੀ ਪੋਸਟ ਇੱਕ ਦੂਜੇ ਦੇ ਵਿਰੁੱਧ ? ਜੇ ਤੁਹਾਨੂੰ ਦੁਕਾਨ ਵਾਲੇ ਦਾ ਭਾਅ ਪਸੰਦ ਨੀ ਤਾਂ ਤੁਸੀ ਖ਼ਰੀਦਦੇ ਨਹੀਂ , ਉਹ ਇਹ ਥੋੜਾ ਕਹਿੰਦਾ ਸਰਕਾਰ ਖਰੀਦ ਯਕੀਨੀ ਬਣਾਵੇ ?

    • @sewakbhui7004
      @sewakbhui7004 7 ชั่วโมงที่ผ่านมา

      @@ikodapasara8143 ਮਾਰਕਫੈੱਡ ਬਚਾਉਣ ਲਈ ਕੋਈ ਅੱਗੇ ਕਿਓਂ ਨਹੀਂ ਆਉਂਦਾ ??? ਮਸਲਾ ਸਹੀ ਮਾਰਕੀਟਿੰਗ ਦਾ ਹੈ ਜਿਸ ਬਾਰੇ ਕੋਈ ਜੱਥੇਬੰਦੀ ਜਾਂ ਬੁੱਧੀਜੀਵੀ ਮਾਰਕਫੈੱਡ ਬਾਰੇ ਮੂੰਹ ਕਿਓਂ ਨਹੀਂ ਖੋਲਦਾ ???? ਮੰਗਤੇ ਬਣਨ ਨਾਲੋਂ ਵਪਾਰੀ ਕਿਓਂ ਨਹੀਂ ਬਣਦੇ ????????

  • @ginderkaur6274
    @ginderkaur6274 2 วันที่ผ่านมา

    ਸੂਝਵਾਨ ਪੱਤਰਕਾਰੀ

  • @arogijivan
    @arogijivan 2 วันที่ผ่านมา

    ਮੇਰਾ ਪਿੰਡ ਮਲੂਕਾ ਤੇ ਮੈਂ ਇਹ ਕਹਿ ਸਕਦਾ ਕਿ ਮਲੂਕਾ ਸਾਹਿਬ ਜੀ ਦੀ ਸਿਹਤ ਵਾਕਿਆ ਹੀ ਕਾਫੀ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਕੁਝ ਤਾਂ ਉਮਰ ਦਾ ਤੇ ਅਸਰ ਹੁੰਦਾ ਤੇ ਬਾਕੀ ਹਲਾਤਾਂ ਦਾ ਫ਼ਰਕ ਵੀ ਪਿਆ ਹੋ ਸਕਦਾ ਕਿਉਂਕਿ ਮਲੂਕਾ ਸਾਹਿਬ ਨੇ ਅੱਜ ਤੱਕ ਕਿਤੇ ਵੀ ਦੂਹਰੇ ਮਾਪਦੰਡ ਨਹੀਂ ਅਜ਼ਮਾਏ ਜੋ ਕੀਤਾ ਸਪੱਸ਼ਟ ਤੌਰ ਤੇ ਕੀਤਾ।ਹਮੀਰ ਸਿਓਂ ਦੀ ਗੱਲ ਸਹੀ ਆ ਕਿ ਮਲੂਕਾ ਸਾਹਿਬ ਜੀ ਤਾ ਮੁਖਧਾਰਾ ਵਿੱਚ ਰਹਿੰਦੇ ਹੋਏ ਵੀ ਸੁਖਬੀਰ ਸਿੰਘ ਦਾ ਗਿੱਟਾ ਠੋਕਰਦੇ ਰਹਿੰਦੇ ਸਨ।

    • @harbanssingh2167
      @harbanssingh2167 วันที่ผ่านมา

      White lie Maluka is most cunning and vengeful

  • @krishandandiwal4159
    @krishandandiwal4159 2 วันที่ผ่านมา

    ਰੰਧਾਵਾ ਸਾਬ ਗਿਦੜਾ ਦੇ ਕਹੇ ਗੁਹਾਰੇ ਨਹੀਂ ਡਿਗਦੇ ਕੋਈ positve ਗੱਲ ਕਰਲੋ ਨੈਗੇਟਿਵ ਤਾਂ ਪਹਿਲਾ ਬਹੁਤ ਚਲ ਰਿਹਾ ਹਮੀਰ ਸਿੰਘ ਤਾਂ ਚਾਹੁੰਦਾ ਕਿ ਕਲ ਹੀ ਸਰਕਾਰ ਡਿਗਜੇ ਬਾਦਲਾ ਵੇਲੇ ਦੀ ਮਲਾਈ ਇਹਦੇ ਵੀ ਯਾਦ ਆਉਂਦੀ ਹੈ

  • @krsingh2924
    @krsingh2924 2 วันที่ผ่านมา

    ਪੋਪ ਦੇ ਪਿੱਲੇ ਦਾ ਪੱਖ ਲੈਂਦਾ ਬੇਸ਼ਰਮ ਹਮੀਰ ਸਿੰਘ ਆਪਣੀ ਅਸਲੀਅਤ ਦਿਖਾ ਰਿਹਾ ਹੈ।

  • @AvtarSingh-uy2vu
    @AvtarSingh-uy2vu 2 วันที่ผ่านมา +1

    Sab chor ne paissa dekh sab amm khass ho jande ne

  • @Nanak-rc1go
    @Nanak-rc1go 2 วันที่ผ่านมา

    ਸਪੀਕਰ ਸਾਹਿਬ ਨੇ ਸਹੀ ਫੈਸਲਾ ਲਿਆ। ਅੱਗੇ ਤੋਂ ਕੁਝ ਸੁਧਾਰ ਹੋਵੇਗਾ।