Hello Punjab : ਅਜੇਪਾਲ ਸਿੰਘ ਬਰਾੜ: ਮਾਲਵਾ ਨਹਿਰ ਕੱਢਣ ਦਾ ਮਕਸਦ ਸਿੰਚਾਈ ਤੋਂ ਇਲਾਵਾ ਕੁਝ ਹੋਰ ਵੀ ਲੱਗਦਾ।

แชร์
ฝัง
  • เผยแพร่เมื่อ 7 ก.ย. 2024
  • “ਮਿਸਲ ਸਤਲੁਜ” ਸੰਸਥਾ ਦੇ ਪ੍ਰਧਾਨ, ਅਜੇਪਾਲ ਸਿੰਘ ਬਰਾੜ ਨੂੰ ਖ਼ਦਸ਼ਾ ਹੈ ਕਿ ਮਾਲਵਾ ਨਹਿਰ ਕੱਢਣ ਦਾ ਮਕਸਦ ਸਿੰਚਾਈ ਤੋਂ ਇਲਾਵਾ ਕੁਝ ਹੋਰ ਵੀ ਹੈ। ਉੱਨਾਂ ਕਿਹਾ ਕਿ ਸਿੰਚਾਈ ਪੱਖੋਂ ਇਸ ਨਹਿਰ ਦਾ ਸਵਾਗਤ ਪਰ ਬੇਹਤਰ ਹੋਵੇਗਾ ਜੇ ਪੁਰਾਣੇ ਨਹਿਰੀ ਢਾਂਚੇ ‘ਚ ਸੁਧਾਰ ਲਿਆਂਦਾ ਜਾਵੇ। ਨਾਲ ਹੀ ਰਾਜਪੁਰਾ-ਮੋਹਾਲੀ-ਚਮਕੌਰ ਸਾਹਿਬ-ਰੋਪੜ ਇਲਾਕਿਆਂ ਲਈ ਸ੍ਰੀ ਦਸ਼ਮੇਸ਼ ਨਹਿਰ ਦੀ ਉਸਾਰੀ ਤੇ ਜ਼ੋਰ ਲਾਉਣ ਦੀ ਲੋੜ।

ความคิดเห็น • 30

  • @jitmechenical-bh8yt
    @jitmechenical-bh8yt หลายเดือนก่อน

    ਅਜੇ ਸਿੰਘ ਜੀ ਤੁਹਾਡੇ ਵਿਚਾਰ ਵਾਲੇ ਲੋਕਾਂ ਨੂੰ ਰੱਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਨੂੰ ਕਾਮਯਾਬ ਹੋਣ ਦਿਓ ਪੰਜਾਬ ਨੂੰ ਇਕ ਨਹਿਰ ਮਿਲ ਜਾਣ ਦਿਓ

  • @MrPB03
    @MrPB03 หลายเดือนก่อน

    Good to see you back.

  • @ajmerdhillon3013
    @ajmerdhillon3013 หลายเดือนก่อน +1

    ਇਸ ਨਵੀਂ ਨਹਿਰ ਨਾਲੋ ਪਹਿਲਾ ਪਰਾਣੀਆ ਦੀ ਸਫ਼ਾਈ ਕਰਵਾਈ ਜਾਵੇ

    • @BaljeetSinghKhosa-d7f
      @BaljeetSinghKhosa-d7f หลายเดือนก่อน

      ਹਰ ਚੀਜ਼ ਤੇ ਸ਼ੱਕ ਵਾਲੀ ਐਨਕ ਨਾ ਰੱਖੋ

  • @SukrajSingh-ml3ri
    @SukrajSingh-ml3ri หลายเดือนก่อน

    Sade pind same v c asi apni himmat nal khet aabad kitte han

  • @SukrajSingh-ml3ri
    @SukrajSingh-ml3ri หลายเดือนก่อน +1

    Jinna kasana ne canal canal jameen raj canal de mudd wich apne bore la ke apniya hi pipe lina paean han oh sab puttiya jaan gian dubara ohna nu jameen v nahi milni ohna da v ujarhahona hai eh one canal jameen kissa ne 3 guna rate de ke kharidiya c apne tubewell vaste

  • @BaljeetSinghKhosa-d7f
    @BaljeetSinghKhosa-d7f หลายเดือนก่อน +1

    ਬਿਲਕੁਲ 700 ਕਿਉਸਕ ਤਾ ਸਿਰਹੰਦ ਫੀਡਰ ਵਿਚ ਹੀ ਵਧਾ ਸਕਦੇ ਸੀ

  • @SukrajSingh-ml3ri
    @SukrajSingh-ml3ri หลายเดือนก่อน

    Sarhand feder di capacity vadhan lai jameen v ghatt require karni pao sade lift pump v chalde reh jann ge te abohar fazilka baluuana jis v area nu pani dena hai de deo eh jo 2000 qesuk pani navi canal wich pauna hai sarhand feder wich pa ke lai aao sada pipean da sistem jaroor puta govt ne

  • @nirmalghuman6077
    @nirmalghuman6077 หลายเดือนก่อน

    ਕੇਂਦਰ ਸਰਕਾਰ ਐਡੀ ਭਲੀਮਾਣਸ ਤਾਂ ਹੈਨੀ ਜਿਹੜੀ ਸਿਰਫ਼ ਪੰਜਾਬ ਦੇ ਖੇਤਾਂ ਦੀ ਸਿੰਜਾਈ ਲਈ ਬਣਨ ਵਾਲੀ ਨਹਿਰ ਲਈ ਫੰਡਿੰਗ ਕਰੇ
    ਇਹ ਨਹਿਰ ਬਣਾਉਣ ਦਾ ਕੋਈ ਲੁਕਵਾਂ, ਐੱਸ ਵਾਈ ਐੱਲ ਟਾਈਪ ਮਕਸਦ ਕੁੱਝ ਹੋਰ ਆ, ਜੋ ਹੌਲੀ ਹੌਲੀ ਸਾਹਮਣੇ ਆਊਗਾ!
    ਜਦੋਂ ਤੱਕ ਇਹ ਮਕਸਦ ਸਾਫ ਹੋਣਾ ਆ ਓਦੋਂ ਤੱਕ ਚਿੜੀਆਂ ਨੇ ਖੇਤ ਚੁਗ ਜਾਣਾ ਆਂ

  • @rupindersidhu8717
    @rupindersidhu8717 หลายเดือนก่อน

    ❤❤

  • @charanjitsinghgumtala2232
    @charanjitsinghgumtala2232 หลายเดือนก่อน

    Good program

  • @SukrajSingh-ml3ri
    @SukrajSingh-ml3ri หลายเดือนก่อน +1

    Eh sarkar Raj canal de nal wali sarhand feder nu hi keo ni wadda kardi us di capacity vda deo sada v nuksan ni hunda govt da kharch v adhdha hou masla v hal ho sakda

    • @nirmalghuman6077
      @nirmalghuman6077 หลายเดือนก่อน

      ਇਹ ਨਵੀਂ ਨਹਿਰ ਬਣਾਉਣ ਦਾ ਕੋਈ ਲੁਕਵਾਂ ਮਕਸਦ ਕੁੱਝ ਹੋਰ ਆ ਮਿੱਤਰਾ

  • @nirvailbrar6008
    @nirvailbrar6008 หลายเดือนก่อน +1

    ਹਾਰਿਆਣਾ ਰਾਜਸਥਾਨ ਨੂੰ ਇਹ ਪਾਣੀ ਦੇਣਗੇ ਪੰਜਾਬ ਨੂੰ ਫਿਰ ਧੋਖਾ ਦੇਣਾ

  • @SukrajSingh-ml3ri
    @SukrajSingh-ml3ri หลายเดือนก่อน

    Raj canal de charhde pase 5_7 km tak lift pump sinchai karde han sab kol jaroorat mutabak pani hai fer eh canal keo kaddi ja rahihai eh sada faida ni kardi but nuksan jaroor kardihai

  • @Punjzaabi_guy_
    @Punjzaabi_guy_ หลายเดือนก่อน +1

    Misle satluj should check the ownership of that canal... total ownership should be of punjab if canal is going to built

    • @DailyDose_Media
      @DailyDose_Media หลายเดือนก่อน

      Defence de krk k bn rhi

    • @DailyDose_Media
      @DailyDose_Media หลายเดือนก่อน

      ਰਾਜਸਥਾਨ ਨੇ ਜਮੀਨ ਦਿੱਤੀ ਆ ਸੈਂਟਰ ਵੀ ਖਰਚ ਕਰ ਰਹੀ

  • @SukrajSingh-ml3ri
    @SukrajSingh-ml3ri หลายเดือนก่อน

    Ithe water level ucha hai same di maar v asi jhalli hai jo pipeline pehla tapp gai oh ta hai hun ta koi pipe linev ni apne khet wicho di tappan dinda leakage bahut hundi hia sara hi baniya banaya sistem kharab karna hai govt ne sanu maar ke khirr keo khavai ja rahi hai

  • @SukrajSingh-ml3ri
    @SukrajSingh-ml3ri หลายเดือนก่อน

    Asi apne lift pumpa nal sinchai kar rahe ha apniya paepa pa ke pani la rahe ha sadi koi demand hahi fer jabar dasti keo kadd rahi hai canal eh govt

  • @SukrajSingh-ml3ri
    @SukrajSingh-ml3ri หลายเดือนก่อน

    Mera khet Raj. Canal de nal lagda hai ithe koi free land hai nahi land require karni hi paini hai

  • @RajivKumar-ty2qk
    @RajivKumar-ty2qk หลายเดือนก่อน +1

    ਸ਼ੋਸਾ ਲਗਦਾ ਨਹਿਰ ਦੀ ਸੈਂਟਰ ਨੇ ਮਨਜੂਰੀ ਨੀ ਦੇਣੀ ਇਹਨਾ ਨੁ ਸਾਲ ਹੋਰ ਬੀਜੇਪੀ ਨੁ ਭੰਡਨ ਦਾ ਟਾਈਮ ਮਿਲ ਜਾਣਾ ਅੰਦਰੋ ਤਾਂ ਝਾੜੂ ਬੀ ਟੀਮ ਆ ਪੰਜਾਬ ਦੀ

  • @SukrajSingh-ml3ri
    @SukrajSingh-ml3ri หลายเดือนก่อน

    Eh canal sada nuksan hi karegi

  • @user-id3zv6pk1z
    @user-id3zv6pk1z หลายเดือนก่อน

    Chunnu pind hai sada,, Sandhu Sahab,, khudiya Sab, mantri,, motor band kar aati hai,, Kanak masala policy,, kotda Dhanbad, jaj Sab,daje,, ten ten mahine Di Bandi,, water box sukhe,,, hath jod de mahine vich,,, lambi wale,, kudiya nu,, Sab kuchh khata wapas, je,,, char muaawje pending,, hai Ji, khodiyar Sahab,,walnu,,, pashu mar Gaye bimari naal,, panch paint Khali karte bimari ne, Mana channu, lalbai Rai ke Kala,,, koi muaawja nahin,,aap,wal, chutkule,, CM no 😭,,, CM Jada, 8am,, savere,,, savere,,, pind vich hajir,,, changa mada koi ,, Bathinda Muktsar,, sem to bacha tha,,8, sala to koi road nahin Bani,,, kalle narega wale,, road per mitti paudhe ne,, Sandhu Sahab, je,

  • @user-id3zv6pk1z
    @user-id3zv6pk1z หลายเดือนก่อน

    Jade Parle paise rahegi, je,, eyebrow Motorola ke udhar, wapas, ek samasya aur ji,, Motorola Pani,, pressure jyada hai,, karte samay, jyada Pani lagta hai,,, badlaha khori jyada,, rajniti,,,

  • @nachattarsingh8sran817
    @nachattarsingh8sran817 หลายเดือนก่อน

    ਚ ਰਦੇ। ਪਾਸੇਂ ਨੂੰ ਪਾਣੀ ਕਿਵੇਂ ਜਾਵੇਗਾ

  • @jarnailsidhu5045
    @jarnailsidhu5045 หลายเดือนก่อน

    ਸਿੰਚਾਈ ਤੋਂ ਬਿਨਾਂ ਹੋਰ ਕੀ ਲੱਗਣੈ। ਕੋਈ ਤਾਂ ਚੰਗਾ ਕੰਮ ਹੋ ਲੈਣ ਦਿਓ।

    • @DailyDose_Media
      @DailyDose_Media หลายเดือนก่อน

      ਪਹਿਲਾਂ ਸੁਣ ਤਾਂ ਅਜੇ ਪਾਲ ਸਿੰਘ ਸਵਾਗਤ ਕਰਨ , ਬਾਕੀ ਨਹਿਰ Defence de krk k bn rhi

    • @DailyDose_Media
      @DailyDose_Media หลายเดือนก่อน

      ਦੋ ਨਹਿਰਾਂ ਪਹਿਲਾਂ ਤੀਜੀ ਨਾਲ ਇਹ ਬਣ ਰਹੀ