ਅੰਮ੍ਰਿਤਪਾਲ ਸਿੰਘ ਦੇ ਜੇਲ੍ਹ 'ਚੋਂ ਬਾਹਰ ਆਉਣ ਦੀਆਂ 10 ਸ਼ਰਤਾਂ | Amritpal Singh | dibrugarh | NSA

แชร์
ฝัง

ความคิดเห็น • 69

  • @gurdipsingh8628
    @gurdipsingh8628 2 วันที่ผ่านมา +39

    ਇਹ ਕੇਹੜਾ ਲੋਕ ਤੰਤਰ ਹੈ,ਇਸ ਤਰ੍ਹਾਂ ਦੇ ਲੋਕ ਤੰਤਰ ਨਾਲੋਂ ਤਾਂ ਅੰਗਰੇਜ਼ਾਂ ਦੇ ਗ਼ੁਲਾਮ ਹੀ ਚੰਗੇ ਸੀ। ਪੰਜਾਬ ਦੇ ਲੋਕਾਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ, ਇਹ ਮੁੱਲ ਪਿਆ ਸਿੱਖਾਂ ਦੀਆਂ ਕੁਰਬਾਨੀਆਂ ਦਾ, ਕੁਰਬਾਨੀਆਂ ਦੇਣ ਵਾਲੇ ਹੀ ਭਾਰਤ ਦੇਸ਼ ਦੇ ਗ਼ੁਲਾਮ ਬਣ ਗਏ।

    • @jaswinderjaswinder9101
      @jaswinderjaswinder9101 2 วันที่ผ่านมา +3

      💯sahi

    • @ravinegi2189
      @ravinegi2189 2 วันที่ผ่านมา

      Tuhade lyi Pakistan hi sahi aa tuc jis desh vich rhinde ho use di burayi krde pakistan vich sahi haal hoyega tuhada. 😂😂😂

    • @Hardevshortsblogs
      @Hardevshortsblogs 2 วันที่ผ่านมา +1

      ​@@ravinegi2189 insaniyat jaga apdi parava sach v koi cheej hai

    • @jaswinderjaswinder9101
      @jaswinderjaswinder9101 วันที่ผ่านมา

      @@ravinegi2189aa gi bhed it cell 🐑😀

  • @Jindermahal1
    @Jindermahal1 2 วันที่ผ่านมา +18

    ਕਾਸ਼ ਅੰਗਰੇਜ਼ ਫਿਰ ਭਾਰਤ ਤੇ ਕਬਜਾ ਕਰ ਲੈਣ

    • @Harjeetkaur-
      @Harjeetkaur- 2 วันที่ผ่านมา +2

      Shai keha

    • @saini5509
      @saini5509 2 วันที่ผ่านมา

      Apa Kara ge angrej salla lgde aa

  • @KuldeepSingh-iy4tk
    @KuldeepSingh-iy4tk 2 วันที่ผ่านมา +10

    ਇੱਥੇ ਕੋਈ ਇਨਸਾਫ ਨਹੀ ਮਿਲਦਾ

  • @JagtarSingh-rz8ux
    @JagtarSingh-rz8ux 2 วันที่ผ่านมา +12

    Like if you support Amrit pal Singh ❤️😊

  • @TheDidar69
    @TheDidar69 2 วันที่ผ่านมา +8

    I love amritpal

  • @JaswantSingh-fg3qs
    @JaswantSingh-fg3qs 2 วันที่ผ่านมา +14

    ਐਹੋ ਜਹੀ ਸੋਹ ਦਾ ਕੀ ਫੈਦਾ । ਲਾਹਨਤ ਹੈ ਭੰਡ ਸਰਕਾਰ ਤੇ 4 ਲੱਖ ਲੋਕਾਂ ਦੇ ਅਰਮਾਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ

    • @jaswinderjaswinder9101
      @jaswinderjaswinder9101 วันที่ผ่านมา

      @@JaswantSingh-fg3qs beda bah je bhagwante buchd da ehna buchda nu sja kdo milu

  • @ravinderkaurthind7294
    @ravinderkaurthind7294 2 วันที่ผ่านมา +9

    ਪਰ ਅਮਿ੍ਤ ਪਾਲ ਸਿੰਘ ਤਾ ਨਸਾ ਸਡਾਕੇ ਅਮਿ੍ਤ ਸਕਾ ਕੇ ਸਿਦੇ ਰਾਹ ਪੰਜਾਬੀ ਦੇ ਬਚੇ ਆ ਸਹੀ ਰਾਹ ਦੀਖਾਉ ਜੇ ਸੀ ਕੀ ਗਲਤੀ ਕੀਤੀ ਹੈ

  • @HarpreetKaur-ss4gf
    @HarpreetKaur-ss4gf 2 วันที่ผ่านมา +7

    Enna ta jangal de jaanvar v nhi darde lion to jinna sarkaar dardi ha Sardaar Amritpal Veere to.

    • @jaswinderjaswinder9101
      @jaswinderjaswinder9101 วันที่ผ่านมา

      @@HarpreetKaur-ss4gf dardi durdi kush nahi aapa nu gulami da ahsas karba rahi aa asi murkh lok hje tak mann nu tiyar nahi bi asi gulam ha

  • @inderjeetkaur6242
    @inderjeetkaur6242 2 วันที่ผ่านมา +5

    Mp de duty kis tra niban gye

  • @khalsasachlive3931
    @khalsasachlive3931 2 วันที่ผ่านมา +4

    ਕਹਿਬੋ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ

  • @gurmeetkaur2413
    @gurmeetkaur2413 2 วันที่ผ่านมา +2

    ਅੰਮਿ੍ਤਪਾਲ ਸਿੰਘ ਕਿਹੜਾ ਹਉਆਏ ਤੁਹਾਡੇ ਲਈ

  • @jaswinderjaswinder9101
    @jaswinderjaswinder9101 2 วันที่ผ่านมา +6

    Sikh gulam aa India vich ehe saf dikh riha sache patsha mehar kar Sikh kom te Khalsa Raj Aave cheti punjab di dharti ute 🙏🙏

  • @gurtejshing6785
    @gurtejshing6785 2 วันที่ผ่านมา +1

    ਅਮ੍ਰਤਪਲ ਸਿੰਘ ਜੀ ਦੀ ਘਰ ਵਾਲੀ ਨੂੰ 3 ਰਾਤਾਂ ਕੋਲ ਰੈਹਣ ਦੀ ਇਜਾਜਤ ਹੋਣੀ ਚਾਹੀਦੀ ਹੈ ਅਤੇ ਤਮਾਸ਼ ਗੀਰਾਂ ਨੂੰ ਆਪਣੇ ਆਪ ਸਾਈਡ ਤੇ ਹੋਣਾ ਚਾਹੀਦਾ ਹੈ

  • @inderjeetkaur6242
    @inderjeetkaur6242 2 วันที่ผ่านมา +8

    Govt kini darri h

  • @user-mk8jx3xj7y
    @user-mk8jx3xj7y 2 วันที่ผ่านมา +13

    ਹੁਣ ਕਿਉਂ ਨਹੀਂ ਲੋਕਾਂ ਨੂੰ ਕਹਿੰਦਾ ਕੇ ਆਪਾਂ ਗੁਲਾਮ ਹਾਂ ਇਸ ਤੋਂ ਵੱਡੀ ਗੁਲਾਮੀ ਹੋਰ ਕਿਹੜੀ ਹੁੰਦੀ ਹੈ? ਪਤਾ ਹੈ ਕਿਉਂ_ ਕਿਉਂਕਿ ਹੁਣ ਐਮ,ਪੀ ਸਿੰਘ ਖ਼ਤਰੇ ਚ ਪੈ ਜਾਣੀਂ।

    • @khalsasachlive3931
      @khalsasachlive3931 2 วันที่ผ่านมา +4

      ਵਕਤ ਵਿਚਾਰੇ ਸੋਂ ਬੰਦਾ ਹੋਏ

    • @jaswinderjaswinder9101
      @jaswinderjaswinder9101 2 วันที่ผ่านมา

      🙏🙏

    • @ikodapasara8143
      @ikodapasara8143 2 วันที่ผ่านมา

      @@khalsasachlive3931ਹਾਹਾ ਪਹਿਲਾਂ ਬੰਦਾ ਨੀ ਸੀ ?

  • @RamgarhiSingh-dc9gg
    @RamgarhiSingh-dc9gg 2 วันที่ผ่านมา +3

    Right 👍

    • @jaswinderjaswinder9101
      @jaswinderjaswinder9101 วันที่ผ่านมา

      @@RamgarhiSingh-dc9gg veere dardi durdi kush nahi aapa nu gulami da ahsas karba rahi aa asi murkh lok hje tak mann nu tiyar nahi bi asi gulam aa

  • @rajmand1588
    @rajmand1588 2 วันที่ผ่านมา +1

    ਲੋਕਾਂ ਨੇ ਭਾਈ ਅਮਿਤ੍ਰਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਾਤਾਇਆ ਵੱਡੀ ਗਿਣਤੀ ਦੇ ਨਾਲ ਲੋਕਾਂ ਚਹਿੰਉਦੇਹਨ ਰਿਹਾਈ ਹੋਣੀ ਚਾਹੀਦੀ ਹੈ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਇਹ ਸਰਕਾਰਾਂ ਕਰਦੀਆਂ ਧੱਕਾ

    • @amandhaliwal4564
      @amandhaliwal4564 2 วันที่ผ่านมา

      ਹਾਜੀ ਵੀਰ ਇੰਨਾ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਆ

  • @user-dz5zm9ox2n
    @user-dz5zm9ox2n 2 วันที่ผ่านมา +10

    Ena da peo sarahe wala tan har 2 month bhad bhar aa janda

  • @user-bm9vw1fo7t
    @user-bm9vw1fo7t 2 วันที่ผ่านมา +3

    ਇਸ ਦੀ ਕੀ ਗਰੰਟੀ ਹੈ ਕੀ ਫੇਰ ਸੰਹੁਂ ਚੁਕਵਾਓਣਗੇ ਕੇ ਨਹੀ ਜਦੋਂ ਅੰਮ੍ਰਿਤਪਾਲ ਨੂੰ ਬੋਲਣ ਨਹੀਂ ਦੇਣਾ ੳੁਹ ਹੀ ਦੱਸੂਗਾ ਕੀ ਸੰਹੁ ਚੁਕਵਾਈ ਹੈ ਕੇ ਨਹੀ ਕੇ ਇਹ ਡਰਾਮੇ ਹੀ ਕਰਦੇ ਨੇ

    • @dharamsingh5541
      @dharamsingh5541 2 วันที่ผ่านมา

      Billkull shi gall aa ji

  • @sukhdevsoora4690
    @sukhdevsoora4690 2 วันที่ผ่านมา +9

    ਸਾਡੇ ਪੁਲੀਸ ਵਾਲੇ ਤੇ ਪੰਜਾਬ ਗੌਰਮਿੰਟ ਨੂੰ ਸ਼ਰਮ ਦਾ ਘਾਟਾ ਇੰਨਾਂ ਦਾ ਪਿਉ ਸਿਰਸੇ ਵਾਲਾ ਕਿੰਨੀ ਬਾਰ ਆ ਇਆ

  • @harjitaap8467
    @harjitaap8467 วันที่ผ่านมา

    Lave you amrtpal Khalsa zindabad

  • @rajwindergaggu9880
    @rajwindergaggu9880 2 วันที่ผ่านมา +1

    Ki faida fr bhejn da koi faida ni

  • @inderjeetkaur6242
    @inderjeetkaur6242 2 วันที่ผ่านมา +2

    Govt ki kregi chor

  • @Darshansingh-ir7kt
    @Darshansingh-ir7kt 2 วันที่ผ่านมา +1

    Esh Sme Sikh Kaum Nu Ekmuth Hon Di Lod Jai

  • @JaswinderSingh-jz7ss
    @JaswinderSingh-jz7ss 2 วันที่ผ่านมา

    Ja sab singha lyi waheguru ji Khalsa Raj avegha kirpa kro

  • @MalkitsinghMalkit-qc5qq
    @MalkitsinghMalkit-qc5qq 2 วันที่ผ่านมา +3

    🤔🤔🤔🤔🤔

  • @inderjeetkaur6242
    @inderjeetkaur6242 2 วันที่ผ่านมา +3

    Gulam bna re hun sikha nu

  • @SukhjinderSingh-f6n
    @SukhjinderSingh-f6n 2 วันที่ผ่านมา

    Koi hor banda so chakan la o da ha o da la v shart raki gai c daso

  • @user-bm9vw1fo7t
    @user-bm9vw1fo7t 2 วันที่ผ่านมา

    Far isdi ki granti ha ki sahon chaki hha k nhi

  • @KulwinderSingh-xt9mt
    @KulwinderSingh-xt9mt 2 วันที่ผ่านมา +4

    Singha da kina khof hai
    As to pata lagda mugal
    Kiva das sad ka bhaja hon ga

  • @gurtejshing6785
    @gurtejshing6785 2 วันที่ผ่านมา

    BJB ਅਤੇ ਆਮ ਆਦਮੀ ਪਾਰਟੀ ਇਹਨਾ ਕੋਲੋ ਇਹ ਤਾਂ ਪੁਸ਼ੋਂ ਬਈ ਜਿਹਨਾਂ ਲੋਕਾਂ ਨੇ ਬੋਟਾਂ ਪਾਈਆਂ ਹਨ ਅੰਮ੍ਰਤਪਲ ਨੂੰ ਓਹਨਾ ਦੇ ਕੰਮ ਕੌਣ ਕਰੇਗਾ MLA ਦੀ ਕੁਰਸੀ ਤੇ ਬੈਠ ਕੇ ਹੱਕ ਵੈਸੇ ਅੰਮ੍ਰਤ ਪਾਲ ਸਿੰਘ ਦੀ ਘਰ ਵਾਲੀ ਦਾ ਹੈ

  • @Hardevshortsblogs
    @Hardevshortsblogs 2 วันที่ผ่านมา

    Sarse wale saad te e sarta kiu ni lagu kitiya jandia

  • @RamgarhiSingh-dc9gg
    @RamgarhiSingh-dc9gg 2 วันที่ผ่านมา

    5 year NSE pakea

  • @Harinderpalsingh-t8o
    @Harinderpalsingh-t8o 2 วันที่ผ่านมา

    Ina Dar.... Eh hai khalsay de takat..... Kithay gyi freedom of speech India walio... hai koi jwab tuhaday kol.. ?

  • @gurdipsinghsabharwal4791
    @gurdipsinghsabharwal4791 2 วันที่ผ่านมา +1

    Bharat he ya China

  • @VarinderSingh-gr6gr
    @VarinderSingh-gr6gr 2 วันที่ผ่านมา

    ਕੁਲ ਮਿਲਾਕੇ ਬੇਅੰਤੇ ਬੁੱਚੜ ਵਾਂਗ ਉਡ ਜਾਊ ਭੰਡ ਵੀ ..

  • @KulwinderSingh-xt9mt
    @KulwinderSingh-xt9mt 2 วันที่ผ่านมา +1

    Aasi hoti hai saro ki dashate

  • @DavinderDhol
    @DavinderDhol 2 วันที่ผ่านมา

    Sirse vale sadh te v la dya karo koi shart ..umar kaid vale te koi shart nahi..fer khende aa sikh atakwadi ne

  • @gurtarnsidhu4654
    @gurtarnsidhu4654 2 วันที่ผ่านมา

    Look his own candidature previously and at present spreading poison against Sikhs including others in countless numbers :
    Now they will appear openly exhibiting their concealed cunningness individually and collectively :
    Sikhs will understand what has remained the role of previous Sikh leadership in political and religious areas? It was declining day and night of its real Ideals from its initial stage. Whole truthful Khalsa should be conscious and serious for future required leadership in both directions it means religious and political areas.

  • @amandhaliwal4564
    @amandhaliwal4564 2 วันที่ผ่านมา

    Pegwant maan ji lalh di lahnat tere te dallya

  • @kulbirsinghdeol1236
    @kulbirsinghdeol1236 2 วันที่ผ่านมา

    ਅੰਮ੍ਰਿਤਪਾਲ ਨੇ ਇੱਕ ਇੰਟਰਵਿਊ ਵਿੱਚ ਭਾਰਤੀ ਸੰਵਿਧਾਨ ਤੇ ਭਾਰਤ ਦਾ ਨਾਗਰਿਕ ਹੋਣ ਨੂੰ ਨਕਾਰ ਦਿੱਤਾ ਸੀ l ਹੁਣ ਓਸੇ ਸੰਵਿਧਾਨ ਦੀ ਵਫਾਦਾਰੀ ਦੀ ਸੌਂਹ ਚੁੱਕੇਗਾ l ਅਜੀਬ ਨੀ ਲਗ ਰਿਹਾ ਤੁਹਾਨੂੰ?

    • @gurmeetkaur2413
      @gurmeetkaur2413 2 วันที่ผ่านมา +1

      ਨਹੀਂ ਸਾਨੂੰ ਨਹੀਂ ਲੱਗ ਰਿਹਾ

    • @kulbirsinghdeol1236
      @kulbirsinghdeol1236 2 วันที่ผ่านมา

      @@gurmeetkaur2413 ਠੀਕ ਆ ਜੀ

  • @RamgarhiSingh-dc9gg
    @RamgarhiSingh-dc9gg 2 วันที่ผ่านมา +1

    Gudda MP ha no khalstain punjab

  • @DharamrajKhatri
    @DharamrajKhatri 2 วันที่ผ่านมา

    I love ❤️ amritpal khalsa ji ❤️ 🙏
    Raj karega khalsa waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤